Month: December 2023

AUS, US ਤੇ UK ਦੀ ਦੋ ਟੂਕ- ਛੋਟੇ ਟਾਪੂਆਂ ਲਈ ‘ਮੌਤ ਸਰਟੀਫਿਕੇਟ’ ‘ਤੇ ਨਹੀਂ ਕਰਨਗੇ ਦਸਤਖਤ

 ਆਸਟ੍ਰੇਲੀਆ, ਅਮਰੀਕਾ, ਬ੍ਰਿਟੇਨ, ਕੈਨੇਡਾ ਅਤੇ ਜਾਪਾਨ ਸਮੇਤ ਦੇਸ਼ਾਂ ਦੇ ਸਮੂਹ ਨੇ ਕਿਹਾ ਹੈ ਕਿ ਉਹ ਛੋਟੇ ਟਾਪੂ ਰਾਜਾਂ ਲਈ “ਮੌਤ ਦੇ ਸਰਟੀਫਿਕੇਟ” ਦੇ ਨਵੇਂ ਡਰਾਫਟ...

ਨਿਊਜੀਲੈਂਡ ਵਾਸੀਆਂ ਲਈ ਉਲਕਾ ਬਾਰਿਸ਼ ਦੇਖਣ ਦਾ ਸੁਨਿਹਰੀ ਮੌਕਾ

ਆਕਲੈਂਡ – ਅੱਜ ਰਾਤ ਨਿਊਜੀਲੈਂਡ ਦੇ ਆਕਾਸ਼ ਵਿੱਚ ਇੱਕ ਸ਼ਾਨਦਾਰ ਕੁਦਰਤੀ ਵਰਤਾਰਾ ਦੇਖਣ ਨੂੰ ਮਿਲੇਗਾ। ਉਲਕਾ ਬਾਰਿਸ਼ ਤਾਂ ਅੱਗੇ ਵੀ ਦੇਖਣ ਨੂੰ ਮਿਲਦੀ ਰਹਿੰਦੀ ਹੈ,...

ਨਿਊਜ਼ੀਲੈਂਡ ਆਉਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਨੇ ਫਿਰ ਤੋੜੇ ਰਿਕਾਰਡ

ਆਕਲੈਂਡ- ਇਸ ਸਾਲ ਅਕਤੂਬਰ ਤੱਕ ਨਿਊਜੀਲੈਂਡ ਦੀ ਨੈੱਟ ਮਾਈਗ੍ਰੇਸ਼ਨ ਨੇ ਨਵੇਂ ਰਿਕਾਰਡ ਬਣਾਏ ਹਨ। ਸਟੈਟਸ NZ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜੇ ਕਾਫੀ ਹੈਰਾਨ ਕਰਨ...

ਨਿਊਜ਼ੀਲੈਂਡ ਦੀ ਪ੍ਰਸਿੱਧ ਨਾਟਕਕਾਰ ਤੇ ਨਾਵਲਕਾਰ ਰੇਨੀ ਦਾ ਹੋਇਆ ਦਿਹਾਂਤ

ਆਕਲੈਂਡ- ਨਿਊਜ਼ੀਲੈਂਡ ਦੀ ਲੇਖਕਾ ਅਤੇ ਨਾਟਕਕਾਰ ਰੇਨੀ ਓਨਜ਼ੈਮ (ਨਗਾਤੀ ਕਹੂੰਗੁਨੂ) ਦਾ 94 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਰੇਨੀ ਨੇ ਬੀਤੀ ਰਾਤ ਵੈਲਿੰਗਟਨ...

6 ਕੇਬਲ ਕੰਪਨੀਆਂ ਫੇਲ ਹੋਣ ਪਿੱਛੋਂ ਹੁਣ ਹਿੰਦੂਜਾ ਗਰੁੱਪ ਪੰਜਾਬ ’ਚ ਸਰਗਰਮ

ਜਲੰਧਰ – ਅੱਧਾ ਦਰਜਨ ਕੇਬਲ ਕੰਪਨੀਆਂ ਦੇ ਫੇਲ ਹੋਣ ਤੋਂ ਬਾਅਦ ਹੁਣ ਹਿੰਦੂਜਾ ਗਰੁੱਪ ਦਾ ਐੱਨ. ਐਕਸ. ਟੀ. ਗਰੁੱਪ ਪੰਜਾਬ ਵਿੱਚ ਦਾਖਲ ਹੋਇਆ ਹੈ, ਜਿਸ ਨੂੰ...

ਭਾਰਤ ਦਾ ਪਹਿਲਾ ਮੁਕਾਬਲਾ 20 ਜਨਵਰੀ ਨੂੰ ਬੰਗਲਾਦੇਸ਼ ਨਾਲ

ਦੁਬਈ– ਭਾਰਤ ਆਈ. ਸੀ. ਸੀ. ਅੰਡਰ-19 ਵਿਸ਼ਵ ਕੱਪ ਵਿਚ ਆਪਣਾ ਪਹਿਲਾ ਮੈਚ 20 ਜਨਵਰੀ ਨੂੰ ਦੱਖਣੀ ਅਫਰੀਕਾ ਦੇ ਬਲੋਮਫੋਨਟੇਨ ਵਿਚ ਬੰਗਲਾਦੇਸ਼ ਵਿਰੁੱਧ ਖੇਡੇਗਾ। ਕੌਮਾਂਤਰੀ ਕ੍ਰਿਕਟ...

ਪੇਸ਼ੇਵਰ ਬਣ ਸਕਦੀ ਹਾਂ ਪਰ ਅਜੇ ਨਹੀਂ ਪਤਾ ਕਿ ਕੀ ਕਰਾਂਗੀ : ਮੈਰੀਕਾਮ

ਨਵੀਂ ਦਿੱਲੀ– ਓਲੰਪਿਕ ਕਾਂਸੀ ਤਮਗਾ ਜੇਤੂ ਮੁੱਕੇਬਾਜ਼ ਐੱਮ. ਸੀ. ਮੈਰੀਕਾਮ ਨੇ ਆਗਾਮੀ ਸਾਲਾਂ ਵਿਚ ਪੇਸ਼ੇਵਰ ਮੁੱਕੇਬਾਜ਼ ਬਣਨ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਹੈ ਕਿਉਂਕਿ ਇਹ...

ਪ੍ਰਭਾਸ ਦੀ ‘ਸਾਲਾਰ’ ’ਤੇ ਚੱਲੀ ਸੈਂਸਰ ਬੋਰਡ ਦੀ ਕੈਂਚੀ

ਮੁੰਬਈ – ਵੱਡੇ ਬਜਟ ਦੀਆਂ ਫ਼ਿਲਮਾਂ ਲਈ ਦਸੰਬਰ ਦਾ ਮਹੀਨਾ ਬਹੁਤ ਖ਼ਾਸ ਹੁੰਦਾ ਹੈ। ‘ਐਨੀਮਲ’ ਤੇ ‘ਸੈਮ ਬਹਾਦਰ’ ਤੋਂ ਬਾਅਦ ਹੁਣ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਪ੍ਰਭਾਸ ਦੀ...

ਵਿਵਾਦਾਂ ’ਚ ਫ਼ਿਲਮ ‘ਐਨੀਮਲ’, ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਪਹੁੰਚਾਈ ਠੇਸ

 ‘ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ’ (ਏ. ਆਈ. ਐੱਸ. ਐੱਸ. ਐੱਫ.) ਨੇ ਫ਼ਿਲਮ ‘ਐਨੀਮਲ’ ਦੇ ਕੁਝ ਖ਼ਾਸ ਦ੍ਰਿਸ਼ਾਂ ਨੂੰ ਸਿੱਖ ਭਾਵਨਾਵਾਂ ਪ੍ਰਤੀ ਅਪਮਾਨਜਨਕ ਦੱਸਦਿਆਂ ਇਤਰਾਜ਼ ਪ੍ਰਗਟਾਇਆ...

ਮੂਸੇਵਾਲਾ ਦੇ ਪਿਤਾ ਬਲਕੌਰ ਨੂੰ ਹਾਈ ਕੋਰਟ ਤੋਂ ਆਸ, ਕਿਹਾ- ਅਦਾਲਤ ਚੰਗਾ ਫ਼ੈਸਲਾ ਦੇਵੇਗੀ

ਮਾਨਸਾ – ਜੇਲ੍ਹਾਂ ਵਿਚ ਮੋਬਾਇਲ ਦੀ ਵਰਤੋਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਲੋਂ ਲਏ ਗਏ ਸੂ-ਮੋਟੋ ਤੋਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ...

ਬੈਂਕ ਆਫ ਬੜੌਦਾ ਖਪਤਕਾਰ ਨੂੰ ਇਕ ਮਹੀਨੇ ‘ਚ ਦੇਵੇਗਾ 2 ਲੱਖ ਰੁਪਏ

ਲਖਨਊ- ਉੱਤਰ ਪ੍ਰਦੇਸ਼ ਰਾਜ ਖਪਤਕਾਰ ਵਿਵਾਦ ਨਿਵਾਰਨ ਕਮਿਸ਼ਨ ਨੇ ਹਰਦੋਈ ਸਥਿਤ ਬੈਂਕ ਆਫ਼ ਬੜੌਦਾ ਦੀ ਬਾਲਾਮਊ ਬ੍ਰਾਂਚ ਦੇ ਪ੍ਰਬੰਧਕਾਂ ਖ਼ਿਲਾਫ਼ ਹਰਦੋਈ ਜ਼ਿਲ੍ਹਾ ਖਪਤਕਾਲ ਫੋਰਮ ਵਲੋਂ ਦਿੱਤੇ...

ਗੋਗਾਮੇੜੀ ਦੇ ਕਤਲ ਲਈ ਸ਼ੂਟਰਾਂ ਨੂੰ ‘ਲੇਡੀ ਡੌਨ’ ਨੇ ਸਪਲਾਈ ਕੀਤੇ ਸਨ ਹਥਿਆਰ

ਜੈਪੁਰ- ਕਰਣੀ ਸੈਨਾ ਮੁਖੀ ਸੁਖਦੇਵ ਸਿੰਘ ਗੋਗਾਮੇੜੀ ਦੇ ਕਤਲ ਮਾਮਲੇ ‘ਚ ਜਾਂਚ ਦੌਰਾਨ ਅਹਿਮ ਖ਼ੁਲਾਸਾ ਹੋਇਆ ਹੈ। ਇਸ ਵਿਚ ਇਕ ਲੇਡੀ ਡੌਨ ਦੀ ਭੂਮਿਕਾ ਸਾਹਮਣੇ...

ਗਾਜ਼ਾ ਤੋਂ ਕਰੀਬ 16 ਹਜ਼ਾਰ ਲੋਕ ਰਾਫਾ ਸਰਹੱਦ ਪਾਰ ਕਰਕੇ ਮਿਸਰ ਪਹੁੰਚੇ

ਕਾਹਿਰਾ – ਇਜ਼ਰਾਈਲ ਅਤੇ ਹਮਾਸ ਵਿਚਾਲੇ ਸੰਘਰਸ਼ ਕਾਰਨ ਨਵੰਬਰ ਦੀ ਸ਼ੁਰੂਆਤ ਤੋਂ ਹੁਣ ਤੱਕ ਲਗਭਗ 16 ਹਜ਼ਾਰ ਲੋਕ ਰਾਫਾ ਸਰਹੱਦ ਪਾਰ ਕਰਕੇ ਗਾਜ਼ਾ ਪੱਟੀ ਤੋਂ ਮਿਸਰ...

ਭਾਰਤੀ-ਅਮਰੀਕੀ ਮੈਡੀਕਲ ਵਿਦਿਆਰਣ ਨੇ ਜਿੱਤਿਆ ‘ਮਿਸ ਇੰਡੀਆ ਯੂਐਸਏ 2023’ ਦਾ ਖ਼ਿਤਾਬ 

ਵਾਸ਼ਿੰਗਟਨ – ਅਮਰੀਕਾ ਦੇ ਮਿਸ਼ੀਗਨ ਵਿਚ ਪੜ੍ਹ ਰਹੀ ਮੈਡੀਕਲ ਵਿਦਿਆਰਥਣ ਰਿਜੁਲ ਮੈਨੀ ਨੂੰ ਨਿਊਜਰਸੀ ਵਿਚ ਹੋਏ ਸਾਲਾਨਾ ਮੁਕਾਬਲੇ ਵਿਚ ‘ਮਿਸ ਇੰਡੀਆ ਯੂਐਸਏ 2023’ ਦਾ ਤਾਜ ਪਹਿਨਾਇਆ...

ਇਮੀਗ੍ਰੇਸ਼ਨ ਨੂੰ ਲੈ ਕੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਦਾ ਬਿਆਨ ਆਇਆ ਸਾਹਮਣੇ

ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਨੇ ਇਮੀਗ੍ਰੇਸ਼ਨ ਸਬੰਧੀ ਟਿੱਪਣੀ ਕੀਤੀ ਹੈ। ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਕਿਹਾ ਹੈ ਕਿ ਨਿਊਜ਼ੀਲੈਂਡ ਦਾ ਰਿਕਾਰਡ ਇਮੀਗ੍ਰੇਸ਼ਨ ਪੱਧਰ ਅਸਥਿਰ ਹੈ...

5 ਭਾਰਤੀਆਂ ਦੀ ਮੌਤ ਦੇ ਮਾਮਲੇ ‘ਚ ਆਸਟ੍ਰੇਲੀਆਈ ਵਿਅਕਤੀ ‘ਤੇ ਲਗਾਏ ਗਏ ਦੋਸ਼

ਮੈਲਬੌਰਨ : ਆਸਟ੍ਰੇਲੀਆ ਦੇ ਮੈਲਬੌਰਨ ਵਿਚ ਪਿਛਲੇ ਮਹੀਨੇ ਇਕ ਪੱਬ ਦੇ ਬਾਹਰ ਭਾਰਤੀ ਮੂਲ ਦੇ ਦੋ ਪਰਿਵਾਰਾਂ ਦੇ ਪੰਜ ਮੈਂਬਰਾਂ ਨੂੰ ਵਾਹਨ ਨਾਲ ਦਰੜ ਦੇਣ...

ਅਮਰੀਕਾ: ਰਾਮਾਸਵਾਮੀ ਨੂੰ ਜਾਨੋਂ ਮਾਰਨ ਦੀ ਧਮਕੀ

ਕੋਨਕੋਰਡ : ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਵਿਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਭਾਰਤੀ ਮੂਲ ਦੇ ਅਮਰੀਕੀ ਨੇਤਾ ਵਿਵੇਕ ਰਾਮਾਸਵਾਮੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼...

ਪਹਿਲੀ ਵਾਰ ਕੋਈ ਅਮਰੀਕੀ ਫਲਾਈਟ ਬਿਨ੍ਹਾਂ ਰੁਕੇ ਪੁੱਜੀ ਨਿਊਜੀਲੈਂਡ ਦੇ ਸਾਊਥ ਆਈਲੈਂਡ

ਆਕਲੈਂਡ- ਨਿਊਜੀਲੈਂਡ ਦੇ ਐਵੀਏਸ਼ਨ ਦੇ ਇਤਿਹਾਸ ਵਿੱਚ ਇਹ ਇਤਿਹਾਸਿਕ ਮੌਕਾ ਬਣ ਗਿਆ ਹੈ, ਜਦੋਂ ਪਹਿਲੀ ਵਾਰ ਕੋਈ ਅਮਰੀਕੀ ਏਅਰਲਾਈਨ ਸਿੱਧਾ ਨਿਊਜੀਲੈਂਡ ਦੇ ਸਾਊਥ ਆਈਲੈਂਡ ਵਿੱਚ...

ਆਕਲੈਂਡ ‘ਚ ਇੱਕ Building ‘ਤੇ ਚੱਲੀਆਂ ਗੋਲੀਆਂ

ਆਕਲੈਂਡ – ਆਕਲੈਂਡ ਦੇ ਹੌਬਸਨਵਿਲੇ ਵਿੱਚ ਐਤਵਾਰ ਦੁਪਹਿਰ ਇੱਕ ਇਮਾਰਤ ਵਿੱਚ ਕਥਿਤ ਤੌਰ ‘ਤੇ ਗੋਲੀਬਾਰੀ ਕੀਤੇ ਜਾਣ ਤੋਂ ਬਾਅਦ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ...

ਜੁਬੀਲੈਂਟ ਇੰਡਸਟਰੀਜ਼ ਦੇ ਮੈਨੇਜਿੰਗ ਡਾਇਰੈਕਟਰ ਮਨੂ ਆਹੂਜਾ ਦਾ ਦਿਹਾਂਤ

ਨਵੀਂ ਦਿੱਲੀ : ਜੁਬੀਲੈਂਟ ਇੰਡਸਟਰੀਜ਼ ਦੇ ਮੈਨੇਜਿੰਗ ਡਾਇਰੈਕਟਰ (ਐਮਡੀ) ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਮਨੂ ਆਹੂਜਾ ਦਾ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ। ਜੁਬੀਲੈਂਟ ਇੰਡਸਟਰੀਜ਼ ਲਿਮਿਟਿਡ...

ਭਾਰਤੀ ਮਹਿਲਾ ਟੀਮ ਨੇ 5 ਵਿਕਟਾਂ ਨਾਲ ਜਿੱਤਿਆ ਆਖ਼ਰੀ ਟੀ-20 ਮੁਕਾਬਲਾ

ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਦੀ 48 ਦੌੜਾਂ ਦੀ ਪਾਰੀ ਦੇ ਦਮ ’ਤੇ ਭਾਰਤੀ ਮਹਿਲਾ ਟੀਮ ਨੇ ਤੀਜੇ ਟੀ-20 ਕੌਮਾਂਤਰੀ...

ਅਮਰੀਕਾ ਨੂੰ ਹਰਾ ਕੇ ਭਾਰਤ ਜੂਨੀਅਰ ਵਿਸ਼ਵ ਕੱਪ ’ਚ 9ਵੇਂ ਸਥਾਨ ’ਤੇ

ਸੈਂਟਿਆਗੋ– ਐੱਫ. ਆਈ. ਐੱਚ. ਹਾਕੀ ਮਹਿਲਾ ਜੂਨੀਅਰ ਵਿਸ਼ਵ ਕੱਪ-2023 ਦੇ ਇਕ ਰੋਮਾਂਚਕ ਮੈਚ ਵਿਚ ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਅਮਰੀਕਾ ਨੂੰ ਪੈਨਲਟੀ ਸ਼ੂਟਆਊਟ ਵਿਚ 3-2...

ਸ਼ਾਹਰੁਖ ਖ਼ਾਨ ਨੇ ਯੂ. ਏ. ਈ. ’ਚ ਕੀਤੀ ‘ਡੰਕੀ’ ਦੇ ਖ਼ਾਸ ਗੀਤ ਦੀ ਸ਼ੂਟਿੰਗ

ਮੁੰਬਈ – ‘ਡੰਕੀ ਡ੍ਰਾਪ 4’ ਦੀ ਰਿਲੀਜ਼ ਨੇ ਸਾਰਿਆਂ ਨੂੰ ਬਹੁਤ ਉਤਸ਼ਾਹਿਤ ਕੀਤਾ ਹੈ। ਰਾਜਕੁਮਾਰ ਹਿਰਾਨੀ ਨੇ ਦਿਲ ਨੂੰ ਛੂਹ ਲੈਣ ਵਾਲੀ ਦੁਨੀਆ ਬਣਾਈ ਹੈ, ਜੋ...

‘ਲਵ ਸਟੋਰੀ’ ਅਤੇ ‘ਪੇਪਰ ਮੂਨ’ ਦੇ ਅਮਰੀਕਾ ਦੇ ਸਟਾਰ ਰਿਆਨ ਓ’ਨੀਲ ਦਾ ਦਿਹਾਂਤ

ਨਿਊਯਾਰਕ – “ਲਵ ਸਟੋਰੀ ਵਿੱਚ ਇੱਕ ਟੀਵੀ ਸੋਪ ਓਪੇਰਾ ਤੋਂ ਆਸਕਰ-ਨਾਮਜ਼ਦ ਭੂਮਿਕਾ ਵਿੱਚ ਜਾਣ ਵਾਲੇ ਦਿਲ ਦੀ ਧੜਕਣ ਵਾਲੇ ਅਭਿਨੇਤਾ ਰਿਆਨ ਓ’ਨੀਲ ਦੀ ਬੀਤੇਂ ਦਿਨ ਮੌਤ...

ਪਿਤਾ ਦੀ ਬਰਸੀ ਮੌਕੇ ਭਾਵੁਕ ਹੋਏ ਕਰਨ ਔਜਲਾ, ਕਿਹਾ– ‘ਤੁਹਾਨੂੰ ਦੇਖਿਆ ਨੂੰ ਲੰਮਾ ਸਮਾਂ…’

ਕਰਨ ਔਜਲਾ ਆਪਣੇ ਗੀਤਾਂ ਕਾਰਨ ਹਮੇਸ਼ਾ ਚਰਚਾ ’ਚ ਰਹਿੰਦੇ ਹਨ। ਹਾਲ ਹੀ ’ਚ ਰਿਲੀਜ਼ ਹੋਈ ਉਨ੍ਹਾਂ ਦੀ ਐਲਬਮ ‘ਮੇਕਿੰਗ ਮੈਮਰੀਜ਼’ ਲੋਕਾਂ ਵਲੋਂ ਖ਼ੂਬ ਪਸੰਦ ਕੀਤੀ...

ਦੇਸ਼ ‘ਚ ਔਰਤਾਂ ’ਤੇ ਤੇਜ਼ਾਬੀ ਹਮਲਿਆਂ ‘ਚ ਸਭ ਤੋਂ ਅੱਗੇ ਬੈਂਗਲੁਰੂ

ਬੈਂਗਲੁਰੂ – ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨ. ਸੀ. ਆਰ. ਬੀ.) ਵੱਲੋਂ ਜਾਰੀ ਤਾਜ਼ਾ ਰਿਪੋਰਟ ’ਚ ਕਿਹਾ ਗਿਆ ਹੈ ਕਿ 2022 ’ਚ ਦੇਸ਼ ’ਚ ਔਰਤਾਂ ਵਿਰੁੱਧ ਤੇਜ਼ਾਬੀ...

ਭਾਰਤੀ ਮੂਲ ਦੇ ਗੈਂਗਸਟਰ ਜੋਸ਼ਪਾਲ ਸਿੰਘ ‘ਤੇ ਯੂ.ਕੇ ‘ਚ ਵੱਡੀ ਕਾਰਵਾਈ

ਲੰਡਨ – ਯੂ.ਕੇ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਨੀਦਰਲੈਂਡ ਤੋਂ ਯੂ.ਕੇ ਅਤੇ ਆਇਰਲੈਂਡ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ 34 ਸਾਲਾ...

ਇਟਲੀ ਦੇ ਰਾਵੇਨਾ ‘ਚ 2 ਰੇਲ ਗੱਡੀਆਂ ਦੀ ਆਪਸੀ ਟੱਕਰ ਵਿੱਚ 17 ਲੋਕ ਜ਼ਖ਼ਮੀ

ਰੋਮ : ਉੱਤਰੀ ਇਟਲੀ ਰਾਵੇਨਾ ਇਲਾਕੇ ਦੇ ਫਾਏਂਸਾ ਨੇੜੇ 2 ਰੇਲ ਗੱਡੀਆਂ ਦਾ ਆਹਮੋ-ਸਾਹਮਣੇ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਤਾਜ਼ਾ ਜਾਣਕਾਰੀ ਅਨੁਸਾਰ ਇਟਲੀ ਦੇ...

ਰਾਸ਼ਟਰਪਤੀ ਅਹੁਦੇ ਦੀ ਦੌੜ ‘ਚ ਟਰੰਪ ਬਣੇ ਲੋਕਾਂ ਦੀ ਪਸੰਦ

ਵਾਸ਼ਿੰਗਟਨ- ਸਾਲ 2024 ਵਿਚ ਹੋਣ ਵਾਲੀ ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਦੌੜ ਵਿਚ ਡੋਨਾਲਡ ਟਰੰਪ ਨੇ ਮੌਜੂਦਾ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਪਿੱਛੇ ਛੱਡ ਦਿੱਤਾ ਹੈ। ਅਸਲ...

ਆਸਟ੍ਰੇਲੀਆ ਇਮੀਗ੍ਰੇਸ਼ਨ ਸਬੰਧੀ ਨਵੀਂ ਨੀਤੀ ਬਣਾਉਣ ਜਾ ਰਹੀ ਸਰਕਾਰ

ਆਸਟ੍ਰੇਲੀਆ ਜਾਣ ਦੇ ਚਾਹਵਾਨਾਂ ਲਈ ਅਹਿਮ ਖ਼ਬਰ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਕਿਹਾ ਹੈ ਕਿ ਸਰਕਾਰ ਇਮੀਗ੍ਰੇਸ਼ਨ ਨੂੰ ਘਟਾਉਣ ਲਈ ਅਗਲੇ ਹਫਤੇ...

ਕੈਨੇਡਾ ’ਚ ਮਨਕੀਰਤ ਔਲਖ ਦੇ ਦੋਸਤ ਦੇ ਸ਼ੋਅ ਰੂਮ ’ਤੇ ਫਾਇਰਿੰਗ

ਚੰਡੀਗੜ੍ਹ/ਕੈਨੇਡਾ : ਮਸ਼ਹੂਰ ਪੰਜਾਬ ਗਾਇਕ ਮਨਕੀਰਤ ਔਲਖ ਦੇ ਕਰੀਬੀ ਬਿਜਨੈਸਮੈਨ ਐਂਡੀ ਦੁੱਗਾ ਦੇ ਕੈਨੇਡਾ ਵਿਚ ਟਾਇਰ ਸ਼ੋਅ ਰੂਮ ’ਤੇ ਫਾਇਰਿੰਗ ਹੋਈ ਹੈ। ਕੈਨੇਡੀਅਨ ਮੀਡੀਆ ਰਿਪੋਰਟਾਂ...

ਪੰਜਾਬੀ ਕਾਮੇ ਦੇ ਕੰਮ ਤੋਂ ਖੁਸ਼ ਹੋਏ ਇਟਾਲੀਅਨ ਫਰਮ ਦੇ ਮਾਲਕ

ਮਿਲਾਨ – ਵਿਦੇਸ਼ਾਂ ਵਿੱਚ ਕੰਮਾਂ-ਕਾਰਾਂ ਦੇ ਖੇਤਰ ‘ਚ ਪੰਜਾਬੀਆਂ ਦੁਆਰਾ ਇਮਾਨਦਾਰੀ ਨਾਲ ਕੀਤੀ ਜਾਂਦੀ ਮਿਹਨਤ ਕਾਰਨ ਗੋਰੇ ਲੋਕ ਅਕਸਰ ਪੰਜਾਬੀ ਕਾਮਿਆਂ ਦੀ ਸਿਫ਼ਤ ਕਰਦੇ ਦਿਖਾਈ ਦਿੰਦੇ...