ਸ. ਕੇਵਲ ਸਿੰਘ ਅਤੇ ਸ. ਹਰਕ੍ਰਿਸ਼ਨ ਸਿੰਘ ਦਾ ਸੁਪਰੀਮ ਸਿੱਖ ਸੁਸਾਇਟੀ ਵਲੋਂ ਸੋਨੇ ਦੇ ਖੰਡੇ ਨਾਲ ਕੀਤਾ ਜਾਏਗਾ ਸਨਮਾਨ

ਆਕਲੈਂਡ – ਵਾਇਕਾਟੋ ਤੋਂ ਬਹੁਤ ਹੀ ਪ੍ਰਸਿੱਧ ਤੇ ਨਾਮਵਰ ਸ਼ਖਸ਼ੀਅਤਾਂ ਸ. ਕੇਵਲ ਸਿੰਘ ਰਾਣਾ ਅਤੇ ਸ. ਹਰਕ੍ਰਿਸ਼ਨ ਸਿੰਘ ਕੰਗ, ਜੋ ਕਿ ਬੀਤੇ 50 ਸਾਲਾਂ ਤੋਂ ਨਿਊਜੀਲੈਂਡ ਵੱਸਦੇ ਸਿੱਖ ਭਾਈਚਾਰੇ ਲਈ ਲਗਾਤਾਰ ਸੇਵਾ ਵਿੱਚ ਰਹੇ ਹਨ, ਉਨ੍ਹਾਂ ਦੀ ਇਸ ਨਿਸ਼ਕਾਮ ਸੇਵਾ ਲਈ ਉਨ੍ਹਾਂ ਨੂੰ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜੀਲੈਂਡ ਵਲੋਂ ਸੋਨੇ ਦੇ ਖੰਡੇ ਨਾਲ ਸਨਮਾਨਿਤ ਕੀਤਾ ਜਾਏਗਾ। ਜੋ ਕਿ ਬੀਤੇ 50 ਸਾਲਾਂ ਤੋਂ ਨਿਊਜੀਲੈਂਡ ਵੱਸਦੇ ਸਿੱਖ ਭਾਈਚਾਰੇ ਲਈ ਲਗਾਤਾਰ ਸੇਵਾ ਵਿੱਚ ਰਹੇ ਹਨ, ਉਨ੍ਹਾਂ ਦੀ ਇਸ ਨਿਸ਼ਕਾਮ ਸੇਵਾ ਲਈ ਉਨ੍ਹਾਂ ਨੂੰ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜੀਲੈਂਡ ਵਲੋਂ ਸੋਨੇ ਦੇ ਖੰਡੇ ਨਾਲ ਸਨਮਾਨਿਤ ਕੀਤਾ ਜਾਏਗਾ। ਇਹ ਸਨਮਾਨ ਟਾਕਾਨਿਨੀ ਗੁਰੂਘਰ ਵਿਖੇ ਸਿੱਖ ਸਪੋਰਟਸ ਕੰਪਲੈਕਸ ਵਿਖੇ ਕਰਵਾਏ ਜਾ ਰਹੇ ਕਬੱਡੀ ਵਿਸ਼ਵ ਕੱਪ ਮੌਕੇ 26 ਨਵੰਬਰ ਦਿਨ ਐਤਵਾਰ ਨੂੰ ਕੀਤਾ ਜਾਏਗਾ।

Add a Comment

Your email address will not be published. Required fields are marked *