Category: News

ਪਾਕਿਸਤਾਨ ‘ਚ 2022 ‘ਚ 81 ਹਿੰਦੂ ਕੁੜੀਆਂ ਦਾ ਜ਼ਬਰਦਸਤੀ ਧਰਮ ਪਰਿਵਰਤਨ

ਇਸਲਾਮਾਬਾਦ – ਪਾਕਿਸਤਾਨ ਵਿੱਚ 2022 ਵਿੱਚ ਜਬਰੀ ਧਰਮ ਪਰਿਵਰਤਨ ਦੀਆਂ ਘੱਟ ਤੋਂ ਘੱਟ 124 ਘਟਨਾਵਾਂ ਘਟਨਾਵਾਂ ਸਾਹਮਣੇ ਆਈਆਂ, ਜਿਨ੍ਹਾਂ ਵਿੱਚ ਘੱਟ ਗਿਣਤੀ ਭਾਈਚਾਰਿਆਂ ਦੀਆਂ ਕੁੜੀਆਂ ਅਤੇ...

ਪਾਕਿਸਤਾਨ ‘ਚ ਹਿੰਦੂ ਵਪਾਰੀ ਦੀ ਦਰਿਆਦਿਲੀ ਨੇ ਜਿੱਤਿਆ ਮੁਸਲਿਮ ਫਿਰਕੇ ਦੇ ਲੋਕਾਂ ਦਾ ਦਿਲ

ਗੁਰਦਾਸਪੁਰ– ਪਾਕਿਸਤਾਨ ਦੇ ਖੈਬਰ ਪਖਤੂਨਖਵਾ ਰਾਜ ਦੇ ਕਸਬਾ ਬਟਗ੍ਰਾਂਮ ਨਿਵਾਸੀ ਇਕ ਹਿੰਦੂ ਕੱਪੜਾ ਵਪਾਰੀ ਨੇ ਰਮਜਾਨ ਦੇ ਪਵਿੱਤਰ ਮਹੀਨੇ ’ਚ ਸਾਰੀਆਂ ਵਸਤੂਆਂ ‘ਤੇ 50 ਪ੍ਰਤੀਸ਼ਤ...

ਪਾਕਿਸਤਾਨ : ਕਰਾਚੀ ‘ਚ ਅਨਾਜ ਵੰਡ ਕੇਂਦਰ ਵਿੱਚ ਮਚੀ ਭਾਜੜ ‘ਚ 11 ਲੋਕਾਂ ਦੀ ਮੌਤ

ਕਰਾਚੀ : ਪਾਕਿਸਤਾਨ ਦੇ ਕਰਾਚੀ ਸ਼ਹਿਰ ‘ਚ ਰਮਜ਼ਾਨ ਦੇ ਭੋਜਨ ਵੰਡ ਕੇਂਦਰ ਵਿੱਚ ਮਚੀ ਭਾਜੜ ਵਿੱਚ ਬੱਚਿਆਂ ਅਤੇ ਔਰਤਾਂ ਸਮੇਤ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ...

ਕੇਂਦਰ ਨੇ ਸਾਰੇ IAS, IPS, IFS ਅਧਿਕਾਰੀਆਂ ਕੋਲੋਂ ਮੰਗੇ ਉਨ੍ਹਾਂ ਦੇ ਸਟਾਕ ਮਾਰਕੀਟ ਲੈਣ-ਦੇਣ ਦੇ ਵੇਰਵੇ

ਨਵੀਂ ਦਿੱਲੀ – ਕੇਂਦਰ ਨੇ ਅਖਿਲ ਭਾਰਤੀ ਸੇਵਾ ਦੇ ਅਧਿਕਾਰੀਆਂ ਨੂੰ ਜਾਣਕਾਰੀ ਦੇਣ ਲਈ ਕਿਹਾ ਹੈ ਕਿ ਜੇਕਰ ਸਟਾਕ ਮਾਰਕੀਟ, ਸ਼ੇਅਰਾਂ ਜਾਂ ਹੋਰ ਨਿਵੇਸ਼ਾਂ ਵਿੱਚ...

ਪਾਕਿਸਤਾਨ ਦੇ ਪੇਸ਼ਾਵਰ ਹਾਈ ਕੋਰਟ ਦੀ ਪਹਿਲੀ ਮਹਿਲਾ ਚੀਫ਼ ਜਸਟਿਸ ਬਣੇਗੀ ਮੁਸਰਰਤ ਹਿਲਾਲੀ

ਪੇਸ਼ਾਵਰ – ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿੱਚ ਮੌਜੂਦਾ ਕੈਸਰ ਰਸ਼ੀਦ ਦੀ ਸੇਵਾਮੁਕਤੀ ਤੋਂ ਬਾਅਦ ਜਸਟਿਸ ਮੁਸਰਰਤ ਹਿਲਾਲੀ 1 ਅਪ੍ਰੈਲ ਨੂੰ ਪੇਸ਼ਾਵਰ ਹਾਈ ਕੋਰਟ ਦੀ ਪਹਿਲੀ...

ਵਾਸ਼ਿੰਗਟਨ ‘ਚ ਹੋਣ ਵਾਲੇ ਲੋਕਤੰਤਰ ਸੰਮੇਲਨ ਵਿਚੋਂ ਬਾਹਰ ਹੋਇਆ ਪਾਕਿਸਤਾਨ

ਇਸਲਾਮਾਬਾਦ – ਪਾਕਿਸਤਾਨ ਨੇ ਚੀਨ ਨਾਲ ਦੋਸਤੀ ਦੀ ਖਾਤਰ ਵਾਸ਼ਿੰਗਟਨ ‘ਚ ਸ਼ੁਰੂ ਹੋ ਰਹੇ ਲੋਕਤੰਤਰ ਸੰਮੇਲਨ ਤੋਂ ਹਟਣ ਦਾ ਫੈਸਲਾ ਕੀਤਾ ਹੈ। ਇਹ ਇੱਕ ਵਰਚੁਅਲ...

UPI ਪੇਮੈਂਟ ਕਰਨ ਵਾਲਿਆਂ ਨੂੰ ਵੱਡਾ ਝਟਕਾ, 2000 ਤੋਂ ਜ਼ਿਆਦਾ ਦੀ ਪੇਮੈਂਟ ‘ਤੇ ਲੱਗੇਗਾ ਵਾਧੂ ਚਾਰਜ

ਇਕ ਅਪ੍ਰੈਲ ਤੋਂ ਮਹਿੰਗਾਈ ਦਾ ਇਕ ਹੋਰ ਝਟਕਾ ਲੱਗਿਆ ਹੈ। ਯੂ.ਪੀ.ਆਈ. ਨਾਲ ਪੇਮੈਂਟ ਕਰਨਾ ਹੁਣ ਮਹਿੰਗਾ ਹੋਵੇਗਾ। 1 ਅਪ੍ਰੈਲ ਤੋਂ ਯੂ.ਪੀ.ਆਈ. ਨਾਲ ਪੇਮੈਂਟ ਕਰਨ ‘ਤੇ...

Google ਨੂੰ ਝਟਕਾ, 30 ਦਿਨਾਂ ‘ਚ ਭਰਨਾ ਪਵੇਗਾ 1337 ਕਰੋੜ ਰੁਪਏ ਦਾ ਜੁਰਮਾਨਾ

ਨਵੀਂ ਦਿੱਲੀ – ਨੈਸ਼ਨਲ ਕੰਪਨੀ ਲਾਅ ਐਪੀਲੇਟ ਟ੍ਰਿਬਿਊਨਲ (ਐੱਨ.ਸੀ.ਐੱਲ.ਏ.ਟੀ.) ਨੇ ਗੂਗਲ ਦੇ ਮਾਮਲੇ ‘ਚ ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ (ਸੀਸੀਆਈ) ਦੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ।...

ਗ੍ਰੀਕ ‘ਚ ਦੋ ਪਾਕਿਸਤਾਨੀ ਨਾਗਰਿਕ ਗ੍ਰਿਫ਼ਤਾਰ, ਯਹੂਦੀ ਅਦਾਰਿਆਂ ‘ਤੇ ਹਮਲੇ ਦੀ ਬਣਾ ਰਹੇ ਸੀ ਯੋਜਨਾ

ਯੇਰੂਸ਼ਲਮ – ਇਜ਼ਰਾਇਲੀ ਖੁਫੀਆ ਏਜੰਸੀ ਮੋਸਾਦ ਅਤੇ ਯੂਨਾਨ ਦੀ ਪੁਲਸ ਨੇ ਗ੍ਰੀਸ ਵਿੱਚ ਇਜ਼ਰਾਇਲੀ ਅਤੇ ਯਹੂਦੀ ਟਿਕਾਣਿਆਂ ‘ਤੇ ਅੱਤਵਾਦੀ ਹਮਲੇ ਕਰਨ ਦੀ ਕਥਿਤ ਸਾਜ਼ਿਸ਼ ਨੂੰ ਨਾਕਾਮ...

ਰਿਲਾਇੰਸ ਅਤੇ ਟਾਟਾ ਦੇ ਕਾਸਮੈਟਿਕ ਬਾਜ਼ਾਰ ’ਚ ਉਤਰਨ ਨਾਲ ਬਿਊਟੀ ਐਡਵਾਈਜ਼ਰਸ ਦੀ ਚਾਂਦੀ

ਨਵੀਂ ਦਿੱਲੀ – ਭਾਰਤ ’ਚ ਲਗਾਤਾਰ ਵਧ ਰਹੇ ਕਾਸਮੈਟਿਕ ਅਤੇ ਬਿਊਟੀ ਪ੍ਰੋਡਕਟਸ ਦੇ ਕਾਰੋਬਾਰ ’ਚ ਰਿਲਾਇੰਸ ਅਤੇ ਟਾਟਾ ਦੀ ਐਂਟਰੀ ਤੋਂ ਬਾਅਦ ਇਸ ਸੈਕਟਰ ’ਚ ਕੰਮ...

100 ਤੋਂ ਵੱਧ ਸ਼ਹਿਰਾਂ ‘ਚ ਹਰ 3 ਕਿਲੋਮੀਟਰ ‘ਤੇ ਹੋਵੇਗਾ EV ਚਾਰਜਿੰਗ ਸਟੇਸ਼ਨ

ਇਲੈਕਟ੍ਰਿਕ ਵਾਹਨਾਂ ਲਈ ਚਾਰਜਿੰਗ ਸਟੇਸ਼ਨ ਦੇਸ਼ ਦੇ 100 ਤੋਂ ਵੱਧ ਵੱਡੇ ਸ਼ਹਿਰਾਂ ‘ਚ ਹਰ 3 ਕਿਲੋਮੀਟਰ ਅਤੇ ਪ੍ਰਮੁੱਖ ਰਾਜ ਮਾਰਗਾਂ ‘ਤੇ ਹਰ 25 ਕਿਲੋਮੀਟਰ ‘ਤੇ...

ਪਾਕਿਸਤਾਨ ‘ਚ ਮੁਸਲਿਮ ਹਾਈ ਸਕੂਲ ਦੀ ਇਮਾਰਤ ਵਜੋਂ ਵਰਤਿਆ ਜਾ ਰਿਹਾ ਗੁਰਦੁਆਰਾ ਸਾਹਿਬ

 ਪਾਕਿਸਤਾਨ ‘ਚ ਘੱਟ ਗਿਣਤੀ ਭਾਈਚਾਰਿਆਂ ‘ਤੇ ਅੱਤਿਆਚਾਰ ਦੀਆਂ ਘਟਨਾਵਾਂ ਲਗਾਤਾਰ ਜਾਰੀ ਹਨ। ਤਾਜ਼ਾ ਮਾਮਲਾ ਪਾਕਿਸਤਾਨ ਸਥਿਤ ਸਰਗੋਧਾ ‘ਚ ਸਾਹਮਣੇ ਆਇਆ ਹੈ, ਜਿੱਥੇ ਇਕ ਬਹੁਤ ਹੀ...

ਪਾਕਿ ’ਚ ਮਹਿੰਗਾਈ ਨੇ ਤੋੜਿਆ ਲੋਕਾਂ ਦਾ ਲੱਕ, 1600 ਰੁਪਏ ਕਿਲੋ ਵਿੱਕ ਰਹੇ ਅੰਗੂਰ

ਲਾਹੌਰ – ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਵਿਚ ਅੱਜ-ਕੱਲ੍ਹ ਹਾਲਾਤ ਠੀਕ ਨਹੀਂ ਹਨ। ਆਰਥਿਕ ਤੰਗੀ ਤੋਂ ਲੰਘ ਰਹੇ ਇਸ ਦੇਸ਼ ਵਿਚ ਮੁਸ਼ਕਲਾਂ ਘੱਟ ਹੋਣ ਦਾ...

ਸਿੱਖ ਭਾਈਚਾਰੇ ਨੇ ਪੇਸ਼ ਕੀਤੀ ਮਿਸਾਲ, ਪੇਸ਼ਾਵਰ ’ਚ ਰਮਜ਼ਾਨ ਮੌਕੇ ਲੋੜਵੰਦਾਂ ਲਈ ਇਫ਼ਤਾਰੀ ਦਾ ਕਰ ਰਿਹੈ ਪ੍ਰਬੰਧ

ਗੁਰਦਾਸਪੁਰ/ਪਾਕਿਸਤਾਨ : ਸਿੱਖ ਧਰਮ ’ਚ ਗ਼ਰੀਬਾਂ ਨੂੰ ਭੋਜਨ ਛਕਾਉਣਾ ਆਪਣਾ ਫ਼ਰਜ਼ ਸਮਝਿਆ ਜਾਂਦਾ ਹੈ ਅਤੇ ਪੇਸ਼ਾਵਰ ’ਚ ਵਸਦਾ ਸਿੱਖ ਭਾਈਚਾਰਾ ਅਕਸਰ ਸਮੇਂ-ਸਮੇਂ ’ਤੇ ਲੰਗਰ ਦਾ ਪ੍ਰਬੰਧ ਕਰਦਾ...

3 ਅਪ੍ਰੈਲ ਨੂੰ ਹੋਵੇਗੀ RBI ਦੀ ਮੁਦਰਾ ਨੀਤੀ ਬੈਠਕ, ਵਿਆਜ ਦਰਾਂ ‘ਚ 0.25 ਫੀਸਦੀ ਦਾ ਵਾਧਾ ਸੰਭਵ

ਮੁੰਬਈ — ਪ੍ਰਚੂਨ ਮਹਿੰਗਾਈ ਦੇ 6 ਫੀਸਦੀ ਦੇ ਤਸੱਲੀਬਖਸ਼ ਪੱਧਰ ਤੋਂ ਉਪਰ ਬਣੇ ਰਹਿਣ ਅਤੇ ਅਮਰੀਕਾ ਫੈਡਰਲ ਰਿਜ਼ਰਵ ਸਮੇਤ ਕਈ ਕੇਂਦਰੀ ਬੈਂਕਾਂ ਦੇ ਹਮਲਾਵਰ ਰੁਖ...

ਅਪ੍ਰੈਲ ਮਹੀਨੇ 15 ਦਿਨ ਬੰਦ ਰਹਿਣ ਵਾਲੇ ਹਨ ਬੈਂਕ, ਛੁੱਟੀ ਨਾਲ ਹੋਵੇਗੀ ਨਵੇਂ ਵਿੱਤੀ ਸਾਲ ਦੀ ਸ਼ੁਰੂਆਤ

ਨਵੀਂ ਦਿੱਲੀ – ਨਵਾਂ ਵਿੱਤੀ ਸਾਲ 2023-24 ਸ਼ੁਰੂ ਹੋਣ ‘ਚ ਬਸ ਕੁਝ ਹੀ ਦਿਨ ਹੀ ਬਾਕੀ ਰਹਿ ਗਏ ਹਨ। ਬੈਂਕ ਆਪਣੇ ਨਵੇਂ ਵਿੱਤੀ ਸਾਲ ਦੇ...

ਸਰਕਾਰ ਨੇ ਪਾਨ ਮਸਾਲਾ, ਤੰਬਾਕੂ ‘ਤੇ ਤੈਅ ਕੀਤੀ ਵੱਧ ਤੋਂ ਵੱਧ GST ਸੈੱਸ ਦੀ ਹੱਦ

ਨਵੀਂ ਦਿੱਲੀ : ਸਰਕਾਰ ਨੇ ਪਾਨ ਮਸਾਲਾ, ਸਿਗਰੇਟ ਅਤੇ ਹੋਰ ਤੰਬਾਕੂ ਉਤਪਾਦਾਂ ‘ਤੇ ਵਸਤੂਆਂ ਅਤੇ ਸੇਵਾ ਕਰ (ਜੀਐਸਟੀ) ਮੁਆਵਜ਼ਾ ਸੈੱਸ ਦੀ ਵੱਧ ਤੋਂ ਵੱਧ ਦਰ...

ਪਾਕਿਸਤਾਨ: ਸ਼ਹਿਬਾਜ਼ ਸ਼ਰੀਫ ਖ਼ਿਲਾਫ਼ ਮਾਣਹਾਨੀ ਪਟੀਸ਼ਨ ਦਾਇਰ

ਇਸਲਾਮਾਬਾਦ : ਪਾਕਿਸਤਾਨ ਦੇ ਸੁਪਰੀਮ ਕੋਰਟ ਵਿਚ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ, ਮੁੱਖ ਚੋਣ ਕਮਿਸ਼ਨਰ ਸਿਕੰਦਰ ਸੁਲਤਾਨ ਰਾਜਾ ਅਤੇ ਹੋਰਾਂ ਵਿਰੁੱਧ ਪੰਜਾਬ ਵਿਚ ਚੋਣਾਂ ਕਰਵਾਉਣ ਦੇ ਹੁਕਮਾਂ...

ਕੰਟੇਨਰਾਂ ਦੇ ਅੜਿੱਕੇ ਪਾਰ ਕਰ ਇਮਰਾਨ ਨੇ ਮੀਨਾਰ-ਏ-ਪਾਕਿਸਤਾਨ ’ਤੇ ਰੈਲੀ ਕਰ ਸਰਕਾਰ ’ਤੇ ਕੀਤੇ ਤਿੱਖੇ ਹਮਲੇ

ਲਾਹੌਰ –ਪਾਕਿਸਤਾਨ ਦੇ ਲਾਹੌਰ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲੋਂ ਕੱਟਣ ਅਤੇ ਸ਼ਹਿਰ ’ਚ ਕੰਟੇਨਰ ਲਗਾਉਣ ਦੇ ਬਾਵਜੂਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਸ਼ਨੀਵਾਰ ਰਾਤ...

ਡ੍ਰੈਗਨ ਨੂੰ ਇਕ ਹੋਰ ਝਟਕਾ, Apple ਭਾਰਤ ‘ਚ ਖੋਲ੍ਹੇਗੀ ਇਕ ਹੋਰ ਫੈਕਟਰੀ

ਮੁੰਬਈ : ਚੀਨ ਨੂੰ ਨਿਰਮਾਣ ਅਤੇ ਕਾਰੋਬਾਰ ਦੋਵਾਂ ਮੋਰਚਿਆਂ ‘ਤੇ ਲਗਾਤਾਰ ਝਟਕਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਮਰੀਕੀ ਕੰਪਨੀਆਂ ਲਗਾਤਾਰ ਆਪਣਾ ਕਾਰੋਬਾਰ ਚੀਨ ਤੋਂ...

ਕੌਣ ਹੈ ਅੰਮ੍ਰਿਤਾ ਆਹੂਜਾ? ਜਿਸਦਾ ਹਿੰਡਨਬਰਗ ਦੀ ਨਵੀਂ ਰਿਪੋਰਟ ‘ਚ ਆਇਆ ਨਾਮ

ਨਵੀਂ ਦਿੱਲੀ : ਸ਼ਾਰਟ ਸੇਲਿੰਗ ਫਰਮ ਹਿੰਡਨਬਰਗ ਨੇ ਹੁਣ ਆਪਣੀ ਨਵੀਂ ਰਿਪੋਰਟ ‘ਚ ਟਵਿਟਰ ਦੇ ਸੰਸਥਾਪਕ ਜੈਕ ਡਾਰਸੀ ਦੀ ਕੰਪਨੀ ਬਲਾਕ ਇੰਕ ‘ਤੇ ਨਿਸ਼ਾਨਾ ਸਾਧਿਆ...

ਰਿਲਾਇੰਸ,ਫਲਿੱਪਕਾਰਟ ਤੇ ਐਮਾਜ਼ੋਨ ਕੰਪਨੀਆਂ ਨੂੰ ਟੱਕਰ ਦੇਣ ਲਈ Tata Group ਕਰੇਗਾ ਮੋਟਾ ਨਿਵੇਸ਼

ਮੁੰਬਈ – ਟਾਟਾ ਸਮੂਹ ਪਿਛਲੇ ਸਾਲ ਲਾਂਚ ਕੀਤੀ ਗਈ ਆਪਣੀ ਸੁਪਰ ਐਪ TATA NEU ਵਿੱਚ ਵੱਡੇ ਨਿਵੇਸ਼ ਦੀ ਯੋਜਨਾ ਬਣਾ ਰਿਹਾ ਹੈ। ਮੀਡੀਆ ਰਿਪੋਰਟਾਂ ਦੇ...

ਕਸ਼ਮੀਰ ‘ਤੇ ਚਰਚਾ ਬਰਦਾਸ਼ਤ ਨਹੀਂ ਕਰ ਸਕੇ ਪਾਕਿਸਤਾਨੀ

ਨਵੀਂ ਦਿੱਲੀ – ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਵਿਚ ਨੈਸ਼ਨਲ ਪ੍ਰੈੱਸ ਕਲੱਬ ‘ਚ ਕਸ਼ਮੀਰ ‘ਤੇ ਇਕ ਚਰਚਾ ‘ਚ ਵਾਰ-ਵਾਰ ਵਿਘਨ ਪਾਉਣ ‘ਤੇ ਛੇ ਵੱਖਵਾਦੀ ਸਮਰਥਕਾਂ ਨੂੰ ਜ਼ਬਰਦਸਤੀ...

ਇਮਰਾਨ ਖਾਨ ਦੀ ਪਾਰਟੀ ਦੇ ਸੋਸ਼ਲ ਮੀਡੀਆ ਮੁਖੀ ਅਜ਼ਹਰ ਮਸ਼ਵਾਨੀ ਗ੍ਰਿਫ਼ਤਾਰ

ਲਾਹੌਰ – ਪਾਕਿਸਤਾਨ ਦੇ ਫੌਜ ਮੁਖੀ ਜਨਰਲ ਅਸੀਮ ਮੁਨੀਰ ਖ਼ਿਲਾਫ਼ ਚਲਾਈ ਜਾ ਰਹੀ “ਨਫ਼ਰਤ ਭਰੀ ਮੁਹਿੰਮ” ਤੋਂ ਬਾਅਦ ਅਧਿਕਾਰੀਆਂ ਨੇ ਵੀਰਵਾਰ ਨੂੰ ਕਾਰਵਾਈ ਕਰਦੇ ਹੋਏ ਸਾਬਕਾ...

ਪਹਿਲਾਂ ਅਮਰੀਕਾ ’ਤੇ ਲਗਾਇਆ ਦੋਸ਼ ਤੇ ਹੁਣ ਉਸੇ ਤੋਂ ਮਦਦ ਮੰਗ ਰਹੇ ਇਮਰਾਨ ਖਾਨ : ਖਵਾਜ਼ਾ ਆਸਿਫ਼

ਇਸਲਾਮਾਬਾਦ –ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜ਼ਾ ਆਸਿਫ ਨੇ ਪਹਿਲਾਂ ਅਮਰੀਕਾ ’ਤੇ ਦੋਸ਼ ਲਗਾਉਣ ਅਤੇ ਹੁਣ ਉਸ ਤੋਂ ਮਦਦ ਮੰਗਣ ਲਈ ਸ਼ੁੱਕਰਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ...

ਦੁਬਈ ਤੋਂ ਮੁੰਬਈ ਆ ਰਹੇ ਜਹਾਜ਼ ‘ਚ ਸ਼ਰਾਬ ਪੀਣ ਮਗਰੋਂ ਹੰਗਾਮਾ ਕਰਨ ‘ਤੇ 2 ਯਾਤਰੀ ਗ੍ਰਿਫ਼ਤਾਰ

ਨਵੀਂ ਦਿੱਲੀ- ਦੁਬਈ ਤੋਂ ਮੁੰਬਈ ਆ ਰਹੀ ‘ਇੰਡੀਗੋ’ ਦੀ ਇਕ ਉਡਾਣ ‘ਚ ਨਸ਼ੇ ਦੀ ਹਾਲਤ ‘ਚ ਡਰਾਈਵਰ ਗਰੁੱਪ ਦੇ ਮੈਂਬਰਾਂ ਅਤੇ ਸਹਿ ਯਾਤਰੀਆਂ ਨੂੰ ਕਥਿਤ ਤੌਰ...

ਦੁਨੀਆ ਭਰ ‘ਚ ਘੱਟ ਰਹੀ ਅਰਬਪਤੀਆਂ ਦੀ ਗਿਣਤੀ ਤੇ ਭਾਰਤ ‘ਚ ਵਧ ਰਹੀ ਹੈ ਰਈਸਾਂ ਦੀ ਸੰਖ਼ਿਆ

ਨਵੀਂ ਦਿੱਲੀ – ਸਾਲ 2022 ਦੇ ਮੁਕਾਬਲੇ ਇਸ ਸਾਲ ਅਰਬਪਤੀਆਂ ਦੀ ਗਿਣਤੀ ਵਿਚ 8 ਫ਼ੀਸਦੀ ਅਤੇ ਕੁੱਲ ਨੈੱਟਵਰਥ ਵਿਚ 10 ਫ਼ੀਸਦੀ ਦੀ ਗਿਰਾਵਟ ਦੇਖਣ ਨੂੰ...

ਪੰਜਾਬ ‘ਚ ਚੋਣਾਂ ਅਕਤੂਬਰ ਤੱਕ ਮੁਲਤਵੀ, ਇਮਰਾਨ ਖਾਨ ਨੇ ਕਿਹਾ ‘ਸੰਵਿਧਾਨ ਦੀ ਉਲੰਘਣਾ’

ਲਾਹੌਰ – ਪਾਕਿਸਤਾਨ ਦੇ ਚੋਣ ਕਮਿਸ਼ਨ (ਈਸੀਪੀ) ਨੇ ਆਰਥਿਕ ਸੰਕਟ ਨਾਲ ਜੂਝ ਰਹੇ ਦੇਸ਼ ਵਿੱਚ ਸੁਰੱਖਿਆ ਦੀ ਵਿਗੜਦੀ ਸਥਿਤੀ ਦਾ ਹਵਾਲਾ ਦਿੰਦੇ ਹੋਏ ਪੰਜਾਬ ਸੂਬੇ ਦੀਆਂ...

31 ਮਾਰਚ ਤੋਂ ਪਹਿਲਾਂ ਨਿਪਟਾ ਲਓ ਇਹ 5 ਜ਼ਰੂਰੀ ਕੰਮ, ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ

ਜਲੰਧਰ : ਜੇ ਤੁਸੀਂ ਹਾਲੇ ਤੱਕ ਪੈਨ-ਆਧਾਰ ਲਿੰਕ, ਪੀ. ਐੱਮ. ਖ਼ਰਚ ਵੰਦਨਾ ਯੋਜਨਾ, ਟੈਕਸ ਪਲਾਨਿੰਗ ਵਰਗੇ ਕਈ ਜ਼ਰੂਰੀ ਕੰਮਾਂ ਨੂੰ ਨਹੀਂ ਕੀਤਾ ਹੈ ਤਾਂ ਜਲਦੀ ਇਨ੍ਹਾਂ...

ਕ੍ਰੈਡਿਟ ਸੁਇਸ ਬੈਂਕ ’ਚ ਪੈਸਾ ਲਗਾਉਣ ਵਾਲੇ ਬਰਬਾਦ, ਸੁਆਹ ਹੋਏ 1.4 ਲੱਖ ਕਰੋੜ

ਨਵੀਂ ਦਿੱਲੀ : ਦੁਨੀਆ ਗਲੋਬਲ ਬੈਂਕਿੰਗ ਸੰਕਟ ਨਾਲ ਜੂਝ ਰਹੀ ਹੈ। ਬੀਤੇ ਦੋ ਹਫ਼ਤਿਆਂ ’ਚ ਅਮਰੀਕਾ ਦੇ ਵੱਡੇ ਬੈਂਕ ਸਿਲੀਕਾਨ ਵੈਲੀ ਬੈਂਕ (ਐੱਸ. ਵੀ. ਬੀ.) ਸਿਗਨੇਚਰ...

ਵਿਲਫੁਲ ਡਿਫਾਲਟਰਸ ਨੇ ਇਨ੍ਹਾਂ ਵੱਡੇ ਬੈਂਕਾਂ ਨੂੰ ਲਗਾਇਆ 88,435 ਕਰੋੜ ਰੁਪਏ ਦਾ ਚੂਨਾ

ਨਵੀਂ ਦਿੱਲੀ- ਵਿਲਫੁਲ ਡਿਫਾਲਟਰਸ ‘ਤੇ ਮੁੱਖ ਨਿੱਜੀ ਅਤੇ ਸਰਕਾਰੀ ਬੈਂਕਾਂ ਦਾ 88,435 ਕਰੋੜ ਰੁਪਏ ਬਕਾਇਆ ਹੈ। ਇਸ ਦੇ ਨਾਲ ਹੀ ਪਿਛਲੇ ਸਾਲ ਇਹ ਅੰਕੜਾ 75,294 ਰੁਪਏ...

2,000 ਦੇ ਨੋਟਾਂ ਨੂੰ ਲੈ ਕੇ ਵਿੱਤ ਮੰਤਰੀ ਸੀਤਾਰਮਣ ਨੇ ਸੰਸਦ ‘ਚ ਦਿੱਤੀ ਅਹਿਮ ਜਾਣਕਾਰੀ

ਨਵੀਂ ਦਿੱਲੀ- ਜੇਕਰ ਤੁਹਾਡੇ ਕੋਲ ਵੀ 2000 ਰੁਪਏ ਦਾ ਨੋਟ ਹੈ ਤਾਂ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਇਨ੍ਹਾਂ ਦੀ ਛਪਾਈ ਨੂੰ ਲੈ ਕੇ ਵੱਡੀ ਜਾਣਕਾਰੀ ਦਿੱਤੀ...

ਬੇਮੌਸਮ ਬਾਰਿਸ਼ ਨਾਲ ਕਣਕ ਦੀ ਫਸਲ ਨੂੰ ਕੁਝ ਨੁਕਸਾਨ, ਸੂਬਿਆਂ ਤੋਂ ਰਿਪੋਰਟ ਮਿਲਣਾ ਬਾਕੀ : ਕੇਂਦਰ

ਨਵੀਂ ਦਿੱਲੀ- ਕੇਂਦਰ ਨੇ ਸੋਮਵਾਰ ਨੂੰ ਕਿਹਾ ਕਿ ਮੁੱਖ ਉਤਪਾਦਕ ਸੂਬਿਆਂ ‘ਚ ਬੇਮੌਸਮ ਬਾਰਿਸ਼ ਅਤੇ ਗੜੇਮਾਰੀ ਕਾਰਨ ਖੜ੍ਹੀ ਕਣਕ ਦੀ ਫਸਲ ਨੂੰ ਕੁਝ ਨੁਕਸਾਨ ਹੋਇਆ ਹੈ,...

ਸ਼ੁਰੂਆਤੀ ਕਾਰੋਬਾਰ ‘ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਛੇ ਪੈਸੇ ਟੁੱਟ ਕੇ 82.62 ‘ਤੇ ਆਇਆ

ਮੁੰਬਈ- ਸੰਸਾਰਕ ਬਾਜ਼ਾਰਾਂ ‘ਚ ਰਲੇ-ਮਿਲੇ ਰੁਖ਼ ਅਤੇ ਅਮਰੀਕੀ ਡਾਲਰ ਦੀ ਮਜ਼ਬੂਤੀ ਦੇ ਵਿਚਾਲੇ ਰੁਪਿਆ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ‘ਚ ਡਾਲਰ ਦੇ ਮੁਕਾਬਲੇ ਛੇ ਪੈਸੇ ਦੀ ਗਿਰਾਵਟ...

ਭੁੱਖ ਤੇ ਗਰੀਬੀ ਨੇ ਪਾਕਿਸਤਾਨੀਆਂ ‘ਤੇ ਢਾਇਆ ਕਹਿਰ, ਬੱਚਿਆਂ ਸਣੇ ਕਰ ਰਹੇ ਖ਼ੁਦਕੁਸ਼ੀ

ਇਸਲਾਮਾਬਾਦ: ਪਾਕਿਸਤਾਨ ਦਾ ਆਰਥਿਕ ਸੰਕਟ ਹੁਣ ਭਿਆਨਕ ਰੂਪ ‘ਚ ਬਦਲ ਰਿਹਾ ਹੈ। ਪਾਕਿਸਤਾਨ ਦੇ ਵੱਖ-ਵੱਖ ਇਲਾਕਿਆਂ ‘ਚ ਇਨ੍ਹੀਂ ਦਿਨੀਂ ਦਿਲ ਦਹਿਲਾ ਦੇਣ ਵਾਲੀਆਂ ਘਟਨਾਵਾਂ ਦੇਖਣ ਨੂੰ...

ਧਾਰਾ 370 ਖ਼ਤਮ ਕਰਨ ਤੋਂ ਬਾਅਦ ਜੰਮੂ-ਕਸ਼ਮੀਰ ਨੂੰ ਮਿਲਿਆ ਪਹਿਲਾ ਵਿਦੇਸ਼ੀ ਨਿਵੇਸ਼

ਸ੍ਰੀਨਗਰ – ਦੁਬਈ ਸਥਿਤ ਬੁਰਜ ਖਲੀਫਾ ਬਣਾਉਣ ਵਾਲੀ ਕੰਪਨੀ ਐਮਾਰ ਜੰਮੂ-ਕਸ਼ਮੀਰ ਵਿਚ 500 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਕੰਪਨੀ ਨੇ ਐਤਵਾਰ ਨੂੰ ਕੇਂਦਰ ਸ਼ਾਸਤ ਪ੍ਰਦੇਸ਼...

ਸ਼ੇਅਰ ਬਾਜ਼ਾਰ : ਸੈਂਸੈਕਸ 474 ਅੰਕ ਟੁੱਟਿਆ ਤੇ ਨਿਫਟੀ 17,000 ਤੋਂ ਹੇਠਾਂ ਖਿਸਕਿਆ

ਮੁੰਬਈ – ਗਲੋਬਲ ਬਾਜ਼ਾਰਾਂ ਵਿਚ ਕਮਜ਼ੋਰ ਰੁਖ ਅਤੇ ਬੈਂਕਿੰਗ, ਆਈ.ਟੀ ਅਤੇ ਆਟੋ ਸ਼ੇਅਰਾਂ ਵਿਚ ਬਿਕਵਾਲੀ ਕਾਰਨ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਸੈਂਸੈਕਸ ਅਤੇ ਨਿਫਟੀ ਇਕ-ਇਕ...

ਪਾਕਿਸਤਾਨ ‘ਚ ਇਮਰਾਨ ਖਾਨ ਵਿਰੁੱਧ ਵੱਡੀ ਕਾਰਵਾਈ, ‘ਅੱਤਵਾਦ’ ਦਾ ਮਾਮਲਾ ਦਰਜ

ਇਸਲਾਮਾਬਾਦ : ਪਾਕਿਸਤਾਨ ਦੀ ਪੁਲਸ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਦੇ ਇਕ ਦਰਜਨ ਦੇ ਕਰੀਬ ਨੇਤਾਵਾਂ...