ਨਿਊਜੀਲੈਂਡ ਵਿੱਚ 1 ਫਰਵਰੀ ਤੋਂ ਨਵੇਂ ਨਿਯਮ ਹੋਣ ਜਾ ਰਹੇ ਲਾਗੂ

ਆਕਲੈਂਡ – 1 ਫਰਵਰੀ ਤੋਂ ਨਿਊਜੀਲੈਂਡ ਭਰ ਵਿੱਚ ਰੀਸਾਈਕਲਿੰਗ ਬਿੰਨ ਵਿੱਚ ਸੁੱਟੇ ਜਾਣ ਵਾਲੇ ਕੂੜੇ ਸਬੰਧੀ ਨਵੇਂ ਬਦਲਾਅ ਅਮਲ ਵਿੱਚ ਆ ਰਹੇ ਹਨ ਅਤੇ ਇਨ੍ਹਾਂ ਨੂੰ ਸਖਤੀ ਨਾਲ ਲਾਗੂ ਕੀਤੇ ਜਾਣ ਲਈ ਕਾਉਂਸਲਾਂ ਪੂਰੀ ਕੋਸ਼ਿਸ਼ ਕਰ ਰਹੀਆਂ ਹਨ। 1 ਫਰਵਰੀ ਤੋਂ ਰੀਸਾਈਕਲਿੰਗ ਬਿੰਨ ਵਿੱਚ ਕੁਝ ਚੁਣੀਂਦਾ ਆਈਟਮਾਂ ਹੀ ਸੁੱਟੀਆਂ ਜਾ ਸਕਣਗੀਆਂ ਅਤੇ ਬਾਕੀ ਦੀਆਂ ਨਹੀਂ ਸੁੱਟੀਆਂ ਜਾ ਸਕਦੀਆਂ।

Add a Comment

Your email address will not be published. Required fields are marked *