Month: February 2023

ਜਲਦ ਕਰੋ ਪੈਨ-ਆਧਾਰ ਲਿੰਕ, 31 ਮਾਰਚ ਤੱਕ ਅਜਿਹਾ ਨਾ ਕਰਨ ‘ਤੇ ਹੋ ਸਕਦੈ ਭਾਰੀ ਨੁਕਸਾਨ

ਨਵੀਂ ਦਿੱਲੀ – ਕੁੱਲ 61 ਕਰੋੜ ਸਥਾਈ ਖਾਤਾ ਨੰਬਰਾਂ (ਪੈਨ) ਵਿਚੋਂ ਕਰੀਬ 48 ਕਰੋੜ ਨੂੰ ਹੁਣ ਤੱਕ ਵਿਲੱਖਣ ਵਿਲੱਖਣ ਪਛਾਣ ਨੰਬਰ ਆਧਾਰ ਨਾਲ ਜੋੜਿਆ ਜਾ ਚੁੱਕਾ...

ਅਸ਼ਵਿਨ ਗੰਨ ਹੈ, ਨਵੀਂ ਗੇਂਦ ਦਾ ਸਾਹਮਣਾ ਕਰਨਾ ਸਭ ਤੋਂ ਮੁਸ਼ਕਲ ਚੁਣੌਤੀ ਹੋਵੇਗੀ : ਉਸਮਾਨ ਖਵਾਜਾ

ਨਵੀਂ ਦਿੱਲੀ : ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚਾਰ ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਨਾਗਪੁਰ ‘ਚ ਖੇਡਿਆ ਜਾਵੇਗਾ। ਪਹਿਲਾ ਟੈਸਟ ਮੈਚ ਸ਼ੁਰੂ ਹੋਣ ਤੋਂ ਪਹਿਲਾਂ...

ਬਾਰਸੀਲੋਨਾ ਨੇ ਸੇਵਿਲਾ ਨੂੰ ਹਰਾ ਕੇ ਲਾ ਲਿਗਾ ‘ਚ ਮੈਡ੍ਰਿਡ ‘ਤੇ 8 ਅੰਕਾਂ ਦੀ ਬੜ੍ਹਤ ਬਣਾਈ

ਮੈਡਰਿਡ : ਰੀਅਲ ਮੈਡਰਿਡ ਦੀ ਹਾਰ ਤੋਂ ਬਾਅਦ ਬਾਰਸੀਲੋਨਾ ਨੇ ਲਾ ਲੀਗਾ (ਸਪੇਨ ਦੀ ਚੋਟੀ ਦੀ ਘਰੇਲੂ ਫੁੱਟਬਾਲ ਲੀਗ) ਸੀਜ਼ਨ ਦੇ ਦੂਜੇ ਗੇੜ ਵਿੱਚ ਆਪਣੀ ਜਿੱਤ...

ਮਹੇਲਾ ਜੈਵਰਧਨੇ ਦੀ ਭਵਿੱਖਬਾਣੀ, ਆਸਟ੍ਰੇਲੀਆ ਤੋਂ 2-1 ਨਾਲ ਟੈਸਟ ਸੀਰੀਜ਼ ਹਾਰ ਜਾਵੇਗਾ ਭਾਰਤ

 ਭਾਰਤ ਤੇ ਆਸਟ੍ਰੇਲੀਆ ਵਿਚਾਲੇ ਬਾਰਡਰ-ਗਾਵਸਕਰ ਟਰਾਫੀ ਸ਼ੁਰੂ ਹੋਣ ਵਿਚ ਜ਼ਿਆਦਾ ਸਮਾਂ ਨਹੀਂ ਬਚਿਆ ਹੈ। ਇਸ ਦੌਰਾਨ ਸ਼੍ਰੀਲੰਕਾ ਦੇ ਸਾਬਕਾ ਦਿੱਗਜ ਖਿਡਾਰੀ ਮਹੇਲਾ ਜੈਵਰਧਨੇ ਨੇ ਵੀ...

ਜਦੋਂ ਸਲਮਾਨ ਨੂੰ ਦਿੱਤੀ ਸਲਾਹ ਅਨੁਰਾਗ ਲਈ ਮਹਿੰਗੀ ਪਈ

ਮੁੰਬਈ:ਫਿਲਮ ਨਿਰਮਾਤਾ ਅਨੁਰਾਗ ਕਸ਼ਯਪ ਦੀਆਂ ਹਾਲ ਹੀ ਵਿਚ ਫਿਲਮ ‘ਆਲਮੋਸਟ ਪਿਆਰ ਵਿਦ ਡੀਜੇ ਮੁਹੱਬਤ’ ਰਿਲੀਜ਼ ਹੋਈ ਹੈ। ਉਨ੍ਹਾਂ ਇੰਟਰਵਿਊ ਦੌਰਾਨ ਇਕ ਪੁਰਾਣੀ ਗੱਲ ਸਾਂਝੀ ਕਰਦਿਆਂ...

ਫ਼ਿਲਮ ਤੇ ਸੰਗੀਤ ਜਗਤ ਵੱਲੋਂ ਲਤਾ ਮੰਗੇਸ਼ਕਰ ਨੂੰ ਸ਼ਰਧਾਂਜਲੀ

ਇੰਦੌਰ, 6 ਫਰਵਰੀ-: ਸੁਰਾਂ ਦੀ ਮਲਿਕਾ ਲਤਾ ਮੰਗੇਸ਼ਕਰ ਦੀ ਪਹਿਲੀ ਬਰਸੀ ਮੌਕੇ ਉਨ੍ਹਾਂ ਦੇ ਪਰਿਵਾਰ ਅਤੇ ਫ਼ਿਲਮ ਤੇ ਸੰਗੀਤ ਜਗਤ ਦੀਆਂ ਵੱਖ ਵੱਖ ਸ਼ਖ਼ਸੀਅਤਾਂ ਵੱਲੋਂ...

‘ਪਠਾਨ’ ਨੇ ‘ਦੰਗਲ’ ਨੂੰ ਪਛਾੜ ਹਾਸਲ ਕੀਤਾ ਇਹ ਮੁਕਾਮ, ਜੋ ਹੁਣ ਤਕ ਕੋਈ ਬਾਲੀਵੁੱਡ ਫ਼ਿਲਮ ਨਹੀਂ ਕਰ ਸਕੀ

ਮੁੰਬਈ – ‘ਪਠਾਨ’ ਫ਼ਿਲਮ ਬਾਕਸ ਆਫਿਸ ’ਤੇ ਨਿੱਤ ਦਿਨ ਕਮਾਈ ਦੇ ਨਵੇਂ-ਨਵੇਂ ਰਿਕਾਰਡ ਬਣਾ ਰਹੀ ਹੈ। ਭਾਰਤ ’ਚ ਹਿੰਦੀ ਭਾਸ਼ਾ ’ਚ ‘ਪਠਾਨ’ ਨੇ 414.50 ਕਰੋੜ ਰੁਪਏ...

ਸੜਕ ਹਾਦਸੇ ’ਚ ਵਾਲ-ਵਾਲ ਬਚੀ ਟੀ. ਵੀ. ਅਦਾਕਾਰਾ ਉਰਵਸ਼ੀ ਢੋਲਕੀਆ

ਮੁੰਬਈ – ਮਸ਼ਹੂਰ ਟੈਲੀਵਿਜ਼ਨ ਅਦਾਕਾਰਾ ਉਰਵਸ਼ੀ ਢੋਲਕੀਆ ਦੀ ਕਾਰ ਮੁੰਬਈ ਨਾਲ ਲੱਗਦੇ ਠਾਣੇ ਜ਼ਿਲੇ ’ਚ ਹਾਦਸੇ ਦਾ ਸ਼ਿਕਾਰ ਹੋ ਗਈ। ਖ਼ੁਸ਼ਕਿਸਮਤੀ ਨਾਲ ਇਸ ਹਾਦਸੇ ’ਚ ਉਸ...

3 ਵਾਰ ਗ੍ਰੈਮੀ ਪੁਰਸਕਾਰ ਜਿੱਤ ਕੇ ਭਾਰਤੀ ਸੰਗੀਤਕਾਰ ਰਿੱਕੀ ਕੇਜ ਨੇ ਰਚਿਆ ਇਤਿਹਾਸ

ਮੁੰਬਈ – ਸਾਲ 2023 ਭਾਰਤ ਦੇ ਮਨੋਰੰਜਨ ਉਦਯੋਗ ਲਈ ਖ਼ਾਸ ਸਾਬਿਤ ਹੁੰਦਾ ਨਜ਼ਰ ਆ ਰਿਹਾ ਹੈ। ਸਭ ਤੋਂ ਪਹਿਲਾਂ ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਪਠਾਨ’ ਨੇ ਵੱਡੇ...

ਜ਼ੀਰਕਪੁਰ ਦੇ ਹੋਟਲਾਂ ’ਚ ਚੱਲ ਰਹੇ ਸੈਕਸ ਰੈਕੇਟ ਦਾ ਪਰਦਾਫਾਸ਼, ਰੂਸੀ ਕੁੜੀਆਂ ਬਰਾਮਦ

ਜ਼ੀਰਕਪੁਰ : ਪੁਲਸ ਵੱਲੋਂ ਜ਼ੀਰਕਪੁਰ ਦੇ ਵੱਖ-ਵੱਖ ਹੋਟਲਾਂ ਵਿੱਚ ਚੱਲ ਰਹੇ ਸੈਕਸ ਰੈਕੇਟ ’ਤੇ ਵੱਡੀ ਕਾਰਵਾਈ ਕੀਤੀ ਗਈ ਹੈ। ਬੀਤੇ ਦਿਨੀਂ ਪੁਲਸ ਵੱਲੋਂ ਮਸਾਜ ਸੈਂਟਰਾਂ ਵਿੱਚ...

ਵਿਜੀਲੈਂਸ ਨੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਕੀਤਾ ਗ੍ਰਿਫ਼ਤਾਰ

ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਵਲੋਂ ਸੂਬੇ ਵਿਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਸੋਮਵਾਰ ਨੂੰ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਆਮਦਨ ਦੇ ਜਾਣੂ ਸਰੋਤਾਂ ਤੋਂ...

ਬੁਲਟਾਂ ‘ਤੇ ਪਟਾਕੇ ਮਾਰਨ ਵਾਲਿਆਂ ਖ਼ਿਲਾਫ਼ ਪੁਲਸ ਦੀ ਵੱਡੀ ਕਾਰਵਾਈ, ਚੱਲਿਆ ਪੀਲਾ ਪੰਜਾ

ਗੜ੍ਹਸ਼ੰਕਰ : ਸਥਾਨਕ ਪੁਲਸ ਵੱਲੋਂ ਪਿਛਲੇ ਕੁਝ ਦਿਨਾਂ ਦੌਰਾਨ ਕਾਬੂ ਕੀਤੇ ਗਏ ਪਟਾਕੇ ਮਾਰਨ ਵਾਲੇ ਮੋਟਰਸਾਈਕਲਾਂ ਦੇ ਸਿਲੰਸਰਾਂ ਅਤੇ ਪ੍ਰੈੱਸ਼ਰ ਹਾਰਨ ਅੱਜ ਪੁਲਸ ਸਟੇਸ਼ਨ ਵਿੱਚ ਨਸ਼ਟ...

ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਹਰਸਿਮਰਤ ਬਾਦਲ ਨੇ ਭਾਜਪਾ ’ਤੇ ਵਿੰਨ੍ਹੇ ਤਿੱਖੇ ਨਿਸ਼ਾਨੇ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਭਾਜਪਾ ਨੇ 2019 ’ਚ ਗੁਰੂ ਨਾਨਕ ਦੇਵ ਜੀ ਦੇ 550 ਸਾਲਾ...

ਦੁਬਈ ਤੋਂ ਪਰਤੇ ਨੌਜਵਾਨਾਂ ਕੋਲ ਨਹੀਂ ਸੀ ਵਾਪਸ ਜਾਣ ਦੇ ਪੈਸੇ, ਫਿਰ ਕਰ ਬੈਠੇ ਅਜਿਹਾ ਕੰਮ ਕਿ ਜਾਣਾ ਪਿਆ ਜੇਲ੍ਹ

ਜਲੰਧਰ – ਸੀ. ਆਈ. ਏ. ਸਟਾਫ-1 ਵੱਲੋਂ ਹੈਰੋਇਨ ਨਾਲ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਸਮੱਗਲਰ ਵਾਪਸ ਦੁਬਈ ਜਾਣ ਲਈ ਹੈਰੋਇਨ ਵੇਚਣ ਲੱਗੇ ਸਨ। ਨੌਜਵਾਨਾਂ ਨੇ ਮੰਨਿਆ ਕਿ...

ਸਰਕਾਰ ਨੇ ਬਿਜਲੀ ਕੰਪਨੀ ਨੂੰ ਕੰਗਾਲ ਕਰ ਕੇ ਪੰਜਾਬ ਨੂੰ ਹਨ੍ਹੇਰੇ ‘ਚ ਧੱਕਿਆ : ਸੁਖਬੀਰ ਬਾਦਲ

ਅੰਮ੍ਰਿਤਸਰ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਬਿਜਲੀ ਕੰਪਨੀ ਨੂੰ ਕੰਗਾਲ ਕਰ ਕੇ ਸੂਬੇ ਨੂੰ ਹਨ੍ਹੇਰੇ ਦੇ ਯੁੱਗ...

ਮਾਂ ਨੇ ਬੁਲੇਟ ਦਿਵਾਉਣ ਤੋਂ ਕੀਤਾ ਇਨਕਾਰ, ਪੁੱਤ ਨੇ ਬੇਰਹਿਮੀ ਨਾਲ ਕੀਤਾ ਕਤਲ

ਬਰੇਲੀ- ਉੱਤਰ ਪ੍ਰਦੇਸ਼ ਦੇ ਬਰੇਲੀ ‘ਚ ਇਕ ਪੁੱਤਰ ਨੇ ਬੁਲੇਟ ਮੋਟਰਸਾਈਕਲ ਨਾ ਦਿਵਾਉਣ ‘ਤੇ ਆਪਣੀ ਮਾਂ ਦਾ ਕਤਲ ਕਰ ਦਿੱਤਾ। ਪੁਲਸ ਨੇ ਮਾਮਲੇ ਦਾ ਖ਼ੁਲਾਸਾ...

ਫ਼ੌਜ ‘ਚ ਭਰਤੀ ਹੋਣ ਵਾਲੀ ਪਰਿਵਾਰ ਦੀ ਤੀਜੀ ਪੀੜ੍ਹੀ ਹੋਵੇਗੀ ‘ਇਨਾਇਤ’, ਸ਼ਹੀਦ ਪਿਤਾ ਦੀ ਵਿਰਾਸਤ ਨੂੰ ਤੋਰੇਗੀ ਅੱਗੇ

ਹਰਿਆਣਾ- ਇਨਾਇਤ ਵਤਸ, ਜਿਸ ਦੇ ਨਾਂ ਦਾ ਮਤਲਬ ਹੈ ਦਿਆਲਤਾ ਪਰ ਉਸ ਦੀ ਜ਼ਿੰਦਗੀ ਇੰਨੀ ਦਿਆਲੂ ਨਹੀਂ ਸੀ। ਜਦੋਂ ਉਹ ਮਹਿਜ ਢਾਈ ਸਾਲ ਦੀ ਸੀ...

ਫਿਰ ਟਲੀ ਮੇਅਰ ਦੀ ਚੋਣ, ਹੰਗਾਮੇ ਦੀ ਵਜ੍ਹਾ ਨਾਲ ਤੀਜੀ ਵਾਰ ਸਦਨ ਦੀ ਕਾਰਵਾਈ ਮੁਲਤਵੀ

ਨਵੀਂ ਦਿੱਲੀ- ਦਿੱਲੀ ਨਗਰ ਨਿਗਮ (MCD) ਲਈ ਮੇਅਰ, ਡਿਪਟੀ ਮੇਅਰ ਅਤੇ ਸਥਾਈ ਕਮੇਟੀ ਦੇ ਮੈਂਬਰਾਂ ਦੀ ਚੋਣ ਲਗਾਤਾਰ ਤੀਜੀ ਵਾਰ ਮੁਲਤਵੀ ਕਰ ਦਿੱਤੀ ਗਈ। ਦਿੱਲੀ...

ਗਰੀਬਾਂ ‘ਤੇ ਮੋਦੀ ਸਰਕਾਰ ਦਾ ‘ਗੁਪਤ ਵਾਰ’ ਹੈ ਬਜਟ, ਸਮਾਨ ਵਿਚਾਰ ਵਾਲੇ ਲੋਕ ਇਕਜੁਟ ਹੋਣ : ਸੋਨੀਆ

ਨਵੀਂ ਦਿੱਲੀ- ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਸੋਮਵਾਰ ਨੂੰ ਕਿਹਾ ਕਿ ਮੋਦੀ ਸਰਕਾਰ ਨੇ ਵਿੱਤ ਸਾਲ 2023-24 ਦੇ ਬਜਟ ਦੇ ਮਾਧਿਅਮ ਨਾਲ ਗਰੀਬਾਂ...

ਸੰਸਦ ‘ਚ ਅਡਾਨੀ ਮੁੱਦੇ ‘ਤੇ ਚਰਚਾ ਨਹੀਂ ਹੋਣ ਦੇਣ ਲਈ PM ਮੋਦੀ ਕਰਨਗੇ ਹਰ ਸੰਭਵ ਕੋਸ਼ਿਸ਼ : ਰਾਹੁਲ ਗਾਂਧੀ

ਨਵੀਂ ਦਿੱਲੀ – ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਕਿਹਾ ਕਿ ਸੰਸਦ ‘ਚ ਅਡਾਨੀ ਮੁੱਦੇ ‘ਤੇ ਚਰਚਾ ਨਹੀਂ ਹੋਣ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ...

ਛਪਰਾ ‘ਚ ਨੌਜਵਾਨ ਦੀ ਮੌਤ ‘ਤੇ ਹੰਗਾਮਾ: 8 ਫਰਵਰੀ ਤੱਕ 23 ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਪਾਬੰਦੀ

ਛਪਰਾ- ਬਿਹਾਰ ਦੇ ਛਪਰਾ ਜ਼ਿਲ੍ਹੇ ‘ਚ ਨੌਜਵਾਨ ਦੀ ਮੌਤ ਤੋਂ ਬਾਅਦ ਵਧਦੇ ਹੰਗਾਮੇ ਨੂੰ ਦੇਖਦੇ ਹੋਏ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।...

ਜੇ ਅੰਦੋਲਨ ਕੀਤਾ ਤਾਂ ਇਮਰਾਨ ਨੂੰ ਕਰਾਂਗੇ ਗ੍ਰਿਫ਼ਤਾਰ: ਸਨਾਉੱਲ੍ਹਾ

ਲਾਹੌਰ, 6 ਫਰਵਰੀ– ਪਾਕਿਸਤਾਨ ਦੇ ਗ੍ਰਹਿ ਮੰਤਰੀ ਰਾਣਾ ਸਨਾਉੱਲ੍ਹਾ ਨੇ ਅੱਜ ਚਿਤਾਵਨੀ ਦਿੱਤੀ ਕਿ ਜੇਕਰ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਮੁਖੀ ਇਮਰਾਨ ਖ਼ਾਨ ਨੇ ਸਰਕਾਰ ਖ਼ਿਲਾਫ਼...

ਪ੍ਰਿੰਸ ਹੈਰੀ ਦਾ ਕੁਆਰਾਪਣ ਭੰਗ ਕਰਨ ਵਾਲੀ 40 ਸਾਲਾ ਜਨਾਨੀ ਆਈ ਸਾਹਮਣੇ

ਲੰਡਨ: ਪ੍ਰਿੰਸ ਹੈਰੀ ਨੇ ਆਪਣੀ ਕਿਤਾਬ ‘ਸਪੇਅਰ’ ’ਚ ਉਨ੍ਹਾਂ ਦਾ ਕੁਆਰਾਪਣ ਭੰਗ ਕਰਨ ਵਾਲੀ ਜਿਸ ਵੱਡੀ ਉਮਰ ਦੀ ਜਨਾਨੀ ਦਾ ਜ਼ਿਕਰ ਕੀਤਾ ਹੈ, ਉਹ ਸਭ ਦੇ ਸਾਹਮਣੇ...

ਬ੍ਰਿਟੇਨ ’ਚ ਨਰਸਾਂ ਤੇ ਐਂਬੂਲੈਂਸ ਕਰਮਚਾਰੀਆਂ ਦੀ ਹੜਤਾਲ, ਸਿਹਤ ਪ੍ਰਣਾਲੀ ਢਹਿ-ਢੇਰੀ

ਲੰਡਨ –ਬ੍ਰਿਟੇਨ ’ਚ ਸੋਮਵਾਰ ਨੂੰ ਹਜ਼ਾਰਾਂ ਨਰਸਾਂ ਅਤੇ ਐਂਬੂਲੈਂਸ ਕਰਮਚਾਰੀਆਂ ਨੇ ਹੜਤਾਲ ਕਰ ਦਿੱਤੀ, ਜਿਸ ਨਾਲ ਦੇਸ਼ ਦੀ ਸਿਹਤ ਪ੍ਰਣਾਲੀ ਢਹਿ-ਢੇਹੀ ਹੋ ਗਈ। ਨਰਸ ਅਤੇ...

ਅਮਰੀਕਾ ਤੋਂ ਦੁੱਖਦਾਇਕ ਖ਼ਬਰ,  ਕਾਰ ਦੀ ਟੱਕਰ ਮਗਰੋਂ ਭਾਰਤੀ ਵਿਅਕਤੀ ਦੀ ਮੌਤ

ਨਿਊਯਾਰਕ : ਅਮਰੀਕਾ ਤੋਂ ਇਕ ਦੁੱਖਦਾਇਕ ਖ਼ਬਰ ਆਈ ਹੈ। ਇੱਥੇ ਇਕ ਸੁਵਿਧਾ ਸਟੋਰ ਤੋਂ ਆਪਣੇ ਬੱਚਿਆਂ ਲਈ ਇਨਸੁਲਿਨ ਅਤੇ ਪੋਕੇਮੋਨ ਕਾਰਡ ਲੈਣ ਗਏ ਤਿੰਨ ਬੱਚਿਆਂ ਦੇ...

ਪ੍ਰਮਾਣੂ ਸੰਪੰਨ ਪਾਕਿਸਤਾਨ ’ਤੇ ਬੁਰੀ ਨਜ਼ਰ ਨਾ ਰੱਖੇ ਭਾਰਤ : ਸ਼ਹਿਬਾਜ਼

ਇਸਲਾਮਾਬਾਦ-ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਭਾਰਤ ਨੇ ਪਾਕਿਸਤਾਨ ’ਤੇ ਬੁਰੀ ਨਜ਼ਰ ਰੱਖਣ ਦੀ ਹਿੰਮਤ ਕੀਤੀ ਤਾਂ ਉਨ੍ਹਾਂ ਦੇ ਪ੍ਰਮਾਣੂ ਸੰਪੰਨ...

ਮੁਸ਼ੱਰਫ ਦੀ ਮ੍ਰਿਤਕ ਦੇਹ ਪੁੱਜੀ ਕਰਾਚੀ; ਪਾਕਿਸਤਾਨੀ ਸੈਨੇਟ ‘ਚ ਸ਼ਰਧਾਂਜਲੀ ਦੇਣ ਨੂੰ ਲੈ ਕੇ ਹੋਇਆ ਜ਼ਬਰਦਸਤ ਹੰਗਾਮਾ

ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਫੌਜੀ ਸ਼ਾਸਕ ਪਰਵੇਜ਼ ਮੁਸ਼ੱਰਫ ਨੂੰ ਸ਼ਰਧਾਂਜਲੀ ਦੇਣ ਨੂੰ ਲੈ ਕੇ ਸੋਮਵਾਰ ਨੂੰ ਸੈਨੇਟ ਵਿਚ ਮਤਭੇਦ ਸਾਹਮਣੇ ਆਏ। ਜਨਰਲ ਮੁਸ਼ੱਰਫ (79) ਦਾ...

ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀ ਜੋਲੀ ਅੱਜ ਤੋਂ ਭਾਰਤ ਦਾ 2 ਦਿਨਾ ਦੌਰਾ ਕਰੇਗੀ ਸ਼ੁਰੂ

ਨਵੀਂ ਦਿੱਲੀ- ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀ ਜੋਲੀ ਨੇ ਆਪਣੇ ਭਾਰਤੀ ਹਮਰੁਤਬਾ ਐੱਸ. ਜੈਸ਼ੰਕਰ ਨਾਲ ਵਿਆਪਕ ਗੱਲਬਾਤ ਕਰਨ ਲਈ ਉਹ ਸੋਮਵਾਰ ਤੋਂ ਯਾਨੀ ਅੱਜ ਤੋਂ...

ਕੈਨੇਡਾ ਪਹੁੰਚ ਫ਼ਰਾਰ ਹੋਏ ਢਾਡੀ ਜਥੇ ਦੇ 3 ਸਾਥੀਆਂ ਬਾਰੇ ਨਵੀਂ ਜਾਣਕਾਰੀ ਆਈ ਸਾਹਮਣੇ

ਬੀਤੇ ਮਹੀਨੇ ਪੰਜਾਬ ਤੋਂ ਕੈਨੇਡਾ ਪਹੁੰਚੇ ਢਾਡੀ ਜਥੇ ਦੇ ਤਿੰਨ ਮੈਂਬਰਾਂ ਦੇ ਫ਼ਰਾਰ ਹੋਣ ਦੀ ਜਾਣਕਾਰੀ ਸਾਹਮਣੇ ਆਈ ਸੀ। ਇਹ ਮੈਂਬਰ ਕੈਨੇਡਾ ਦੇ ਗੁਰਦੁਆਰਿਆਂ ਵਿੱਚ...

Davis Cup : ਉਜ਼ਬੇਕਿਸਤਾਨ ਨੂੰ ਹਰਾ ਕੇ ਅਮਰੀਕਾ ਗਰੁੱਪ ਗੇੜ ਵਿੱਚ ਪੁੱਜਾ

ਅਮਰੀਕਾ ਨੇ ਉਜ਼ਬੇਕਿਸਤਾਨ ਨੂੰ 4-0 ਨਾਲ ਹਰਾ ਡੇਵਿਸ ਕੱਪ ਫਾਈਨਲਜ਼ ਦੇ ਗਰੁੱਪ ਗੇੜ ‘ਚ ਪ੍ਰਵੇਸ਼ ਕਰ ਲਿਆ ਹੈ। ਅਮਰੀਕਾ ਦੇ ਰਾਜੀਵ ਰਾਮ ਅਤੇ ਆਸਟਿਨ ਕ੍ਰਾਈਜ਼ੇਕ...

ਧੋਨੀ ਦੇ ਲੰਬੇ ਵਾਲਾਂ ਦੇ ਫੈਨ ਸਨ ਪਰਵੇਜ਼ ਮੁਸ਼ੱਰਫ, ਵਾਲ ਨਾ ਕਟਵਾਉਣ ਦੀ ਦਿੱਤੀ ਸੀ ਸਲਾਹ

ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦਾ ਐਤਵਾਰ ਨੂੰ ਦੁਬਈ ਦੇ ਇੱਕ ਹਸਪਤਾਲ ਵਿੱਚ ਦਿਹਾਂਤ ਹੋ ਗਿਆ। ਉਹ 79 ਸਾਲ ਦੇ ਸਨ। ਭਾਰਤੀ ਕ੍ਰਿਕਟ ਟੀਮ...

ਅਡਾਨੀ ਦੇ ਸ਼ੇਅਰਾਂ ‘ਚ ਗਿਰਾਵਟ ਨੂੰ ਲੈ ਕੇ ਵਿੱਤ ਮੰਤਰੀ ਸੀਤਾਰਮਨ ਦਾ ਵੱਡਾ ਬਿਆਨ

ਨਵੀਂ ਦਿੱਲੀ – ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅਡਾਨੀ ਗਰੁੱਪ ਦੇ ਸ਼ੇਅਰਾਂ ‘ਚ ਭਾਰੀ ਗਿਰਾਵਟ ਨੂੰ ਕੰਪਨੀ ਕੇਂਦਰਿਤ ਮਾਮਲਾ ਕਰਾਰ ਦਿੰਦੇ ਹੋਏ ਕਿਹਾ ਹੈ ਕਿ...

ਪ੍ਰਾਇਮਰੀ ਸਟੀਲ ਉਦਯੋਗ ’ਚ 2047 ਤੱਕ 50 ਫੀਸਦੀ ‘ਰੀਸਾਈਕਲ’ ਇਸਪਾਤ ਦੀ ਵਰਤੋਂ ਨੂੰ ਬੜ੍ਹਾਵਾ ਦੇਵੇਗੀ ਸਰਕਾਰ

ਕੋਚੀ – ਕੇਂਦਰੀ ਇਸਪਾਤ ਮੰਤਰੀ ਜੋਤਿਰਾਦਿੱਤਯ ਸਿੰਧੀਆ ਨੇ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ ‘ਰੀਸਾਈਕਲ’ ਯਾਨੀ ਰੀਸਾਈਕਲਡ ਸਟੀਲ ਨੂੰ ਬੜ੍ਹਾਵਾ ਦੇ ਰਿਹਾ ਹੈ। ਇਸ ਦੇ ਤਹਿਤ...

ਚੀਨੀ ਨਾਗਰਿਕ ਨਹੀਂ ਕਰ ਸਕਣਗੇ ਨੇਪਾਲ ਦੀ ਯਾਤਰਾ, ਨੇਪਾਲੀ ਸੈਰ-ਸਪਾਟਾ ਪੇਸ਼ੇਵਰਾਂ ਦੀ ਵਧੀ ਚਿੰਤਾ

ਕਾਠਮੰਡੂ : ਚੀਨ ਨੇ ਨੇਪਾਲ ਨੂੰ ਆਪਣੇ ਨਾਗਰਿਕਾਂ ਦੀ ਯਾਤਰਾ ਕਰਨ ਵਾਲੇ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਨਹੀਂ ਕੀਤਾ ਹੈ। ਨੇਪਾਲ ਆਧਾਰਿਤ ਪ੍ਰਕਾਸ਼ਨ ਮਾਈ ਰਿਪਬਲੀਕਾ...

10 ਦਿਨਾਂ ‘ਚ ਅਰਸ਼ ਤੋਂ ਫਰਸ਼ ‘ਤੇ ਪਹੁੰਚੇ ਅਡਾਨੀ ਦੇ ਸ਼ੇਅਰ; ਹਿੰਡਨਬਰਗ ਖ਼ਿਲਾਫ਼ SC ‘ਚ ਪਟੀਸ਼ਨ ਦਾਇਰ

ਨਵੀਂ ਦਿੱਲੀ – ਅਡਾਨੀ ਗਰੁੱਪ ‘ਤੇ ਹਿੰਡਨਬਰਗ ਦੀ ਰਿਪੋਰਟ ਨੇ ਸੰਸਦ ਤੋਂ ਲੈ ਕੇ ਸ਼ੇਅਰ ਬਾਜ਼ਾਰ ਤੱਕ ਹੰਗਾਮਾ ਮਚਾਇਆ ਹੋਇਆ ਹੈ। ਅਮਰੀਕੀ ਸਟਾਕ ਐਕਸਚੇਂਜ ਡਾਓ...

ਤੇਜ਼ੀ ਨਾਲ ਹਿੰਦੀ ਭਾਸ਼ਾ ’ਚ 400 ਕਰੋੜ ਕਮਾਉਣ ਵਾਲੀ ਫ਼ਿਲਮ ਬਣੀ ‘ਪਠਾਨ’

ਮੁੰਬਈ – ਸ਼ਾਹਰੁਖ ਖ਼ਾਨ ਦੀ ‘ਪਠਾਨ’ ਫ਼ਿਲਮ ਦੀ ਕਮਾਈ ਦਾ ਤੂਫ਼ਾਨ ਇਸ ਦੀ ਰਿਲੀਜ਼ ਦੇ ਦੂਜੇ ਹਫ਼ਤੇ ਵੀ ਜਾਰੀ ਹੈ। ‘ਪਠਾਨ’ ਭਾਰਤ ਅੰਦਰ ਤੇਜ਼ੀ ਨਾਲ ਹਿੰਦੀ...

ਮੀਕਾ ਸਿੰਘ ਨੇ ਇਕ ਦਿਨ ਪਹਿਲਾਂ ਹੀ ਦੇ ਦਿੱਤੀਆਂ ਸਿਧਾਰਥ ਤੇ ਕਿਆਰਾ ਨੂੰ ਵਿਆਹ ਦੀਆਂ ਵਧਾਈਆਂ

ਚੰਡੀਗੜ੍ਹ – ਕੱਲ ਯਾਨੀ 6 ਫਰਵਰੀ ਨੂੰ ਸਿਧਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ ਵਿਆਹ ਦੇ ਬੰਧਨ ’ਚ ਬੱਝਣ ਜਾ ਰਹੇ ਹਨ। ਦੋਵਾਂ ਨੂੰ ਕੁਝ ਘੰਟੇ ਪਹਿਲਾਂ ਹੀ...

ਦਿੱਲੀ ’ਚ ‘ਤੂ ਝੂਠੀ ਮੈਂ ਮੱਕਾਰ’ ਦੀ ਸ਼ੂਟਿੰਗ ਦੌਰਾਨ ਪੂਰੀ ਟੀਮ ਨੇ ਲਿਆ ਸੁਆਦ ਖਾਣੇ ਦਾ ਮਜ਼ਾ

ਮੁੰਬਈ – ਰਣਬੀਰ ਕਪੂਰ ਤੇ ਸ਼ਰਧਾ ਕਪੂਰ ਸਟਾਰਰ ਲਵ ਰੰਜਨ ਦੀ ਫ਼ਿਲਮ ‘ਤੂ ਝੂਠੀ ਮੈਂ ਮੱਕਾਰ’ ਨੂੰ ਲੈ ਕੇ ਦਰਸ਼ਕਾਂ ’ਚ ਕਾਫੀ ਉਤਸ਼ਾਹ ਹੈ। ਇਸ ਫ਼ਿਲਮ...

ਆਖਿਰ ਕਿਉਂ ਸਤਿੰਦਰ ਸਰਤਾਜ ਨੂੰ ਮਿਲਣ ਤੋਂ ਝਿਜਕਦੀ ਸੀ ਨੀਰੂ ਬਾਜਵਾ

ਜਲੰਧਰ – ਪੰਜਾਬੀ ਫ਼ਿਲਮ ‘ਕਲੀ ਜੋਟਾ’ ਦੁਨੀਆ ਭਰ ’ਚ ਰਿਲੀਜ਼ ਹੋ ਗਈ ਹੈ। ਸਮਾਜਿਕ ਵਿਸ਼ੇ ’ਤੇ ਬਣੀ ਖ਼ੂਬਸੂਰਤ ਫ਼ਿਲਮ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ...