ਨਿਊਜ਼ੀਲੈਂਡ ਦੇ ਸਿੱਖਾਂ ਨੇ ਭਾਰਤ ਦੀ ਦਖਲਅੰਦਾਜੀ ਨੂੰ ਲੈਕੇ ਨਿਰਪੱਖ ਜਾਂਚ ਦੀ ਕੀਤੀ ਮੰਗ

ਆਕਲੈਂਡ- ਬੀਤੇ ਹਫਤੇ ਨਿਊਜ਼ੀਲੈਂਡ ਦੇ ਸਿੱਖ ਨੁਮਾਇੰਦਾਂ ਨੇ ਇੱਕ ਮੀਟਿੰਗ ਵਿੱਚ ਨਿਊਜ਼ੀਲੈਂਡ ਸਰਕਾਰ ਤੋਂ ਭਾਰਤ ਦੀ ਨਿਊਜ਼ੀਲੈਂਡ ਵਿੱਚ ਦਖਲਅੰਦਾਜੀ ਨੂੰ ਲੈ ਕੇ ਨਿਰਪੱਖ ਜਾਂਦੀ ਦੀ ਮੰਗ ਕੀਤੀ ਹੈ। ਇਸ ਮੀਟਿੰਗ ਵਿੱਚ ਸੈਂਕੜੇ ਦੀ ਵਿੱਚ ਸਿੱਖ ਨੁਮਾਇੰਦਿਆਂ ਨੇ ਹਿੱਸਾ ਲਿਆ ਸੀ ਤੇ ਇਹ ਮੀਟਿੰਗ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਬੀਤੀ 8 ਅਕਤੂਬਰ ਨੂੰ ਕਰਵਾੀ ਗਈ ਸੀ

Add a Comment

Your email address will not be published. Required fields are marked *