Month: January 2024

ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਅਯੁੱਧਿਆ ‘ਚੋਂ ਗ੍ਰਿਫ਼ਤਾਰ ਹੋਏ 2 ਸ਼ੱਕੀ ਨੌਜਵਾਨ

ਅਯੁੱਧਿਆ ਵਿਚ ਰਾਮਲਲਾ ਦੇ ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ UPATS ਨੂੰ ਵੱਡੀ ਸਫਲਤਾ ਮਿਲੀ ਸੀ। ਸੂਤਰਾਂ ਮੁਤਾਬਕ UPATS ਵੱਲੋਂ ਅਯੁੱਧਿਆ ਵਿਚ ਦੋ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ...

ਨਿਊਯਾਰਕ ‘ਚ ਸੜਕ ਹਾਦਸੇ ਕਾਰਨ ਇੱਕੋ ਪਰਿਵਾਰ ਦੀਆਂ 5 ਔਰਤਾਂ ਦੀ ਮੌਤ

ਨਿਊਯਾਰਕ – ਅਮਰੀਕਾ ਦੇ ਪੈਨਸਿਲਵੇਨੀਆ ਵਿਚ ਵਾਪਰੇ ਸੜਕ ਹਾਦਸੇ ਵਿਚ ਇੱਕੋ ਪਰਿਵਾਰ ਦੀਆਂ 5 ਔਰਤਾਂ ਦੀ ਮੌਤ ਹੋ ਗਈ। ਲਕਵਾਨਾ ਕਾਉਂਟੀ ਕੋਰੋਨਰ ਟਿਮੋਥੀ ਰੋਲੈਂਡ ਅਨੁਸਾਰ,...

ਮੈਲਬੌਰਨ ਕਤਲ ਮਾਮਲੇ ‘ਚ ਅਲੱੜ੍ਹ ਉਮਰ ਦੇ ਦੋ ਨੌਜਵਾਨ ਗ੍ਰਿਫ਼ਤਾਰ

ਮੈਲਬੌਰਨ : ਆਸਟ੍ਰੇਲੀਆ ਵਿਖੇ ਰਾਜਧਾਨੀ ਮੈਲਬੌਰਨ ਵਿੱਚ ਪਿਛਲੇ ਹਫ਼ਤੇ ਹੋਏ ਇੱਕ ਕਤਲ ਦੇ ਸਬੰਧ ਵਿੱਚ ਅਲੱੜ੍ਹ ਉਮਰ ਦੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਵਿਕਟੋਰੀਆ...

ਨਿਊਜ਼ੀਲੈਂਡ ਦੇ PM ਵਜੋਂ ਕ੍ਰਿਸਟੋਫਰ ਨੇ 100 ਦਿਨੀਂ ਯੋਜਨਾਵਾਂ ਦਾ ਕੀਤਾ ਐਲਾਨ

ਵੈਲਿੰਗਟਨ : ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਸੰਸਦ ਵਿਚ ਆਪਣਾ ਪਹਿਲਾ ਅਧਿਕਾਰਤ ਭਾਸ਼ਣ ਦਿੱਤਾ। 2024 ਦੇ ਆਪਣੇ ਪਹਿਲੇ ਅਧਿਕਾਰਤ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਕ੍ਰਿਸਟੋਫਰ...

ਬ੍ਰਿਟੇਨ ਦੇ ਤਿੰਨ ਸੰਸਦਾਂ ਨੇ ਕਸ਼ਮੀਰੀ ਪੰਡਤਾਂ ਲਈ ਪੇਸ਼ ਕੀਤਾ ਮਤਾ

ਲੰਡਨ : ਬ੍ਰਿਟੇਨ ਨੇ ਤਿੰਨ ਸੰਸਦਾਂ ਨੇ ਇਕ ਮਤਾ ਪੇਸ਼ ਕਰ ਭਾਰਤ ਸਰਕਾਰ ਤੋਂ ਕਸ਼ਮੀਰੀ ਪੰਡਤ ਭਾਈਚਾਰੇ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ ਤੇ  ਬ੍ਰਿਟੇਨ ਸਰਕਾਰ...

ਈਸ਼ ਸੋਢੀ ਤੇ ਰਚਿਨ ਰਵਿੰਦਰਾ ਤੋਂ ਬਾਅਦ ਨਿਊਜ਼ੀਲੈਂਡ ਲਈ ਕਮਾਲ ਕਰੇਗਾ ਭਾਰਤੀ ਮੂਲ ਦਾ ਇਹ ਖਿਡਾਰੀ

ਆਕਲੈਂਡ- ਈਸ਼ ਸੋਢੀ ਅਤੇ ਰਚਿਨ ਰਵਿੰਦਰਾ ਤੋਂ ਬਾਅਦ ਇੱਕ ਭਾਰਤੀ ਮੂਲ ਦਾ ਖਿਡਾਰੀ ਨਿਊਜ਼ੀਲੈਂਡ ਲਈ ਕਮਾਲ ਦਿਖਾਉਂਦਾ ਦਿਖੇਗਾ| ਦਰਅਸਲ ਸਨੇਹਿਤ ਰੈੱਡੀ ਆਉਣ ਵਾਲੇ U19 ਵਿਸ਼ਵ...

ਨੈਸ਼ਨਲ ਪਾਰਟੀ ਦੇ ਸਾਬਕਾ ਨੇਤਾ Simon Bridges ਦੇ ਈ-ਸਕੂਟਰ ਤੋਂ ਡਿੱਗਣ ਕਾਰਨ ਲੱਗੀ ਸੱਟ

ਆਕਲੈਂਡ- ਨੈਸ਼ਨਲ ਪਾਰਟੀ ਦੇ ਸਾਬਕਾ ਨੇਤਾ ਸਾਈਮਨ ਬ੍ਰਿਜਜ਼ ਨੂੰ ਹਸਪਤਾਲ ‘ਚ ਦਾਖਲ ਕਰਵਾਉਣ ਦੀ ਖ਼ਬਰ ਸਾਹਮਣੇ ਆਈ ਹੈ| ਦਰਅਸਲ ਨੈਸ਼ਨਲ ਪਾਰਟੀ ਦੇ ਸਾਬਕਾ ਨੇਤਾ ਸਾਈਮਨ...

ਚੀਨ ‘ਚ ਕੀਮਤ ‘ਚ ਕਟੌਤੀ ਕਰਨ ਤੋਂ ਬਾਅਦ ਟੈਸਲਾ ਨੇ ਘਟਾਈ ਯੂਰਪ ‘ਚ ਮਾਡਲ Y ਦੀ ਕੀਮਤ

ਟੈਸਲਾ ਨੇ ਚੀਨ ਵਿੱਚ ਆਪਣੇ ਮਾਡਲ 3 ਅਤੇ ਮਾਡਲ Y ਕਾਰਾਂ ਦੀਆਂ ਕੀਮਤਾਂ ਵਿੱਚ ਕਟੌਤੀ ਦੀ ਘੋਸ਼ਣਾ ਕਰਨ ਤੋਂ ਇੱਕ ਹਫ਼ਤੇ ਬਾਅਦ, ਮੰਗਲਵਾਰ ਦੇਰ ਰਾਤ...

ਭਾਰਤ ਦਾ ਸਭ ਤੋਂ ਸਫ਼ਲ ਟੀ-20 ਕਪਤਾਨ ਤੇ ਸਭ ਤੋਂ ਵੱਧ ਸੈਂਕੜੇ ਜੜਨ ਵਾਲਾ ਬੱਲੇਬਾਜ਼ ਬਣਿਆ ‘ਹਿੱਟਮੈਨ’ ਰੋਹਿਤ ਸ਼ਰਮਾ

ਭਾਰਤ ਅਤੇ ਅਫ਼ਗਾਨਿਸਤਾਨ ਵਿਚਾਲੇ ਖੇਡੀ ਗਈ ਟੀ-20 ਲੜੀ ਦਾ ਤੀਜਾ ਮੁਕਾਬਲਾ ਹਰ ਪੱਖੋਂ ਖ਼ਾਸ ਰਿਹਾ। ਇਸ ਮੁਕਾਬਲੇ ‘ਚ ਜਿੱਥੇ ਰੱਜ ਕੇ ਚੌਕੇ-ਛੱਕਿਆਂ ਦਾ ਮੀਂਹ ਵਰ੍ਹਿਆ,...

ਜਦੋਂ ਸਕੋਰ ਬਰਾਬਰ ਹੋਣ ‘ਤੇ DJ ਨੇ ਚਲਾ ਦਿੱਤਾ ‘Moye Moye’ ਤੇ ਕੋਹਲੀ ਨੇ ਕੀਤਾ ਡਾਂਸ

ਭਾਰਤ ਅਤੇ ਅਫ਼ਗਾਨਿਸਤਾਨ ਵਿਚਾਲੇ ਖੇਡੇ ਗਏ ਲੜੀ ਦੇ ਤੀਜੇ ਮੁਕਾਬਲੇ ‘ਚ ਭਾਰਤ ਨੇ ਅਫ਼ਗਾਨਿਸਤਾਨ ਨੂੰ ‘ਡਬਲ’ ਸੁਪਰ ਓਵਰ ‘ਚ 10 ਦੌੜਾਂ ਨਾਲ ਹਰਾ ਕੇ ਲੜੀ...

ਗਾਇਕ ਰੁਦਰਾ ਕਰਨ ਪ੍ਰਤਾਪ ਦਾ ਧਾਰਮਿਕ ਗੀਤ ‘ਰਾਮ ਆਏ ਹੈ’ ਹੋਇਆ ਰਿਲੀਜ਼

ਅਯੁੱਧਿਆ ‘ਚ 22 ਜਨਵਰੀ ਨੂੰ ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਦਾ ਪ੍ਰੋਗਰਾਮ ਹੈ, ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਵੱਡੀ ਗਿਣਤੀ ‘ਚ ਲੋਕ ਸ਼ਾਮਲ...

ਫਗਵਾੜਾ ‘ਚ ਬੇਅਦਬੀ ਦੇ ਮਾਮਲੇ ‘ਚ ਕਤਲ ਹੋਏ ਨੌਜਵਾਨ ਦੀ ਹੋਈ ਪਛਾਣ

ਫਗਵਾੜਾ – ਫਗਵਾੜਾ ਦੇ ਸੰਘਣੀ ਆਬਾਦੀ ਵਾਲੇ ਬੰਸਾਵਾਲਾ ਬਾਜ਼ਾਰ (ਚੌੜਾ ਖੂਹ ਇਲਾਕੇ) ਵਿਚ ਸਥਿਤ ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿਖੇ ਬੇਅਦਬੀ ਕਰਨ ਦੇ ਸ਼ੱਕ ਵਿਚ ਨਿਹੰਗ ਸਿੰਘ ਵੱਲੋਂ...

ਅਯੁੱਧਿਆ ‘ਚ ਖੁੱਲ੍ਹੇਗਾ ਦੇਸ਼ ਦਾ ਪਹਿਲਾ ‘7-ਸਟਾਰ’ ਲਗਜ਼ਰੀ ਹੋਟਲ

ਅਯੁੱਧਿਆ- ਰਾਮਲਲਾ ਦੀ ਨਗਰੀ ਅਯੁੱਧਿਆ ‘ਚ ਦੇਸ਼ ਦਾ ਪਹਿਲਾ 7-ਸਟਾਰ ਲਗਜ਼ਰੀ ਹੋਟਲ ਖੁੱਲ੍ਹਣ ਜਾ ਰਿਹਾ ਹੈ, ਜਿਸ ਵਿਚ ਸਿਰਫ ਸ਼ਾਕਾਹਾਰੀ ਭੋਜਨ ਪਰੋਸਿਆ ਜਾਵੇਗਾ। ਇੰਨਾ ਹੀ ਨਹੀਂ...

ਮੋਦੀ ਨੇ 9 ਸਾਲਾਂ ਤੱਕ ਨਹੀਂ ਕੱਢਿਆ ਨਾਗਾ ਸਮੱਸਿਆ ਦਾ ਹੱਲ : ਰਾਹੁਲ

ਕੋਹਿਮਾ – ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਹਮਲਾ ਬੋਲਦੇ ਹੋਏ ਉਨ੍ਹਾਂ ’ਤੇ 2015 ’ਚ ਖਰੜਾ ਸਮਝੌਤੇ ’ਤੇ ਦਸਤਖਤ ਹੋਣ...

ਮਸ਼ਹੂਰ ਰੈਸਟੋਰੈਂਟ ‘ਚੋਂ ਮੰਗਵਾਏ ਸ਼ਾਕਾਹਾਰੀ ਭੋਜਨ ‘ਚੋਂ ਨਿਕਲਿਆ ਮਰਿਆ ਚੂਹਾ

ਮੁੰਬਈ- ਮੁੰਬਈ ਦੇ ਇਕ ਮਸ਼ਹੂਰ ਰੈਸਟੋਰੈਂਟ ‘ਚੋਂ ਮੰਗਵਾਏ ਖਾਣੇ ‘ਚੋਂ ਮਰਿਆ ਹੋਇਆ ਚੂਹਾ ਨਿਕਲਿਆ। ਇਸ ਘਟਨਾ ਤੋਂ ਬਾਅਦ ਸ਼ਖ਼ਸ 75 ਘੰਟੇ ਤਕ ਹਸਪਤਾਲ ‘ਚ ਦਾਖਲ ਰਿਹਾ।...

ਮੈਨੁਰੇਵਾ ਕਤਲ ਮਾਮਲੇ ਵਿੱਚ ਪੁਲਿਸ ਨੇ 2 ਨੌਜਵਾਨਾਂ ਦੀ ਕੀਤੀ ਗ੍ਰਿਫਤਾਰੀ

ਆਕਲੈਂਡ – ਨਵੇਂ ਸਾਲ ਮੌਕੇ ਮੈਨੁਰੇਵਾ ਦੇ ਅਡੀਂਗਟਨ ਐਵੇਨਿਊ ਵਿਖੇ 2 ਨੌਜਵਾਨ ਗੰਭੀਰ ਹਾਲਤ ਵਿੱਚ ਆਪਣੀ ਕਾਰ ਵਿੱਚ ਮਿਲੇ ਸਨ ਦੋਨਾਂ ਦੇ ਹੀ ਗੋਲੀਆਂ ਵੱਜੀਆਂ...

ਚੰਗੇ ਪ੍ਰਸ਼ਾਸਨ ਦੇ ਸੁਧਾਰਾਂ ਕਾਰਨ ਟੈਕਸ ਉਗਰਾਹੀ ‘ਚ ਹੋਇਆ ਰਿਕਾਰਡ ਵਾਧਾ : PM ਮੋਦੀ

ਪਾਲਾਸਮੁਦਰਮ – ਅਯੁੱਧਿਆ ਵਿੱਚ ਸ਼੍ਰੀ ਰਾਮ ਮੰਦਿਰ ਦੀ ‘ਪ੍ਰਾਣ ਪ੍ਰਤਿਸ਼ਠਾ’ ਤੋਂ ਪਹਿਲਾਂ 11 ਦਿਨ ਲਈ ਯੱਗ ਕਰ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਰਾਮਰਾਜ ਦੀ...

ਸ਼ੁਰੂਆਤੀ ਕਾਰੋਬਾਰ ‘ਚ ਸੈਂਸੈਕਸ ‘ਚ 1,371 ਅੰਕਾਂ ਦੀ ਵੱਡੀ ਗਿਰਾਵਟ

ਮੁੰਬਈ – ਦੂਜੇ ਏਸ਼ੀਆਈ ਬਾਜ਼ਾਰਾਂ ਦੇ ਕਮਜ਼ੋਰ ਰੁਖ ਅਤੇ ਬੈਂਕ ਸ਼ੇਅਰਾਂ ‘ਚ ਭਾਰੀ ਬਿਕਵਾਲੀ ਕਾਰਨ ਬੁੱਧਵਾਰ ਨੂੰ ਸਥਾਨਕ ਸ਼ੇਅਰ ਬਾਜ਼ਾਰ ਵੱਡੀ ਗਿਰਾਵਟ ਨਾਲ ਖੁੱਲ੍ਹੇ। ਬੀਐੱਸਈ ਦਾ...

ਆਸਟ੍ਰੇਲੀਆ ਤੇ ਵੈਸਟਇੰਡੀਜ਼ ਨੇ ਕੀਤਾ ਪਹਿਲੇ ਟੈਸਟ ਲਈ ਟੀਮਾਂ ਦਾ ਐਲਾਨ

ਐਡੀਲੇਡ- ਆਸਟ੍ਰੇਲੀਆ ਤੇ ਵੈਸਟਇੰਡੀਜ਼ ਨੇ ਦੋਵਾਂ ਦੇਸ਼ਾਂ ਵਿਚਾਲੇ ਬੁੱਧਵਾਰ ਨੂੰ ਖੇਡੇ ਜਾਣ ਵਾਲੇ ਪਹਿਲੇ ਟੈਸਟ ਲਈ ਆਪਣੀ-ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਆਸਟ੍ਰੇਲੀਆ ਦੇ ਕਪਤਾਨ...

ਲੋਕਾਂ ਦੀ ਪਸੰਦ ‘ਤੇ ਖਰਾ ਉਤਰਿਆ ਗਿੱਪੀ ਦੀ ‘ਵਾਰਨਿੰਗ 2’ ਦਾ ਟਰੇਲਰ

2021 ’ਚ ਸਸਪੈਂਸ, ਬਦਲੇ ਤੇ ਜ਼ਬਰਦਸਤ ਐਕਸ਼ਨ ਦੀ ਇਕ ਰੋਮਾਂਚਕ ਕਹਾਣੀ ਬਣਾਉਣ ਤੋਂ ਬਾਅਦ ‘ਵਾਰਨਿੰਗ’ ਫ੍ਰੈਂਚਾਇਜ਼ੀ ਦੀ ਪਿਛਲੀ ਟੀਮ ਨੇ 13 ਜਨਵਰੀ ਨੂੰ ਸੀਕੁਅਲ ਦਾ...

‘ਪਠਾਨ’ ਤੇ ‘ਟਾਈਗਰ-3’ ਦੇ ਵੀ. ਐੱਫ਼. ਐਕਸ. ਨੂੰ ਬਹੁਤ ਪਿਆਰ ਮਿਲਿਆ : ਸ਼ੈਰੀ ਭਾਰਦਾ

ਮੁੰਬਈ – ਯਸ਼ ਰਾਜ ਫਿਲਮਜ਼ ਦੀ ਵਿਜ਼ੂਅਲ ਇਫੈਕਟਸ ਸ਼ਾਖਾ ਵਾਈ. ਐੱਫ. ਐਕਸ. ਨੇ ਹੁਣ ਤੱਕ ਦੇ ਦੋ ਸਭ ਤੋਂ ਵੱਡੇ ਪ੍ਰਾਜੈਕਟਸ ‘ਪਠਾਨ’ ਤੇ ‘ਟਾਈਗਰ-3’ ਦਿੱਤੇ ਹਨ।...

ਪ੍ਰਕਾਸ਼ ਪੁਰਬ ਮੌਕੇ ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਸਜਿਆ ਰੂਹਾਨੀ ਨਗਰ ਕੀਰਤਨ

ਪਟਨਾ ਸਾਹਿਬ : ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼-ਪੁਰਬ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ...

ਯੂ.ਕੇ : ਕੰਜ਼ਰਵੇਟਿਵ ਪਾਰਟੀ ਦੇ ਡਿਪਟੀ ਚੇਅਰਮੈਨਾਂ ਨੇ ਦਿੱਤਾ ਅਸਤੀਫ਼ਾ

ਲੰਡਨ : ਬ੍ਰਿਟੇਨ ਦੀ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੇ ਦੋ ਡਿਪਟੀ ਚੇਅਰਮੈਨਾਂ ਨੇ ਅਸਤੀਫ਼ਾ ਦੇ ਦਿੱਤਾ ਹੈ ਕਿਉਂਕਿ ਬ੍ਰਿਟੇਨ ਦੇ ਸੰਸਦ ਮੈਂਬਰਾਂ ਨੇ ਇਮੀਗ੍ਰੇਸ਼ਨ ‘ਤੇ ਪ੍ਰਧਾਨ ਮੰਤਰੀ ਰਿਸ਼ੀ...

ਨਿਊਜ਼ੀਲੈਂਡ ‘ਚ ਇਲੈਕਟ੍ਰਿਕ ਵਾਹਨ ਮਾਲਕਾਂ ਨੂੰ 1 ਅਪ੍ਰੈਲ ਤੋਂ ਕਰਨਾ ਪਵੇਗਾ ਰੋਡ ਯੂਜ਼ਰ ਚਾਰਜਿਜ਼ ਦਾ ਭੁਗਤਾਨ

ਵੈਲਿੰਗਟਨ – ਨਿਊਜ਼ੀਲੈਂਡ ਵਿੱਚ ਹਲਕੇ ਅਤੇ ਪਲੱਗ-ਇਨ ਹਾਈਬ੍ਰਿਡ ਇਲੈਕਟ੍ਰਿਕ ਵਾਹਨਾਂ (EV) ਦੇ ਮਾਲਕਾਂ ਲਈ ਰੋਡ ਯੂਜ਼ਰ ਚਾਰਜਿਜ਼ (RUC) ਤੋਂ ਛੋਟ 1 ਅਪ੍ਰੈਲ ਨੂੰ ਖ਼ਤਮ ਹੋ...

ਚੋਰੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਗੋਲਰੀਜ਼ ਗਹਿਰਮਨ ਨੇ ਪਾਰਲੀਮੈਂਟ ਤੋਂ ਦਿੱਤਾ ਅਸਤੀਫਾ

ਆਕਲੈਂਡ – 2 ਵੱਖੋ-ਵੱਖ ਸ਼ਹਿਰਾਂ ਦੇ ਕਾਰੋਬਾਰਾਂ ਤੋਂ ਸਮਾਨ ਚੋਰੀ ਕੀਤੇ ਜਾਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਗਰੀਨ ਪਾਰਟੀ ਦੀ ਮੈਂਬਰ ਪਾਰਲੀਮੈਂਟ ਗੋਲਰੀਜ਼ ਗਹਿਰਮਨ...

ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਨਾਲ ਦੇਸ਼ ਦੀ ਆਰਥਿਕਤਾ ਨੂੰ ਲੱਗਣਗੇ ਖੰਭ

ਨਵੀਂ ਦਿੱਲੀ – ਅਯੁੱਧਿਆ ’ਚ 22 ਜਨਵਰੀ ਨੂੰ ਰਾਮ ਮੰਦਰ ਦੇ ਪ੍ਰਾਣ-ਪ੍ਰਤਿਸ਼ਠਾ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ। ਪੂਰੇ ਦੇਸ਼ ਵਿਚ ਉਤਸਵ ਦਾ ਮਾਹੌਲ ਬਣਿਆ...