Month: December 2022

ਕੈਬਨਿਟ ਮੰਤਰੀ ਨਿੱਝਰ ਵੱਲੋਂ ਪੰਜਾਬੀਆਂ ਨੂੰ ‘ਬੇਵਕੂਫ਼’ ਕਹਿਣ ’ਤੇ ਵਿਵਾਦ

ਅੰਮ੍ਰਿਤਸਰ, 30 ਨਵੰਬਰ– ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰ ਬੀਰ ਸਿੰਘ ਨਿੱਝਰ ਵੱਲੋਂ ਝੋਨਾ ਲਾ ਕੇ ਪੰਜਾਬ ਦਾ ਪਾਣੀ ਬਰਬਾਦ ਕਰਨ ਦੇ ਮਾਮਲੇ ਵਿੱਚ ਪੰਜਾਬੀਆਂ...

ਰਾਸ਼ਟਰਪਤੀ ਦੀ ਆਮਦ ਮੌਕੇ ਪੰਜਾਬ ਦੇ ਮੁੱਖ ਮੰਤਰੀ ਮੁੜ ਗ਼ੈਰਹਾਜ਼ਰ

ਚੰਡੀਗੜ੍ਹ, 30 ਨਵੰਬਰ– ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਡੇਢ ਮਹੀਨੇ ਵਿੱਚ ਰਾਸ਼ਟਰਪਤੀ ਦੀ ਦੂਜੀ ਫੇਰੀ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ...

ਪਟਿਆਲਾ ਦੇ ਤੀਰਅੰਦਾਜ਼ੀ ਕੋਚ ਜੀਵਨਜੋਤ ਤੇਜਾ ਨੂੰ ਮਿਲਿਆ ਦਰੋਣਾਚਾਰਿਆ ਐਵਾਰਡ

ਪਟਿਆਲਾ : ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਪਟਿਆਲਾ ਦੇ ਵਸਨੀਕ ਜੀਵਨਜੋਤ ਸਿੰਘ ਤੇਜਾ ਨੂੰ ਦਰੋਣਾਚਾਰਿਆ ਐਵਾਰਡ ਪ੍ਰਦਾਨ ਕੀਤਾ। ਰਾਸ਼ਟਰਪਤੀ ਭਵਨ ਵੱਲੋਂ ਟਵੀਟਰ ‘ਤੇ ਉਨ੍ਹਾਂ ਨੂੰ ਸਨਮਾਨਿਤ...

ਪਾਵਰਲਿਫਟਰ ਅਜੈ ਗੋਗਨਾ ਨੇ ਨਿਊਜ਼ੀਲੈਂਡ ਵਿਖੇ ਕਾਮਨਵੈਲਥ ਖੇਡਾਂ ‘ਚ ਜਿੱਤਿਆ ਗੋਲਡ ਮੈਡਲ

ਭੋਗਪੁਰ : ਭੁਲੱਥ ਦੇ ਅੰਤਰਰਾਸ਼ਟਰੀ ਪਾਵਰਲਿਫਟਰ ਅਜੇ ਗੋਗਨਾ ਸਪੁੱਤਰ ਰਾਜ ਗੋਗਨਾ (ਪ੍ਰਵਾਸੀ ਪੱਤਰਕਾਰ) ਨੇ ਨਿਊਜ਼ੀਲੈਂਡ ਵਿਖੇ ਕਾਮਨਵੈਲਥ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਹਾਸਲ ਕੀਤਾ। ਨਿਊਜ਼ੀਲੈਂਡ ਵਿਖੇ ਕਾਮਨਵੈਲਥ...

13 ਸਾਲਾ ਬੱਚੇ ਨੂੰ ਖੇਤਾਂ ’ਚ ਪਤੰਗ ਲੁੱਟਣਾ ਪਿਆ ਭਾਰੀ, ਜ਼ਿਮੀਂਦਾਰ ਨੇ ਦਿੱਤੀ ਦਰਦਨਾਕ ਸਜ਼ਾ

ਫਿਲੌਰ : ਖੇਤ ’ਚ ਪਤੰਗ ਲੁੱਟਣ ਗਏ 13 ਸਾਲ ਦੇ ਬੱਚੇ ਨੂੰ ਜ਼ਿਮੀਂਦਾਰ ਅਤੇ ਉਸ ਦੇ ਨੌਕਰ ਨੇ ਫੜ ਕੇ ਬੁਰੀ ਤਰ੍ਹਾਂ ਕੁੱਟਮਾਰ ਕਰ ਕੇ ਬੱਚੇ...

ਰਵੀਸ਼ ਕੁਮਾਰ ਵੱਲੋਂ ਵੀ ਐੱਨਡੀਟੀਵੀ ਤੋਂ ਅਸਤੀਫ਼ਾ

ਨਵੀਂ ਦਿੱਲੀ, 30 ਨਵੰਬਰ– ਨਿਊਜ਼ ਚੈਨਲ ਐੱਨਡੀਟੀਵੀ ਦੇ ਬਾਨੀ ਪ੍ਰਣੌਏ ਰੌੲੇ ਅਤੇ ਉਨ੍ਹਾਂ ਦੀ ਪਤਨੀ ਰਾਧਿਕਾ ਰੌਏ ਵੱਲੋਂ ਮੰਗਲਵਾਰ ਰਾਤ ਨੂੰ ਦਿੱਤੇ ਅਸਤੀਫਿਆਂ ਮਗਰੋਂ ਪੱਤਰਕਾਰ...

ਅੱਜ ਪੈਣਗੀਆਂ ਵੋਟਾਂ, 27 ਸਾਲ ਤੋਂ ਸੱਤਾ ’ਤੇ ਕਾਬਜ਼ BJP ਦੀ ਕਿਸਮਤ ਦਾਅ ’ਤੇ

ਅਹਿਮਦਾਬਾਦ, 30 ਨਵੰਬਰ – ਗੁਜਰਾਤ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਲਈ 89 ਸੀਟਾਂ ’ਤੇ ਭਲਕੇ ਵੋਟਾਂ ਪੈਣਗੀਆਂ। ਇਹ ਸੀਟਾਂ ਸੂਬੇ ਦੇ ਸੌਰਾਸ਼ਟਰ-ਕੱਛ ਅਤੇ ਦੱਖਣੀ ਹਿੱਸੇ...

60 ਗਜ਼ ਦੇ ਮਕਾਨ ਦਾ ਆਇਆ 21 ਲੱਖ ਰੁਪਏ ਬਿਜਲੀ ਦਾ ਬਿੱਲ, ਔਰਤ ਨੇ ਢੋਲ ਵਜਾ ਕੇ ਜਤਾਇਆ ਵਿਰੋਧ

ਪਾਨੀਪਤ– ਹਰਿਆਣਾ ’ਚ ਬਿਜਲੀ ਬਿੱਲ ਨੂੰ ਲੈ ਕੇ ਆ ਰਹੀਆਂ ਮੁਸ਼ਕਲਾਂ ਦੇ ਚੱਲਦੇ ਕਈ ਲੋਕ ਪਰੇਸ਼ਾਨ ਹਨ। ਕਾਫ਼ੀ ਲੋਕਾਂ ਨੇ ਜ਼ਿਆਦਾ ਬਿੱਲ ਆਉਣ ਦੀ ਸ਼ਿਕਾਇਤ...

ਪ੍ਰਯਾਗਰਾਜ ’ਚ ਕਲਯੁਗੀ ਪੁੱਤ ਦਾ ਸ਼ਰਮਨਾਕ ਕਾਰਾ, ਮਾਤਾ-ਪਿਤਾ ਨੂੰ ਮਾਰੀ ਗੋਲ਼ੀ

ਪ੍ਰਯਾਗਰਾਜ : ਜ਼ਿਲ੍ਹੇ ’ਚ ਯਮੁਨਾਪਾਰ ਨੈਨੀ ਥਾਣਾ ਖੇਤਰ ਦੇ ਮਾਮਾ ਭਾਣਜਾ ਇਲਾਕੇ ਵਿਚ ਬੁੱਧਵਾਰ ਨੂੰ ਇਕ ਨੌਜਵਾਨ ਨੇ ਆਪਣੇ ਮਾਤਾ-ਪਿਤਾ ਨੂੰ ਗੋਲ਼ੀ ਮਾਰ ਦਿੱਤੀ। ਉਨ੍ਹਾਂ ਨੂੰ...

ਦਿੱਲੀ ਪੁਲਸ ਕ੍ਰਾਈਮ ਬ੍ਰਾਂਚ ਨੂੰ ਮਿਲੀ ਵੱਡੀ ਸਫ਼ਲਤਾ, ਫਰਜ਼ੀ ਵੀਜ਼ਾ ਗਿਰੋਹ ਦਾ ਪਰਦਾਫਾਸ਼

ਨਵੀਂ ਦਿੱਲੀ : ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਫਰਜ਼ੀ ਵੀਜ਼ਾ ਗਿਰੋਹ ਦਾ ਪਰਦਾਫਾਸ਼ ਕਰਦਿਆਂ ਗਿਰੋਹ ਦੇ ਸਰਗਣਾ ਸਮੇਤ 8 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕ੍ਰਾਈਮ...

ਚੀਨ ਦੇ ਸਾਬਕਾ ਰਾਸ਼ਟਰਪਤੀ ਜਿਆਂਗ ਜ਼ੇਮਿਨ ਦਾ ਦੇਹਾਂਤ

ਪੇਈਚਿੰਗ:ਚੀਨ ਦੇ ਸਾਬਕਾ ਰਾਸ਼ਟਰਪਤੀ ਜਿਆਂਗ ਜ਼ੇਮਿਨ (96) ਦਾ ਦੇਹਾਂਤ ਹੋ ਗਿਆ ਹੈ। ਤਿਆਨਮਿਨ ਸਕੁਏਅਰ ’ਤੇ 1989 ’ਚ ਲੋਕਤੰਤਰ ਪੱਖੀ ਪ੍ਰਦਰਸ਼ਨਾਂ ਨੂੰ ਫ਼ੌਜ ਵੱਲੋਂ ਦਬਾਉਣ ਮਗਰੋਂ...

ਸਕਾਟਲੈਂਡ ‘ਚ ਘਰੇਲੂ ਬਦਸਲੂਕੀ ਦੇ ਅਪਰਾਧ ਦੂਜੇ ਸਭ ਤੋਂ ਭੈੜੇ ਪੱਧਰ ‘ਤੇ

ਗਲਾਸਗੋ : ਸਕਾਟਲੈਂਡ ਵਿੱਚ ਘਰੇਲੂ ਬਦਸਲੂਕੀ ਦੇ ਅਪਰਾਧ ਦੂਜੇ ਸਭ ਤੋਂ ਭੈੜੇ ਪੱਧਰ ’ਤੇ ਹਨ। ਸਕਾਟਿਸ਼ ਸਰਕਾਰ ਵੱਲੋਂ ਅੱਜ ਪ੍ਰਕਾਸ਼ਿਤ ਕੀਤੇ ਗਏ ਤਾਜ਼ਾ ਅੰਕੜੇ ਦਰਸਾਉਂਦੇ ਹਨ...

ਪਾਕਿਸਤਾਨ : ਆਤਮਘਾਤੀ ਹਮਲੇ ‘ਚ 3 ਲੋਕਾਂ ਦੀ ਮੌਤ, 23 ਜ਼ਖਮੀ

ਕਰਾਚੀ – ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ਵਿਚ ਪੋਲੀਓ ਟੀਮ ਦੀ ਸੁਰੱਖਿਆ ਲਈ ਜਾ ਰਹੇ ਪੁਲਸ ਮੁਲਾਜ਼ਮਾਂ ਦੇ ਟਰੱਕ ਨੂੰ ਨਿਸ਼ਾਨਾ ਬਣਾ ਕੇ ਆਤਮਘਾਤੀ ਹਮਲਾ ਕੀਤਾ...

ਪਤਨੀ ਤੇ 3 ਧੀਆਂ ਦਾ ਕੀਤਾ ਬਰੇਹਿਮੀ ਨਾਲ ਕਤਲ, ਫਿਰ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼

ਗੁਰਦਾਸਪੁਰ- ਪਾਕਿਸਤਾਨ ਦੇ ਸ਼ਹਿਰ ਕਰਾਚੀ ਦੀ ਸਮਸੀ ਸੁਸਾਇਟੀ ’ਚ ਮੰਗਲਵਾਰ ਦੇਰ ਰਾਤ ਇਕ ਵਿਅਕਤੀ ਨੇ ਆਪਣੀ ਪਤਨੀ ਅਤੇ ਤਿੰਨ ਕੁੜੀਆਂ ਦਾ ਕਤਲ ਕਰਕੇ ਖ਼ੁਦ ਵੀ...

ਆਸਟ੍ਰੇਲੀਆ ‘ਚ STEM ਦੇ ਸੁਪਰਸਟਾਰਾਂ ‘ਚ ਭਾਰਤੀ ਮੂਲ ਦੀਆਂ 3 ਔਰਤਾਂ

ਮੈਲਬੌਰਨ -60 ਵਿਗਿਆਨੀਆਂ, ਟੈਕਨਾਲੋਜਿਸਟ, ਇੰਜਨੀਅਰ ਅਤੇ ਗਣਿਤ ਵਿਗਿਆਨੀਆਂ ਵਿੱਚੋਂ ਭਾਰਤੀ ਮੂਲ ਦੀਆਂ 3 ਔਰਤਾਂ ਨੂੰ ਆਸਟ੍ਰੇਲੀਆ ਦੀ ਐਸਟੀਈਐਮ ਦੇ ਸੁਪਰਸਟਾਰ ਵਜੋਂ ਚੁਣਿਆ ਗਿਆ ਹੈ।ਡਾ. ਅਨਾ ਬਾਬੂਰਾਮਣੀ,...

ਸਿੱਖ ਧਰਮ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਇਟਾਲੀਅਨ ਵਿਦਿਆਰਥੀ ਗੁਰਦੁਆਰਾ ਸਾਹਿਬ ਹੋਏ ਨਤਮਸਤਕ

ਮਿਲਾਨ : ਸਿੱਖ ਧਰਮ ਦੀ ਵਿਸ਼ਾਲਤਾ ਅਤੇ ਮਹਾਨਤਾ ਨੂੰ ਨੇੜਿਓਂ ਜਾਣਨ ਲਈ ਇਟਲੀ ਦੇ ਕਸਬਾ ਆਂਸੀਓ ਦੇ ਸਕੂਲ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀਓ ਰੋਮ...