Category: Entertainment

ਮੈਦਾਨ ’ਚ ਉਤਰੀ ਕੰਗਨਾ ਰਣੌਤ, ਮੰਡੀ ’ਚ ਰੋਡ ਸ਼ੋਅ ਦੌਰਾਨ ਰਾਹੁਲ ਗਾਂਧੀ ‘ਤੇ ਵਿੰਨ੍ਹਿਆ ਨਿਸ਼ਾਨਾ

ਮੰਡੀ – ਦਿੱਲੀ ’ਚ ਹਾਈਕਮਾਨ ਨਾਲ ਮੁਲਾਕਾਤ ਕਰ ਕੇ ਵਾਪਸ ਆਈ ਮੰਡੀ ਸੰਸਦੀ ਹਲਕੇ ਤੋਂ ਭਾਜਪਾ ਦੀ ਉਮੀਦਵਾਰ ਕੰਗਨਾ ਰਾਨੌਤ ਨੇ ਸ਼ੁੱਕਰਵਾਰ ਨੂੰ ਆਪਣੇ ਗ੍ਰਹਿ ਹਲਕੇ...

ਜਸਵਿੰਦਰ ਬਰਾੜ ਨੇ ਪੂਰੀ ਕੀਤੀ ਸਿੱਧੂ ਮੂਸੇਵਾਲਾ ਦੀ ਅਧੂਰੀ ਖਵਾਹਿਸ਼

ਮਰਹੂਮ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੀ ਮਾਪਿਆਂ ਨੂੰ ਰੱਬ ਨੇ ਮੁੜ ਪੁੱਤ ਦੀ ਦਾਤ ਬਖ਼ਸ਼ੀ ਹੈ। ਇਸ ਖ਼ਬਰ ਨਾਲ ਨਾ ਸਿਰਫ਼...

ਅੱਲੂ ਅਰਜੁਨ ਨੂੰ ਮਿਲਿਆ ਪ੍ਰੀ-ਬਰਥਡੇ ਗਿਫਟ, ਮਿਊਜ਼ੀਅਮ ‘ਚ ਲਾਇਆ ਮੋਮ ਦਾ ਬੁੱਤ

ਨੈਸ਼ਨਲ ਐਵਾਰਡ ਜੇਤੂ ਅਦਾਕਾਰ ਅੱਲੂ ਅਰਜੁਨ ਭਾਰਤ ਦੇ ਸਭ ਤੋਂ ਪਸੰਦੀਦਾ ਸਿਤਾਰਿਆਂ ਵਿਚੋਂ ਇਕ ਹੈ। ਇਸ ਆਈਕਨ ਸਟਾਰ ਨੇ ਮਨੋਰੰਜਨ ਦੀ ਦੁਨੀਆ ਵਿਚ ਸ਼ਾਨਦਾਰ ਯੋਗਦਾਨ...

‘ਹੀਰਾਮੰਡੀ : ਦਿ ਡਾਇਮੰਡ ਬਾਜ਼ਾਰ’ ਦਾ 1 ਮਈ ਨੂੰ ਹੋਵੇਗਾ ਪ੍ਰੀਮੀਅਰ

ਮੁੰਬਈ – ਨੈੱਟਫਲਿਕਸ ਅਤੇ ਮਸ਼ਹੂਰ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਨੇ ‘ਹੀਰਾਮੰਡੀ : ਦਿ ਡਾਇਮੰਡ ਬਾਜ਼ਾਰ’ ਦੀ 1 ਮਈ 2024 ਨੂੰ ਪ੍ਰੀਮੀਅਰ ਲਾਂਚ ਦਾ ਐਲਾਨ ਕੀਤਾ ਹੈ।...

ਦਿਲਜੀਤ ਦੋਸਾਂਝ ਨੇ ਦਿਖਾਈ ਮਰਹੂਮ ਜੋੜੀ ‘ਅਮਰਜੋਤ ਤੇ ਚਮਕੀਲੇ’ ਦੀ ਝਲਕ

ਜਲੰਧਰ – ਨਿਰਦੇਸ਼ਕ ਇਮਤਿਆਜ਼ ਅਲੀ ਆਪਣੀ ਅਗਲੀ ਫ਼ਿਲਮ ‘ਅਮਰ ਸਿੰਘ ਚਮਕੀਲਾ’ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਲਈ ਤਿਆਰ ਹਨ। ਫ਼ਿਲਮ ’ਚ ਪਰਿਣੀਤੀ ਚੋਪੜਾ ਅਤੇ ਦਿਲਜੀਤ ਦੋਸਾਂਝ...

ਮੁਕੇਸ਼ ਅੰਬਾਨੀ ਦੀ ਧੀ ਨੇ ਵੇਚਿਆ ਲਾਸ ਏਂਜਲਸ ਵਾਲਾ ਘਰ

ਮੁੰਬਈ— ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਸਫ਼ਲ ਕਾਰੋਬਾਰੀ ਔਰਤਾਂ ‘ਚੋਂ ਇਕ ਹੈ। ਈਸ਼ਾ ਅੰਬਾਨੀ ਅਕਸਰ ਆਪਣੀ ਲਗਜ਼ਰੀ ਲਾਈਫਸਟਾਈਲ ਅਤੇ ਮਹਿੰਗੇ ਪਹਿਰਾਵੇ ਅਤੇ ਗਹਿਣਿਆਂ ਨੂੰ...

ਇੰਤਜ਼ਾਰ ਖ਼ਤਮ, ਫ਼ਿਲਮ ‘ਹੀਰਾਮੰਡੀ’ ਦੀ ਰਿਲੀਜ਼ਿੰਗ ਡੇਟ ਦਾ ਖੁਲਾਸਾ

ਮੁੰਬਈ : ਲੋਕ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ‘ਹੀਰਾਮੰਡੀ ਦਿ ਡਾਇਮੰਡ ਬਜ਼ਾਰ’ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਨਿਰਮਾਤਾਵਾਂ ਨੇ ਪਹਿਲਾਂ ਹੀ ਵੈੱਬ ਸੀਰੀਜ਼ ਦੀਆਂ...

 ‘ਅਮਰ ਸਿੰਘ ਚਮਕੀਲਾ’ ਦਾ ਰਿਲੀਜ਼ ਟਰੇਲਰ

ਮੁੰਬਈ – ਬਾਲੀਵੁੱਡ ’ਚ ‘ਜਬ ਵੀ ਮੈੱਟ’, ‘ਲਵ ਆਜ ਕਲ’ ਅਤੇ ‘ਰੌਕਸਟਾਰ’ ਵਰਗੀਆਂ ਕਈ ਸ਼ਾਨਦਾਰ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਨਿਰਦੇਸ਼ਕ ਇਮਤਿਆਜ਼ ਅਲੀ ਹੁਣ ਆਪਣੀ ਅਗਲੀ...

ਫੇਮਿਨਾ ਮਾਮਾਅਰਥ ਬਿਊਟੀਫੁੱਲ ਇੰਡੀਅਨਜ਼ ਦੇ ਤੀਜੇ ਐਡੀਸ਼ਨ ਦਾ ਆਯੋਜਨ

ਨਵੀਂ ਦਿੱਲੀ – ਫੇਮਿਨਾ ਮਾਮਾਅਰਥ ਬਿਊਟੀਫੁੱਲ ਇੰਡੀਅਨਜ਼ ਦਾ ਤੀਜਾ ਐਡੀਸ਼ਨ 19 ਮਾਰਚ ਦੀ ਰਾਤ ਨੂੰ ਆਯੋਜਿਤ ਕੀਤਾ ਗਿਆ। ਇਸ ਮੌਕੇ ਬਾਲੀਵੁੱਡ ਤੋਂ ਲੈ ਕੇ ਟੀ. ਵੀ....

ਦੀਪਿਕਾ ਪਾਦੂਕੌਣ ਤੇ ਵਿਨ ਡੀਜ਼ਲ ਦੀ ਤਸਵੀਰ ਹੋਈ ਵਾਇਰਲ

ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਇੰਨੀਂ ਦਿਨੀਂ ਆਪਣੀ ਪ੍ਰੈਗਨੈਂਸੀ ਨੂੰ ਲੈ ਕੇ ਕਾਫ਼ੀ ਚਰਚਾ ‘ਚ ਹੈ। ਪ੍ਰੈਗਨੈਂਸੀ ਕਾਰਨ ਦੀਪਿਕਾ ਪਾਦੂਕੌਣ ਨੇ ਕੰਮ ਤੋਂ ਬ੍ਰੇਕ ਲੈ ਲਿਆ...

ਮਰਹੂਮ ਦੀਪ ਸਿੱਧੂ ਦੀ ਪ੍ਰੇਮਿਕਾ ਰੀਨਾ ਰਾਏ ਨੇ ਵਧਾਇਆ ਪਾਰਾ

ਮਰਹੂਮ ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਕਥਿਤ ਪ੍ਰੇਮਿਕਾ ਰੀਨਾ ਰਾਏ ਉਨ੍ਹਾਂ ਅਭਿਨੇਤਰੀਆਂ ‘ਚੋਂ ਇੱਕ ਹੈ, ਜੋ ਆਪਣੇ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ...

ਕਰਨ ਔਜਲਾ ਨੇ ਗੱਡੇ ਝੰਡੇ, ਵਿਦੇਸ਼ ਦੀ ਧਰਤੀ ‘ਤੇ ਇੰਝ ਚਮਕਾਇਆ ਪੰਜਾਬੀਆਂ ਦਾ ਨਾਂ

 ਪੰਜਾਬੀ ਗਾਇਕ ਕਰਨ ਔਜਲਾ ਨੇ ਜੂਨੋ ਐਵਾਰਡ ਜਿੱਤ ਕੇ ਪੰਜਾਬੀਆਂ ਦਾ ਮਾਣ ਵਧਾਇਆ ਹੈ। ਟੋਰਾਂਟੋ ਵਿਚ ਹੋਏ ਇਸ ਐਵਾਰਡ ਸ਼ੋਅ ਦੌਰਾਨ ਕਰਨ ਔਜਲਾ ਨੇ Tik-Tok...

‘ਪੁਸ਼ਪਾ’ ਦੇ ਡਾਇਰੈਕਟਰ ਸੁਕੁਮਾਰ ਨਾਲ ਮੁੜ ਨਜ਼ਰ ਆਉਣਗੇ ਰਾਮ ਚਾਰਨ

ਨਵੀਂ ਦਿੱਲੀ – ‘ਆਰ. ਆਰ. ਆਰ.’ ਦੇ ਮਸ਼ਹੂਰ ਅਦਾਕਾਰ ਰਾਮ ਚਰਨ ਤੇ ‘ਪੁਸ਼ਪਾ : ਦਿ ਰਾਈਜ਼’ ਦੇ ਨਿਰਦੇਸ਼ਕ ਸੁਕੁਮਾਰ ਇਕੱਠੇ ਫ਼ਿਲਮ ਕਰਨ ਲਈ ਰਾਜ਼ੀ ਹੋ ਗਏ ਹਨ। ਨਿਰਮਾਤਾਵਾਂ...

ਸਿਆਸਤ ‘ਚ ਆਉਣ ਦੀਆਂ ਖ਼ਬਰਾਂ ਵਿਚਾਲੇ ‘ਰਾਮ ਮੰਦਰ’ ਪਹੁੰਚੀ ਉਰਵਸ਼ੀ ਰੌਤੇਲਾ

ਮੁੰਬਈ— ਬਾਲੀਵੁੱਡ ਅਭਿਨੇਤਰੀ ਉਰਵਸ਼ੀ ਰੌਤੇਲਾ ਜਲਦ ਹੀ ਫ਼ਿਲਮ ‘ਜੇ. ਐੱਨ. ਯੂ.’ ‘ਚ ਨਜ਼ਰ ਆਵੇਗੀ। ਉਰਵਸ਼ੀ ਰੌਤੇਲਾ ਫ਼ਿਲਮ ਦੀ ਰਿਲੀਜ਼ਿੰਗ ਤੋਂ ਪਹਿਲਾਂ ਅਯੁੱਧਿਆ ਪਹੁੰਚੀ ਹੈ। ਅਦਾਕਾਰਾ ਨੇ...

ਅਦਾਕਾਰਾ ਸਰਗੁਣ ਮਹਿਤਾ ਨੇ ਸ੍ਰੀ ਦਰਬਾਰ ਸਾਹਿਬ ਟੇਕਿਆ ਮੱਥਾ

ਅੰਮ੍ਰਿਤਸਰ – ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਫ਼ਿਲਮ ‘ਜੱਟ ਨੂੰ ਚੁੜੇਲ ਚੱਕਰੀ’ ਦੀ ਸਫ਼ਲਤਾ ਮਗਰੋਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨ ਸ੍ਰੀ ਦਰਬਾਰ ਸਾਹਿਬ ਪਹੁੰਚੀ। ਇਸ ਦੌਰਾਨ ਸਰਗੁਣ...

ਅਰਵਿੰਦ ਕੇਜਰੀਵਾਲ ਲਈ ਅਨਮੋਲ ਗਗਨ ਮਾਨ ਦੇ ਖ਼ਾਸ ਬੋਲ

ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਈ.ਡੀ. ਵੱਲੋਂ ਦਿੱਲੀ ਸ਼ਰਾਬ ਨੀਤੀ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਮਾਮਲੇ ਦੇ ਚੱਲਦਿਆਂ ਪੰਜਾਬ...

ਨਿੱਕੇ ਸਿੱਧੂ ਦੇ ਜਨਮ ਨੂੰ ਲੈ ਕੇ ਸਰਕਾਰ ਦੇ ਸਵਾਲਾਂ ਦਾ ਬਲਕੌਰ ਸਿੰਘ ਨੇ ਦਿੱਤਾ ਜਵਾਬ

ਮਾਨਸਾ – ਮਰਹੂਮ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੇ ਮਾਪਿਆਂ ਘਰ ਪੁੱਤਰ ਦਾ ਜਨਮ ਹੋਣ ਨਾਲ ਪਰਿਵਾਰ ਦੇ ਨਾਲ-ਨਾਲ ਉਸ ਦੇ ਚਾਹੁਣ ਵਾਲਿਆਂ...

‘RRR’ ਦੇ ਡਾਇਰੈਕਟਰ SS ਰਾਜਾਮੌਲੀ ਨਾਲ ਜਾਪਾਨ ‘ਚ ਵਾਪਰਿਆ ਭਿਆਨਕ ਹਾਦਸਾ

ਪ੍ਰਸਿੱਧ ਫ਼ਿਲਮ ਡਾਇਰੈਕਟਰ ਐੱਸ. ਐੱਸ. ਰਾਜਾਮੌਲੀ ਆਪਣੀ ਫ਼ਿਲਮ ‘RRR’ ਦੀ ਸਪੈਸ਼ਲ ਸਕ੍ਰੀਨਿੰਗ ਲਈ ਜਾਪਾਨ ਗਏ ਹੋਏ ਹਨ। ਜਾਪਾਨ ‘ਚ ‘ਆਰ.ਆਰ. ਆਰ’ ਦੀ ਸਪੈਸ਼ਲ ਸਕ੍ਰੀਨਿੰਗ ਹੈ...

ਨਿੱਕੇ ਸਿੱਧੂ ਦੇ ਜਨਮ ਨੂੰ ਲੈ ਕੇ ਕੇਂਦਰ ਦੇ ਨੋਟਿਸ ਮਗਰੋਂ CM ਮਾਨ ਨੇ ਵੀ ਕਰ ਦਿੱਤੀ ਕਾਰਵਾਈ

ਚੰਡੀਗੜ੍ਹ: ਮਰਹੂਮ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੇ ਮਾਪਿਆਂ ਘਰ ਪੁੱਤਰ ਦਾ ਜਨਮ ਹੋਇਆ ਹੈ। ਮਰਹੂਮ ਗਾਇਕ ਦੀ ਮਾਤਾ ਚਰਨ ਕੌਰ ਨੇ 58...

ਸੱਪਾਂ ਤੇ ਜ਼ਹਿਰ ਦੀ ਤਸਕਰੀ ‘ਚ ਐਲਵਿਸ਼ ਯਾਦਵ ਦੇ 2 ਹੋਰ ਸਾਥੀ ਗ੍ਰਿਫ਼ਤਾਰ

ਨਵੀਂ ਦਿੱਲੀ – ਯੂਟਿਊਬਰ ਐਲਵਿਸ਼ ਯਾਦਵ ਨੂੰ ਰੇਵ ਪਾਰਟੀਆਂ ‘ਚ ਸੱਪ ਅਤੇ ਜ਼ਹਿਰ ਦੀ ਤਸਕਰੀ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਅਦਾਲਤ ਨੇ ਐਲਵਿਸ਼ ਨੂੰ...

ਦਿਲਜੀਤ ਦੋਸਾਂਝ ਦੇ ਪ੍ਰਾਜੈਕਟ ‘ਚ ਹਾਲੀਵੁੱਡ ਗਾਇਕਾ ਸਵੀਟੀ ਦੇਵੇਗੀ ਸਾਥ

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ‘ਚ ਆਪਣੇ ਨਾਂ ਦੇ ਝੰਡੇ ਗੱਢ ਰਹੇ ਹਨ। ਦਿਲਜੀਤ ਦੋਸਾਂਝ ਦੀ ਵਿਦੇਸ਼ਾਂ ‘ਚ ਵੀ ਪੂਰੀ ਧੱਕ ਹੈ।...

ਫ਼ਿਲਮ ‘ਕਰੂ’ ਦਾ ਟਰੇਲਰ ਰਿਲੀਜ਼, ਕਰੀਨਾ, ਤੱਬੂ ਤੇ ਕ੍ਰਿਤੀ ਨੇ ਯੂਟਿਊਬ ‘ਤੇ ਮਚਾਈ ਹਲਚਲ

ਨਵੀਂ ਦਿੱਲੀ : ਬਾਲੀਵੁੱਡ ਅਭਿਨੇਤਰੀ ਕਰੀਨਾ ਕਪੂਰ ਖ਼ਾਨ, ਕ੍ਰਿਤੀ ਸੈਨਨ ਅਤੇ ਤੱਬੂ ਜਲਦ ਹੀ ਫ਼ਿਲਮ ‘ਕਰੂ’ (Crew) ‘ਚ ਨਜ਼ਰ ਆਉਣ ਵਾਲੀਆਂ ਹਨ। ਹਾਲ ਹੀ ‘ਚ ਫ਼ਿਲਮ...

ਉੱਤਰਾਖੰਡ ਦੇ CM ਨਾਲ ਰਾਜਕੁਮਾਰ ਰਾਓ ਤੇ  ਤ੍ਰਿਪਤੀ ਡਿਮਰੀ ਨੇ ਕੀਤੀ ਮੁਲਾਕਾਤ

ਉੱਤਰਾਖੰਡ – ਬਾਲੀਵੁੱਡ ਅਭਿਨੇਤਾ ਰਾਜਕੁਮਾਰ ਰਾਓ, ਅਭਿਨੇਤਰੀ ਤ੍ਰਿਪਤੀ ਡਿਮਰੀ ਅਤੇ ਫ਼ਿਲਮ ‘ਵਿੱਕੀ ਵਿਦਿਆ ਕਾ ਵੋਹ ਵਾਲਾ ਵੀਡੀਓ’ ਦੇ ਨਿਰਦੇਸ਼ਕ ਰਾਜ ਸੰਦਿਲਿਆ ਨੇ ਸੋਮਵਾਰ ਨੂੰ ਉੱਤਰਾਖੰਡ ਦੇ...

ਪੁੱਤ ਦਾ ਨਾਂ ਦੱਸਦਿਆਂ ਬਲਕੌਰ ਸਿੰਘ ਨੇ ਸਾਂਝੀ ਕੀਤੀ ਇਕ ਹੋਰ ਖ਼ੁਸ਼ਖਬਰੀ

ਬਠਿੰਡਾ – ਮਰਹੂਮ ਸਿੱਧੂ ਮੂਸੇਵਾਲਾ ਪਰਿਵਾਰ ‘ਚ ਇੰਨੀਂ ਦਿਨੀਂ ਖ਼ੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਹੈ। ਹਾਲ ਹੀ ‘ਚ ਜਿੱਥੇ ਮਾਤਾ ਚਰਨ ਕੌਰ ਤੇ ਪਿਤਾ ਬਲਕੌਰ ਸਿੰਘ...

ਬਾਪੂ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਦੇ ਨੰਨ੍ਹੇ ਪੁੱਤਰ ਸ਼ੁੱਭਦੀਪ ਦਾ ਵਿੰਨ੍ਹਿਆ ਕੰਨ

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਸੁੰਨ੍ਹੀ ਹਵੇਲੀ ‘ਚ ਇੱਕ ਵਾਰ ਮੁੜ ਤੋਂ ਖ਼ੁਸ਼ੀਆਂ ਨੇ ਦਸਤਕ ਦੇ ਦਿੱਤੀ ਹੈ। ਬੀਤੇ ਐਤਵਾਰ ਮੂਸੇ ਦੀ ਹਵੇਲੀ ਦਾ ਚਿਰਾਗ...