Month: June 2023

ਕੈਨੇਡਾ ਨੇ 700 ਵਿਦਿਆਰਥੀਆਂ ਦੀ ਵਤਨ ਵਾਪਸੀ ’ਤੇ ਆਰਜ਼ੀ ਰੋਕ ਲਾਈ: ਸਾਹਨੀ

ਲੰਡਨ/ਚੰਡੀਗੜ੍ਹ :ਕੈਨੇਡਾ ਦੀ ਸਰਕਾਰ ਨੇ ‘ਆਪ’ ਦੇ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਦੀ ਬੇਨਤੀ ’ਤੇ 700 ਭਾਰਤੀ ਵਿਦਿਆਰਥੀਆਂ ਦੀ ਵਤਨ ਵਾਪਸੀ ’ਤੇ ਆਰਜ਼ੀ ਰੋਕ ਲਾਉਣ...

ਹਵਾਈ ਹਾਦਸੇ ਕਾਰਨ ਲਾਪਤਾ ਹੋਏ 4 ਬੱਚੇ 40 ਦਿਨ ਬਾਅਦ ਜੰਗਲ ’ਚ ਸੁਰੱਖਿਅਤ ਮਿਲੇ

ਕੋਲੰਬੀਆ ਵਿੱਚ 40 ਦਿਨ ਪਹਿਲਾਂ ਹੋਏ ਜਹਾਜ਼ ਹਾਦਸੇ ਕਾਰਨ ਬਾਅਦ ਲਾਪਤਾ ਹੋਏ ਚਾਰ ਬੱਚੇ ਐਮਾਜ਼ੋਨ ਦੇ ਜੰਗਲ ਵਿੱਚ ਸੁਰੱਖਿਅਤ ਮਿਲ ਗਏ ਹਨ। ਰਾਸ਼ਟਰਪਤੀ ਗੁਸਤਾਵੋ ਪੈਤਰੋ...

ਬ੍ਰਿਸਬੇਨ ‘ਚ ਅਕਾਲੀ ਆਗੂ ਵੱਲੋਂ ਮਨਮੀਤ ਅਲੀਸ਼ੇਰ ਨੂੰ ਸ਼ਰਧਾਂਜ਼ਲੀ ਭੇਂਟ

ਬ੍ਰਿਸਬੇਨ – ਆਸਟ੍ਰੇਲੀਆ ਦੌਰੇ ‘ਤੇ ਆਏ ਵਿਨਰਜੀਤ ਸਿੰਘ ਖਡਿਆਲ ਅਕਾਲੀ ਆਗੂ ਮਰਹੂਮ ਮਨਮੀਤ ਅਲੀਸ਼ੇਰ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਮਨਮੀਤ ਪੈਰਾਡਾਈਜ਼ ਪਾਰਕ, ਲਕਸਵਰਥ ਪਲੇਸ ਮੁਰੂਕਾ...

ਫਰੀਦਕੋਟ ਦੀ ਹਰਪ੍ਰੀਤ ਕੌਰ ਨੇ ਕੈਨੇਡਾ ‘ਚ ਰੌਸ਼ਨ ਕੀਤਾ ਪੰਜਾਬ ਦਾ ਨਾਂ

ਫਰੀਦਕੋਟ- ਪਿੰਡ ਬੁਰਜ ਹਰੀਕਾ ਦੀ ਵਸਨੀਕ ਹਰਪ੍ਰੀਤ ਕੌਰ ਨੇ ਕੈਨੇਡੀਅਨ ਪੁਲਸ ‘ਚ ਕਾਂਸਟੇਬਲ ਵਜੋਂ ਭਰਤੀ ਹੋ ਕੇ ਆਪਣੇ ਪਿੰਡ ਸਮੇਤ ਜ਼ਿਲ੍ਹੇ ਅਤੇ ਪੰਜਾਬ ਦਾ ਨਾਂ ਰੌਸ਼ਨ...

ਲਿਟਲ ਇੰਡੀਆ ਆਈ.ਐੱਨ.ਸੀ ਵੱਲੋਂ ਪਹਿਲਾ ਮੁਫ਼ਤ ਹੋਮੋਪੈਥਿਕ ਮੈਡੀਕਲ ਕੈਂਪ

ਆਕਲੈਂਡ-: ਲਿਟਲ ਇੰਡੀਆ ਆਈ.ਐੱਨ.ਸੀ ਵੱਲੋਂ ਪਹਿਲਾ ਮੁਫ਼ਤ ਹੋਮੋਪੈਥਿਕ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ। ਇਹ ਮੈਡੀਕਲ ਕੈਂਪ 5 ਜੁਲਾਈ 2023 ਨੂੰ ਸਵੇਰੇ 10 ਵਜੇ ਤੋਂ...

ਸਾਬਕਾ CM ਚਰਨਜੀਤ ਸਿੰਘ ਚੰਨੀ ਨੂੰ ਵਿਜੀਲੈਂਸ ਨੇ ਭੇਜਿਆ ਸੰਮਨ

ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਉਨ੍ਹਾਂ ਨੂੰ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸੰਮਨ ਭੇਜਿਆ ਗਿਆ ਹੈ...

ਭਾਰਤ ਅਫਰੀਕੀ ਦੇਸ਼ਾਂ ਨਾਲ FTA ‘ਤੇ ਚਰਚਾ ਕਰਨ ਲਈ ਤਿਆਰ: ਗੋਇਲ

ਨਵੀਂ ਦਿੱਲੀ— ਭਾਰਤ ਨੇ ਅਫਰੀਕੀ ਦੇਸ਼ਾਂ ਨਾਲ ਆਰਥਿਕ ਸਬੰਧਾਂ ਨੂੰ ਮਜ਼ਬੂਤ ​​ਕਰਨ ਲਈ ਉਨ੍ਹਾਂ ਨਾਲ ਮੁਕਤ ਵਪਾਰ ਸਮਝੌਤਿਆਂ (FTAs) ‘ਤੇ ਗੱਲਬਾਤ ਕਰਨ ‘ਚ ਦਿਲਚਸਪੀ ਦਿਖਾਈ ਹੈ।...

ਨਿਰਮਲਾ ਸੀਤਾਰਮਨ ਦੇ ਜਵਾਈ ਦਾ ਹੈ PM ਮੋਦੀ ਨਾਲ ਖ਼ਾਸ ਕਨੈਕਸ਼ਨ

ਨਵੀਂ ਦਿੱਲੀ – ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਬੇਟੀ ਪਰਿਕਲਾ ਵਾਂਗਮਾਈ ਦਾ ਵਿਆਹ ਗੁਜਰਾਤ ਦੇ ਰਹਿਣ ਵਾਲੇ ਪ੍ਰਤੀਕ ਦੋਸ਼ੀ ਨਾਲ ਬਹੁਤ ਹੀ ਸਾਦੇ ਤਰੀਕੇ...

ICC ਖ਼ਿਤਾਬ ਜਿੱਤਣ ਲਈ ਭਾਰਤ ਨੂੰ ਬੇਖੌਫ ਹੋ ਕੇ ਖੇਡਣਾ ਪਵੇਗਾ ਕ੍ਰਿਕਟ: ਹਰਭਜਨ ਸਿੰਘ

ਲੰਡਨ – ਭਾਰਤ ਦੇ ਸਾਬਕਾ ਸਪਿਨਰ ਹਰਭਜਨ ਸਿੰਘ ਦਾ ਮੰਨਣਾ ਹੈ ਕਿ ਮੌਜੂਦਾ ਟੀਮ ਨੇ ਉਹ ਦਲੇਰੀ ਨਹੀਂ ਦਿਖਾਈ ਜੋ ਆਈ.ਸੀ.ਸੀ. ਖ਼ਿਤਾਬ ਜਿੱਤਣ ਲਈ ਚਾਹੀਦੀ...

WTC Final: ਤੀਜੇ ਦਿਨ ਤਕ ਆਸਟ੍ਰੇਲੀਆ ਨੇ ਬਣਾਈ 296 ਦੌੜਾਂ ਦੀ ਬੜ੍ਹਤ

ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਰਲਡ ਟੈਸਟ ਚੈਂਪੀਅਨਸ਼ਿਪ ਯਾਨੀ ਡਬਲਯੂ.ਟੀ.ਸੀ. ਦਾ ਖਿਤਾਬੀ ਮੁਕਾਬਲਾ ਲੰਡਨ ਦੇ ਦਿ ਓਵਲ ਮੈਦਾਨ ‘ਤੇ ਖੇਡਿਆ ਜਾ ਰਿਹਾ ਹੈ। ਆਸਟ੍ਰੇਲੀਆ ਵਿਰੁੱਧ ਵਿਸ਼ਵ...

ਅਸ਼ਵਿਨ ਨੂੰ WTC ਫਾਈਨਲ ਤੋਂ ਬਾਹਰ ਕਰਨ ਦੇ ਭਾਰਤ ਦੇ ਫੈਸਲੇ ਦੀ ਆਲੋਚਨਾ

ਲੰਡਨ – ਆਸਟਰੇਲੀਆ ਦੇ ਦਿੱਗਜ ਖਿਡਾਰੀਆਂ ਮੈਥਿਊ ਹੈਡਨ ਅਤੇ ਰਿਕੀ ਪੋਂਟਿੰਗ ਨੇ ਸਟਾਰ ਸਪਿਨਰ ਰਵੀਚੰਦਰਨ ਅਸ਼ਵਿਨ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਫਾਈਨਲ ਲਈ...

ਮੈਨੂੰ ਉਹ ਕਹਾਣੀਆਂ ਪਸੰਦ ਹਨ, ਜਿਨ੍ਹਾਂ ‘ਚ ਮਹਿਲਾ ਬਦਲਾਅ ਲੈ ਕੇ ਆਉਂਦੀ ਹੈ : ਰਾਣੀ ਮੁਖਰਜੀ

ਮੁੰਬਈ – ਅਭਿਨੇਤਰੀ ਰਾਣੀ ਮੁਖਰਜੀ ਸਾਡੇ ਸਮੇਂ ਦੀ ਇਕ ਸਿਨੇਮੈਟਿਕ ਆਈਕਾਨ ਹੈ ਤੇ ਭਾਰਤੀ ਸਿਨੇਮਾ ਦੇ ਇਤਿਹਾਸ ’ਚ ਸਭ ਤੋਂ ਸਫਲ ਅਭਿਨੇਤਰੀਆਂ ’ਚੋਂ ਇਕ ਹੈ। ਰਾਣੀ...

ਦੋਸਤ ਮੈਂਟਲ ਹੁੰਦੇ ਹਨ, ਜਜਮੈਂਟਲ ਨਹੀਂ, ਉਨ੍ਹਾਂ ਨਾਲ ਹਰ ਪਲ ਖਾਸ ਹੁੰਦਾ ਹੈ : ਤਮੰਨਾ ਭਾਟੀਆ

ਆਮ ਤੌਰ ’ਤੇ ਤੁਸੀਂ ਤਿੰਨ ਤੋਂ ਚਾਰ ਦੋਸਤਾਂ ਦੀ ਕਹਾਣੀ ਫ਼ਿਲਮਾਂ ਵਿਚ ਵੇਖੀ ਹੋਵੇਗੀ ਪਰ ਅਪਕਮਿੰਗ ਵੈੱਬ ਸੀਰੀਜ਼ ‘ਜੀ ਕਰਦਾ’ ਵਿਚ ਪੂਰੇ ਸੱਤ ਦੋਸਤਾਂ ਦੀ...

ਆਰਿਅਨ ਨੂੰ ਕਲੀਨ ਚਿੱਟ ਦੇਣਾ ਸੀ NCB ਦੀ ਵਿਸ਼ੇਸ਼ ਜਾਂਚ ਟੀਮ ਦਾ ਮਕਸਦ-ਸਮੀਰ ਵਾਨਖੇੜੇ

ਮੁੰਬਈ – ਨਾਰਕੋਟਿਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਦੇ ਮੁੰਬਈ ਜ਼ੋਨ ਦੇ ਸਾਬਕਾ ਨਿਰਦੇਸ਼ਕ ਸਮੀਰ ਵਾਨਖੇੜੇ ਨੇ ਵੀਰਵਾਰ ਨੂੰ ਬੰਬੇ ਹਾਈ ਕੋਰਟ ’ਚ ਕਿਹਾ ਕਿ ਕਰੂਜ਼...

ਅਦਾਕਾਰਾ ਕਾਜੋਲ ਨੇ ਅਚਾਨਕ ਸੋਸ਼ਲ ਮੀਡੀਆ ਨੂੰ ਕਿਹਾ ਅਲਵਿਦਾ

ਮੁੰਬਈ : ‘ਬਾਜ਼ੀਗਰ’ ਅਦਾਕਾਰਾ ਕਾਜੋਲ ਨੇ ਸੋਸ਼ਲ ਮੀਡੀਆ ਨੂੰ ਅਚਾਨਕ ਅਲਵਿਦਾ ਕਹਿ ਕੇ ਆਪਣੇ ਪ੍ਰਸ਼ੰਸਕਾਂ ਦਾ ਦਿਲ ਤੋੜ ਦਿੱਤਾ ਹੈ। ਇੰਨਾ ਹੀ ਨਹੀਂ ਕਾਜੋਲ ਨੇ ਆਪਣੇ...

ਘਰ ਦੇ ਬਾਹਰ ਖੜ੍ਹੇ ਵਿਅਕਤੀ ’ਤੇ ਕਾਰ ਸਵਾਰ ਵਿਅਕਤੀਆਂ ਨੇ ਚਲਾਈਆਂ ਗੋਲ਼ੀਆਂ

ਦਸੂਹਾ: ਦਸੂਹਾ ਦੇ ਪਿੰਡ ਪਵੇ ਵਿਖੇ ਰਾਤ 8:15 ਵਜੇ ਦੇ ਕਰੀਬ ਕਾਰ ਸਵਾਰ 4-5 ਵਿਅਕਤੀਆਂ ਨੇ ਇਸੇ ਪਿੰਡ ਦੇ ਲਖਬੀਰ ਸਿੰਘ ਪੁੱਤਰ ਪਰਮਿੰਦਰ ਸਿੰਘ ’ਤੇ ਗੋਲ਼ੀਆਂ...

ਗੈਂਗਸਟਰ ਅਰਸ਼ ਡੱਲਾ ਦੇ ਪਿਤਾ ਦਾ ਪੁਲਸ ਨੇ ਲਿਆ ਪ੍ਰੋਡਕਸ਼ਨ ਵਾਰੰਟ

ਬਠਿੰਡਾ –ਗੈਂਗਸਟਰ ਤੇ ਅੱਤਵਾਦੀ ਐਲਾਨੇ ਅਰਸ਼ਦੀਪ ਸਿੰਘ ਗਿੱਲ ਉਰਫ ਅਰਸ਼ ਡੱਲਾ, ਜਿਸ ਦੇ ਖ਼ਾਲਿਸਤਾਨ ਦੀ ਟਾਈਗਰ ਫੋਰਸ ਨਾਲ ਸਬੰਧ ਹਨ ਅਤੇ ਬੰਬੀਹਾ ਗੈਂਗ ਨਾਲ ਵੀ...

PM ਮੋਦੀ ਦੀ ਡਿਗਰੀ ਦਾ ਮਾਮਲਾ ਪੁੱਜਾ ਹਾਈ ਕੋਰਟ, ਕੇਜਰੀਵਾਲ ਦੀ ਪਟੀਸ਼ਨ ਹੋਈ ਮਨਜ਼ੂਰ

ਅਹਿਮਦਾਬਾਦ: ਗੁਜਰਾਤ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਉਸ ਪਟੀਸ਼ਨ ਨੂੰ ਮਨਜ਼ੂਰ ਕਰ ਲਿਆ, ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ...

ਐੱਨਸੀਪੀ ਆਗੂ ਸ਼ਰਦ ਪਵਾਰ ਨੂੰ ‘ਜਾਨੋਂ ਮਾਰਨ’ ਦੀ ਧਮਕੀ

ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨਸੀਪੀ) ਨੇ ਪਾਰਟੀ ਆਗੂ ਸ਼ਰਦ ਪਵਾਰ ਨੂੰ ਸੋਸ਼ਲ ਮੀਡੀਆ ’ਤੇ ‘ਜਾਨੋਂ ਮਾਰਨ ਦੀ ਧਮਕੀ’ ਮਿਲਣ ਦਾ ਦਾਅਵਾ ਕੀਤਾ ਹੈ। ਪਾਰਟੀ ਮੁਤਾਬਕ ਧਮਕੀ...

ਗੂਗਲ ਤੇ ਫੇਸਬੁੱਕ ਨੂੰ ਖ਼ਬਰਾਂ ਚਲਾਉਣ ਲਈ ਪਬਲਿਸ਼ਰਾਂ ਨੂੰ ਕਰਨੀ ਹੋਵੇਗੀ ਅਦਾਇਗੀ!

ਨਵੀਂ ਦਿੱਲੀ, 9 ਜੂਨ-: ਕੇਂਦਰ ਸਰਕਾਰ ਨੇ ਡਿਜੀਟਲ ਇੰਡੀਆ ਬਿੱਲ ਦਾ ਨਵਾਂ ਖਰੜਾ ਤਿਆਰ ਕਰ ਲਿਆ ਹੈ। ਬਿੱਲ ਵਿੱਚ ਇੰਟਰਨੈੱਟ ਨੂੰ ਰੈਗੂਲੇਟ ਕਰਨ, ਆਨਲਾਈਨ ਵਰਤੋਂਕਾਰਾਂ...

ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸੂਰੀਨਾਮ ਤੇ ਸਰਬੀਆ ਦਾ ਦੌਰਾ ਕੀਤਾ ਪੂਰਾ

ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੀ ਸੂਰੀਨਾਮ ਤੇ ਸਰਬੀਆ ਦੀ 6 ਦਿਨਾ ਯਾਤਰਾ ਸ਼ੁੱਕਰਵਾਰ ਨੂੰ ਸਮਾਪਤ ਹੋ ਗਈ। ਇਸ ਦੌਰਾਨ ਉਨ੍ਹਾਂ ਦੋਹਾਂ ਦੇਸ਼ਾਂ ਦੇ ਚੋਟੀ ਦੇ ਨੇਤਾਵਾਂ...

ਪੰਜਾਬਣ ਨੇ UK ‘ਚ ਕਰਵਾਈ ਬੱਲੇ-ਬੱਲੇ, ਡਰ ਨੂੰ ਤਾਕਤ ਬਣਾ ਕੇ ਜਿੱਤਿਆ ਵੱਡਾ ਚੈਲੰਜ

ਫਗਵਾੜਾ- ਪਿਛਲੇ ਸਾਲ ਮਿਸ ਗ੍ਰੇਟ ਬ੍ਰਿਟੇਨ ਪੇਜੈਂਟ ਦੇ ਟੌਪ-5 ਵਿਚ ਜਗ੍ਹਾ ਬਣਾਉਣ ਵਾਲੀ ਫਗਵਾੜਾ ਦੀ ਰਹਿਣ ਵਾਲੀ ਰਜਨੀ ਸਿੰਘ (42) ਜਿਸ ਹੁਣ ਇਕ ਨਵੇਂ ਰਾਹ...

ਮੋਦੀ ਨੇ ਸਿੱਖਾਂ ਦੀਆਂ ਮੰਗਾਂ ਨੂੰ ਪੂਰਾ ਕਰਨ ’ਚ ਨਿਭਾਈ ਅਹਿਮ ਭੂਮਿਕਾ : ਸਿੱਖ ਆਗੂ ਜੱਸੀ ਸਿੰਘ

ਵਾਸ਼ਿੰਗਟਨ : ਅਮਰੀਕਾ ਦੇ ਇਕ ਪ੍ਰਭਾਵਸ਼ਾਲੀ ਸਿੱਖ ਨੇਤਾ ਜੱਸੀ ਸਿੰਘ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਸਿੱਖ ਭਾਈਚਾਰੇ ਦੀਆਂ ਮੰਗਾਂ ਅਤੇ...

ਭਰਤਨਾਟਿਅਮ ਦੇ ਗੁਰੂ ਨੂੰ ਮਲੇਸ਼ੀਆ ਤੋਂ ਭਾਰਤ ਖਿੱਚ ਲਿਆਈ ਹੋਣੀ

ਭੁਵਨੇਸ਼ਵਰ – ਭਰਤਨਾਟਿਅਮ ਦੇ ਪ੍ਰਮੁੱਖ ਗੁਰੂ ਸ਼੍ਰੀ ਗਣੇਸ਼ਨ ਇੱਥੇ ਇਕ ਸੱਭਿਆਚਾਰਕ ਸਮਾਰੋਹ ’ਚ ਸ਼ਾਮਲ ਹੋਣ ਦੌਰਾਨ ਡਿੱਗ ਪਏ ਅਤੇ ਜਦੋਂ ਉਨ੍ਹਾਂ ਨੂੰ ਸ਼ਹਿਰ ਦੇ ਇਕ ਹਸਪਤਾਲ...

ਬ੍ਰਿਟੇਨ : ਬੋਰਿਸ ਜਾਨਸਨ ਨੇ ਦਿੱਤਾ ਅਸਤੀਫਾ, ਮੰਤਰੀਆਂ ਦੀ ਬਗਾਵਤ ਕਾਰਨ ਗਈ ਕੁਰਸੀ

ਲੰਡਨ : ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਬ੍ਰਿਟਿਸ਼ ਮੀਡੀਆ ਮੁਤਾਬਕ ਬੋਰਿਸ ਨੇ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਦੇ...

ਆਸਟ੍ਰੇਲੀਆ ‘ਚ ‘ਸਵਾਸਤਿਕ’ ਸਮੇਤ ਇਨ੍ਹਾਂ ਚਿੰਨ੍ਹਾਂ ‘ਤੇ ਪਾਬੰਦੀ ਲਗਾਉਣ ਦੀ ਤਿਆਰੀ

ਸਿਡਨੀ– ਆਸਟ੍ਰੇਲੀਆ ‘ਚ ਵਧ ਰਹੀਆਂ ਸੱਜੇ ਪੱਖੀ ਗਤੀਵਿਧੀਆਂ ਨੂੰ ਰੋਕਣ ਲਈ ਅਲਬਾਨੀਜ਼ ਸਰਕਾਰ ਵੱਡਾ ਕਦਮ ਚੁੱਕਣ ਜਾ ਰਹੀ ਹੈ। ਦੇਸ਼ ਵਿੱਚ ਸੱਜੇ ਪੱਖੀ ਗਤੀਵਿਧੀਆਂ ਵਿੱਚ...

ਕਰਮਚਾਰੀਆਂ ਨੂੰ ਰਾਹਤ, ਕੰਤਾਸ ਏਅਰਲਾਈਨ ਨੇ ‘ਵਰਦੀ’ ਸਬੰਧੀ ਨਿਯਮਾਂ ‘ਚ ਦਿੱਤੀ ਢਿੱਲ

ਕੈਨਬਰਾ : ਆਸਟ੍ਰੇਲੀਆਈ ਫਲੈਗ ਕੈਰੀਅਰ ਕੰਤਾਸ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਉਸਨੇ ਆਪਣੇ ਲਿੰਗ ਅਧਾਰਤ ਵਰਦੀ ਨਿਯਮਾਂ ਵਿੱਚ ਢਿੱਲ ਦਿੱਤੀ ਹੈ, ਜਿਸ ਨਾਲ ਪੁਰਸ਼ ਕਰਮਚਾਰੀਆਂ...

ਖ਼ਾਲਿਸਤਾਨੀ ਸਮਰਥਕਾਂ ਨੇ ਕੱਢੀ ਇੰਦਰਾ ਗਾਂਧੀ ਦੇ ਕਤਲ ਦੀ ਝਾਕੀ

ਬ੍ਰੈਂਪਟਨ –ਕੈਨੇਡਾ ’ਚ ਖ਼ਾਲਿਸਤਾਨੀ ਸਮਰਥਕਾਂ ਨੇ ਸਾਕਾ ਨੀਲਾ ਤਾਰਾ ਦੀ ਬਰਸੀ ’ਤੇ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਦੀ ਝਾਕੀ ਕੱਢੀ। ਇਸ...

ਸੂਡਾਨ ਤੋਂ ਭਾਰਤੀਆਂ ਨੂੰ ਕੱਢਣ ਲਈ ਪ੍ਰਧਾਨ ਮੰਤਰੀ ਮੋਦੀ ਨੇ ਸਾਊਦੀ ਦੇ ਰਾਜਕੁਮਾਰ ਦਾ ਕੀਤਾ ਧੰਨਵਾਦ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਊਦੀ ਅਰਬ ਦੇ ਰਾਜਕੁਮਾਰ ਮੁਹੰਮਦ ਬਿਨ ਸਲਮਾਨ ਨਾਲ ਵੀਰਵਾਰ ਨੂੰ ਗੱਲ ਕੀਤੀ ਅਤੇ ਅਪ੍ਰੈਲ ’ਚ ਸੂਡਾਨ ਤੋਂ ਭਾਰਤੀਆਂ...

ਇਸ ਸਾਲ ਪਹਾੜੀ ਫ਼ਲ ਤੇ ਸਬਜ਼ੀਆਂ ਦੇ ‘ਦਰਸ਼ਨ’ ਪੈਣਗੇ ਮਹਿੰਗੇ

ਨਵੀਂ ਦਿੱਲੀ – ਜੰਮੂ-ਕਸ਼ਮੀਰ ਫਲਾਂ ਦੀਆਂ ਫਸਲਾਂ ਜਿਵੇਂ ਸੇਬ, ਨਾਸ਼ਪਾਤੀ, ਆੜ, ਜੁਜੂਬ, ਖੁਰਮਾਨੀ, ਬਦਾਮ, ਅੰਬ, ਲੀਚੀ, ਅਖਰੋਟ, ਜੈਤੂਨ, ਸੋਇਟਸ, ਜਾਮੁਨ, ਕੀਵੀ ਦੇ ਉਤਪਾਦਨ ਲਈ ਜਾਣਿਆ...

ਅਮਰੀਕਾ ਲੀਗ ‘ਚ ਫੁੱਟਬਾਲ ਨੂੰ ਨਵੇਂ ਤਰੀਕੇ ਨਾਲ ਜਿਊਣਾ ਚਾਹੁੰਦਾ ਹਾਂ : ਮੇਸੀ

ਅਰਜਨਟੀਨਾ ਦੇ ਸਟਾਰ ਫੁੱਟਬਾਲਰ ਲਿਓਨਿਲ ਮੇਸੀ ਨੇ ਬੁੱਧਵਾਰ ਨੂੰ ਖੁਲਾਸਾ ਕੀਤਾ ਕਿ ਉਹ ਅਮਰੀਕਾ ਦੀ ਮੇਜਰ ਲੀਗ ਸੌਕਰ ‘ਚ ਇੰਟਰ ਮਿਆਮੀ ਲਈ ਖੇਡਣਗੇ, ਜਿਸ ਨਾਲ...

ਗੁਰਦੁਆਰਾ ਸਾਹਿਬ ’ਚ  ਸੰਨੀ ਦਿਓਲ ਵੱਲੋਂ ਗਦਰ-2 ਦੀ ਸ਼ੂਟਿੰਗ ‘ਤੇ ਸ਼੍ਰੋਮਣੀ ਕਮੇਟੀ ਦਾ ਤਿੱਖਾ ਪ੍ਰਤੀਕਰਮ

ਅੰਮ੍ਰਿਤਸਰ- ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਦੀ ਆਉਣ ਵਾਲੀ ਫ਼ਿਲਮ ਗਦਰ-2 ਇਸ ਸਮੇਂ ਵੱਡੇ ਵਿਵਾਦਾਂ ‘ਚ ਘਿਰ ਗਈ ਹੈ। ਦੱਸ...