Month: May 2024

ਕਾਮਾਗਾਟਾਮਾਰੂ ਘਟਨਾ ਨੂੰ ਦੱਸਿਆ ਕੈਨੇਡਾ ਦੇ ਇਤਿਹਾਸ ਦਾ ‘ਕਾਲਾ ਅਧਿਆਏ’

ਓਟਾਵਾ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀਰਵਾਰ ਨੂੰ ਕਾਮਾਗਾਟਾਮਾਰੂ ਦੀ ਦੁਖਦਾਈ ਘਟਨਾ ਨੂੰ ਦੇਸ਼ ਦੇ ਇਤਿਹਾਸ ਦਾ ਇੱਕ “ਕਾਲਾ ਅਧਿਆਏ” ਕਰਾਰ ਦਿੱਤਾ ਅਤੇ...

ਕੈਨੇਡੀਅਨ ਨਾਗਰਿਕਾਂ ਦੇ ਵਿਦੇਸ਼ਾਂ ’ਚ ਪੈਦਾ ਹੋਏ ਬੱਚਿਆਂ ਨੂੰ ਮਿਲੇਗੀ ‘ਸਿਟੀਜ਼ਨਸ਼ਿਪ’

ਓਟਾਵਾ:  ਕੈਨੇਡਾ ਸਰਕਾਰ ਨੇ ਆਪਣੇ ਨਾਗਰਿਕਾਂ ਲਈ ਅਹਿਮ ਐਲਾਨ ਕੀਤਾ ਹੈ। ਐਲਾਨ ਮੁਤਾਬਕ ਕੈਨੇਡੀਅਨ ਨਾਗਰਿਕਾਂ ਦੇ ਵਿਦੇਸ਼ਾਂ ਵਿਚ ਜੰਮੇ ਬੱਚਿਆਂ ਨੂੰ ਮੁੜ ਸਥਾਨਕ ਸਿਟੀਜ਼ਨਸ਼ਿਪ ਦਾ ਹੱਕ...

ਸਲਮਾਨ ਖ਼ਾਨ ਨੇ ਕੋਰਟ ਨੂੰ ਪਟੀਸ਼ਨ ’ਚੋਂ ਨਾਂ ਹਟਾਉਣ ਦੀ ਕੀਤੀ ਅਪੀਲ

ਮੁੰਬਈ – ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੇ ਮੁੰਬਈ ’ਚ ਆਪਣੀ ਰਿਹਾਇਸ਼ ’ਤੇ ਹੋਈ ਫਾਇਰਿੰਗ ਗੋਲੀਬਾਰੀ ਨਾਲ ਸਬੰਧਤ ਘਟਨਾਵਾਂ ‘ਚ ਇਕ ਦੋਸ਼ੀ ਦੀ ਹਿਰਾਸਤ ‘ਚ ਮੌਤ ਦੀ...

ਸ਼ਾਹਜਹਾਂਪੁਰ ‘ਚ ਵਿਅਕਤੀ ਨੇ ਨਰਸ ਦਾ ਬਲਾਤਕਾਰ ਤੋਂ ਬਾਅਦ ਕੀਤਾ ਕਤਲ

ਉੱਤਰ ਪ੍ਰਦੇਸ਼- ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ‘ਚ ਇਕ ਵਿਅਕਤੀ ਨੇ ਨਰਸ ਦਾ ਬਲਾਤਕਾਰ ਕਰਕੇ ਉਸ ਦਾ ਗਲਾ ਦਬਾ ਕੇ ਕਤਲ ਕਰ ਦਿੱਤਾ। ਪੁਲਸ ਅਧਿਕਾਰੀ ਅਸ਼ੋਕ ਕੁਮਾਰ...

ਬ੍ਰਿਟਿਸ਼ ਤੇ ਅਮਰੀਕਨ ਏਅਰਲਾਈਨ ਦੇ 300 ਬੋਇੰਗ ਜਹਾਜ਼ਾਂ ‘ਚ ਵੱਡੀ ਖਾਮੀ

ਲੰਡਨ : ਬ੍ਰਿਟੇਨ ਅਤੇ ਅਮਰੀਕਾ ਦੀਆਂ ਪ੍ਰਮੁੱਖ ਏਅਰਲਾਈਨਾਂ ਵੱਲੋਂ ਇਸਤੇਮਾਲ ਕੀਤੇ ਜਾਣ ਵਾਲੇ ਲੱਗਭਗ 300 ਬੋਇੰਗ 777 ਜੈੱਟ ਨਾਲ ਜੁੜੀ ਇਕ ਗੰਭੀਰ ਸੁਰੱਖਿਆ ਚਿੰਤਾ ਸਾਹਮਣੇ ਆਈ...

ਇਟਲੀ ਲੇਨੋ ਨਗਰ ਕੌਂਸਲ ਚੋਣਾਂ ਦੇ ਮੈਦਾਨ ‘ਚ ਉੱਤਰੀ ਹੁਸ਼ਿਆਰਪੁਰ ਦੀ ਜਸਪ੍ਰੀਤ ਕੌਰ

ਮਿਲਾਨ : ਕੈਨੇਡਾ, ਅਮਰੀਕਾ ਇੰਗਲੈਂਡ ਅਤੇ ਹੋਰਨਾਂ ਮੁਲਕਾਂ ਵਾਂਗ ਇਟਲੀ ਵਿੱਚ ਵੀ ਵੱਡੀ ਗਿਣਤੀ ਵਿੱਚ ਪੰਜਾਬੀ ਵੱਸੇ ਹਨ। ਇਟਲੀ ਵਿੱਚ ਪੰਜਾਬੀ ਰਾਜਨੀਤਿਕ ਤੌਰ ‘ਤੇ ਅੱਗੇ ਵੱਧਣ...

ਪਰਥ ‘ਚ ਡਾ. ਸੁਰਜੀਤ ਪਾਤਰ ਪ੍ਰਤੀ ਸ਼ਰਧਾਂਜਲੀ ਅਰਪਣ

ਮੈਲਬੌਰਨ – ਆਸਟ੍ਰੇਲੀਆ ਦੇ ਪਰਥ ਸ਼ਹਿਰ ਦੇ ਪ੍ਰਸਿੱਧ ਸ਼ਹੀਦੀ ਸਮਾਰਕ ਕਿੰਗਜ਼ ਪਾਰਕ ਵਿਖੇ ਮਹਾਨ ਸ਼ਾਇਰ ਸੁਰਜੀਤ ਪਾਤਰ ਦੇ ਸਦੀਵੀਂ ਵਿਛੋੜੇ ‘ਤੇ ਪਰਥ ਦੇ ਪੰਜਾਬੀ ਸਨੇਹੀਆਂ ਨੇ...

ਪਾਪੂਆ ਨਿਊ ਗਿਨੀ ‘ਚ ਖਿਸਕੀ ਜ਼ਮੀਨ, 100 ਤੋਂ ਵੱਧ ਲੋਕਾਂ ਦੀ ਮੌਤ

ਮੈਲਬੌਰਨ : ਆਸਟ੍ਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ (ਏ.ਬੀ.ਸੀ) ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਦੂਰ-ਦੁਰਾਡੇ ਸਥਿਤ ਪਾਪੂਆ ਨਿਊ ਗਿਨੀ ਵਿੱਚ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ। ਇਸ ਘਟਨਾ ਕਾਰਨ 100...

IPL 2024: ਰਾਜਸਥਾਨ ਨੇ ਬੈਂਗਲੁਰੂ ਦੇ ਸੁਫਨਿਆਂ ‘ਤੇ ਫੇਰਿਆ ਪਾਣੀ

ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਰਾਜਸਥਾਨ ਰਾਇਲਜ਼ ਅਤੇ ਰਾਇਲ ਚੈਲੰਜਰਜ਼ ਬੰਗਲੌਰ ਵਿਚਾਲੇ ਐਲੀਮੀਨੇਟਰ ਮੈਚ ਖੇਡਿਆ ਗਿਆ। ਇਸ ਮੈਚ ਵਿੱਚ ਰਾਜਸਥਾਨ ਰਾਇਲਜ਼ ਨੇ ਰਾਇਲ ਚੈਲੇਂਜਰ...

ਕਾਰਲਸਨ ਨਾਲ ਉਸਦੇ ਦੇਸ਼ ’ਚ ਖੇਡਣਾ ਮੇਰੇ ਲਈ ਚੁਣੌਤੀ ਨਹੀਂ : ਪ੍ਰਗਿਆਨੰਦਾ

ਸਟਵਾਂਗਰ – ਕਈ ਵਾਰ ਮੈਗਨਸ ਕਾਰਲਸਨ ਨੂੰ ਹਰਾਉਣ ਤੋਂ ਬਾਅਦ ਨੌਜਵਾਨ ਭਾਰਤੀ ਗ੍ਰੈਂਡਮਾਸਟਰ ਆਰ. ਪ੍ਰਗਿਆਨੰਦਾ ਨੂੰ ਲੱਗਦਾ ਹੈ ਕਿ ਉਹ ਜਦੋਂ 27 ਮਈ ਤੋਂ ਇੱਥੇ ਸ਼ੁਰੂ...

ਵਿਜੀਲੈਂਸ ਨੇ 26 ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਕੇ 15 ਨੂੰ ਕੀਤਾ ਗ੍ਰਿਫਤਾਰ

ਚੰਡੀਗੜ੍ਹ – ਪੰਜਾਬ ਵਿਜੀਲੈਂਸ ਬਿਊਰੋ ਨੇ ਜੰਗ-ਏ-ਆਜ਼ਾਦੀ ਯਾਦਗਾਰ, ਕਰਤਾਰਪੁਰ ਦੇ ਨਿਰਮਾਣ ਸਬੰਧੀ ਫੰਡਾਂ ਵਿਚ ਵੱਡੇ ਪੱਧਰ ’ਤੇ ਘਪਲੇਬਾਜ਼ੀ ਕਰ ਕੇ ਸਰਕਾਰੀ ਖਜ਼ਾਨੇ ਨੂੰ ਕਰੋੜਾਂ ਰੁਪਏ ਦਾ...

ਦਿੱਲੀ ‘ਚ 43.4 ਡਿਗਰੀ ਤਾਪਮਾਨ ਦੇ ਬਾਵਜੂਦ ਪ੍ਰਧਾਨ ਮੰਤਰੀ ਦੀ ਰੈਲੀ ‘ਚ ਇਕੱਠੀ ਹੋਈ ਭੀੜ

ਨਵੀਂ ਦਿੱਲੀ- 22 ਮਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੁਣਨ ਲਈ ਦਿੱਲੀ ਅਤੇ ਆਲੇ-ਦੁਆਲੇ ਦੇ ਇਲਾਕਿਆਂ ਤੋਂ ਭਾਰੀ ਭੀੜ ਭਗਵੇ ਕੱਪੜੇ ਪਹਿਨਕੇ ਗਰਮੀ ਦੇ ਬਾਵਜੂਦ ਬੁੱਧਵਾਰ...

ਵਿਦੇਸ਼ ਜਾਣ ਵਾਲੇ ਲੋਕਾਂ ਲਈ ਜੂਨ ਤੋਂ ਮਹਿੰਗਾ ਹੋ ਰਿਹਾ ‘ਸ਼ੈਂਨੇਗਨ ਵੀਜ਼ਾ’

ਜਲੰਧਰ – ਵਿਦੇਸ਼ ਜਾਣ ਦੇ ਚਾਹਵਾਨ ਲੋਕਾਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਸਲੋਵੇਨੀਆ ਦੇ ਵਿਦੇਸ਼ ਅਤੇ ਯੂਰਪੀ ਮਾਮਲਿਆਂ ਦੇ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ...

ਨਾਰਵੇ, ਆਇਰਲੈਂਡ ਤੇ ਸਪੇਨ ਨੇ ਫਿਲਸਤੀਨ ਨੂੰ ਦਿੱਤੀ ‘ਆਜ਼ਾਦ ਦੇਸ਼’ ਵਜੋਂ ਮਾਨਤਾ

ਤੇਲ ਅਵੀਵ – ਨਾਰਵੇ, ਆਇਰਲੈਂਡ ਤੇ ਸਪੇਨ ਨੇ ਬੁੱਧਵਾਰ ਨੂੰ ਇਤਿਹਾਸਕ ਕਦਮ ਚੁੱਕਦਿਆਂ ਫਿਲਸਤੀਨ ਨੂੰ ‘ਆਜ਼ਾਦ ਦੇਸ਼’ ਵਜੋਂ ਮਾਨਤਾ ਦੇਣ ਦਾ ਫ਼ੈਸਲਾ ਕੀਤਾ ਹੈ। ਨਾਰਵੇ 28...

ਕੈਨੇਡਾ ‘ਚੋਂ ਜ਼ਬਰਦਸਤੀ ਕੱਢੇ ਜਾਣ ਵਾਲੇ ਭਾਰਤੀ ਵਿਦਿਆਰਥੀ ਹੋਏ ਪਰੇਸ਼ਾਨ

ਕੈਨੇਡਾ ਦੇ ਪ੍ਰਿੰਸ ਐਡਵਰਡ ਆਈਲੈਂਡ ਇਲਾਕੇ ਵਿੱਚ ਸੈਂਕੜੇ ਭਾਰਤੀ ਵਿਦਿਆਰਥੀਆਂ ਵਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਕਿਉਂਕਿ ਉਨ੍ਹਾਂ ਨੂੰ ਸੂਬਾਈ ਇਮੀਗ੍ਰੇਸ਼ਨ ਨਿਯਮਾਂ ਵਿੱਚ ਅਚਾਨਕ ਤਬਦੀਲੀ...

14 ਸਾਲਾ ਬੱਚੀ ਨੇ ISIS ਦੀਆਂ ਵੀਡੀਓ ਦੇਖ ਬਣਾਈ ਅੱਤਵਾਦੀ ਹਮਲੇ ਦੀ ਯੋਜਨਾ

ਆਸਟ੍ਰੇਲੀਆ ਵਿੱਚ ਪੁਲਸ ਨੇ ਇੱਕ 14 ਸਾਲਾ ਦੀ ਸਕੂਲੀ ਵਿਦਿਆਰਥਣ ਦੁਆਰਾ ਕੀਤੇ ਗਏ ਅੱਤਵਾਦੀ ਹਮਲੇ ਦਾ ਪਰਦਾਫਾਸ਼ ਕਰ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਵਿਦਿਆਰਥੀ ਨੇ...

ਨਿਊਜ਼ੀਲੈਂਡ ਦੇ ਪੰਜਾਬੀ ਨੇ ਮਾਊਂਟ ਐਵਰੈਸਟ ਦੀ ਚੋਟੀ ‘ਤੇ ਪਹੁੰਚ ਲਹਿਰਾਇਆ ਨਿਸ਼ਾਨ ਸਾਹਿਬ

ਜੇ ਤੁਸੀਂ ਮਾਊਂਟ ਐਵਰੈਸਟ ਦੀ ਚੋਟੀ ਬਾਰੇ ਸੋਚੋ ਤਾਂ ਤੁਹਾਡੇ ਦਿਮਾਗ ਵਿੱਚ ਸ਼ਾਂਤ, ਬਰਫੀਲੀ ਤਸਵੀਰ ਉਭਰੇਗੀ। ਇਸ ਚੋਟੀ ਨੂੰ ਸਰ ਕਰਨ ਦਾ ਸੁਪਨਾ ਵੀ ਬਹੁਤ...

ਵਿਵਾਦਾਂ ’ਚ ਪਾਕਿ ਕ੍ਰਿਕਟ ਟੀਮ, ਮਜ਼ਾਕ ਉਡਾਉਂਦਿਆਂ ਇੰਗਲੈਂਡ ਦੇ ਨੋਟਾਂ ਨਾਲ ਕੀਤਾ ਪਸੀਨਾ ਸਾਫ਼

ਅੰਮ੍ਰਿਤਸਰ – ਆਈ. ਸੀ. ਸੀ. ਟੀ-20 ਵਰਲਡ ਕੱਪ ਤੋਂ ਪਹਿਲਾਂ ਪਾਕਿਸਤਾਨ ਦੇ ਕਪਤਾਨ ਬਣੇ ਬਾਬਰ ਆਜ਼ਮ ਇਕ ਵਾਰ ਮੁੜ ਵਿਵਾਦਾਂ ’ਚ ਆ ਚੁੱਕੇ ਹਨ। ਜਾਣਕਾਰੀ ਅਨੁਸਾਰ...

ਲਾਹੌਲ ਸਪਿਤੀ ’ਚ ਕਾਂਗਰਸੀਆਂ ਨੇ ਕੰਗਣਾ ਨੂੰ ਦਿਖਾਏ ਕਾਲੇ ਝੰਡੇ

ਮੁੰਬਈ : ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪਿਤੀ ਦੀ ਕਾਜ਼ਾ ਸਬ-ਡਵੀਜ਼ਨ ’ਚ ਲੋਕ ਸਭਾ ਚੋਣਾਂ ਦੇ ਪ੍ਰਚਾਰ ਲਈ ਪਹੁੰਚੀ ਬਾਲੀਵੁੱਡ ਅਦਾਕਾਰਾ ਅਤੇ ਭਾਜਪਾ ਦੀ ਉਮੀਦਵਾਰ ਕੰਗਨਾ ਰਣੌਤ...

ਸਾਊਥ ਸੁਪਰਸਟਾਰ ਨਾਗਾ ਚੈਤੰਨਿਆ ਨੇ ਖ਼ਰੀਦੀ ਕਰੋੜਾਂ ਦੀ ਕਾਰ

ਮੁੰਬਈ : ਤੇਲਗੂ ਸੁਪਰਸਟਾਰ ਨਾਗਾਰਜੁਨ ਦੇ ਬੇਟੇ ਅਤੇ ਅਦਾਕਾਰ ਨਾਗਾ ਚੈਤੰਨਿਆ ਨੂੰ ਆਪਣੀ ਅਦਾਕਾਰੀ ਦੇ ਨਾਲ-ਨਾਲ ਲਗਜ਼ਰੀ ਸਮਾਨਾਂ ਦੇ ਸ਼ੌਕੀਨਾਂ ਲਈ ਜਾਣਿਆ ਜਾਂਦਾ ਹੈ। ਹਾਲ...

ਮੁੜ ਵਿਵਾਦਾਂ ’ਚ ਘਿਰੇ ਗਾਇਕ ਗੁਰਦਾਸ ਮਾਨ

ਚੰਡੀਗੜ੍ਹ – ਹਰਜਿੰਦਰ ਸਿੰਘ ਉਰਫ਼ ਜਿੰਦਾ ਨਾਂ ਦੇ ਵਿਅਕਤੀ ਨੇ ਪੰਜਾਬੀ ਗਾਇਕ ਗੁਰਦਾਸ ਮਾਨ ਖ਼ਿਲਾਫ਼ ਨਕੋਦਰ ’ਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ’ਚ ਦਰਜ...

ਗੁੱਸੇ ‘ਚ ਆਇਆ ਵਿਦਿਆਰਥੀ, 7ਵੀਂ ਮੰਜ਼ਿਲ ਤੋਂ ਮਾਰ’ਤੀ ਛਾਲ

ਮੁੱਲਾਂਪੁਰ ਦਾਖਾ – ਲੁਧਿਆਣਾ ਜ਼ਿਲ੍ਹੇ ਦੇ ਪਿੰਡ ਬੱਦੋਵਾਲ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਕਾਲਜ ‘ਚ ਇਕ ਵਿਦਿਆਰਥੀ ਨੂੰ ਨਕਲ ਮਾਰਦੇ ਹੋਏ ਅਧਿਆਪਕ...

ਦੋ ਬੱਚਿਆਂ ਦੇ ਕਤਲ ਮਾਮਲੇ ‘ਚ ਮਾਸੀ ਸਣੇ ਦੋ ਔਰਤਾਂ ਗ੍ਰਿਫ਼ਤਾਰ

ਮੁਜ਼ੱਫਰਨਗਰ — ਮੁਜ਼ੱਫਰਨਗਰ ਜ਼ਿਲ੍ਹੇ ‘ਚ ਦੋ ਬੱਚਿਆਂ ਦੀ ਹੱਤਿਆ ਦੇ ਮਾਮਲੇ ‘ਚ ਮੰਗਲਵਾਰ ਨੂੰ ਉਨ੍ਹਾਂ ਦੀ ਮਾਸੀ ਸਮੇਤ ਦੋ ਔਰਤਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਸ ਨੇ...

ਏਮਜ਼ ‘ਚ ਮਹਿਲਾ ਡਾਕਟਰ ਨਾਲ ਛੇੜਛਾੜ ਕਰਨ ਵਾਲਾ ਨਰਸਿੰਗ ਅਧਿਕਾਰੀ ਗ੍ਰਿਫ਼ਤਾਰ

ਰਿਸ਼ੀਕੇਸ਼: ਏਮਜ਼ ਰਿਸ਼ੀਕੇਸ਼ ਵਿੱਚ ਇੱਕ ਮਹਿਲਾ ਡਾਕਟਰ ਨਾਲ ਛੇੜਛਾੜ ਕਰਨ ਦੇ ਦੋਸ਼ ਵਿੱਚ ਮੰਗਲਵਾਰ ਨੂੰ ਇੱਕ ਨਰਸਿੰਗ ਅਧਿਕਾਰੀ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਸ ਨੇ ਇਹ ਜਾਣਕਾਰੀ...

ਵਿਆਹ ਦੀ ਵਰ੍ਹੇਗੰਢ ਮੌਕੇ ਪਤੀ ਵੱਲੋਂ ਦਿੱਤੇ ਤੋਹਫ਼ੇ ਨੇ ਪਤਨੀ ਦੀ ਬਦਲ ਦਿੱਤੀ ਕਿਸਮਤ

ਦੁਬਈ : ਦੁਬਈ ਵਿਚ ਰਹਿੰਦੀ ਇਕ ਪੰਜਾਬੀ ਔਰਤ ਦੀ ਵਿਆਹ ਦੀ ਵਰ੍ਹੇਗੰਢ ਮੌਕੇ ਅਚਾਨਕ ਕਿਸਮਤ ਚਮਕ ਗਈ ਅਤੇ ਉਹ ਕਰੋੜਾਂ ਰੁਪਏ ਦੀ ਮਾਲਕਣ ਬਣ ਗਈ। ਦਰਅਸਲ...

ਹਜ਼ਾਰਾਂ ਲੋਕਾਂ ਨੇ ਇਬਰਾਹਿਮ ਰਈਸੀ ਨੂੰ ਦਿੱਤੀ ਅੰਤਿਮ ਵਿਦਾਈ

ਤਹਿਰਾਨ : ਈਰਾਨ ਦੇ ਮਰਹੂਮ ਰਾਸ਼ਟਰਪਤੀ ਇਬਰਾਹਿਮ ਰਈਸੀ ਦੀ ਅੰਤਿਮ ਯਾਤਰਾ ਵਿਚ ਮੰਗਲਵਾਰ ਨੂੰ ਹਜ਼ਾਰਾਂ ਲੋਕ ਸ਼ਾਮਿਲ ਹੋਏ। ਅਜ਼ਰਬੈਜਾਨ ਦੀ ਸਰਹੱਦ ਨੇੜੇ ਐਤਵਾਰ ਨੂੰ ਇਕ ਹੈਲੀਕਾਪਟਰ...

3 ਹਜ਼ਾਰ ਮੌਤਾਂ ਵਾਲੀ ਦਹਾਕਿਆਂ ਪੁਰਾਣੀ ਘਟਨਾ ਲਈ PM ਸੁਨਕ ਨੇ ਮੰਗੀ ਮੁਆਫ਼ੀ

ਲੰਡਨ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਸੋਮਵਾਰ ਨੂੰ ਸਰਕਾਰ ਨੂੰ ਸੌਂਪੀ ਜਾਂਚ ਰਿਪੋਰਟ ਵਿਚ ਨੈਸ਼ਨਲ ਹੈਲਥ ਸਰਵਿਸ (ਐਨ.ਐਚ.ਐਸ.) ‘ਤੇ 1970 ਦੇ ਦਹਾਕੇ ਵਿਚ...

Hamilton Youth Club ਨੇ ਬੀਬੀਆਂ ਲਈ ਸਾਂਝੀ ਕੀਤੀ ਵੱਡੀ ਖੁਸ਼ਖਬਰੀ

ਆਕਲੈਂਡ- ਸਮੇਂ-ਸਮੇਂ ‘ਤੇ ਖੇਡਾਂ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਉਣ ਆਲੇ Hamilton Youth Club ਨੇ ਇੱਕ ਵਾਰ ਫਿਰ ਨਿਊਜ਼ੀਲੈਂਡ ਵਸਦੀਆਂ ਬੀਬੀਆਂ ਲਈ ਇੱਕ ਵੱਡੀ ਖੁਸ਼ਖਬਰੀ ਸਾਂਝੀ ਕੀਤੀ...