Month: October 2023

ਹਮਾਸ ਵੱਲੋਂ ਬੰਧਕ ਬਣਾਏ ਗਏ ਲੋਕਾਂ ਦੀ ਗਿਣਤੀ ਵਧ ਕੇ ਹੋਈ 212

ਤੇਲ ਅਵੀਵ– ਫਲਸਤੀਨੀ ਅੰਦੋਲਨ ਅਤੇ ਇਜ਼ਰਾਈਲ ਡਿਫੈਂਸ ਫੋਰਸਿਜ਼ ਵਿਚਕਾਰ ਬੰਧਕਾਂ ਅਤੇ ਕੈਦੀਆਂ ਦੀ ਅਦਲਾ-ਬਦਲੀ ਨੂੰ ਯਕੀਨੀ ਬਣਾਉਣ ਲਈ ਕਈ ਦੇਸ਼ਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਗਾਜ਼ਾ...

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਚੀਨ ਦੌਰੇ ਦਾ ਕੀਤਾ ਐਲਾਨ

ਕੈਨਬਰਾ– ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਮਿਲਣ ਲਈ ਅਮਰੀਕਾ ਰਵਾਨਾ ਹੋਣ ਤੋਂ ਕੁਝ ਘੰਟੇ ਪਹਿਲਾਂ ਨਵੰਬਰ ਦੇ ਸ਼ੁਰੂ...

ਵੀਜ਼ਾ ਸੇਵਾਵਾਂ ਮੁੜ ਸ਼ੁਰੂ ਕਰਨ ਨੂੰ ਲੈ ਕੇ ਵਿਦੇਸ਼ ਮੰਤਰੀ ਦਾ ਵੱਡਾ ਬਿਆਨ

ਨਵੀਂ ਦਿੱਲੀ- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਐਤਵਾਰ ਨੂੰ ਕਿਹਾ ਕਿ ਭਾਰਤ ਦੇ ਮਾਮਲਿਆਂ ‘ਚ ਕੈਨੇਡਾ ਦੇ ਕਰਮੀਆਂ ਦੀ ਦਖ਼ਲ-ਅੰਦਾਜ਼ੀ ਨੂੰ ਲੈ ਕੇ ਚਿੰਤਾਵਾਂ ਨੂੰ ਵੇਖਦੇ...

ਅਮਰੀਕਾ ‘ਚ ਯਹੂਦੀ ਮਹਿਲਾ ਆਗੂ ਦੀ ਚਾਕੂ ਮਾਰ ਕੇ ਹੱਤਿਆ

ਵਾਸ਼ਿੰਗਟਨ ਡੀ.ਸੀ – ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਦੀ ਗੂੰਜ ਅਮਰੀਕਾ ਵਿਚ ਵੀ ਹੈ। ਅਮਰੀਕਾ ਵਿਚ ਇਜ਼ਰਾਈਲ ਪੱਖੀ ਅਤੇ ਇਜ਼ਰਾਈਲ ਵਿਰੋਧੀ ਪ੍ਰਦਰਸ਼ਨਾਂ ਦੇ ਵਿਚਕਾਰ, ਮਿਸ਼ੀਗਨ ਸੂਬੇ...

30 ਤੋਂ ਵੱਧ ਕੈਨੇਡੀਅਨ ਸੰਸਦ ਮੈਂਬਰਾਂ ਨੇ PM ਟਰੂਡੋ ਨੂੰ ਲਿਖਿਆ ਪੱਤਰ

ਓਟਾਵਾ – ਕੈਨੇਡੀਅਨ ਸੰਸਦ ਦੇ 30 ਤੋਂ ਵੱਧ ਮੈਂਬਰਾਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਇਜ਼ਰਾਈਲ ਅਤੇ ਹਮਾਸ ਦਰਮਿਆਨ ਜਲਦ ਤੋਂ ਜਲਦ ਜੰਗਬੰਦੀ ਲਈ ਆਵਾਜ਼...

1 ਨਵੰਬਰ ਤੋਂ ਦਿੱਲੀ ’ਚ ਚੱਲਣਗੀਆਂ ਸਿਰਫ ਇਲੈਕਟ੍ਰਿਕ ਤੇ ਸੀ. ਐੱਨ. ਜੀ. ਬੱਸਾਂ

ਨਵੀਂ ਦਿੱਲੀ- ਇਕ ਕੇਂਦਰੀ ਹਵਾ ਗੁਣਵੱਤਾ ਕਮੇਟੀ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ 1 ਨਵੰਬਰ ਤੋਂ ਸਿਰਫ਼ ਇਲੈਕਟ੍ਰਿਕ, ਸੀ. ਐੱਨ. ਜੀ. ਅਤੇ ਬੀ. ਐੱਸ.-6 (ਭਾਰਤ ਪੜਾਅ...

GOCL ਨੂੰ ਕੋਲ ਇੰਡੀਆ ਤੋਂ ਮਿਲਿਆ 766 ਕਰੋੜ ਰੁਪਏ ਦਾ ਆਰਡਰ

ਨਵੀਂ ਦਿੱਲੀ- ਜੀਓਸੀਐੱਲ ਕਾਰਪੋਰੇਸ਼ਨ ਨੂੰ ਵਿਸਫੋਟਕਾਂ ਦੀ ਸਪਲਾਈ ਲਈ ਜਨਤਕ ਖੇਤਰ ਦੀ ਕੋਲ ਇੰਡੀਆ ਲਿਮਟਿਡ (ਸੀਆਈਐੱਲ) ਤੋਂ 766 ਕਰੋੜ ਰੁਪਏ ਦਾ ਆਰਡਰ ਮਿਲਿਆ ਹੈ। ਵਿਸਫੋਟਕਾਂ ਦੀ...

ਪਿਛਲੇ ਸਾਲ ਤੇਲ ਕੰਪਨੀਆਂ ਨੇ 9 ਲੱਖ ਕਰੋੜ ਰੁਪਏ ਦਾ ਕਮਾਇਆ ਮੁਨਾਫਾ

ਨਵੀਂ ਦਿੱਲੀ :1950 ਦੇ ਦਹਾਕੇ ਵਿੱਚ ਪੱਛਮੀ ਦੇਸ਼ਾਂ ਦੀਆਂ ਸੱਤ ਕੰਪਨੀਆਂ (ਸੈਵਨ ਸਿਸਟਰਜ਼) ਦਾ ਤੇਲ ਕਾਰੋਬਾਰ ‘ਤੇ 85 ਫ਼ੀਸਦੀ ਕਬਜ਼ਾ ਸੀ। ਸਾਲ 1970 ਵਿੱਚ ਮੁਕਾਬਲਾ...

ਦੱਖਣੀ ਅਫਰੀਕਾ ਨੇ ਇੰਗਲੈਂਡ ਨੂੰ 229 ਦੌੜਾਂ ਨਾਲ ਦਿੱਤੀ ਕਰਾਰੀ ਹਾਰ

ਇੰਗਲੈਂਡ ਅਤੇ ਦੱਖਣੀ ਅਫਰੀਕਾ ਵਿਚਾਲੇ ਵਨਡੇ ਵਿਸ਼ਵ ਕੱਪ 2023 ਦਾ 20ਵਾਂ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਖੇਡਿਆ ਗਿਆ। ਮੈਚ ‘ਚ ਦੱਖਣੀ ਅਫਰੀਕਾ ਨੇ ਇੰਗਲੈਂਡ...

OTT ਸਟ੍ਰੀਮਿੰਗ ਸੇਵਾਵਾਂ ਲਈ ਦੀ ਸਿਗਟਨੋਸ਼ੀ ਸਬੰਧੀ ਚੇਤਾਵਨੀ ‘ਤੇ ਕੋਈ ਸਮਝੋਤਾ ਨਹੀਂ : ਕੇਂਦਰ ਸਰਕਾਰ

ਜੈਤੋ : ਇਕ ਨਾਮਵਰ ਖ਼ਬਰ ਪ੍ਰਕਾਸ਼ਨ ਨੇ ਹਾਲ ਹੀ ਵਿਚ ਦਾਅਵਾ ਕੀਤਾ ਹੈ ਕਿ ਕੇਂਦਰ ਸਰਕਾਰ ਨੇ OTTs ਨੂੰ ਆਪਣੀ ਸਮੱਗਰੀ ਵਿਚ ਸਿਗਰਟਨੋਸ਼ੀ ਸਬੰਧੀ ਚੇਤਾਵਨੀਆਂ ਸ਼ਾਮਲ...

‘12ਵੀਂ ਫੇਲ’ ਨੂੰ ਪ੍ਰਮੋਟ ਕਰਨ ਪਟਨਾ ਦੇ ਪ੍ਰਾਚੀਨ ਹਨੂੰਮਾਨ ਮੰਦਰ ਤੇ ਮਰੀਨ ਡਰਾਈਵ ਪਹੁੰਚੇ ਵਿਕਰਾਂਤ ਮੈਸੀ

ਮੁੰਬਈ – ਵਿਧੂ ਵਿਨੋਦ ਚੋਪੜਾ ਦੀ ਵਿਕਰਾਂਤ ਮੈਸੀ ਸਟਾਰਰ ਫ਼ਿਲਮ ‘12ਵੀਂ ਫੇਲ’ ਆਪਣੀ ਰਿਲੀਜ਼ ਲਈ ਤਿਆਰ ਹੈ। ਹੁਣ ਫ਼ਿਲਮ ਦੀ ਪ੍ਰਮੋਸ਼ਨ ਲਈ ਲੀਡ ਅਦਾਕਾਰ ਵਿਕਰਾਂਤ ਮੈਸੀ...

ਪੰਜਾਬੀ ਅਦਾਕਾਰਾ ਦੀ ਪ੍ਰਾਪਰਟੀ ’ਤੇ ਪ੍ਰਵਾਸੀ ਨੇ ਕੀਤਾ ਕਬਜ਼ਾ

ਪੰਜਾਬੀ ਅਦਾਕਾਰਾ ਤੇਜੀ ਸੰਧੂ ਦੀ ਇਕ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ’ਚ ਅਦਾਕਾਰਾ ਇਕ ਪ੍ਰਵਾਸੀ ਵਲੋਂ ਆਪਣੀ ਪ੍ਰਾਪਰਟੀ...

ਫਿਰੋਜ਼ਪੁਰ ’ਚ ICICI ਬੈਂਕ ਨਾਲ ਆਨਲਾਈਨ 15 ਕਰੋੜ 47 ਲੱਖ ਰੁਪਏ ਦੀ ਠੱਗੀ

ਫਿਰੋਜ਼ਪੁਰ: ਫਿਰੋਜ਼ਪੁਰ ਸ਼ਹਿਰ ਮਾਲ ਰੋਡ ’ਤੇ ਸਥਿਤ ਆਈ. ਸੀ. ਆਈ. ਸੀ. ਆਈ ਬੈਂਕ ’ਚੋਂ ਕਿਸੇ ਅਣਪਛਾਤੇ ਵਿਅਕਤੀ ਨੇ ਬੈਂਕ ਦੇ ਸਾਫ਼ਟਵੇਅਰ ਰਾਹੀਂ ਕਰੋੜਾਂ ਰੁਪਏ ਚੋਰੀ...

ਖ਼ੌਫ਼ਨਾਕ ਵਾਰਦਾਤਾਂ ਨਾਲ ਪੰਜਾਬ ਨੂੰ ਦਹਿਲਾਉਣ ਦੀ ਸਾਜ਼ਿਸ਼ ਨਾਕਾਮ

ਮੋਹਾਲੀ – ਸਟੇਟ ਸਪੈਸ਼ਲ ਆਪਰੇਟਿੰਗ ਸੈੱਲ ਮੋਹਾਲੀ ਨੇ ਕੈਨੇਡਾ ਸਥਿਤ ਗੈਂਗਸਟਰ ਸੁੱਖਾ ਦੁੱਨੇਕੇ ਗੈਂਗ ਦੇ 3 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਪੰਜਾਬ ਵਿਚ ਸਰਗਰਮ ਫਿਰੌਤੀ...

ਜਲੰਧਰ ‘ਚ ਤਿਉਹਾਰਾਂ ਮੌਕੇ ਪਟਾਕੇ ਚਲਾਉਣ ਨੂੰ ਲੈ ਕੇ DC ਵੱਲੋਂ ਸਖ਼ਤ ਹੁਕਮ ਜਾਰੀ

ਜਲੰਧਰ – ਜਲੰਧਰ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੁਸਹਿਰਾ, ਦੀਵਾਲੀ, ਗੁਰਪੁਰਬ, ਕ੍ਰਿਸਮਿਸ ਅਤੇ ਨਵੇਂ ਸਾਲ ਦੇ ਮੌਕੇ ‘ਤੇ ਪਟਾਕੇ ਚਲਾਉਣ ਦਾ ਸਮਾਂ ਤੈਅ ਕਰ...

‘ਪਰਲਜ਼’ ਕੰਪਨੀ ਦੀ ਜ਼ਮੀਨ ‘ਤੇ ਬਣੀਆਂ ਬਿਲਡਿੰਗਾਂ ‘ਤੇ ਚੱਲੀ ਜੇ.ਸੀ.ਬੀ ਮਸ਼ੀਨ

ਬਠਿੰਡਾ : ਨਗਰ ਨਿਗਮ ਬਠਿੰਡਾ ਦੀ ਬਿਲਡਿੰਗ ਬ੍ਰਾਂਚ ਨੇ ਵੱਡੀ ਕਾਰਵਾਈ ਕਰਦਿਆਂ ਪਰਲਜ਼ ਕੰਪਨੀ ਦੀ ਜ਼ਮੀਨ ‘ਤੇ ਨਾਜਾਇਜ਼ ਕਬਜ਼ਾ ਕਰਕੇ ਬਿਨਾਂ ਨਕਸ਼ਾ ਪਾਸ ਕਰਵਾਏ ਜੋ 3...

ਫਾਜ਼ਿਲਕਾ ‘ਚ ਨਿਹੰਗ ਪਿਓ-ਪੁੱਤ ਦਾ ਬੇਰਹਿਮੀ ਨਾਲ ਕਤਲ

ਫਾਜ਼ਿਲਕਾ : ਫਾਜ਼ਿਲਕਾ ‘ਚ ਆਪਸੀ ਵਿਵਾਦ ਕਾਰਨ ਨਿਹੰਗ ਪਿਓ-ਪੁੱਤ ਦਾ ਕਤਲ ਕਰ ਦਿੱਤਾ ਗਿਆ। ਕਾਤਲ ਉਨ੍ਹਾਂ ਦੇ ਰਿਸ਼ਤੇਦਾਰ ਹੀ ਹਨ। ਦੋਵਾਂ ਧਿਰਾਂ ਵਿੱਚ ਪਹਿਲਾਂ ਹੀ ਰੰਜਿਸ਼...

ਰਾਜਸਥਾਨ ਲਈ ਕਾਂਗਰਸ ਨੇ 33 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ

ਨਵੀਂ ਦਿੱਲੀ- ਕਾਂਗਰਸ ਨੇ ਰਾਜਸਥਾਨ ਵਿਧਾਨ ਸਭਾ ਚੋਣਾਂ ਲਈ 33 ਉਮੀਦਵਾਰਾਂ ਦੀ ਪਹਿਲੀ ਸੂਚੀ ਸ਼ਨੀਵਾਰ ਜਾਰੀ ਕੀਤੀ। ਇਸ ਵਿਚ ਮੁੱਖ ਮੰਤਰੀ ਅਸ਼ੋਕ ਗਹਿਲੋਤ, ਵਿਧਾਨ ਸਭਾ ਦੇ...

ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਦਿੱਤੀਆਂ ਦੁਰਗਾ ਪੂਜਾ ਦੀਆਂ ਸ਼ੁੱਭਕਾਮਨਾਵਾਂ

ਜੈਤੋ : ਰਾਸ਼ਟਰਪਤੀ ਸਕੱਤਰੇਤ ਨੇ ਸ਼ਨੀਵਾਰ ਨੂੰ ਕਿਹਾ ਕਿ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਦੁਰਗਾ ਪੂਜਾ ਦੀ ਪੂਰਵ ਸੰਧਿਆ ‘ਤੇ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਰਾਸ਼ਟਰਪਤੀ...

RBI ਨੇ ਰਾਮ ਮੰਦਰ ਬਣਾਉਣ ਵਾਲੀ ਕੰਪਨੀ ਨੂੰ ਠੋਕਿਆ 2.5 ਕਰੋੜ ਜੁਰਮਾਨਾ

 ਭਾਰਤੀ ਰਿਜ਼ਰਵ ਬੈਂਕ (RBI) ਨੇ L&T ਫਾਈਨਾਂਸ ਲਿਮਟਿਡ ‘ਤੇ ਵੱਡੀ ਕਾਰਵਾਈ ਕੀਤੀ ਹੈ। ਆਰਬੀਆਈ ਨੇ ਗੈਰ-ਬੈਂਕਿੰਗ ਵਿੱਤੀ ਕੰਪਨੀਆਂ ਨਾਲ ਸਬੰਧਤ ਕੁਝ ਨਿਯਮਾਂ ਦੀ ਪਾਲਣਾ ਨਾ...

ਵਿਦੇਸ਼ ਮੰਤਰੀ ਜੈਸ਼ੰਕਰ ਨੇ ਸਿੰਗਾਪੁਰ ਦੇ ਗ੍ਰਹਿ ਮੰਤਰੀ ਨਾਲ ਦੁਵੱਲੇ ਸਬੰਧਾਂ ‘ਤੇ ਕੀਤੀ ਚਰਚਾ

ਸਿੰਗਾਪੁਰ – ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸਿੰਗਾਪੁਰ ਦੇ ਗ੍ਰਹਿ ਅਤੇ ਕਾਨੂੰਨ ਮੰਤਰੀ ਕੇ. ਸ਼ਨਮੁਗਮ ਨਾਲ ਸ਼ਨੀਵਾਰ ਨੂੰ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਖੇਤਰੀ ਅਤੇ...

ਬਾਈਡੇਨ ਸਰਕਾਰ ਲੈਣ ਜਾ ਰਹੀ ਅਹਿਮ ਫ਼ੈਸਲਾ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਪ੍ਰਸ਼ਾਸਨ ਨੇ ਐੱਚ1ਬੀ ਵਿਦੇਸ਼ੀ ਕਰਮਚਾਰੀ ਪ੍ਰੋਗਰਾਮ ਵਿਚ ਬਦਲਾਅ ਦਾ ਪ੍ਰਸਤਾਵ ਰੱਖਿਆ ਹੈ, ਜਿਸ ਦਾ ਉਦੇਸ਼ ਯੋਗਤਾ ਨੂੰ ਤਰਕਸੰਗਤ...

ਭਾਰਤ ਦੇ ਇਕ ਹੋਰ Most Wanted ਅੱਤਵਾਦੀ ਦਾ ਕਤਲ

ਇਸਲਾਮਾਬਾਦ – ਪਾਕਿਸਤਾਨ ’ਚ ਭਾਰਤ ਦੇ ‘ਮੋਸਟ ਵਾਂਟੇਡ’ ਅੱਤਵਾਦੀਆਂ ਦੇ ਮਾਰੇ ਜਾਣ ਦਾ ਸਿਲਸਿਲਾ ਜਾਰੀ ਹੈ। ਮਾਰੇ ਗਏ ਅੱਤਵਾਦੀ ਦਾ ਨਾਂ ਦਾਊਦ ਮਲਿਕ ਹੈ, ਜਿਸ ਨੂੰ...

ਆਸਟ੍ਰੇਲੀਆ ‘ਚ 17 ਲੋਕਾਂ ਨੂੰ ਲਿਜਾ ਰਿਹਾ ਜਹਾਜ਼ ਹਾਦਸਾਗ੍ਰਸਤ

ਸਿਡਨੀ – ਆਸਟਰੇਲੀਆ ਦੇ ਵਿਕਟੋਰੀਆ ਰਾਜ ਵਿੱਚ ਸ਼ੁੱਕਰਵਾਰ ਨੂੰ 17 ਲੋਕਾਂ ਨੂੰ ਲਿਜਾ ਰਿਹਾ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ 7 ਯਾਤਰੀਆਂ ਨੂੰ ਜ਼ਖ਼ਮੀ...

ਚੋਣਾਂ ‘ਚ ਮਿਲੀ ਹਾਰ ਮਗਰੋਂ ਲੇਬਰ ਪਾਰਟੀ ‘ਚ ਆਏ ਉਤਾਰ ਚੜ੍ਹਾਅ

ਆਕਲੈਂਡ- ਲੇਬਰ ਪਾਰਟੀ ਆਗਾਮੀ ਪੋਰਟ ਵਾਈਕਾਟੋ ਉਪ-ਚੋਣ ਵਿੱਚ ਆਪਣਾ ਉਮੀਦਵਾਰ ਖੜ੍ਹਾ ਨਹੀਂ ਕਰੇਗੀ, ਲੇਬਰ ਪਾਰਟੀ ਇਸ ਨੂੰ “ਅਜੇਤੂ” ਅਤੇ ਫੋਕਸ ਅਤੇ ਸਰੋਤਾਂ ‘ਤੇ ਨਿਕਾਸ ਸਮਝਦੀ...

ਨਿਊਜ਼ੀਲੈਂਡ ਆਉਣ ਵਾਲੇ ਪ੍ਰਵਾਸੀਆਂ ਦਾ ਹੁਣ ਨਹੀਂ ਹੋਵੇਗਾ ਸੋਸ਼ਣ

ਆਕਲੈਂਡ- ਪਿਛਲੇ ਕਾਫੀ ਸਮੇਂ ਤੋਂ ਐਕਰੀਡੇਟਡ ਇਮਪਲਾਇਰ ਵਰਕ ਵੀਜਾ ਸ਼੍ਰੇਣੀ ਚਰਚਾ ਦ ਵਿਸ਼ਾ ਬਣੀ ਹੋਈ ਹੈ। ਦਰਅਸਲ ਇਸ ਸ੍ਰੇਣੀ ਤਹਿਤ ਲੱਖਾਂ ਰੁਪਏ ਖਰਚ ਵਿਦੇਸ਼ ਪਹੁੰਚੇ...

ਤਣਾਅ ਦੌਰਾਨ ਵੀ ਕੈਨੇਡਾ ਦੇ Study Visa ਦੀ ਸਫ਼ਲਤਾ ਦਰ ਰਹੀ 90% ਤੋਂ ਉੱਪਰ

ਨਵੀਂ ਦਿੱਲੀ – ਭਾਰਤ ਅਤੇ ਕੈਨੇਡਾ ਵਿਚਾਲੇ ਤਣਾਅ ਦਰਮਿਆਨ ਵਿਦਿਆਰਥੀਆਂ ਲਈ ਚੰਗੀ ਖ਼ਬਰ ਹੈ। ਉੱਤਰੀ ਅਮਰੀਕੀ ਦੇਸ਼ ਲਈ ਸਟੱਡੀ ਵੀਜ਼ਾ ਜਾਰੀ ਕਰਨ ‘ਤੇ ਕੋਈ ਰੋਕ...

ਅੰਕਿਤਾ ਲੋਖੰਡੇ ਦੀ ਲੜਾਈ ਦੌਰਾਨ ਆਪਸ ‘ਚ ਭਿੜੇ ਵਿੱਕੀ ਤੇ ਨੀਲ ਭੱਟ

ਨਵੀਂ ਦਿੱਲੀ : ਰਿਐਲਿਟੀ ਟੀ. ਵੀ. ਸ਼ੋਅ ‘ਬਿੱਗ ਬੌਸ’ ਨੂੰ ਟੀ. ਵੀ. ਦੇ ਵਿਵਾਦਤ ਸ਼ੋਅਜ਼ ‘ਚ ਗਿਣਿਆ ਜਾਂਦਾ ਹੈ। ਸ਼ੋਅ ‘ਚ ਮੁਕਾਬਲੇਬਾਜ਼ਾਂ ਦੇ ਲੜਾਈ-ਝਗੜੇ ਸਭ ਤੋਂ...

ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਦੇ ਰਿਸ਼ਤੇ ‘ਚ ਆਈ ਦਰਾੜ

ਮੁੰਬਈ – ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਦੀ ਜੋੜੀ ਬਾਲੀਵੁੱਡ ਦੇ ਗਲਿਆਰਿਆਂ ‘ਚ ਅਕਸਰ ਚਰਚਾ ‘ਚ ਰਹਿੰਦੀ ਹੈ। ਪ੍ਰਸ਼ੰਸਕਾਂ ਨੇ ਆਪਣੀਆਂ ਅੱਖਾਂ ਸਾਹਮਣੇ ਉਨ੍ਹਾਂ...

ਵਿਜੀਲੈਂਸ ਵੱਲੋਂ ਰੇਲਵੇ ਇੰਜੀਨੀਅਰ 15,000 ਰੁਪਏ ਰਿਸ਼ਵਤ ਲੈਂਦਾ ਕਾਬੂ

ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ‘ਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਭਾਰਤੀ ਰੇਲਵੇ ਦੇ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਵਿਖੇ ਸੀਨੀਅਰ ਸੈਕਸ਼ਨ ਇੰਜੀਨੀਅਰ (ਵਰਕਸ) ਵਜੋਂ...