Category: Sports

ਰੀਅਲ ਮੈਡਰਿਡ ਨੇ ਅਲ ਹਿਲਾਲ ਨੂੰ ਹਰਾ ਕੇ 8ਵੀਂ ਵਾਰ ਕਲੱਬ ਵਿਸ਼ਵ ਕੱਪ ਜਿੱਤਿਆ

ਰਬਾਤ/ਮੋਰੱਕੋ- ਵਿਨੀਸੀਅਸ ਜੂਨੀਅਰ ਨੇ 2 ਗੋਲ ਕੀਤੇ ਅਤੇ ਕਰੀਮ ਬੇਨਜੇਮਾ ਨੂੰ ਗੋਲ ਕਰਨ ਵਿਚ ਮਦਦ ਕੀਤੀ, ਜਿਸ ਨਾਲ ਰੀਅਲ ਮੈਡ੍ਰਿਡ ਨੇ ਕਲੱਬ ਵਿਸ਼ਪ ਕੱਪ ਫਾਈਨਲ...

ਸਾਬਕਾ ਭਾਰਤੀ ਗੇਂਦਬਾਜ਼ ਨੇ ਕੇ.ਐੱਲ ਰਾਹੁਲ ਦੀ ਟੀਮ ‘ਚ ਚੋਣ ਨੂੰ ਲੈ ਕੇ ਚੁੱਕੇ ਸਵਾਲ

ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਵੈਂਕਟੇਸ਼ ਪ੍ਰਸਾਦ ਨੇ ਕੇ.ਐੱਲ ਰਾਹੁਲ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਨਾਗਪੁਰ ‘ਚ ਆਸਟਰੇਲੀਆ ਦੇ ਖ਼ਿਲਾਫ਼ ਪਹਿਲੇ ਟੈਸਟ ਲਈ ਉਸਦੀ ਚੋਣ...

ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਲਏ ਮਜ਼ੇ, ਕਿਹਾ-“ਆਸਟਰੇਲੀਆ ਤੋਂ ਅਜਿਹੀ ਉਮੀਦ ਨਹੀਂ ਸੀ”

 ਚਾਰ ਟੈਸਟ ਮੈਚਾਂ ਦੀ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਨਾਗਪੁਰ ਦੀ ਪਿੱਚ ਨੂੰ ਲੈ ਕੇ ਆਸਟਰੇਲੀਆ ਮੀਡੀਆ ਨੇ ਕਾਫੀ ਰੌਲਾ ਪਾਇਆ ਸੀ। ਉਨ੍ਹਾਂ ਦਾ ਕਹਿਣਾ...

ਜਡੇਜਾ ਨੂੰ ਪਤਾ ਸੀ ਆਸਟਰੇਲੀਆਈ ਬੱਲੇਬਾਜ਼ਾਂ ਦੀ ਕਮਜ਼ੋਰੀ, ਜਿੱਤ ਤੋਂ ਬਾਅਦ ਖੋਲ੍ਹੇ ਰਾਜ਼

 ਆਸਟਰੇਲੀਆ ਖ਼ਿਲਾਫ਼ ਪਹਿਲੇ ਟੈਸਟ ‘ਚ ਭਾਰਤ ਦੀ ਜਿੱਤ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਰਵਿੰਦਰ ਜਡੇਜਾ ਨੇ ਮੈਚ ਖ਼ਤਮ ਹੋਣ ਤੋਂ ਬਾਅਦ ਕਿਹਾ ਕਿ ਉਹ ਆਸਟਰੇਲੀਆ...

ਖਿਡਾਰੀਆਂ ਲਈ ਅਹਿਮ ਖ਼ਬਰ, ਮੁੱਖ ਮੰਤਰੀ ਨਿਤੀਸ਼ ਨੇ ਕੀਤਾ ਵੱਡਾ ਐਲਾਨ

ਪਟਨਾ – ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਖੇਡ ਮੁਕਾਬਲਿਆਂ ਵਿੱਚ ਤਮਗੇ ਲਿਆਉਣ ਵਾਲੇ ਸੂਬੇ ਦੇ...

ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਬਰਫ਼ਬਾਰੀ ਵਿਚਾਲੇ ਖੇਡੀ ਕ੍ਰਿਕਟ

ਜੰਮੂ-ਕਸ਼ਮੀਰ – ਕਸ਼ਮੀਰ ਘਾਟੀ ਦੇ ਉੱਤਰੀ ਖੇਤਰ ਵਿਚ ਸਥਿਤ ਗੁਲਮਰਗ ਵਿਚ ਸ਼ੁੱਕਰਵਾਰ ਯਾਨੀ ਅੱਜ ‘ਖੇਲੋ ਇੰਡੀਆ ਵਿੰਟਰ ਖੇਡਾਂ’ ਦਾ ਆਗਾਜ਼ ਹੋਵੇਗਾ, ਜਿਸ ਵਿਚ 1500 ਤੋਂ...

ਰਵਿੰਦਰ ਜਡੇਜਾ ਦੇ ਹੱਕ ‘ਚ ਉਤਰੇ ਆਸਟ੍ਰੇਲੀਆ-ਪਾਕਿ ਦੇ ਕ੍ਰਿਕਟਰ, ਮੈਚ ਰੈਫਰੀ ਨੇ ਦਿੱਤਾ ਇਹ ਫ਼ੈਸਲਾ

ਭਾਰਤ ਤੇ ਆਸਟ੍ਰੇਲੀਆ ਵਿਚਾਲੇ ਖੇਡੀ ਜਾ ਰਹੀ ਬਾਰਡਰ-ਗਵਾਸਕਰ ਟਰਾਫੀ ਨੂੰ ਲੈ ਕੇ ਵਿਵਾਦ ਖੜ੍ਹੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਹਿਲਾਂ ਆਸਟ੍ਰੇਲੀਆ ਦੇ ਮੀਡੀਆ...

ਖੇਤਾਂ ‘ਚ ਟਰੈਕਟਰ ਚਲਾਉਂਦੇ ਦਿਖੇ ਧੋਨੀ, ਤੁਹਾਨੂੰ ਵੀ ਪਸੰਦ ਆਵੇਗਾ ਕੈਪਟਨ ਕੂਲ ਦਾ ਇਹ ਅੰਦਾਜ਼

ਰਾਂਚੀ – ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਐੱਮ.ਐੱਸ. ਧੋਨੀ ਨੇ ਆਪਣੇ ਜੱਦੀ ਸ਼ਹਿਰ ਰਾਂਚੀ ਵਿੱਚ ਆਪਣੇ ਖੇਤਾਂ ਵਿੱਚ ਟਰੈਕਟਰ ਚਲਾਇਆ। ਉਨ੍ਹਾਂ ਨੇ ਟਰੈਕਟਰ ਚਲਾਉਂਦਿਆਂ...

ਪਹਿਲੇ ਦਿਨ ਦੀ ਖੇਡ ਖ਼ਤਮ, ਭਾਰਤ 77/1, ਆਸਟ੍ਰੇਲੀਆ ਕੋਲ 100 ਦੌੜਾਂ ਦੀ ਬੜ੍ਹਤ

ਭਾਰਤ ਤੇ ਆਸਟ੍ਰੇਲੀਆ ਦਰਮਿਆਨ ਚਾਰ ਟੈਸਟ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ ਦੇ ਪਹਿਲੇ ਦਿਨ ਦੀ ਖੇਡ ਭਾਰਤ ਦੇ ਨਾਗਪੁਰ ‘ਚ ਵਿਦਰਭ ਕ੍ਰਿਕਟ ਐਸੋਸੀਏਸ਼ਨ ‘ਚ...

ਈਰਾਨ ‘ਚ ਭਾਰਤੀ ਬੈਡਮਿੰਟਨ ਖਿਡਾਰਨ ਤਾਨਿਆ ਹੇਮੰਤ ਨੇ ਜਿੱਤਿਆ ਸੋਨ ਤਗਮਾ

ਤਹਿਰਾਨ- ਭਾਰਤ ਦੀ ਬੈਡਮਿੰਟਨ ਖਿਡਾਰਨ ਤਾਨਿਆ ਹੇਮੰਤ ਨੇ ਐਤਵਾਰ (5 ਫਰਵਰੀ) ਨੂੰ ਈਰਾਨ ਦੀ ਰਾਜਧਾਨੀ ਤਹਿਰਾਨ ਵਿੱਚ 31ਵਾਂ ਈਰਾਨ ਫਜ਼ਰ ਅੰਤਰਰਾਸ਼ਟਰੀ ਚੈਲੇਂਜ ਟੂਰਨਾਮੈਂਟ ਜਿੱਤ ਲਿਆ।...

3 ਸਪਿਨਰਾਂ ਨੂੰ ਟੀਮ ’ਚ ਰੱਖਣਾ ਚਾਹੁੰਦੈ ਭਾਰਤੀ ਉਪ ਕਪਤਾਨ ਲੋਕੇਸ਼ ਰਾਹੁਲ

ਨਾਗਪੁਰ– ਭਾਰਤੀ ਟੈਸਟ ਟੀਮ ਦੇ ਉਪ ਕਪਤਾਨ ਲੋਕੇਸ਼ ਰਾਹੁਲ ਦਾ ਮੰਨਣਾ ਹੈ ਕਿ ਨਾਗਪੁਰ ਦੇ ਕ੍ਰਿਕਟ ਸਟੇਡੀਅਮ ਦੀ ਪਿੱਚ ਦੇ ਮਿਜਾਜ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ...

ਜੰਗ ਜਾਰੀ ਰਹੀ ਤਾਂ ਰੂਸ ਨੂੰ ਓਲੰਪਿਕ ‘ਚ ਹਿੱਸਾ ਲੈਣ ਦੀ ਨਹੀਂ ਦਿੱਤੀ ਜਾਵੇਗੀ ਇਜਾਜ਼ਤ

ਪੈਰਿਸ – ਪੈਰਿਸ ਦੀ ਮੇਅਰ ਐਨੀ ਹਿਡਾਲਗੋ ਨੇ ਕਿਹਾ ਹੈ ਕਿ ਰੂਸ ਜੇਕਰ ਯੂਕ੍ਰੇਨ ਨਾਲ ਆਪਣੀ ਜੰਗ ਜਾਰੀ ਰੱਖਦਾ ਹੈ ਤਾਂ ਅਗਲੇ ਸਾਲ ਹੋਣ ਵਾਲੇ...

ਆਸਟ੍ਰੇਲੀਆ ਦੇ ਆਰੋਨ ਫਿੰਚ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ

ਮੈਲਬੋਰਨ – ਆਸਟ੍ਰੇਲੀਆ ਦੇ ਸਭ ਤੋਂ ਸਫ਼ਲ ਟੀ20 ਅੰਤਰਰਾਸ਼ਟਰੀ ਬੱਲੇਬਾਜ਼ ਅਤੇ 2021 ਵਿਚ ਟੀ20 ਵਿਸ਼ਵ ਕੱਪ ਜਿਤਾਉਣ ਵਾਲੇ ਕਪਤਾਨ ਆਰੋਨ ਫਿੰਚ ਨੇ ਮੰਗਲਵਾਰ ਨੂੰ ਅੰਤਰਰਾਸ਼ਟਰੀ...

ਖੇਡ ਮੰਤਰੀ ਮੀਤ ਹੇਅਰ ਵੱਲੋਂ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਦਾ ਸਨਮਾਨ

ਚੰਡੀਗੜ੍ਹ- ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਆਪਣੀ ਸਰਕਾਰੀ ਰਿਹਾਇਸ਼ ਵਿਖੇ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਦਾ ਸਨਮਾਨ ਕਰਦਿਆਂ ਆਖਿਆ ਕਿ ਮੁੱਖ...

24 ਮੈਡਲ ਜਿੱਤ ਚੁੱਕਾ ਖਿਡਾਰੀ ਸੜਕਾਂ ‘ਤੇ ਝਾੜੂ ਲਾਉਣ ਨੂੰ ਮਜਬੂਰ, ਮਜ਼ਦੂਰਾਂ ਤੋਂ ਘੱਟ ਤਨਖ਼ਾਹ ‘ਚ ਕਰ ਰਿਹੈ ਗੁਜ਼ਾਰਾ

ਸੰਗਰੂਰ – ਸਰਕਾਰਾਂ ਤੇ ਪ੍ਰਸ਼ਾਸਨ ਦੀਆਂ ਨਾਲਾਇਕੀਆਂ ਕਾਰਨ ਸੰਗਰੂਰ ਦੇ ਇਕ ਕੌਮੀ ਪੱਧਰ ਦੇ ਬਾਕਸਿੰਗ ਖਿਡਾਰੀ ਨੂੰ ਅੱਜ ਝਾੜੂ ਲਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ।...

ਤੁਰਕੀ ‘ਚ ਭੂਚਾਲ ਤੋਂ ਬਾਅਦ ਲਾਪਤਾ ਫੁੱਟਬਾਲਰ ਅਤਸੂ ਨੂੰ ਮਬਲੇ ਹੇਠੋਂ ਸੁਰੱਖਿਅਤ ਕੱਢਿਆ ਗਿਆ ਬਾਹਰ

ਲੰਡਨ – ਤੁਰਕੀ ਵਿੱਚ ਆਏ ਵਿਨਾਸ਼ਕਾਰੀ ਭੂਚਾਲ ਤੋਂ ਬਾਅਦ ਮਲਬੇ ਹੇਠਾਂ ਦੱਬੇ ਗਏ ਫੁੱਟਬਾਲਰ ਕ੍ਰਿਸ਼ਚੀਅਨ ਅਤਸੂ ਨੂੰ ਮਲਬੇ ਵਿੱਚੋਂ ਸੁਰੱਖਿਅਤ ਕੱਢ ਲਿਆ ਗਿਆ ਹੈ। ਘਾਨਾ...

ਅਸ਼ਵਿਨ ਗੰਨ ਹੈ, ਨਵੀਂ ਗੇਂਦ ਦਾ ਸਾਹਮਣਾ ਕਰਨਾ ਸਭ ਤੋਂ ਮੁਸ਼ਕਲ ਚੁਣੌਤੀ ਹੋਵੇਗੀ : ਉਸਮਾਨ ਖਵਾਜਾ

ਨਵੀਂ ਦਿੱਲੀ : ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚਾਰ ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਨਾਗਪੁਰ ‘ਚ ਖੇਡਿਆ ਜਾਵੇਗਾ। ਪਹਿਲਾ ਟੈਸਟ ਮੈਚ ਸ਼ੁਰੂ ਹੋਣ ਤੋਂ ਪਹਿਲਾਂ...

ਬਾਰਸੀਲੋਨਾ ਨੇ ਸੇਵਿਲਾ ਨੂੰ ਹਰਾ ਕੇ ਲਾ ਲਿਗਾ ‘ਚ ਮੈਡ੍ਰਿਡ ‘ਤੇ 8 ਅੰਕਾਂ ਦੀ ਬੜ੍ਹਤ ਬਣਾਈ

ਮੈਡਰਿਡ : ਰੀਅਲ ਮੈਡਰਿਡ ਦੀ ਹਾਰ ਤੋਂ ਬਾਅਦ ਬਾਰਸੀਲੋਨਾ ਨੇ ਲਾ ਲੀਗਾ (ਸਪੇਨ ਦੀ ਚੋਟੀ ਦੀ ਘਰੇਲੂ ਫੁੱਟਬਾਲ ਲੀਗ) ਸੀਜ਼ਨ ਦੇ ਦੂਜੇ ਗੇੜ ਵਿੱਚ ਆਪਣੀ ਜਿੱਤ...

ਮਹੇਲਾ ਜੈਵਰਧਨੇ ਦੀ ਭਵਿੱਖਬਾਣੀ, ਆਸਟ੍ਰੇਲੀਆ ਤੋਂ 2-1 ਨਾਲ ਟੈਸਟ ਸੀਰੀਜ਼ ਹਾਰ ਜਾਵੇਗਾ ਭਾਰਤ

 ਭਾਰਤ ਤੇ ਆਸਟ੍ਰੇਲੀਆ ਵਿਚਾਲੇ ਬਾਰਡਰ-ਗਾਵਸਕਰ ਟਰਾਫੀ ਸ਼ੁਰੂ ਹੋਣ ਵਿਚ ਜ਼ਿਆਦਾ ਸਮਾਂ ਨਹੀਂ ਬਚਿਆ ਹੈ। ਇਸ ਦੌਰਾਨ ਸ਼੍ਰੀਲੰਕਾ ਦੇ ਸਾਬਕਾ ਦਿੱਗਜ ਖਿਡਾਰੀ ਮਹੇਲਾ ਜੈਵਰਧਨੇ ਨੇ ਵੀ...

Davis Cup : ਉਜ਼ਬੇਕਿਸਤਾਨ ਨੂੰ ਹਰਾ ਕੇ ਅਮਰੀਕਾ ਗਰੁੱਪ ਗੇੜ ਵਿੱਚ ਪੁੱਜਾ

ਅਮਰੀਕਾ ਨੇ ਉਜ਼ਬੇਕਿਸਤਾਨ ਨੂੰ 4-0 ਨਾਲ ਹਰਾ ਡੇਵਿਸ ਕੱਪ ਫਾਈਨਲਜ਼ ਦੇ ਗਰੁੱਪ ਗੇੜ ‘ਚ ਪ੍ਰਵੇਸ਼ ਕਰ ਲਿਆ ਹੈ। ਅਮਰੀਕਾ ਦੇ ਰਾਜੀਵ ਰਾਮ ਅਤੇ ਆਸਟਿਨ ਕ੍ਰਾਈਜ਼ੇਕ...

ਧੋਨੀ ਦੇ ਲੰਬੇ ਵਾਲਾਂ ਦੇ ਫੈਨ ਸਨ ਪਰਵੇਜ਼ ਮੁਸ਼ੱਰਫ, ਵਾਲ ਨਾ ਕਟਵਾਉਣ ਦੀ ਦਿੱਤੀ ਸੀ ਸਲਾਹ

ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦਾ ਐਤਵਾਰ ਨੂੰ ਦੁਬਈ ਦੇ ਇੱਕ ਹਸਪਤਾਲ ਵਿੱਚ ਦਿਹਾਂਤ ਹੋ ਗਿਆ। ਉਹ 79 ਸਾਲ ਦੇ ਸਨ। ਭਾਰਤੀ ਕ੍ਰਿਕਟ ਟੀਮ...

ਭਾਰਤੀ ਕ੍ਰਿਕੇਟ ਟੀਮ ਨਹੀਂ ਜਾਵੇਗੀ ਪਾਕਿਸਤਾਨ, UAE ‘ਚ ਹੋ ਸਕਦਾ ਹੈ ਏਸ਼ੀਆ ਕੱਪ

ਨਵੀਂ ਦਿੱਲੀ: BCCI ਸਕੱਤਰ ਜੈ ਸ਼ਾਹ ਅਤੇ PCB ਚੇਅਰਮੈਨ ਨਜ਼ਮ ਸੇਠੀ ਵਿਚਾਲੇ ਸ਼ਨਿੱਚਰਵਾਰ ਨੂੰ ਬਹਿਰੀਨ ‘ਚ ਹੋਈ ਪਹਿਲੀ ਰਸਮੀ ਮੁਲਾਕਾਤ ਤੋਂ ਬਾਅਦ ਏਸ਼ੀਆਈ ਕ੍ਰਿਕਟ ਕੌਂਸਲ (ACC)...

40 ਲੱਖ ਤੋਂ ਸ਼ੁਰੂ ਹੁੰਦੈ ‘ਵਾਰਮਬਲੱਡ’ ਘੋੜੇ ਦਾ ਮੁੱਲ, ਸਰਕਾਰ ਦੇ ਇਸ ਫੈਸਲੇ ਨਾਲ ਵਾਜਬ ਕੀਮਤ ‘ਚ ਮਿਲਣਗੇ ਘੋੜੇ

ਨਵੀਂ ਦਿੱਲੀ– ਭਾਰਤੀ ਘੋੜਸਵਾਰੀ ਸੰਘ (ਈ. ਐੱਫ. ਆਈ.) ਦੇ ਜਨਰਲ ਸਕੱਤਰ ਕਰਨਲ ਜਯਵੀਰ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਦੇ ‘ਵਾਰਮਬਲੱਡ’ ਨਸਲ ਦੇ ਘੋੜਿਆਂ ’ਤੇ ਦਰਾਮਦ...

ਰਾਫੇਲ ਵਰੇਨ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਲਿਆ ਸੰਨਿਆਸ

ਪੈਰਿਸ- ਫਰਾਂਸ ਦੇ ਤਜ਼ਰਬੇਕਾਰ ਡਿਫੈਂਡਰ ਰਾਫੇਲ ਵਰੇਨ ਨੇ ਵੀਰਵਾਰ ਨੂੰ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। ਵਰੇਨ ਨੇ ਇਕ ਬਿਆਨ ਜਾਰੀ ਕਰ ਕੇ...

ਵਿਸ਼ਵ ਕੱਪ ਦੇ ਹੀਰੋ ਜੋਗਿੰਦਰ ਸ਼ਰਮਾ ਨੇ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਲਿਆ ਸੰਨਿਆਸ

ਨਵੀਂ ਦਿੱਲੀ – ਭਾਰਤ ਦੇ ਸਾਬਕਾ ਮੱਧਮ ਤੇਜ਼ ਗੇਂਦਬਾਜ਼ ਜੋਗਿੰਦਰ ਸ਼ਰਮਾ ਨੇ ਸ਼ੁੱਕਰਵਾਰ ਨੂੰ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ।  ਉਨ੍ਹਾਂ...

ਭਾਰਤੀ ਗੋਲਕੀਪਰ ਗੁਰਪ੍ਰੀਤ ਨੇ ਬੈਂਗਲੁਰੂ FC ਨਾਲ 5 ਸਾਲ ਦਾ ਕਰਾਰ ਵਧਾਇਆ

ਬੈਂਗਲੁਰੂ – ਭਾਰਤੀ ਫੁਟਬਾਲ ਟੀਮ ਦੇ ਗੋਲਕੀਪਰ ਗੁਰਪ੍ਰੀਤ ਸਿੰਘ ਸੰਧੂ ਨੇ ਸ਼ੁੱਕਰਵਾਰ ਨੂੰ ਬੈਂਗਲੁਰੂ ਐੱਫ.ਸੀ. ਨਾਲ 5 ਸਾਲ ਹੋਰ ਰਹਿਣ ਦਾ ਫ਼ੈਸਲਾ ਕੀਤਾ ਅਤੇ ਕਲੱਬ...

ਰਵਿੰਦਰ ਜਡੇਜਾ ਨੂੰ NCA ਤੋਂ ਮਿਲੀ ਮਨਜ਼ੂਰੀ, ਆਸਟ੍ਰੇਲੀਆ ਖਿਲਾਫ ਪਹਿਲੇ ਟੈਸਟ ‘ਚ ਖੇਡਣਾ ਤੈਅ

ਬੈਂਗਲੁਰੂ— ਭਾਰਤ ਦੇ ਤਜਰਬੇਕਾਰ ਆਲਰਾਊਂਡਰ ਰਵਿੰਦਰ ਜਡੇਜਾ ਨੂੰ ਆਸਟ੍ਰੇਲੀਆ ਖਿਲਾਫ ਨਾਗਪੁਰ ‘ਚ 9 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਪਹਿਲੇ ਟੈਸਟ ‘ਚ ਖੇਡਣ ਲਈ ਫਿੱਟ ਐਲਾਨ ਦਿੱਤਾ...

ਡੇਵਿਸ ਕੱਪ ਪਲੇਆਫ ਮੁਕਾਬਲੇ ‘ਚ ਭਾਰਤ ਦੀਆਂ ਨਜ਼ਰਾਂ ਰੂਨੇ ਦੀ ਚੁਣੌਤੀ ਤੋਂ ਨਜਿਠਣ ‘ਤੇ

ਹਿਲਰੌਡ –  ਭਾਰਤੀ ਡੇਵਿਸ ਕੱਪ ਟੀਮ ਲਈ ਵਿਸ਼ਵ ਗਰੁੱਪ ਇਕ ‘ਚ ਸਥਾਨ ਬਚਾਉਣਾ ਚੁਣੌਤੀਪੂਰਨ ਹੋਵੇਗਾ ਜਦੋਂ ਉਸ ਦਾ ਸਾਹਮਣਾ ਸ਼ੁੱਕਰਵਾਰ ਨੂੰ ਡੇਵਿਸ ਕੱਪ ਪਲੇਅਆਫ ਮੁਕਾਬਲੇ...

ਸਪੇਨ ’ਚ 15 ਸਾਲਾ ਸਿੱਖ ਲੜਕੇ ਨੂੰ ਪਟਕਾ ਉਤਾਰਨ ਨੂੰ ਕਿਹਾ, ਫੁੱਟਬਾਲ ਟੀਮਾਂ ਨੇ ਕੀਤਾ ਬਾਈਕਾਟ

 ਸਪੇਨ ’ਚ ਇਕ ਫੁੱਟਬਾਲ ਮੈਚ ਦੌਰਾਨ ਜਦੋਂ ਰੈਫਰੀ ਨੇ ਇਕ 15 ਸਾਲਾ ਸਿੱਖ ਲੜਕੇ ਨੂੰ ਪਟਕਾ ਉਤਾਰ ਕੇ ਆਉਣ ਲਈ ਕਿਹਾ ਤਾਂ ਦੋਵਾਂ ਟੀਮਾਂ ਨੇ...

FIH ਰੈਂਕਿੰਗ: ਵਿਸ਼ਵ ਚੈਂਪੀਅਨ ਜਰਮਨੀ ਰੈਂਕਿੰਗ ‘ਚ ਚੋਟੀ ‘ਤੇ ਪੁੱਜਾ

ਲੁਸਾਨੇ : ਜਰਮਨੀ ਐਤਵਾਰ ਨੂੰ ਸਮਾਪਤ ਹੋਏ ਐਫਆਈਐਚ ਪੁਰਸ਼ ਹਾਕੀ ਵਿਸ਼ਵ ਕੱਪ ਨੂੰ ਜਿੱਤ ਕੇ ਵਿਸ਼ਵ ਰੈਂਕਿੰਗ ਵਿੱਚ ਆਸਟਰੇਲੀਆ ਨੂੰ ਪਛਾੜ ਕੇ ਨੰਬਰ ਇੱਕ ਬਣ ਗਿਆ...

ਭਾਰਤ ਦੀ ਨਿਊਜ਼ੀਲੈਂਡ ‘ਤੇ ਸ਼ਾਨਦਾਰ ਜਿੱਤ, 168 ਦੌੜਾਂ ਦੇ ਫਰਕ ਨਾਲ ਕੀਤਾ ਚਿੱਤ

ਭਾਰਤ ਨੇ ਨਿਊਜ਼ੀਲੈਂਡ ਨੂੰ ਇਕਪਾਸੜ ਮੁਕਾਬਲੇ ਵਿਚ ਨਿਊਜ਼ੀਲੈਂਡ ਨੂੰ ਬੁਰੇ ਤਰੀਕੇ ਨਾਲ ਹਰਾਇਆ ਹੈ। ਸੀਰੀਜ਼ ਦੇ ਤੀਜੇ ਟੀ-20 ਮੁਕਾਬਲੇ ਵਿਚ ਭਾਰਤ ਨੇ ਨਿਊਜ਼ੀਲੈਂਡ ਖ਼ਿਲਾਫ਼ ਪਹਿਲਾਂ...

ਸਕਿਓਰਿਟੀ ਗਾਰਡ ਦੀ ਨੌਕਰੀ ਕਰਨ ਨੂੰ ਮਜਬੂਰ Gold Medalist, CM ਮਾਨ ਤੋਂ ਕੀਤੀ ਇਹ ਮੰਗ

ਫਿਰੋਜ਼ਪੁਰ : ਫਿਰੋਜ਼ਪੁਰ ਦੇ ਪਿੰਡ ਬਾਲੇ ਵਾਲਾ ਦਾ ਰਹਿਣ ਵਾਲਾ ਐਥਲੈਟਿਕਸ ਵਿੱਚ Hurdles 400 ਮੀਟਰ ਦੌੜ ਵਿੱਚ ਮੈਡਲ ਜਿੱਤਣ ਵਾਲਾ ਅਤੇ ਪੰਜਾਬ ਵਿੱਚ ਕਈ ਗੋਲਡ ਮੈਡਲ...

ਭਾਰਤੀ ਪੁਰਸ਼ ਹਾਕੀ ਟੀਮ ਦੇ ਮੁੱਖ ਕੋਚ ਗ੍ਰਾਹਮ ਰੀਡ ਨੇ ਦਿੱਤਾ ਅਸਤੀਫਾ

ਨਵੀਂ ਦਿੱਲੀ– ਵਿਸ਼ਵ ਕੱਪ ਵਿਚ ਖਰਾਬ ਪ੍ਰਦਰਸ਼ਨ ਤੋਂ ਬਾਅਦ ਭਾਰਤੀ ਪੁਰਸ਼ ਹਾਕੀ ਟੀਮ ਦੇ ਮੁੱਖ ਕੋਚ ਗ੍ਰਾਹਮ ਰੀਡ ਤੇ ਸਹਿਯੋਗੀ ਸਟਾਫ ਦੇ ਦੋ ਹੋਰਨਾਂ ਮੈਂਬਰਾਂ ਨੇ...

ਯੂਰਪ ‘ਚ ਹੀ ਹੋਵੇਗਾ ਰੋਨਾਲਡੋ ਦੇ ਕਰੀਅਰ ਦਾ ਅੰਤ : ਅਲ-ਨਸਰ ਕੋਚ ਗਾਰਸੀਆ

ਰੀਆਦ : ਅਲ-ਨਸਰ ਫੁੱਟਬਾਲ ਕਲੱਬ ਦੇ ਕੋਚ ਰੂਡੀ ਗਾਰਈਸਾ ਨੇ ਕਿਹਾ ਹੈ ਕਿ ਪੁਰਤਗਾਲ ਦੇ ਮਹਾਨ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਅਲ-ਨਸਰ ‘ਚ ਆਪਣਾ ਕਰੀਅਰ ਖਤਮ ਨਹੀਂ ਕਰਨਗੇ...

ਕ੍ਰਿਸ ਗੇਲ ਪੁੱਜੇ ਜਲੰਧਰ, ਪੰਜਾਬ ਸਰਕਾਰ ਵਲੋਂ ਸਪੋਰਟਸ ਯੂਨੀਵਰਿਸਟੀ ਬਣਾਉਣ ਦੇ ਉਪਰਾਲੇ ਦੀ ਕੀਤੀ ਸ਼ਲਾਘਾ

ਜਲੰਧਰ- ਵੈਸਟਇੰਡੀਜ਼ ਦੇ ਧਾਕੜ ਬੱਲੇਬਾਜ਼ ਅਤੇ ਦੋ ਵਾਰ ਟੀ-20 ਵਿਸ਼ਵ ਕੱਪ ਜੇਤੂ ਖਿਡਾਰੀ ਕ੍ਰਿਸ ਗੇਲ ਅੱਜ ਜਲੰਧਰ ਪਹੁੰਚੇ। ਉਹ ਇਕ ਨਿੱਜੀ ਕੰਪਨੀ ਦੇ ਸ਼ੋਅਰੂਮ ਦਾ ਉਦਘਾਟਨ...

ਇਕਾਨਾ ਕ੍ਰਿਕਟ ਸਟੇਡੀਅਮ ਦੀ ਪਿੱਚ ਤਿਆਰ ਕਰਨ ਵਾਲੇ ਕਿਊਰੇਟਰ ਖਿਲਾਫ ਵੱਡੀ ਕਾਰਵਾਈ

ਨਵੀਂ ਦਿੱਲੀ— ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਦੂਜੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਮੈਚ ਦੌਰਾਨ ਲਖਨਊ ਦੇ ਇਕਾਨਾ ਕ੍ਰਿਕਟ ਸਟੇਡੀਅਮ ਦੀ ਪਿੱਚ ਤਿਆਰ ਕਰਨ ਵਾਲੇ ਕਿਊਰੇਟਰ ਨੂੰ ਅਹੁਦੇ ਤੋਂ...

ਅੰਡਰ-19 ਟੀ-20 ਵਿਸ਼ਵ ਕੱਪ ਜਿੱਤਣ ’ਤੇ ਬਾਲੀਵੁੱਡ ਸਿਤਾਰਿਆਂ ਨੇ ਦਿੱਤੀ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਵਧਾਈ

ਮੁੰਬਈ– ਐਤਵਾਰ ਭਾਰਤ ਲਈ ਬਹੁਤ ਖ਼ਾਸ ਦਿਨ ਸੀ। ਇਸ ਦਿਨ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੇ ਪਹਿਲਾ ਮਹਿਲਾ ਅੰਡਰ-19 ਟੀ-20 ਵਿਸ਼ਵ ਕੱਪ 2023 ਜਿੱਤਿਆ ਸੀ। ਇਸ...

IND vs NZ : ਦੂਜੇ ਟੀ20 ਮੈਚ ‘ਚ ਹਾਰ ਤੋਂ ਬਾਅਦ ਸੈਂਟਨਰ ਨੇ ਦਿੱਤਾ ਇਹ ਬਿਆਨ

ਨਵੀਂ ਦਿੱਲੀ- ਐਤਵਾਰ ਨੂੰ ਲਖਨਊ ’ਚ ਖੇਡੇ ਗਏ ਦੂਜੇ ਟੀ-20 ਅੰਤਰਰਾਸ਼ਟਰੀ ਮੈਚ ’ਚ ਨਿਊਜ਼ੀਲੈਂਡ ਨੂੰ ਭਾਰਤ ਹੱਥੋਂ 6 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਨਿਊਜ਼ੀਲੈਂਡ...

ਮਾਂ ਦੀ ਮਿਹਨਤ, ਗੁਰੂ ਦੀ ਲਗਨ ਅਤੇ ਕੁਲਦੀਪ ਯਾਦਵ ਦੀ ਪ੍ਰੇਰਨਾ ਨੇ ਅਰਚਨਾ ਦੇ ਸੁਫ਼ਨਿਆਂ ਨੂੰ ਲਾਏ ਖੰਭ

ਲਖਨਊ – 4 ਸਾਲ ਦੀ ਉਮਰ ਵਿਚ ਆਪਣੇ ਪਿਤਾ ਨੂੰ ਗੁਆ ਚੁੱਕੀ ਅਰਚਨਾ ਦੇਵੀ ਨੇ ਆਪਣੀ ਮਾਂ ਦੀ ਸਖ਼ਤ ਮਿਹਨਤ ਅਤੇ ਗੁਰੂ ਦੀ ਲਗਨ ਨਾਲ...

ਵਿਸ਼ਵ ਕੱਪ ਜਿੱਤਣ ਤੋਂ ਬਾਅਦ ਬੋਲੀ ਸ਼ੈਫਾਲੀ- ‘ਇਹ ਅਜੇ ਸਿਰਫ਼ ਸ਼ੁਰੂਆਤ ਹੈ’

ਪੋਚੇਫਸਟਰੂਮ – ਅੰਡਰ-19 ਵਿਸ਼ਵ ਕੱਪ ਵਿੱਚ ਖ਼ਿਤਾਬੀ ਜਿੱਤ ਨਾਲ ਉਤਸ਼ਾਹਿਤ ਭਾਰਤ ਦੀ ਚੈਂਪੀਅਨ ਬੱਲੇਬਾਜ਼ ਸ਼ੈਫਾਲੀ ਵਰਮਾ ਲਈ ਇਹ ਸਿਰਫ਼ ਇਕ ਸ਼ੁਰੂਆਤ ਹੈ, ਉਨ੍ਹਾਂ ਦਾ ਇਰਾਦਾ...