ਸ਼ਾਹਰੁਖ ਖ਼ਾਨ ਦੀ ‘ਜਵਾਨ’ ਫ਼ਿਲਮ ਨੇ ਬਣਾ ਦਿੱਤੇ 10 ਨਵੇਂ ਰਿਕਾਰਡ
September 13, 2023
![](http://mehakewattan.com/wp-content/uploads/2023/09/2023_9image_17_50_12553456849-ll.jpg)
ਸ਼ਾਹਰੁਖ ਖ਼ਾਨ ਦੀ ‘ਜਵਾਨ’ ਫ਼ਿਲਮ ਬਾਕਸ ਆਫਿਸ ’ਤੇ ਕਮਾਈ ਦੇ ਨਵੇਂ ਰਿਕਾਰਡ ਬਣਾ ਰਹੀ ਹੈ। ਅੱਜ ਤੁਹਾਨੂੰ ਇਸ ਖ਼ਬਰ ’ਚ ‘ਜਵਾਨ’ ਫ਼ਿਲਮ ਦੇ ਉਨ੍ਹਾਂ ਰਿਕਾਰਡਸ ਬਾਰੇ ਦੱਸਾਂਗੇ, ਜੋ ਤੁਸੀਂ ਨਹੀਂ ਜਾਣਦੇ ਹੋਵੋਗੇ। ਦੱਸ ਦੇਈਏ ਕਿ ‘ਜਵਾਨ’ ਫ਼ਿਲਮ ਵਰਕਿੰਗ ਡੇਅਜ਼ ’ਤੇ ਵੀ ਚੰਗੀ ਕਮਾਈ ਕਰ ਰਹੀ ਹੈ। ਫ਼ਿਲਮ ਨੇ ਆਪਣੇ ਪਹਿਲੇ ਸੋਮਵਾਰ ਨੂੰ ਭਾਰਤ ’ਚ ਹਿੰਦੀ ਵਰਜ਼ਨ ’ਚ 30.50 ਕਰੋੜ, ਤਾਮਿਲ ਤੇ ਤੇਲਗੂ ਵਰਜ਼ਨ ’ਚ 2.42 ਕਰੋੜ ਤੇ ਦੁਨੀਆ ਭਰ ’ਚ 54.1 ਕਰੋੜ ਰੁਪਏ ਦੀ ਕਮਾਈ ਕੀਤੀ ਹੈ।