ਸੁਪਨਿਆਂ ਨੂੰ ਕਰੋ ਸਾਕਾਰ ਟੀਮ ਫਾਲਗੁਨ ਐਂਡ ਰੋਸ਼ਨੀ ਨਾਲ
June 10, 2023
![](http://mehakewattan.com/wp-content/uploads/2023/06/Team-Falgun-and-Roshni_page-0001-1.jpg)
ਹਰ ਇੱਕ ਵਿਅਕਤੀ ਦਾ ਸੁਪਨਾ ਹੁੰਦਾ ਹੈ ਕਿ ਉਸਦਾ ਆਪਣਾ ਇੱਕ ਸੁੰਦਰ ਘਰ ਹੋਵੇ। ਪਰ ਅੱਜ ਕੱਲ੍ਹ ਮਹਿੰਗਾਈ ਦੇ ਇਸ ਦੌਰ ਵਿੱਚ ਕੁੱਝ ਲੋਕਾਂ ਦਾ ਇਹ ਸੁਪਨਾ ਸੁਪਨਾ ਬਣ ਕੇ ਰਹਿ ਗਿਆ। ਪਰ ਤੁਹਾਡੇ ਇਸ ਸੁਪਨੇੇ ਨੂੰ ਪੂਰਾ ਕਰਨ ਲਈ ”ਟੀਮ ਫਾਲਗੁਨ ਐਂਡ ਰੋਸ਼ਨੀ” ਹੋਮ ਲੋਨ ਦੀ ਸੁਵਿਧਾ ਲੈ ਕੇ ਆਈ ਹੈੇ। ਮੌਰਗੇਜ ਨਾਲ ਕੁਝ ਵੀ ਗਲਤ ਨਹੀਂ। ਇਸ ਟੀਮ ਤੋਂ ਤੁਸੀ ਪਹਿਲੀ ਵਾਰ ਅਤੇ ਹਰ ਵਾਰ ਸਹੀ ਸਲਾਹ ਪ੍ਰਾਪਤ ਕਰ ਸਕਦੇ ਹੋ। ਵਧੇਰੇ ਜਾਣਕਾਰੀ ਲਈ ਟੀਮ ਫਾਲਗੁਨ ਐਂਡ ਰੋਸ਼ਨੀ ਦੇ ਐਡਵਾਇਜ਼ਰ ਫਾਲਗੁਨ ਪਾਟੇਲ (0211054718) , ਰੋਸ਼ਨੀ ਪਾਟੇਲ ( 0211784183) ਜਾਂ ਰਾਣੀ ਨਾਲਮ ( 0212471579) ਨਾਲ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ।