Month: April 2024

ਸਾਬਕਾ PM ਸਣੇ 235 ਆਸਟ੍ਰੇਲੀਆਈ ਨਾਗਰਿਕਾਂ ਦੇ ਦਾਖਲੇ ‘ਤੇ ਲਗਾਈ ਪਾਬੰਦੀ

ਮਾਸਕੋ: ਰੂਸ ਦੇ ਵਿਦੇਸ਼ ਮੰਤਰਾਲੇ ਨੇ 235 ਆਸਟ੍ਰੇਲੀਆਈ ਨਾਗਰਿਕਾਂ ਦੇ ਮਾਸਕੋ ਵਿਚ ਦਾਖਲ ਹੋਣ ‘ਤੇ ਅਣਮਿੱਥੇ ਸਮੇਂ ਲਈ ਪਾਬੰਦੀ ਲਗਾ ਦਿੱਤੀ ਹੈ। ਇਹ ਆਸਟ੍ਰੇਲੀਆਈ ਨਾਗਰਿਕ...

ਆਸਟ੍ਰੇਲੀਆ ‘ਚ 20 ਤੋਂ ਵੱਧ ਅਲੱੜ੍ਹ ਉਮਰ ਦੇ ਨੌਜਵਾਨ ਗ੍ਰਿਫਤਾਰ

ਕੈਨਬਰਾ : ਆਸਟ੍ਰੇਲੀਆ ਵਿਚ ਕੁਈਨਜ਼ਲੈਂਡ ਦੇ ਗੋਲਡ ਕੋਸਟ ਵਿਚ ਨਾਬਾਲਗ ਅਪਰਾਧੀਆਂ ਵਿਰੁੱਧ ਚਲਾਈ ਗਈ ਮੁਹਿੰਮ ਵਿਚ 20 ਤੋਂ ਵੱਧ ਅਲੱੜ੍ਹ ਉਮਰ ਦੇ ਨੌਜਵਾਨਾਂ ਨੂੰ ਗ੍ਰਿਫ਼ਤਾਰ...

ਵਰਕਰ ਦੀ ਮੌਤ ‘ਤੇ ਵਿਕਟੋਰੀਅਨ ਰਬੜ ਕੰਪਨੀ ਨੂੰ 450,000 ਡਾਲਰ ਦਾ ਜੁਰਮਾਨਾ

ਸਿਡਨੀ– ਆਸਟ੍ਰੇਲੀਆ ਵਿਖੇ ਇੱਕ ਵਿਕਟੋਰੀਅਨ ਰਬੜ ਕੰਪਨੀ ਨੂੰ 450,000 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ ਕਿਉਂਕਿ ਇੱਕ ਜਾਮ ਵਾਲੀ ਮਸ਼ੀਨ ਨੂੰ ਸਾਫ ਕਰਨ ਦੀ ਕੋਸ਼ਿਸ਼...

ਨਿਊਜੀਲੈਂਡ ਦੇ ਕਾਰੋਬਾਰੀਆਂ ਨੇ ਰਿਕਾਰਡ ਗਿਣਤੀ ਵਿੱਚ ਨੌਕਰੀਆਂ ਲਈ ਦਿੱਤੇ ਇਸ਼ਤਿਹਾਰ

ਆਕਲੈਂਡ – ਟਰੇਡ ਮੀ ਵਲੋਂ ਜਾਰੀ ਆਂਕੜੇ ਦੱਸਦੇ ਹਨ ਕਿ ਮਾਰਚ ਤਿਮਾਹੀ ਲਈ ਨਿਊਜੀਲੈਂਡ ਦੇ ਕਾਰੋਬਾਰੀਆਂ ਨੇ 11.7% ਵਧੇਰੇ ਨੌਕਰੀਆਂ ਦੇ ਇਸ਼ਤਿਹਾਰ ਦਿੱਤੇ ਹਨ, ਇਹ...

ਪੱਛਮੀ ਏਸ਼ੀਆ ‘ਚ ਵਧਦੇ ਤਣਾਅ ਦਰਮਿਆਨ ਘਰੇਲੂ ਬਾਜ਼ਾਰਾਂ ‘ਚ ਗਿਰਾਵਟ ਜਾਰੀ

ਮੁੰਬਈ- ਘਰੇਲੂ ਬਾਜ਼ਾਰਾਂ ‘ਚ ਸ਼ੁੱਕਰਵਾਰ ਦੇ ਸ਼ੁਰੂਆਤੀ ਕਾਰੋਬਾਰ ‘ਚ ਗਿਰਾਵਟ ਦੇਖਣ ਨੂੰ ਮਿਲੀ। ਪੱਛਮ ਏਸ਼ੀਆ ‘ਚ ਵਧਦੇ ਤਣਾਅ ਦੇ ਨਿਵੇਸ਼ਕਾਂ ਦੀ ਧਾਰਨਾ ‘ਤੇ ਪੈਣ ਵਾਲੇ ਪ੍ਰਭਾਵ...

ਮੁਰਲੀ ਸ਼੍ਰੀਸ਼ੰਕਰ ਗੋਡੇ ਦੀ ਸੱਟ ਕਾਰਨ ਪੈਰਿਸ ਓਲੰਪਿਕ 2024 ਤੋਂ ਹੋਇਆ ਬਾਹਰ

ਨਵੀਂ ਦਿੱਲੀ- ਅਥਲੀਟ ਮੁਰਲੀ ਸ਼੍ਰੀਸ਼ੰਕਰ ਗੋਡੇ ਦੀ ਸੱਟ ਕਾਰਨ ਪੈਰਿਸ ਓਲੰਪਿਕ 2024 ਤੋਂ ਬਾਹਰ ਹੋ ਗਿਆ ਹੈ। ਸ਼੍ਰੀਸ਼ੰਕਰ ਨੂੰ ਮੰਗਲਵਾਰ ਨੂੰ ਟ੍ਰੇਨਿੰਗ ਦੌਰਾਨ ਗੋਡੇ ‘ਤੇ...

ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਖ਼ਿਲਾਫ਼ ED ਦਾ ਵੱਡਾ ਐਕਸ਼ਨ

ਮੁੰਬਈ : ਇਕ ਵਾਰ ਫਿਰ ਸ਼ਿਲਪਾ ਸ਼ੈੱਟੀ ਦਾ ਪਤੀ ਰਾਜ ਕੁੰਦਰਾ ਮੁਸ਼ਕਿਲਾਂ ‘ਚ ਘਿਰਦਾ ਨਜ਼ਰ ਆ ਰਿਹਾ ਹੈ। ਦਰਅਸਲ, ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅਦਾਕਾਰਾ ਦੇ ਪਤੀ...

ਫਿਲਮ ‘ਕਨੱਪਾ’ ਨਾਲ ਤੇਲਗੂ ਡੈਬਿਊ ਕਰ ਰਹੇ ਅਕਸ਼ੈ ਕੁਮਾਰ

ਮੁੰਬਈ – ਬਾਲੀਵੁੱਡ ਸੁਪਰਸਟਾਰ ਅਕਸ਼ੈ ਕੁਮਾਰ ਤੇਲਗੂ ਸਿਨੇਮਾ ’ਚ ਐਂਟਰੀ ਕਰ ਰਹੇ ਹਨ। ਉਹ ਤੇਲਗੂ ਫਿਲਮ ‘ਕਨੱਪਾ’ ਨਾਲ ਆਪਣਾ ਡੈਬਿਊ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।...

ਕੈਨੇਡਾ ‘ਚ ਮੁਸਲਮਾਨਾਂ ਲਈ ‘ਹਲਾਲ ਮੋਰਟਗੇਜ’ ਪੇਸ਼ ਕਰਨਗੇ ਟਰੂਡੋ

ਓਟਾਵਾ- ਕੈਨੇਡਾ ਸਰਕਾਰ ਨੇ ਆਪਣੇ ਸਾਲਾਨਾ ਬਜਟ ਵਿੱਚ ਮੁਸਲਮਾਨਾਂ ਲਈ ‘ਹਲਾਲ ਮੋਰਟਗੇਜ’ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਵਿਦੇਸ਼ੀਆਂ ਦੇ ਕੈਨੇਡਾ ਵਿਚ...

ਚਾਕੂ ਨਾਲ ਹਮਲੇ ਦੀ ਘਟਨਾ ਤੋਂ ਬਾਅਦ ਮੁੜ ਖੁੱਲ੍ਹਿਆ ਸਿਡਨੀ ਦਾ ਸ਼ਾਪਿੰਗ ਮਾਲ

ਸਿਡਨੀ- ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿੱਚ ਉਹ ਸ਼ਾਪਿੰਗ ਮਾਲ ਵੀਰਵਾਰ ਨੂੰ ਆਮ ਲੋਕਾਂ ਲਈ ਮੁੜ ਖੁੱਲ੍ਹ ਗਿਆ,  ਜਿੱਥੇ ਚਾਕੂ ਨਾਲ ਹਮਲੇ ਵਿੱਚ 6 ਲੋਕਾਂ ਦੀ...

ਇੰਡੋਨੇਸ਼ੀਆ ’ਚ ਫਟਿਆ ਜਵਾਲਾਮੁਖੀ, ਸੁਨਾਮੀ ਦੀ ਚਿਤਾਵਨੀ ਜਾਰੀ

ਜਕਾਰਤਾ – ਇੰਡੋਨੇਸ਼ੀਆ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਰੁਆਂਗ ਜਵਾਲਾਮੁਖੀ ਦੇ ਫਟਣ ਨਾਲ ਵੱਡੇ ਖੇਤਰ ਵਿਚ ਸੁਆਹ ਫੈਲਣ ਤੋਂ ਬਾਅਦ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਹੈ।...

ਮਨਿਕਾ, ਸ਼੍ਰੀਜਾ ਆਈਟੀਟੀਐਫ ਵਿਸ਼ਵ ਕੱਪ ਦੇ ਗਰੁੱਪ ਗੇੜ ਤੋਂ ਬਾਹਰ

ਨਵੀਂ ਦਿੱਲੀ-ਭਾਰਤ ਦੀਆਂ ਤਜਰਬੇਕਾਰ ਟੇਬਲ ਟੈਨਿਸ ਖਿਡਾਰਨਾਂ ਮਨਿਕਾ ਬੱਤਰਾ ਅਤੇ ਸ਼੍ਰੀਜਾ ਅਕੁਲਾ ਨੇ ਮਕਾਊ ਦੇ ਗਲੈਕਸੀ ਏਰੀਨਾ ਵਿਚ ਆਈਟੀਟੀਐਫ ਵਿਸ਼ਵ ਕੱਪ ਵਿਚ ਕ੍ਰਮਵਾਰ ਚੀਨ ਦੀ...

ਜੋਸ ਬਟਲਰ ਇਕ ਖਾਸ ਖਿਡਾਰੀ ਹੈ, ਪਰ ਉਸ ਬਾਰੇ ਕੋਈ ਗੱਲ ਨਹੀਂ ਕਰਦਾ: ਹਰਭਜਨ ਸਿੰਘ

ਈਡਨ ਗਾਰਡਨ ‘ਚ ਰਾਜਸਥਾਨ ਰਾਇਲਜ਼ ਦੇ ਸਲਾਮੀ ਬੱਲੇਬਾਜ਼ ਜੋਸ ਬਟਲਰ ਨੇ ਆਪਣੀ ਟੀਮ ਨੂੰ ਦਬਾਅ ਦੀ ਸਥਿਤੀ ‘ਚੋਂ ਬਾਹਰ ਕੱਢਿਆ ਅਤੇ ਸੈਂਕੜਾ ਜੜਿਆ ਅਤੇ ਟੀਮ...

ਟਾਈਮ ਦੀ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ’ਚ ਅਜੇ ਬੰਗਾ

ਨਿਊਯਾਰਕ – ਵਿਸ਼ਵ ਬੈਂਕ ਦੇ ਪ੍ਰਧਾਨ ਅਜੇ ਬੰਗਾ, ਬਾਲੀਵੁੱਡ ਅਦਾਕਾਰਾ ਆਲੀਆ ਭੱਟ, ਮਾਈਕ੍ਰੋਸਾਫਟ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਸੱਤਿਆ ਨਡੇਲਾ, ਓਲੰਪੀਅਨ ਪਹਿਲਵਾਨ ਸਾਕਸ਼ੀ...

ਅਕਾਲੀ ਦਲ ਦੇ ਫ਼ੈਸਲੇ ਤੋਂ ਨਾਰਾਜ਼ ਆਗੂ ਪਹੁੰਚੇ ਢੀਂਡਸਾ ਦੇ ਘਰ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਵੱਲੋਂ ਪਰਮਿੰਦਰ ਸਿੰਘ ਢੀਂਡਸਾ ਦੀ ਅਣਦੇਖੀ ਕਰਕੇ ਉਨ੍ਹਾਂ ਨੂੰ ਲੋਕ ਸਭਾ ਹਲਕਾ ਸੰਗਰੂਰ ਤੋਂ ਟਿਕਟ ਨਾ ਦਿੱਤੇ ਜਾਣ ਤੋਂ ਨਾਰਾਜ਼ ਕਈ...

ਚੋਣ ਲੋਕਤੰਤਰ ਨੂੰ ਖਤਮ ਕਰਨ ਅਤੇ ਸੰਵਿਧਾਨ ਦੀ ਰੱਖਿਆ ਕਰਨ ਵਾਲਿਆਂ ਦੇ ਵਿਚਾਲੇ ਦੀ ਲੜਾਈ : ਰਾਹੁਲ

ਮਾਂਡਯਾ – ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਲੋਕ ਸਭਾ ਚੋਣਾਂ ਨੂੰ 2 ਵਿਚਾਰਧਾਰਾਵਾਂ ਵਿਚਾਲੇ ਦੀ ਲੜਾਈ ਕਰਾਰ ਦਿੱਤਾ, ਜਿਸ ’ਚ ਇਕ ਪਾਸੇ ‘ਇੰਡੀਆ’ ਗੱਠਜੋੜ...

ਏਅਰ ਨਿਊਜ਼ੀਲੈਂਡ ਨੇ ਮਾਰੀ ਵੱਡੀ ਮੱਲ, ਜਲਦ ਉਡਾਰੀ ਭਰੇਗਾ ਇਲੈਕਟ੍ਰਿਕ ਜਹਾਜ਼

ਆਕਲੈਂਡ – ਏਅਰ ਨਿਊਜ਼ੀਲੈਂਡ ਨੇ ਇੱਕ ਵੱਡੀ ਮੱਲ ਮਾਰੀ ਹੈ ਜਿਸ ਦੇ ਚਰਚੇ ਹੁਣ ਪੂਰੀ ਦੁਨੀਆ ‘ਚ ਹੋਣਗੇ। ਦਰਅਸਲ ਏਅਰ ਨਿਊਜ਼ੀਲੈਂਡ ਨੇ ਐਲਾਨ ਕੀਤਾ ਹੈ ਕਿ...

ਨਿਊਜ਼ੀਲੈਂਡ ‘ਚ ਚੱਲਣਗੇ ਡਿਜੀਟਲ ਡਾਲਰ, ਨਿਊਜੀਲੈਂਡ ਰਿਜ਼ਰਵ ਬੈਂਕ ਨੇ ਕੀਤਾ ਐਲਾਨ

ਨਿਊਜ਼ੀਲੈਂਡ ਵਾਸੀਆਂ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦੇਸ਼ ਵਾਸੀਆਂ ਨੂੰ ਹੁਣ ਨਕਦ ਡਾਲਰਾਂ ਦੀ ਥਾਂ ‘ਤੇ ਡਿਜੀਟਲ ਡਾਲਰਾਂ ਦੀ ਵਰਤੋਂ ਕਰਨੀ ਪਏਗੀ।...

ਈਰਾਨ-ਇਜ਼ਰਾਈਲ ਜੰਗ ਕਾਰਨ ਸ਼ੇਅਰ ਬਾਜ਼ਾਰ ‘ਚ ਆਇਆ ਭੂਚਾਲ

 ਗਲੋਬਲ ਬਾਜ਼ਾਰ ਤੋਂ ਮਿਲ ਰਹੇ ਚਿੰਤਾਜਨਕ ਸੰਕੇਤਾਂ ਕਾਰਨ ਭਾਰਤੀ ਬਾਜ਼ਾਰ ‘ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਕਾਰੋਬਾਰੀ ਹਫ਼ਤੇ ਦੇ ਪਹਿਲੇ ਦਿਨ ਸ਼ੇਅਰ ਬਾਜ਼ਾਰ ‘ਚ...

ਦੀਪਿਕਾ ਸੋਰੇਂਗ ਹਾਕੀ ਇੰਡੀਆ ਅਸੁੰਤਾ ਲਾਕੜਾ ਐਵਾਰਡ ਨਾਲ ਸਨਮਾਨਿਤ

ਨਵੀਂ ਦਿੱਲੀ — ਹਾਕੀ ਇੰਡੀਆ ਨੇ ਭਾਰਤੀ ਮਹਿਲਾ ਹਾਕੀ ਟੀਮ ਦੀ ਫਾਰਵਰਡ ਦੀਪਿਕਾ ਸੋਰੇਂਗ ਨੂੰ ਸਾਲ ਦੇ ਉੱਭਰਦੇ ਖਿਡਾਰੀ ਦੇ ਵੱਕਾਰੀ ਹਾਕੀ ਇੰਡੀਆ ਅਸੁੰਤਾ ਲਾਕੜਾ ਪੁਰਸਕਾਰ ਨਾਲ...

ਗਾਇਕ ਏਪੀ ਢਿੱਲੋਂ ਦੇ ਸ਼ੋਅ ‘ਚ ਲੱਗੇ ਦਿਲਜੀਤ ਦੋਸਾਂਝ ਦੇ ਨਾਅਰੇ

ਜਲੰਧਰ : ਹਾਲ ਹੀ ‘ਚ ਮਸ਼ਹੂਰ ਭਾਰਤ-ਕੈਨੇਡੀਅਨ ਪੌਪ ਗਾਇਕ ਗਾਇਕ ਏਪੀ ਢਿੱਲੋਂ ਨੂੰ ਕੋਚੇਲਾ ‘ਚ ਪਰਫਾਰਮ ਕਰਦੇ ਦੇਖਿਆ ਗਿਆ, ਜਿਸ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ ‘ਤੇ...

ਗਾਇਕ ਏਪੀ ਢਿੱਲੋਂ ਨੇ ਕੋਚੇਲਾ ਸ਼ੋਅ ਦੌਰਾਨ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ

ਜਲੰਧਰ : ਮਸ਼ਹੂਰ ਭਾਰਤ-ਕੈਨੇਡੀਅਨ ਪੌਪ ਗਾਇਕ ਗਾਇਕ ਏਪੀ ਢਿੱਲੋਂ ਨੇ ਹਾਲ ਹੀ ‘ਚ ਕੋਚੇਲਾ ‘ਚ ਪਰਫਾਰਮ ਕੀਤਾ, ਜਿਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ...

ਗੋਲੀਬਾਰੀ ਤੋਂ ਪਹਿਲਾਂ ਸਲਮਾਨ ਖ਼ਾਨ ਦੇ ਘਰ ਦੇ ਬਾਹਰ ਕੀਤੀ ਗਈ 3 ਵਾਰ ਰੇਕੀ

ਮੁੰਬਈ – ਮੁੰਬਈ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਇਕ ਸਥਾਨਕ ਅਦਾਲਤ ’ਚ ਮੰਗਲਵਾਰ ਨੂੰ ਦਲੀਲ ਦਿੱਤੀ ਕਿ ਇਥੇ ਅਦਾਕਾਰ ਸਲਮਾਨ ਖ਼ਾਨ ਦੀ ਰਿਹਾਇਸ਼ ਦੇ ਬਾਹਰ ਗੋਲੀਬਾਰੀ...

ਹੁਣ ਬਿਨਾਂ ਸਹਿਮਤੀ ‘ਡੀਪ ਫੇਕ’ ਤਸਵੀਰਾਂ ਬਣਾਉਣ ਵਾਲਿਆਂ ਦੀ ਖੈਰ ਨਹੀਂ

ਲੰਡਨ — ਬ੍ਰਿਟੇਨ ਦੀ ਸਰਕਾਰ ਨੇ ਮੰਗਲਵਾਰ ਨੂੰ ਕਿਹਾ ਕਿ ਅਸ਼ਲੀਲ ‘ਡੀਪਫੇਕ’ ਸਮੱਗਰੀ ਬਣਾਉਣ ਵਾਲੇ ਲੋਕਾਂ ਨੂੰ ਨਵੇਂ ਕਾਨੂੰਨ ਤਹਿਤ ਮੁਕੱਦਮੇ ਦਾ ਸਾਹਮਣਾ ਕਰਨਾ ਪਵੇਗਾ। ਇਹ...

ਆਸਟ੍ਰੇਲੀਆ ‘ਚ ਬਿਸ਼ਪ ਅਤੇ ਪਾਦਰੀ ‘ਤੇ ਚਾਕੂ ਨਾਲ ਹਮਲੇ ਨੂੰ ਅੱਤਵਾਦੀ ਕਾਰਵਾਈ ਮੰਨ ਰਹੀ ਪੁਲਸ

ਸਿਡਨੀ – ਆਸਟ੍ਰੇਲੀਅਨ ਪੁਲਸ ਦਾ ਕਹਿਣਾ ਹੈ ਕਿ ਸਿਡਨੀ ਦੇ ਇੱਕ ਚਰਚ ਵਿੱਚ ਪ੍ਰਾਰਥਨਾ ਦੌਰਾਨ ਬਿਸ਼ਪ ਅਤੇ ਪਾਦਰੀ ਉੱਤੇ ਚਾਕੂ ਨਾਲ ਕੀਤੇ ਗਏ ਹਮਲੇ ਨੇ...

ਸਰਕਾਰ ਨੇ ਇਸ ਸੀਜ਼ਨ ਖੰਡ ਦੇ ਨਿਰਯਾਤ ਦੀ ਇਜਾਜ਼ਤ ਦੇਣ ਤੋਂ ਕੀਤਾ ਇਨਕਾਰ

ਨਵੀਂ ਦਿੱਲੀ – ਸਰਕਾਰ ਨੇ ਅਕਤੂਬਰ ਵਿੱਚ ਖ਼ਤਮ ਹੋਣ ਵਾਲੇ ਮੌਜੂਦਾ 2023-24 ਸੀਜ਼ਨ ਵਿੱਚ ਖੰਡ ਦੇ ਨਿਰਯਾਤ ਦੀ ਇਜਾਜ਼ਤ ਦੇਣ ਦੀ ਸੰਭਾਵਨਾ ਤੋਂ ਸੋਮਵਾਰ ਨੂੰ ਇਨਕਾਰ...

ਪੁਲਸ ਨੇ ਹਿਰਾਸਤ ‘ਚ ਲਿਆ ਸਾਬਕਾ ਆਸਟ੍ਰੇਲੀਆਈ ਕ੍ਰਿਕਟਰ

ਬ੍ਰਿਸਬੇਨ : ਆਸਟਰੇਲੀਆ ਦੇ ਸਾਬਕਾ ਕ੍ਰਿਕਟਰ ਅਤੇ ਕੁਮੈਂਟੇਟਰ ਮਾਈਕਲ ਸਲੇਟਰ ਨੂੰ ਹਮਲਾ ਕਰਨ ਅਤੇ ਪਿੱਛਾ ਕਰਨ ਸਮੇਤ ਕਈ ਦੋਸ਼ਾਂ ਦਾ ਸਾਹਮਣਾ ਕਰਨ ਤੋਂ ਬਾਅਦ ਪੁਲਸ ਹਿਰਾਸਤ...

SRH ਨੇ ਆਪਣੇ ਹੀ ਰਿਕਾਰਡ ਦੇ ਨਾਲ-ਨਾਲ RCB ਦੀ ਗੇਂਦਬਾਜ਼ੀ ਨੂੰ ਵੀ ਕੀਤਾ ਤਬਾਹ

 IPL 2024 ਦਾ 30ਵਾਂ ਮੈਚ ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਬੈਂਗਲੁਰੂ ਦੇ ਐਮ.ਚਿੰਨਾਸਵਾਮੀ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਬੈਂਗਲੁਰੂ ਨੇ ਟਾਸ ਜਿੱਤ...

‘ਚਮਕੀਲਾ’ ‘ਚ ਦਿਲਜੀਤ ਦੀ ਅਦਾਕਾਰੀ ਦੇ ਕਾਇਲ ਹੋਏ ਰਾਜਕੁਮਾਰ ਰਾਓ

ਨਵੀਂ ਦਿੱਲੀ : ਇਮਤਿਆਜ਼ ਅਲੀ ਦੇ ਨਿਰਦੇਸ਼ਨ ‘ਚ ਬਣੀ ਫ਼ਿਲਮ ‘ਚਮਕੀਲਾ’ ਇਨ੍ਹੀਂ ਦਿਨੀਂ ਕਾਫੀ ਸੁਰਖੀਆਂ ਬਟੋਰ ਰਹੀ ਹੈ। ‘ਅਮਰ ਸਿੰਘ ਚਮਕੀਲਾ’ ਤੇ ‘ਅਮਰਜੋਤ ਚਮਕੀਲਾ’ ਦੀ ਬਾਇਓਪਿਕ...

ਪੁੱਤਰ ਸਲਮਾਨ ਦੇ ਘਰ ਹੋਈ ਫਾਇਰਿੰਗ ‘ਤੇ ਪਿਤਾ ਸਲੀਮ ਖ਼ਾਨ ਨੇ ਤੋੜੀ ਚੁੱਪੀ

ਮੁੰਬਈ : ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖ਼ਾਨ ਦੇ ਬਾਂਦਰਾ ਸਥਿਤ ਗਲੈਕਸੀ ਅਪਾਰਟਮੈਂਟ ਦੇ ਬਾਹਰ ਕੁਝ ਅਣਪਛਾਤੇ ਲੋਕਾਂ ਨੇ ਐਤਵਾਰ ਤੜਕੇ 5 ਵਜੇ ਕਈ ਰਾਉਂਡ ਫਾਇਰ ਕੀਤੇ।...

ਢੀਂਡਸਾ ਪਰਿਵਾਰ ਨੂੰ ਟਿਕਟ ਨਾ ਮਿਲਣ ‘ਤੇ ਬੀਬੀ ਜਗੀਰ ਕੌਰ ਵੀ ਹੈਰਾਨ

ਜਲੰਧਰ – ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀਆਂ ਆਪਣੇ-ਆਪਣੇ ਉਮੀਦਵਾਰ ਮੈਦਾਨ ‘ਚ ਉਤਾਰ ਰਹੀਆਂ ਹਨ। ਇਸੇ ਲੜੀ ਤਹਿਤ ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਉਮੀਦਵਾਰਾਂ...

ਨਿਊਜ਼ੀਲੈਂਡ ਵਾਸੀ ਹੁਣ Menulog ਤੋਂ ਨਹੀਂ ਮੰਗਵਾਂ ਸਕਣਗੇ ਔਨਲਾਈਨ Food

ਆਕਲੈਂਡ – Menulog ਕੰਪਨੀ ਨੇ ਇੱਕ ਵੱਡਾ ਫੈਸਲਾਕਰਦਿਆਂ ਅਗਲੇ ਮਹੀਨੇ ਤੋਂ ਨਿਊਜ਼ੀਲੈਂਡ ਵਿੱਚ ਕੰਮਕਾਜ ਬੰਦ ਕਰਨ ਦਾ ਐਲਾਨ ਕੀਤਾ ਹੈ। 2006 ਤੋਂ ਆਸਟ੍ਰੇਲੀਆ ਵਿੱਚੋਂ ਸ਼ੁਰੂ ਹੋਈ...