Month: April 2023

ਬੇ-ਏਰੀਆ ਸੀਨੀਅਰ ਖੇਡਾਂ ਵਿਚ ਪੰਜਾਬੀ ਚੋਬਰਾਂ ਨੇ ਵਿਖਾਏ ਜੌਹਰ

ਕੈਲੇਫੋਰਨੀਆ : ਲੰਘੇ ਐਤਵਾਰ ਸਥਾਨਕ ਸੈਨ-ਮਟਿਓ ਸਿਟੀ ਕਾਲਜ ਵਿਚ ਬੇ-ਏਰੀਆ ਸੀਨੀਅਰ ਖੇਡਾਂ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਵਿਚ ਪੂਰੇ ਅਮਰੀਕਾ ਤੋਂ ਸੀਨੀਅਰ ਖਿਡਾਰੀ ਭਾਗ ਲੈਣ ਵਾਸਤੇ ਪਹੁੰਚੇ...

ਚੀਨ ਨੇ ਮੁੜ ਕੀਤੀ ਯਾਰ ਮਾਰ! ਪਾਕਿ ਵੱਲੋਂ ਤਿਆਰ ‘ਔਰੇਂਜ ਲਾਈਨ’ ‘ਤੇ ਕੀਤਾ ਕਬਜ਼ਾ

ਇਸਲਾਮਾਬਾਦ — ਇਨ੍ਹੀਂ ਦਿਨੀਂ ਪਾਕਿਸਤਾਨ ਆਪਣੇ ਖ਼ਾਸ ਦੋਸਤ ਤੋਂ ਕਾਫੀ ਪਰੇਸ਼ਾਨ ਨਜ਼ਰ ਆ ਰਿਹਾ ਹੈ। ਕਰਜ਼ੇ ਦੇ ਜਾਲ ‘ਚ ਫਸਣ ਤੋਂ ਲੈ ਕੇ ਸੰਕਟ ‘ਚ...

ਨਿਊਜ਼ੀਲੈਂਡ ‘ਚ 7.1 ਦੀ ਤੀਬਰਤਾ ਦਾ ਭੂਚਾਲ, ਲੋਕਾਂ ਲਈ ਚੇਤਾਵਨੀ ਜਾਰੀ

ਵੈਲਿੰਗਟਨ : ਨਿਊਜ਼ੀਲੈਂਡ ਵਿਖੇ ਪ੍ਰਸ਼ਾਂਤ ਮਹਾਸਾਗਰ ਦੇ ਇਕ ਦੂਰ-ਦੁਰਾਡੇ ਹਿੱਸੇ ਵਿਚ ਸੋਮਵਾਰ ਸਵੇਰੇ 7.1 ਤੀਬਰਤਾ ਦਾ ਭੂਚਾਲ ਆਇਆ ਪਰ ਸੁਨਾਮੀ ਦਾ ਕੋਈ ਖਤਰਾ ਨਹੀਂ ਹੈ। ਅਮਰੀਕੀ...

ਚੀਨ ਦੇ ਵਧਦੇ ਦਬਦਬੇ ਦੇ ਵਿਚਕਾਰ ਆਸਟ੍ਰੇਲੀਆ ਦੀ ਰੱਖਿਆ ਪ੍ਰਣਾਲੀ ‘ਚ ਵੱਡੇ ਬਦਲਾਅ ਦੀ ਯੋਜਨਾ

ਕੈਨਬਰਾ – ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਰਕਾਰ ਨੇ ਇਹ ਪਤਾ ਲਗਾਉਣ ਲਈ ਸਮੀਖਿਆ ਕੀਤੀ ਹੈ ਕੀ ਆਸਟ੍ਰੇਲੀਆ ਕੋਲ...

ਕੈਨੇੇਡਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਡਕੈਤੀ, ਹਵਾਈ ਅੱਡੇ ਤੋਂ 20 ਮਿਲੀਅਨ ਡਾਲਰ ਦਾ ‘ਸੋਨਾ’ ਚੋਰੀ

ਟੋਰਾਂਟੋ – ਕੈਨੇਡਾ ਵਿਖੇ ਬੀਤੇ ਦਿਨੀ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ 20 ਮਿਲੀਅਨ ਕੈਨੇਡੀਅਨ ਡਾਲਰ (14.8 ਮਿਲੀਅਨ ਅਮਰੀਕੀ ਡਾਲਰ) ਤੋਂ ਵੱਧ ਦੀ ਕੀਮਤ ਦਾ ਸੋਨਾ...

ਗਲੋਬਲ ਸਹਿਮਤੀ ਤੋਂ ਬਿਨਾਂ ਕ੍ਰਿਪਟੋ ਦੇ ਨਿਯਮ ਦਾ ਕੋਈ ਫਾਇਦਾ ਨਹੀਂ ਹੋਵੇਗਾ: ਸੀਤਾਰਮਨ

ਬੈਂਗਲੁਰੂ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਭਾਰਤ ਦੇ ਕਿਸੇ ਵੀ ਕਦਮ ਤੋਂ ਪਹਿਲਾਂ ਕ੍ਰਿਪਟੋ ਦੇ ਨਿਯਮ ‘ਤੇ ਵਿਸ਼ਵਵਿਆਪੀ ਸਹਿਮਤੀ ਬਣਾਉਣ ‘ਤੇ ਜ਼ੋਰ ਦਿੱਤਾ ਹੈ।...

ਅਕਸ਼ੈ ਤ੍ਰਿਤੀਆ ‘ਤੇ ਦਿੱਲੀ ‘ਚ ਇਕ ਦਿਨ ‘ਚ ਵਿਕਿਆ 250 ਕਰੋੜ ਰੁਪਏ ਦਾ ਸੋਨਾ

ਨਵੀਂ ਦਿੱਲੀ — ਅਕਸ਼ੈ ਤ੍ਰਿਤੀਆ ਤਿਉਹਾਰ ਦੇ ਮੌਕੇ ‘ਤੇ ਦੇਸ਼ ਭਰ ‘ਚ ਲੋਕਾਂ ਨੇ ਸੋਨੇ ਦੀ ਭਾਰੀ ਖ਼ਰੀਦਦਾਰੀ ਕੀਤੀ। ਰਾਜਧਾਨੀ ਦਿੱਲੀ ‘ਚ ਸੋਨੇ ਦੇ ਗਹਿਣਿਆਂ...

IPL 2023 : ਚੇਨਈ ਸੁਪਰ ਕਿੰਗਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 49 ਦੌੜਾਂ ਨਾਲ ਹਰਾਇਆ

ਕੋਲਕਾਤਾ –ਅਜਿੰਕਯ ਰਹਾਨੇ ਤੇ ਸ਼ਿਵਮ ਦੂਬੇ ਦੇ ਅਰਧ ਸੈਂਕੜਿਆਂ ਤੇ ਦੋਵਾਂ ਵਿਚਾਲੇ ਤੇਜ਼-ਤਰਾਰ ਅਰਧ ਸੈਂਕੜੇ ਵਾਲੀ ਸਾਂਝੇਦਾਰੀ ਨਾਲ ਚੇਨਈ ਸੁਪਰ ਕਿੰਗਜ਼ ਆਈ. ਪੀ. ਐੱਲ. ਟੀ-20...

ਰਾਜਸਥਾਨ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਚੁਣੀ, ਕੋਹਲੀ ਕਰਨਗੇ ਕਪਤਾਨੀ

ਰਾਜਸਥਾਨ ਰਾਇਲਜ਼ ਨੇ ਆਈ.ਪੀ.ਐੱਲ 2023 ਦੇ 32ਵੇਂ ਮੈਚ ‘ਚ ਰਾਇਲ ਚੈਲੰਜਰਜ਼ ਬੰਗਲੌਰ ਦੇ ਖ਼ਿਲਾਫ ਬੰਗਲੁਰੂ ਦੇ ਐੱਮ ਚਿੰਨਾਸਵਾਮੀ ਸਟੇਡੀਅਮ ‘ਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ...

ਸਚਿਨ ਤੇਂਦੁਲਕਰ ਦੇ ਅਜਿਹੇ ਰਿਕਾਰਡ, ਜਿਨ੍ਹਾਂ ਨੂੰ ਅੱਜ ਤੱਕ ਕੋਈ ਨਹੀਂ ਤੋੜ ਸਕਿਆ

ਆਪਣੇ ਸ਼ਾਨਦਾਰ ਰਿਕਾਰਡਜ਼ ਕਾਰਨ ‘ਭਾਰਤੀ ਕ੍ਰਿਕਟ ਦੇ ਭਗਵਾਨ’ ਕਹੇ ਜਾਣ ਸਚਿਨ ਤੇਂਦੁਲਕਰ ਦਾ ਅੱਜ 50ਵਾਂ ਜਨਮ ਦਿਨ ਹੈ। ਜਦੋਂ ਵੀ ਕ੍ਰਿਕਟ ਦੀ ਗੱਲ ਆਏਗੀ ਤਾਂ...

‘ਆਈ. ਬੀ. 71’ ਦੇ ਨਿਰਦੇਸ਼ਕ ਨੇ ਸ਼ੇਅਰ ਕੀਤਾ ਕਾਸਟਿੰਗ ਦੇ ਪਿੱਛੇ ਦਾ ਕਿੱਸਾ

ਮੁੰਬਈ – 1970 ਦੇ ਦਹਾਕੇ ’ਚ ਇਕ ਸਪਾਈ ਥ੍ਰਿਲਰ ਸੈੱਟ ਲਈ ਕਾਸਟਿੰਗ ਮਹੱਤਵਪੂਰਨ ਹੈ ਤੇ ਇਸ ਦੇ ਲਈ ਸੰਕਲਪ ਰੈੱਡੀ ਕੁਝ ਅਜਿਹੇ ਕਲਾਕਾਰਾਂ ਨੂੰ ਇਕੱਠਾ ਕਰਨਾ...

‘ਆਦਿਪੁਰਸ਼’ ਟੀਮ ਨੇ 5 ਭਾਸ਼ਾਵਾਂ ’ਚ ‘ਜੈ ਸ਼੍ਰੀ ਰਾਮ’ ਦੇ 60 ਸੈਕਿੰਡ ਦੇ ਲਿਸੀਕਲ ਆਡੀਓ ਰਿਲੀਜ਼ ਕੀਤੇ

ਮੁੰਬਈ – ਅਕਸ਼ੇ ਤ੍ਰਿਤੀਆ ਦੇ ਸ਼ੁਭ ਦਿਹਾੜੇ ’ਤੇ ‘ਆਦਿਪੁਰਸ਼’ ਦੀ ਟੀਮ ਨੇ 5 ਭਾਸ਼ਾਵਾਂ ਹਿੰਦੀ, ਤੇਲਗੂ, ਤਾਮਿਲ, ਮਲਿਆਲਮ ਤੇ ਕੰਨੜਾ ’ਚ ‘ਜੈ ਸ਼੍ਰੀ ਰਾਮ’ ਦਾ ਸ਼ਾਨਦਾਰ...

ਦੂਜੇ ਦਿਨ ਸਲਮਾਨ ਖ਼ਾਨ ਦੀ ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਦੀ ਕਮਾਈ ’ਚ ਭਾਰੀ ਵਾਧਾ

ਮੁੰਬਈ – ਸਲਮਾਨ ਖ਼ਾਨ ਦੀ ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ 21 ਅਪ੍ਰੈਲ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਈ ਹੈ। ਫ਼ਿਲਮ ਨੇ ਰਿਲੀਜ਼ ਵਾਲੇ ਦਿਨ ਉਮੀਦ...

ਅਮਰਿੰਦਰ ਗਿੱਲ ਦੀ ਆਵਾਜ਼ ’ਚ ‘ਅੰਨ੍ਹੀ ਦਿਆ ਮਜ਼ਾਕ ਏ’ ਫ਼ਿਲਮ ਦਾ ਗੀਤ ‘ਬਹੁਤ ਨੇੜੇ’ ਰਿਲੀਜ਼

ਚੰਡੀਗੜ੍ਹ – ਪੰਜਾਬੀ ਫ਼ਿਲਮ ‘ਅੰਨ੍ਹੀ ਦਿਆ ਮਜ਼ਾਕ ਏ’ ਸਿਨੇਮਾਘਰਾਂ ’ਚ ਰਿਲੀਜ਼ ਹੋ ਗਈ ਹੈ। ਇਸ ਫ਼ਿਲਮ ’ਚ ਐਮੀ ਵਿਰਕ ਤੇ ਪਰੀ ਪੰਧੇਰ ਮੁੱਖ ਭੂਮਿਕਾ ਨਿਭਾਅ ਰਹੇ...

ਨਾਗਾਰਜੁਨ ਦੇ ਪੁੱਤਰ ਨੇ ਉਰਵਸ਼ੀ ਰੌਤੇਲਾ ਨੂੰ ਕੀਤਾ ਪ੍ਰੇਸ਼ਾਨ? ਟਵੀਟ ਦੇਖ ਭੜਕੀ ਅਦਾਕਾਰਾ ਨੇ ਭੇਜਿਆ ਕਾਨੂੰਨੀ ਨੋਟਿਸ

ਮੁੰਬਈ – ਆਪਣੇ ਆਪ ਨੂੰ ਫ਼ਿਲਮ ਸਮੀਖਿਅਕ ਕਹਾਉਣ ਵਾਲੇ ਉਮੈਰ ਸੰਧੂ ਇਕ ਵਾਰ ਮੁੜ ਬਾਲੀਵੁੱਡ ਅਦਾਕਾਰਾਂ ਦੀਆਂ ਝੂਠੀਆਂ ਖ਼ਬਰਾਂ ਫੈਲਾਉਣ ਦੇ ਦੋਸ਼ ’ਚ ਆ ਗਏ ਹਨ।...

ਦਿਲਜੀਤ ਤੇ ਨਿਮਰਤ ਦੀ ਫ਼ਿਲਮ ‘ਜੋੜੀ’ ਦੇ ਟਰੇਲਰ ਨੇ ਪਾਈਆਂ ਧੁੰਮਾਂ

ਚੰਡੀਗੜ੍ਹ – ਜਦੋਂ ਤੋਂ ਪੰਜਾਬੀ ਫ਼ਿਲਮ ‘ਜੋੜੀ’ ਦਾ ਟਰੇਲਰ ਰਿਲੀਜ਼ ਹੋਇਆ ਹੈ, ਉਦੋਂ ਤੋਂ ਇਸ ਨੇ ਯੂਟਿਊਬ ’ਤੇ ਧੁੰਮਾਂ ਪਾ ਦਿੱਤੀਆਂ ਹਨ। 11 ਅਪ੍ਰੈਲ ਨੂੰ ਰਿਲੀਜ਼...

ਪ੍ਰੇਮ ਵਿਆਹ ਦਾ ਦਰਦਨਾਕ ਅੰਤ, ਜਨਮਦਿਨ ਵਾਲੇ ਦਿਨ ਹੀ ਪਤਨੀ ਦਾ ਗਲ਼ਾ ਘੁੱਟ ਕੇ ਕਤਲ

ਫਤਿਹਗੜ੍ਹ ਸਾਹਿਬ : ਪਿੰਡ ਤਲਾਣੀਆ ਵਿਖੇ ਪ੍ਰੇਮ ਵਿਆਹ ਦਾ ਦਰਦਨਾਕ ਅੰਤ ਹੋ ਗਿਆ, ਜਿੱਥੇ ਜਨਮਦਿਨ ਵਾਲੇ ਦਿਨ ਇਕ ਵਿਆਹੁਤਾ ਦਾ ਗਲ਼ਾ ਘੁੱਟ ਕੇ ਕਤਲ ਕਰ ਦਿੱਤੇ...

ਕਾਨੂੰਨ ਤੋੜਨ ਵਾਲਿਆਂ ਖਿ਼ਲਾਫ਼ ਸਖ਼ਤੀ ਨਾਲ ਨਜਿੱਠਾਂਗੇ: ਮੁੱਖ ਮੰਤਰੀ

ਚੰਡੀਗੜ੍ਹ, 23 ਅਪਰੈਲ-; ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਪੰਜਾਬ ਦੀ ਅਮਨ-ਸ਼ਾਂਤੀ, ਏਕਤਾ ਅਤੇ ਭਾਈਚਾਰਕ ਸਾਂਝ ਨੂੰ ਭੰਗ ਕਰਨ ਦੀ ਇਹ ਡੂੰਘੀ ਸਾਜ਼ਿਸ਼...

ਅੰਮ੍ਰਿਤਪਾਲ ਨੇ ਆਤਮ ਸਮਰਪਣ ਕੀਤਾ: ਮਾਪੇ

ਅੰਮ੍ਰਿਤਸਰ, 23 ਅਪਰੈਲ -: ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਮਾਪਿਆਂ ਨੇ ਅੱਜ ਇਥੇ ਆਖਿਆ ਕਿ ਪੁਲੀਸ ਨੇ ਅੰਮ੍ਰਿਤਪਾਲ ਨੂੰ ਗ੍ਰਿਫ਼ਤਾਰ ਨਹੀਂ ਕੀਤਾ,...

ਭਿਆਨਕ ਸੜਕ ਹਾਦਸੇ ਨੇ ਘਰਾਂ ’ਚ ਪੁਆਏ ਵੈਣ, 2 ਸਕੇ ਭਰਾਵਾਂ ਸਮੇਤ 3 ਦੀ ਦਰਦਨਾਕ ਮੌਤ

ਲੋਪੋਕੇ –ਬੀਤੀ ਰਾਤ ਇਕ ਦਰਦਨਾਕ ਸੜਕ ਹਾਦਸੇ ’ਚ 2 ਸਕੇ ਭਰਾਵਾਂ ਸਮੇਤ 3 ਨੌਜਵਾਨਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸੁੱਖਾ ਸਿੰਘ (30), ਸਾਜਨ ਸਿੰਘ...

ਜਲੰਧਰ ‘ਚ ਮੁੜ ਪੈਰ ਪਸਾਰਣ ਲੱਗਾ ਕੋਰੋਨਾ, ਇਕ ਪਰਿਵਾਰ ਦੇ 2 ਮੈਂਬਰਾਂ ਸਣੇ 7 ਲੋਕਾਂ ਦੀ ਰਿਪੋਰਟ ਆਈ ਪਾਜ਼ੇਟਿਵ

ਜਲੰਧਰ – ਜ਼ਿਲ੍ਹੇ ’ਚ ਐਤਵਾਰ ਨੂੰ ਕੋਰੋਨਾ ਦੇ ਜਿੱਥੇ 7 ਮਰੀਜ਼ ਰਿਕਵਰ ਹੋਏ, ਉੱਥੇ ਹੀ 7 ਲੋਕਾਂ ਦੀ ਰਿਪੋਰਟ ਵੀ ਪਾਜ਼ੇਟਿਵ ਆਈ। ਜਾਣਕਾਰੀ ਮੁਤਾਬਕ ਸਿਹਤ...

ਪੰਚਕੂਲਾ : ਪਾਰਕ ‘ਚ ਮਿਲਿਆ ਜ਼ਿੰਦਾ ਬੰਬ, ਖਿਡੌਣਾ ਸਮਝ ਖੇਡ ਰਹੇ ਸਨ ਬੱਚੇ

ਪੰਚਕੂਲਾ – ਹਰਿਆਣਾ ‘ਚ ਪੰਚਕੂਲਾ ਸੈਕਟਰ-16 ਸਥਿਤ ਬੁਢਨਪੁਰ ਪਾਰਕ ਤੋਂ ਜ਼ਿੰਦਾ ਬੰਬ ਮਿਲਿਆ ਹੈ। ਸੂਚਨਾ ਮਿਲਦੇ ਹੀ ਨੇੜੇ-ਤੇੜੇ ਰਹਿਣ ਵਾਲੇ ਲੋਕਾਂ ‘ਚ ਡਰ ਫੈਲ ਗਿਆ।...

ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਮਗਰੋਂ CM ਕੇਜਰੀਵਾਲ ਨੇ ਕੀਤਾ ਟਵੀਟ

ਨਵੀਂ ਦਿੱਲੀ- ਪਿਛਲੇ ਕਈ ਦਿਨਾਂ ਤੋਂ ਭਗੌੜੇ ਚੱਲ ਰਹੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਅੱਜ ਯਾਨੀ ਕਿ ਐਤਵਾਰ ਸਵੇਰੇ ਮੋਗਾ ਜ਼ਿਲ੍ਹੇ...

ਸੂਡਾਨ ਸੰਕਟ ਨੇ ਵਧਾਈ ਚਿੰਤਾ, ਕੇਂਦਰ ਸਰਕਾਰ ਨੇ ਭਾਰਤੀਆਂ ਨੂੰ ਕੱਢਣ ਲਈ ਤਿਆਰ ਕੀਤਾ ਐਕਸ਼ਨ ਪਲਾਨ

 ਅਫਰੀਕਾ ਦੇ ਤੀਸਰੇ ਸਭ ਤੋਂ ਵੱਡੇ ਦੇਸ਼ ਸੂਡਾਨ ‘ਚ ਸੱਤਾ ਲਈ ਸੰਘਰਸ਼ ਜਾਰੀ ਹੈ। ਇਸ ਸਭ ਦੇ ਵਿਚਾਲੇ ਅਮਰੀਕੀ ਫੌਜ ਨੇ ਐਤਵਾਰ ਨੂੰ ਸੂਡਾਨ ਤੋਂ...

ਆਕਸਫੋਰਡ ਨੇ ਮਲਾਲਾ ਯੂਸਫਜ਼ਈ ਨੂੰ ‘Honorary Fellowship’ ਨਾਲ ਕੀਤਾ ਸਨਮਾਨਿਤ

ਲੰਡਨ– ਕੁੜੀਆਂ ਦੀ ਸਿੱਖਿਆ ਲਈ ਕੰਮ ਕਰਨ ਵਾਲੀ ਸਭ ਤੋਂ ਛੋਟੀ ਉਮਰ ਦੀ ਨੋਬਲ ਪੁਰਸਕਾਰ ਜੇਤੂ ਅਤੇ ਪਾਕਿਸਤਾਨੀ ਕਾਰਕੁਨ ਮਲਾਲਾ ਯੂਸਫ਼ਜ਼ਈ ਨੂੰ ਆਕਸਫੋਰਡ ਯੂਨੀਵਰਸਿਟੀ ਦੇ...

ਬਕਿੰਘਮ ਪੈਲੇਸ ਦਾ ਫ਼ੈਸਲਾ, ‘ਕੋਹਿਨੂਰ’ ਨਾਲ ਜੁੜੀ ਕਹਾਣੀ ਤਾਜਪੋਸ਼ੀ ਸਮਾਗਮ ਦਾ ਨਹੀਂ ਹੋਵੇਗੀ ਹਿੱਸਾ

ਲੰਡਨ- ਬਕਿੰਘਮ ਪੈਲੇਸ ਨੇ ਭਾਰਤ ਦੁਆਰਾ ਦਾਅਵਾ ਕੀਤੇ ਬਸਤੀਵਾਦੀ ਯੁੱਗ ਦੇ ਕੋਹਿਨੂਰ ਹੀਰੇ ਬਾਰੇ ਵਿਵਾਦ ਤੋਂ ਸੁਚੇਤ ਹੁੰਦਿਆਂ ਅਗਲੇ ਮਹੀਨੇ ਕਿੰਗ ਚਾਰਲਸ ਤੀਜੇ ਅਤੇ ਮਹਾਰਾਣੀ...

ਇਮਰਾਨ ਖ਼ਾਨ ਦੀ ਪਾਰਟੀ ਸੋਮਵਾਰ ਤੋਂ ਪੰਜਾਬ ਸੂਬੇ ‘ਚ ਸ਼ੁਰੂ ਕਰੇਗੀ ਚੋਣ ਪ੍ਰਚਾਰ

ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ (ਪੀਟੀਆਈ) ਨੇ ਐਤਵਾਰ ਨੂੰ ਐਲਾਨ ਕੀਤਾ ਕਿ ਉਹ ਸੋਮਵਾਰ ਨੂੰ ਪੰਜਾਬ ਵਿਧਾਨ...

ਪਾਕਿ ਚੀਫ਼ ਜਸਟਿਸ ਦੀ ਸੱਸ ਦਾ ਆਡੀਓ ਲੀਕ, ਸਰਕਾਰ ਖ਼ਿਲਾਫ਼ ਪ੍ਰਗਟਾਈ ਨਾਰਾਜ਼ਗੀ

ਇਸਲਾਮਾਬਾਦ – ਪਾਕਿਸਤਾਨ ਦੇ ਚੀਫ਼ ਜਸਟਿਸ ਉਮਰ ਅਤਾ ਬੰਦਿਆਲ ਦੀ ਸੱਸ ਮਹਿਜਬੀਨ ਨੂਨ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਦੇ ਵਕੀਲ ਖਵਾਜਾ ਤਾਰਿਕ ਰਹੀਮ ਦੀ ਪਤਨੀ...

ਅਲਬਾਨੀਜ਼ ਨੇ ‘ਨਾਗਰਿਕਤਾ’ ਹਾਸਲ ਕਰਨ ਦੇ ਚਾਹਵਾਨ ਨਿਊਜ਼ੀਲੈਂਡ ਦੇ ਲੋਕਾਂ ਲਈ ਕੀਤਾ ਵੱਡਾ ਐਲਾਨ

ਸਿਡਨੀ– ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਜ਼ ਆਸਟ੍ਰੇਲੀਆ ਦੌਰੇ ‘ਤੇ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਨਿਊਜ਼ੀਲੈਂਡਰ ਲਈ ਇਕ ਵੱਡਾ ਐਲਾਨ ਕੀਤਾ। ਐਲਾਨ...

ਅਡਾਨੀ ਗਰੁੱਪ ਨੂੰ ਜੈਪੁਰ ਕੌਮਾਂਤਰੀ ਹਵਾਈ ਅੱਡੇ ਦੇ ਟ੍ਰਾਂਸਫਰ ‘ਤੇ  GST ਲਾਗੂ ਨਹੀਂ

ਨਵੀਂ ਦਿੱਲੀ- ਏਅਰਪੋਰਟ ਅਥਾਰਟੀ ਆਫ਼ ਇੰਡੀਆ (ਏ.ਏ.ਆਈ.) ਦੇ ਅਡਾਨੀ ਗਰੁੱਪ ਨੂੰ ਜੈਪੁਰ ਕੌਮਾਂਤਰੀ ਹਵਾਈ ਅੱਡੇ ਦਾ ਸੰਚਾਲਨ ਸੌਂਪਣ ਲਈ ਸੌਦੇ ‘ਤੇ ਜੀ.ਐੱਸ.ਟੀ ਲਾਗੂ ਨਹੀਂ ਹੈ। ਅਥਾਰਟੀ...

ICICI ਬੈਂਕ ਦਾ ਏਕੀਕ੍ਰਿਤ ਸ਼ੁੱਧ ਲਾਭ ਮਾਰਚ ਤਿਮਾਹੀ ‘ਚ 27 ਫ਼ੀਸਦੀ ਵਧਿਆ

ਮੁੰਬਈ- ਨਿੱਜੀ ਖੇਤਰ ਦੇ ਆਈ.ਸੀ.ਆਈ.ਸੀ.ਆਈ. ਬੈਂਕ ਨੇ ਸ਼ਨੀਵਾਰ ਨੂੰ ਕਿਹਾ ਕਿ ਵਿੱਤੀ ਸਾਲ 2022-23 ਦੀ ਮਾਰਚ ਤਿਮਾਹੀ ਲਈ ਉਸ ਦਾ ਏਕੀਕ੍ਰਿਤ ਸ਼ੁੱਧ ਲਾਭ ਸਾਲਾਨਾ ਆਧਾਰ ‘ਤੇ...

IPL 2023: ਕਪਤਾਨ ਸੈਮ ਕਰਨ ਤੋਂ ਬਾਅਦ ਅਰਸ਼ਦੀਪ ਦਾ ਜ਼ਬਰਦਸਤ ਪ੍ਰਦਰਸ਼ਨ

ਆਈ.ਪੀ.ਐੱਲ. 2023 ਵਿਚ ਅੱਜ ਪੰਜਾਬ ਕਿੰਗਜ਼ ਤੇ ਮੁੰਬਈ ਇੰਡੀਅਨਜ਼ ਦੀਆਂ ਟੀਮਾਂ ਆਹਮੋ ਸਾਹਮਣੇ ਸਨ। ਪੰਜਾਬ ਦੇ ਬੱਲੇਬਾਜ਼ਾਂ ਦੇ ਧਾਕੜ ਪ੍ਰਦਰਸ਼ਨ ਤੋਂ ਬਾਅਦ ਗੇਂਦਬਾਜ਼ਾਂ ਨੇ ਵੀ...

ਧੋਨੀ ਨੇ ਦਿੱਤਾ IPL ਤੋਂ ਸੰਨਿਆਸ ਦਾ ਸੰਕੇਤ, ਕਿਹਾ- ਕਰੀਅਰ ਦੇ ਆਖ਼ਰੀ ਪੜਾਅ ‘ਚ ਹਰ ਚੀਜ਼ ਦਾ ਆਨੰਦ ਲੈਣਾ ਚਾਹੀਦੈ

ਮਹਿੰਦਰ ਸਿੰਘ ਧੋਨੀ 41 ਸਾਲ ਦੇ ਹੋ ਗਏ ਹਨ। ਧੋਨੀ ਨੇ ਅਗਸਤ 2020 ਵਿੱਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ। ਇਸ ਤੋਂ ਬਾਅਦ ਉਹ IPL...

PCB ਨੇ ਨਿਰਪੱਖ ਸਥਾਨ ’ਤੇ ਭਾਰਤ ਦੇ ਮੈਚਾਂ ਦੇ ਨਾਲ ਏਸ਼ੀਆ ਕੱਪ ਦੀ ਮੇਜ਼ਬਾਨੀ ਦਾ ਪ੍ਰਸਤਾਵ ਦਿੱਤਾ : ਸੇਠੀ

ਕਰਾਚੀ –ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਭਾਰਤ ਦੇ ਮੈਚਾਂ ਦਾ ਆਯੋਜਨ ਨਿਰਪੱਖ ਸਥਾਨ ’ਤੇ ਕਰਵਾਉਣ ਦੇ ਨਾਲ ਏਸ਼ੀਆ ਕੱਪ ਦੀ ਮੇਜ਼ਬਾਨੀ ਦਾ ਪ੍ਰਸਤਾਵ...

ਇਰਫਾਨ ਖ਼ਾਨ ਦੀ ਤੀਜੀ ਬਰਸੀ ‘ਤੇ ਰਿਲੀਜ਼ ਹੋਵੇਗੀ ਫ਼ਿਲਮ ‘ਦਿ ਸੌਂਗ ਆਫ ਸਕਾਰਪੀਅਨਜ਼’

ਨਵੀਂ ਦਿੱਲੀ : ਹਿੰਦੀ ਸਿਨੇਮਾ ਦੇ ਸਭ ਤੋਂ ਵਧੀਆ ਅਦਾਕਾਰਾਂ ‘ਚੋਂ ਇੱਕ ਇਰਫਾਨ ਖ਼ਾਨ ਦੀ 2020 ‘ਚ ਮੌਤ ਹੋ ਗਈ ਸੀ। ਹਾਲਾਂਕਿ, ਪ੍ਰਸ਼ੰਸਕ ਇੱਕ ਵਾਰ ਫਿਰ...

ਸ਼ਹਿਨਾਜ਼ ਦੇ ਭਰਾ ਸ਼ਹਿਬਾਜ਼ ਦੀ ਖੁੱਲੀ ਕਿਸਮਤ, ਇਸ ਵੈੱਬ ਸੀਰੀਜ਼ ਰਾਹੀਂ ਕਰਨਗੇ ਫ਼ਿਲਮੀ ਪਾਰੀ ਦੀ ਸ਼ੁਰੂਆਤ

ਜਲੰਧਰ : ਇੰਨੀਂ ਦਿਨੀਂ ਪੰਜਾਬੀ ਫ਼ਿਲਮ ਇੰਡਸਟਰੀ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਕਰ ਰਹੀ ਹੈ। ਆਏ ਦਿਨ ਕਲਾਕਾਰ ਆਪਣੀਆਂ ਨਵੀਆਂ ਫ਼ਿਲਮਾਂ ਦਾ ਐਲਾਨ ਕਰ ਰਹੇ ਹਨ।...