Month: November 2023

ਅਦਾਕਾਰਾ ਭੂਮੀ ਪੇਡਨੇਕਰ ਨੂੰ ਹੋਇਆ ਡੇਂਗੂ, ਪਿਛਲੇ 8 ਦਿਨਾਂ ਤੋਂ ਹਸਪਤਾਲ ‘ਚ ਦਾਖ਼ਲ

ਨਵੀਂ ਦਿੱਲੀ : ਅਦਾਕਾਰਾ ਭੂਮੀ ਪੇਡਨੇਕਰ ਦੇ ਪ੍ਰਸ਼ੰਸਕਾਂ ਲਈ ਇੱਕ ਪਰੇਸ਼ਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਅਦਾਕਾਰਾ ਦੀ ਸਿਹਤ ਵਿਗੜ ਗਈ ਹੈ ਅਤੇ...

ਯੂਕ੍ਰੇਨੀ ਫੌਜ ਦੀ ਗੋਲੀਬਾਰੀ ’ਚ ਪ੍ਰਸਿੱਧ ਅਦਾਕਾਰਾ ਦੀ ਮੌਤ

ਮਾਸਕੋ – ਯੂਕ੍ਰੇਨੀ ਹਥਿਆਰਬੰਦ ਫੋਰਸਾਂ ਦੀ ਗੋਲੀਬਾਰੀ ’ਚ ਡੋਨੇਟਸਕ ਦੇ ਸਟਾਰੋਬਿਸ਼ੇਵਸਕੀ ਜ਼ਿਲੇ ਦੇ ਕੁਮਾਚੋਵੋ ਪਿੰਡ ’ਚ ਰੂਸੀ ਅਦਾਕਾਰਾ ਪੋਲੀਨਾ ਮੇਨਸ਼ਿਖ ਦੀ ਮੌਤ ਹੋ ਗਈ। ਇਲਾਕੇ ’ਚ...

ਵਿੱਕੀ ਕੌਸ਼ਲ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ

ਜਲੰਧਰ : ਬਾਲੀਵੁੱਡ ਅਦਾਕਾਰਾ ਵਿੱਕੀ ਕੌਸ਼ਲ ਇੰਨੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਸੈਮ ਬਹਾਦਰ’ ਨੂੰ ਲੈ ਕੇ ਖ਼ੂਬ ਸੁਰਖੀਆਂ ਬਟੋਰ ਰਹੇ ਹਨ। ਬੀਤੇ ਦਿਨੀਂ ਵਿੱਕੀ ਕੌਸ਼ਲ...

ਸਪੈਸ਼ਲ DGP ਨੇ ਸੁਲਤਾਨਪੁਰ ਲੋਧੀ ’ਚ ਜ਼ਖ਼ਮੀ ਹੋਏ ਪੁਲਸ ਮੁਲਾਜ਼ਮਾਂ ਦਾ ਹਾਲ ਜਾਣਿਆ

ਜਲੰਧਰ/ਚੰਡੀਗੜ੍ਹ –ਸੁਲਤਾਨਪੁਰ ਲੋਧੀ ’ਚ ਨਿਹੰਗਾਂ ਤੇ ਪੁਲਸ ਦੇ ਮਾਮਲੇ ’ਚ ਹੋਈ ਝੜਪ ’ਚ ਜ਼ਖ਼ਮੀ ਹੋਣ ਵਾਲੇ ਪੁਲਸ ਮੁਲਾਜ਼ਮਾਂ ਦਾ ਹਾਲ-ਚਾਲ ਜਾਣਨ ਲਈ ਚੰਡੀਗੜ੍ਹ ਤੋਂ ਪੰਜਾਬ...

ਵਿਧਾਇਕ ਗੱਜਣਮਾਜਰਾ PGI ਤੋਂ ਡਿਸਚਾਰਜ

ਚੰਡੀਗੜ੍ਹ : ਸੰਗਰੂਰ ਜ਼ਿਲ੍ਹੇ ਦੀ ਅਮਰਗੜ੍ਹ ਸੀਟ ਤੋਂ ‘ਆਪ’ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੂੰ ਪੀਜੀਆਈ ਤੋਂ ਛੁੱਟੀ ਮਿਲ ਗਈ ਹੈ। ਉਨ੍ਹਾਂ ਨੂੰ ਪੀਜੀਆਈ ਦੇ ਕਾਰਡੀਅਕ...

ਸੋਸ਼ਲ ਮੀਡੀਆ ‘ਤੇ ਅਸ਼ਲੀਲ ਵੀਡੀਓਜ਼ ਭੇਜਣ ਵਾਲੇ ਸਾਵਧਾਨ

ਚੰਡੀਗੜ੍ਹ/ਲੁਧਿਆਣਾ: ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਐੱਸ.ਏ.ਐੱਸ.ਨਗਰ ਨੇ ਲੁਧਿਆਣਾ ਦੇ ਇਕ ਵਿਅਕਤੀ ਨੂੰ ਫੇਸਬੁੱਕ ਮੈਸੇਂਜਰ ਰਾਹੀਂ ਬਾਲ ਅਸ਼ਲੀਲ ਸਮੱਗਰੀ ਪ੍ਰਸਾਰਿਤ ਕਰਨ ਦੇ ਦੋਸ਼ ਵਿਚ ਤਿੰਨ ਸਾਲ...

ਵਿਸ਼ਵ ਕੱਪ ਦੇ ਫਾਈਨਲ ਮੈਚ ਨੂੰ ਲੈ ਕੇ ਮਮਤਾ ਬੈਨਰਜੀ ਦਾ ਵੱਡਾ ਦਾਅਵਾ

ਕੋਲਕਾਤਾ – ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਜੇ ਕ੍ਰਿਕਟ ਵਿਸ਼ਵ ਕੱਪ ਦਾ ਫਾਈਨਲ ਮੈਚ ਕੋਲਕਾਤਾ ਜਾਂ ਮੁੰਬਈ ’ਚ...

ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਜੱਜ ਫਾਤਿਮਾ ਬੀਬੀ ਦਾ ਦਿਹਾਂਤ

ਕੋਲੱਮ- ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਜੱਜ ਅਤੇ ਤਾਮਿਲਨਾਡੂ ਦੀ ਸਾਬਕਾ ਰਾਜਪਾਲ ਜਸਟਿਸ ਫਾਤਿਮਾ ਬੀਬੀ ਦਾ ਵੀਰਵਾਰ ਨੂੰ ਇੱਥੇ ਇਕ ਨਿੱਜੀ ਹਸਪਤਾਲ ਵਿਚ ਦਿਹਾਂਤ ਹੋ...

World Cup Final ਨੂੰ ਲੈ ਕੇ PM ਮੋਦੀ ਦੀ ‘ਪਲਾਨਿੰਗ’ ਬਾਰੇ ਕਾਂਗਰਸੀ ਆਗੂ ਨੇ ਕੀਤਾ ‘ਖ਼ੁਲਾਸਾ’

ਰਾਜਸਥਾਨ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਭਾਵੇਂ ਰੁਕ ਚੁੱਕਿਆ ਹੋਵੇ, ਪਰ ਸਿਆਸੀ ਆਗੂਆਂ ਦੇ ਇਕ-ਦੂਜੇ ‘ਤੇ ਜ਼ੁਬਾਨੀ ਹਮਲੇ ਜਾਰੀ ਹਨ। ਕਾਂਗਰਸੀ ਆਗੂ ਸੁਪ੍ਰੀਆ ਸ਼੍ਰਿਨੇਤ ਵੱਲੋਂ...

ਬੰਬੀਹਾ ਤੇ ਬਵਾਨਾ ਗੈਂਗ ਦੇ ਬਦਮਾਸ਼ਾਂ ਤੇ ਪੁਲਸ ਵਿਚਾਲੇ ਹੋਇਆ ਐਨਕਾਊਂਟਰ

ਨਵੀਂ ਦਿੱਲੀ – ਬੀਤੇ ਦਿਨੀਂ ਬਾਹਰੀ ਦਿੱਲੀ ‘ਚ ਬਵਾਨਾ ਅਤੇ ਬੰਬੀਹਾ ਗੈਂਗ ਦੇ ਬਦਮਾਸ਼ਾਂ ਅਤੇ ਪੁਲਸ ਵਿਚਾਲੇ ਐਨਕਾਊਂਟਰ ਹੋ ਗਿਆ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੁਲਸ...

IDF ਨੇ ਅਲ-ਸ਼ਿਫਾ ਹਸਪਤਾਲ ਦੇ ਡਾਇਰੈਕਟਰ, ਡਾਕਟਰਾਂ ਨੂੰ ਕੀਤਾ ਗ੍ਰਿਫ਼ਤਾਰ

ਗਾਜ਼ਾ ਪੱਟੀ : ਇਜ਼ਰਾਈਲੀ ਸੁਰੱਖਿਆ ਬਲਾਂ (ਆਈਡੀਐਫ) ਨੇ ਗਾਜ਼ਾ ਪੱਟੀ ਦੇ ਸਭ ਤੋਂ ਵੱਡੇ ਮੈਡੀਕਲ ਕੰਪਲੈਕਸ ਅਲ-ਸ਼ਿਫਾ ਹਸਪਤਾਲ ਦੇ ਡਾਇਰੈਕਟਰ ਮੁਹੰਮਦ ਅਬੂ ਸੇਲਮੀਆ ਅਤੇ ਕੁਝ ਹੋਰ...

ਅੰਮ੍ਰਿਤਸਰ ਦੇ ਨੌਜਵਾਨ ਨੇ ਅਫ਼ਰੀਕਾ ਦੀ ਸੱਭ ਤੋਂ ਉੱਚੀ ਚੋਟੀ ‘ਤੇ ਝੁਲਾਇਆ ‘ਨਿਸ਼ਾਨ ਸਾਹਿਬ’

ਅੰਮ੍ਰਿਤਸਰ- ਅੰਮ੍ਰਿਤਸਰ ਦੇ ਤਰੁਣਦੀਪ ਸਿੰਘ ਨੇ ਅਫ਼ਰੀਕਾ ਦੀ ਸੱਭ ਤੋਂ ਉੱਚੀ ਚੋਟੀ ‘ਤੇ ਨਿਸ਼ਾਨ ਸਾਹਿਬ ਝੁਲਾਇਆ ਹੈ। ਮਾਊਂਟ ਕਿਲੀਮੰਜਾਰੋ ਦੀ ਉਚਾਈ 19,341 ਫੁੱਟ ਹੈ। ਤਰੁਣਦੀਪ ਸਿੰਘ ਨੇ...

ਪਿਕਸੀ ਜੌਬ ਮੁੰਬਈ ਦੀ ਮਾਲਕਣ ਨਿਸ਼ਾ ਕੌਲ ਦਾ ਦੁਬਈ ‘ਚ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨ

ਦਾਦਾ ਸਾਹਿਬ ਫਾਲਕੇ ਆਈਕੋਨ ਫ਼ਿਲਮ ਐਵਾਰਡ ਆਰਗੇਨਾਈਜ਼ੇਸ਼ਨ ਵੱਲੋਂ ਦੁਬਈ ‘ਚ ਕਰਵਾਏ ਗਏ ਐਵਾਰਡ ਸ਼ੋਅ ਵਿੱਚ ਮੁੰਬਈ ਦੀ ਰਹਿਣ ਵਾਲੀ ਪਿਕਸੀ ਜੌਬ (PixieJob) ਦੀ ਫਾਊਂਡਰ ਅਤੇ...

ਅਮਰੀਕਾ ‘ਚ ਗੋਲੀਬਾਰੀ ਦੀ ਘਟਨਾ ‘ਚ ਭਾਰਤੀ ਵਿਦਿਆਰਥੀ ਦੀ ਮੌਤ

ਨਿਊਯਾਰਕ : ਅਮਰੀਕਾ ਤੋਂ ਇਕ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਇੱਥੇ ਓਹੀਓ ਸੂਬੇ ਵਿੱਚ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਸਿਨਸਿਨਾਟੀ ਯੂਨੀਵਰਸਿਟੀ ਵਿੱਚ ਡਾਕਟਰੇਟ ਕਰ ਰਹੇ 26...

ਬਲੈਕ ਫ੍ਰਾਈਡੇ ਨੂੰ ਕਿਉਂ ਇਸ ਦਿਨ ਅੰਨ੍ਹੇਵਾਹ ਖਰੀਦਦਾਰੀ ਕਰਦੇ ਹਨ ਅਮਰੀਕੀ ਲੋਕ?

ਅਮਰੀਕਾ- ‘ਬਲੈਕ ਫ੍ਰਾਈਡੇ’ ਅਮਰੀਕਾ ‘ਚ ਖਰੀਦਦਾਰੀ ਲਈ ਮਸ਼ਹੂਰ ਹੈ। ਇਨ੍ਹਾਂ ਦਿਨਾਂ ਦੌਰਾਨ ਗਾਹਕਾਂ ਨੂੰ ਸ਼ਾਪਿੰਗ ਲਈ ਆਕਰਸ਼ਕ ਛੋਟ ਵੀ ਦਿੱਤੀ ਜਾਂਦੀ ਹੈ। ਅਮਰੀਕਾ ਵਿੱਚ ਇਹ...

ਨਿਆਗਰਾ ਫਾਲਸ ਨੇੜੇ ਵਾਹਨ ‘ਚ ਧਮਾਕਾ

ਨਿਆਗਰਾ ਫਾਲਜ਼ : ਅਮਰੀਕਾ ਤੋਂ ਅਮਰੀਕਾ-ਕੈਨੇਡਾ ਪੁਲ ‘ਤੇ ਤੇਜ਼ ਰਫਤਾਰ ਨਾਲ ਜਾ ਰਿਹਾ ਇਕ ਵਾਹਨ ਬੁੱਧਵਾਰ ਨੂੰ ਨਿਆਗਰਾ ਫਾਲਸ ਚੌਕੀ ਨੇੜੇ ਟਕਰਾ ਗਿਆ। ਇਸ ਵਿਚ ਧਮਾਕਾ...

ਸੁਖਦੇਵ ਸਿੰਘ ਮਾਨ ਦਾ ਸੁਪਰੀਮ ਸਿੱਖ ਸੁਸਾਇਟੀ ਵੱਲੋਂ ਸੋਨੇ ਦੇ ਖੰਡੇ ਤੇ ਪ੍ਰਸੰਸਾ ਪੱਤਰ ਨਾਲ ਕੀਤਾ ਜਾਵੇਗਾ ਸਨਮਾਨ

ਆਕਲੈਂਡ- ਕ੍ਰਿਕੇਟ ਦੇ ਵਰਲਡ ਕੱਪ ਤੋਂ ਬਾਅਦ ਨਿਊਜ਼ੀਲੈਂਡ ਵਿੱਚ ਕਬੱਡੀ ਦਾ ਵਰਲਡ ਕੱਪ ਹੋਣ ਜਾ ਰਿਹਾ ਹੈ। ਵਰਲਡ ਕੱਪ’ ਮੈਚਾਂ ਦੇ ਮੁਕਾਬਲੇ 26 ਨਵੰਬਰ ਦਿਨ...

ਸ. ਕੇਵਲ ਸਿੰਘ ਅਤੇ ਸ. ਹਰਕ੍ਰਿਸ਼ਨ ਸਿੰਘ ਦਾ ਸੁਪਰੀਮ ਸਿੱਖ ਸੁਸਾਇਟੀ ਵਲੋਂ ਸੋਨੇ ਦੇ ਖੰਡੇ ਨਾਲ ਕੀਤਾ ਜਾਏਗਾ ਸਨਮਾਨ

ਆਕਲੈਂਡ – ਵਾਇਕਾਟੋ ਤੋਂ ਬਹੁਤ ਹੀ ਪ੍ਰਸਿੱਧ ਤੇ ਨਾਮਵਰ ਸ਼ਖਸ਼ੀਅਤਾਂ ਸ. ਕੇਵਲ ਸਿੰਘ ਰਾਣਾ ਅਤੇ ਸ. ਹਰਕ੍ਰਿਸ਼ਨ ਸਿੰਘ ਕੰਗ, ਜੋ ਕਿ ਬੀਤੇ 50 ਸਾਲਾਂ ਤੋਂ...

Zomato-Swiggy ਨੂੰ ਮਿਲਿਆ 500 ਕਰੋੜ ਦਾ ਨੋਟਿਸ

ਆਨਲਾਈਨ ਫੂਡ ਡਿਲੀਵਰੀ ਪਲੇਟਫਾਰਮ Zomato ਅਤੇ Swiggy ਨੂੰ ਡਿਲੀਵਰੀ ਚਾਰਜ ‘ਤੇ 500 ਕਰੋੜ ਰੁਪਏ ਦੇ GST ਨੋਟਿਸ ਮਿਲੇ ਹਨ। ਬੁੱਧਵਾਰ ਨੂੰ ਮੀਡੀਆ ਰਿਪੋਰਟਾਂ ‘ਚ ਇਹ...

ਪਾਕਿਸਤਾਨ ਕ੍ਰਿਕਟ ਬੋਰਡ ‘ਚ ਉਮਰ ਗੁਲ ਤੇਜ਼ ਗੇਂਦਬਾਜ਼ੀ ਕੋਚ ਤੇ ਸਈਦ ਅਜਮਲ ਸਪਿਨ ਕੋਚ ਬਣੇ

ਲਾਹੌਰ – ਸਾਬਕਾ ਗੇਂਦਬਾਜ਼ ਉਮਰ ਗੁਲ ਤੇ ਸਈਦ ਅਜਮਲ ਨੂੰ ਆਸਟਰੇਲੀਆ ਤੇ ਨਿਊਜ਼ੀਲੈਂਡ ਦੇ ਆਗਾਮੀ ਦੌਰੇ ਲਈ ਪਾਕਿਸਤਾਨੀ ਟੀਮ ਦਾ ਕ੍ਰਮਵਾਰ ਤੇਜ਼ ਗੇਂਦਬਾਜ਼ੀ ਤੇ ਸਪਿਨ ਗੇਂਦਬਾਜ਼ੀ...

ਹਰ ਅੱਧੇ ਘੰਟੇ ‘ਚ ਯਾਦ ਆਉਂਦਾ ਹੈ ਕਿ ਤੁਸੀਂ ਹੁਣੇ ਹੀ ਵਿਸ਼ਵ ਕੱਪ ਜਿੱਤਿਆ ਹੈ : ਕਮਿੰਸ

ਸਿਡਨੀ- ਆਈ. ਸੀ. ਸੀ. ਵਨਡੇ ਕ੍ਰਿਕਟ ਵਿਸ਼ਵ ਕੱਪ ਦਾ ਖਿਤਾਬ ਜਿੱਤਣ ਤੋਂ ਬਾਅਦ ਬੁੱਧਵਾਰ ਨੂੰ ਘਰ ਪਰਤੇ ਆਸਟ੍ਰੇਲੀਆ ਦੇ ਕਪਤਾਨ ਪੈਟ ਕਮਿੰਸ ਨੇ ਕਿਹਾ ਕਿ ਹਰ...

ਸਾਰਾ ਤੇਂਦੁਲਕਰ ਨੇ ਸ਼ੁਭਮਨ ਗਿੱਲ ਨਾਲ ਸਾਹਮਣੇ ਆਈ ਤਸਵੀਰ ‘ਤੇ ਤੋੜੀ ਚੁੱਪੀ

ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਦੀ ਧੀ ਸਾਰਾ ਤੇਂਦੁਲਕਰ ਵੀ ਹਾਲ ਹੀ ‘ਚ ਉਸ ਸਮੇਂ ਡੀਪਫੇਕ ਦਾ ਸ਼ਿਕਾਰ ਹੋਈ ਜਦੋਂ ਉਸ ਦੀ ਫੋਟੋ ਨਾਲ ਛੇੜਛਾੜ ਕਰਕੇ...

ਸ਼ਾਹਰੁਖ ਖ਼ਾਨ ਦੀ ‘ਡੰਕੀ’ ਦੇ ਪਹਿਲੇ ਗੀਤ ਨਾਲ ਫ਼ਿਲਮ ਦੀ ਰਿਲੀਜ਼ ਡੇਟ ਦਾ ਹੋਇਆ ਐਲਾਨ

ਮੁੰਬਈ – ਪ੍ਰਸ਼ੰਸਕ ਸ਼ਾਹਰੁਖ ਖ਼ਾਨ, ਤਾਪਸੀ ਪਨੂੰ, ਬੋਮਨ ਇਰਾਨੀ, ਵਿੱਕੀ ਕੌਸ਼ਲ ਤੇ ਵਿਕਰਮ ਕੋਚਰ ਸਟਾਰਰ ਫ਼ਿਲਮ ‘ਡੰਕੀ’ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਕਿਉਂਕਿ ਸਾਲ...

ਅਦਾਕਾਰਾ ਤ੍ਰਿਸ਼ਾ ਬਾਰੇ ਟਿੱਪਣੀ ਕਰਨ ’ਤੇ ਅਦਾਕਾਰ ਮੰਸੂਰ ਅਲੀ ਖ਼ਾਨ ਖ਼ਿਲਾਫ਼ ਐੱਫ. ਆਈ. ਆਰ. ਦਰਜ

ਚੇਨਈ – ਅਦਾਕਾਰਾ ਤ੍ਰਿਸ਼ਾ ਕ੍ਰਿਸ਼ਨਨ ਦੇ ਖ਼ਿਲਾਫ਼ ਟਿੱਪਣੀ ਕਰਨ ਲਈ ਅਦਾਕਾਰ ਮੰਸੂਰ ਅਲੀ ਖ਼ਾਨ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਤਾਮਿਲਨਾਡੂ ਪੁਲਸ ਨੇ ਇਹ...

ਮਰਹੂਮ ਮੂਸੇਵਾਲਾ ਦੇ ਗੀਤ ‘ਵਾਚ ਆਊਟ’ ਨੇ ਹਾਸਲ ਕੀਤੀ ਇਕ ਹੋਰ ਉਪਲੱਬਧੀ

ਮਾਨਸਾ – ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਵਾਚ ਆਊਟ’ ਬਿਲ ਬੋਰਡ ‘ਤੇ ਛਾਇਆ ਹੋਇਆ ਹੈ। ਕੈਨੇਡੀਅਨ ਬਿਲ ਬੋਰਡ ਸੂਚੀ ‘ਚ ਇਸ ਗੀਤ ਨੂੰ 33ਵਾਂ...

ਕ੍ਰਿਕਟ ਵਰਲਡ ਕੱਪ ਫਾਈਨਲ ਮੈਚ ਵੇਖਦੇ ਹੋਏ ਸ਼ਖ਼ਸ ਨੇ ਕੀਤਾ ਛੋਟੇ ਭਰਾ ਦਾ ਕਤਲ

ਅਮਰਾਵਤੀ- ਮਹਾਰਾਸ਼ਟਰ ਦੇ ਅਮਰਾਵਤੀ ਜ਼ਿਲ੍ਹੇ ‘ਚ ਕ੍ਰਿਕਟ ਵਰਲਡ ਕੱਪ ਫਾਈਨਲ ਮੈਚ ਵੇਖਦੇ ਹੋਏ ਸ਼ਰਾਬ ਦੇ ਨਸ਼ੇ ਵਿਚ ਧੁੱਤ 32 ਸਾਲਾ ਇਕ ਸ਼ਖ਼ਸ ਨੇ ਆਪਣੇ ਛੋਟੇ...

ਗਾਂਧੀ ਪਰਿਵਾਰ ਨੂੰ ਆਪਣੇ ‘ਗੁਨਾਹਾਂ’ ਦੀ ਕੀਮਤ ਚੁਕਾਉਣੀ ਪਵੇਗੀ : ਭਾਜਪਾ

ਨਵੀਂ ਦਿੱਲੀ – ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਨੈਸ਼ਨਲ ਹੈਰਾਲਡ ਅਖਬਾਰ ਅਤੇ ਇਸ ਨਾਲ ਜੁੜੀਆਂ ਕੰਪਨੀਆਂ ਦੀਆਂ ਜਾਇਦਾਦਾਂ ਜ਼ਬਤ ਕੀਤੇ ਜਾਣ ਦੀ ਨਿੰਦਾ ਕਰਨ ਸਬੰਧੀ ਬੁੱਧਵਾਰ...

ਇਟਲੀ ‘ਚ ਇਕ ਹੋਰ ਪੰਜਾਬੀ ਨੌਜਵਾਨ ਦੀ ਮੌਤ

ਇਟਲੀ: ਇਟਲੀ ਦੇ ਲਾਸੀਓ ਸੂਬੇ ਦੇ ਜ਼ਿਲ੍ਹਾ ਲਾਤੀਨਾ ‘ਚ ਭਾਰਤੀ ਭਾਈਚਾਰੇ ਉੱਪਰ ਨਿਰੰਤਰ ਕੁਦਰਤ ਦਾ ਕਹਿਰ ਹੋਣ ਕਾਰਨ ਪਿਛਲੇ 10 ਦਿਨਾਂ ਦੌਰਾਨ 3 ਪੰਜਾਬੀ ਨੌਜਵਾਨਾਂ ਦੀ...

ਆਸਟ੍ਰੇਲੀਆਈ ਅਦਾਲਤ ਨੇ ਡਰੱਗ ਮਾਮਲੇ ‘ਚ ਕੈਨੇਡੀਅਨ ਨੂੰ ਸੁਣਾਈ 18 ਸਾਲ ਦੀ ਸਜ਼ਾ

ਆਸਟ੍ਰੇਲੀਆ ਵਿੱਚ ਇੱਕ ਕੈਨੇਡੀਅਨ ਵਿਅਕਤੀ ਨੂੰ 15 ਮਿਲੀਅਨ ਡਾਲਰ ਦੇ ਕ੍ਰਿਸਟਲ ਮੈਥ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ ਸਾਢੇ 18 ਸਾਲ ਦੀ...

ਆਕਲੈਂਡ ਦੇ ਲਿਨਵੁੱਡ ਮਾਲ ਵਿਖੇ ਹਿੰਸਕ ਲੁੱਟ ਕਰਨ ਵਾਲਾ ਵਿਅਕਤੀ ਗ੍ਰਿਫਤਾਰ

ਆਕਲੈਂਡ – ਪੱਛਮੀ ਆਕਲੈਂਡ ਦੇ ਲਿਨਵੁੱਡ ਮਾਲ ਵਿਖੇ 2 ਹਫਤੇ ਪਹਿਲਾਂ ਹੋਈ ਹਿੰਸਕ ਲੁੱਟ ਦੀ ਵਾਰਦਾਤ ਦੇ ਦੋਸ਼ੀ ਨੂੰ ਮੈਨੂਕਾਊ ਤੋਂ ਗ੍ਰਿਫਤਾਰ ਕਰ ਲਿਆ ਗਿਆ...

ਏਅਰਪੋਰਟ ‘ਤੇ ਦੁਬਈ ਤੋਂ ਆਏ ਦੋ ਯਾਤਰੀਆਂ ਕੋਲੋਂ ਫੜਿਆ 1.07 ਕਰੋੜ ਦਾ ਸੋਨਾ

ਕਸਟਮ ਵਿਭਾਗ ਨੇ ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਦੋ ਯਾਤਰੀਆਂ ਕੋਲੋਂ 1.07 ਕਰੋੜ ਰੁਪਏ ਦਾ ਸੋਨਾ ਜ਼ਬਤ ਕੀਤਾ ਹੈ। ਜਾਣਕਾਰੀ ਮੁਤਾਬਿਕ...

Indigo ਦੇ ਸਟਾਫ਼ ਮੈਂਬਰਾਂ ਦਾ 6 ਯਾਤਰੀਆਂ ਨਾਲ ਦੁਰਵਿਵਹਾਰ

ਬੈਂਗਲੁਰੂ : ਇੰਡੀਗੋ ਏਅਰਲਾਈਨਜ਼ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਚੇਨਈ ਜਾਣ ਵਾਲੇ ਦੋ ਬਜ਼ੁਰਗਾਂ ਸਮੇਤ ਛੇ ਯਾਤਰੀਆਂ ਨੂੰ ਬੇਂਗਲੁਰੂ ਹਵਾਈ ਅੱਡੇ ‘ਤੇ ਜਹਾਜ਼ ਤੋਂ...

ਪੰਕਜ ਆਡਵਾਨੀ ਨੇ 26ਵੀਂ ਵਾਰ ਜਿੱਤਿਆ ਵਿਸ਼ਵ ਬਿਲੀਅਰਡਸ ਚੈਂਪੀਅਨਸ਼ਿਪ ਦਾ ਖਿਤਾਬ

ਦੋਹਾ : ਭਾਰਤ ਦੇ ਅਨੁਭਵੀ ਕਿਊ ਖਿਡਾਰੀ ਪੰਕਜ ਆਡਵਾਨੀ ਨੇ ਮੰਗਲਵਾਰ ਨੂੰ ਇੱਥੇ ਫਾਈਨਲ ਵਿੱਚ ਹਮਵਤਨ ਸੌਰਵ ਕੋਠਾਰੀ ਨੂੰ ਹਰਾ ਕੇ 26ਵੀਂ ਵਾਰ ਆਈ. ਬੀ. ਐਸ....

ਭਾਰਤੀ ਟੀਮ ਦੀ ਹਾਰ ਮਗਰੋਂ ਪਤਨੀ ਹਸੀਨ ਜਹਾਂ ਨੇ ਉਡਾਇਆ ਮੁਹੰਮਦ ਸ਼ਮੀ ਦਾ ਮਜ਼ਾਕ

ਕ੍ਰਿਕਟ ਵਿਸ਼ਵ ਕੱਪ 2023 ਦੇ ਫਾਈਨਲ ਮੈਚ ‘ਚ ਟੀਮ ਇੰਡੀਆ ਨੂੰ ਆਸਟ੍ਰੇਲੀਆ ਹੱਥੋਂ 6 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਲਗਾਤਾਰ 10 ਮੈਚ ਜਿੱਤਣ...

ਅਫ਼ਗਾਨਿਸਤਾਨ ਤੇ ਭਾਰਤ ਵਿਚਾਲੇ ਖੇਡੀ ਜਾਵੇਗੀ T-20 ਸੀਰੀਜ਼

ਕਾਬੁਲ: ਅਫ਼ਗਾਨਿਸਤਾਨ ਪੁਰਸ਼ ਕ੍ਰਿਕਟ ਟੀਮ ਜਨਵਰੀ ‘ਚ 3 ਮੈਚਾਂ ਦੀ ਟੀ-20 ਸੀਰੀਜ਼ ਲਈ ਭਾਰਤ ਦਾ ਦੌਰਾ ਕਰੇਗੀ। ਅਫ਼ਗਾਨਿਸਤਾਨ ਕ੍ਰਿਕਟ ਬੋਰਡ (ਏ.ਸੀ.ਬੀ.) ਨੇ ਮੰਗਲਵਾਰ ਨੂੰ ਇਹ ਐਲਾਨ...

ਸੁਣਵਾਈ ਦੇ ਪਹਿਲੇ ਹੀ ਦਿਨ ਅਧਿਕਾਰੀਆਂ ਨਾਲ ਸਮਝੌਤੇ ਲਈ ਰਾਜ਼ੀ ਹੋਈ ਸ਼ਕੀਰਾ

ਬਾਰਸੀਲੋਨਾ – ਪੌਪ ਗਾਇਕਾ ਸ਼ਕੀਰਾ ਟੈਕਸ ਧੋਖਾਧੜੀ ਦੇ ਇਕ ਮਾਮਲੇ ’ਚ ਸੁਣਵਾਈ ਦੇ ਪਹਿਲੇ ਦਿਨ ਹੀ ਇਥੇ ਸੋਮਵਾਰ ਨੂੰ ਸਪੇਨ ਦੇ ਅਧਿਕਾਰੀਆਂ ਨਾਲ ਸਮਝੌਤੇ ਲਈ ਰਾਜ਼ੀ...

ਵੀਰ ਦਾਸ ਅਤੇ ਏਕਤਾ ਕਪੂਰ ਅੰਤਰਰਾਸ਼ਟਰੀ ਐਮੀ ਐਵਾਰਡ ਨਾਲ ਸਨਮਾਨਿਤ

ਮੁੰਬਈ – ਟੀ. ਵੀ. ਇੰਡਸਟਰੀ ਦੀ ਕੁਈਨ ਏਕਤਾ ਕਪੂਰ ਤੇ ਕਾਮੇਡੀਅਨ ਵੀਰ ਦਾਸ ਨੂੰ ਅੰਤਰਰਾਸ਼ਟਰੀ ਮੰਚ ’ਤੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਅੰਤਰਰਾਸ਼ਟਰੀ ਐਮੀ ਐਵਾਰਡਸ ਨਾਲ...