Month: October 2022

KBC ਦੀ ਸ਼ੂਟਿੰਗ ਦੌਰਾਨ ਅਮਿਤਾਭ ਬੱਚਨ ਨਾਲ ਹੋਇਆ ਵੱਡਾ ਹਾਦਸਾ, ਪੈਰ ਦੀ ਨਾੜ ਕੱਟਣ ਦੀ ਦਿੱਤੀ ਜਾਣਕਾਰੀ

ਹਾਲ ਹੀ ’ਚ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਮਿਤਾਭ ਬੱਚਨ ਨੇ ਆਪਣੇ ਖੱਬੇ ਪੈਰ ਦੀ ਨਾੜ ਕੱਟਣ ਦੀ ਜਾਣਕਾਰੀ ਦਿੱਤੀ...

ਅਦਾਕਾਰਾ ਸਰਗੁਣ ਮਹਿਤਾ ਦਾ ਪਤੀ ਰਵੀ ਦੂਬੇ ਨੇ ਖੋਲ੍ਹਿਆ ਇਹ ਭੇਦ

ਜਲੰਧਰ: ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਸੋਸ਼ਲ ਮੀਡੀਆ ‘ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਆਏ ਦਿਨ ਉਹ ਆਪਣੀਆਂ ਖ਼ੂਬਸੂਰਤ ਤਸਵੀਰਾਂ ਤੇ ਵੀਡੀਓਜ਼ ਨਾਲ ਚਰਚਾ ਦਾ ਵਿਸ਼ਾ ਬਣੀ ਰਹਿੰਦੀ...

26 ਅਕਤੂਬਰ ਨੂੰ ਨੀਰੂ ਬਾਜਵਾ ਦੀ ਭੈਣ ਰੁਬੀਨਾ ਬੱਝੇਗੀ ਵਿਆਹ ਦੇ ਬੰਧਨ ‘ਚ

ਜਲੰਧਰ : ਇਨ੍ਹੀਂ ਦਿਨੀਂ ਅਦਾਕਾਰਾ ਨੀਰੂ ਬਾਜਵਾ ਦੇ ਘਰ ਖ਼ੂਬ ਰੌਣਕਾਂ ਲੱਗੀਆਂ ਹੋਈਆਂ ਹਨ। ਨੀਰੂ ਬਾਜਵਾ ਦੀ ਭੈਣ ਰੁਬੀਨਾ ਬਾਜਵਾ 26 ਅਕਤੂਬਰ ਨੂੰ ਆਪਣੇ ਮੰਗੇਤਰ ਗੁਰਬਖਸ਼...

ਸਿੱਧੂ ਦੇ ਕਤਲ ਤੋਂ ਬਾਅਦ ਗਮ ’ਚ ਡੁੱਬਾ ਪਿੰਡ ਮੂਸਾ, ਕਾਲੀ ਦੀਵਾਲੀ ਮਨਾਉਣ ਦਾ ਐਲਾਨ

ਮਾਨਸਾ : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿੰਡ ਮੂਸਾ ਦੇ ਵਾਸੀਆਂ ਨੇ ਇਸ ਵਾਰ ਕਾਲੀ ਦੀਵਾਲੀ ਮਨਾਉਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦੇ...

ਦੀਵਾਲੀ ਪਾਰਟੀ ’ਚ ਸ਼ਹਿਨਾਜ਼ ਗਿੱਲ ਦਾ ਵੱਖਰਾ ਅੰਦਾਜ਼, ਬੇਜ ਰੰਗ ਦੇ ਲਹਿੰਗੇ ’ਚ ਦਿਖਾਏ ਜਲਵੇ

ਮੁੰਬਈ- ‘ਪੰਜਾਬ ਦੀ ਕੈਟਰੀਨਾ’ ਯਾਨੀ ‘ਬਿੱਗ ਬੌਸ 13’ਫੇਮ ਸ਼ਹਿਨਾਜ਼ ਗਿੱਲ ਸਭ ਤੋਂ ਪਿਆਰੀ ਅਦਾਕਾਰਾਂ ‘ਚੋਂ ਇਕ ਹੈ। ਸ਼ਹਿਨਾਜ਼ ਗਿੱਲ ਬਿੱਗ ਬੌਸ 13 ’ਚ ਐਂਟਰੀ ਤੋਂ ਬਾਅਦ...

ਜਲੰਧਰ ਦੇ ਇਸ ਇਲਾਕੇ ‘ਚ ਲੱਗੀ ਭਿਆਨਕ ਅੱਗ, ਮੌਕੇ ‘ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ

ਜਲੰਧਰ : ਐਤਵਾਰ ਦੇਰ ਰਾਤ ਭਗਵਾਨ ਵਾਲਮੀਕਿ ਚੌਕ ਨੇੜੇ ਫੈਂਸੀ ਟੈਂਟ ਹਾਊਸ ‘ਚ ਅੱਗ ਲੱਗਣ ਕਾਰਨ ਐਕਟਿਵਾ ਸਮੇਤ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ।...

ਲੰਡਾ ਤੇ ਸੱਤਾ ਗੈਂਗ ਦੇ 4 ਮੈਂਬਰ ਵਿਦੇਸ਼ੀ ਹਥਿਆਰਾਂ ਸਮੇਤ ਗ੍ਰਿਫ਼ਤਾਰ

ਤਰਨਤਾਰਨ : ਤਰਨਤਾਰਨ ਦੇ ਇਕ ਦੁਕਾਨਦਾਰ ਗੁਰਜੰਟ ਸਿੰਘ ਦੇ ਕਤਲ ਦੇ ਦੋਸ਼ ‘ਚ 2 ਸ਼ੂਟਰਾਂ ਸਮੇਤ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਪੰਜਾਬ ਪੁਲਸ...

ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਬੰਦੀ ਛੋੜ ਦਿਵਸ ਤੇ ਦੀਵਾਲੀ ਮੌਕੇ ਲੋਕਾਂ ਨੂੰ ਦਿੱਤੀ ਵਧਾਈ

ਚੰਡੀਗੜ੍ਹ : ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ, ਨਿਵੇਸ਼ ਪ੍ਰੋਤਸਾਹਨ, ਲੇਬਰ ਅਤੇ ਸ਼ਿਕਾਇਤ ਨਿਵਾਰਣ ਮੰਤਰੀ ਅਨਮੋਲ ਗਗਨ ਮਾਨ ਨੇ ਅੱਜ ਲੋਕਾਂ ਨੂੰ ਦੀਵਾਲੀ ਅਤੇ ਬੰਦੀ...

ਮੰਤਰੀ ਅਮਨ ਅਰੋੜਾ ਵੱਲੋਂ ਪੰਜਾਬ ਵਾਸੀਆਂ ਨੂੰ ਦੀਵਾਲੀ ਤੇ ਬੰਦੀ ਛੋੜ ਦਿਵਸ ਦੀ ਵਧਾਈ

ਚੰਡੀਗੜ੍ਹ- ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ, ਮਕਾਨ ਉਸਾਰੀ, ਸ਼ਹਿਰੀ ਵਿਕਾਸ ਅਤੇ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਅਮਨ ਅਰੋੜਾ ਨੇ ਸੂਬਾ ਵਾਸੀਆਂ ਅਤੇ ਪੱਤਰਕਾਰ...

ਗੁਜਰਾਤ: ਕਾਂਗਰਸ ਵੱਲੋਂ ਸਰਕਾਰ ਬਣਨ ’ਤੇ 15 ਲੱਖ ਮੁਲਾਜ਼ਮ ਪੱਕੇ ਕਰਨ ਦਾ ਵਾਅਦਾ

ਅਹਿਮਦਾਬਾਦ, 23 ਅਕਤੂਬਰ ਕਾਂਗਰਸ ਨੇ ਅੱਜ ਐਲਾਨ ਕੀਤਾ ਕਿ ਜੇਕਰ ਗੁਜਰਾਤ ਵਿਧਾਨ ਸਭਾ ਚੋਣਾਂ ਮਗਰੋਂ ਸੂਬੇ ਵਿੱਚ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਵੱਖ-ਵੱਖ ਵਿਭਾਗਾਂ...

ਕੇਂਦਰ ਵੱਲੋਂ ਸੋਨੀਆ ਗਾਂਧੀ ਦੀ ਪ੍ਰਧਾਨਗੀ ਹੇਠਲੇ ਦੋ ਐੱਨਜੀਓਜ਼ ਦੇ ਲਾਇਸੈਂਸ ਰੱਦ

ਨਵੀਂ ਦਿੱਲੀ, 23 ਅਕਤੂਬਰ ਕੇਂਦਰ ਸਰਕਾਰ ਨੇ ਕਾਂਗਰਸ ਆਗੂ ਸੋਨੀਆ ਗਾਂਧੀ ਦੀ ਅਗਵਾਈ ਹੇਠਲੇ ਦੋ ਗ਼ੈਰ ਸਰਕਾਰੀ ਸੰਗਠਨਾਂ (ਐੱਨਜੀਓਜ਼) ਰਾਜੀਵ ਗਾਂਧੀ ਫਾਊਂਡੇਸ਼ਨ (ਆਰਜੀਐੱਫ) ਅਤੇ ਰਾਜੀਵ...

ਰਾਮ ਰਹੀਮ ਦਾ ਨਵਾਂ ਬਿਆਨ ਆਇਆ ਸਾਹਮਣੇ, ਕਿਹਾ- ਗੁਰੂ ਸੀ ਤੇ ਰਹਾਂਗੇ; ਹਨਪ੍ਰੀਤ ਨੂੰ ਦਿੱਤਾ ਨਵਾਂ ਨਾਮ

ਪੈਰੋਲ ’ਤੇ ਜੇਲ੍ਹ ‘ਚੋਂ ਬਾਹਰ ਆਏ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੇ ਐਤਵਾਰ ਨੂੰ ਉਨ੍ਹਾਂ ਅਟਕਲਾਂ ਨੂੰ ਖਾਰਿਜ ਕਰ ਦਿੱਤਾ ਕਿ ਸਿਰਸਾ...

ਗੁੱਸੇ ’ਚ ਆਪੇ ਤੋਂ ਬਾਹਰ ਹੋਏ ਮੰਤਰੀ ਜੀ, ਪੈਰੀਂ ਹੱਥ ਲਾਉਣ ਜਾ ਰਹੀ ਔਰਤ ਦੇ ਮਾਰਿਆ ਥੱਪੜ

ਕਰਨਾਟਕ ਦੀ ਬਸਵਰਾਜ ਬੋਮਈ ਸਰਕਾਰ ਨਵੀਂ ਮੁਸੀਬਤ ’ਚ ਫਸ ਗਈ ਹੈ। ਕਰਨਾਟਕ ਸਰਕਾਰ ’ਚ ਵਿਕਾਸ ਮੰਤਰੀ ਵੀ. ਸੋਮੰਨਾ ਨੇ ਸ਼ਿਕਾਇਤ ਲੈ ਕੇ ਆਈ ਇਕ ਔਰਤ...

ਗਿਨੀਜ਼ ਬੁੱਕ ’ਚ ਮੁੜ ਦਰਜ ਹੋਈ ‘ਅਯੁੱਧਿਆ’, ਸਭ ਤੋਂ ਵੱਧ ਦੀਵੇ ਜਗਾਉਣ ਦਾ ਤੋੜਿਆ ਆਪਣਾ ਹੀ ਰਿਕਾਰਡ

ਅਯੁੱਧਿਆ- ਉੱਤਰ ਪ੍ਰਦੇਸ਼ ’ਚ ਰਾਮਨਗਰੀ ਅਯੁੱਧਿਆ ’ਚ ਦੀਵਾਲੀ ਦੀ ਪੂਰਵ ਸੰਧਿਆ ’ਤੇ ਇਕ ਵਾਰ ਫਿਰ ਤੋਂ ਇਕੋਂ ਥਾਂ ’ਤੇ ਸਭ ਤੋਂ ਵੱਧ ਦੀਵੇ ਜਗਾਉਣ ਦਾ...

51,000 ਦੀਵਿਆਂ ਨਾਲ ਬਣਾਇਆ ਭਾਰਤ ਦਾ ਨਕਸ਼ਾ, ਰੰਗੋਲੀ ਨਾਲ ਬਣਾਈ ਰਾਣੀ ਅਹਿੱਲਿਆ ਦੀ ਤਸਵੀਰ

ਇੰਦੌਰ- ਇੰਦੌਰ ਦੇ ਗਾਂਧੀ ਹਾਲ ਕੰਪਲੈਕਸ ’ਚ ਐਤਵਾਰ ਨੂੰ 51,000 ਦੀਵਿਆਂ ਨਾਲ ਭਾਰਤ ਦਾ ਨਕਸ਼ਾ ਬਣਾਇਆ ਗਿਆ ਅਤੇ ਇਸ ਦੇ ਕੇਂਦਰ ’ਚ ਦੇਵੀ ਅਹਿੱਲਿਆ ਦੀ...

ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦਾ ਐਲਾਨ: PM ਅਹੁਦੇ ਦੀ ਦੌੜ ‘ਚ ਸ਼ਾਮਲ ਨਹੀਂ

ਲੰਡਨ : ਬ੍ਰਿਟਿਸ਼ ਮੀਡੀਆ ਨੇ ਸੋਮਵਾਰ ਨੂੰ ਦੱਸਿਆ ਕਿ ਬੋਰਿਸ ਜਾਨਸਨ ਨੇ ਐਲਾਨ ਕੀਤਾ ਹੈ ਕਿ ਉਹ ਟੋਰੀ ਲੀਡਰਸ਼ਿਪ ਮੁਕਾਬਲੇ ਲਈ ਨਹੀਂ ਖੜ੍ਹੇ ਨਹੀਂ ਹੋਣਗੇ। ਬੀਬੀਸੀ...

ਦੀਵਾਲੀ ਦੀਆਂ ਖ਼ੁਸ਼ੀਆਂ ਮਾਤਮ ‘ਚ ਬਦਲੀਆਂ, ਕੈਲੀਫ਼ੋਰਨੀਆ ਵਿਖੇ ਹਾਦਸੇ ‘ਚ ਭੋਗਪੁਰ ਦੇ ਨੌਜਵਾਨ ਦੀ ਮੌਤ

ਭੋਗਪੁਰ/ਕੈਲੀਫ਼ੋਰਨੀਆ – ਕੈਲੀਫ਼ੋਰਨੀਆ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇਥੇ ਭੋਗਪੁਰ ਦੇ ਪਿੰਡ ਲੜੋਈ ਦੇ 29 ਸਾਲਾ ਸਵਿੰਦਰ ਜੀਤ ਸਿੰਘ ਦੀ ਟਰੱਕ ਪਲਟਣ ਕਾਰਨ ਮੌਤ...

ਦੁਨੀਆ ਭਰ ‘ਚ ਦੀਵਾਲੀ ਦੀ ਧੂਮ, ਰਾਸ਼ਟਰਪਤੀ ਬਾਈਡੇਨ ਅੱਜ ਭਾਰਤੀਆਂ ਨੂੰ ਦੇਣਗੇ ਪਾਰਟੀ

ਦੁਨੀਆ ਭਰ ਵਿੱਚ ਰਹਿ ਰਹੇ ਭਾਰਤੀ ਲੋਕ ਅੱਜ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾ ਰਹੇ ਹਨ। ਅਮਰੀਕਾ, ਯੂ.ਕੇ., ਯੂ.ਏ.ਈ., ਕੈਨੇਡਾ, ਫਰਾਂਸ ਸਮੇਤ ਕਈ ਦੇਸ਼ਾਂ ਵਿੱਚ...

ਪਾਕਿ : ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਗਲੇ ਹਫ਼ਤੇ ਵੱਡੇ ਪ੍ਰਦਰਸ਼ਨ ਦੀ ਤਾਰੀਖ਼ ਦਾ ਕਰਨਗੇ ਐਲਾਨ

ਇਸਲਾਮਾਬਾਦ-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਨੈਸ਼ਨਲ ਅਸੈਂਬਲੀ ਨੂੰ ਭੰਗ ਕਰਨ ਅਤੇ ਦੇਸ਼ ‘ਚ ਮੱਧਕਾਲੀ ਚੋਣਾਂ ਦੀ ਘੋਸ਼ਣਾ...

ਮਸ਼ਹੂਰ ਪਾਕਿਸਤਾਨੀ ਪੱਤਰਕਾਰ ਦੀ ਕੀਨੀਆ ‘ਚ ਸੜਕ ਹਾਦਸੇ ‘ਚ ਮੌਤ

ਇਸਲਾਮਾਬਾਦ (ਏ.ਐੱਨ.ਆਈ.) ਪਾਕਿਸਤਾਨ ਦੇ ਮਸ਼ਹੂਰ ਪੱਤਰਕਾਰ ਅਤੇ ਟੀਵੀ ਐਂਕਰ ਅਰਸ਼ਦ ਸ਼ਰੀਫ ਦੀ ਕੀਨੀਆ ਦੀ ਰਾਜਧਾਨੀ ਨੈਰੋਬੀ ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮੀਡੀਆ ਰਿਪੋਰਟਾਂ...

ਇਮਰਾਨ ਖ਼ਾਨ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ, ਮੋਹਸਿਨ ਰਾਂਝਾ ਨੇ ਲਗਾਏ ਗੰਭੀਰ ਦੋਸ਼

ਇਸਲਾਮਾਬਾਦ – ਪਾਕਿਸਤਾਨ ਦੇ ਪੀ. ਐੱਮ. ਐੱਲ.-ਐੱਨ. ਨੇਤਾ ਤੇ ਨੈਸ਼ਨਲ ਅਸੈਂਬਲੀ ਦੇ ਮੈਂਬਰ ਮੋਹਸਿਨ ਸ਼ਾਹਨਵਾਜ਼ ਰਾਂਝਾ ਨੇ ਸ਼ਨੀਵਾਰ ਨੂੰ ਪੀ. ਟੀ. ਆਈ. ਮੁਖੀ ਤੇ ਸਾਬਕਾ ਪ੍ਰਧਾਨ...

ਟਰੂਡੋ ਦਾ ਅਹਿਮ ਫ਼ੈਸਲਾ, ‘ਹੈਂਡਗੰਨ’ ਦੀ ਵਿਕਰੀ ‘ਤੇ ਲਗਾਈ ਪਾਬੰਦੀ

ਓਟਾਵਾ : ਕੈਨੇਡਾ ਵਿੱਚ ਗੋਲੀਬਾਰੀ ਦੀਆਂ ਵਧਦੀਆਂ ਘਟਨਾਵਾਂ ਨੂੰ ਘੱਟ ਕਰਨ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਵੀਆਂ ਹੈਂਡਗੰਨਾਂ ਦੀ ਵਿਕਰੀ ‘ਤੇ ਪਾਬੰਦੀ ਲਗਾ ਦਿੱਤੀ ਹੈ।...

ਜੇਕਰ ਟਵਿੱਟਰ ਐਲੋਨ ਮਸਕ ਦਾ ਹੋ ਜਾਂਦਾ ਹੈ ਤਾਂ 75 ਫ਼ੀਸਦੀ ਕਰਮਚਾਰੀਆਂ ਦੀ ਜਾਵੇਗੀ ਨੌਕਰੀ

 ਸੋਸ਼ਲ ਮੀਡੀਆ ਕੰਪਨੀ ਟਵਿੱਟਰ ਦੀ ਕਮਾਨ ਜੇਕਰ ਉਦਯੋਗਪਤੀ ਐਲੋਨ ਮਸਕ ਦੇ ਹੱਥਾਂ ‘ਚ ਆਉਂਦੀ ਹੈ ਤਾਂ ਉਹ ਕੰਪਨੀ ਦੇ ਜ਼ਿਆਦਾਤਰ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣ...

ਰਿਪੋਰਟ ‘ਚ ਖੁਲਾਸਾ, ਕੀਨੀਆ ‘ਚ ਲਾਪਤਾ ਹੋਏ 2 ਭਾਰਤੀ ਪੁਲਸ ਨੇ ਮਾਰ ਮੁਕਾਏ

ਨੈਰੋਬੀ : ਕੀਨੀਆ ਦੇ ਰਾਸ਼ਟਰਪਤੀ ਵਿਲੀਅਮ ਰੂਟੋ ਦੇ ਇੱਕ ਸਹਿਯੋਗੀ ਦੇ ਅਨੁਸਾਰ ਜੁਲਾਈ ਦੇ ਅੱਧ ਵਿੱਚ ਦੇਸ਼ ਵਿੱਚ ਲਾਪਤਾ ਹੋਏ ਦੋ ਭਾਰਤੀ ਤਕਨੀਕੀ ਮਾਹਰਾਂ ਨੂੰ ਰਾਜ...

ਯੂਕ੍ਰੇਨ ਨਾਲ ਜੰਗ ਦੌਰਾਨ ਰੂਸੀ ਲੜਾਕੂ ਜਹਾਜ਼ ਸਾਈਬੇਰੀਆ ’ਚ ਇਮਾਰਤ ’ਤੇ ਡਿੱਗਾ

ਮਾਸਕੋ : ਰੂਸ ਦੇ ਸਾਈਬੇਰੀਅਨ ਖੇਤਰ ਦੇ ਇਰਕੁਤਸਕ ’ਚ ਐਤਵਾਰ ਨੂੰ ਇਕ ਰੂਸੀ ਲੜਾਕੂ ਜਹਾਜ਼ ਇਕ ਰਿਹਾਇਸ਼ੀ ਇਮਾਰਤ ਨਾਲ ਟਕਰਾ ਕੇ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ...

ਆਸਟ੍ਰੇਲੀਆ ‘ਚ ਭਾਰੀ ਹੜ੍ਹ ਨੇ ਮਚਾਈ ਤਬਾਹੀ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਅਮਰੀਕਾ ਤੋਂ ਬਾਅਦ ਹੁਣ ਆਸਟ੍ਰੇਲੀਆ ‘ਚ ਹੜ੍ਹ ਨੇ ਤਬਾਹੀ ਮਚਾਈ ਹੋਈ ਹੈ। ਇੱਥੇ ਪਿਛਲੇ ਹਫ਼ਤੇ ਤੋਂ ਭਾਰੀ ਮੀਂਹ ਪੈ ਰਿਹਾ ਹੈ।ਇਸ ਦੌਰਾਨ ਹੁਣ ਮੌਸਮ ਵਿਭਾਗ...

ਟੋਰਾਂਟੋ ਆਈਲੈਂਡ ਏਅਰਪੋਰਟ ਨੂੰ ਬੰਬ ਦੀ ਧਮਕੀ ਮਗਰੋਂ ਕਰਾਇਆ ਗਿਆ ਖਾਲੀ, ਦੋ ਲੋਕ ਹਿਰਾਸਤ ‘ਚ

ਟੋਰਾਂਟੋ : ਕੈਨੇਡਾ ਵਿੱਚ ਟੋਰਾਂਟੋ ਦੇ ਆਈਲੈਂਡ ਏਅਰਪੋਰਟ ’ਤੇ ਬੰਬ ਦੀ ਧਮਕੀ ਕਾਰਨ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਅਤੇ ਯਾਤਰੀਆਂ ਨੂੰ ਉੱਥੋਂ ਬਾਹਰ ਕੱਢਣ ਦਾ...

ਸ਼ਖ਼ਸ ਨੇ ਮੂੰਹ ‘ਚ ਰੱਖੀਆਂ 150 ਬਲਦੀਆਂ ਮੋਮਬੱਤੀਆਂ, ਬਣਾਇਆ ਵਰਲਡ ਰਿਕਾਰਡ 

ਅਮਰੀਕਾ ਦੇ ਰਹਿਣ ਵਾਲੇ ਡੇਵਿਡ ਰਸ਼ ਨੇ ਇਕ ਵਾਰ ਫਿਰ ਹੈਰਾਨੀਜਨਕ ਕਾਰਨਾਮਾ ਕਰਕੇ ਗਿਨੀਜ਼ ਵਰਲਡ ਰਿਕਾਰਡ ‘ਚ ਆਪਣਾ ਨਾਂ ਦਰਜ ਕਰਵਾਇਆ ਹੈ।ਜਾਣਕਾਰੀ ਮੁਤਾਬਕ ਡੇਵਿਡ ਰਸ਼...

10 ਅਰਬ ਡਾਲਰ ਜੁਟਾਉਣ ਦੀ ਤਿਆਰੀ ‘ਚ ਅਡਾਨੀ ਗਰੁੱਪ, ਬਾਂਡ ਵੇਚ ਕੇ ਲੈ ਸਕਦੈ ਘੱਟ ਲਾਗਤ ਵਾਲਾ ਕਰਜ਼

ਨਵੀਂ ਦਿੱਲੀ-ਗੌਤਮ ਅਡਾਨੀ ਦਾ ਗਰੁੱਪ ਹੁਣ ਘੱਟ ਕੀਮਤ ਵਾਲੇ ਕਰਜ਼ ਜੁਟਾਉਣ ਦੇ ਬਾਰੇ ਵਿਚਾਰ ਕਰ ਰਿਹਾ ਹੈ। ਭਾਰਤ ਦੇ ਸਭ ਤੋਂ ਅਮੀਰ ਸ਼ਖ਼ਸ ਗੌਤਮ ਅਡਾਨੀ...

ਅੱਜ ਤੋਂ 6 ਦਿਨ ਬੰਦ ਰਹਿਣਗੇ ਬੈਂਕ, ਬ੍ਰਾਂਚ ਜਾਣ ਤੋਂ ਪਹਿਲਾਂ ਚੈੱਕ ਕਰੋ ਛੁੱਟੀਆਂ ਦੀ ਲਿਸਟ

-ਦੀਵਾਲੀ ਦਾ ਤਿਉਹਾਰ ਆਉਣ ਵਾਲਾ ਹੈ। ਇਸ ਸੋਮਵਾਰ 24 ਅਕਤੂਬਰ ਨੂੰ ਦੀਵਾਲੀ ਹੈ। ਅੱਜ ਭਾਵ 22 ਅਕਤੂਬਰ ਨੂੰ ਧਨਤੇਰਸ ਹੈ। ਧਨਤੇਰਸ ਤੋਂ ਸ਼ੁਰੂ ਹੋ ਕੇ...

ਜੀਓ True 5G-ਪਾਵਰਡ Wi-Fi ਹੋਇਆ ਲਾਂਚ, ਆਕਾਸ਼ ਅੰਬਾਨੀ ਨੇ ਕੀਤੀ ਸ਼ੁਰੂਆਤ

ਰਿਲਾਇੰਸ ਜੀਓ ਇੰਫੋਕਾਮ ਲਿਮਟਿਡ (ਜੀਓ) ਨੇ ਸ਼ਨੀਵਾਰ ਨੂੰ JioTrue5G ਨੈੱਟਵਰਕ ’ਤੇ ਚੱਲਣ ਵਾਲੀਆਂ ਵਾਈ-ਫਾਈ ਸੇਵਾਵਾਂ ਨੂੰ ਲਾਂਚ ਕੀਤਾ। ਵਿਦਿਅਕ ਸੰਸਥਾਵਾਂ, ਧਾਰਮਿਕ ਸਥਾਨ, ਰੇਲਵੇ ਸਟੇਸ਼ਨ, ਬੱਸ...

ਭਾਰਤ ਨੂੰ ਅਰਸ਼ਦੀਪ ਤੇ ਪਾਕਿ ਨੂੰ ਨਸੀਮ ਤੋਂ ਉਮੀਦਾਂ, ਇਕ ਝਾਤ ਹੁਨਰਬਾਜ਼ਾਂ ਦੇ ਹੁਣ ਤਕ ਦੇ ਪ੍ਰਦਰਸ਼ਨ ‘ਤੇ

ਟੀ-20 ਵਿਸ਼ਵ ਕੱਪ 2022 ਦੇ ਸੁਪਰ-12 ਦੌਰ ਦੇ ਮੈਚ ਅੱਜ ਭਾਵ ਸ਼ਨੀਵਾਰ ਤੋਂ ਖੇਡੇ ਜਾ ਰਹੇ ਹਨ। ਟੀ-20 ਵਿਸ਼ਵ ਕੱਪ 2022 ਦੇ ਸੁਪਰ-12 ਦੌਰ ਦੇ...

ਭਾਰਤ-ਪਾਕਿਸਤਾਨ ਟੀ-20 ਵਿਸ਼ਵ ਕੱਪ ਮੈਚ ਦਾ ਸਿਨੇਮਾਘਰਾਂ ‘ਚ ਕੀਤਾ ਜਾਵੇਗਾ ਸਿੱਧਾ ਪ੍ਰਸਾਰਣ

ਨਵੀਂ ਦਿੱਲੀ— ਵੱਖ-ਵੱਖ ਸਿਨੇਮਾਘਰ ਐਤਵਾਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਟੀ-20 ਵਿਸ਼ਵ ਕੱਪ ਮੈਚ ਦਾ ਵੱਡੇ ਪਰਦੇ ‘ਤੇ ਲਾਈਵ ਪ੍ਰਸਾਰਣ ਕਰਨਗੇ ਅਤੇ ਇਸ ਦੇ...

ਸ਼ਵੇਤਾ ਤਿਵਾੜੀ ਨੇ ਬਲੂ ਡਰੈੱਸ ’ਚ ਦਿਖਾਇਆ ਹੌਟ ਅੰਦਾਜ਼, ਤਸਵੀਰਾਂ ’ਚ ਦੇ ਰਹੀ ਕਿਲਰ ਪੋਜ਼

ਮੁੰਬਈ- ਅਦਾਕਾਰਾ ਸ਼ਵੇਤਾ ਤਿਵਾੜੀ ਅਕਸਰ ਆਪਣੇ ਲੁੱਕ ਨੂੰ ਲੈ ਕੇ ਚਰਚਾ ’ਚ ਰਹਿੰਦੀ ਹੈ। ਰਵਾਇਤੀ ਲੁੱਕ ਤੋਂ ਲੈ ਕੇ ਵੈਸਟਰਨ ਲੁੱਕ ਤੱਕ ਸ਼ਵੇਤਾ ਹਰ ਤਰ੍ਹਾਂ ਨਾਲ...

ਕੈਟਰੀਨਾ ਕੈਫ਼ ਅਤੇ ਪ੍ਰਿਅੰਕਾ ਚੋਪੜਾ ਇਕੱਠੇ ਸਿੱਖਦੀਆਂ ਸਨ ਕੱਥਕ, ਪੀਸੀ ਦੇ ਡਾਂਸ ਨੂੰ ਦੇਖ ਗੁਰੂ ਜੀ ਕਰਦੇ ਸੀ ਤਾਰੀਫ਼

ਮੁੰਬਈ- ਬਾਲੀਵੁੱਡ ਦੀਆਂ ਮਸ਼ਹੂਰ ਅਦਾਕਾਰਾਂ ਕੈਟਰੀਨਾ ਕੈਫ਼ ਅਤੇ ਪ੍ਰਿਅੰਕਾ ਚੋਪੜਾ ਪਹਿਲੀ ਵਾਰ ਸਕ੍ਰੀਨ ਸਾਂਝੀ ਕਰਦਿਆਂ ਨਜ਼ਰ ਆਉਣਗੀਆਂ। ਪ੍ਰਿਅੰਕਾ-ਕੈਟਰੀਨਾ ਪਹਿਲੀ ਵਾਰ ਫ਼ਰਹਾਨ ਅਖ਼ਤਰ ਦੀ ਫ਼ਿਲਮ ‘ਜੀ ਲੇ...

ਰਿਲੀਜ਼ ਦੇ 3 ਦਿਨ ਪਹਿਲਾਂ ‘ਥੈਂਕ ਗੌਡ’ ਫ਼ਿਲਮ ’ਚ ਕੀਤੇ ਇਹ ਵੱਡੇ ਬਦਲਾਅ

ਮੁੰਬਈ – ਅਜੇ ਦੇਵਗਨ, ਸਿਧਾਰਥ ਮਲਹੋਤਰਾ ਤੇ ਰਕੁਲ ਪ੍ਰੀਤ ਸਿੰਘ ਸਟਾਰਰ ਫ਼ਿਲਮ ‘ਥੈਂਕ ਗੌਡ’ ਰਿਲੀਜ਼ ਲਈ ਤਿਆਰ ਹੈ। ਦੀਵਾਲੀ ਦੇ ਮੌਕੇ ’ਤੇ ਇਹ ਫ਼ਿਲਮ ਸਿਨੇਮਾਘਰਾਂ ’ਚ...

53ਵੇਂ IFFI ’ਚ ਦਿਖਾਈਆਂ ਜਾਣਗੀਆਂ RRR ਅਤੇ ਕਸ਼ਮੀਰ ਫ਼ਾਈਲਜ਼, ਜਾਣੋ ਕਦੋਂ ਸ਼ੁਰੂ ਹੋਵੇਗਾ ਫ਼ੈਸਟੀਵਲ

ਨਵੀਂ ਦਿੱਲੀ- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੋਆ ’ਚ 53ਵਾਂ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ ਆਫ਼ ਇੰਡੀਆ (IFFI)ਸ਼ੁਰੂ ਹੋਣ ਜਾ ਰਿਹਾ ਹੈ। ਇਹ 20 ਤੋਂ 28...

‘ਸ਼ਕਤੀਮਾਨ’ ਫ਼ਿਲਮ ਲਈ ਮੁਕੇਸ਼ ਖੰਨਾ ਨੂੰ ਚਾਹੀਦੈ ਹਿੰਦੂ ਡਾਇਰੈਕਟਰ? ਕਿਹਾ– ‘ਟੈਲੇਂਟ ਅੱਗੇ ਧਰਮ…’

ਮੁੰਬਈ – ਸਾਰਿਆਂ ਦੇ ਮਨ ’ਚ ਖ਼ੁਸ਼ੀ ਦੀ ਲਹਿਰ ਦੌੜ ਗਈ, ਜਦੋਂ ਸੋਨੀ ਪਿਕਚਰਜ਼ ਇੰਡੀਆ ਨੇ ਐਲਾਨ ਕੀਤਾ ਕਿ ਉਹ ਦੇਸੀ ਸੁਪਰਹੀਰੋ ਸ਼ਕਤੀਮਾਨ ਨੂੰ ਵੱਡੇ ਪਰਦੇ...

ਦਿਲਜੀਤ ਦੋਸਾਂਝ ਦਾ ‘ਬੱਲੇ ਜੱਟਾ’ ਗੀਤ ਕਰ ਰਿਹੈ ਯੂਟਿਊਬ ’ਤੇ ਟਰੈਂਡ

ਚੰਡੀਗੜ੍ਹ – ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਗੀਤਾਂ ਦੀ ਵੱਖਰੀ ਹੀ ਵਾਈਬ ਹੁੰਦੀ ਹੈ। ਇਸੇ ਤਰ੍ਹਾਂ ਦਾ ਇਕ ਗੀਤ ਦਿਲਜੀਤ ਦੋਸਾਂਝ ਨੇ 20 ਅਕਤੂਬਰ ਨੂੰ ਰਿਲੀਜ਼...

‘ਬਾਬੇ ਭੰਗੜਾ ਪਾਉਂਦੇ ਨੇ’ ਫ਼ਿਲਮ ਨੇ ਦੋ ਹਫ਼ਤਿਆਂ ’ਚ ਕਮਾਏ 26 ਕਰੋੜ ਰੁਪਏ

ਚੰਡੀਗੜ੍ਹ – ਪੰਜਾਬੀ ਫ਼ਿਲਮ ‘ਬਾਬੇ ਭੰਗੜਾ ਪਾਉਂਦੇ ਨੇ’ 5 ਅਕਤੂਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਈ ਹੈ। ਆਪਣੀ ਰਿਲੀਜ਼ ਤੋਂ ਬਾਅਦ ਇਹ ਫ਼ਿਲਮ ਦਰਸ਼ਕਾਂ ਦੇ ਸਿਰ ਚੜ੍ਹ...

ਪੱਕਾ ਮੋਰਚਾ: ਪ੍ਰਸ਼ਾਸਨ ਵੱਲੋਂ ਕਿਸਾਨਾਂ ਨਾਲ ਮੀਟਿੰਗ ਦੇ ਦੋ ਗੇੜ

ਸੰਗਰੂਰ, 22 ਅਕਤੂਬਰ ਦੀਵਾਲੀ ਦੇ ਤਿਉਹਾਰ ਅਤੇ ਝੋਨੇ ਦੇ ਸੀਜ਼ਨ ਦੇ ਬਾਵਜੂਦ ਕਿਸਾਨਾਂ ਵੱਲੋਂ ਮੁੱਖ ਮੰਤਰੀ ਦੀ ਰਿਹਾਇਸ਼ੀ ਕਲੋਨੀ ਦੇ ਮੁੱਖ ਗੇਟ ਦਾ ਘਿਰਾਓ ਲਗਾਤਾਰ...

ਅੰਮ੍ਰਿਤਸਰ ‘ਚ ਵਾਪਰਿਆ ਦਰਦਨਾਕ ਹਾਦਸਾ, ਬੇਕਾਬੂ ਹੋਈ ਨਿੱਜੀ ਬੱਸ ਨੇ ਗਾਰਡ ਨੂੰ ਕੁਚਲਿਆ

ਅੰਮ੍ਰਿਤਸਰ : ਇੱਥੇ ਵੇਰਕਾ ਬਾਈਪਾਸ ਦੇ ਨਜ਼ਦੀਕ ਬੀ. ਆਰ. ਟੀ. ਐੱਸ ਦੇ ਪੁਲ ਤੋਂ ਹੇਠਾਂ ਉਤਰਦੇ ਹੋਏ ਇੱਕ ਨਿੱਜੀ ਬੱਸ ਆਪਣਾ ਸੰਤੁਲਨ ਗੁਆ ਬੈਠੀ। ਬੱਸ...

ਰਾਮ ਰਹੀਮ ਵੱਲੋਂ ਸੁਨਾਮ ’ਚ ਡੇਰਾ ਖੋਲ੍ਹਣ ਦੇ ਐਲਾਨ ’ਤੇ SGPC ਪ੍ਰਧਾਨ ਧਾਮੀ ਨੇ ਦਿੱਤੀ ਸਖ਼ਤ ਪ੍ਰਤੀਕਿਰਿਆ

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ.) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਡੇਰਾ ਸਿਰਸਾ ਮੁਖੀ ਵੱਲੋਂ ਸੁਨਾਮ ’ਚ ਡੇਰਾ ਖੋਲ੍ਹਣ ਦੇ ਐਲਾਨ...

ਮਾਲਵੇ ‘ਚ ਬਣਨ ਵਾਲੇ ਸੱਚਾ ਸੌਦਾ ਦੇ ਡੇਰੇ ਨੂੰ ਲੈ ਕੇ ਭੜਕੇ ਅੰਮ੍ਰਿਤਪਾਲ ਸਿੰਘ

ਬੁਢਲਾਡਾ : ਸਿੱਖ ਧਰਮ ਨੂੰ ਕਮਜ਼ੋਰ ਕਰਨ ਲਈ ਹਕੂਮਤਾਂ ਡੇਰਾਵਾਦ ਨੂੰ ਉਕਸਾ ਰਹੀਆਂ ਹਨ। ਅੱਜ ਲੋੜ ਹੈ ਪੰਜਾਬ ਦੀ ਗੁਲਾਮੀ ਨੂੰ ਦੂਰ ਕਰਨ ਦੀ। ਇਹ ਸ਼ਬਦ...