ਚੋਰੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਗੋਲਰੀਜ਼ ਗਹਿਰਮਨ ਨੇ ਪਾਰਲੀਮੈਂਟ ਤੋਂ ਦਿੱਤਾ ਅਸਤੀਫਾ

ਆਕਲੈਂਡ – 2 ਵੱਖੋ-ਵੱਖ ਸ਼ਹਿਰਾਂ ਦੇ ਕਾਰੋਬਾਰਾਂ ਤੋਂ ਸਮਾਨ ਚੋਰੀ ਕੀਤੇ ਜਾਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਗਰੀਨ ਪਾਰਟੀ ਦੀ ਮੈਂਬਰ ਪਾਰਲੀਮੈਂਟ ਗੋਲਰੀਜ਼ ਗਹਿਰਮਨ ਨੇ ਕੁਝ ਸਮਾਂ ਪਹਿਲਾਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਸਨੇ ਨਾ ਸਿਰਫ ਮੈਂਬਰ ਪਾਰਲੀਮੈਂਟ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ, ਬਲਕਿ ਰਾਜਨੀਤੀ ਨੂੰ ਵੀ ਸਦਾ ਲਈ ਅਲਵਿਦਾ ਕਹਿ ਦਿੱਤਾ ਹੈ। ਗੋਲਰੀਜ਼ 2017 ਵਿੱਚ ਰਾਜਨੀਤੀ ਵਿੱਚ ਆਈ ਸੀ ਤੇ ਪਹਿਲੀ ਸ਼ਰਨਾਰਥੀ ਮਹਿਲਾ ਸੀ ਜਿਸਨੇ ਨਿਊਜੀਲੈਂਡ ਦੀ ਪਾਰਲੀਮੈਂਟ ਵਿੱਚ ਪੈਰ ਧਰਿਆ ਸੀ।

Add a Comment

Your email address will not be published. Required fields are marked *