Month: January 2023

ਨਵੇਂ ਸਾਲ ‘ਤੇ ਰਣਬੀਰ ਕਪੂਰ ਦਾ ਖੂੰਖਾਰ ਅੰਦਾਜ਼, ਵੇਖ ਲੋਕਾਂ ਦਾ ਵਧਿਆ ਉਤਸ਼ਾਹ

ਮੁੰਬਈ : ਹਿੰਦੀ ਸਿਨੇਮਾ ਦੇ ਸੁਪਰਸਟਾਰ ਰਣਬੀਰ ਕਪੂਰ ਦੀ ਮਸ਼ਹੂਰ ਫ਼ਿਲਮ ‘ਐਨੀਮਲ’ ਦਾ ਪਹਿਲਾ ਲੁੱਕ ਪੋਸਟਰ ਰਿਲੀਜ਼ ਹੋ ਗਿਆ ਹੈ। ‘ਐਨੀਮਲ’ ਦੇ ਪੋਸਟਰ ਦੀ ਰਿਲੀਜ਼ ਡੇਟ...

ਚਮਕੀਲਾ ਲੁੱਕ ‘ਚ ਦਿਲਜੀਤ ਦੋਸਾਂਝ, ਤਸਵੀਰਾਂ ਵੇਖ ਹੋਵੋਗੇ ਹੈਰਾਨ

ਜਲੰਧਰ : ਦਿਲਜੀਤ ਦੋਸਾਂਝ ਅੱਜ ਕੱਲ ਕਾਫ਼ੀ ਸੁਰਖੀਆਂ ‘ਚ ਬਣੇ ਹੋਏ ਹਨ। ਦਿਲਜੀਤ ਨੇ ਭਾਰਤ ਪਰਤਿਆ ਹੀ ਆਪਣੇ ਇੰਟਰਵਿਊ ‘ਚ ਧਮਾਕਾ ਕਰ ਦਿੱਤਾ। ਉਨ੍ਹਾਂ ਨੇ ਬੇਬਾਕੀ...

ਪਹਿਲਾਂ ਕੁੜੀ ਨਾਲ ਇੰਸਟਾਗ੍ਰਾਮ ’ਤੇ ਕੀਤੀ ਦੋਸਤੀ, ਫਿਰ ਮਿਲਣ ਬਹਾਨੇ ਸੱਦ ਫ਼ੋਨ ਖੋਹ ਕੇ ਭੱਜਿਆ

ਚੰਡੀਗੜ੍ਹ – ਇੰਸਟਾਗ੍ਰਾਮ ’ਤੇ ਦੋਸਤੀ ਕਰ ਕੇ ਸੈਕਟਰ-16 ਦੀ ਮਾਰਕੀਟ ਦੀ ਰਹਿਣ ਵਾਲੀ ਇਕ ਲੜਕੀ ਨਾਲ ਮਿਲਣ ਤੋਂ ਬਾਅਦ ਫ਼ੋਨ ਖੋਹ ਕੇ ਭੱਜਣ ਵਾਲੇ ਨੌਜਵਾਨ ਨੂੰ...

CM ਮਾਨ ਦਾ ਸਾਬਕਾ ਮੁੱਖ ਮੰਤਰੀ ਚੰਨੀ ਨੂੰ ਲੈ ਕੇ ਵੱਡਾ ਬਿਆਨ, ‘ਅਜੇ ਤਾਂ ਕਿੱਸੇ ਖੁੱਲ੍ਹਣੇ ਸ਼ੁਰੂ ਹੀ ਹੋਏ

ਜਲੰਧਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਵਿਜੀਲੈਂਸ ਬਿਊਰੋ ’ਤੇ ਉਨ੍ਹਾਂ ਨੂੰ ਤੰਗ ਕਰਨ ਦੇ ਲਾਏ...

ਕੜਾਕੇ ਦੀ ਠੰਡ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਸਕੂਲਾਂ ਦੀਆਂ ਛੁੱਟੀਆਂ ’ਚ ਕੀਤਾ ਵਾਧਾ

ਚੰਡੀਗੜ੍ਹ : ਸੂਬੇ ’ਚ ਪੈ ਰਹੀ ਕੜਾਕੇ ਦੀ ਠੰਡ ਅਤੇ ਧੁੰਦ ਕਾਰਨ ਪੰਜਾਬ ਸਰਕਾਰ ਨੇ ਸਕੂਲਾਂ ਦੀਆਂ ਛੁੱਟੀਆਂ ’ਚ ਵਾਧਾ ਕਰ ਦਿੱਤਾ ਹੈ। ਇਸ ਸਬੰਧੀ ਸਿੱਖਿਆ...

ਆਂਧਰਾ ਪ੍ਰਦੇਸ਼ ਦੇ ਸਾਬਕਾ CM ਚੰਦਰਬਾਬੂ ਨਾਇਡੂ ਦੇ ਪ੍ਰੋਗਰਾਮ ’ਚ ਫਿਰ ਮਚੀ ਹਫੜਾ-ਦਫੜੀ

ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਦੇ ਪ੍ਰੋਗਰਾਮ ’ਚ ਐਤਵਾਰ ਨੂੰ ਇਕ ਵਾਰ ਫਿਰ ਹਫੜਾ-ਦਫੜੀ ਮਚ ਗਈ। ਇਸ ’ਚ ਤਿੰਨ ਲੋਕਾਂ ਦੀ...

ਸਕਾਟਲੈਂਡ: ਪਿਛਲੇ ਪੰਜ ਸਾਲਾਂ ‘ਚ ਅਸਥਾਈ ਦੇਖਭਾਲ ਸਟਾਫ ‘ਤੇ ਖਰਚੇ ਲਗਭਗ 150 ਮਿਲੀਅਨ ਪੌਂਡ

ਗਲਾਸਗੋ -: ਸਕਾਟਲੈਂਡ ਵਿੱਚ ਨਵੇਂ ਜਾਰੀ ਹੋਏ ਅੰਕੜਿਆਂ ਅਨੁਸਾਰ ਪਿਛਲੇ ਪੰਜ ਸਾਲਾਂ ਵਿੱਚ ਅਸਥਾਈ ਕੇਅਰ ਸਟਾਫ ‘ਤੇ ਲਗਭਗ 150 ਮਿਲੀਅਨ ਪੌਂਡ ਖਰਚ ਕੀਤੇ ਗਏ ਹਨ। ਸਕਾਟਿਸ਼...

ਨਵੇਂ ਸਾਲ ਦੇ ਜਸ਼ਨ ਦੌਰਾਨ ਟਾਈਮਜ਼ ਸਕੁਏਅਰ ਨੇੜੇ ਚਾਕੂ ਹਮਲਾ

ਵਾਸ਼ਿੰਗਟਨ -: ਅਮਰੀਕਾ ਵਿਖੇ ਟਾਈਮਜ਼ ਸਕੁਆਇਰ ‘ਤੇ ਨਵੇਂ ਸਾਲ ਤੋਂ ਪਹਿਲਾਂ ਦੀ ਸ਼ਾਮ ਕਿਸੇ ਨੁਕੀਲੀ ਚੀਜ਼ ਨਾਲ ਹਮਲਾ ਕੀਤੇ ਜਾਣ ਦੀ ਖ਼ਬਰ ਹੈ। ਕਾਨੂੰਨ ਲਾਗੂ ਕਰਨ...

ਪਾਕਿਸਤਾਨ ‘ਚ ਨਵੇਂ ਸਾਲ ਦੀ ਪੂਰਵ ਸੰਧਿਆ ‘ਤੇ ਗੋਲੀਬਾਰੀ, 22 ਲੋਕ ਜ਼ਖਮੀ

ਕਰਾਚੀ: ਪਾਕਿਸਤਾਨ ਵਿਚ ਨਵੇਂ ਸਾਲ ਦੀ ਪੂਰਵ ਸੰਧਿਆ ‘ਤੇ ਜਸ਼ਨ ਮਨਾਉਣ ਦੌਰਾਨ ਗੋਲੀਬਾਰੀ ਦੀ ਘਟਨਾ ਵਾਪਰੀ। ਸ਼ਨੀਵਾਰ ਨੂੰ ਹੋਈ ਇਸ ਗੋਲੀਬਾਰੀ ਵਿਚ ਘੱਟ ਤੋਂ ਘੱਟ...

ਪਾਕਿਸਤਾਨ ਦੇ ਪੰਜਾਬ ਸੂਬੇ ’ਚ ਤਾਲਿਬਾਨ ਦੇ 5 ਅੱਤਵਾਦੀ ਗ੍ਰਿਫ਼ਤਾਰ

ਪਾਕਿਸਤਾਨ ਦੇ ਪੰਜਾਬ ਸੂਬੇ ’ਚ ਸੁਰੱਖਿਆ ਅਦਾਰਿਆਂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਰਚ ਰਹੇ ਤਾਲਿਬਾਨ ਦੇ 5 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ...

ਹੁਣ ਕੈਨੇਡਾ ਅਤੇ ਆਸਟ੍ਰੇਲੀਆ ਨੇ ਵੀ ਚੀਨ ਤੋਂ ਆਉਣ ਵਾਲੇ ਯਾਤਰੀਆਂ ਲਈ ਜਾਰੀ ਕੀਤੇ ਨਿਰਦੇਸ਼

ਓਟਾਵਾ – ਕੈਨੇਡਾ ਅਤੇ ਆਸਟ੍ਰੇਲੀਆ ਨੇ “ਤੇਜੀ ਨਾਲ ਵੱਧ ਰਹੇ ਕੋਵਿਡ-19 ਦੇ ਮਾਮਲਿਆਂ’ ਵਿਚਕਾਰ ਚੀਨ ਤੋਂ ਆਉਣ ਵਾਲੇ ਯਾਤਰੀਆਂ ਲਈ ਲਾਜ਼ਮੀ ਕੋਵਿਡ ਟੈਸਟਿੰਗ ਦਾ ਐਲਾਨ ਕੀਤਾ...

ਮਹਿਕ-ਏ-ਵਤਨ ਦੀ ਪੂਰੀ ਟੀਮ ਵੱਲੋਂ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ।

ਅੱਜ ਦੇਸ਼-ਵਿਦੇਸ਼ਾਂ ’ਚ ਨਵਾਂ ਸਾਲ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਨਵੇਂ ਸਾਲ ਦੀ ਸ਼ੁਰੂਆਤ ਮੌਕੇ ਅੱਧੀ ਰਾਤ ਤੋਂ ਹੀ ਲੋਕਾਂ ਵਿਚਾਲੇ ਜਸ਼ਨ ਦਾ ਮਾਹੌਲ...

EPFO: ਨਵੇਂ ਸਾਲ ਤੋਂ ਪਹਿਲਾਂ ਪੈਨਸ਼ਨਰਾਂ ਨੂੰ ਤੋਹਫ਼ਾ, ਇਨ੍ਹਾਂ ਲੋਕਾਂ ਨੂੰ ਮਿਲੇਗੀ ਵਧੀ ਹੋਈ ਪੈਨਸ਼ਨ

ਨਵੀਂ ਦਿੱਲੀ : ਰਿਟਾਇਰਮੈਂਟ ਫੰਡ ਦਾ ਪ੍ਰਬੰਧਨ ਕਰਨ ਵਾਲੀ ਸੰਸਥਾ EPFO ​​ਨੇ ਆਪਣੇ ਖੇਤਰੀ ਦਫਤਰਾਂ ਨੂੰ ਸੁਪਰੀਮ ਕੋਰਟ ਦੇ 4 ਨਵੰਬਰ, 2022 ਦੇ ਆਦੇਸ਼ ਨੂੰ...

ਸਾਉਦੀ ਅਰਬ ਦੇ ਕਲੱਬ ਨਾਲ ਜੁੜੇ ਰੋਨਾਲਡੋ, ਹਰ ਸਾਲ ਮਿਲਣਗੇ 1773 ਕਰੋੜ ਰੁਪਏ

ਪੁਰਤਗਾਲ ਦੇ ਸਟਾਰ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਹੁਣ ਸਾਊਦੀ ਅਰਬ ਦੀ ਅਲ ਨਾਸਰ ਐਫਸੀ ਦੀ ਜਰਸੀ ਵਿੱਚ ਨਜ਼ਰ ਆਉਣਗੇ। ਮਾਨਚੈਸਟਰ ਯੂਨਾਈਟਿਡ ਦੇ ਨਾਲ ਆਪਣੇ ਸਬੰਧ ਨੂੰ...

ਕਾਰਲਸਨ ਨੇ ਜਿੱਤਿਆ ਛੇਵਾਂ ਵਿਸ਼ਵ ਬਲਿਟਜ਼ ਖਿਤਾਬ , ਮੁੜ ਬਣੇ ਸ਼ਤਰੰਜ ਦੇ ਹਰ ਫਾਰਮੈਟ ਦੇ ਜੇਤੂ

ਅਲਮਾਟੀ – ਨਾਰਵੇ ਦਾ ਗ੍ਰੈਂਡਮਾਸਟਰ ਮੈਗਨਸ ਕਾਰਲਸਨ ਇੱਕ ਵਾਰ ਮੁੜ ਸ਼ਤਰੰਜ ਦੇ ਹਰ ਫਾਰਮੈਟ ਵਿੱਚ ਕਲਾਸੀਕਲ, ਰੈਪਿਡ ਅਤੇ ਬਲਿਟਜ਼ ਦਾ ਵਿਸ਼ਵ ਚੈਂਪੀਅਨ ਬਣ ਗਿਆ ਹੈ। ਕਾਰਲਸਨ...

ਤੁਨਿਸ਼ਾ ਨੂੰ ਪ੍ਰੇਮੀ ਨੇ ਇਸਲਾਮ ਧਰਮ ਕਬੂਲ ਕਰਨ ਲਈ ਕੀਤਾ ਸੀ ਮਜਬੂਰ : ਮਾਂ ਦਾ ਦਾਅਵਾ

ਮੁੰਬਈ – ਮਰਹੂਮ ਅਦਾਕਾਰਾ ਤੁਨਿਸ਼ਾ ਦੀ ਮਾਂ ਵਨੀਤਾ ਸ਼ਰਮਾ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਉਸ ਦੀ ਧੀ ਦਾ ਪ੍ਰੇਮੀ ਉਸ ਨੂੰ ਇਸਲਾਮ ਧਰਮ ਕਬੂਲ ਕਰਨ...

ਗੀਤਾਂ ਦੇ ਬਾਈਕਾਟ ਤੋਂ ਪਾਨ ਮਸਾਲਾ ਦੀ ਐਡ ਤਕ, ਜਾਣੋ ਬਾਲੀਵੁੱਡ ਦੇ ਵੱਡੇ ਵਿਵਾਦ

ਜਲੰਧਰ – ਬਾਲੀਵੁੱਡ ’ਚ ਇਸ ਸਾਲ ਕਈ ਵਿਵਾਦ ਦੇਖਣ ਨੂੰ ਮਿਲੇ ਹਨ। ਫਿਰ ਭਾਵੇਂ ਉਹ ਗੀਤਾਂ ਦੇ ਬਾਈਕਾਟ ਦਾ ਹੋਵੇ ਜਾਂ ਪਾਨ ਮਸਾਲਾ ਦੀ ਮਸ਼ਹੂਰੀ ਦਾ।...

ਤੁਨਿਸ਼ਾ ਖ਼ਾਨ ਆਤਮ ਹੱਤਿਆ ਮਾਮਲੇ ’ਚ ਸ਼ੀਜ਼ਾਨ ਖ਼ਾਨ ਦੀ ਪੁਲਸ ਹਿਰਾਸਤ ’ਚ ਇਕ ਦਿਨ ਦਾ ਵਾਧਾ

ਪਾਲਘਰ – ਅਦਾਕਾਰਾ ਤੁਨਿਸ਼ਾ ਸ਼ਰਮਾ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਅਦਾਕਾਰ ਸ਼ੀਜ਼ਾਨ ਖ਼ਾਨ ਦੀ ਪੁਲਸ ਹਿਰਾਸਤ ’ਚ ਇਥੋਂ ਦੀ ਮੈਜਿਸਟ੍ਰੇਟ ਦੀ...

ਲਤੀਫ਼ਪੁਰਾ: ਮੁੜ ਵਸੇਬਾ ਮੋਰਚੇ ਵੱਲੋਂ ਪ੍ਰਸ਼ਾਸਨ ਨਾਲ ਮੀਟਿੰਗ ’ਚੋਂ ਵਾਕਆਊਟ

ਆਦਮਪੁਰ ਦੋਆਬਾ , 31 ਦਸੰਬਰ-: ਲਤੀਫਪੁਰਾ ਮਸਲੇ ਦੇ ਨਿਬੇੜੇ ਲਈ ਪੰਜਾਬ ਸਰਕਾਰ ਤਰਫੋਂ ਅੱਜ ਵਿਧਾਇਕ ਬਲਕਾਰ ਸਿੰਘ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ...

ਸ਼ੰਭੂ ਬਾਰਡਰ ‘ਤੇ ਟਰੱਕ ਆਪ੍ਰੇਟਰਾਂ ਵਲੋਂ 48 ਘੰਟਿਆਂ ਤੋਂ ਆਵਾਜਾਈ ਮੁਕੰਮਲ ਠੱਪ

ਪਟਿਆਲਾ – ਪੰਜਾਬ ਦੇ ਐਂਟਰੀ ਗੇਟ ਸ਼ੰਭੂ ਬਾਰਡਰ ’ਤੇ ਆਵਾਜਾਈ ਨੂੰ ਟਰੱਕ ਆਪ੍ਰੇਟਰਾਂ ਨੇ 48 ਘੰਟਿਆਂ ਤੋਂ ਮੁਕੰਮਲ ਠੱਪ ਕਰ ਦਿੱਤਾ ਹੈ। ਇਸ ਕਾਰਨ ਪਟਿਆਲਾ...

ਪੰਜਾਬ ਸਰਕਾਰ ਮੈਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰ ਰਹੀ ਹੈ: ਚਰਨਜੀਤ ਚੰਨੀ

ਖਰੜ – ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਮੈਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰ ਰਹੀ ਹੈ, ਕਿਸੇ ਵਲੋਂ...

ਨਵੇਂ ਸਾਲ ’ਤੇ ਗੁਰੂ ਘਰ ਮੱਥਾ ਟੇਕਣ ਜਾ ਰਿਹਾ ਪਰਿਵਾਰ ਹੋਇਆ ਹਾਦਸੇ ਦਾ ਸ਼ਿਕਾਰ

ਟਾਂਡਾ– ਅੱਜ ਨਵੇਂ ਸਾਲ ਦਾ ਪਹਿਲਾ ਦਿਨ ਹੈ ਤੇ ਅੱਜ ਵੀ ਲਗਾਤਾਰ ਮੰਦਭਾਗੀਆਂ ਘਟਨਾਵਾਂ ਬਾਰੇ ਸੁਣਨ ਨੂੰ ਮਿਲ ਰਿਹਾ ਹੈ। ਅੱਜ ਸਵੇਰੇ ਹਾਈਵੇ ’ਤੇ ਕਰੀਬ 5.40...

ਮੋਦੀ ਤੇ ‘ਟੁਕੜੇ-ਟੁਕੜੇ’ ਗੈਂਗ ਵਿਚਾਲੇ ਕਰਨੀ ਪਏਗੀ ਚੋਣ: ਅਮਿਤ ਸ਼ਾਹ

ਬੰਗਲੂਰੂ, 31 ਦਸੰਬਰ-: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਰਨਾਟਕ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਵਰਕਰਾਂ ਨੂੰ ਅੱਜ ਇਥੇ ਸੰਬੋਧਨ ਕਰਦਿਆਂ...

ਭਾਜਪਾ ਨੂੰ ਹਰਾਉਣ ਲਈ ਵਿਰੋਧੀ ਧਿਰ ਨਵਾਂ ਦ੍ਰਿਸ਼ਟੀਕੋਣ ਦੇਵੇ: ਰਾਹੁਲ

ਨਵੀਂ ਦਿੱਲੀ, 31 ਦਸੰਬਰ-: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੇਸ਼ ਵਿਚ ਭਾਜਪਾ ਵਿਰੁੱਧ ਵੱਡੇ ਪੱਧਰ ਉਤੇ ‘ਅੰਡਰਕਰੰਟ’ (ਮਾਹੌਲ) ਹੋਣ ਦਾ ਦਾਅਵਾ ਕਰਦਿਆਂ ਕਿਹਾ...

ਮਾਮਲਾ ਖੰਘ ਦੀ ਦਵਾਈ ਕਾਰਨ ਹੋਈਆਂ ਮੌਤਾਂ ਦਾ, ਮੈਰੀਅਨ ਬਾਇਓਟੈਕ ਦੀਆਂ 21 ਦਵਾਈਆਂ ਦੇ ਜਾਂਚ ਲਈ ਭੇਜੇ ਸੈਂਪਲ

ਨੋਇਡਾ –ਉਜ਼ਬੇਕਿਸਤਾਨ ’ਚ ਖੰਘ ਦੀ ਦਵਾਈ ਪੀਣ ਨਾਲ 18 ਬੱਚਿਆਂ ਦੀ ਮੌਤ ਤੋਂ ਬਾਅਦ ਵਿਵਾਦਾਂ ’ਚ ਘਿਰੀ ਸੈਕਟਰ-67 ਸਥਿਤ ਮੈਰੀਅਨ ਬਾਇਓਟੈਕ ਲਿਮਟਿਡ ਕੰਪਨੀ ਨਾਲ ਸਬੰਧਤ...

ਚੀਨ ਨਿਯਮਿਤ ਤੌਰ ‘ਤੇ ਕੋਵਿਡ-19 ਦੀ ਸਥਿਤੀ ਬਾਰੇ ਡਾਟਾ ਸਾਂਝਾ ਕਰੇ: WHO

ਸੰਯੁਕਤ ਰਾਸ਼ਟਰ- ਚੀਨ ਵਲੋਂ ਆਪਣੀ ‘ਜ਼ੀਰੋ-ਕੋਵਿਡ’ ਨੀਤੀ ਵਿਚ ਢਿੱਲ ਦਿੱਤੇ ਜਾਣ ਤੋਂ ਬਾਅਦ ਦੇਸ਼ ਵਿਚ ਸੰਕਰਮਿਤ ਲੋਕਾਂ ਦੀ ਗਿਣਤੀ ਵਿਚ ਭਾਰੀ ਵਾਧੇ ਦੇ ਵਿਚਕਾਰ ਵਿਸ਼ਵ...


ਸੰਯੁਕਤ ਰਾਸ਼ਟਰ ‘ਚ ਇਜ਼ਰਾਈਲ ਨਾਲ ਸਬੰਧਤ ਮਤੇ ‘ਤੇ ਵੋਟਿੰਗ ਤੋਂ ਦੂਰ ਰਿਹਾ ਭਾਰਤ

ਸੰਯੁਕਤ ਰਾਸ਼ਟਰ- ਭਾਰਤ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ‘ਚ ਉਸ ਪ੍ਰਸਤਾਵ ‘ਤੇ ਵੋਟਿੰਗ ਦੇ ਦੌਰਾਨ ਗੈਰ-ਹਾਜ਼ਰ ਰਿਹਾ, ਜਿਸ ‘ਚ ਫਲਸਤੀਨੀ ਖ਼ੇਤਰਾਂ ਤੇ ਇਜ਼ਰਾਈਲ ਦੇ ਲੰਬੇ ਸਮੇਂ ਤੋਂ...

ਬ੍ਰਿਸਬੇਨ ‘ਚ ਧਾਰਮਿਕ ਕਵੀਸ਼ਰੀ “ਖਾਲਸਾ ਜੀ” ਦਾ ਪੋਸਟਰ ਜਾਰੀ

ਬ੍ਰਿਸਬੇਨ – ਆਸਟ੍ਰੇਲੀਆ ਦੇ ਖ਼ੂਬਸੂਰਤ ਸ਼ਹਿਰ ਬ੍ਰਸਿਬੇਨ ਦੇ ਲੋਗਨ ਗੁਰਦੁਆਰਾ ਸਾਹਿਬ ਵਿੱਚ ਪ੍ਰਸਿੱਧ ਗੀਤਕਾਰ ਸੁਰਜੀਤ ਸੰਧੂ ਦੀ ਕਲਮ ‘ਚੋਂ ਉੱਪਜੀ ਧਾਰਮਿਕ ਕਵੀਸ਼ਰੀ “ਖਾਲਸਾ ਜੀ”, ਜਿਸ...

ਪੱਛਮੀ ਮੈਕਸੀਕੋ ’ਚ ਸੈਲਾਨੀਆਂ ਨੂੰ ਲਿਜਾ ਰਹੀ ਬੱਸ ਪਲਟਣ ਨਾਲ 15 ਲੋਕਾਂ ਦੀ ਮੌਤ

ਮੈਕਸੀਕੋ ਸਿਟੀ : ਮੈਕਸੀਕੋ ਦੇ ਪ੍ਰਸ਼ਾਂਤ ਤੱਟੀ ਰਾਜ ਨਯਾਰਿਤ ’ਚ ਇਕ ਹਾਈਵੇਅ ’ਤੇ ਸੈਲਾਨੀਆਂ ਨੂੰ ਲਿਜਾ ਰਹੀ ਇਕ ਬੱਸ ਪਲਟਣ ਕਾਰਨ 15 ਲੋਕਾਂ ਦੀ ਮੌਤ ਹੋ...

ਸ਼ਾਨਦਾਰ ਆਤਿਸ਼ਬਾਜ਼ੀ ਨਾਲ ਆਸਟਰੇਲੀਆ ਤੇ ਨਿਊਜ਼ੀਲੈਂਡ ’ਚ ਨਵੇਂ ਸਾਲ ਸਵਾਗਤ

ਬ੍ਰਿਸਬੇਨ : ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾ ’ਚ ਨਵੇਂ ਸਾਲ ਦਾ ਸਵਾਗਤ ਬਹੁਤ ਹੀ ਉਤਸ਼ਾਹ, ਜੋਸ਼ੋ-ਖਰੋਸ਼ ਤੇ ਨਵੀਆਂ ਉਮੰਗਾਂ ਨਾਲ ਕੀਤਾ ਗਿਆ। ਰਾਤ 12 ਵੱਜਦੇ ਸਾਰ ਹੀ...