Month: October 2023

ਫਿਲਾਡੇਲਫੀਆ ਹਵਾਈ ਅੱਡੇ ‘ਤੇ ਗੋਲੀਬਾਰੀ ‘ਚ ਇਕ ਪੁਲਸ ਅਧਿਕਾਰੀ ਦੀ ਮੌਤ

ਫਿਲਾਡੇਲਫੀਆ- ਫਿਲਾਡੇਲਫੀਆ ਇੰਟਰਨੈਸ਼ਨਲ ਏਅਰਪੋਰਟ ‘ਤੇ ਖੜੀ ਕਾਰ ਦਾ ਤਾਲਾ ਤੋੜਨ ਤੋਂ ਰੋਕਣ ਦੀ ਕੋਸ਼ਿਸ਼ ਕਰਨ ‘ਤੇ ਵੀਰਵਾਰ ਰਾਤ ਕੁਝ ਲੋਕਾਂ ਨੇ ਫਿਲਾਡੇਲਫੀਆ ਪੁਲਸ ਦੇ ਇੱਕ...

ਸਾਊਦੀ ਅਰਬ ‘ਚ ਅਫਗਾਨ ਨਾਗਰਿਕਾਂ ਤੋਂ 12 ਹਜ਼ਾਰ ਪਾਕਿਸਤਾਨੀ ਪਾਸਪੋਰਟ ਬਰਾਮਦ

ਇਸਲਾਮਾਬਾਦ– ਸਾਊਦੀ ਅਰਬ ਵਿਚ ਅਧਿਕਾਰੀਆਂ ਨੇ ਅਫਗਾਨ ਨਾਗਰਿਕਾਂ ਤੋਂ 12,000 ਪਾਕਿਸਤਾਨੀ ਪਾਸਪੋਰਟ ਬਰਾਮਦ ਕੀਤੇ ਹਨ। ਜੀਓ ਨਿਊਜ਼ ਦੀ ਰਿਪੋਰਟ ਮੁਤਾਬਕ ਸਾਊਦੀ ਅਰਬ ‘ਚ ਕਾਨੂੰਨ ਲਾਗੂ...

ਇਜ਼ਰਾਈਲ-ਗਾਜ਼ਾ ‘ਚ ਫਸੇ ਆਸਟ੍ਰੇਲੀਆਈ ਨਾਗਰਿਕਾਂ ਦੀ ਵਾਪਸੀ ਲਈ ਜਹਾਜ਼ ਰਵਾਨਾ

ਕੈਨਬਰਾ– ਆਸਟ੍ਰੇਲੀਆਈ ਸਰਕਾਰ ਇਜ਼ਰਾਈਲ, ਗਾਜ਼ਾ ਅਤੇ ਵੈਸਟ ਬੈਂਕ ਵਿਚ ਫਸੇ ਆਸਟ੍ਰੇਲੀਆਈ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਕੰਮ ਕਰ ਰਹੀ ਹੈ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ...

ਕੈਨੇਡੀਅਨ ਸੈਨੇਟ ਦੀ ਸਪੀਕਰ 9ਵੇਂ P20 ਸੰਮੇਲਨ ‘ਚ ਨਹੀਂ ਹੋਈ ਸ਼ਾਮਲ

ਨਵੀਂ ਦਿੱਲੀ : ਕੈਨੇਡਾ ਦੇ ਸੈਨੇਟ ਦੀ ਸਪੀਕਰ ਰੇਮੰਡ ਗਗਨੇ ਅੱਜ ਨਵੀਂ ਦਿੱਲੀ ਵਿੱਚ ਚੱਲ ਰਹੇ 9ਵੇਂ ਜੀ-20 ਪਾਰਲੀਮੈਂਟਰੀ ਸਪੀਕਰਸ ਸੰਮੇਲਨ (ਪੀ20) ਅਤੇ ਸੰਸਦੀ ਫੋਰਮ ਵਿਚ...

ਚੀਨ ‘ਚ ਇਜ਼ਰਾਇਲੀ ਦੂਤਾਵਾਸ ਦੇ ਕਰਮਚਾਰੀ ‘ਤੇ ਚਾਕੂ ਨਾਲ ਹਮਲਾ

ਬੀਜਿੰਗ : ਚੀਨੀ ਪੁਲਸ ਅਤੇ ਇਜ਼ਰਾਈਲ ਸਰਕਾਰ ਨੇ ਦੱਸਿਆ ਕਿ ਬੀਜਿੰਗ ਸਥਿਤ ਇਜ਼ਰਾਇਲੀ ਦੂਤਾਵਾਸ ‘ਚ ਕੰਮ ਕਰਦੇ 50 ਸਾਲਾ ਇਜ਼ਰਾਇਲੀ ਵਿਅਕਤੀ ‘ਤੇ ਸ਼ੁੱਕਰਵਾਰ ਨੂੰ ਇਕ ‘ਸੁਪਰਮਾਰਕੀਟ’...

ਨੌਰਥਲੈਂਡ ‘ਚ ਕੁੱਤੇ ਨੇ ਔਰਤ ਦੀ ਲਈ ਜਾਨ

ਆਕਲੈਂਡ- ਨੌਰਥਲੈਂਡ ‘ਚ ਇੱਕ ਹੈਰਾਨ ਤੇ ਪਰੇਸ਼ਾਨ ਕਰਨ ਵਾਲੀ ਘਟਨਾ ਵਾਪਰੀ ਹੈ। ਦਰਅਸਲ ਨੌਰਥਲੈਂਡ ‘ਚ ਇੱਕ ਔਰਤ ਦੀ ਬੁੱਧਵਾਰ ਨੂੰ ਇੱਕ ਕੁੱਤੇ ਵੱਲੋਂ ਕੀਤੇ ਹਮਲੇ...

ਸੇਤੂ ਬੰਧਨ ਯੋਜਨਾ ਦੇ ਤਹਿਤ 118.50 ਕਰੋੜ ਰੁਪਏ ਦੇ 7 ਪੁਲ ਪ੍ਰੋਜੈਕਟਾਂ ਨੂੰ ਦਿੱਤੀ ਮਨਜ਼ੂਰੀ

ਜੈਤੋ – ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਇਕ ਪੋਸਟ ਵਿਚ ਕਿਹਾ ਕਿ ਅਰੁਣਾਚਲ ਪ੍ਰਦੇਸ਼ ਵਿਚ ਸੇਤੂ ਬੰਧਨ ਯੋਜਨਾ ਤਹਿਤ 118.50 ਕਰੋੜ ਰੁਪਏ...

IND vs AFG ਮੈਚ ਦੌਰਾਨ ਸਟੇਡੀਅਮ ‘ਚ ਹੋਈ ਲੜਾਈ

ਭਾਰਤ ਨੇ ਆਈ. ਸੀ. ਸੀ. ਵਿਸ਼ਵ ਕੱਪ 2023 ਦੇ 9ਵੇਂ ਮੈਚ ਵਿੱਚ ਅਫਗਾਨਿਸਤਾਨ ਖਿਲਾਫ ਸ਼ਾਨਦਾਰ ਜਿੱਤ ਹਾਸਲ ਕੀਤੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਅਫਗਾਨਿਸਤਾਨ ਨੇ ਭਾਰਤ...

ਸਈਅਦ ਮੁਸ਼ਤਾਕ ਅਲੀ ਟਰਾਫੀ : ਸੰਜੂ ਸੈਮਸਨ ਨੂੰ ਬਣਾਇਆ ਇਸ ਟੀਮ ਦਾ ਕਪਤਾਨ

ਕੋਚੀ : ਸੰਜੂ ਸੈਮਸਨ ਨੂੰ 16 ਅਕਤੂਬਰ ਤੋਂ 6 ਨਵੰਬਰ ਤੱਕ ਵੱਖ-ਵੱਖ ਸਥਾਨਾਂ ‘ਤੇ ਹੋਣ ਵਾਲੇ ਸਈਅਦ ਮੁਸ਼ਤਾਕ ਅਲੀ ਟਰਾਫੀ ਟੀ-20 ਟੂਰਨਾਮੈਂਟ ਲਈ ਵੀਰਵਾਰ ਨੂੰ ਕੇਰਲ ਦਾ...

ਹਰਦੀਪ ਪੁਰੀ ਅਤੇ ਅਨੁਰਾਗ ਠਾਕੁਰ ਏਸ਼ੀਅਨ ਪੈਰਾ ਖੇਡਾਂ ਲਈ ਅਥਲੀਟਾਂ ਦੇ ਵਿਦਾਇਗੀ ਸਮਾਰੋਹ ਵਿੱਚ ਹੋਏ ਸ਼ਾਮਲ

ਜੈਤੋ : ਸਮਰਥਨ ਅਤੇ ਉਤਸ਼ਾਹ ਦੇ ਬੇਮਿਸਾਲ ਪ੍ਰਦਰਸ਼ਨ ਵਿੱਚ, ਪੈਰਾਲੰਪਿਕ ਕਮੇਟੀ ਆਫ ਇੰਡੀਆ (ਪੀ.ਸੀ.ਆਈ.) ਅਤੇ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਨੇ 309 ਅਥਲੀਟਾਂ ਦੇ ਦਲ ਨੂੰ...

ਰੈਂਪ ਵਾਕ ਕਰਦਿਆਂ ਅਚਾਨਕ ਨੱਚਣ ਲੱਗੀ ਰਿਤਿਕ ਰੌਸ਼ਨ ਦੀ ਗਰਲਫਰੈਂਡ ਸਬਾ ਆਜ਼ਾਦ

ਮੁੰਬਈ – ਜਿਥੇ ਰਿਤਿਕ ਰੌਸ਼ਨ ਆਪਣੀ ਆਉਣ ਵਾਲੀ ਫ਼ਿਲਮ ‘ਫਾਈਟਰ’ ਨੂੰ ਲੈ ਕੇ ਸੁਰਖ਼ੀਆਂ ’ਚ ਹਨ, ਉਥੇ ਹੀ ਉਨ੍ਹਾਂ ਦੀ ਗਰਲਫਰੈਂਡ ਸਬਾ ਆਜ਼ਾਦ ਦੀ ਤਾਜ਼ੀ ਵੀਡੀਓ...

ਕਾਮੇਡੀ, ਪਿਆਰ ਤੇ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਹੋਵੇਗੀ ‘ਮੌਜਾਂ ਹੀ ਮੌਜਾਂ’

ਚੰਡੀਗੜ੍ਹ – ਨਿਰਦੇਸ਼ਕ ਸਮੀਪ ਕੰਗ ਪੰਜਾਬੀ ਫ਼ਿਲਮ ਇੰਡਸਟਰੀ ’ਚ ਕਾਮੇਡੀ, ਹਾਸੇ-ਮਜ਼ਾਕ ਤੇ ਸ਼ਾਨਦਾਰ ਕਹਾਣੀਆਂ ਨੂੰ ਦਰਸ਼ਕਾਂ ਸਾਹਮਣੇ ਪੇਸ਼ ਕਰਨ ਲਈ ਜਾਣੇ ਜਾਂਦੇ ਹਨ ਤੇ ਇਸੇ ਕਰਕੇ...

ਸਬ-ਇੰਸਪੈਕਟਰ ਲਈ ਰਿਸ਼ਵਤ ਲੈਂਦਾ ‘DC’ ਚੜ੍ਹਿਆ ਵਿਜੀਲੈਂਸ ਅੜਿੱਕੇ

ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਆਪਣੀ ਮੁਹਿੰਮ ਦੌਰਾਨ ਅੱਜ ਇੱਕ ਪ੍ਰਾਈਵੇਟ ਵਿਅਕਤੀ ਵਿਜੇ ਕੁਮਾਰ ਉਰਫ ਡੀ.ਸੀ. ਨੂੰ 70,000 ਰੁਪਏ ਦੀ ਰਿਸ਼ਵਤ...

ਰੋਡਵੇਜ਼ ਡਰਾਈਵਰ ਦੀ ਧੀ ਕਿਰਨਦੀਪ ਕੌਰ ਨੇ ਜੱਜ ਬਣ ਚਮਕਾਇਆ ਬਰਨਾਲਾ ਦਾ ਨਾਂ

ਬਰਨਾਲਾ : ਰੋਡਵੇਜ਼ ਡਰਾਈਵਰ ਦੀ ਧੀ ਕਿਰਨਦੀਪ ਕੌਰ ਨੇ ਜੱਜ ਬਣ ਕੇ ਜ਼ਿਲ੍ਹੇ ਅਤੇ ਆਪਣੇ ਮਾਤਾ-ਪਿਤਾ ਦਾ ਨਾਂ ਰੌਸ਼ਨ ਕਰ ਦਿੱਤਾ ਹੈ। ਇਸ ਮੌਕੇ ਪਰਿਵਾਰ ਵਿੱਚ...

ਨਸ਼ੇ ਅਤੇ ਗੈਰ ਕਾਨੂੰਨੀ ਮਾਈਨਿੰਗ ਵਿਰੁੱਧ ਐਕਸ਼ਨ ਦੀ ਤਿਆਰੀ

ਅੰਮ੍ਰਿਤਸਰ : ਪੰਜਾਬ ਪੁਲਸ ਸਮੇਤ ਦੇਸ਼ ਦੀ ਸੁਰੱਖਿਆ ਵਿਚ ਲੱਗੀਆਂ ਸਾਰੀਆਂ ਏਜੰਸੀਆਂ ਦੇ ਪੰਜਾਬ ਮੁਖੀਆਂ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਵਿਸਥਾਰਤ ਮੀਟਿੰਗ ਕਰਨ ਮਗਰੋਂ ਰਾਜਪਾਲ...

ਕੇਂਦਰ ਵੱਲੋਂ ਗੰਗਾ ਜਲ ’ਤੇ 18 ਫ਼ੀਸਦ ਜੀਐੱਸਟੀ, ਲੁੱਟ ਤੇ ਪਾਖੰਡ ਦਾ ਸਿਖ਼ਰ: ਖੜਗੇ

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਨੇ ਗੰਗਾ ਜਲ ‘ਤੇ 18 ਫੀਸਦੀ ਵਸਤੂ ਅਤੇ ਸੇਵਾਵਾਂ ਟੈਕਸ (ਜੀਐੱਸਟੀ) ਲਗਾਇਆ ਹੈ, ਜੋ...

ਕਾਂਗਰਸ ਵੱਲੋਂ ਛੱਤੀਸਗੜ੍ਹ ਤੇ ਮਿਜ਼ੋਰਮ ਦੇ ਉਮੀਦਵਾਰਾਂ ਦੀ ਚੋਣ ਲਈ ਚਰਚਾ

ਨਵੀਂ ਦਿੱਲੀ, 12 ਅਕਤੂਬਰ– ਕਾਂਗਰਸ ਦੀ ਕੇਂਦਰੀ ਚੋਣ ਕਮੇਟੀ (ਸੀਈਸੀ) ਨੇ ਅੱਜ ਛੱਤੀਸਗੜ੍ਹ ਤੇ ਮਿਜ਼ੋਰਮ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਚੋਣ ਸਬੰਧੀ ਚਰਚਾ ਕੀਤੀ।...

‘ਐਕਸ’ ਦੀ ਵੱਡੀ ਕਾਰਵਾਈ, ਹਮਾਸ ਨਾਲ ਸਬੰਧਤ ਸੈਂਕੜੇ ‘ਖਾਤੇ’ ਹਟਾਏ

ਲੰਡਨ : ਅਰਬਪਤੀ ਕਾਰੋਬਾਰੀ ਐਲਨ ਮਸਕ ਦੀ ਮਲਕੀਅਤ ਵਾਲੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (ਪਹਿਲਾਂ ਟਵਿੱਟਰ) ਨੇ ਇਜ਼ਰਾਈਲ ‘ਤੇ ਹਮਲੇ ਤੋਂ ਬਾਅਦ ਅੱਤਵਾਦੀ ਸਮੂਹ ਹਮਾਸ ਨਾਲ ਜੁੜੇ...

ਰੱਖਿਆ ਮੰਤਰੀ ਰਾਜਨਾਥ ਸਿੰਘ ਪਹੁੰਚੇ ਇਟਲੀ, ਭਾਰਤੀ ਭਾਈਚਾਰੇ ਵੱਲੋਂ ਨਿੱਘਾ ਸਵਾਗਤ 

ਰੋਮ/ਇਟਲੀ : ਭਾਰਤ ਤੇ ਇਟਲੀ ਦੇਸ਼ ਜਿੱਥੇ ਆਪਣੇ ਰਿਸ਼ਤਿਆਂ ਨੂੰ ਦਿਨੋ ਦਿਨ ਮਜ਼ਬੂਤ ਕਰਨ ਲਈ ਬਹੁਤ ਹੀ ਸੰਜੀਦੀਗੀ ਨਾਲ ਕਈ ਤਰ੍ਹਾਂ ਦੇ ਸਮਝੌਤੇ ਕਰਦੇ ਆ ਰਹੇ...

ਸਾਬਕਾ NFL ਖਿਡਾਰੀ ਸਰਜੀੳ ਬ੍ਰਾਊਨ ਆਪਣੀ ਮਾਂ ਦੀ ਮੌਤ ਦੇ ਸਬੰਧ ‘ਚ ਗ੍ਰਿਫ਼ਤਾਰ

ਨਿਊਯਾਰਕ – ਸਾਬਕਾ ਐਨ.ਐਫ.ਐਲ ਖਿਡਾਰੀ ਸਰਜੀੳ ਬ੍ਰਾਊਨ ਨੂੰ ਉਸ ਦੀ ਮਾਂ ਦੀ ਮੌਤ ਦੇ ਸਬੰਧ ਵਿੱਚ ਫਸਟ-ਡਿਗਰੀ ਦੇ ਕਤਲ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦੋਂ ਉਸਨੂੰ...

ਜਿਲ ਬਾਈਡੇਨ ਨੇ ਭਾਰਤੀ ਵਿਗਿਆਨੀ ਗੀਤਾਂਜਲੀ ਰਾਓ ਨੂੰ ਕੀਤਾ ਸਨਮਾਨਿਤ

ਵਾਸ਼ਿੰਗਟਨ : ਅਮਰੀਕਾ ਦੀ ਪ੍ਰਥਮ ਮਹਿਲਾ ਜਿਲ ਬਾਈਡੇਨ ਨੇ 17 ਸਾਲਾ ਭਾਰਤੀ-ਅਮਰੀਕੀ ਵਿਗਿਆਨੀ ਗੀਤਾਂਜਲੀ ਰਾਓ ਸਮੇਤ ਦੇਸ਼ ਭਰ ਦੀਆਂ 14 ਹੋਰ ਮੁਟਿਆਰਾਂ ਨੂੰ ਆਪਣੇ ਭਾਈਚਾਰਿਆਂ ਵਿਚ...

ਨਿਊਜ਼ੀਲੈਂਡ ਦੇ ਸਿੱਖਾਂ ਨੇ ਭਾਰਤ ਦੀ ਦਖਲਅੰਦਾਜੀ ਨੂੰ ਲੈਕੇ ਨਿਰਪੱਖ ਜਾਂਚ ਦੀ ਕੀਤੀ ਮੰਗ

ਆਕਲੈਂਡ- ਬੀਤੇ ਹਫਤੇ ਨਿਊਜ਼ੀਲੈਂਡ ਦੇ ਸਿੱਖ ਨੁਮਾਇੰਦਾਂ ਨੇ ਇੱਕ ਮੀਟਿੰਗ ਵਿੱਚ ਨਿਊਜ਼ੀਲੈਂਡ ਸਰਕਾਰ ਤੋਂ ਭਾਰਤ ਦੀ ਨਿਊਜ਼ੀਲੈਂਡ ਵਿੱਚ ਦਖਲਅੰਦਾਜੀ ਨੂੰ ਲੈ ਕੇ ਨਿਰਪੱਖ ਜਾਂਦੀ ਦੀ...

ਕੀਵੀ ਕਾਮੇਡੀਅਨ ਤੇ ਅਦਾਕਾਰਾ ਕੈਲ ਵਿਲਸਨ ਦਾ ਹੋਇਆ ਦਿਹਾਂਤ 

ਆਕਲੈਂਡ- ਨਿਊਜ਼ੀਲੈਂਡ ਦੇ ਕਾਮੇਡੀਅਨ ਅਤੇ ਅਦਾਕਾਰਾ ਕੈਲ ਵਿਲਸਨ ਦਾ ਸਿਡਨੀ ਦੇ ਹਸਪਤਾਲ ਵਿੱਚ 53 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਕੀਵੀ ਸਟੈਂਡ-ਅੱਪ ਕਾਮੇਡੀਅਨ,...

LIC ਨੂੰ ਘੱਟ ਦਰ ‘ਤੇ ਟੈਕਸ ਅਦਾ ਕਰਨ ਲਈ ਮਿਲਿਆ 37000 ਰੁਪਏ ਦਾ GST ਨੋਟਿਸ

ਨਵੀਂ ਦਿੱਲੀ : ਭਾਰਤੀ ਜੀਵਨ ਬੀਮਾ ਨਿਗਮ (ਐੱਲ.ਆਈ.ਸੀ.) ਨੂੰ ਲਗਭਗ 37000 ਰੁਪਏ ਦੇ ਜੀਐੱਸਟੀ ਵਸੂਲੀ ਲਈ ਇੱਕ ਡਿਮਾਂਡ ਆਰਡਰ ਮਿਲਿਆ ਹੈ। ਕੰਪਨੀ ਨੇ ਬੁੱਧਵਾਰ ਨੂੰ ਐਕਸਚੇਂਜਾਂ...

ਰੋਹਿਤ ਦਾ ਤੂਫਾਨੀ ਸੈਂਕੜਾ, ਭਾਰਤ ਨੇ ਅਫਗਾਨਿਸਤਾਨ ਨੂੰ 8 ਵਿਕਟਾਂ ਨਾਲ ਹਰਾਇਆ

ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਵਨਡੇ ਵਿਸ਼ਵ ਕੱਪ 2023 ਦਾ 9ਵਾਂ ਮੈਚ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ‘ਚ ਖੇਡਿਆ ਗਿਆ। ਭਾਰਤ ਨੇ ਅਫਗਾਨਿਸਤਾਨ ਨੂੰ 8 ਵਿਕਟਾਂ ਨਾਲ...

ਸਾਬਕਾ ਪੋਰਨ ਸਟਾਰ ਮੀਆ ਖਲੀਫਾ ਨੂੰ ਫਲਸਤੀਨ ਦਾ ਸਮਰਥਨ ਕਰਨਾ ਪਿਆ ਮਹਿੰਗਾ

ਜਲੰਧਰ – ਇਜ਼ਰਾਈਲ ਤੇ ਅੱਤਵਾਦੀ ਗਰੁੱਪ ਹਮਾਸ ਵਿਚਾਲੇ ਚੱਲ ਰਹੀ ਖ਼ੂਨੀ ਜੰਗ ਦਰਮਿਆਨ ਸਾਬਕਾ ਪੋਰਨ ਸਟਾਰ ਮੀਆ ਖਲੀਫਾ ਨੂੰ ਸੋਸ਼ਲ ਮੀਡੀਆ ’ਤੇ ਫਲਸਤੀਨ ਦਾ ਸਮਰਥਨ ਕਰਨਾ...

‘ਹਰ ਪਾਸੇ ਧਮਾਕੇ, ਬੇਸਮੈਂਟ ’ਚ ਲੁਕੀ ਹੋਈ ਸੀ’, ਨੁਸਰਤ ਨੇ ਦੱਸਿਆ ਇਜ਼ਰਾਈਲ ਤੋਂ ਕਿਵੇਂ ਬਚੀ

ਮੁੰਬਈ – ਬਾਲੀਵੁੱਡ ਅਦਾਕਾਰਾ ਨੁਸਰਤ ਭਰੂਚਾ ਹਾਲ ਹੀ ’ਚ ਇਜ਼ਰਾਈਲ-ਫਲਸਤੀਨ ਜੰਗ ਦਾ ਨਿਸ਼ਾਨਾ ਬਣਨ ਤੋਂ ਬਚ ਗਈ ਹੈ। ਉਹ ਇਸ ਯੁੱਧ ਦੇ ਸ਼ੁਰੂ ’ਚ ਇਜ਼ਰਾਈਲ ’ਚ...

ਅੱਧੀ ਰਾਤ ਨੰਗੇ ਪੈਰੀਂ ਪ੍ਰਸ਼ੰਸਕਾਂ ਨੂੰ ਮਿਲਣ ਪਹੁੰਚੇ ਅਮਿਤਾਭ ਬੱਚਨ

ਨਵੀਂ ਦਿੱਲੀ : ਸਦੀ ਦੇ ਮੈਗਾਸਟਾਰ ਅਮਿਤਾਭ ਬੱਚਨ ਆਪਣੇ ਬੁਢਾਪੇ ‘ਚ ਵੀ ਪੂਰੇ ਜੋਸ਼ ਅਤੇ ਜ਼ਿੰਦਾਦਿਲੀ ਨਾਲ ਕੰਮ ਕਰਦੇ ਨਜ਼ਰ ਆਉਂਦੇ ਹਨ। ਅਮਿਤਾਭ ਬੱਚਨ ਨਾ ਸਿਰਫ...

ਸਚਿਨ ਬਿਸ਼ਨੋਈ ਦੇ ਕਬੂਲਨਾਮੇ ’ਤੇ ਸਿੱਧੂ ਮੂਸੇ ਵਾਲਾ ਦੇ ਪਿਤਾ ਦਾ ਬਿਆਨ ਆਇਆ ਸਾਹਮਣੇ

ਗੈਂਗਸਟਰ ਸਚਿਨ ਬਿਸ਼ਨੋਈ ਨੇ ਸਿੱਧੂ ਮੂਸੇ ਵਾਲਾ ਕਤਲ ਕਾਂਡ ’ਚ ਵੱਡਾ ਖ਼ੁਲਾਸਾ ਕੀਤਾ ਹੈ। ਸਚਿਨ ਨੇ ਦੱਸਿਆ ਕਿ ਸਿੱਧੂ ਤੇ ਲਾਰੈਂਸ ਬਿਸ਼ਨੋਈ ਵਿਚਾਲੇ ਕਬੱਡੀ ਕੱਪ...

ਵਾਹਨ ਚਾਲਕਾਂ ਨੇ ਹੁਕਮਾਂ ਦੀ ਕੀਤੀ ਉਲੰਘਣਾ ਤਾਂ ਹੋਵੇਗੀ ਸਖ਼ਤ ਕਾਰਵਾਈ

ਫਿਰੋਜ਼ਪੁਰ- ਫਿਰੋਜ਼ਪੁਰ ਵਿਚ ਮੂੰਹ ਢੱਕ ਕੇ ਚੱਲਣ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਡਾ ਫ਼ੈਸਲਾ ਲਿਆ ਗਿਆ ਹੈ। ਦਰਅਸਲ ਫਿਰੋਜ਼ਪੁਰ ‘ਚ ਮੂੰਹ ਢੱਕ ਕੇ ਵਾਹਨ...