ਨਿਊਜੀਲੈਂਡ ਵਾਸੀਆਂ ਲਈ ਉਲਕਾ ਬਾਰਿਸ਼ ਦੇਖਣ ਦਾ ਸੁਨਿਹਰੀ ਮੌਕਾ

ਆਕਲੈਂਡ – ਅੱਜ ਰਾਤ ਨਿਊਜੀਲੈਂਡ ਦੇ ਆਕਾਸ਼ ਵਿੱਚ ਇੱਕ ਸ਼ਾਨਦਾਰ ਕੁਦਰਤੀ ਵਰਤਾਰਾ ਦੇਖਣ ਨੂੰ ਮਿਲੇਗਾ। ਉਲਕਾ ਬਾਰਿਸ਼ ਤਾਂ ਅੱਗੇ ਵੀ ਦੇਖਣ ਨੂੰ ਮਿਲਦੀ ਰਹਿੰਦੀ ਹੈ, ਪਰ ਅੱਜ ਰਾਤ ਹੋਣ ਵਾਲੀ ਉਲਕਾ ਬਾਰਿਸ਼ ਨਿਵੇਕਲੀ ਹੋਏਗੀ, ਕਿਉਂਕਿ ਆਮ ਉਲਕਾ ਬਾਰਿਸ਼ ਦੇ ਮੁਕਾਬਲੇ ਅੱਜ ਕਿਤੇ ਵਧੇਰੇ ਗਿਣਤੀ ਵਿੱਚ ਆਕਾਸ਼ ਵਿੱਚ ਉਲਕਾਵਾਂ ਦੇਖਣ ਨੂੰ ਮਿਲਣਗੀਆਂ। ਇਹ ਉਲਕਾ ਬਾਰਿਸ਼ ਰਾਤ 8 ਵਜੇ ਤੋਂ 12.30 ਵਜੇ ਤੱਕ ਦੇਖਣ ਨੂੰ ਮਿਲੇਗੀ, ਜੋ ਕਿ 46ਪੀ ਕੋਮੇਟ ਨਾਲ ਸਬੰਧਤ ਹੈ।

Add a Comment

Your email address will not be published. Required fields are marked *