Category: Sports

ਪਾਲਰਾਜ ਨੇ ਅੱਠ ਸਾਲ ਪੁਰਾਣਾ ਪੋਲ ਵਾਲਟ ਰਿਕਾਰਡ ਤੋੜਿਆ

ਅਹਿਮਦਾਬਾਦ : ਤਾਮਿਲਨਾਡੂ ਦੀ ਰੋਜ਼ੀ ਮੀਨਾ ਪਾਲਰਾਜ ਨੇ 36ਵੀਆਂ ਰਾਸ਼ਟਰੀ ਖੇਡਾਂ ‘ਚ ਪੋਲ ਵਾਲਟ ਮੁਕਾਬਲੇ ‘ਚ 4.20 ਮੀਟਰ ਦੀ ਸਰਵੋਤਮ ਕੋਸ਼ਿਸ਼ ਨਾਲ ਅੱਠ ਸਾਲ ਪੁਰਾਣਾ ਰਿਕਾਰਡ...

ਭਾਰਤ ਨੇ ਦੱਖਣੀ ਅਫਰੀਕਾ ਨੂੰ ਦਿੱਤਾ 238 ਦੌੜਾਂ ਦਾ ਟੀਚਾ

ਭਾਰਤ ਅਤੇ ਦੱਖਣੀ ਅਫਰੀਕਾ ਦਰਮਿਆਨ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਦੂਜਾ ਮੈਚ ਗੁਹਾਟੀ ਦੇ ਬਾਰਸਾਪਾਰਾ ਕ੍ਰਿਕਟ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਦੱਖਣੀ ਅਫਰੀਕਾ ਨੇ...

ਜਸਵੰਤ ਰਾਏ ਦਿੱਲੀ ਅੰਡਰ-19 ਪੁਰਸ਼ ਕ੍ਰਿਕਟ ਟੀਮ ਦੇ ਕੋਚ ਨਿਯੁਕਤ

ਚੰਡੀਗੜ੍ਹ : ਹਿਮਾਚਲ ਪ੍ਰਦੇਸ਼ ਦੇ ਸਾਬਕਾ ਰਣਜੀ ਟਰਾਫੀ ਕ੍ਰਿਕਟ ਖਿਡਾਰੀ ਅਤੇ ਰਾਸ਼ਟਰੀ ਪੱਧਰ ਦੇ ਕੋਚ ਜਸਵੰਤ ਰਾਏ ਨੂੰ ਆਉਣ ਵਾਲੇ ਘਰੇਲੂ ਸੈਸ਼ਨ ਲਈ ਦਿੱਲੀ ਅੰਡਰ-19 ਪੁਰਸ਼...

ਟੇਬਲ ਟੈਨਿਸ: ਭਾਰਤ ਵੱਲੋਂ ਦੂਜਾ ਦਰਜਾ ਪ੍ਰਾਪਤ ਜਰਮਨੀ ਨੂੰ ਹਰਾ ਕੇ ਵੱਡਾ ਉਲਟਫੇਰ

ਚੇਂਗਦੂ:ਵਿਸ਼ਵ ਟੇਬਲ ਟੈਨਿਸ ਚੈਂਪੀਅਨਸ਼ਿਪ ਦੇ ਗਰੁੱਪ ਪੜਾਅ ਵਿੱਚ ਦੂਜਾ ਦਰਜਾ ਪ੍ਰਾਪਤ ਜਰਮਨੀ ਨੂੰ 3-1 ਨਾਲ ਹਰਾ ਕੇ ਭਾਰਤ ਨੇ ਅੱਜ ਵੱਡਾ ਉਲਟਫੇਰ ਕੀਤਾ ਹੈ। ਇਸ...

ਮੈਦਾਨ ’ਚ ਸੱਪ ਵੜਨ ’ਤੇ ਘਬਰਾ ਗਏ ਖਿਡਾਰੀ, ਕੋਚ ਦ੍ਰਾਵਿੜ ਨੇ ਰੋਹਿਤ-ਰਾਹੁਲ ਨੂੰ ਕੀਤਾ ਅਲਰਟ

ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡੇ ਜਾ ਰਹੇ ਦੂਜੇ ਟੀ-20 ਮੈਚ ਦੌਰਾਨ ਕ੍ਰਿਕਟ ਪ੍ਰਸ਼ੰਸਕ ਉਸ ਸਮੇਂ ਹੈਰਾਨ ਰਹਿ ਗਏ, ਜਦੋਂ ਅਚਾਨਕ ਕੋਚ ਰਾਹੁਲ ਦ੍ਰਾਵਿੜ ਅਤੇ...

ਜਬਰ-ਜ਼ਨਾਹ ਦੇ ਦੋਸ਼ੀ ਕ੍ਰਿਕਟਰ ਸੰਦੀਪ ਲਾਮਿਛਾਨੇ ਜਲਦ ਹੀ ਕਰਨਗੇ ਆਤਮ ਸਮਰਪਣ

ਕਾਠਮਾਂਡੂ— ਜਬਰ-ਜ਼ਨਾਹ ਦੇ ਦੋਸ਼ੀ ਨੇਪਾਲ ਦੇ ਸਾਬਕਾ ਕ੍ਰਿਕਟ ਕਪਤਾਨ ਸੰਦੀਪ ਲਾਮਿਛਾਨੇ ਨੇ ਫੇਸਬੁੱਕ ਪੋਸਟ ਰਾਹੀਂ 6 ਅਕਤੂਬਰ ਨੂੰ ਨੇਪਾਲ ਪਰਤਣ ਦਾ ਐਲਾਨ ਕੀਤਾ ਹੈ। ਉਸ ਨੇ...

ਇੰਡੋਨੇਸ਼ੀਆ ’ਚ ਫੁੱਟਬਾਲ ਮੈਚ ਦੌਰਾਨ ਦੰਗੇ ਤੇ ਭਗਦੜ ਕਾਰਨ 129 ਵਿਅਕਤੀਆਂ ਦੀ ਮੌਤ 

ਜਕਾਰਤਾ, 2 ਅਕਤੂਬਰ ਇੰਡੋਨੇਸ਼ੀਆ ‘ਚ ਫੁੱਟਬਾਲ ਮੈਚ ਦੌਰਾਨ ਹੋਏ ਝਗੜੇ ਤੋਂ ਬਾਅਦ ਦੰਗਿਆਂ ਤੇ ਭਗਦੜ ਕਾਰਨ 129 ਵਿਅਕਤੀਆਂ ਦੀ ਮੌਤ ਹੋ ਗਈ ਤੇ 180 ਤੋਂ...

ਹਾਕੀ ਇੰਡੀਆ ਨੇ FIH ਪ੍ਰੋ ਲੀਗ ਮੈਚਾਂ ਲਈ 33 ਸੰਭਾਵਿਤ ਖਿਡਾਰੀਆਂ ਦਾ ਕੀਤਾ ਐਲਾਨ

ਬੈਂਗਲੁਰੂ : ਹਾਕੀ ਇੰਡੀਆ ਨੇ ਸ਼ਨੀਵਾਰ ਨੂੰ 28 ਅਕਤੂਬਰ ਤੋਂ ਸ਼ੁਰੂ ਹੋ ਰਹੇ ਐਫ. ਆਈ. ਐਚ. ਪ੍ਰੋ ਲੀਗ ਸੀਜ਼ਨ ਦੇ ਸ਼ੁਰੂਆਤੀ ਮੈਚਾਂ ਲਈ 33 ਮੈਂਬਰੀ ਪੁਰਸ਼...

ਐਲਡ੍ਰਿਨ ਨੇ ਲੰਬੀ ਛਾਲ ‘ਚ ਜਿੱਤਿਆ ਸੋਨਾ, ਅਮਲਾਨ ਅਤੇ ਜੋਤੀ 100 ਮੀਟਰ ਚੈਂਪੀਅਨ

ਗਾਂਧੀਨਗਰ, – ਤਾਮਿਲਨਾਡੂ ਦੇ ਜੇਸਵਿਨ ਐਲਡ੍ਰਿਨ ਨੇ ਸ਼ਨੀਵਾਰ ਨੂੰ ਇੱਥੇ ਰਾਸ਼ਟਰੀ ਖੇਡਾਂ ਦੇ ਲੰਬੀ ਛਾਲ ਮੁਕਾਬਲੇ ਵਿਚ ਰਾਸ਼ਟਰਮੰਡਲ ਖੇਡਾਂ ਦੇ ਚਾਂਦੀ ਦਾ ਤਗਮਾ ਜੇਤੂ ਕੇਰਲ ਦੇ...

36ਵੀਆਂ ਰਾਸ਼ਟਰੀ ਖੇਡਾਂ : ਪੰਜਾਬ ਦੀ ਮਹਿਲਾ ਨੈੱਟਬਾਲ ਟੀਮ ਨੇ ਜਿੱਤਿਆ ਚਾਂਦੀ ਤਮਗਾ

ਬੁਢਲਾਡਾ : 36ਵੀਆਂ ਰਾਸ਼ਟਰੀ ਖੇਡਾਂ ’ਚ ਪੰਜਾਬ ਦੀ ਵੂਮੈਨ ਨੈੱਟਬਾਲ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਂਦੀ ਤਮਗਾ ਜਿੱਤਿਆ ਹੈ। ਹਰਿਆਣਾ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ...

ਸਾਈਕਲਿਸਟ ਵਿਸ਼ਵਜੀਤ ਸਿੰਘ ਨੇ 36ਵੀਆਂ ਕੌਮੀ ਖੇਡਾਂ ‘ਚ ਜਿੱਤਿਆ ਸੋਨਾ-ਚਾਂਦੀ

ਚੰਡੀਗੜ੍ਹ : ਪੰਜਾਬ ਦੇ ਸਾਈਕਲਿਸਟ ਵਿਸ਼ਵਜੀਤ ਸਿੰਘ ਨੂੰ 36ਵੀਆਂ ਕੌਮੀ ਖੇਡਾਂ ‘ਚ ਸਾਈਕਲਿੰਗ ਦੇ ਮਾਸ ਸਟਾਰਟ ਈਵੈਂਟ ਵਿੱਚ ਸੋਨੇ ਅਤੇ ਵਿਅਕਤੀਗਤ ਪਰਸ਼ੂਟ ‘ਚ ਚਾਂਦੀ ਦਾ ਤਮਗਾ...

ਪਾਕਿਸਤਾਨ ਟੀਮ ਨਾਲ ਨਿਊਜ਼ੀਲੈਂਡ ਦੌਰੇ ‘ਤੇ ਜਾਣਗੇ ਤੇਜ਼ ਗੇਂਦਬਾਜ਼ ਨਸੀਮ ਸ਼ਾਹ

ਲਾਹੌਰ – ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਨਸੀਮ ਸ਼ਾਹ ਕੋਵਿਡ-19 ਮਹਾਮਾਰੀ ਨਾਲ ਸਬੰਧਤ ਦੋ ਦਿਨ ਦਾ ਕੁਆਰੰਟੀਨ ਪੂਰਾ ਕਰਨ ਤੋਂ ਬਾਅਦ ਅਗਲੇ ਹਫ਼ਤੇ ਨਿਊਜ਼ੀਲੈਂਡ ਦੇ ਦੌਰੇ...

ਵੇਟਲਿਫਟਿੰਗ ’ਚ ਮੀਰਾਬਾਈ ਨੇ ਸੰਜੀਤਾ ਨੂੰ ਹਰਾ 49 ਕਿਲੋਗ੍ਰਾਮ ਵਰਗ ’ਚ ਜਿੱਤਿਆ ਸੋਨ ਤਮਗਾ

ਗਾਂਧੀਨਗਰ : ਓਲੰਪਿਕ ਦੀ ਚਾਂਦੀ ਤਮਗਾ ਜੇਤੂ ਮੀਰਾਬਾਈ ਚਾਨੂ ਨੇ ਸ਼ੁੱਕਰਵਾਰ ਇਥੇ 36ਵੀਆਂ ਰਾਸ਼ਟਰੀ ਖੇਡਾਂ ਦੇ ਮਹਿਲਾ ਵੇਟਲਿਫਟਿੰਗ ਮੁਕਾਬਲੇ ਦੇ 49 ਕਿਲੋਗ੍ਰਾਮ ਵਰਗ ’ਚ 191 ਕਿਲੋਗ੍ਰਾਮ...

ਪੰਜਾਬ ਦੇ ਦਮਨੀਤ ਸਿੰਘ ਨੇ ਹੈਮਰ ਥ੍ਰੋਅ ’ਚ ਜਿੱਤਿਆ ਸੋਨ ਤਮਗਾ, ਮੰਤਰੀ ਮੀਤ ਹੇਅਰ ਨੇ ਦਿੱਤੀ ਵਧਾਈ

ਚੰਡੀਗੜ੍ਹ : ਬਰਨਾਲਾ ਦੇ ਦਮਨੀਤ ਸਿੰਘ ਮਾਨ ਨੇ 36ਵੀਆਂ ਕੌਮੀ ਖੇਡਾਂ ’ਚ ਹੈਮਰ ਥ੍ਰੋਅ ਮੁਕਾਬਲੇ ’ਚ ਪੰਜਾਬ ਵੱਲੋਂ ਹਿੱਸਾ ਲੈਂਦਿਆਂ 67.62 ਮੀਟਰ ਥ੍ਰੋਅ ਸੁੱਟ ਕੇ ਨਵਾਂ...

T20 ਵਿਸ਼ਵ ਕੱਪ ਟੀਮ ’ਚੋਂ ਜਸਪ੍ਰੀਤ ਬੁਮਰਾਹ ਅਜੇ ਨਹੀਂ ਹੋਏ ਬਾਹਰ : ਸੌਰਵ ਗਾਂਗੁਲੀ

 ਭਾਰਤ ਦੇ ਸਾਬਕਾ ਭਾਰਤੀ ਕਪਤਾਨ ਅਤੇ ਬੀ. ਸੀ. ਸੀ. ਆਈ. ਪ੍ਰਧਾਨ ਸੌਰਵ ਗਾਂਗੁਲੀ ਨੇ ਜਸਪ੍ਰੀਤ ਬੁਮਰਾਹ ਦੇ ਅਕਤੂਬਰ ਮਹੀਨੇ ’ਚ ਆਸਟਰੇਲੀਆ ’ਚ ਹੋਣ ਵਾਲੇ ਆਈ....

ਮੁੱਕੇਬਾਜ਼ੀ: ਸ਼ਿਵ ਠਕਰਾਨ ਡਬਲਿਊਬੀਸੀ ਏਸ਼ੀਆ ਮਹਾਂਦੀਪ ਚੈਂਪੀਅਨ ਬਣਿਆ

ਬੈਂਕਾਕ, 29 ਸਤੰਬਰ ਭਾਰਤ ਦੇ ਸੁਪਰ ਮਿਡਲਵੇਟ ਮੁੱਕੇਬਾਜ਼ ਸ਼ਿਵਾ ਠਕਰਾਨ ਨੇ ਇੱਥੇ ਡਬਲਿਊਬੀਸੀ ਏਸ਼ੀਆ ਮਹਾਂਦੀਪ ਚੈਂਪੀਅਨਸ਼ਿਪ ਵਿੱਚ ਮਲੇਸ਼ੀਆ ਦੇ ਆਦਿਲ ਹਫੀਜ਼ ਨੂੰ ਨਾਕ-ਆਊਟ ਰਾਹੀਂ ਹਰਾ...

ਵਿਸ਼ਵ ਚੈਂਪੀਅਨਸ਼ਿਪ ’ਚ ਚੋਟੀ ਦੇ 5 ਪਹਿਲਵਾਨ ਹਾਸਿਲ ਕਰਨਗੇ ਪੈਰਿਸ ਓਲੰਪਿਕ ਦਾ ਕੋਟਾ

ਨਵੀਂ ਦਿੱਲੀ – ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ’ਚ ਚੋਟੀ ਦੇ 6 ਨਹੀਂ ਸਗੋਂ ਸਾਰੇ 18 ਭਾਰ ਵਰਗਾਂ ’ਚ ਚੋਟੀ ‘ਤੇ ਰਹਿਣ ਵਾਲੇ 5 ਪਹਿਲਵਾਨ ਹੀ ਪੈਰਿਸ...

ਫੁੱਟਬਾਲ ਵਿਸ਼ਵ ਕੱਪ ਦੌਰਾਨ ਦਰਸ਼ਕਾਂ ਲਈ ਕੋਰੋਨਾ ਟੈਸਟ ਲਾਜ਼ਮੀ

ਜੇਨੇਵਾ – ਫੁੱਟਬਾਲ ਵਿਸ਼ਵ ਕੱਪ ਦੌਰਾਨ ਕਤਰ ਜਾਣ ਵਾਲੇ ਦਰਸ਼ਕਾਂ ਲਈ ਕੋਰੋਨਾ ਟੈਸਟ ਦੀ ਨੈਗੇਟਿਵ ਰਿਪੋਰਟ ਦਿਖਾਉਣੀ ਲਾਜ਼ਮੀ ਹੋਵੇਗੀ। ਪ੍ਰਬੰਧਕਾਂ ਨੇ ਇਹ ਜਾਣਕਾਰੀ ਦਿੱਤੀ। ਇਸ...

ਹਾਲਾਤਾਂ ਨਾਲ ਤਾਲਮੇਲ ਬਿਠਾਉਣ ’ਤੇ ਮੁੱਖ ਫੋਕਸ : ਅਰਸ਼ਦੀਪ

ਤਿਰੂਵਨੰਤਪੁਰਮ – ਭਾਰਤ ਦੇ ਨੌਜਵਾਨ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦਾ ਕਹਿਣਾ ਹੈ ਕਿ ਆਸਟ੍ਰੇਲੀਆ ’ਚ ਅਗਲੇ ਮਹੀਨੇ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਖੁਦ...

ਭਾਰਤ ਬਨਾਮ ਦੱਖਣੀ ਅਫਰੀਕਾ: ਮੁਹੰਮਦ ਸਿਰਾਜ ਨੇ ਲਈ ਜ਼ਖ਼ਮੀ ਜਸਪ੍ਰੀਤ ਬੁਮਰਾਹ ਦੀ ਜਗ੍ਹਾ

ਮੁੰਬਈ/ਗੁਹਾਟੀ – ਆਲ ਇੰਡੀਆ ਸੀਨੀਅਰ ਚੋਣਕਾਰ ਕਮੇਟੀ ਨੇ ਜ਼ਖ਼ਮੀ ਜਸਪ੍ਰੀਤ ਬੁਮਰਾਹ ਦੀ ਜਗ੍ਹਾ ਮੁਹੰਮਦ ਸਿਰਾਜ ਨੂੰ ਦੱਖਣੀ ਅਫਰੀਕਾ ਟੀ-20 ਸੀਰੀਜ਼ ਲਈ ਟੀਮ ‘ਚ ਸ਼ਾਮਲ ਕੀਤਾ...

ਆਈਸੀਸੀ ਟੀ20 ਰੈਂਕਿੰਗਜ਼: ਸੂਰਿਆਕੁਮਾਰ ਫਿਰ ਦੂਜੇ ਸਥਾਨ ’ਤੇ ਪਹੁੰਚਿਆ

ਦੁਬਈ, 28 ਸਤੰਬਰ ਭਾਰਤੀ ਬੱਲੇਬਾਜ਼ ਸੂਰਿਆਕੁਮਾਰ ਯਾਦਵ ਕੌਮਾਂਤਰੀ ਕ੍ਰਿਕਟ ਕੌਂਸਲ ਵੱਲੋਂ ਅੱਜ ਜਾਰੀ ਕੀਤੀ ਗਈ ਟੀ20 ਕੌਮਾਂਤਰੀ ਪੁਰਸ਼ ਰੈਂਕਿੰਗ ਵਿੱਚ ਬੱਲੇਬਾਜ਼ਾਂ ਦੀ ਸੂਚੀ ’ਚ ਇਕ...

ਫੀਫਾ ਨੇ ਛੇਤਰੀ ਨੂੰ ਕੀਤਾ ਸਨਮਾਨਤ, ਉਨ੍ਹਾਂ ਦੇ ਜੀਵਨ ਅਤੇ ਕਰੀਅਰ ‘ਤੇ ਜਾਰੀ ਕੀਤੀ ਸੀਰੀਜ਼

ਨਵੀਂ ਦਿੱਲੀ – ਫੁੱਟਬਾਲ ਦੀ ਗਲੋਬਲ ਗਵਰਨਿੰਗ ਬਾਡੀ ਫੀਫਾ ਨੇ ਭਾਰਤੀ ਫੁੱਟਬਾਲ ਟੀਮ ਦੇ ਕ੍ਰਿਸ਼ਮਈ ਕਪਤਾਨ ਸੁਨੀਲ ਛੇਤਰੀ ਨੂੰ ਉਨ੍ਹਾਂ ਦੇ ਜੀਵਨ ਅਤੇ ਕਰੀਅਰ ‘ਤੇ...

ਵੈਂਬਲੇ ਸਟੇਡੀਅਮ ‘ਚ ਮੈਚ ਤੋਂ ਪਹਿਲਾਂ ਪੱਬ ‘ਚ ਬੈਠੇ ਪ੍ਰਸ਼ੰਸਕਾਂ ‘ਤੇ ਹਮਲਾ, 4 ਗ੍ਰਿਫਤਾਰ

 ਸੋਮਵਾਰ ਨੂੰ ਇੰਗਲੈਂਡ ਅਤੇ ਜਰਮਨੀ ਦਰਮਿਆਨ ਵੈਂਬਲੇ ਸਟੇਡੀਅਮ ‘ਚ ਫੁੱਟਬਾਲ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਸਟੇਡੀਅਮ ਦੇ ਬਾਹਰ ਇਕ ਪੱਬ ‘ਚ ਨਕਾਬਪੋਸ਼ ਵਿਅਕਤੀਆਂ ਵਲੋਂ ਕਰੀਬ...

ਟੀਮ ਇੰਡੀਆ T-20 WC ਤੋਂ ਪਹਿਲਾਂ ਡੈਥ ਓਵਰਾਂ ‘ਚ ਆਪਣੀ ਗੇਂਦਬਾਜ਼ੀ ਬਿਹਤਰ ਕਰਨਾ ਚਾਹੇਗੀ

ਤਿਰੂਅਨੰਤਪੁਰਮ : ਦੱਖਣੀ ਅਫਰੀਕਾ ਦੇ ਖਿਲਾਫ ਬੁੱਧਵਾਰ ਤੋਂ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਸੀਰੀਜ਼ ਦੇ ਜ਼ਰੀਏ ਭਾਰਤੀ ਟੀਮ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਆਪਣੀ ਡੈਥ...

ਹਰਮਨਪ੍ਰੀਤ ਪੰਜਵੇਂ ਸਥਾਨ ‘ਤੇ, ਸਮ੍ਰਿਤੀ ਦੀ ਰੈਂਕਿੰਗ ‘ਚ ਵੀ ਸੁਧਾਰ

ਦੁਬਈ— ਇੰਗਲੈਂਡ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਆਈ. ਸੀ. ਸੀ. ਮਹਿਲਾ ਵਨਡੇ ਖਿਡਾਰੀਆਂ ਦੀ ਰੈਂਕਿੰਗ ‘ਚ ਪੰਜਵੇਂ ਸਥਾਨ ‘ਤੇ ਪਹੁੰਚ ਗਈ ਹੈ।...

ਜ਼ਿਲ੍ਹਾ ਪੱਧਰੀ ਖੇਡਾਂ: ਜਸਕਰਨ ਨੇ ਦੋ ਸੋਨ ਤਗਮੇ ਜਿੱਤੇ

ਚਮਕੌਰ ਸਾਹਿਬ, 27 ਸਤੰਬਰ ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ ਪਿੱਪਲ ਮਾਜਰਾ ਦੇ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀ ਜਸਕਰਨ ਸਿੰਘ ਨੇ ਜ਼ਿਲ੍ਹਾ ਪੱਧਰ ’ਤੇ ਵੱਖ-ਵੱਖ ਵੇਟ ਲਿਫਟਿੰਗ ਮੁਕਾਬਲਿਆਂ...

ਸ਼ੁਭਮਨ ਗਿੱਲ ਨੇ ਨਰਵਸ-90 ਦੇ ਅੜਿੱਕੇ ਨੂੰ ਕੀਤਾ ਪਾਰ, ਕਾਉਂਟੀ ਚੈਂਪੀਅਨਸ਼ਿਪ ਵਿੱਚ ਲਗਾਇਆ ਪਹਿਲਾ ਸੈਂਕੜਾ

ਕਾਊਂਟੀ ਚੈਂਪੀਅਨਸ਼ਿਪ ਡਿਵੀਜ਼ਨ-2 2022 ‘ਚ ਗਲੈਮਰਗਨ ਲਈ ਖੇਡ ਰਹੇ ਭਾਰਤੀ ਸਟਾਰ ਬੱਲੇਬਾਜ਼ ਸ਼ੁਭਮਨ ਗਿੱਲ ਨੇ ਸਸੇਕਸ ਖਿਲਾਫ ਮੈਚ ‘ਚ ਸੈਂਕੜਾ ਲਗਾਇਆ ਹੈ। ਸ਼ੁਭਮਨ ਇਸ ਤੋਂ...

ਝੂਲਨ ਗੋਸਵਾਮੀ ਦਾ ਕੋਲਕਾਤਾ ਪਹੁੰਚਣ ‘ਤੇ ਸ਼ਾਨਦਾਰ ਸਵਾਗਤ, ਮਹਿਲਾ IPL ਬਾਰੇ ਦੱਸੀ ਆਪਣੀ ਯੋਜਨਾ

ਭਾਰਤੀ ਕ੍ਰਿਕਟ ਟੀਮ ਦੀ ਸਾਬਕਾ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਦਾ ਇੰਗਲੈਂਡ ਤੋਂ ਭਾਰਤ ਪਹੁੰਚਣ ‘ਤੇ ਨਿੱਘਾ ਸਵਾਗਤ ਕੀਤਾ ਗਿਆ। ਸੀਨੀਅਰ ਮਹਿਲਾ ਤੇਜ਼ ਗੇਂਦਬਾਜ਼ ਦਾ ਕੋਲਕਾਤਾ...

ਸਿੱਖ ਯੂਨਾਈਟਿਡ ਵਾਰੀਅਰਜ਼ ਦੀ ਟੀਮ ਨੇ ਜਿੱਤਿਆ ਮੈਲਬਰਨ ਹਾਕੀ ਕੱਪ

ਮੈਲਬਰਨ, 26 ਸਤੰਬਰ ਇੱਥੋਂ ਦੇ ਪਾਰਕਵਿਲ ਸਥਿਤ ਖੇਡ ਕੇਂਦਰ ਵਿੱਚ ਤਿੰਨ ਰੋਜ਼ਾ ਹਾਕੀ ਮੁਕਾਬਲੇ ਅੱਜ ਸਮਾਪਤ ਹੋ ਗਏ। ਅੱਜ ਫਾਈਨਲ ਮੁਕਾਬਲਿਆਂ ਵਿੱਚ ਮੈਲਬਰਨ ਸਿੱਖ ਯੂਨਾਈਟਿਡ...

ਰਨ ਆਊਟ ਨਾਲ ਜੁੜੇ ਨਿਯਮਾਂ ਨੂੰ ਲੈ ਕੇ ਸਪੱਸ਼ਟਤਾ ਚਾਹੁੰਦੀ ਹੈ ਗੇਂਦਬਾਜ਼ ਕੇਟ ਕ੍ਰਾਸ

ਲੰਡਨ –ਇੰਗਲੈਂਡ ਦੀ ਤੇਜ਼ ਗੇਂਦਬਾਜ਼ ਕੇਟ ਕ੍ਰਾਸ ਇਥੇ ਲਾਰਡਸ ਵਿਚ ਭਾਰਤ ਵਿਰੁੱਧ ਆਖਰੀ ਵਨ ਡੇ ਕੌਮਾਂਤਰੀ ਮੈਚ ’ਚ ਚਾਰਲੀ ਡੀਨ ਦੇ ਵਿਵਾਦਪੂਰਨ ਤਰੀਕੇ ਨਾਲ ਰਨ...

ਦੱਖਣੀ ਅਫਰੀਕਾ ਖ਼ਿਲਾਫ਼ ਸੀਰੀਜ਼ ‘ਚ ਹਾਰਦਿਕ ਪੰਡਯਾ ਨੂੰ ਆਰਾਮ, ਸ਼ੰਮੀ ਦੀ ਉਪਲੱਬਧਤਾ ‘ਤੇ…

ਨਵੀਂ ਦਿੱਲੀ— ਆਸਟ੍ਰੇਲੀਆ ਨੂੰ 3 ਮੈਚਾਂ ਦੀ ਟੀ-20 ਸੀਰੀਜ਼ ‘ਚ ਹਰਾ ਕੇ ਟੀਮ ਇੰਡੀਆ ਦੀਆਂ ਨਜ਼ਰਾਂ ਹੁਣ ਦੱਖਣੀ ਅਫਰੀਕਾ ਖਿਲਾਫ ਸੀਰੀਜ਼ ‘ਤੇ ਹਨ। ਭਾਰਤੀ ਟੀਮ ਨੇ...

ਭਾਰਤ ਅਤੇ ਦੱਖਣੀ ਅਫਰੀਕਾ ਦੀ ਟੀਮ ਟੀ-20 ਮੈਚ ਲਈ ਪਹੁੰਚੀ ਤਿਰੂਵਨੰਤਪੁਰਮ

ਤਿਰੂਵਨੰਤਪੁਰਮ – ਦੱਖਣੀ ਅਫਰੀਕਾ ਖ਼ਿਲਾਫ਼ 28 ਸਤੰਬਰ ਨੂੰ ਇੱਥੇ ਗ੍ਰੀਨਫੀਲਡ ਸਟੇਡੀਅਮ ‘ਚ ਖੇਡੇ ਜਾਣ ਵਾਲੇ ਪਹਿਲੇ ਟੀ-20 ਅੰਤਰਰਾਸ਼ਟਰੀ ਮੈਚ ਲਈ ਭਾਰਤੀ ਕ੍ਰਿਕਟ ਟੀਮ ਸੋਮਵਾਰ ਨੂੰ...

ਭਾਰਤ ਦੀ ਸਟਾਰ ਕ੍ਰਿਕਟਰ ਤਾਨੀਆ ਦੇ ਕਮਰੇ ‘ਚ ਚੋਰਾਂ ਨੇ ਲਾਈ ਸੰਨ੍ਹ

ਨਵੀਂ ਦਿੱਲੀ – ਭਾਰਤੀ ਵਿਕਟਕੀਪਰ ਬੱਲੇਬਾਜ਼ ਤਾਨੀਆ ਭਾਟੀਆ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਲੰਡਨ ਦੇ ਮੈਰੀਅਟ ਹੋਟਲ ‘ਚ ਮਹਿਲਾ ਟੀਮ ਦੇ ਠਹਿਰਨ ਦੌਰਾਨ ਨਕਦੀ,...

ਆਸਟ੍ਰੇਲੀਆ ‘ਚ ਬਾਡੀ ਬਿਲਡਿੰਗ ਚੈਂਪੀਅਨਸ਼ਿਪ ‘ਚ ਜਲੰਧਰ ਦੇ ਅਮਨ ਠਾਕੁਰ ਨੇ ਮਾਰੀ ਬਾਜ਼ੀ

ਮੈਲਬੌਰਨ – ਆਸਟ੍ਰੇਲੀਆ ਵਿਚ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਕਰਵਾਈ ਗਈ, ਜਿਸ ਵਿਚ ਪੰਜਾਬ ਦੇ ਨੌਜਵਾਨ ਨੇ ਜਿੱਤ ਹਾਸਲ ਕਰਕੇ ਵਿਦੇਸ਼ ਦੀ ਧਰਤੀ ‘ਤੇ ਪੰਜਾਬੀ ਭਾਈਚਾਰੇ ਦਾ...

ਸਾਨ ਡਿਏਗੋ ਓਪਨ ਦੇ ਸੈਮੀਫਾਈਨਲ ’ਚ ਪੁੱਜੇ ਗਿਰੋਨ, ਨਾਕਾਸ਼ਿਮਾ

ਸਾਨ ਡਿਏਗੋ, – ਸਥਾਨਕ ਪ੍ਰਮੁੱਖ ਦਾਅਵੇਦਾਰ ਬ੍ਰੈਂਡਨ ਨਾਕਾਸ਼ਿਮਾ ਤੇ ਮਾਰਕਸ ਗਿਰੋਨ ਨੇ ਆਪਣੇ ਕੁਆਰਟਰ ਫਾਈਨਲ ਮੈਚ ਜਿੱਤ ਕੇ ਸਾਨ ਡਿਏਗੋ ਓਪਨ ਏ. ਟੀ. ਪੀ.-250 ਟੈਨਿਸ ਟੂਰਨਾਮੈਂਟ...

ਪ੍ਰਿਥਵੀ ਸ਼ਾਹ ਦੀ ਅਰਧ ਸੈਂਕੜੇ ਵਾਲੀ ਪਾਰੀ, ਭਾਰਤ-ਏ ਨੇ ਦੂਜੇ ਵਨਡੇ ‘ਚ ਨਿਊਜ਼ੀਲੈਂਡ-ਏ ਨੂੰ ਹਰਾਇਆ

ਚੇਨਈ: ਕੁਲਦੀਪ ਯਾਦਵ ਦੀ ਹੈਟ੍ਰਿਕ (51/4) ਤੇ ਪ੍ਰਿਥਵੀ ਸ਼ਾਹ (77) ਦੇ ਧਮਾਕੇਦਾਰ ਅਰਧ ਸੈਂਕੜੇ ਦੀ ਬਦੌਲਤ ਭਾਰਤ-ਏ ਨੇ ਐਤਵਾਰ ਨੂੰ ਦੂਜੇ ਅਣਅਧਿਕਾਰਤ ਵਨਡੇ ਵਿੱਚ ਨਿਊਜ਼ੀਲੈਂਡ-ਏ ਨੂੰ...

ਭਾਰਤ ਨੇ ਆਸਟ੍ਰੇਲੀਆ ਨੂੰ ਤੀਜੇ ਟੀ-20 ਮੈਚ ‘ਚ 6 ਵਿਕਟਾਂ ਨਾਲ ਹਰਾਇਆ

ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਆਖਰੀ ਮੈਚ ਅੱਜ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਭਾਰਤ...

ਆਸਟ੍ਰੇਲੀਆ ਨੇ ਭਾਰਤ ਨੂੰ ਜਿੱਤ ਲਈ ਦਿੱਤਾ 187 ਦੌੜਾਂ ਦਾ ਟੀਚਾ

ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਆਖਰੀ ਮੈਚ ਅੱਜ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ...

ਜਨਰੇਸ਼ਨ ਕੱਪ ਸ਼ਤਰੰਜ : ਐਰਗਾਸੀ ਸੈਮੀਫਾਈਨਲ ’ਚ ਪੁੱਜਾ

ਭਾਰਤੀ ਗ੍ਰੈਂਡਮਾਸਟਰ ਅਰਜੁਨ ਐਰਗਾਸੀ ਨੇ ਇਕ ਹੋਰ ਖਿਡਾਰੀ ਕ੍ਰਿਸਟੋਫਰ ਯੂ. ਨੂੰ ਟਾਈਬ੍ਰੇਕ ਵਿਚ ਹਰਾ ਕੇ ਸ਼ੁੱਕਰਵਾਰ ਨੂੰ ਇੱਥੇ ਜੂਲੀਅਸ ਬੇਅਰ ਜੇਨਰੇਸ਼ਨ ਕੱਪ ਆਨਲਾਈਨ ਰੈਪਿਡ ਸ਼ਤਰੰਜ...

ਮਹਾਨ ਖਿਡਾਰੀ ਰੋਜਰ ਫੈਡਰਰ ਨੇ ਟੈਨਿਸ ਨੂੰ ਕਿਹਾ ਅਲਵਿਦਾ, ਭਾਵੁਕ ਹੋਏ ਫੈਡਰਰ ਤੇ ਰਾਫੇਲ ਨਡਾਲ

20 ਵਾਰ ਕੇ ਗਰੈਂਡ ਸਲੈਮ ਚੈਂਪੀਅਨ ਸਟਾਰ ਟੈਨਿਸ ਖਿਡਾਰੀ ਰੋਜਰ ਫੈਡਰਰ ਨੇ ਲੰਡਨ ਵਿੱਚ ਆਪਣੇ ਕਰੀਅਰ ਦਾ ਆਖ਼ਰੀ ਮੈਚ ਖੇਡਿਆ। ਫੈਡਰਰ ਨੇ ਆਪਣੇ ਕਰੀਅਰ ਦਾ...