‘ਕਬਜ਼ਾ’ ਫ਼ਿਲਮ ਦਾ ਧਮਾਕੇਦਾਰ ਟਾਈਟਲ ਟਰੈਕ ਰਿਲੀਜ਼

ਮੁੰਬਈ – ਆਨੰਦ ਪੰਡਿਤ ਦੀ ਫ਼ਿਲਮ ‘ਕਬਜ਼ਾ’ ਦੇ ਹਿੰਦੀ ਟੀਜ਼ਰ ਨੇ ਸੋਸ਼ਲ ਮੀਡੀਆ ’ਤੇ ਹਲਚਲ ਮਚਾ ਦਿੱਤੀ ਹੈ। ਸੁਪਰਸਟਾਰ ਉਪੇਂਦਰ, ਕਿਚਾ ਸੁਦੀਪਾ ਤੇ ਸ਼੍ਰੇਆ ਸਰਨ ਦੀਆਂ ਪਾਵਰਪੈਕ ਭੂਮਿਕਾਵਾਂ ਬਹੁਤ ਹੀ ਦਿਲਚਸਪ ਕਹਾਣੀ ਤੇ ਮਨਮੋਹਕ ਸੰਗੀਤ ਨੇ ਕੁਝ ਹੀ ਸਮੇਂ ’ਚ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ।

ਦਰਸ਼ਕਾਂ ਦੇ ਉਤਸ਼ਾਹ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਨਿਰਮਾਤਾਵਾਂ ਨੇ ਹੁਣ ਫ਼ਿਲਮ ਦਾ ਟਾਈਟਲ ਟਰੈਕ ‘ਕਬਜ਼ਾ’ ਲਾਂਚ ਕੀਤਾ ਹੈ। ਬਹੁਤ ਉਡੀਕੀ ਜਾ ਰਹੀ ਇਹ ਫ਼ਿਲਮ 17 ਮਾਰਚ, 2023 ਨੂੰ ਪੂਰੇ ਭਾਰਤ ’ਚ ਕੰਨੜ, ਹਿੰਦੀ, ਤਾਮਿਲ ’ਚ ਰਿਲੀਜ਼ ਹੋਣ ਵਾਲੀ ਹੈ।

Add a Comment

Your email address will not be published. Required fields are marked *