Month: October 2022

ਆਸਟ੍ਰੇਲੀਆ :ਪੰਜਾਬੀ ਵਫਦ ਨੇ ਇਮੀਗ੍ਰੇਸ਼ਨ ਅਤੇ ਊਰਜਾ ਮੰਤਰੀ ਕੋਲ ਚੁੱਕਿਆ ‘ਵੀਜ਼ਾ’ ਦਾ ਮੁੱਦਾ

ਮੈਲਬੌਰਨ – ਬੀਤੇ ਦਿਨੀਂ ਆਸਟ੍ਰੇਲੀਅਨ ਇਮੀਗ੍ਰੇਸ਼ਨ, ਸਿਟੀਜ਼ਨਸ਼ਿਪ ਅਤੇ ਬਹੁ-ਸੱਭਿਆਚਾਰਕ ਮਾਮਲਿਆਂ ਦੇ  ਮੰਤਰੀ ਐਂਡਰਿਊ ਗਾਈਲਸ ਅਤੇ ਵਿਕਟੋਰੀਆ ਦੇ ਊਰਜਾ, ਵਾਤਾਵਰਣ ਅਤੇ ਸੋਲਰ ਹੋਮਜ਼ ਦੇ ਮੰਤਰੀ ਲਿੱਲੀ ਡੀ...

ਮੈਲਬੌਰਨ ‘ਚ ਹੋਏ ਪੰਜਾਬੀ ਵਿਰਸਾ ਸ਼ੋਅ ਦੌਰਾਨ ਹੋਇਆ ਰਿਕਾਰਡ ਤੋੜ ਇਕੱਠ

ਮੈਲਬੌਰਨ – ‘ਪੰਜਾਬੀ ਵਿਰਸਾ 2022’ ਲੜੀ ਤਹਿਤ ਆਸਟ੍ਰੇਲੀਆ ਦਾ ਪਹਿਲਾ ਸ਼ੋਅ ਸ਼ਨੀਵਾਰ ਨੂੰ ਮੈਲਬੌਰਨ ਐਗਜ਼ੀਬਿਸ਼ਨ ਅਤੇ ਕਨਵੈਨਸ਼ਨ ਸੈਂਟਰ ਵਿਖੇ ਪ੍ਰਬੰਧਕ ਸਰਵਣ ਸੰਧੂ, ਗੁਰਸਾਹਬ ਸੰਧੂ, ਪਰਗਟ...

ਬੱਚਿਆਂ ਨੂੰ ਵਿਰਸੇ ਨਾਲ ਜੋੜਨ ਲਈ ਸਿੱਖ ਭਾਈਚਾਰੇ ਵੱਲੋਂ ਕਰਵਾਏ ਗਏ ਮੁਕਾਬਲੇ

ਸਿੱਖ ਕੌਮ ਭਾਵੇਂ ਕਿਤੇ ਵੀ ਰਹੇ ਪ੍ਰੰਤੂ ਇਹ ਆਪਣੇ ਧਰਮ ਤੇ ਵਿਰਸੇ ਨੂੰ ਕਦੇ ਨਹੀਂ ਭੁੱਲਦੀ।  ਸੱਤ ਸਮੁੰਦਰ ਪਾਰ ਆਸਟ੍ਰੇਲੀਆ ਦੇ ਮੈਲਬੌਰਨ ਵਿਚ ਸਿੱਖ ਭਾਈਚਾਰੇ...

ਕੈਨੇਡਾ ‘ਚ ਸ੍ਰੀ ਭਗਵਦ ਗੀਤਾ ਪਾਰਕ ਦੇ ਮਾਮਲੇ ‘ਚ ਅਧਿਕਾਰੀਆਂ ਦਾ ਬਿਆਨ, ਨਹੀਂ ਹੋਈ ਕਿਸੇ ਤਰ੍ਹਾਂ ਦੀ ਭੰਨਤੋੜ

ਟੋਰਾਂਟੋ – ਕੈਨੇਡੀਅਨ ਅਧਿਕਾਰੀਆਂ ਨੇ ਬਰੈਂਪਟਨ ਸ਼ਹਿਰ ਵਿੱਚ ਹਾਲ ਹੀ ਵਿੱਚ ਉਦਘਾਟਨ ਕੀਤੇ ਗਏ ‘ਸ਼੍ਰੀ ਭਗਵਦ ਗੀਤਾ’ ਪਾਰਕ ਵਿੱਚ ਭੰਨਤੋੜ ਦੀ ਘਟਨਾ ਤੋਂ ਇਨਕਾਰ ਕੀਤਾ ਹੈ...

ਬਠਿੰਡਾ ’ਚ ਜੰਗਲਾਤ ਵਿਭਾਗ ਦੇ ਦਫ਼ਤਰ ਦੀਆਂ ਕੰਧਾਂ ’ਤੇ ਲਿਖੇ ਖਾਲਿਸਤਾਨ ਪੱਖੀ ਨਾਅਰੇ

ਬਠਿੰਡਾ : ਬਠਿੰਡਾ ਵਿਖੇ ਜੰਗਲਾਤ ਵਿਭਾਗ ਦੇ ਦਫ਼ਤਰ ਦੀਆਂ ਕੰਧਾਂ ’ਤੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਖਾਲਿਸਤਾਨ ਜ਼ਿੰਦਾਬਾਦ ਅਤੇ ਹੋਰ ਕਈ ਤਰ੍ਹਾਂ ਦੇ ਨਾਅਰੇ ਲਿਖਣ ਦਾ ਸਮਾਚਾਰ...

ਪਾਕਿਸਤਾਨ ਦੀ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਦਿੱਤੀ ਅੰਤਰਿਮ ਜ਼ਮਾਨਤ

ਇਸਲਾਮਾਬਾਦ – ਪਾਕਿਸਤਾਨ ਦੀ ਇਕ ਅਦਾਲਤ ਨੇ ਐਤਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਇਕ ਮਹਿਲਾ ਜੱਜ ਨੂੰ ਧਮਕੀ ਦੇਣ ਦੇ ਮਾਮਲੇ ਵਿਚ ਸ਼ੁੱਕਰਵਾਰ...

ਇਸ ਦੀਵਾਲੀ ਚੀਨ ਨੂੰ ਲੱਗੇਗਾ 50,000 ਕਰੋੜ ਦਾ ਝਟਕਾ, ਮੇਕਿੰਗ ਇੰਡੀਆ ਨੂੰ ਮਿਲੇਗੀ ਮਜ਼ਬੂਤੀ

ਨਵੀਂ ਦਿੱਲੀ  – ਕੋਰੋਨਾ ਤੋਂ ਬਾਅਦ ਇਸ ਵਾਰ ਆਮ ਹਾਲਾਤ ’ਚ ਦੀਵਾਲੀ ਦਾ ਤਿਉਹਾਰ ਮਨਾਇਆ ਜਾਵੇਗਾ। ਲਿਹਾਜ਼ਾ ਵਪਾਰੀਆਂ ਦੀ ਮੰਨੀਏ ਤਾਂ ਇਸ ਵਾਰ ਚੀਨੀ ਸਾਮਾਨ...

ਤੀਸਰੀ ਤਿਮਾਹੀ ‘ਚ ਟੈਸਲਾ ਨੇ ਕੀਤੀ 343,830 ਵਾਹਨਾਂ ਦੀ ਰਿਕਾਰਡ ਡਿਲੀਵਰੀ

ਸਾਨ ਫ੍ਰਾਂਸਿਸਕੋ : ਕੋਵਿਡ ਤਾਲਾਬੰਦੀ ਕਾਰਨ ਚੀਨ ਦੀ ਇਲੈਕਟ੍ਰਿਕ ਕਾਰ ਨਿਰਮਾਤਾ ਕੰਪਨੀ ਟੇਸਲਾ ਦੂਜੀ ਤਿਮਾਹੀ ਦੌਰਾਨ ਵਾਹਨਾ ਦੀ ਚੰਗੀ ਵਿਰਕੀ ਨਹੀਂ ਕਰ ਸਕੀ ਪਰ ਤੀਜੂ ਤਿਮਾਹੀ...

ਸ਼ੁਰੂਆਤੀ ਕਾਰੋਬਾਰ ‘ਚ ਰੁਪਿਆ 38 ਪੈਸੇ ਫਿਸਲ ਕੇ 81.78 ਪ੍ਰਤੀ ਡਾਲਰ ‘ਤੇ ਪਹੁੰਚਿਆ

ਮੁੰਬਈ – ਘਰੇਲੂ ਬਾਜ਼ਾਰਾਂ ਵਿੱਚ ਸੁਸਤ ਰੁਖ ਅਤੇ ਨਿਵੇਸ਼ਕਾਂ ਦੇ ਖ਼ਤਰੇ ਤੋਂ ਬਚਣ ਦੇ ਰੁਝਾਨ ਕਾਰਨ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ...

ਪਾਲਰਾਜ ਨੇ ਅੱਠ ਸਾਲ ਪੁਰਾਣਾ ਪੋਲ ਵਾਲਟ ਰਿਕਾਰਡ ਤੋੜਿਆ

ਅਹਿਮਦਾਬਾਦ : ਤਾਮਿਲਨਾਡੂ ਦੀ ਰੋਜ਼ੀ ਮੀਨਾ ਪਾਲਰਾਜ ਨੇ 36ਵੀਆਂ ਰਾਸ਼ਟਰੀ ਖੇਡਾਂ ‘ਚ ਪੋਲ ਵਾਲਟ ਮੁਕਾਬਲੇ ‘ਚ 4.20 ਮੀਟਰ ਦੀ ਸਰਵੋਤਮ ਕੋਸ਼ਿਸ਼ ਨਾਲ ਅੱਠ ਸਾਲ ਪੁਰਾਣਾ ਰਿਕਾਰਡ...

ਭਾਰਤ ਨੇ ਦੱਖਣੀ ਅਫਰੀਕਾ ਨੂੰ ਦਿੱਤਾ 238 ਦੌੜਾਂ ਦਾ ਟੀਚਾ

ਭਾਰਤ ਅਤੇ ਦੱਖਣੀ ਅਫਰੀਕਾ ਦਰਮਿਆਨ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਦੂਜਾ ਮੈਚ ਗੁਹਾਟੀ ਦੇ ਬਾਰਸਾਪਾਰਾ ਕ੍ਰਿਕਟ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਦੱਖਣੀ ਅਫਰੀਕਾ ਨੇ...

ਜਸਵੰਤ ਰਾਏ ਦਿੱਲੀ ਅੰਡਰ-19 ਪੁਰਸ਼ ਕ੍ਰਿਕਟ ਟੀਮ ਦੇ ਕੋਚ ਨਿਯੁਕਤ

ਚੰਡੀਗੜ੍ਹ : ਹਿਮਾਚਲ ਪ੍ਰਦੇਸ਼ ਦੇ ਸਾਬਕਾ ਰਣਜੀ ਟਰਾਫੀ ਕ੍ਰਿਕਟ ਖਿਡਾਰੀ ਅਤੇ ਰਾਸ਼ਟਰੀ ਪੱਧਰ ਦੇ ਕੋਚ ਜਸਵੰਤ ਰਾਏ ਨੂੰ ਆਉਣ ਵਾਲੇ ਘਰੇਲੂ ਸੈਸ਼ਨ ਲਈ ਦਿੱਲੀ ਅੰਡਰ-19 ਪੁਰਸ਼...

ਟੇਬਲ ਟੈਨਿਸ: ਭਾਰਤ ਵੱਲੋਂ ਦੂਜਾ ਦਰਜਾ ਪ੍ਰਾਪਤ ਜਰਮਨੀ ਨੂੰ ਹਰਾ ਕੇ ਵੱਡਾ ਉਲਟਫੇਰ

ਚੇਂਗਦੂ:ਵਿਸ਼ਵ ਟੇਬਲ ਟੈਨਿਸ ਚੈਂਪੀਅਨਸ਼ਿਪ ਦੇ ਗਰੁੱਪ ਪੜਾਅ ਵਿੱਚ ਦੂਜਾ ਦਰਜਾ ਪ੍ਰਾਪਤ ਜਰਮਨੀ ਨੂੰ 3-1 ਨਾਲ ਹਰਾ ਕੇ ਭਾਰਤ ਨੇ ਅੱਜ ਵੱਡਾ ਉਲਟਫੇਰ ਕੀਤਾ ਹੈ। ਇਸ...

ਮੈਦਾਨ ’ਚ ਸੱਪ ਵੜਨ ’ਤੇ ਘਬਰਾ ਗਏ ਖਿਡਾਰੀ, ਕੋਚ ਦ੍ਰਾਵਿੜ ਨੇ ਰੋਹਿਤ-ਰਾਹੁਲ ਨੂੰ ਕੀਤਾ ਅਲਰਟ

ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡੇ ਜਾ ਰਹੇ ਦੂਜੇ ਟੀ-20 ਮੈਚ ਦੌਰਾਨ ਕ੍ਰਿਕਟ ਪ੍ਰਸ਼ੰਸਕ ਉਸ ਸਮੇਂ ਹੈਰਾਨ ਰਹਿ ਗਏ, ਜਦੋਂ ਅਚਾਨਕ ਕੋਚ ਰਾਹੁਲ ਦ੍ਰਾਵਿੜ ਅਤੇ...

ਰਵੀਨਾ ਟੰਡਨ ਨੇ ਦਿਖਾਏ ਖੂਬਸੂਰਤੀ ਦੇ ਜਲਵੇ, ਗਲੈਮਰਸ ਤਸਵੀਰਾਂ ਕੀਤੀਆਂ ਸਾਂਝੀਆਂ

ਬਾਲੀਵੁੱਡ ਦੀ ਅਦਾਕਾਰਾ ਰਵੀਨਾ ਟੰਡਨ 90 ਦਹਾਕੇ ਦੀਆਂ ਸਭ ਤੋਂ ਖੂਬਸੂਰਤ ਅਦਾਕਾਰਾ ’ਚੋਂ ਇਕ ਹੈ। ਭਾਵੇਂ ਲੰਬੇ ਸਮੇਂ ਤੋਂ ਅਦਾਕਾਰਾ ਫ਼ਿਲਮਾਂ ਤੋਂ ਦੂਰ ਹੈ ਪਰ...

ਗੀਤ ‘ਅੰਬਰਸਰੀਆ’ ’ਤੇ ਨੱਚੇ ਰਿਚਾ ਤੇ ਅਲੀ

ਮੁੰਬਈ:ਅਦਾਕਾਰ ਜੋੜੀ ਰਿਚਾ ਚੱਢਾ ਤੇ ਅਲੀ ਫ਼ੈਜ਼ਲ ਦੇ ਵਿਆਹ ਸਮਾਗਮ ਦੀਆਂ ਰਸਮਾਂ ਤਹਿਤ ਦਿੱਲੀ ਵਿੱਚ ਬੀਤੀ ਰਾਤ ਗੀਤ-ਸੰਗੀਤ ਸਮਾਗਮ ਹੋਇਆ, ਜਿਸ ਮਗਰੋਂ ਹੁਣ ਅਦਾਕਾਰ ਜੋੜੀ...

ਅਨੁਸ਼ਕਾ ਸ਼ਰਮਾ ਦੀ ਫ਼ਿਲਮ ‘ਛਕੜਾ ਐਕਸਪ੍ਰੈੱਸ’ ਦੀ ਇੰਗਲੈਂਡ ਵਿੱਚ ਸ਼ੂਟਿੰਗ ਮੁਕੰਮਲ

ਨਵੀਂ ਦਿੱਲੀ:ਬੌਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਆਪਣੀ ਆਉਣ ਵਾਲੀ ਫਿਲਮ ‘ਛਕੜਾ ਐਕਸਪ੍ਰੈੱਸ’ ਦੇ ਅੱਜ ਵੇਰਵੇ ਸਾਂਝੇ ਕੀਤੇ। ਅਨੁਸ਼ਕਾ ਨੇ ਇੰਸਟਾਗ੍ਰਾਮ ’ਤੇ ਇਸ ਫਿਲਮ ਦੀ ਕਹਾਣੀ...

ਦੁਰਗਾ ਪੂਜਾ ’ਚ ਸ਼ਾਮਲ ਹੋਈ ਨੁਸਰਤ ਜਹਾਂ, ਪਰਪਲ ਅਤੇ ਬਲੈਕ ਸਾੜ੍ਹੀ ’ਚ ਲੱਗ ਖੂਬਸੂਰਤ

ਬੰਗਾਲੀ ਫ਼ਿਲਮਾਂ ਦੀ ਖੂਬਸੂਰਤ ਅਦਾਕਾਰਾ ਅਤੇ ਤ੍ਰਿਣਮੂਲ ਕਾਂਗਰਸ ਪਾਰਟੀ ਦੀ ਸੰਸਦ ਮੈਂਬਰ ਨੁਸਰਤ ਜਹਾਂ ਸੋਸ਼ਲ ਮੀਡੀਆ ’ਤੇ ਅਕਸਰ ਆਪਣੇ ਲੁੱਕ ਨੂੰ ਲੈ ਕੇ ਚਰਚਾ ’ਚ...

ਗੈਂਗਸਟਰ ਦੀਪਕ ਟੀਨੂੰ ਦੇ ਪੁਲਸ ਹਿਰਾਸਤ ’ਚੋਂ ਫਰਾਰ ਹੋਣ ਤੋਂ ਬਾਅਦ ਸਿੱਧੂ ਮੂਸੇਵਾਲਾ ਦੀ ਮਾਤਾ ਦਾ ਵੱਡਾ ਬਿਆਨ

ਮਾਨਸਾ : ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗੈਂਗਸਟਰ ਦੀਪਕ ਟੀਨੂੰ ਦੇ ਮਾਨਸਾ ਪੁਲਸ ਹਿਰਾਸਤ ਤੋਂ ਫ਼ਰਾਰ ਹੋਣ ਤੋਂ ਬਾਅਦ ਮੂਸੇਵਾਲਾ ਦੀ ਮਾਤਾ ਚਰਨ ਕੌਰ...

ਪੰਜਾਬੀ ਗਾਇਕ ਅਲਫਾਜ਼ ਨੂੰ ਟੱਕਰ ਮਾਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ

ਜਲੰਧਰ : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਮਲਾ ਹਾਲੇ ਸ਼ਾਂਤ ਨਹੀਂ ਹੋਇਆ ਕਿ ਹੁਣ ਇੱਕ ਹੋਰ ਮਸ਼ਹੂਰ ਗਾਇਕ ਅਲਫ਼ਾਜ਼ ‘ਤੇ ਜਾਨਲੇਵਾ ਹੋਣ ਦੀ ਖ਼ਬਰ...

ਪੰਜਾਬੀ ਗਾਇਕ ਅਲਫ਼ਾਜ਼ ’ਤੇ ਹੋਇਆ ਜਾਨਲੇਵਾ ਹਮਲਾ, ਰੈਪਰ ਹਨੀ ਸਿੰਘ ਨੇ ਸਿਹਤ ਦੱਸੀ ਗੰਭੀਰ

ਚੰਡੀਗੜ੍ਹ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬੀ ਗਾਇਕਾਂ ਨੂੰ ਗੈਂਗਸਟਰਾਂ ਵੱਲੋਂ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਦੌਰਾਨ ਪੰਜਾਬੀ ਗਾਇਕ ਅਤੇ...

ਭਗਵੰਤ ਮਾਨ ਦੀ ਕੋਠੀ ਅੱਗੇ ਬੇਰੁਜ਼ਗਾਰਾਂ ਅਤੇ ਪੁਲੀਸ ਦਰਮਿਆਨ ਧੱਕਾ-ਮੁੱਕੀ

ਸੰਗਰੂਰ, 2 ਅਕਤੂਬਰ ਨਵੀਂ ਬੇਰੁਜ਼ਗਾਰ ਪੀਟੀਆਈ ਅਧਿਆਪਕ ਯੂਨੀਅਨ ਦੀ ਅਗਵਾਈ ਹੇਠ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਪੁੱਜੇ ਬੇਰੁਜ਼ਗਾਰ ਪੀਟੀਆਈ ਅਧਿਆਪਕਾਂ ਅਤੇ ਪੁਲੀਸ ਵਿਚਕਾਰ...

CBSE ਦੇ 9ਵੀਂ ਤੇ 11ਵੀਂ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਹੁਣ ਇਸ ਤਾਰੀਖ਼ ਤੱਕ ਹੋਵੇਗੀ ਰਜਿਸਟ੍ਰੇਸ਼ਨ

ਲੁਧਿਆਣਾ : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਨੇ 9ਵੀਂ ਤੇ 11ਵੀਂ ਦੇ ਵਿਦਿਆਰਥੀਆਂ ਲਈ ਰਜਿਸਟ੍ਰੇਸ਼ਨ ਡੇਟਾ ਸਬਮਿਟ ਕਰਨ ਦੀ ਸਮਾਂ ਹੱਦ...

ਸਵੱਛਤਾ ਰੈਂਕਿੰਗ ’ਚ 2 ਅੰਕਾਂ ਦਾ ਸੁਧਾਰ, ਦੇਸ਼ ਪੱਧਰੀ ਸਰਵੇਖਣ ’ਚ 32ਵੇਂ ਰੈਂਕ ’ਤੇ ਆਇਆ ਅੰਮ੍ਰਿਤਸਰ

ਅੰਮ੍ਰਿਤਸਰ – ਸਵੱਛਤਾ ਸਰਵੇਖਣ ਰੈਂਕਿੰਗ 2021 ਦੇ ਨਤੀਜਿਆਂ ਵਿਚ ਗੁਰੂ ਨਗਰੀ ਦੀ ਰੈਂਕਿੰਗ 2 ਅੰਕ ਉੱਪਰ ਆ ਗਈ ਹੈ, ਭਾਰਤ ਵਿਚ 32ਵਾਂ ਰੈਂਕ ਪ੍ਰਾਪਤ ਕੀਤਾ ਗਿਆ...

ਪੰਜਾਬ ਵਿਧਾਨ ਸਭਾ ਇਜਲਾਸ ਦਾ ਅੱਜ ਆਖ਼ਰੀ ਦਿਨ, ਭਰੋਸਗੀ ਮਤੇ ‘ਤੇ ਬਹਿਸ ਦੇ ਨਾਲ ਹੋਵੇਗੀ ਵੋਟਿੰਗ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦਾ ਅੱਜ ਚੌਥਾ ਅਤੇ ਆਖ਼ਰੀ ਦਿਨ ਹੈ। ਵਿਸ਼ੇਸ਼ ਇਜਲਾਸ ਦੀ ਕਾਰਵਾਈ ਦੁਪਹਿਰ ਬਾਅਦ 2 ਵਜੇ ਸ਼ੁਰੂ ਹੋਵੇਗੀ।...

ਪੰਜਾਬ ’ਚ ਭ੍ਰਿਸ਼ਟਾਚਾਰੀਆਂ ਖ਼ਿਲਾਫ਼ ਹੋਈ ਸਖ਼ਤ ਕਾਰਵਾਈ, ਹੁਣ ਗੁਜਰਾਤ ਵੀ ਬਦਲਾਅ ਦੇ ਰਾਹ ’ਤੇ: ਭਗਵੰਤ ਮਾਨ

ਜਲੰਧਰ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ’ਚ ਸਿਰਫ਼ 6 ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਅਤੇ...

UAE ‘ਚ ਅੱਜ ਤੋਂ ਬਦਲ ਰਹੈ ਹਨ ਇਮੀਗ੍ਰੇਸ਼ਨ ਨਿਯਮ, ਭਾਰਤੀਆਂ ਨੂੰ ਮਿਲਣਗੇ ਵੱਡੇ ਫ਼ਾਇਦੇ

ਆਬੂਧਾਬੀ- ਸੰਯੁਕਤ ਅਰਬ ਅਮੀਰਾਤ (ਯੂ.ਏ.ਈ) ਨੇ ਪਿਛਲੇ ਮਹੀਨੇ ਆਪਣੇ ਐਡਵਾਂਸ ਵੀਜ਼ਾ ਸਿਸਟਮ ਦਾ ਐਲਾਨ ਕੀਤਾ ਸੀ। ਇਹ ਵੀਜ਼ਾ ਨਿਯਮ ਸੋਮਵਾਰ ਯਾਨੀ ਅੱਜ ਤੋਂ ਲਾਗੂ ਹੋ...

ਪੋਪ ਨੇ ਪੁਤਿਨ ਨੂੰ ਯੂਕ੍ਰੇਨ ‘ਚ ਹਿੰਸਾ ਖ਼ਤਮ ਕਰਨ ਦੀ ਕੀਤੀ ਅਪੀਲ

ਵੈਟੀਕਨ ਸਿਟੀ – ਪੋਪ ਫ੍ਰਾਂਸਿਸ ਨੇ ਐਤਵਾਰ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਯੂਕ੍ਰੇਨ ਵਿੱਚ ‘ਹਿੰਸਾ ਅਤੇ ਮੌਤ ਦੇ ਚੱਕਰ ਨੂੰ ਰੋਕਣ’ ਦੀ ਅਪੀਲ ਕੀਤੀ।...

ਅਮਰੀਕਾ: ਜ਼ੁਬਾਨੀ ਝਗੜੇ ਦੌਰਾਨ 15 ਸਾਲਾ ਮੁੰਡੇ ਨੂੰ ਮਾਰੀ ਗਈ ਗੋਲੀ

ਵਾਸ਼ਿੰਗਟਨ -: ਅਮਰੀਕਾ ‘ਚ ਦਿਨ-ਬ-ਦਿਨ ਗੋਲੀਬਾਰੀ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਤਾਜ਼ਾ ਮਾਮਲਾ ਨਿਊਯਾਰਕ ਦੇ ਬ੍ਰੌਂਕਸ ਸਟਰੀਟ ਦਾ ਹੈ, ਜਿੱਥੇ ਸ਼ੁੱਕਰਵਾਰ ਰਾਤ 11 ਵਜੇ (ਅਮਰੀਕੀ...

 ਯੂਨੀਵਰਸਿਟੀ ‘ਚ ਸਜਾਈਆਂ ਗਈਆਂ ਦਸਤਾਰਾਂ, ਸਿੱਖਾਂ ਬਾਰੇ ਸਾਂਝੀ ਕੀਤੀ ਗਈ ਜਾਣਕਾਰੀ

ਨਿਊਯਾਰਕ : ਸਿੱਖ ਧਰਮ ਦੀ ਵਿਲੱਖਣਤਾ ਨੂੰ ਦਰਸਾਉਣ ਅਤੇ ਵਿਦਿਆਰਥੀਆਂ, ਅਧਿਕਾਰੀਆਂ ਤੇ ਨਗਰ ਵਾਸੀਆਂ ਨੂੰ  ਸਿੱਖ ਸਭਿਆਚਾਰ ਦੇ ਗੌਰਵਮਈ ਵਿਰਸੇ ਤੋਂ ਜਾਣੂ ਕਰਾਉਣ ਤੇ ਸਿੱਖਾਂ ਦੀ...

ਭਾਰਤੀ-ਅਮਰੀਕੀ ਨੂੰ ਮਿਲਿਆ ‘ਲਾਈਫਟਾਈਮ ਅਚੀਵਮੈਂਟ ਐਵਾਰਡ’

ਵਾਸ਼ਿੰਗਟਨ : ਭਾਰਤੀ ਮੂਲ ਦੇ ਨਾਗਰਿਕ ਨੂੰ ਅਮਰੀਕਾ ‘ਚ ਵੱਡਾ ਸਨਮਾਨ ਮਿਲਿਆ ਹੈ। ਜਨਰਲ ਐਟੋਮਿਕਸ ਦੇ ਸੀਈਓ ਵਿਵੇਕ ਲਾਲ ਨੂੰ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦੁਆਰਾ...

ਪਾਕਿਸਤਾਨ : ਇਮਰਾਨ ਖਾਨ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ

ਇਸਲਾਮਾਬਾਦ : ਪਾਕਿਸਤਾਨ ਦੇ ਇਕ ਮੈਜਿਸਟ੍ਰੇਟ ਨੇ ਸ਼ਨੀਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਖ਼ਿਲਾਫ਼ ਇਕ ਮਹਿਲਾ ਜੱਜ ਨੂੰ ਧਮਕੀ ਦੇਣ ਦੇ ਮਾਮਲੇ ‘ਚ ਗ੍ਰਿਫ਼ਤਾਰੀ ਵਾਰੰਟ...

ਲੁਟੇਰਿਆਂ ਨੇ ਲੁੱਟਮਾਰ ਦੇ ਨਾਲ-ਨਾਲ ਘਰ ਦੀਆਂ ਦੋ ਔਰਤਾਂ ਦੀ ਲੁੱਟੀ ਪੱਤ

ਗੁਰਦਾਸਪੁਰ/ਪਾਕਿਸਤਾਨ –ਪਾਕਿਸਤਾਨ ਦੇ ਜ਼ਿਲ੍ਹਾ ਵੇਹੜੀ ਅਧੀਨ ਪਿੰਡ ਬੂਰੇਵਾਲਾ ’ਚ ਤੜਕਸਾਰ ਲੁਟੇਰਿਆਂ ਨੇ ਘਰ ਨੂੰ ਲੁੱਟਣ ਦੇ ਨਾਲ-ਨਾਲ ਪਰਿਵਾਰ ਦੇ ਮੈਂਬਰਾਂ ਨੂੰ ਕੈਦ ਕਰ ਕੇ ਦੋ...

ਆਸਟ੍ਰੇਲੀਆ ਦਾ ਨਵਾਂ ਕਦਮ, ਰੂਸੀਆਂ ਵਿਰੁੱਧ ਪਾਬੰਦੀਆਂ ਦਾ ਕੀਤਾ ਵਿਸਥਾਰ

 ਆਸਟ੍ਰੇਲੀਆ ਨੇ ਐਤਵਾਰ ਨੂੰ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੁਆਰਾ ਯੂਕ੍ਰੇਨ ਦੇ ਚਾਰ ਖੇਤਰਾਂ ਨੂੰ ਸ਼ਾਮਲ ਕਰਨ ਦੀ ਘੋਸ਼ਣਾ ਕਰਨ ਤੋਂ ਬਾਅਦ ਰੂਸ ਦੁਆਰਾ ਨਿਯੁਕਤ ਕੀਤੇ ਗਏ...

ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਤਰਨਤਾਰਨ ਦੇ ਨਵਰੂਪ ਜੌਹਲ ਦੀ ਹੋਈ ਮੌਤ

ਕੈਨੇਡਾ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਬਰੈਂਪਟਨ ਵਿਚ ਪੰਜਾਬੀ ਨੌਜਵਾਨ ਨਵਰੂਪ ਜੌਹਲ ਦੀ ਅਚਾਨਕ ਮੌਤ ਹੋ ਗਈ। ਨੌਜਵਾਨ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਬਾਣੀਆ...

ਕੈਨੇਡਾ ‘ਚ ਨਫ਼ਰਤ ਅਪਰਾਧ ਦੀ ਇੱਕ ਹੋਰ ਘਟਨਾ, ਸ਼੍ਰੀ ਭਗਵਦ ਗੀਤਾ ਪਾਰਕ ‘ਚ ਭੰਨਤੋੜ

ਟੋਰਾਂਟੋ – ਭਾਰਤ ਨੇ ਕੈਨੇਡਾ ਦੇ ਬਰੈਂਪਟਨ ਵਿਚ ਹਾਲ ਹੀ ਵਿਚ ਉਦਘਾਟਨ ਕੀਤੇ ਗਏ ‘ਸ਼੍ਰੀ ਭਗਵਦ ਗੀਤਾ’ ਪਾਰਕ ਵਿਚ ਹੋਈ ਭੰਨਤੋੜ ਦੀ ਘਟਨਾ ਦੀ ਐਤਵਾਰ...

ਗੈਂਗਸਟਰ ਦੀਪਕ ਦੇ ਪੁਲਸ ਹਿਰਾਸਤ ’ਚੋਂ ਫਰਾਰ ਹੋਣ ਤੋਂ ਬਾਅਦ ਲਾਰੈਂਸ ਗੈਂਗ ਦੀ ਪੰਜਾਬ ਤੇ ਹਰਿਆਣਾ ਪੁਲਸ ਨੂੰ ਧਮਕੀ

ਚੰਡੀਗੜ੍ਹ : ਖ਼ਤਰਨਾਕ ਗੈਂਗਸਟਰ ਦੀਪਕ ਟੀਨੂੰ ਦੇ ਪੁਲਸ ਹਿਰਾਸਤ ’ਚੋਂ ਫਰਾਰ ਹੋਣ ਤੋਂ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਨੇ ਪੰਜਾਬ ਅਤੇ ਹਰਿਆਣਾ ਪੁਲਸ ਨੂੰ ਧਮਕੀ ਦਿੱਤੀ...

ਵੈਕਸੀਨ ਟ੍ਰਾਇਲ ਲਈ ‘ਬਾਂਦਰਾਂ’ ਦੀ ਕਮੀ, ਵਿਗਿਆਨੀਆਂ ਨੇ ਕੋਰੋਨਾ ਸਮੇਤ ਕਈ ਬੀਮਾਰੀਆਂ ‘ਤੇ ਰੋਕੀ ਰਿਸਰਚ

ਪੂਰੀ ਦੁਨੀਆ ਦੀ ਨਜ਼ਰ ਕੋਰੋਨਾ ਦੀ ਕਾਰਗਰ ਵੈਕਸੀਨ ‘ਤੇ ਹੈ ਅਤੇ ਟੀਕਾ ਨਿਰਮਾਤਾ ਵੀ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਨ ਲਈ ਦਿਨ-ਰਾਤ ਕੰਮ ਕਰ ਰਹੇ...

ਅਮਰੀਕਾ ਦੇ 100 ਤੋਂ ਵੱਧ ਸ਼ਹਿਰਾਂ ‘ਚ ‘ਦੁਸਹਿਰੇ’ ਦੀ ਧੂਮ, ਅਕਤੂਬਰ ਹਿੰਦੂ ਵਿਰਾਸਤੀ ਮਹੀਨਾ ਘੋਸ਼ਿਤ

ਪਹਿਲੀ ਵਾਰ ਅਮਰੀਕਾ ਦੇ 100 ਤੋਂ ਵੱਧ ਸ਼ਹਿਰਾਂ ਵਿੱਚ ਦੁਸਹਿਰਾ ਮਨਾਇਆ ਜਾ ਰਿਹਾ ਹੈ। ਜਿਵੇਂ-ਜਿਵੇਂ ਦੁਨੀਆ ਦੇ ਦੂਜੇ ਦੇਸ਼ਾਂ ਵਿੱਚ ਭਾਰਤੀਆਂ ਦੀ ਆਬਾਦੀ ਵਧ ਰਹੀ...