Month: March 2024

ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਦੀ ਕੈਬਨਿਟ ਅੱਜ ਚੁੱਕੇਗੀ ਸਹੁੰ

ਇਸਲਾਮਾਬਾਦ – ਪਾਕਿਸਤਾਨ ਵਿਚ ਸਰਕਾਰ ਦੇ ਗਠਨ ਨੂੰ ਲੈ ਕੇ ਕਈ ਦਿਨਾਂ ਤੱਕ ਚੱਲੇ ਸਲਾਹ-ਮਸ਼ਵਰੇ ਤੋਂ ਬਾਅਦ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦੀ ਕੈਬਨਿਟ ਸੋਮਵਾਰ ਨੂੰ...

ਫਰਾਂਸ ‘ਤੇ ਹੋਇਆ ਸਾਈਬਰ ਅਟੈਕ, ਫ੍ਰੈਂਚ ਰਾਜ ਸੇਵਾਵਾਂ ਹੋਈਆਂ ਪ੍ਰਭਾਵਿਤ

ਪੈਰਿਸ – ਫਰਾਂਸ ਦੀਆਂ ਕਈ ਰਾਜ ਸੰਸਥਾਵਾਂ ਸਾਈਬਰ ਅਟੈਕ ਕਾਰਨ ਪ੍ਰਭਾਵਿਤ ਹੋਈਆਂ ਹਨ। ਪ੍ਰਧਾਨ ਮੰਤਰੀ ਗੈਬਰੀਅਲ ਅਟਲ ਦੇ ਦਫ਼ਤਰ ਨੇ ਕਿਹਾ ਕਿ ਕਈ ਰਾਜ ਸੰਸਥਾਵਾਂ ਨੂੰ...

ਯਾਦਗਾਰੀ ਹੋ ਨਿੱਬੜਿਆ ਫਰਿਜਨੋ ਵਿਖੇ ਹੋਇਆ ‘ਮਾਸਟਰ ਜੀ’ ਸ਼ੋਅ

ਕੈਲੀਫੋਰਨੀਆ – ਰਾਬਤਾ ਪ੍ਰੋਡਕਸ਼ਨ ਵੱਲੋ ਬਾਈ ਰਾਣਾ ਰਣਬੀਰ ਅਤੇ ਰਾਜਵੀਰ ਬੋਪਾਰਾਏ ਦਾ ਮਸ਼ਹੂਰ ਸ਼ੋਅ “ਮਾਸਟਰ ਜੀ” ਕੱਲ ਰਾਤੀਂ ਫਰਿਜਨੋ ਦੇ ਵੈਟਰਨ ਆਡੋਟੋਰੀਅਮ ਵਿੱਖੇ ਹੋਇਆ। ਦਰਸ਼ਕਾਂ ਦੀ ਭਰਵੀਂ...

FPI ਨੇ ਸ਼ੇਅਰ ਬਾਜ਼ਾਰ ’ਚ 6,139 ਕਰੋੜ ਰੁਪਏ ਦਾ ਨਿਵੇਸ਼ ਕੀਤਾ

ਨਵੀਂ ਦਿੱਲੀ – ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ.ਪੀ.ਆਈ.) ਨੇ ਇਸ ਮਹੀਨੇ (ਮਾਰਚ ’ਚ) ਹੁਣ ਤੱਕ ਭਾਰਤੀ ਸ਼ੇਅਰ ਬਾਜ਼ਾਰਾਂ ’ਚ 6,139 ਕਰੋੜ ਰੁਪਏ ਪਾਏ ਹਨ। ਮਜ਼ਬੂਤ ਆਰਥਿਕ...

ਬਜਰੰਗ ਪੂਨੀਆ ਤੇ ਰਵੀ ਦਹੀਆ ਪੈਰਿਸ ਓਲੰਪਿਕ ਕੁਆਲੀਫਿਕੇਸ਼ਨ ਦੀ ਦੌੜ ’ਚੋਂ ਬਾਹਰ

ਸੋਨੀਪਤ –ਟੋਕੀਓ ਓਲੰਪਿਕ ਖੇਡਾਂ ਦੇ ਤਮਗਾ ਜੇਤੂ ਬਜਰੰਗ ਪੂਨੀਆ ਤੇ ਰਵੀ ਦਹੀਆ ਐਤਵਾਰ ਨੂੰ ਇਥੇ ਆਗਾਮੀ ਕੌਮਾਂਤਰੀ ਟੂਰਨਾਮੈਂਟ ਲਈ ਚੋਣ ਟ੍ਰਾਇਲ ’ਚ ਆਪਣੇ-ਆਪਣੇ ਮੁਕਾਬਲੇ ਹਾਰ...

ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿਚਾਲੇ ਦੂਜਾ ਟੈਸਟ ਰੋਮਾਂਚਕ ਮੋੜ ’ਤੇ

ਕ੍ਰਾਈਸਟਚਰਚ, – ਆਸਟ੍ਰੇਲੀਆ ਨੂੰ ਰੋਮਾਂਚਕ ਮੋੜ ’ਤੇ ਪਹੁੰਚੇ ਦੂਜੇ ਟੈਸਟ ਕ੍ਰਿਕਟ ਮੈਟ ’ਚ ਜਿੱਤ ਲਈ 202 ਦੌੜਾਂ ਜਦਕਿ ਨਿਊਜ਼ੀਲੈਂਡ ਨੂੰ 6 ਵਿਕਟਾਂ ਦੀ ਲੋੜ ਹੈ। ਪਹਿਲੀ...

ਮੋਨਾ ਤੇ ਆਦਿੱਤਿਆ ਦੀ ਜੋੜੀ ਨੇ ਜਿੱਤਿਆ ਚਾਂਦੀ ਤਮਗਾ

ਨਵੀਂ ਦਿੱਲੀ– ਭਾਰਤ ਦੀ ਮੋਨਾ ਅਗਰਵਾਲ ਤੇ ਆਦਿੱਤਿਆ ਗਿਰੀ ਦੀ ਜੋੜੀ ਨੇ ਪੈਰਾ ਨਿਸ਼ਾਨੇਬਾਜ਼ੀ ਵਿਸ਼ਵ ਕੱਪ ’ਚ ਮਿਕਸਡ ਟੀਮ ਏਅਰ ਰਾਈਫਲ ਸਟੈਂਡਿੰਗ (ਐੱਸ. ਐੱਚ.-1) ਪ੍ਰਤੀਯੋਗਿਤਾ ’ਚ...

ਮਾਤਾ ਚਰਨ ਕੌਰ ਹਸਪਤਾਲ ਵਿਚ ਦਾਖਲ

ਮਾਨਸਾ : ਸਿੱਧੂ ਮੂਸੇਵਾਲਾ ਦੇ ਹਵੇਲੀ ਵਿਚ ਕਿਲਕਾਰੀਆਂ ਗੂੰਜਣ ਵਾਲੀਆਂ ਹਨ। ਦਰਅਸਲ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਗਰਭਵਤੀ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਵਿਚ...

ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਤੇ ਸਾਬਕਾ ਕੈਬਨਿਟ ਮੰਤਰੀ ਨੂੰ ਜਾਰੀ ਕੀਤਾ ਨੋਟਿਸ

ਅੰਮ੍ਰਿਤਸਰ – ਮਾਣਯੋਗ ਸੁਪਰੀਮ ਕੋਰਟ ਦੇ ਇਕ ਡਵੀਜ਼ਨ ਬੈਂਚ ਨੇ ਪੰਜਾਬ ਸਰਕਾਰ ਅਤੇ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੂੰ ਨੋਟਿਸ ਜਾਰੀ ਕਰ ਕੇ 15 ਅਪ੍ਰੈਲ ਨੂੰ...

ਗੈਂਗਸਟਰ ਕਾਲਾ ਜਠੇੜੀ ਦੇ ਵਿਆਹ ਤੋਂ ਪਹਿਲਾਂ ਦਿੱਲੀ ਤੋਂ 5 ਸ਼ਾਰਪ ਸ਼ੂਟਰ ਗ੍ਰਿਫ਼ਤਾਰ

ਹਰਿਆਣਾ ਦੇ ਗੈਂਗਸਟਰ ਕਾਲਾ ਜਠੇੜੀ ਅਤੇ ਲੇਡੀ ਡਾਨ ਅਨੁਰਾਧਾ ਚੌਧਰੀ ਉਰਫ ਮੈਡਮ ਮਿੰਜ ਦੇ ਵਿਆਹ ਤੋਂ ਦੋ ਦਿਨ ਪਹਿਲਾਂ ਹੀ ਪੰਜ ਸ਼ਾਰਪ ਸ਼ੂਟਰਾਂ ਨੂੰ ਗ੍ਰਿਫ਼ਤਾਰ...

35,000 ਰੁਪਏ ’ਚ ਨਿਲਾਮ ਹੋਇਆ ਇਕ ਨਿੰਬੂ

ਇਰੋਡ – ਤਾਮਿਲਨਾਡੂ ਦੇ ਈਰੋਡ ਦੇ ਇਕ ਪਿੰਡ ’ਚ ਸਥਿਤ ਮੰਦਰ ’ਚ ਹੋਈ ਨਿਲਾਮੀ ’ਚ ਇਕ ਨਿੰਬੂ 35 ਹਜ਼ਾਰ ਰੁਪਏ ’ਚ ਨਿਲਾਮ ਹੋਇਆ। ਮੰਦਰ ਪ੍ਰਸ਼ਾਸਨ ਦੇ...

ਬੀ.ਬੀ.ਸੀ ਦੀ ਸਿੱਖ ਪੇਸ਼ਕਾਰ ਵਿਰੁੱਧ ਵੱਖਵਾਦੀ ਵਿਚਾਰਾਂ ਲਈ ਸ਼ਿਕਾਇਤ ਦਰਜ

ਲੰਡਨ : ਭਾਰਤੀ ਪ੍ਰਵਾਸੀਆਂ ਦੇ ਬਹੁਤ ਸਾਰੇ ਮੈਂਬਰਾਂ ਨੇ ਹਾਲ ਹੀ ਵਿਚ ਏਸ਼ੀਅਨ ਨੈੱਟਵਰਕ ਵਿਚ ਸ਼ਾਮਲ ਹੋਈ ਇਕ ਬ੍ਰਿਟਿਸ਼ ਸਿੱਖ ਪੇਸ਼ਕਾਰ ਦੇ ਕਥਿਤ ‘ਖਾਲਿਸਤਾਨ ਪੱਖੀ...

ਚੀਨੀ ਐਪ ‘ਤੇ ਪਾਬੰਦੀ ਲਗਾਉਣ ਵਾਲਾ ਬਿੱਲ ਅਮਰੀਕੀ ਸੰਸਦ ‘ਚ ਪੇਸ਼

ਰੂਸ ਨੇ ਸੋਸ਼ਲ ਮੀਡੀਆ ਰਾਹੀਂ ਅਮਰੀਕਾ ਵਿੱਚ 2016 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਦਖ਼ਲਅੰਦਾਜ਼ੀ ਕੀਤੀ ਸੀ। ਵਿਸ਼ੇਸ਼ ਵਕੀਲ ਰੌਬਰਟ ਮੂਲਰ ਨੇ 2018 ਵਿੱਚ ਪੇਸ਼ ਕੀਤੀ ਚਾਰਜਸ਼ੀਟ...

23 ਸਾਲਾ ਗੁਜਰਾਤੀ ਨੌਜਵਾਨ 4 ਲੱਖ ਡਾਲਰ ਦੇ ਘਪਲੇ ਦੇ ਦੋਸ਼ ਹੇਠ ਗ੍ਰਿਫ਼ਤਾਰ

ਨਿਊਯਾਰਕ – ਅਮਰੀਕਾ ਦੇ ਸੂਬੇ ਦੇ ਅਲਬਾਮਾ ਦੇ ਰਹਿਣ ਵਾਲੇ ਇਕ ਗੁਜਰਾਤੀ ਨੌਜਵਾਨ ਪਥਿਆਮ ਪਟੇਲ ਨੂੰ ਅਮਰੀਕਾ ਵਿੱਚ 4 ਲੱਖ ਡਾਲਰ ਦੇ ਕਥਿਤ ਘਪਲੇ ਦੇ ਦੋਸ਼...

ਕੈਨੇਡਾ ’ਚ 3 ਪੰਜਾਬੀ ਟਰੱਕ ਡਰਾਈਵਰਾਂ ਨੇ ਜਿੱਤਿਆ ਮੁਕੱਦਮਾ

ਵੈਨਕੂਵਰ: ਕੈਨੇਡਾ ਵਿਚ 3 ਪੰਜਾਬੀ ਟਰੱਕ ਡਰਾਈਵਰਾਂ ਨੂੰ ਵੱਡੀ ਰਾਹਤ ਮਿਲੀ ਹੈ। ਇਨ੍ਹਾਂ ਤਿੰਨ ਟਰੱਕ ਡਰਾਈਵਰਾਂ ‘ਤੇ ਕੈਨੇਡੀਅਨ ਟ੍ਰਕਿੰਗ ਕੰਪਨੀ ਨੇ ਮੁਕੱਦਮਾ ਦਾਇਰ ਕੀਤਾ ਸੀ।...

ਨਿਊਜੀਲੈਂਡ ਭਰ ਵਿੱਚ ਪੈਟਰੋਲ ਸਟੇਸ਼ਨਾਂ ‘ਤੇ ਚੋਰਾਂ ਦੀ ਗਿਣਤੀ ਵਿੱਚ ਹੋਇਆ ਵਾਧਾ

ਆਕਲੈਂਡ – ਨਿਊਜੀਲੈਂਡ ਭਰ ਵਿੱਚ ਪੈਟਰੋਲ ਸਟੇਸ਼ਨਾਂ ‘ਤੇ ਪੈਟਰੋਲ ਚੋਰਾਂ ਦੀ ਗਿਣਤੀ ਵਿੱਚ ਵਾਧੇ ਦਾ ਕਾਰਨ ਲਗਾਤਾਰ ਵੱਧਦੀ ਮਹਿੰਗਾਈ ਹੈ ਜਾਂ ਲਗਾਤਾਰ ਅਸਫਲ ਹੁੰਦੀ ਨਿਊਜੀਲੈਂਡ...

ਇੰਡੀਗੋ ’ਚ 5.8 ਫ਼ੀਸਦੀ ਦੀ ਹਿੱਸੇਦਾਰੀ ਵੇਚ ਸਕਦੇ ਹਨ ਰਾਕੇਸ਼ ਗੰਗਵਾਲ

ਨਵੀਂ ਦਿੱਲੀ : ਏਅਰਲਾਈਨ ਕੰਪਨੀ ਇੰਡੀਗੋ ਦੇ ਸਹਿ-ਸੰਸਥਾਪਕ ਰਾਕੇਸ਼ ਗੰਗਵਾਲ ਆਪਣੀ ਮੂਲ ਕੰਪਨੀ ਇੰਟਰਗਲੋਬ ਐਵੀਏਸ਼ਨ ਵਿਚ 5 ਫ਼ੀਸਦੀ ਤੋਂ ਵੱਧ ਦੀ ਹਿੱਸੇਦਾਰੀ ਵੇਚ ਸਕਦੇ ਹਨ। ਇਸ...

‘ਮਡਗਾਓਂ ਐਕਸਪ੍ਰੈੱਸ’ ਦੇੇ ਮੇਕਰਸ ਨੇ ਪਾਰਟੀ ਸਾਂਗ ਕੀਤਾ ਲਾਂਚ

ਮੁੰਬਈ – ਫਿਲਮ ‘ਮਡਗਾਓਂ ਐਕਸਪ੍ਰੈੱਸ’ ਦੇ ਮੇਕਰਸ ਰਿਤੇਸ਼ ਸਿਧਵਾਨੀ ਤੇ ਫਰਹਾਨ ਅਖਤਰ ਨੇ ਪਹਿਲਾ ਗਾਣਾ ‘ਬੇਬੀ ਬ੍ਰਿੰਗ ਇਟ ਆਨ’ ਲਾਂਚ ਕੀਤਾ ਹੈ। ਐਕਸਲ ਐਂਟਰਟੇਨਮੈਂਟ, ਆਪਣੀ ਨਿਰੰਤਰ...

ਅਜੇ ਦੇਵਗਨ ਦੀ ‘ਸ਼ੈਤਾਨ’ ਨੇ ਪਹਿਲੇ ਦਿਨ ਬਾਕਸ ਆਫਿਸ ‘ਤੇ ਕੀਤਾ ਧਮਾਕਾ

ਮੁੰਬਈ – ਅਦਾਕਾਰ ਅਜੇ ਦੇਵਗਨ ਦੀ ਫ਼ਿਲਮ ‘ਸ਼ੈਤਾਨ’ ਨੇ ਬਾਕਸ ਆਫਿਸ ‘ਤੇ ਚੰਗੀ ਸ਼ੁਰੂਆਤ ਕੀਤੀ ਹੈ। ਫ਼ਿਲਮ ‘ਚ ਅਜੇ ਦੇਵਗਨ, ਜੋਤਿਕਾ, ਆਰ ਮਾਧਵਨ ਅਤੇ ਜਾਨਕੀ ਬੋਦੀਵਾਲਾ...

ਕਿਸਾਨਾਂ ਦੇ ਹੱਕ ‘ਚ ਨਿੱਤਰੇ ਬੱਬੂ ਮਾਨ, ਨਵੇਂ ਗਾਣੇ ਨਾਲ ਸੋਸ਼ਲ ਮੀਡੀਆ ‘ਤੇ ਪਾਈ ਧੱਕ

ਚੰਡੀਗੜ੍ਹ: ਕਿਸਾਨਾਂ ਵੱਲੋਂ ਐੱਮ. ਐੱਸ. ਪੀ. ਦੀ ਕਾਨੂੰਨੀ ਗਾਰੰਟੀ, ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਕਰਨ, ਲਖੀਮਪੁਰ ਖਿਰੀ ਦਾ ਇਨਸਾਫ਼ ਲੈਣ, ਕਿਸਾਨ-ਮਜ਼ਦੂਰਾਂ ਦਾ ਕਰਜ਼ਾ ਮੁਆਫ਼ ਕਰਵਾਉਣ ਲਈ...

ਮੋਹਾਲੀ ਮਾਲ ਦੇ ਬਾਹਰ ਗੈਂਗਸਟਰ ਰਾਜੇਸ਼ ਡੋਗਰਾ ਨੂੰ ਕਤਲ ਕਰਨ ਲਈ ਖਰਚਿਆ 1 ਕਰੋੜ

ਮੋਹਾਲੀ : ਮੋਹਾਲੀ ਪੁਲਸ ਨੇ ਜੰਮੂ ਦੇ ਗੈਂਗਸਟਰ ਰਾਜੇਸ਼ ਡੋਗਰਾ ਉਰਫ਼ ਮੋਹਨ ਦਾ ਕਤਲ ਕਰਨ ਵਾਲੇ ਬੱਕਰਾ ਗੈਂਗ ਦੇ ਮੁਖੀ ਸਮੇਤ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ...

‘ਬਿਗ ਬਾਸ’ ਫੇਮ ਸ਼ਹਿਨਾਜ਼ ਗਿੱਲ ਦੇ ਪਿਤਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਬਾਬਾ ਬਕਾਲਾ ਸਾਹਿਬ – ਚਰਚਿਤ ਸ਼ੋਅ ਬਿਗਬੌਸ ਦੀ ਫੇਮ ਅਦਾਕਾਰਾ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ ਨੂੰ ਪਾਕਿਸਤਾਨ ਤੋਂ ਆਈ ਵ੍ਹਟਸਐਪ ਕਾਲ ਰਾਹੀਂ ਧਮਕੀਆਂ ਦੇਣ ਦਾ...

ਗਾਜ਼ੀਆਬਾਦ ‘ਚ ਬਣਨ ਜਾ ਰਿਹੈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ

ਗਾਜ਼ੀਆਬਾਦ : ਰਾਜਧਾਨੀ ਦਿੱਲੀ ਦੇ ਨਾਲ ਲੱਗਦੇ ਗਾਜ਼ੀਆਬਾਦ ਵਿੱਚ ਅੰਤਰਰਾਸ਼ਟਰੀ ਸਟੇਡੀਅਮ ਦੇ ਨਿਰਮਾਣ ਵਿੱਚ ਆ ਰਹੀਆਂ ਸਾਰੀਆਂ ਰੁਕਾਵਟਾਂ ਨੂੰ ਦੂਰ ਕਰ ਦਿੱਤਾ ਗਿਆ ਹੈ। ਹੁਣ ਇਹ...

ਕਿਸਾਨ ਆਗੂਆਂ ਨੇ ਠੁਕਰਾਇਆ ਕੇਂਦਰ ਦਾ ਪ੍ਰਸਤਾਵ, ਅੱਜ ਦੇਸ਼ ਭਰ ‘ਚ ਰੋਕਣਗੇ ਰੇਲਾਂ 

ਚੰਡੀਗੜ – ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ (ਐੱਸ.ਕੇ.ਐੱਮ) ਅਤੇ ਕਿਸਾਨ ਮਜ਼ਦੂਰ ਮੋਰਚਾ (ਕੇ.ਐੱਮ.ਐਮ.) ਦੇ ਆਗੂਆਂ ਵੱਲੋ ਇਕ ਸਾਂਝੀ ਪ੍ਰੈੱਸ ਕਾਨਫਰੰਸ ਕਿਸਾਨ ਭਵਨ ਸੈਕਟਰ 35 ਵਿਖੇ ਕੀਤੀ...

ਸਰਕਾਰ ਨੇ ਕੀਤਾ ਵੱਡਾ ਐਲਾਨ, ਹੋਲੀ ਮੌਕੇ ਔਰਤਾਂ ਨੂੰ ਮਿਲੇਗਾ ਮੁਫ਼ਤ ਗੈਸ ਸਿਲੰਡਰ

ਲਖਨਊ- ਹੋਲੀ ਦਾ ਤਿਉਹਾਰ ਆਉਣ ਵਾਲਾ ਹੈ। ਅਜਿਹੇ ਵਿਚ ਉੱਤਰ ਪ੍ਰਦੇਸ਼ ਸਰਕਾਰ ਰੰਗਾਂ ਦੇ ਇਸ ਤਿਉਹਾਰ ਹੋਲੀ ਨੂੰ ਖ਼ਾਸ ਬਣਾਉਣ ਲਈ ਸੂਬੇ ਭਰ ‘ਚ ਗਰੀਬ...

40 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗਿਆ ਬੱਚਾ, ਬਚਾਅ ਮੁਹਿੰਮ ‘ਚ ਜੁੱਟੀ NDRF ਦੀ ਟੀਮ

ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ ‘ਚ ਸ਼ਨੀਵਾਰ ਦੇਰ ਰਾਤ ਇਕ ਬੱਚਾ ਦਿੱਲੀ ਜਲ ਬੋਰਡ ਦੇ ਵਾਟਰ ਟ੍ਰੀਟਮੈਂਟ ਪਲਾਂਟ ‘ਚ ਬਣੇ 40 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗ...

ਮਿਲਾਨ ਕੌਂਸਲੇਟ ਵਿਖੇ “ਚਲੋ ਇੰਡੀਆ-ਗਲੋਬਲ ਡਾਇਸਪੋਰਾ ਮੁਹਿੰਮ” ਦੀ ਸ਼ੁਰੂਆਤ

ਮਿਲਾਨ :  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀ ਭਾਈਚਾਰੇ ਨੂੰ ਜੋੜਨ ਲਈ ਸ਼੍ਰੀਨਗਰ ਤੋਂ ਸੈਰ-ਸਪਾਟਾ ਮੁਹਿੰਮ ਦੀ ਸ਼ੁਰੂਆਤ ਕੀਤੀ। ਜਿਸ ਤਹਿਤ ਇਟਲੀ ਦੇ...

ਅਮਰੀਕਾ ਦੇ ਸੂਬੇ ਡੈਟਰਾਇਟ ਮਨਾਇਆ ਗਿਆ ਅੰਤਰਰਾਸ਼ਟਰੀ ਮਹਿਲਾ ਦਿਵਸ

ਨਿਊਯਾਰਕ – ਅਮਰੀਕਾ ਦੇ ਸੂਬੇ ਡੈਟਰਾਇਟ ਵਿੱਚ ਬੀਤੇ ਦਿਨ ਅੰਤਰਰਾਸ਼ਟਰੀ ਮਹਿਲਾ ਦਿਵਸ ਦਾ ਜਸ਼ਨ ਗਲੋਬਲ ਤੇਲੰਗਾਨਾ ਸੰਗਮ (ਜੀ.ਟੀ.ਏ.) ਡੈਟਰਾਇਟ ਵੂਮੈਨ ਚੈਪਟਰ ਵੱਲੋਂ ਬਹੁਤ ਹੀ ਧੂਮ-ਧਾਮ...