Category: Business

ਜੀ-20 ਤੋਂ ਬਾਅਦ ਸ਼ੇਅਰ ਬਾਜ਼ਾਰ ’ਚ ਨਵਾਂ ਰਿਕਾਰਡ

ਮੁੰਬਈ – ਘਰੇਲੂ ਨਿਵੇਸ਼ਕਾਂ ਵਲੋਂ ਕੀਤੀ ਗਈ ਮਜ਼ਬੂਤ ਖਰੀਦਦਾਰੀ ਨਾਲ ਸਥਾਨਕ ਸ਼ੇਅਰ ਬਾਜ਼ਾਰਾਂ ’ਚ ਸੋਮਵਾਰ ਨੂੰ ਲਗਾਤਾਰ 7ਵੇਂ ਕਾਰੋਬਾਰੀ ਸੈਸ਼ਨ ’ਚ ਤੇਜ਼ੀ ਜਾਰੀ ਰਹੀ। ਬੰਬੇ ਸਟਾਕ...

ਲੰਡਨ ਸਟਾਕ ਐਕਸਚੇਂਜ ’ਚ ਲਿਸਟ ਹੋ ਸਕਣਗੀਆਂ ਭਾਰਤੀ ਕੰਪਨੀਆਂ

ਨਵੀਂ ਦਿੱਲੀ- ਬ੍ਰਿਟੇਨ ਦੇ ਵਿੱਤ ਮੰਤਰੀ ਜੇਰੇਮੀ ਹੰਟ ਨੇ ਕਿਹਾ ਕਿ ਭਾਰਤ ਸਰਕਾਰ ਦੇ ਕਹਿਣ ’ਤੇ ਉਹ ਭਾਰਤੀ ਕੰਪਨੀਆਂ ਨੂੰ ਸਿੱਧੇ ਲੰਡਨ ਸਟਾਕ ਐਕਸਚੇਂਜ ’ਤੇ ਸੂਚੀਬੱਧ...

ਅੱਪਡੇਟਰ ਸਰਵਿਸਿਜ਼ ਨੂੰ ਆਈਪੀਓ ਰਾਹੀ ਫੰਡ ਜੁਟਾਉਣ ਲਈ ਮਿਲੀ ਸੇਬੀ ਦੀ ਮਨਜ਼ੂਰੀ

ਨਵੀਂ ਦਿੱਲੀ – ਏਕੀਕ੍ਰਿਤ ਸੁਵਿਧਾ ਪ੍ਰਬੰਧਨ ਅੱਪਡੇਟਰ ਸਰਵਿਸਿਜ਼ ਲਿਮਟਿਡ ਨੂੰ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈਪੀਓ) ਦੁਆਰਾ ਫੰਡ ਜੁਟਾਉਣ ਲਈ ਪੂੰਜੀ ਬਾਜ਼ਾਰ ਰੈਗੂਲੇਟਰ ਸੇਬੀ ਦੀ ਮਨਜ਼ੂਰੀ ਮਿਲ ਗਈ...

ਡੀਜ਼ਲ ਇੰਜਣਾਂ ‘ਤੇ ਲੱਗ ਸਕਦੈ 10 ਫ਼ੀਸਦੀ ਹੋਰ ਟੈਕਸ

ਨਵੀਂ ਦਿੱਲੀ – ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਹਵਾ ਪ੍ਰਦੂਸ਼ਣ ਨੂੰ ਘਟਾਉਣ ਲਈ ਡੀਜ਼ਲ ਵਾਹਨਾਂ ਅਤੇ ਜੈਨਸੈੱਟਾਂ ‘ਤੇ “ਪ੍ਰਦੂਸ਼ਣ ਟੈਕਸ” ਵਜੋਂ...

ਈਸ਼ਾ ਅੰਬਾਨੀ ਦੀ ਕੰਪਨੀ ’ਤੇ ਕਰਜ਼ੇ ਦਾ ਭਾਰੀ ਬੋਝ

ਨਵੀਂ ਦਿੱਲੀ – ਦੇਸ਼ ਦੀ ਸਭ ਤੋਂ ਵੱਡੀ ਲਿਸਟਿਡ ਕੰਪਨੀ ਰਿਲਾਇੰਸ ਇੰਡਸਟ੍ਰੀਜ਼ ਰਿਟੇਲ ਬਿਜ਼ਨੈੱਸ ਵਿਚ ਕਾਰੋਬਾਰ ਦਾ ਵਿਸਤਾਰ ਕਰ ਰਹੀ ਹੈ। ਇਹ ਬਿਜ਼ਨੈੱਸ ਰਿਲਾਇੰਸ ਰਿਟੇਲ ਲਿਮਟਿਡ...

ਸ਼ੇਅਰ ਬਾਜ਼ਾਰਾਂ ਦੇ ਸ਼ੁਰੂਆਤੀ ਕਾਰੋਬਾਰ ‘ਚ 7ਵੇਂ ਦਿਨ ਵੀ ਰਹੀ ਤੇਜ਼ੀ

ਮੁੰਬਈ- ਸਥਾਨਕ ਸ਼ੇਅਰ ਬਾਜ਼ਾਰਾਂ ‘ਚ ਲਗਾਤਾਰ 7ਵੇਂ ਦਿਨ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ‘ਚ ਤੇਜ਼ੀ ਰਹੀ। ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ ਸ਼ੁਰੂਆਤੀ ਕਾਰੋਬਾਰ...

11 ਲੱਖ ਕਰੋੜ ਰੁਪਏ ਤੋਂ ਪਾਰ ਹੋਇਆ ਅਡਾਨੀ ਸਮੂਹ ਦਾ ਬਾਜ਼ਾਰ ਪੂੰਜੀਕਰਨ

ਨਵੀਂ ਦਿੱਲੀ : ਉਦਯੋਗਪਤੀ ਗੌਤਮ ਅਡਾਨੀ ਦੀ ਅਗਵਾਈ ਵਾਲੀ ਅਡਾਨੀ ਸਮੂਹ ਦੀਆਂ ਸਾਰੀਆਂ 10 ਸੂਚੀਬੱਧ ਕੰਪਨੀਆਂ ਦਾ ਕੁਲ ਬਾਜ਼ਾਰ ਪੂੰਜੀਕਰਨ ਸ਼ੁੱਕਰਵਾਰ ਨੂੰ 11 ਲੱਖ ਕਰੋੜ ਰੁਪਏ...

ਮੁੰਬਈ ਬੁਲੇਟ ਟ੍ਰੇਨ ਪ੍ਰੋਜੈਕਟ ’ਚ ਹੋਰ ਦੇਰ ਹੋਣ ਦਾ ਖਦਸ਼ਾ

ਮੁੰਬਈ- ਅਹਿਮਦਾਬਾਦ ਬੁਲੇਟ ਟ੍ਰੇਨ ਪ੍ਰੋਜੈਕਟ ’ਚ ਹੋਰ ਦੇਰ ਹੋ ਸਕਦੀ ਹੈ। ਕੇਂਦਰ ਨੇ ਮੁੰਬਈ-ਅਹਿਮਦਾਬਾਦ ਹਾਈ ਸਪੀਡ ਰੇਲ (ਐੱਮ. ਏ. ਐੱਚ. ਐੱਸ. ਆਰ.) ‘ਬੁਲੇਟ ਟ੍ਰੇਨ’ ਪ੍ਰੋਜੈਕਟ ’ਚ...

ਪੂਰੇ ਯੂਟਿਊਬ ਬਿਜ਼ਨੈੱਸ ਨੂੰ ਖ਼ਤਮ ਕਰ ਦੇਵੇਗਾ ਯੂਟਿਊਬ ਸ਼ਾਰਟਸ

ਸਭ ਤੋਂ ਵੱਡੇ ਵੀਡੀਓ ਸਟ੍ਰੀਮਿੰਗ ਪਲੇਟਫਾਰਮ ਯੂਟਿਊਬ ਦੇ ਕਰਮਚਾਰੀਆਂ ਨੇ ਆਪਣੇ ਹੀ ਸ਼ਾਰਟ ਵੀਡੀਓ ਪਲੇਟਫਾਰਮ ਸ਼ਾਰਟਸ ਨੂੰ ਲੈ ਕੇ ਚਿੰਤਾ ਜਤਾਈ ਹੈ। ਯੂਟਿਊਬ ਦੇ ਕਰਮਚਾਰੀਆਂ...

ਮੈਟਾ ਇਸ ਸਾਲ ਦੇ ਅਖੀਰ ‘ਚ ਇਨ੍ਹਾਂ ਦੇਸ਼ਾਂ ‘ਚੋਂ ਹਟਾ ਦੇਵੇਗਾ ‘ਫੇਸਬੁੱਕ ਨਿਊਜ਼’ ਫੀਚਰ

 ਮੈਟਾ ਪਲੇਟਫਾਰਮਸ (META) ਨੇ ਐਲਾਨ ਕਰਦੇ ਹੋਏ ਕਿਹਾ ਕਿ ਉਹ ਇਸ ਸਾਲ ਦੇ ਅੰਤ ਯਾਨੀ ਦਸੰਬਰ ਵਿੱਚ ਯੂ.ਕੇ., ਫਰਾਂਸ ਅਤੇ ਜਰਮਨੀ ਵਿੱਚ ਆਪਣੀ ਸੋਸ਼ਲ ਮੀਡੀਆ...

ਮਈ 2024 ‘ਚ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਸ਼ੇਅਰ ਬਾਜ਼ਾਰ ‘ਚ ਹੋਵੇਗਾ 10 ਫ਼ੀਸਦੀ ਵਾਧਾ

ਮਾਰਗਨ ਸਟੈਨਲੀ ਨੂੰ ਸਾਲ 2024 ਵਿੱਚ ਮਈ ਦੇ ਮਹੀਨੇ ਆਮ ਚੋਣਾਂ ਹੋਣ ਜਾ ਰਹੀਆਂ ਹਨ। ਉਕਤ ਚੋਣਾਂ ਤੋਂ ਪਹਿਲਾਂ ਸ਼ੇਅਰ ਬਾਜ਼ਾਰ ਵਿੱਚ 10 ਫ਼ੀਸਦੀ ਤੱਕ...

ED ਨੇ ਜ਼ਬਤ ਕੀਤੀ ਵੈਂਕਟੇਸ਼ਵਰ ਹੈਚਰੀਜ਼ ਦੀ 65 ਕਰੋੜ ਰੁਪਏ ਦੀ ਜਾਇਦਾਦ

ਨਵੀਂ ਦਿੱਲੀ – ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸੋਮਵਾਰ ਨੂੰ ਬ੍ਰਿਟੇਨ ਵਿੱਚ 90 ਏਕੜ ਜ਼ਮੀਨ ਖਰੀਦਣ ਲਈ ਗੈਰ-ਕਾਨੂੰਨੀ ਵਿਦੇਸ਼ੀ ਪੈਸਾ ਭੇਜਣ ਦੇ ਦੋਸ਼ ਵਿੱਚ ਵਿਦੇਸ਼ੀ ਮੁਦਰਾ ਪ੍ਰਬੰਧਨ...

ਰੀਅਲ ਅਸਟੇਟ ਸੈਕਟਰ ‘ਤੇ ਬੈਂਕਾਂ ਦਾ ਬਕਾਇਆ ਕਰਜ਼ ਜੁਲਾਈ ‘ਚ ਵਧ ਕੇ ਰਿਕਾਰਡ 28 ਲੱਖ ਕਰੋੜ ਰੁਪਏ ਦੇ ਪਾਰ

ਮੁੰਬਈ — ਰਿਹਾਇਸ਼ੀ ਅਤੇ ਵਪਾਰਕ ਰੀਅਲ ਅਸਟੇਟ ਸੈਕਟਰ ਲਈ ਬੈਂਕ ਲੋਨ ਜੁਲਾਈ ‘ਚ ਸਾਲਾਨਾ ਆਧਾਰ ‘ਤੇ 38 ਫੀਸਦੀ ਵਧਿਆ ਹੈ। ਇਸ ਨਾਲ ਰੀਅਲ ਅਸਟੇਟ ਸੈਕਟਰ...

Toyota ਦੀ ਵਿਕਰੀ ‘ਚ 53% ਦਾ ਵਾਧਾ

 ਅਗਸਤ ਮਹੀਨੇ ਵਾਹਨ ਬਣਾਉਣ ਵਾਲੀਆਂ ਕੰਪਨੀਆਂ ਲਈ ਕਾਫ਼ੀ ਵਧੀਆ ਰਿਹਾ। ਬੀਤੇ ਮਹੀਨੇ ਦੌਰਾਨ ਟੋਇਟਾ ਦੇ ਵਾਹਨਾਂ ਦੀ ਵਿਕਰੀ ‘ਚ 53 ਫ਼ੀਸਦੀ ਤੱਕ ਦਾ ਵਾਧਾ ਦੇਖਿਆ...

ਅਡਾਨੀ ਤੋਂ ਬਾਅਦ ਹੁਣ ਵੇਦਾਂਤਾ ਦੇ ਪਿੱਛੇ ਪਿਆ OCCRP

ਨਵੀਂ ਦਿੱਲੀ – ਖੋਜੀ ਪੱਤਰਕਾਰਾਂ ਦੇ ਗਲੋਬਲ ਨੈੱਟਵਰਕ ‘ਆਰਗਨਾਈਜ਼ਡ ਕ੍ਰਾਈਮ ਐਂਡ ਕਰੱਪਸ਼ਨ ਰਿਪੋਰਟਿੰਗ ਪ੍ਰਾਜੈਕਟ’ (ਓ. ਸੀ. ਸੀ. ਆਰ. ਪੀ.) ਦੀ ਨਵੀਂ ਰਿਪੋਰਟ ਵਿੱਚ ਦੋਸ਼ ਲਾਇਆ ਗਿਆ...

ਬੇਰੁਜ਼ਗਾਰੀ ਦੀ ਦਲਦਲ ਵਿਚ ਧੱਸ ਰਿਹਾ ਫਿਲਮ,ਟੀਵੀ ਅਤੇ ਸੰਗੀਤ ਸੈਕਟਰ

ਨਵੀਂ ਦਿੱਲੀ – ਅਦਾਕਾਰਾਂ ਅਤੇ ਲੇਖਕਾਂ ਦੁਆਰਾ ਦੋਹਰੀ ਹੜਤਾਲ ਦੇ ਲੰਮੇ ਖਿੱਚੇ ਜਾਣ ਕਾਰਨ ਹਾਲੀਵੁੱਡ ਦਾ ਲੇਬਰ ਸੈਕਟਰ ਬੇਰੁਜ਼ਗਾਰੀ ਦੀ ਦਲਦਲ ਵਿਚ ਧੱਸ ਰਿਹਾ ਹੈ।...

RBI ਗਵਰਨਰ ਸ਼ਕਤੀਕਾਂਤ ਦਾਸ ਨੂੰ ਮਿਲਿਆ ਦੁਨੀਆ ਦੇ ਚੋਟੀ ਦੇ ਬੈਂਕਰ ਦਾ ਸਨਮਾਨ

ਮੁੰਬਈ – ਭਾਰਤੀ ਰਿਜ਼ਰਵ ਬੈਂਕ (RBI) ਦੇ ਗਵਰਨਰ ਸ਼ਕਤੀਕਾਂਤ ਦਾਸ ਨੂੰ ਅਮਰੀਕਾ ਸਥਿਤ ਮੈਗਜ਼ੀਨ ‘ਗਲੋਬਲ ਫਾਈਨਾਂਸ’ ਨੇ ਵਿਸ਼ਵ ਪੱਧਰ ‘ਤੇ ਚੋਟੀ ਦੇ ਕੇਂਦਰੀ ਬੈਂਕਰ ਦਾ ਦਰਜਾ...

ਅਡਾਨੀ ਰਿਪੋਰਟ ‘ਤੇ ED ਵੱਲੋਂ ਲਗਾਏ ਗਏ ਦੋਸ਼

ਮੁੰਬਈ – ਹਿੰਡਨਬਰਗ ਰਿਪੋਰਟ ਅਤੇ ਅਡਾਨੀ ਗਰੁੱਪ ਨਾਲ ਜੁੜੀ ਇੱਕ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਅੰਗਰੇਜ਼ੀ ਅਖਬਾਰ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.)...

ਸਾਲ 2022-23 ‘ਚ 15,000 ਤੋਂ ਵੱਧ ਭਾਰਤੀ ਤਕਨੀਕੀ ਮਾਹਿਰਾਂ ਨੇ ਕੈਨੇਡਾ ਨੂੰ ਦਿੱਤੀ ਪਹਿਲ

ਕੈਨੇਡਾ ਤਕਨੀਕੀ ਉਦਯੋਗ ਦੀ ਪ੍ਰਤਿਭਾ ਲਈ ਇਕ ਵਿਸ਼ਵ ਪੱਧਰ ਦਾ ਚੁੰਬਕ ਬਣ ਕੇ ਉੱਭਰਿਆ ਹੈ, ਜਿੱਥੇ ਹੈਰਾਨੀਜਨਕ ਰੂਪ ਨਾਲ 15,000 ਭਾਰਤੀ ਤਕਨੀਕੀ ਕਰਮਚਾਰੀ ਅਪ੍ਰੈਲ 2022...

ਮੁਕੇਸ਼ ਅੰਬਾਨੀ ਨੇ ਈਸ਼ਾ, ਆਕਾਸ਼ ਅਤੇ ਅਨੰਤ ਨੂੰ ਰਿਲਾਇੰਸ ਬੋਰਡ ‘ਚ ਕੀਤਾ ਸ਼ਾਮਲ

ਨਵੀਂ ਦਿੱਲੀ – ਰਿਲਾਇੰਸ ਇੰਡਸਟਰੀਜ਼ ਸਾਲਾਨਾ ਜਨਰਲ ਮੀਟਿੰਗ ਸ਼ੁਰੂ ਹੋ ਗਈ ਹੈ। ਮੁਕੇਸ਼ ਅੰਬਾਨੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਹਨ। ਮੁਕੇਸ਼ ਅੰਬਾਨੀ ਨੇ ਮੀਟਿੰਗ ਦੀ...

ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 2 ਪੈਸੇ ਵਧ ਕੇ 82.61 ‘ਤੇ ਪੁੱਜਾ

ਮੁੰਬਈ – ਵਿਦੇਸ਼ਾਂ ਵਿੱਚ ਅਮਰੀਕੀ ਮੁਦਰਾ ਦੇ ਕਮਜ਼ੋਰ ਹੋਣ ਅਤੇ ਘਰੇਲੂ ਸ਼ੇਅਰਾਂ ਵਿੱਚ ਵਾਧੇ ਦੇ ਵਿਚਕਾਰ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ...

Adani Energy ਕਰ ਰਹੀ 1 ਅਰਬ ਡਾਲਰ ਦਾ ਨਿਵੇਸ਼

ਨਵੀਂ ਦਿੱਲੀ: ਅਡਾਨੀ ਐਨਰਜੀ ਸਲਿਊਸ਼ਨਜ਼ ਦੀ ਸਹਾਇਕ ਕੰਪਨੀ ਅਡਾਨੀ ਇਲੈਕਟ੍ਰੀਸਿਟੀ ਮੁੰਬਈ (AEML) 1 ਅਰਬ ਡਾਲਰ ਤੋਂ ਵੱਧ ਦੇ ਪੂੰਜੀ ਖਰਚ (ਕੈਪੈਕਸ) ਪ੍ਰੋਗਰਾਮ ‘ਤੇ ਕੰਮ ਕਰ...

ਹਰੀ ਤਬਦੀਲੀ ਲਈ ਸਰਕਾਰ ਦੇ ਸਹਿਯੋਗ ਦੀ ਲੋੜ : ਟਾਟਾ ਸਟੀਲ CEO

ਨਵੀਂ ਦਿੱਲੀ : ਟਾਟਾ ਸਟੀਲ ਗਲੋਬਲ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਅਤੇ ਪ੍ਰਬੰਧ ਨਿਰਦੇਸ਼ਕ (ਐਮਡੀ) ਟੀਵੀ ਨਰੇਂਦਰਨ ਨੇ ਸ਼ਨੀਵਾਰ ਨੂੰ ਕਿਹਾ ਕਿ ਇਸਪਾਤ ਸਮੇਤ ਮੁਸ਼ਕਲ ਖੇਤਰਾਂ...

ਬ੍ਰਿਟੇਨ ਦੇ ਮੰਤਰੀ ਨੇ ਭਾਰਤ ਨਾਲ ਵਪਾਰ ਦੁੱਗਣਾ ਕਰਨ ਲਈ ਜਾਰੀ ਕੀਤੀ ਨਵੀਂ ਮੁਹਿੰਮ

ਲੰਡਨ- ਬ੍ਰਿਟੇਨ ਦੇ ਵਣਜ ਅਤੇ ਵਪਾਰ ਮੰਤਰੀ ਕੇਮੀ ਬੈਡੇਨੋਚ ਨੇ ਵੀਰਵਾਰ ਨੂੰ ਸਾਲ 2030 ਤੱਕ ਭਾਰਤ ਨਾਲ ਵਪਾਰ ਨੂੰ ਦੁੱਗਣਾ ਕਰਨ ਦੇ ਉਦੇਸ਼ ਨਾਲ ਇਕ ਨਵੀਂ...

ਰੂਸ ਤੋਂ ਭਾਰਤ ਦੇ ਕੱਚੇ ਤੇਲ ਦੇ ਆਯਾਤ ‘ਚ 9 ਮਹੀਨਿਆਂ ‘ਚ ਪਹਿਲੀ ਵਾਰ ਆਈ ਗਿਰਾਵਟ

 ਰੂਸ ਤੋਂ ਭਾਰਤ ਨੂੰ ਹੋਣ ਵਾਲੇ ਕੱਚੇ ਤੇਲ ਦੇ ਨਿਰਯਾਤ ਵਿੱਚ 9 ਮਹੀਨਿਆਂ ਵਿੱਚ ਪਹਿਲੀ ਵਾਰ ਗਿਰਾਵਟ ਦਰਜ ਕੀਤੀ ਗਈ ਹੈ। ਕਾਰੋਬਾਰ ਦੇ ਸੂਤਰਾਂ ਤੋਂ...

ਨਿਵੇਸ਼ ਲਈ ਚੀਨ ਤੋਂ ਸਭ ਤੋਂ ਵਧੀਆ ਸਥਾਨ ਸਾਬਿਤ ਹੋਇਆ ਭਾਰਤ

ਚੀਨ – ਆਰਥਿਕ ਮੋਰਚਿਆਂ ‘ਤੇ ਚੀਨ ਤੋਂ ਆ ਰਹੀਆਂ ਬੁਰੀਆਂ ਖ਼ਬਰਾਂ ਨੇ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਸੂਤਰਾਂ ਤੋਂ ਮਿਲ ਰਹੀਆਂ ਜਾਣਕਾਰੀਆਂ ਅਨੁਸਾਰ...

LIC ਨੇ ਜੀਓ ਫਾਈਨਾਂਸ਼ੀਅਲ ਸਰਵਿਸਿਜ਼ ਦੀ 6.66 ਫ਼ੀਸਦੀ ਹਿੱਸੇਦਾਰੀ ਖ਼ਰੀਦੀ

ਨਵੀਂ ਦਿੱਲੀ – ਗੌਤਮ ਅਡਾਨੀ ਦੀਆਂ ਕਈ ਕੰਪਨੀਆਂ ’ਚ ਦਾਅ ਲਗਾਉਣ ਤੋਂ ਬਾਅਦ ਭਾਰਤੀ ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ਨੇ ਹੁਣ ਮੁਕੇਸ਼ ਅੰਬਾਨੀ ’ਤੇ ਭਰੋਸਾ...

ਕ੍ਰਿਪਟੋ ਬਾਜ਼ਾਰ ‘ਚ ਜ਼ਬਰਦਸਤ ਗਿਰਾਵਟ, ਭਾਰਤੀ ਨਿਵੇਸ਼ਕ ਘਬਰਾਏ

ਨਵੀਂ ਦਿੱਲੀ – ਇਸ ਸਮੇਂ ਕ੍ਰਿਪਟੋਕਰੰਸੀ ਬਾਜ਼ਾਰ ‘ਚ ਭਾਰੀ ਹਲਚਲ ਜਾਰੀ ਹੈ, ਸਾਰੀਆਂ ਪ੍ਰਮੁੱਖ ਕ੍ਰਿਪਟੋਕਰੰਸੀ ਦੀਆਂ ਕੀਮਤਾਂ ‘ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਪਿਛਲੇ...