ਪਾਕਿ ਸਥਿਤ ਮਹਾਰਾਜਾ ਰਣਜੀਤ ਸਿੰਘ ਦੀ ਜੱਦੀ ਹਵੇਲੀ ਦਾ ਇਕ ਹਿੱਸਾ ਮੀਂਹ ਕਾਰਨ ਹੋਇਆ ਢਹਿ-ਢੇਰੀ

ਗੁਜਰਾਂਵਾਲਾ – ਪਾਕਿਸਤਾਨ ਦੇ ਗੁਜਰਾਂਵਾਲਾ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਜੱਦੀ ਹਵੇਲੀ, ਜਿੱਥੇ ਉਨ੍ਹਾਂ ਦਾ ਜਨਮ ਹੋਇਆ ਸੀ, ਦਾ ਇੱਕ ਵੱਡਾ ਹਿੱਸਾ 12 ਅਗਸਤ ਨੂੰ...

ਕਰੀਨਾ ਕਪੂਰ ਨੇ ਸਾਰਾ ਅਲੀ ਖ਼ਾਨ ਨੂੰ ਦਿੱਤੀ ਜਨਮਦਿਨ ਦੀ ਵਧਾਈ, ਪਿਤਾ ਸੈਫ਼ ਅਲੀ ਖ਼ਾਨ ਨਾਲ ਆਈ ਨਜ਼ਰ

ਬਾਲੀਵੁੱਡ ਡੈਸਕ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸਾਰਾ ਅਲੀ ਖ਼ਾਨ ਅੱਜ ਯਾਨੀ 12 ਅਗਸਤ ਨੂੰ ਆਪਣਾ 27ਵਾਂ ਜਮਨਦਿਨ ਮਨਾ ਰਹੀ ਹੈ। ਇਸ ਦੌਰਾਨ ਸੋਸ਼ਲ ਮੀਡੀਆ ’ਤੇ ਉਨ੍ਹਾਂ...

RSS ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਪ੍ਰੋਫਾਈਲ ਤਸਵੀਰ ਭਗਵੇਂ ਝੰਡੇ ਨੂੰ ਬਦਲ ਕੇ ਤਿਰੰਗਾ ਲਗਾਇਆ

ਨਵੀਂ ਦਿੱਲੀ, 13 ਅਗਸਤ ਆਜ਼ਾਦੀ ਦਿਵਸ ਤੋਂ ਪਹਿਲਾਂ ਰਾਸ਼ਟਰੀ ਸੋਇਮਸੇਵਕ ਸੰਘ (ਆਰਐੱਸਐੱਸ) ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਆਪਣੀ ਪ੍ਰੋਫਾਈਲ ਤਸਵੀਰ ‘ਚ ਰਵਾਇਤੀ ਭਗਵੇਂ ਝੰਡੇ...

ਲਲਿਤ ਨਾਲ ਨਾਂ ਜੁੜਨ ਤੋਂ ਬਾਅਦ ਪਹਿਲੀ ਵਾਰ ਲਾਈਵ ਹੋਈ ਸੁਸ਼ਮਿਤਾ, ਟ੍ਰੋਲ ਕਰਨ ਵਾਲਿਆਂ ਦੀ ਲਾਈ ਕਲਾਸ

ਮੁੰਬਈ- ਅਦਾਕਾਰਾ ਸੁਸ਼ਮਿਤਾ ਸੇਨ ਪ੍ਰੋਫੈਸ਼ਨਲ ਲਾਈਫ਼ ਤੋਂ ਜ਼ਿਆਦਾ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ’ਚ ਰਹਿੰਦੀ ਹੈ। ਬਿਜ਼ਨੈੱਸਮੈਨ ਲਲਿਤ ਮੋਦੀ ਨੂੰ ਡੇਟ ਕਰਨ ਦੇ ਐਲਾਨ ਤੋਂ...

‘ਬ੍ਰਹਮਾਸਤਰ’ ਤੋਂ ਸ਼ਾਹਰੁਖ ਦੀ ਪਹਿਲੀ ਝਲਕ ਹੋਈ ਲੀਕ, ਅੱਗ ਦੇ ਵਿਚਕਾਰ ਵਾਨਰ ਅਸਤਰ ਦੇ ਕਿਰਦਾਰ ’ਚ ਆਏ ਨਜ਼ਰ

ਬਾਲੀਵੁੱਡ ਡੈਸਕ- ਰਣਬੀਰ ਕਪੂਰ ਅਤੇ ਆਲੀਆ ਭੱਟ ਆਪਣੀ ਆਉਣ ਵਾਲੀ ਫ਼ਿਲਮ ‘ਬ੍ਰਹਮਾਸਤਰ’ ਨੂੰ ਲੈ ਕੇ ਕਾਫ਼ੀ ਸਮੇਂ ਤੋਂ ਸੁਰਖੀਆਂ ’ਚ ਹਨ। ਅਯਾਨ ਮੁਖਰਜੀ ਦੁਆਰਾ ਨਿਰਦੇਸ਼ਿਤ ਇਹ...

ਰਾਜਨਾਥ ਸਿੰਘ ਵੱਲੋਂ ਰਾਸ਼ਟਰਮੰਡਲ ਖੇਡਾਂ ’ਚ ਹਿੱਸਾ ਲੈ ਕੇ ਪਰਤੇ ਜਵਾਨਾਂ ਨਾਲ ਮੁਲਾਕਾਤ

ਨਵੀਂ ਦਿੱਲੀ, 12 ਅਗਸਤ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਹਿੱਸਾ ਲੈ ਕੇ ਪਰਤੇ ਫੌਜ ਦੇ ਜਵਾਨਾਂ ਨਾਲ ਮੁਲਾਕਾਤ ਕੀਤੀ ਅਤੇ...

ਪਿਆਰ ਮੁਹੱਬਤ ਦੀ ਕਹਾਣੀ ‘ਜਿੰਦ ਮਾਹੀ’

ਮੌਜੂਦਾ ਪੰਜਾਬੀ ਸਿਨਮਾ ਦਾ ਬਹੁਤਾ ਵਿਸ਼ਾ ਵਸਤੂ ਪੜ੍ਹਾਈ ਦੇ ਬਹਾਨੇ ਵਿਦੇਸ਼ ਜਾ ਰਹੀ ਜਵਾਨੀ ਦੁਆਲੇ ਹੁੰਦਾ ਹੈ। ਭਾਵੇਂ ਇਹ ਸਾਡੇ ਸਮਾਜ ਦਾ ਕੌੜਾ ਸੱਚ ਹੈ,...

‘ਲਾਲ ਸਿੰਘ ਚੱਢਾ’ ਨੇ ਪਹਿਲੇ ਦਿਨ ਕਮਾਈ ਵਿੱਚ ‘ਰਕਸ਼ਾ ਬੰਧਨ’ ਨੂੰ ਪਛਾੜਿਆ

ਮੁੰਬਈ:ਬੌਲੀਵੁੱਡ ਸੁਪਰਸਟਾਰ ਆਮਿਰ ਖਾਨ ਦੀ ਫਿਲਮ ‘ਲਾਲ ਸਿੰਘ ਚੱਢਾ’ ਨੇ ਪਹਿਲੇ ਦਿਨ ਕਮਾਈ ਵਿੱਚ ਅਕਸ਼ੈ ਕੁਮਾਰ ਦੀ ‘ਰਕਸ਼ਾ ਬੰਧਨ’ ਨੂੰ ਪਛਾੜ ਦਿੱਤਾ। ਆਮਿਰ ਦੀ ‘ਲਾਲ...

ਪਾਕਿ ਦਾ ਜੰਗੀ ਬੇੜਾ ਪੀਐੱਨਐੱਸ ਤੈਮੂਰ ਸ੍ਰੀਲੰਕਾ ਪੁੱਜਿਆ

ਕੋਲੰਬੋ, 12 ਅਗਸਤ ਪਾਕਿਸਤਾਨ ਦਾ ਨਵਾਂ ਜੰਗੀ ਬੇੜਾ ਪੀਐੱਨਐੱਸ ਤੈਮੂਰ ਸ਼ੁੱਕਰਵਾਰ ਨੂੰ ਕੋਲੰਬੋ ਬੰਦਰਗਾਹ ’ਤੇ ਪੁੱਜ ਗਿਆ ਹੈ ਅਤੇ ਇਹ ਪੱਛਮੀ ਸਮੁੰਦਰ ਵਿੱਚ ਸ੍ਰੀਲੰਕਾ ਦੀ...

ਯੂਕਰੇਨ ਦੇ ਪਰਮਾਣੂ ਊਰਜਾ ਪਲਾਂਟ ਕੋਲ ਗੋਲੀਬਾਰੀ ’ਤੇ ਭਾਰਤ ਵੱਲੋਂ ਚਿੰਤਾ ਜ਼ਾਹਿਰ

ਸੰਯੁਕਤ ਰਾਸ਼ਟਰ, 12 ਅਗਸਤ ਭਾਰਤ ਨੇ ਯੂਕਰੇਨ ਦੇ ਜ਼ਾਪੋਰਿਜ਼ੀਆ ਪਰਮਾਣੂ ਊਰਜਾ ਪਲਾਂਟ ਦੇ ਈਂਧਣ ਭੰਡਾਰ ਕੇਂਦਰ ਕੋਲ ਗੋਲੀਬਾਰੀ ਦੀਆਂ ਖ਼ਬਰਾਂ ’ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ...

ਸਲਮਾਨ ਰਸ਼ਦੀ ਵੈਂਟੀਲੇਟਰ ’ਤੇ: ਜਿਗਰ ਦੀ ਹਾਲਤ ਖ਼ਰਾਬ ਤੇ ਇਕ ਅੱਖ ਦੀ ਰੌਸ਼ਨੀ ਜਾਣ ਦਾ ਖ਼ਤਰਾ

ਨਿਊਯਾਰਕ (ਅਮਰੀਕਾ), 13 ਅਗਸਤ ਨਿਊਯਾਰਕ ਸਿਟੀ ਵਿਚ ਬੀਤੇ ਦਿਨ ਸਮਾਗਮ ਦੌਰਾਨ ਇਕ ਵਿਅਕਤੀ ‘ਤੇ ਵੱਲੋਂ ਕੀਤੇ ਹਮਲੇ ਵਿਚ ਜ਼ਖ਼ਮੀ ਹੋਏ ਅੰਗਰੇਜ਼ੀ ਦੇ ਉੱਘੇ ਲੇਖਕ ਸਲਮਾਨ...

ਇਕਵਾਡੋਰ ‘ਚ ਮੰਕੀਪਾਕਸ ਦੇ 16 ਮਾਮਲਿਆਂ ਦੀ ਹੋਈ ਪੁਸ਼ਟੀ

ਕੁਇਟੋ – ਇਕਵਾਡੋਰ ਵਿਚ ਮੰਕੀਪਾਕਸ ਦੇ 16 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਕਵਾਡੋਰ ਦੇ ਸਿਹਤ ਮੰਤਰਾਲਾ ਦੇ ਨੈਸ਼ਨਲ ਹੈਲਥ ਸਰਵੀਲੈਂਸ ਦੇ ਅੰਡਰ-ਸਕੱਤਰ ਫਰਾਂਸਿਸਕੋ ਪੇਰੇਜ਼ ਨੇ...

ਲੰਪੀ ਸਕਿਨ ਬਿਮਾਰੀ ਤੋਂ ਬਚਾਅ ਲਈ ਕਰੀਬ 1.16 ਲੱਖ ਪਸ਼ੂਆਂ ਦਾ ਕੀਤਾ ਟੀਕਾਕਰਨ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਤੋਂ ਬਾਅਦ ਸੂਬੇ ਵਿੱਚ ਪਸ਼ੂਆਂ ‘ਚ ਫੈਲੀ ਲੰਪੀ ਸਕਿਨ ਬਿਮਾਰੀ ਦੀ ਰੋਕਥਾਮ ਲਈ ਪਸ਼ੂ ਪਾਲਣ ਵਿਭਾਗ ਵੱਲੋਂ ਟੀਕਾਕਰਨ...

ਰੱਖੜੀ ਦੇ ਤਿਉਹਾਰ ਮੌਕੇ ਮੂਸੇਵਾਲਾ ਨੂੰ ਯਾਦ ਕਰ ਭਾਵੁਕ ਹੋਈ ਅਫ਼ਸਾਨਾ ਖ਼ਾਨ, ਕਿਹਾ-ਰੱਬ ਕਿਸੇ ਵੀ ਭੈਣ ਤੋਂ…

ਮੁੰਬਈ- ਪੰਜਾਬੀ ਗਾਇਕਾ ਅਫ਼ਸਾਨਾ ਖ਼ਾਨ ਨੇ ਰੱਖੜੀ ਦੇ ਮੌਕੇ ’ਤੇ ਆਪਣੇ ਭਰਾ ਸਿੱਧੂ ਮੂਸੇ ਵਾਲਾ ਨੂੰ ਰੱਖੜੀ ਬੰਨ੍ਹਣ ਦੀ ਇੱਕ ਥ੍ਰੋਬੈਕ ਤਸਵੀਰ ਸਾਂਝੀ ਕੀਤੀ। ਅਫ਼ਸਾਨਾ ਹਰ...

ਮੌਨੀ ਰਾਏ ਨੇ ਭਰਾਵਾਂ ਦੇ ਗੁੱਟ ’ਤੇ ਬੰਨ੍ਹੀ ਰੱਖੜੀ, ਵੱਡੇ ਭਰਾ ਦੇ ਪੈਰ ਛੂਹ ਕੇ ਲਿਆ ਆਸ਼ੀਰਵਾਦ

ਬਾਲੀਵੁੱਡ ਡੈਸਕ- ਬੀਤੇ ਦਿਨ ਦੇਸ਼ ਭਰ ’ਚ ਰਕਸ਼ਾ ਬੰਧਨ ਦਾ ਤਿਉਹਾਰ ਮਨਾਇਆ ਗਿਆ। ਆਮ ਲੋਕਾਂ ਦੇ ਨਾਲ-ਨਾਲ ਸਿਤਾਰੇ ਵੀ ਇਸ ਤਿਉਹਾਰ ਨੂੰ ਆਪਣੇ-ਆਪਣੇ ਅੰਦਾਜ਼ ’ਚ ਮਨਾਉਂਦੇ...

ਰਾਸ਼ਟਰਮੰਡਲ ਖੇਡਾਂ ਤੋਂ ਬਾਅਦ ਬਰਮਿੰਘਮ ‘ਚ ਲਾਪਤਾ ਹੋਏ 2 ਪਾਕਿਸਤਾਨੀ ਮੁੱਕੇਬਾਜ਼

ਕਰਾਚੀ – ਰਾਸ਼ਟਰਮੰਡਲ ਖੇਡਾਂ ਦੀ ਸਮਾਪਤੀ ਤੋਂ ਬਾਅਦ ਬਰਮਿੰਘਮ ਵਿੱਚ 2 ਪਾਕਿਸਤਾਨੀ ਮੁੱਕੇਬਾਜ਼ ਲਾਪਤਾ ਹੋ ਗਏ ਹਨ। ਰਾਸ਼ਟਰੀ ਮਹਾਸੰਘ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।...

ਜ਼ਿੰਬਾਬਵੇ ਦੌਰੇ ’ਚ ਭਾਰਤੀ ਕ੍ਰਿਕਟ ਟੀਮ ਦੀ ਅਗਵਾਈ ਕਰਨਗੇ ਕੇ.ਐਲ. ਰਾਹੁਲ

ਨਵੀਂ ਦਿੱਲੀ, 11 ਅਗਸਤ ਸੀਨੀਅਰ ਸਲਾਮੀ ਬੱਲੇਬਾਜ਼ ਕੇ.ਐਲ. ਰਾਹੁਲ ਜ਼ਿੰਬਾਬਵੇ ਖ਼ਿਲਾਫ਼ ਤਿੰਨ ਮੈਚਾਂ ਦੀ ਇਕ ਰੋਜ਼ਾ ਸੀਰੀਜ਼ ਵਿਚ ਭਾਰਤੀ ਟੀਮ ਦੀ ਅਗਵਾਈ ਕਰਨਗੇ। ਉਨ੍ਹਾਂ ਨੂੰ...

ਰਿਸ਼ਭ ਪੰਤ ਉੱਤਰਾਖੰਡ ਦਾ ਬਰਾਂਡ ਅੰਬੈਸਡਰ ਨਾਮਜ਼ਦ

ਦੇਹਰਾਦੂਨ:ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕ੍ਰਿਕਟਰ ਰਿਸ਼ਭ ਪੰਤ ਨੂੰ ਸੂਬੇ ਦਾ ਬਰਾਂਡ ਅੰਬੈਸੇਡਰ ਨਾਮਜ਼ਦ ਕੀਤਾ ਹੈ। ਵਿਕਟਕੀਪਰ-ਬੱਲੇਬਾਜ਼ ਦਾ ਜਨਮ ਉੱਤਰਾਖੰਡ ਦੇ ਹਰਿਦੁਆਰ...

ਤੈਰਨਾ, ਗੱਡੀ ਚਲਾਉਣਾ ਅਤੇ ਨੌਕਰੀ ਵੀ, ਅਫਗਾਨ ਔਰਤਾਂ ਨੂੰ ਆਸਟ੍ਰੇਲੀਆ ‘ਚ ਮਿਲੀ ਆਜ਼ਾਦੀ

ਸਿਡਨੀ (ਬਿਊਰੋ): ਆਸਟ੍ਰੇਲੀਆ ਵਿਖੇ ਸਿਡਨੀ ਦੇ ਪੱਛਮੀ ਉਪਨਗਰ ਵਿੱਚ ਇੱਕ ਇਨਡੋਰ ਪੂਲ ਵਿੱਚ ਲਗਭਗ 20 ਅਫਗਾਨ ਔਰਤਾਂ ਤੈਰਾਕੀ ਸਿੱਖਣ ਲਈ ਆਉਂਦੀਆਂ ਹਨ। ਇਹ ਸਾਰੀਆਂ ਸ਼ਰਨਾਰਥੀ ਵਜੋਂ...

ਭੋਗਪੁਰ ਦੇ ਗੁਰਦੁਆਰਾ ਸਾਹਿਬ ‘ਚ ਬੇਅਦਬੀ ਦੀ ਕੋਸ਼ਿਸ਼, ਦੋਸ਼ੀ ਕਾਬੂ

ਭੋਗਪੁਰ : ਇੱਥੇ ਸ਼ੁੱਕਰਵਾਰ ਦੀ ਸਵੇਰੇ ਗੁਰਦੁਆਰਾ ਸਾਹਿਬ ‘ਚ ਇਕ ਵਿਅਕਤੀ ਵੱਲੋਂ ਬੇਅਦਬੀ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਸਥਾਨਕ ਗੁਰਦੁਆਰਾ...

ਤਾਲਿਬਾਨ ਨੂੰ ਵੱਡਾ ਝਟਕਾ, ਮੌਲਾਨਾ ਹੱਕਾਨੀ ਦੀ ਆਤਮਘਾਤੀ ਬੰਬ ਧਮਾਕੇ ‘ਚ ਮੌਤ

ਕਾਬੁਲ : ਅਫਗਾਨਿਸਤਾਨ ਦੀ ਰਾਜਧਾਨੀ ਵਿੱਚ ਇੱਕ ਮਦਰੱਸੇ ਵਿੱਚ ਇੱਕ ਆਤਮਘਾਤੀ ਬੰਬ ਧਮਾਕੇ ਵਿੱਚ ਚੋਟੀ ਦੇ ਤਾਲਿਬਾਨ ਮੌਲਵੀ ਰਹੀਮਉੱਲ੍ਹਾ ਹੱਕਾਨੀ ਦੀ ਮੌਤ ਹੋ ਗਈ। ਤਾਲਿਬਾਨ ਦੇ...

ਉੱਤਰੀ ਭਾਰਤ ’ਚ ਕਹਿਰ ਬਣ ਕੇ ਵਰ੍ਹਿਆ ਮੀਂਹ

ਹਿਮਾਚਲ ਪ੍ਰਦੇਸ਼ ’ਚ ਦੋ ਮਹਿਲਾਵਾਂ ਦੀ ਮੌਤ; ਰਾਮਬਨ ਵਿੱਚ ਦੋ ਔਰਤਾਂ ਰੁੜ੍ਹੀਆਂ ਉੱਤਰਾਖੰਡ ’ਚ ਦੁਕਾਨਾਂ, ਮਕਾਨਾਂ ਤੇ ਵਾਹਨਾਂ ਦਾ ਹੋਇਆ ਨੁਕਸਾ ਸ਼ਿਮਲਾ/ਜੰਮੂ/ਦੇਹਰਾਦੂਨ, 11 ਅਗਸਤ ਹਿਮਾਚਲ...

ਤਾਮਿਲ ਅਦਾਕਾਰਾਂ ਨੂੰ ਪਸੰਦ ਆਈ ਫ਼ਿਲਮ ‘ਲਾਲ ਸਿੰਘ ਚੱਢਾ’

ਚੇਨਈ:ਤਾਮਿਲ ਫ਼ਿਲਮ ਜਗਤ ਦੀਆਂ ਵੱਡੀ ਗਿਣਤੀ ਹਸਤੀਆਂ ਨੇ ਨਿਰਦੇਸ਼ਕ ਅਦਵੈਤ ਚੰਦਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ਦੀ ਤਾਰੀਫ਼ ਕੀਤੀ ਹੈ। ਉਨ੍ਹਾਂ ਆਖਿਆ ਕਿ ਇਹ ਫ਼ਿਲਮ...

ਸ੍ਰੀਲੰਕਾ ਦਾ ਸਾਬਕਾ ਰਾਸ਼ਟਰਪਤੀ ਰਾਜਪਕਸੇ ਥਾਈਲੈਂਡ ਪੁੱਜਾ

ਸਿੰਗਾਪੁਰ, 11 ਅਗਸਤ ਲੋਕਾਂ ਦੇ ਵਿਰੋਧ ਤੋਂ ਬਾਅਦ ਸ੍ਰੀਲੰਕਾ ਦੇ ਰਾਸ਼ਟਰਪਤੀ ਵਜੋਂ ਅਸਤੀਫ਼ਾ ਦੇਣ ਵਾਲੇ ਗੋਟਾਬਾਯਾ ਰਾਜਪਕਸੇ ਸਿੰਗਾਪੁਰ ਛੱਡ ਹੁਣ ਥਾਈਲੈਂਡ ਚਲੇ ਗਏ ਹਨ। ਉਨ੍ਹਾਂ...

ਸਾਨ ਫ੍ਰਾਂਸਿਸਕੋ ‘ਚ ਭਾਰਤੀ ਦੂਤਘਰ ‘ਤੇ ਹੋਏ ਹਮਲੇ ਦੀ ਸੁਖੀ ਚਾਹਲ ਨੇ ਕੀਤੀ ਨਿਖੇਧੀ

ਸੈਨ ਫ੍ਰਾਂਸਿਸਕੋ : ਭਾਰਤ ਦੇ 75ਵੇਂ ਸੁਤੰਤਰਤਾ ਦਿਵਸ ਤੋਂ ਕੁਝ ਦਿਨ ਪਹਿਲਾਂ ਅਮਰੀਕਾ ਵਿਖੇ ਸੈਨ ਫ੍ਰਾਂਸਿਸਕੋ ਵਿੱਚ ਭਾਰਤੀ ਵਣਜ ਦੂਤਘਰ ‘ਤੇ ਹਮਲਾ ਕੀਤਾ ਗਿਆ ਅਤੇ ਇਸ...

ਕੈਨੇਡਾ : ਜੰਗਲਾਂ ‘ਚ ਲੱਗੀ ਭਿਆਨਕ ਅੱਗ, ਸੂਬੇ ‘ਚ ਐਮਰਜੈਂਸੀ ਦਾ ਐਲਾਨ

ਟੋਰਾਂਟੋ (ਬਿਊਰੋ) ਜਲਵਾਯੂ ਪਰਿਵਰਤਨ ਕਾਰਨ ਗਰਮੀਆਂ ਦਾ ਉੱਚ ਤਾਪਮਾਨ ਪੂਰੀ ਦੁਨੀਆ ਵਿੱਚ ਕਹਿਰ ਵਰ੍ਹਾ ਰਿਹਾ ਹੈ। ਰਿਪੋਰਟਾਂ ਅਨੁਸਾਰ ਕਥਿਤ ਤੌਰ ‘ਤੇ ਕੈਨੇਡਾ ਦੇ ਪੂਰਬੀ ਪ੍ਰਾਂਤ ਨਿਊਫਾਊਂਡਲੈਂਡ...

ਇਟਲੀ ‘ਚ ਰੁਜ਼ਗਾਰ ਦਰ ‘ਚ ਵਾਧਾ, ਟੁੱਟਿਆ 45 ਸਾਲ ਦਾ ਰਿਕਾਰਡ

ਰੋਮ (ਭਾਸ਼ਾ): ਇਟਲੀ ਦੇ ਰਾਸ਼ਟਰੀ ਅੰਕੜਾ ਸੰਸਥਾਨ (ISTAT) ਦੁਆਰਾ ਜਾਰੀ ਅਸਥਾਈ ਅੰਕੜਿਆਂ ਅਨੁਸਾਰ ਦੇਸ਼ ਵਿੱਚ ਜੂਨ ਵਿੱਚ ਰੁਜ਼ਗਾਰ ਵਧ ਕੇ 18.1 ਮਿਲੀਅਨ ਤੱਕ ਪਹੁੰਚ ਗਿਆ, ਜੋ...

ਅਮਰੀਕਾ ਨੇ ਬੇਲਾਰੂਸ ਦੇ 100 ਅਧਿਕਾਰੀਆਂ ‘ਤੇ ਲਗਾਈਆਂ ਵੀਜ਼ਾ ਪਾਬੰਦੀਆਂ

ਵਾਸ਼ਿੰਗਟਨ (ਏਜੰਸੀ)- ਅਮਰੀਕਾ ਨੇ 100 ਬੇਲਾਰੂਸੀ ਅਧਿਕਾਰੀਆਂ ਅਤੇ ਉਨ੍ਹਾਂ ਦੇ ਸਹਿਯੋਗੀਆਂ ‘ਤੇ ਲੋਕਤੰਤਰੀ ਸੰਸਥਾਵਾਂ ਦੀ ਅਣਦੇਖੀ ਕਰਨ ਲਈ ਵੀਜ਼ਾ ਪਾਬੰਦੀਆਂ ਲਗਾ ਦਿੱਤੀਆਂ ਹਨ। ਅਮਰੀਕੀ ਵਿਦੇਸ਼...

ਗ੍ਰੇਟਰ ਲੰਡਨ ਦੇ ਬੱਚਿਆਂ ਲਈ ਜ਼ਰੂਰੀ ਹੋਵੇਗੀ ਪੋਲੀਓ ਵੈਕਸੀਨ ਲਗਵਾਉਣੀ

ਗਲਾਸਗੋ–ਗ੍ਰੇਟਰ ਲੰਡਨ ਵਿੱਚ ਰਹਿਣ ਵਾਲੇ ਇੱਕ ਤੋਂ ਨੌਂ ਸਾਲ ਉਮਰ ਦੇ ਸਾਰੇ ਬੱਚਿਆਂ ਨੂੰ ਸੀਵਰੇਜ ਵਿੱਚ ਵਾਇਰਸ ਦਾ ਪਤਾ ਲੱਗਣ ਤੋਂ ਬਾਅਦ ਪੋਲੀਓ ਵੈਕਸੀਨ ਦੀ...

ਪੰਜਾਬ ਮਹਿਲਾ ਹਾਕੀ ਟੀਮ ਲਈ ਟਰਾਇਲ 13 ਨੂੰ

ਜਲੰਧਰ:ਗੁਜਰਾਤ ਵਿੱਚ ਹੋਣ ਵਾਲੀਆਂ 36ਵੀਆਂ ਕੌਮੀ ਖੇਡਾਂ ਵਿੱਚ ਹਿੱਸਾ ਲੈਣ ਵਾਲੀ ਪੰਜਾਬ ਮਹਿਲਾ ਹਾਕੀ ਟੀਮ ਲਈ ਚੋਣ ਟਰਾਇਲ 13 ਅਗਸਤ ਨੂੰ ਅੰਮ੍ਰਿਤਸਰ ਵਿੱਚ ਹੋਣਗੇ। ਹਾਕੀ...

ਰਾਜੌਰੀ ਵਿੱਚ ਫੌਜੀ ਕੈਂਪ ’ਤੇ ਹਮਲਾ: ਤਿੰਨ ਜਵਾਨ ਸ਼ਹੀਦ, ਦੋ ਦਹਿਸ਼ਤਗਰਦ ਹਲਾਕ

ਜੰਮੂ, 11 ਅਗਸਤ ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਵੀਰਵਾਰ ਤੜਕੇ ਦਹਿਸ਼ਤਗਰਦਾਂ ਨੇ ਫੌਜੀ ਕੈਂਪ ’ਤੇ ਹਮਲਾ ਕੀਤਾ। ਇਸ ਦੌਰਾਨ ਹੋਏ ਮੁਕਾਬਲੇ ਵਿਚ ਦੋ ਦਹਿਸ਼ਗਰਦ...

ਖ਼ਤਰਨਾਕ ਅਤਿਵਾਦੀਆਂ ਦੇ ਨਾਮ ਕਾਲੀ ਸੂਚੀ ’ਚ ਨਾ ਪਾਉਣਾ ਅਫ਼ਸੋਸਨਾਕ: ਭਾਰਤ

ਸੰਯੁਕਤ ਰਾਸ਼ਟਰ, 10 ਅਗਸਤ ਚੀਨ ’ਤੇ ਵਰ੍ਹਦਿਆਂ ਭਾਰਤ ਨੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੀ ਮੀਟਿੰਗ ’ਚ ਦੱਸਿਆ ਕਿ ਦੁਨੀਆ ਦੇ ਕੁਝ ਖ਼ਤਰਨਾਕ ਅਤਿਵਾਦੀਆਂ ਨੂੰ ਕਾਲੀ...

ਸ਼ਿਲਪਾ ਸ਼ੈੱਟੀ ਦੀ ਸ਼ੂਟਿੰਗ ਦੌਰਾਨ ਟੁੱਟੀ ਲੱਤ, ਤਸਵੀਰ ਸਾਂਝੀ ਕਰਕੇ ਕਿਹਾ- ‘ਪ੍ਰਾਰਥਨਾ ’ਚ ਯਾਦ ਰੱਖੋ’

ਮੁੰਬਈ- ਅਦਾਕਾਰ ਸ਼ਿਲਪਾ ਸ਼ੈੱਟੀ ਨੇ ਪ੍ਰਸ਼ੰਸਕਾਂ ਇਕ ਬੁਰੀ ਖ਼ਬਰ ਸਾਹਮਣੇ ਆਈ ਹੈ। ਅਦਾਕਾਰਾ ਨੂੰ ਸੈੱਟ ’ਤੇ ਸੱਟ ਲੱਗ ਗਈ ਹੈ। ਸ਼ੂਟਿੰਗ ਦੌਰਾਨ ਅਦਾਕਾਰਾ ਦੀ ਲੱਤ ਫ਼ਰੈਕਚਰ...

ਮੈਨੂੰ ਅਜਿਹੇ ਕਿਰਦਾਰ ਮਿਲ ਰਹੇ, ਜੋ ਵੱਖਰੇ ਕਿਰਦਾਰਾਂ ਨੂੰ ਐਕਸਪਲੋਰ ਕਰਦੇ ਹਨ : ਮਾਨੁਸ਼ੀ ਛਿੱਲਰ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਮਾਨੁਸ਼ੀ ਛਿੱਲਰ ਨੂੰ ਨਿਰਮਾਤਾ ਦਿਨੇਸ਼ ਵਿਜਾਨ ਦੀ ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਫ਼ਿਲਮ ‘ਤੇਹਰਾਨ’ ’ਚ ਜੌਨ ਅਬ੍ਰਾਹਮ ਦੇ ਨਾਲ ਸਾਈਨ ਕੀਤਾ ਗਿਆ ਹੈ।...

‘ਯਾਰ ਮੇਰਾ ਤਿੱਤਲੀਆਂ ਵਰਗਾ’ ਦਾ ਟਰੇਲਰ ਰਿਲੀਜ਼, 2 ਸਤੰਬਰ ਨੂੰ ਫੱਟੜ ਆਸ਼ਕਾਂ ਦੀ ਹੋਵੇਗੀ ਸਪੈਸ਼ਲ ਸਰਵਿਸ (ਵੀਡੀਓ)

ਚੰਡੀਗੜ੍ਹ (ਬਿਊਰੋ)– ਪੰਜਾਬੀ ਫ਼ਿਲਮ ‘ਯਾਰ ਮੇਰਾ ਤਿੱਤਲੀਆਂ ਵਰਗਾ’ ਦਾ ਹਾਸਿਆਂ ਨਾਲ ਭਰਪੂਰ ਟਰੇਲਰ ਰਿਲੀਜ਼ ਹੋ ਗਿਆ ਹੈ। ਇਸ ਫ਼ਿਲਮ ’ਚ ਗਿੱਪੀ ਗਰੇਵਾਲ, ਤਨੂੰ ਗਰੇਵਾਲ, ਕਰਮਜੀਤ ਅਨਮੋਲ,...

ਕੁੜੀਆਂ ਨੂੰ ਲੈ ਕੇ ਦਿੱਤੇ ਬਿਆਨ ਕਾਰਨ ਵਿਵਾਦਾਂ ’ਚ ‘ਸ਼ਕਤੀਮਾਨ’ ਮੁਕੇਸ਼ ਖੰਨਾ, ਜਾਣੋ ਕੀ ਹੈ ਪੂਰਾ ਮਾਮਲਾ

ਮੁੰਬਈ (ਬਿਊਰੋ)– ਦਿੱਗਜ ਅਦਾਕਾਰ ਮੁਕੇਸ਼ ਖੰਨਾ ਅਕਸਰ ਆਪਣੇ ਬੇਬਾਕ ਬਿਆਨਾਂ ਕਾਰਨ ਚਰਚਾ ’ਚ ਰਹਿੰਦੇ ਹਨ। ਆਏ ਦਿਨ ਉਨ੍ਹਾਂ ਨੂੰ ਟਰੋਲਿੰਗ ਦਾ ਸਾਹਮਣਾ ਕਰਨਾ ਪੈਂਦਾ ਹੈ। ਮੁਕੇਸ਼...

ਕਾਮੇਡੀਅਨ ਰਾਜੂ ਸ੍ਰੀਵਾਸਤਵ ਨੂੰ ਪਿਆ ਦਿਲ ਦਾ ਦੌਰਾ, ਏਮਜ਼ ’ਚ ਕਰਵਾਇਆ ਦਾਖ਼ਲ

ਮੁੰਬਈ (ਬਿਊਰੋ)– ਮੰਨੇ-ਪ੍ਰਮੰਨੇ ਕਾਮੇਡੀਅਨ ਰਾਜੂ ਸ੍ਰੀਵਾਸਤਵ ਨੂੰ ਲੈ ਕੇ ਖ਼ਬਰ ਸਾਹਮਣੇ ਆਈ ਹੈ। ਰਾਜੂ ਸ੍ਰੀਵਾਸਤਵ ਨੂੰ ਦਿਲ ਦਾ ਦੌਰਾ ਪਿਆ ਹੈ। ਅਚਾਨਕ ਸਿਹਤ ਵਿਗੜਨ ਕਾਰਨ ਰਾਜੂ...

ਸਿਨੇਮਾਘਰਾਂ ’ਚ ‘ਲਾਲ ਸਿੰਘ ਚੱਢਾ’ ਦੇ ਨਾਲ ਲਾਂਚ ਹੋਵੇਗਾ ਕਿਰਨ ਰਾਓ ਦੇ ਅਗਲੇ ਪ੍ਰਾਜੈਕਟ ‘ਮਿਸਿੰਗ ਲੇਡੀਜ਼’ ਦਾ ਟੀਜ਼ਰ

ਮੁੰਬਈ (ਬਿਊਰੋ)– ਨਿਰਮਾਤਾ ਤੇ ਨਿਰਦੇਸ਼ਕ ਕਿਰਨ ਰਾਓ ਆਪਣੀ ਅਗਲੀ ਫੀਚਰ ਫ਼ਿਲਮ ‘ਮਿਸਿੰਗ ਲੇਡੀਜ਼’ ਨਾਲ ਦਰਸ਼ਕਾਂ ਨੂੰ ਹੈਰਾਨ ਕਰਨ ਲਈ ਤਿਆਰ ਹੈ। ‘ਲਾਲ ਸਿੰਘ ਚੱਢਾ’ ਦੇ ਨਾਲ...

ਦੇਸ਼ ਵੰਡ ਵੇਲੇ ਮਾਰੇ ਗਏ ਪੰਜਾਬੀਆਂ ਨੂੰ ਅਕਾਲ ਤਖ਼ਤ ਵਿਖੇ ਦਿੱਤੀ ਜਾਵੇਗੀ ਸ਼ਰਧਾਂਜਲੀ

ਅੰਮ੍ਰਿਤਸਰ, 9 ਅਗਸਤ ਦੇਸ਼ ਦੀ ਵੰਡ ਵੇਲੇ ਮਾਰੇ ਗਏ ਦਸ ਲੱਖ ਪੰਜਾਬੀਆਂ ਨੂੰ ਇਸ ਵਾਰ ਅਕਾਲ ਤਖ਼ਤ ਵਿਖੇ ਸ਼ਰਧਾਂਜਲੀ ਦਿੱਤੀ ਜਾਵੇਗੀ। ਇਸ ਸਬੰਧੀ 14 ਅਗਸਤ...

ਸ਼ਤਰੰਜ ਓਲੰਪਿਆਡ: ਓਪਨ ਵਰਗ ’ਚ ਭਾਰਤ ‘ਬੀ’ ਟੀਮ ਨੇ ਕਾਂਸੀ ਦਾ ਤਗਮਾ ਜਿੱਤਿਆ

ਮਾਮੱਲਾਪੁਰਮ:ਇੱਥੇ 44ਵੇਂ ਸ਼ਤਰੰਜ ਓਲੰਪੀਆਡ ਦੇ ਓਪਨ ਵਰਗ ਵਿੱਚ ਭਾਰਤ ‘ਬੀ’ ਟੀਮ ਨੇ ਅੱਜ ਕਾਂਸੀ ਦਾ ਤਗਮਾ ਜਿੱਤਿਆ। ਇਸੇ ਤਰ੍ਹਾਂ ਮਹਿਲਾ ਵਰਗ ਵਿੱਚ ਭਾਰਤ ‘ਏ’ ਟੀਮ...