Month: September 2023

Asis Cup : ਸ਼੍ਰੀਲੰਕਾ ਵਿਰੁੱਧ ਮੈਚ ’ਚੋਂ ਵੀ ਬਾਹਰ ਰਿਹਾ ਅਈਅਰ

ਕੋਲੰਬੋ– ਪਿੱਠ ਦਰਦ ਦੀ ਸਮੱਸਿਆ ਨਾਲ ਜੂਝ ਰਹੇ ਭਾਰਤ ਦੇ ਮੱਧਕ੍ਰਮ ਦੇ ਬੱਲੇਬਾਜ਼ ਸ਼੍ਰੇਅਸ ਅਈਅਰ ਨੂੰ ਸ਼੍ਰੀਲੰਕਾ ਵਿਰੁੱਧ ਵੀ ਏਸ਼ੀਆ ਕੱਪ ਮੈਚ ਵਿਚੋਂ ਬਾਹਰ ਰੱਖਿਆ ਗਿਆ...

ਸ਼ਾਹਰੁਖ ਖ਼ਾਨ ਦੀ ‘ਜਵਾਨ’ ਫ਼ਿਲਮ ਨੇ ਬਣਾ ਦਿੱਤੇ 10 ਨਵੇਂ ਰਿਕਾਰਡ

ਸ਼ਾਹਰੁਖ ਖ਼ਾਨ ਦੀ ‘ਜਵਾਨ’ ਫ਼ਿਲਮ ਬਾਕਸ ਆਫਿਸ ’ਤੇ ਕਮਾਈ ਦੇ ਨਵੇਂ ਰਿਕਾਰਡ ਬਣਾ ਰਹੀ ਹੈ। ਅੱਜ ਤੁਹਾਨੂੰ ਇਸ ਖ਼ਬਰ ’ਚ ‘ਜਵਾਨ’ ਫ਼ਿਲਮ ਦੇ ਉਨ੍ਹਾਂ ਰਿਕਾਰਡਸ...

Etihad Airways ਨੇ Katrina Kaif ਨੂੰ ਬਣਾਇਆ ਆਪਣਾ ਬ੍ਰਾਂਡ ਅੰਬੈਸਡਰ

ਮੁੰਬਈ – ਸੰਯੁਕਤ ਅਰਬ ਅਮੀਰਾਤ ਦੀ ਰਾਸ਼ਟਰੀ ਏਅਰਲਾਈਨ ਇਤਿਹਾਦ ਏਅਰਵੇਜ਼ ਨੇ ਅਭਿਨੇਤਰੀ ਕੈਟਰੀਨਾ ਕੈਫ ਨੂੰ ਆਪਣਾ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਹੈ। ਦੱਸ ਦੇਈਏ ਕਿ ਇਸ ਤੋਂ...

ਪੰਜਾਬ, ਚੰਡੀਗੜ੍ਹ ’ਚੋਂ ਹਰ ਮਹੀਨੇ ਚੋਰੀ ਹੋ ਜਾਂਦੇ ਹਨ ਡੇਢ ਕਰੋੜ ਦੇ ਮੋਬਾਇਲ

ਜਲੰਧਰ: ਪੰਜਾਬ ਅਤੇ ਚੰਡੀਗੜ੍ਹ ‘ਚ ਹਰ ਮਹੀਨੇ ਕਰੀਬ ਡੇਢ ਕਰੋੜ ਰੁਪਏ ਦੇ ਮੋਬਾਇਲ ਚੋਰੀ ਹੋ ਜਾਂਦੇ ਹਨ, ਜਦ ਕਿ ਦੇਸ਼ ਵਿੱਚ ਮੋਬਾਇਲ ਚੋਰੀ ਅਤੇ ਗਾਇਬ ਹੋਣ...

ਸਾਰਾਗੜ੍ਹੀ ਜੰਗੀ ਯਾਦਗਾਰ ਦਾ ਨੀਂਹ ਪੱਥਰ ਰੱਖਣ ਮਗਰੋਂ CM ਮਾਨ ਦਾ ਵੱਡਾ ਐਲਾਨ

ਫਿਰੋਜ਼ਪੁਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਫਿਰੋਜ਼ਪੁਰ ਵਿਖੇ ਸਾਰਾਗੜ੍ਹੀ ਦੀ ਇਤਿਹਾਸਕ ਜੰਗ ਦੌਰਾਨ ਸ਼ਹਾਦਤ ਪ੍ਰਾਪਤ ਕਰਨ ਵਾਲੇ 21 ਸਿੱਖ ਸੂਰਮਿਆਂ ਦੀ...

ਵਾਹਨਾਂ ਦੀ RC ਤੇ ਲਾਇਸੈਂਸ ਨੂੰ ਲੈ ਕੇ ਲੋਕਾਂ ਨੂੰ ਮਿਲੇਗੀ ਰਾਹਤ

ਲੁਧਿਆਣਾ : ਹੁਣ ਟਰਾਂਸਪੋਰਟ ਵਿਭਾਗ ਦੇ ਐੱਮ-ਪਰਿਵਾਹਨ ਪੋਰਟਲ ’ਤੇ ਡੈਸ਼ਬੋਰਡ ਦੀ ਆਪਸ਼ਨ ‘ਚ ਜਾ ਕੇ ਵਾਹਨ-4 ਡੈਸ਼ਬੋਰਡ ਦੇ ਜ਼ਰੀਏ ਪੈਂਡੈਂਸੀ ਦੇਖੀ ਜਾ ਸਕਦੀ ਹੈ। ਟਰਾਂਸਪੋਰਟ...

PF ਧਾਰਕਾਂ ਦੇ ਪਰਿਵਾਰਾਂ ਲਈ ਖੁਸ਼ਖਬਰੀ

ਲੁਧਿਆਣਾ : ਇੰਪਲਆਈਜ਼ ਪ੍ਰੋਵੀਡੈਂਟ ਫੰਡ ਆਰਗੇਨਾਈਜ਼ੇਸ਼ਨ ਉਨ੍ਹਾਂ ਲੋਕਾਂ ਦੇ ਲਈ ਵੱਡਾ ਮਦਦਗਾਰ ਬਣ ਕੇ ਖੜ੍ਹਾ ਹੋਇਆ ਹੈ, ਜਿਨ੍ਹਾਂ ਲੋਕਾਂ ਦੀ ਮੌਤ ਕਿਸੇ ਵੀ ਕਾਰਨ ਵੱਸ...

ਲੰਡਨ ਸਟਾਕ ਐਕਸਚੇਂਜ ’ਚ ਲਿਸਟ ਹੋ ਸਕਣਗੀਆਂ ਭਾਰਤੀ ਕੰਪਨੀਆਂ

ਨਵੀਂ ਦਿੱਲੀ- ਬ੍ਰਿਟੇਨ ਦੇ ਵਿੱਤ ਮੰਤਰੀ ਜੇਰੇਮੀ ਹੰਟ ਨੇ ਕਿਹਾ ਕਿ ਭਾਰਤ ਸਰਕਾਰ ਦੇ ਕਹਿਣ ’ਤੇ ਉਹ ਭਾਰਤੀ ਕੰਪਨੀਆਂ ਨੂੰ ਸਿੱਧੇ ਲੰਡਨ ਸਟਾਕ ਐਕਸਚੇਂਜ ’ਤੇ ਸੂਚੀਬੱਧ...

ਇਪਸਾ ਵੱਲੋਂ ਹਰਕੀਰਤ ਚਾਹਲ, ਹਰਚਰਨ ਚਾਹਲ ਅਤੇ ਡਾ. ਸੂਬਾ ਸਿੰਘ ਦਾ ਸਨਮਾਨ

ਬ੍ਰਿਸਬੇਨ -ਆਸਟ੍ਰੇਲੀਆ ਦੀ ਸਰਗਰਮ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ ਆਸਟ੍ਰੇਲੀਆ ਵੱਲੋਂ ਇਪਸਾ ਅਦਬੀ ਮਾਸਿਕ ਲੜੀ ਤਹਿਤ ਸਥਾਨਿਕ ਇੰਡੋਜ਼ ਪੰਜਾਬੀ ਲਾਇਬ੍ਰੇਰੀ ਇਨਾਲਾ ਵਿਖੇ ਇਕ ਅਦਬੀ ਸਮਾਗਮ...

ਆਸਟ੍ਰੇਲੀਆਈ ਪ੍ਰਧਾਨ ਮੰਤਰੀ ਨੇ ਜੀ-20 ਸੰਮੇਲਨ ਨੂੰ ਦੱਸਿਆ ‘ਸਫਲ

ਭਾਰਤ ਦੀ ਪ੍ਰਧਾਨਗੀ ‘ਚ ਹੋਏ ਜੀ-20 ਸਿਖਰ ਸੰਮੇਲਨ ‘ਚ ਹਿੱਸਾ ਲੈਣ ਲਈ ਦਿੱਲੀ ਪਹੁੰਚੇ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ...

ਅੱਪਡੇਟਰ ਸਰਵਿਸਿਜ਼ ਨੂੰ ਆਈਪੀਓ ਰਾਹੀ ਫੰਡ ਜੁਟਾਉਣ ਲਈ ਮਿਲੀ ਸੇਬੀ ਦੀ ਮਨਜ਼ੂਰੀ

ਨਵੀਂ ਦਿੱਲੀ – ਏਕੀਕ੍ਰਿਤ ਸੁਵਿਧਾ ਪ੍ਰਬੰਧਨ ਅੱਪਡੇਟਰ ਸਰਵਿਸਿਜ਼ ਲਿਮਟਿਡ ਨੂੰ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈਪੀਓ) ਦੁਆਰਾ ਫੰਡ ਜੁਟਾਉਣ ਲਈ ਪੂੰਜੀ ਬਾਜ਼ਾਰ ਰੈਗੂਲੇਟਰ ਸੇਬੀ ਦੀ ਮਨਜ਼ੂਰੀ ਮਿਲ ਗਈ...

ਡੀਜ਼ਲ ਇੰਜਣਾਂ ‘ਤੇ ਲੱਗ ਸਕਦੈ 10 ਫ਼ੀਸਦੀ ਹੋਰ ਟੈਕਸ

ਨਵੀਂ ਦਿੱਲੀ – ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਹਵਾ ਪ੍ਰਦੂਸ਼ਣ ਨੂੰ ਘਟਾਉਣ ਲਈ ਡੀਜ਼ਲ ਵਾਹਨਾਂ ਅਤੇ ਜੈਨਸੈੱਟਾਂ ‘ਤੇ “ਪ੍ਰਦੂਸ਼ਣ ਟੈਕਸ” ਵਜੋਂ...

ਰੋਨਾਲਡੋ ਦੇ ਬਿਨਾਂ ਵੀ ਪੁਰਤਗਾਲ ਨੇ ਲਗਜ਼ਮਬਰਗ ਨੂੰ 9-0 ਨਾਲ ਹਰਾਇਆ

ਵਾਸ਼ਿੰਗਟਨ— ਆਪਣੇ ਸਟਾਰ ਸਟ੍ਰਾਈਕਰ ਕ੍ਰਿਸਟੀਆਨੋ ਰੋਨਾਲਡੋ ਤੋਂ ਬਿਨਾਂ ਪੁਰਤਗਾਲ ਨੇ ਯੂਰਪੀਅਨ ਚੈਂਪੀਅਨਸ਼ਿਪ ਕੁਆਲੀਫਾਇੰਗ ‘ਚ ਲਗਜ਼ਮਬਰਗ ਨੂੰ 9-0 ਨਾਲ ਹਰਾ ਕੇ ਪ੍ਰਤੀਯੋਗੀ ਫੁੱਟਬਾਲ ‘ਚ ਆਪਣੀ ਹੁਣ ਤੱਕ...

ਸ਼੍ਰੇਅਸ ਅਈਅਰ ਨੂੰ ਆਰਾਮ ਦੀ ਸਲਾਹ, BCCI ਨੇ ਹੈਲਥ ‘ਤੇ ਦਿੱਤੀ ਅਪਡੇਟ

ਕੋਲੰਬੋ— ਭਾਰਤ ਦੇ ਮੱਧਕ੍ਰਮ ਦੇ ਬੱਲੇਬਾਜ਼ ਸ਼੍ਰੇਅਸ ਅਈਅਰ ਨੂੰ ਪਿੱਠ ਦੇ ਅਕੜਾਅ ਕਾਰਨ ਆਰਾਮ ਦੀ ਸਲਾਹ ਦਿੱਤੀ ਗਈ ਹੈ ਅਤੇ ਸ਼੍ਰੀਲੰਕਾ ਖ਼ਿਲਾਫ਼ ਏਸ਼ੀਆ ਕੱਪ ਸੁਪਰ ਫੋਰ ਦੇ...

ਰਜਨੀਕਾਂਤ ਦੀ ‘ਜੇਲਰ’ ਦੀ ਖੁਸ਼ੀ ਮਨਾਉਣ ਲਈ ਵੰਡੇ ਕਰੋੜਾਂ ਰੁਪਏ

ਨਵੀਂ ਦਿੱਲੀ – ਰਜਨੀਕਾਂਤ ਦੀ ਹਾਲ ਹੀ ‘ਚ ਰਿਲੀਜ਼ ਹੋਈ ਫ਼ਿਲਮ ‘ਜੇਲ੍ਹਰ’ ਨੂੰ ਹੁਣ ਸਿਨੇਮਾਘਰਾਂ ਤੋਂ ਹਟਾ ਦਿੱਤਾ ਗਿਆ ਹੈ ਪਰ ਫ਼ਿਲਮ ਨੂੰ ਓਟੀਟੀ ਪਲੇਟਫਾਰਮ ‘ਤੇ...

ਪੰਜਾਬ ਟੂਰਿਜ਼ਮ ਸਮਿਟ ਦੇ ਉਦਘਾਟਨ ਮੌਕੇ ਬੋਲੇ ਕਪਿਲ ਸ਼ਰਮਾ

ਅੱਜ ਮੋਹਾਲੀ ਦੀ ਐਮਿਟੀ ਯੂਨੀਵਰਸਿਟੀ ਵਿਖੇ ਟੂਰਿਜ਼ਮ ਸਮਿਟ ਦਾ ਉਦਘਾਟਨ ਸਮਾਰੋਹ ਰੱਖਿਆ ਗਿਆ ਹੈ। ਇਸ ਮੌਕੇ ਉਚੇਚੇ ਤੌਰ ’ਤੇ ਮਸ਼ਹੂਰ ਪੰਜਾਬੀ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ...

ਸਕਾਲਰਸ਼ਿਪ ਲੈਣ ਦੇ ਚਾਹਵਾਨ ਵਿਦਿਆਰਥੀਆਂ ਲਈ ਖੁਸ਼ਖੁਬਰੀ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੀ ਭਲਾਈ ਲਈ ਵਚਨਬੱਧ ਹੈ। ਇਸੇ ਅਧੀਨ ਅਨੁਸੂਚਿਤ ਜਾਤੀਆਂ...

ਪ੍ਰਿਯੰਕਾ ਗਾਂਧੀ ਵੱਲੋਂ ਆਫ਼ਤ ਪ੍ਰਭਾਵਿਤ ਜ਼ਿਲ੍ਹਿਆਂ ਦਾ ਲਿਆ ਜਾਵੇਗਾ ਜਾਇਜ਼ਾ

ਸ਼ਿਮਲਾ- ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਮੰਗਲਵਾਰ ਨੂੰ ਹਿਮਾਚਲ ਪ੍ਰਦੇਸ਼ ਪਹੁੰਚੀ, ਜਿੱਥੇ ਉਹ ਮੰਡੀ ਅਤੇ ਕੁੱਲੂ ਜ਼ਿਲ੍ਹਿਆਂ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰੇਗੀ। ਪ੍ਰਿਯੰਕਾ...

ਗੰਭੀਰ ਜੈਨੇਟਿਕ ਬੀਮਾਰੀ ਤੋਂ ਪੀੜਤ 18 ਮਹੀਨੇ ਦੇ ਕਣਵ ਨੂੰ ਮਿਲੇ CM ਕੇਜਰੀਵਾਲ

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਗੰਭੀਰ ਜੈਨੇਟਿਕ ਬੀਮਾਰੀ ਨਾਲ ਜੂਝ ਰਹੇ 18 ਮਹੀਨੇ ਦੇ ਬੱਚੇ ਨੂੰ ਮਿਲਣ ਲਈ ਨਜਫਗੜ੍ਹ ਪਹੁੰਚੇ। ਬੱਚੇ ਦੇ...

ਡੁਨੇਡਿਨ ਦੀ ਡਿਪਟੀ ਮੇਅਰ ਸੋਫੀ ਵੱਲੋਂ ਦਿੱਤਾ ਗਿਆ ਅਸਤੀਫਾ

ਆਕਲੈਂਡ- ਡੁਨੇਡਿਨ ਦੀ ਡਿਪਟੀ ਮੇਅਰ ਸੋਫੀ ਬਾਰਕਰ ਨੇ ਮੇਅਰ ਜੂਲੇਸ ਰੈਡਿਚ ਨਾਲ ਮੁਸ਼ਕਿਲ ਕੰਮਕਾਜੀ ਸਬੰਧਾਂ ਦਾ ਹਵਾਲਾ ਦਿੰਦੇ ਹੋਏ ਇਸ ਭੂਮਿਕਾ ਤੋਂ ਅਸਤੀਫਾ ਦੇ ਦਿੱਤਾ...

ਆਸਟ੍ਰੇਲੀਆ ‘ਚ ਲੱਖਾਂ ਡਾਲਰਾਂ ਦੇ ਨਸ਼ੀਲੇ ਪਦਾਰਥ ਕੀਤੇ ਜ਼ਬਤ

ਸਿਡਨੀ: ਪੱਛਮੀ ਆਸਟ੍ਰੇਲੀਆ ਵਿੱਚ ਅਧਿਕਾਰੀਆਂ ਦੁਆਰਾ ਇੱਕ ਅੰਤਰਰਾਸ਼ਟਰੀ ਡਰੱਗ ਗਿਰੋਹ ਦਾ ਪਰਦਾਫਾਸ਼ ਕਰਨ ਤੋਂ ਬਾਅਦ ਪੁਲਸ ਨੇ ਅੰਦਾਜ਼ਨ 52 ਮਿਲੀਅਨ ਡਾਲਰ ਦੇ ਨਸ਼ੀਲੇ ਪਦਾਰਥ, ਨਕਦੀ...

2 ਦਿਨ ਬਾਅਦ ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਭਾਰਤ ਤੋਂ ਹੋਏ ਰਵਾਨਾ

ਨਵੀਂ ਦਿੱਲੀ – ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦਾ ਵਫ਼ਦ ਮੰਗਲਵਾਰ ਦੁਪਹਿਰ ਆਪਣੇ ਜਹਾਜ਼ ਵਿਚ ਤਕਨੀਕੀ ਨੁਕਸ ਠੀਕ ਹੋਣ ਤੋਂ ਬਾਅਦ ਭਾਰਤ ਤੋਂ...

ਕ੍ਰਾਈਸਚਰਚ ਗੁਰੂਘਰ ਵਿੱਚ ਨਤਮਸਤਕ ਹੋਏ ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਸ

ਆਕਲੈਂਡ- ਪ੍ਰਧਾਨ ਮੰਤਰੀ ਤੇ ਲੇਬਰ ਪਾਰਟੀ ਦੇ ਲੀਡਰ ਕ੍ਰਿਸ ਹਿਪਕਿਨਸ ਅੱਜ ਗੁਰਦੁਆਰਾ ਸਿੰਘ ਸਭਾ ਕ੍ਰਾਈਸਚਰਚ ਵਿਖੇ ਨਤਮਸਤਕ ਹੋਏ ਤੇ ਇਸਦੇ ਨਾਲ ਹੀ ਉਹਨਾਂ ਨੇ ਸਾਊਥ...

ਈਸ਼ਾ ਅੰਬਾਨੀ ਦੀ ਕੰਪਨੀ ’ਤੇ ਕਰਜ਼ੇ ਦਾ ਭਾਰੀ ਬੋਝ

ਨਵੀਂ ਦਿੱਲੀ – ਦੇਸ਼ ਦੀ ਸਭ ਤੋਂ ਵੱਡੀ ਲਿਸਟਿਡ ਕੰਪਨੀ ਰਿਲਾਇੰਸ ਇੰਡਸਟ੍ਰੀਜ਼ ਰਿਟੇਲ ਬਿਜ਼ਨੈੱਸ ਵਿਚ ਕਾਰੋਬਾਰ ਦਾ ਵਿਸਤਾਰ ਕਰ ਰਹੀ ਹੈ। ਇਹ ਬਿਜ਼ਨੈੱਸ ਰਿਲਾਇੰਸ ਰਿਟੇਲ ਲਿਮਟਿਡ...

ਸ਼ੇਅਰ ਬਾਜ਼ਾਰਾਂ ਦੇ ਸ਼ੁਰੂਆਤੀ ਕਾਰੋਬਾਰ ‘ਚ 7ਵੇਂ ਦਿਨ ਵੀ ਰਹੀ ਤੇਜ਼ੀ

ਮੁੰਬਈ- ਸਥਾਨਕ ਸ਼ੇਅਰ ਬਾਜ਼ਾਰਾਂ ‘ਚ ਲਗਾਤਾਰ 7ਵੇਂ ਦਿਨ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ‘ਚ ਤੇਜ਼ੀ ਰਹੀ। ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ ਸ਼ੁਰੂਆਤੀ ਕਾਰੋਬਾਰ...

ਏਸ਼ੀਆ ਕੱਪ : ਸ਼ੁਭਮਨ-ਰੋਹਿਤ ਨੇ 11 ਮੈਚਾਂ ‘ਚ ਪਾਰਟਨਰਸ਼ਿਪ ‘ਚ ਬਣਾਈਆਂ 966 ਦੌੜਾਂ

 ਏਸ਼ੀਆ ਕੱਪ 2023 ਦੇ ਤਹਿਤ ਸੁਪਰ 4 ਦੇ ਇਕ ਅਹਿਮ ਮੈਚ ‘ਚ ਪਾਕਿਸਤਾਨ ਖਿਲਾਫ ਖੇਡਦੇ ਹੋਏ ਭਾਰਤੀ ਸਲਾਮੀ ਜੋੜੀ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਨੇ...

ਕਿਰਣ ਜਾਰਜ ਨੇ ਇੰਡੋਨੇਸ਼ੀਆ ਮਾਸਟਰਸ ਦਾ ਖਿਤਾਬ ਜਿੱਤਿਆ

ਮੇਦਾਨ – ਉੱਭਰਦੇ ਹੋਏ ਭਾਰਤੀ ਸ਼ਟਲਰ ਕਿਰਣ ਜਾਰਜ ਨੇ ਐਤਵਾਰ ਨੂੰ ਇੱਥੇ ਪੁਰਸ਼ ਸਿੰਗਲਜ਼ ਫਾਈਨਲ ’ਚ ਜਾਪਾਨ ਦੇ ਕੂਤਾਕਾਹਾਸ਼ੀ ਨੂੰ ਸਿੱਧੇ ਸੈੱਟਾਂ ’ਚ ਹਰਾ ਕੇ ਇੰਡੋਨੇਸ਼ੀਆ...

ਫ਼ਿਲਮ ‘ਦਿ ਵੈਕਸੀਨ ਵਾਰ’ ਦਾ ਪਹਿਲਾ ਸ਼ਾਨਦਾਰ ਪੋਸਟਰ ਆਇਆ ਸਾਹਮਣੇ

ਮੁੰਬਈ – ਅਮਰੀਕਾ ’ਚ ਹਰ ਸਕ੍ਰੀਨਿੰਗ ’ਤੇ ਤਾੜੀਆਂ ਹਾਸਲ ਕਰਨ ਤੋਂ ਬਾਅਦ ਪੱਲਵੀ ਜੋਸ਼ੀ ਤੇ ਵਿਵੇਕ ਰੰਜਨ ਅਗਨੀਹੋਤਰੀ ਦੀ ਗਤੀਸ਼ੀਲ ਜੋੜੀ ਭਾਰਤ ’ਚ ਇਕ ਸ਼ਾਨਦਾਰ ਪ੍ਰਚਾਰ...

ਮੀਤ ਬ੍ਰਦਰਜ਼ ਵਲੋਂ ਨਿਰਮਿਤ ਸੰਗੀਤ ਵੀਡੀਓ ’ਚ ਇਕਜੁਟ ਹੋਏ 24 ਅਦਾਕਾਰ

ਮੁੰਬਈ – ਅਹਿਮਦ ਖ਼ਾਨ ਵਲੋਂ ਨਿਰਦੇਸ਼ਿਤ ਬਹੁ-ਉਡੀਕੀ ਬਲਾਕਬਸਟਰ ‘ਵੈਲਕਮ ਟੂ ਦਿ ਜੰਗਲ’ ਲਈ ਬਾਲੀਵੁੱਡ ਦੀ ਸਭ ਤੋਂ ਵੱਡੀ ਸਟਾਰ ਕਾਸਟ ਇਕੱਠੀ ਹੋ ਗਈ ਹੈ। ਇਹ ਇਕ...

ਬਠਿੰਡਾ ‘ਚ ਨਸ਼ਾ ਛੁਡਾਊ ਕਮੇਟੀ ਦੇ ਮੈਂਬਰ ਦਾ ਤੇਜ਼ਧਾਰ ਹਥਿਆਰ ਨਾਲ ਕਤਲ

ਬਠਿੰਡਾ : ਸ਼ਨੀਵਾਰ ਦੇਰ ਰਾਤ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਪਿੰਡ ਸਿਧਾਣਾ ਵਿਖੇ ਨਸ਼ਾ ਵਿਰੋਧੀ ਕਮੇਟੀ ਦੇ ਮੈਂਬਰਾਂ ਵੱਲੋਂ 2 ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਤੇਜ਼ਧਾਰ...

ਰਾਹੁਲ ਦਾ BJP ‘ਤੇ ਤਿੱਖਾ ਹਮਲਾ, ਬੋਲੇ- ਮੈਂ ਗੀਤਾ ਪੜ੍ਹੀ ਹੈ

ਲੰਡਨ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪੈਰਿਸ ‘ਚ ਵਿਦਿਆਰਥੀਆਂ ਅਤੇ ਸਿੱਖਿਆ ਸ਼ਾਸਤਰੀਆਂ ਨਾਲ ਗੱਲਬਾਤ ਦੌਰਾਨ ਭਾਜਪਾ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਸੱਤਾਧਾਰੀ ਪਾਰਟੀ ਕਿਸੇ ਵੀ...

CM ਯੋਗੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ ਨੌਜਵਾਨ ਗ੍ਰਿਫ਼ਤਾਰ

ਮੁਜ਼ੱਫਰਪੁਰ : ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਨਾਂ ‘ਤੇ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ ਵੀਡੀਓ ਜਾਰੀ ਕਰਨ ਵਾਲੇ ਨੌਜਵਾਨ ਨੂੰ ਗ੍ਰਿਫ਼ਤਾਰ...

ਸਾਹਿਤਕਾਰਾਂ ਨੇ ਮਾਂ ਬੋਲੀ ਪੰਜਾਬੀ ਦੇ ਹੱਕ ’ਚ ਆਵਾਜ਼ ਉਠਾਈ

ਸਿਡਨੀ, 10 ਸਤੰਬਰ– ਇੱਥੇ ਪੰਜਾਬੀ ਲੇਖਕਾਂ, ਕਵੀਆਂ ਤੇ ਬੁੱਧੀਜੀਵੀਆਂ ਨੇ ਮਾਤ ਭਾਸ਼ਾ ਪੰਜਾਬੀ ਤੇ ਵਾਤਾਵਰਨ ਦੀ ਸੰਭਾਲ ਲਈ ਆਵਾਜ਼ ਚੁੱਕੀ। ਪੰਜਾਬੀ ਸਕੂਲ ਗਲੈਨਵੁੱਡ ਵਿੱਚ ਕਰਵਾਏ...

ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ PM ਮੋਦੀ ਨਾਲ ਕਰਨਗੇ ਮੁਲਾਕਾਤ

ਨਵੀਂ ਦਿੱਲੀ : ਸਾਊਦੀ ਅਰਬ ਦੇ ਪ੍ਰਧਾਨ ਮੰਤਰੀ ਅਤੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਅਲ ਸਾਊਦ ਦੇ ਅੱਜ ਹੈਦਰਾਬਾਦ ਹਾਊਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ...

ਨਾਈਜੀਰੀਆ ‘ਚ ਕਿਸ਼ਤੀ ਪਲਟਣ ਕਾਰਨ 26 ਲੋਕਾਂ ਦੀ ਮੌਤ

ਅਬੂਜਾ : ਨਾਈਜੀਰੀਆ ਦੇ ਕੇਂਦਰੀ ਨਾਈਜਰ ਰਾਜ ਦੇ ਮੋਕਵਾ ਸਥਾਨਕ ਸਰਕਾਰੀ ਖੇਤਰ ਵਿੱਚ ਇੱਕ ਕਿਸ਼ਤੀ ਹਾਦਸਾ ਵਾਪਰਿਆ। ਇੱਥੇ ਕਿਸ਼ਤੀ ਪਲਟਣ ਤੋਂ ਬਾਅਦ 26 ਲਾਸ਼ਾਂ ਬਰਾਮਦ ਕੀਤੀਆਂ...

ਨਿਊਜ਼ੀਲੈਂਡ ਦੇ ਖਿਡਾਰੀ ਨੇ ਇੰਗਲੈਂਡ ਨੂੰ 8 ਵਿਕਟਾਂ ਨਾਲ ਹਰਾਇਆ

ਨਿਊਜ਼ੀਲੈਂਡ- ਚਾਰ ਮੈਚਾਂ ਦੀ ਵਨਡੇ ਸੀਰੀਜ਼ ਦੇ ਪਹਿਲੇ ਮੈਚ ‘ਚ ਨਿਊਜ਼ੀਲੈਂਡ ਨੇ ਵਿਸ਼ਵ ਚੈਂਪੀਅਨ ਇੰਗਲੈਂਡ ਨੂੰ 8 ਵਿਕਟਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ।...