Month: January 2023

ਪਾਕਿਸਤਾਨੀ ਅਦਾਕਾਰਾ ਸਾਦੀਆ ਖ਼ਾਨ ਨੂੰ ਡੇਟ ਕਰ ਰਹੇ ਆਰੀਅਨ ਖ਼ਾਨ

ਮੁੰਬਈ – ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਤੇ ਪਾਕਿਸਤਾਨੀ ਅਦਾਕਾਰਾ ਸਾਦੀਆ ਖ਼ਾਨ ਦਾ ਨਾਂ ਪਿਛਲੇ ਕੁਝ ਦਿਨਾਂ ਤੋਂ ਨਾਲ ਜੋੜਿਆ ਜਾ ਰਿਹਾ ਹੈ।...

ਆਸਟ੍ਰੇਲੀਆਈ ਕਾਰਡੀਨਲ ਦਾ ਦੇਹਾਂਤ, ਪੀ.ਐੱਮ. ਅਲਬਾਨੀਜ਼ ਨੇ ਦਿੱਤੀ ਸ਼ਰਧਾਂਜਲੀ

ਕੈਨਬਰਾ: ਪੋਪ ਫ੍ਰਾਂਸਿਸ ਦੇ ਸਾਬਕਾ ਵਿੱਤੀ ਸਲਾਹਕਾਰ ਆਸਟ੍ਰੇਲੀਆਈ ਕਾਰਡੀਨਲ ਜਾਰਜ ਪੇਲ ਦਾ ਮੰਗਲਵਾਰ ਨੂੰ ਦੇਹਾਂਤ ਹੋ ਗਿਆ। ਉਹ 81 ਸਾਲ ਦੇ ਸਨ। ਉਸ ਨੇ ਬਾਲ...

ਕੈਨੇਡਾ ‘ਚ 17 ਸਾਲਾ ਕਬੱਡੀ ਖਿਡਾਰੀ ਟੇਰਨ ਸਿੰਘ ਦੀ ਸੜਕ ਹਾਦਸੇ ਵਿਚ ਮੌਤ

ਬ੍ਰਿਟਿਸ਼ ਕੋਲੰਬੀਆ- ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਲੈਂਗਲੇ ਵਿੱਚ ਵੀਕਐਂਡ ਵਿੱਚ ਵਾਪਰੇ ਸੜਕ ਹਾਦਸੇ ਵਿਚ ਮਰਨ ਵਾਲੇ 17 ਸਾਲਾ ਨੌਜਵਾਨ ਦੀ ਪਛਾਣ ਕੀਤੀ ਗਈ ਹੈ। ਮ੍ਰਿਤਕ...

Amazon ਨੇ ਭਾਰਤ ‘ਚ ਕਾਰਗੋ ਉਡਾਣਾਂ ਲਈ Quikjet ਨਾਲ ਕੀਤਾ ਸਮਝੌਤਾ

ਬੈਂਗਲੁਰੂ: ਐਮਾਜ਼ੋਨ ਨੇ ਕੁਝ ਮਹੀਨੇ ਪਹਿਲਾਂ ਏਅਰ ਆਪਰੇਟਰ ਸਰਟੀਫਿਕੇਟ (ਏਓਸੀ) ਪ੍ਰਾਪਤ ਕਰਨ ਵਾਲੀ ਬੇਂਗਲੁਰੂ-ਅਧਾਰਤ ਮਾਲ-ਵਾਹਕ ਆਪਰੇਟਰ, ਕੁਇਕਜੈੱਟ ਏਅਰਲਾਈਨਜ਼ ਨਾਲ ਇਕਰਾਰਨਾਮੇ ‘ਤੇ ਹਸਤਾਖਰ ਕਰਕੇ ਭਾਰਤ ਵਿੱਚ...

ਚੀਨ ਦੇ ਮੁਕਬਾਲੇ ਵਿਦੇਸ਼ੀ ਨਿਵੇਸ਼ਕਾਂ ਵਧ ਆਕਰਸ਼ਿਤ ਕਰੇਗਾ ਭਾਰਤੀ ਬਾਜ਼ਾਰ

ਨਵੀਂ ਦਿੱਲੀ – ਅਮਰੀਕਾ ‘ਚ ਸਖ਼ਤ ਮੁਦਰਾ ਨੀਤੀ ਅਤੇ ਰੂਸ-ਯੂਕਰੇਨ ਯੁੱਧ ਕਾਰਨ ਪੈਦਾ ਹੋਈ ਵਿਸ਼ਵ ਆਰਥਿਕ ਅਨਿਸ਼ਚਿਤਤਾ ਦੇ ਬਾਵਜੂਦ ਭਾਰਤ ਸਿਹਤਮੰਦ ਆਰਥਿਕ ਵਿਕਾਸ ਦੀ ਸੰਭਾਵਨਾ...

ਸਾਇਨਾ ਤੇ ਸ਼੍ਰੀਕਾਂਤ ਮਲੇਸ਼ੀਆ ਓਪਨ ਦੇ ਪਹਿਲੇ ਦੌਰ ‘ਚੋਂ ਬਾਹਰ

ਕੁਆਲਾਲੰਪੁਰ : ਭਾਰਤ ਦੀ ਤਜਰਬੇਕਾਰ ਸ਼ਟਲਰ ਸਾਇਨਾ ਨੇਹਵਾਲ ਅਤੇ ਕਿਦਾਂਬੀ ਸ੍ਰੀਕਾਂਤ ਸੀਜ਼ਨ ਦੇ ਸ਼ੁਰੂਆਤੀ ਮਲੇਸ਼ੀਆ ਓਪਨ ਸੁਪਰ 1000 ਟੂਰਨਾਮੈਂਟ ਦੇ ਪਹਿਲੇ ਦੌਰ ਵਿੱਚ ਹਾਰ ਕੇ ਬਾਹਰ...

ਜਲੰਧਰ ਦੀ ਆਰੂਸ਼ੀ ਭਨੋਟ ਦੀ ਵੱਡੀ ਪ੍ਰਾਪਤੀ, ਸ਼ਿਕਾਗੋ ਯੂਨੀਵਰਸਿਟੀ ਤੋਂ ਮਿਲੀ ਸਕਾਲਰਸ਼ਿਪ

ਜਲੰਧਰ – 17 ਸਾਲਾ ਗੋਲਫਰ ਆਰੂਸ਼ੀ ਭਨੋਟ ਨੇ ਯੂਨੀਵਰਸਿਟੀ ਆਫ ਸ਼ਿਕਾਗੋ ਤੋਂ ਸਕਾਲਰਸ਼ਿਪ ਹਾਸਲ ਕਰ ਕੇ ਸ਼ਹਿਰ ਦਾ ਨਾਂ ਰੌਸ਼ਨ ਕੀਤਾ ਹੈ। ਦਿੱਲੀ ਪਬਲਿਕ ਸਕੂਲ ਦੀ...

‘ਪਠਾਨ’ ਵਿਵਾਦ ’ਤੇ ਜਾਵੇਦ ਅਖ਼ਤਰ ਦਾ ਵੱਡਾ ਬਿਆਨ, ਕਿਹਾ- ‘ਸਾਡੇ ਕੋਲ 4-5 ਅਹਿਮ ਧਰਮ…’

ਮੁੰਬਈ – ਸ਼ਾਹਰੁਖ ਖ਼ਾਨ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ ‘ਪਠਾਨ’ ਨੂੰ ਲੈ ਕੇ ਜ਼ਬਰਦਸਤ ਚਰਚਾ ਬਣੀ ਹੋਈ ਹੈ। ਫ਼ਿਲਮ ਦੇ ਗੀਤ ‘ਬੇਸ਼ਰਮ ਰੰਗ’ ’ਤੇ...

ਗਾਇਕ ਕੁਲਵਿੰਦਰ ਬਿੱਲਾ ਨੇ ਮਨਾਈ ਵਿਆਹ ਦੀ ਵਰ੍ਹੇਗੰਢ, ਪਤਨੀ ਨਾਲ ਤਸਵੀਰਾਂ ਵਾਇਰਲ

ਜਲੰਧਰ : ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਆਪਣੀ ਦਮਦਾਰ ਗਾਇਕੀ ਨਾਲ ਲੱਖਾਂ ਦਿਲਾਂ ‘ਤੇ ਰਾਜ ਕਰ ਰਿਹਾ ਹੈ। ਕੁਲਵਿੰਦਰ ਬਿੱਲਾ ਨੇ ਆਪਣੀ ਗਾਇਕੀ ਦੇ ਕਰੀਅਰ ‘ਚ ਇੰਡਸਟਰੀ...

ਜ਼ੇਲ੍ਹ ਤੋਂ ਰਿਹਾਈ ਮਗਰੋਂ ਦਲੇਰ ਮਹਿੰਦੀ ਨੇ ਬਿਆਨ ਕੀਤਾ ਦਰਦ, ਕਿਹਾ- 18 ਸਾਲਾਂ ਤੋਂ ਮਿਲ ਰਹੇ ਸਨ ਤਸੀਹੇ

ਜਲੰਧਰ : ਗਾਇਕ ਦਲੇਰ ਮਹਿੰਦੀ ਨੇ ਇੱਕ ਤੋਂ ਵੱਧ ਕੇ ਇੱਕ ਮਿਊਜ਼ਿਕ ਐਲਬਮ ਦਿੱਤੀ ਹੈ। ਹਾਲਾਂਕਿ ਗਾਇਕ ਹਮੇਸ਼ਾ ਹੀ ਵਿਵਾਦਾਂ ਨਾਲ ਜੁੜਿਆ ਰਿਹਾ ਹੈ। ਉਸ ‘ਤੇ...

ਪੰਜਾਬੀ ਅਦਾਕਾਰ ਸਣੇ 4 ਖ਼ਿਲਾਫ਼ FIR ਦੇ ਹੁਕਮ, 2.90 ਲੱਖ ਰੁਪਏ ਦੀ ਮਾਰੀ ਠੱਗੀ

ਚੰਡੀਗੜ੍ਹ : ਐਨੀਮੇਸ਼ਨ-ਮਲਟੀਮੀਡੀਆ ਕੋਰਸ ਕਰਵਾਉਣ ਦੇ ਨਾਂ ’ਤੇ ਪਟਿਆਲਾ ਦੇ ਸ਼ਿਵਮ ਮਲਹੋਤਰਾ ਨਾਲ 2.90 ਲੱਖ ਰੁਪਏ ਦੀ ਠੱਗੀ ਹੋਣ ਦਾ ਮਾਮਲਾ ਸਾਹਮਣਾ ਆਇਆ ਹੈ। ਇਸ ਸਬੰਧੀ...

ਦੋਸਤ ਡਿਪਟੀ ਵੋਹਰਾ ਦੀ ਲਾਸ਼ ਵੇਖ ਭੁੱਬਾਂ ਮਾਰ ਰੋਇਆ ਗਾਇਕ ਰਣਜੀਤ ਬਾਵਾ

ਜਲੰਧਰ : ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਰਣਜੀਤ ਬਾਵਾ ਦੇ ਮੈਨੇਜਰ ਡਿਪਟੀ ਵੋਹਰਾ ਦੀ ਬੀਤੇ ਕੁਝ ਦਿਨ ਪਹਿਲਾ ਸੜਕ ਹਾਦਸੇ ‘ਚ ਮੌਤ ਹੋ ਗਈ। ਦੱਸਿਆ ਜਾ...

ਰਾਖੀ ਸਾਵੰਤ ਦੀ ਮਾਂ ਦੀ ਮੁੜ ਵਿਗੜੀ ਹਾਲਤ, ਅਦਾਕਾਰਾ ਨੇ ਪ੍ਰਸ਼ੰਸਕਾਂ ਨੂੰ ਕਿਹਾ- ਹੁਣ ਤੁਹਾਡੀਆਂ ਦੁਆਵਾਂ ਦੀ ਲੋੜ ਹੈ

ਮੁੰਬਈ : ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ਦੀ ਮਾਂ ਦੀ ਹਾਲਤ ਮੁੜ ਤੋਂ ਖ਼ਰਾਬ ਹੋ ਗਈ ਹੈ, ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ...

ਹਨੀ ਸਿੰਘ ਨੇ ਬੰਨ੍ਹੇ ਉਰਫੀ ਜਾਵੇਦ ਦੀਆਂ ਤਾਰੀਫ਼ਾਂ ਦੇ ਪੁਲ, ਕਿਹਾ- ਭਾਰਤ ਦੀਆਂ ਕੁੜੀਆਂ ਨੂੰ ਚਾਹੀਦੈ ਉਸ ਤੋਂ ਸਿੱਖਣਾ

ਉਰਫ਼ੀ ਜਾਵੇਦ ਆਪਣੀ ਡਰੈਸਿੰਗ ਅਤੇ ਫੈਸ਼ਨ ਸੈਂਸ ਨਾਲ ਬਾਲੀਵੁੱਡ ਇੰਡਸਟਰੀ ‘ਚ ਅਲੱਗ ਪਹਿਛਾਣ ਬਣਾਈ ਹੈ। ਕਈ ਵਾਰ ਬਾਲੀਵੁੱਡ ਸਟਾਰ ਵੱਲੋ ਉਰਫ਼ੀ ਜਾਵੇਦ ਦੀ ਡਰੈਸਿੰਗ ਸੈਂਸ...

ਪੰਜਾਬ ਨੂੰ ਮਿਲੀ ਨਵੀਂ ਫ਼ਿਲਮ ਸਿਟੀ, ਪੰਜਾਬੀ ਕਲਾਕਾਰ CM ਮਾਨ ਦੀ ਪਤਨੀ ਨਾਲ ਪਹੁੰਚੇ ਲੌਂਚ ਪਾਰਟੀ ‘ਚ

ਚੰਡੀਗੜ੍ਹ : ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਲਈ ਵੱਡੀ ਖ਼ੁਸ਼ਖਬਰੀ ਸਾਹਮਣੇ ਆਈ ਹੈ। ਜੀ ਹਾਂ, ਖ਼ਬਰ ਹੈ ਕਿ ਪੰਜਾਬੀ ਇੰਡਸਟਰੀ ਨੂੰ ਆਪਣੀ ਨਵੀਂ ਫ਼ਿਲਮ ਇੰਡਸਟਰੀ ਮਿਲ ਗਈ...

ਸੁਨੰਦਾ ਸ਼ਰਮਾ ਦੀ ਸ਼ਾਇਰੀ ਨੂੰ ਆਪਣੇ ਸ਼ੋਅ ‘ਬੜੇ ਅਛੇ ਲਗਤੇ ਹੈਂ 2’ ’ਚ ਵਰਤੇਗੀ ਏਕਤਾ ਕਪੂਰ

ਚੰਡੀਗੜ੍ਹ – ਟੀ. ਵੀ. ਸੀਰੀਅਲਜ਼ ਦੀ ਕੁਈਨ ਏਕਤਾ ਕਪੂਰ ਨੇ ਇੰਸਟਾਗ੍ਰਾਮ ’ਤੇ ਇਕ ਰੀਲ ਸਾਂਝੀ ਕੀਤੀ ਹੈ। ਇਸ ਰੀਲ ’ਚ ਸੁਨੰਦਾ ਸ਼ਰਮਾ ਦੀ ਸ਼ਾਇਰੀ ਸੁਣੀ ਜਾ...

ਪੱਕੇ ਮੋਰਚੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੇ ਗੂੰਜੇ ਜੈਕਾਰੇ

ਐਸ.ਏ.ਐਸ. ਨਗਰ (ਮੁਹਾਲੀ), 10 ਜਨਵਰੀ-: ਹੱਡ ਚੀਰਵੀਂ ਠੰਢ ਦੇ ਬਾਵਜੂਦ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ਉੱਤੇ ਬੰਦੀ ਸਿੰਘਾਂ ਦੀ ਰਿਹਾਈ, 328 ਪਾਵਨ ਸਰੂਪਾਂ ਦਾ ਮਾਮਲਾ, ਬੇਅਦਬੀ...

ਰਾਹੁਲ ਗਾਂਧੀ ਪਹੁੰਚੇ ਫਤਿਹਗੜ੍ਹ ਸਾਹਿਬ, ਅੱਜ ਹੋਵੇਗੀ ਯਾਤਰਾ ਆਰੰਭ

ਫਤਿਹਗੜ੍ਹ ਸਾਹਿਬ –ਅੱਜ ਸ਼ਾਮ ਆਲ ਇੰਡੀਆ ਕਾਂਗਰਸ ਪਾਰਟੀ ਦੇ ਕੌਮੀ ਆਗੂ ਇਤਿਹਾਸਕ ਸ਼ਹਿਰ ਸਰਹਿੰਦ-ਫਤਿਹਗੜ੍ਹ ਸਾਹਿਬ ਵਿਖੇ ਆਪਣੇ ਸਾਥੀਆਂ ਨਾਲ ਪਹੁੰਚ ਗਏ ਹਨ, ਜਿਥੋਂ ਉਹ ਬੁੱਧਵਾਰ...

ਰੇਤਾ ਦੀ ਵਿਕਰੀ ਦੇ ਸਰਕਾਰੀ ਡਿੱਪੂ ਹੋਰ ਜ਼ਿਲ੍ਹਿਆਂ ’ਚ ਵੀ ਖੋਲ੍ਹੇ ਜਾਣਗੇ : ਮੀਤ ਹੇਅਰ

ਚੰਡੀਗੜ੍ਹ : ਪੰਜਾਬ ਦੇ ਮਾਈਨਿੰਗ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਸੂਬਾ ਸਰਕਾਰ ਨੂੰ ਬੰਦ ਪਈਆਂ ਖੱਡਾਂ ਚਲਾਉਣ ਦੀ ਦਿੱਤੀ...

ਪੰਜਾਬ ‘ਚ ਨੈਸ਼ਨਲ ਹਾਈਵੇਅ ‘ਤੇ ਕਿਸਾਨਾਂ ਦੇ ਧਰਨਿਆਂ ਦਾ ਮਾਮਲਾ ਪੁੱਜਾ ਹਾਈਕੋਰਟ

ਚੰਡੀਗੜ੍ਹ : ਪੰਜਾਬ ਦੇ 13 ਟੋਲ ਪਲਾਜ਼ੇ ਕਿਸਾਨਾਂ ਅਤੇ ਹੋਰ ਜੱਥੇਬੰਦੀਆਂ ਦੇ ਧਰਨਿਆਂ ਕਾਰਨ 2 ਮਹੀਨਿਆਂ ਤੋਂ ਬੰਦ ਪਏ ਹਨ, ਜਿਸ ਕਾਰਨ ਨੈਸ਼ਨਲ ਹਾਈਵੇਅ ਅਥਾਰਟੀ...

ਜੋਸ਼ੀਮੱਠ: ਹੋਟਲ ਢਾਹੁਣ ਲਈ ਪ੍ਰਸ਼ਾਸਨ ਨੇ ਵਿੱਢੀ ਕਾਰਵਾਈ

ਨਵੀਂ ਦਿੱਲੀ, 10 ਜਨਵਰੀ -: ਉੱਤਰਾਖੰਡ ਦੇ ਜੋਸ਼ੀਮੱਠ ਵਿੱਚ ਜ਼ਮੀਨ ਧਸਣ ਕਾਰਨ ਬੁਰੀ ਤਰ੍ਹਾਂ ਨੁਕਸਾਨੇ ਦੋ ਹੋਟਲਾਂ ‘ਮਾਊਂਟ ਵਿਊ’ ਅਤੇ ‘ਮਾਲਾਰੀ ਇਨ’ ਨੂੰ ਢਾਹੁਣ ਦੀ ਤਿਆਰੀ...

ਟਿਕੈਤ ਨੂੰ ਬੋਲੇ ਰਾਹੁਲ ਗਾਂਧੀ, ਮੋਦੀ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਲਾਗੂ ਨਹੀਂ ਹੋਣ ਦੇਵਾਂਗਾ

ਕੁਰੂਕਸ਼ੇਤਰ- ਹਰਿਆਣਾ ਵਿਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਕੁਰੂਕਸ਼ੇਤਰ ਵਿਚ ਸੋਮਵਾਰ ਸਵੇਰੇ ਖਾਨਪੁਰ ਕੋਲੀਆਂ ਤੋਂ ਸ਼ੁਰੂ ਹੋਈ, ਜਿਸ ਤੋਂ ਬਾਅਦ ਉਹ ਦਿੱਲੀ-ਚੰਡੀਗੜ੍ਹ ਹਾਈਵੇ ’ਤੇ...

ਪੰਜਾਬ ‘ਚ ‘ਭਾਰਤ ਜੋੜੋ ਯਾਤਰਾ’ ਸ਼ੁਰੂ ਕਰਨ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣਗੇ ਰਾਹੁਲ ਗਾਂਧੀ

ਹਰਿਆਣਾ – ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ‘ਭਾਰਤ ਜੋੜੋ ਯਾਤਰਾ’ ਅਧੀਨ ਪੰਜਾਬ ‘ਚ ਆਪਣੀ ਪੈਦਲ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਮੰਗਲਵਾਰ ਦੁਪਹਿਰ ਅੰਮ੍ਰਿਤਸਰ ਸਥਿਤ...

ਹਰਿਆਣਾ : ਕੇਕ ਲੈਣ ਦੇ ਬਹਾਨੇ ਘਰ ‘ਚ ਵੜੇ ਲੁਟੇਰੇ, ਕੀਤਾ ਡਾਕਟਰ ਦਾ ਕਤਲ

ਕੁਰੂਕੁਸ਼ੇਤਰ – ਹਰਿਆਣਾ ਦੇ ਕੁਰੂਕਸ਼ੇਤਰ ‘ਚ ਅਣਪਛਾਤੇ ਲੁਟੇਰਿਆਂ ਵਲੋਂ ਮਹਿਲਾ ਡਾਕਟਰ ਦਾ ਕਤਲ ਕਰ ਦਿੱਤਾ ਗਿਆ। ਸੈਕਟਰ-13 ਅਰਬਨ ਅਸਟੇਟ ‘ਚ ਰਹਿਣ ਵਾਲੀ 60 ਸਾਲਾ ਮਹਿਲਾ...

ਮੋਹਨ ਭਾਗਵਤ ਦਾ ਵੱਡਾ ਬਿਆਨ, ਮੁਸਲਮਾਨਾਂ ਨੂੰ ਛੱਡਣੀ ਹੋਵੇਗੀ ‘ਅਸੀਂ ਵੱਡੇ ਹਾਂ’ ਦੀ ਭਾਵਨਾ

ਨਵੀਂ ਦਿੱਲੀ –ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਹੈ ਕਿ ਹਿੰਦੂਆਂ ਦੀ ਆਪਣੀ ਪਛਾਣ, ਕੌਮੀਅਤ ਅਤੇ ਹਰ ਕਿਸੇ...

ਬ੍ਰਿਟੇਨ ਦੀ ਪਹਿਲਾ ਰਾਕੇਟ ਲਾਂਚ ਕਰਨ ਦੀ ਕੋਸ਼ਿਸ਼ ਅਸਫਲ, ਵਿਗਿਆਨੀਆਂ ਨੇ ਕੀਤੀ ਪੁਸ਼ਟੀ

ਲੰਡਨ : ਬ੍ਰਿਟੇਨ ਦੀ ਧਰਤੀ ਤੋਂ ਪਹਿਲੇ ਰਾਕੇਟ ਨੂੰ ਆਰਬਿਟ ਵਿੱਚ ਲਾਂਚ ਕਰਨ ਦੀ ਕੋਸ਼ਿਸ਼ ਮੰਗਲਵਾਰ ਨੂੰ ਅਸਫਲ ਰਹੀ। ਵਿਗਿਆਨੀਆਂ ਨੇ ਵੀ ਇਸ ਸਬੰਧੀ ਪੁਸ਼ਟੀ ਕੀਤੀ।...

ਭਗਵਾਨ ਵਾਲਮੀਕਿ ਸਭਾ ਯੂਬਾ ਸਿਟੀ ਨੇ ਬਾਬਾ ਜੀਵਨ ਸਿੰਘ ਦੇ ਸ਼ਹੀਦੀ ਦਿਹਾੜੇ ਸਬੰਧੀ SGPC ਨੂੰ ਕੀਤੀ ਅਪੀਲ

ਮਿਲਾਨ: ਭਗਵਾਨ ਵਾਲਮੀਕਿ ਸਭਾ ਯੂਬਾ ਸਿਟੀ ਅਮਰੀਕਾ ਨੇ ਇਕ ਧਾਰਮਿਕ ਪ੍ਰੋਗਰਾਮ ਦੌਰਾਨ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ ਕਰਦੇ ਹੋਏ ਸਮੁੱਚੀ ਸਿੱਖ ਸੰਗਤ ਅਤੇ ਸ਼੍ਰੋਮਣੀ...

ਭਾਰਤੀ ਅਮਰੀਕੀ ਪੁਲਾੜ ਮਾਹਰ ਨੂੰ ਨਾਸਾ ਦਾ ਨਵਾਂ ਮੁੱਖ ਟੈਕਨਾਲੋਜਿਸਟ ਨਿਯੁਕਤ ਕੀਤਾ ਗਿਆ

ਵਾਸ਼ਿੰਗਟਨ- ਭਾਰਤੀ-ਅਮਰੀਕੀ ਏਰੋਸਪੇਸ ਉਦਯੋਗ ਦੇ ਮਾਹਿਰ ਨੂੰ ਇੱਥੇ ਅਮਰੀਕੀ ਪੁਲਾੜ ਏਜੰਸੀ ਨਾਸਾ ਦਾ ਨਵਾਂ ਮੁੱਖ ਟੈਕਨਾਲੋਜਿਸਟ ਨਿਯੁਕਤ ਕੀਤਾ ਗਿਆ ਹੈ। ਏ.ਸੀ. ਚਰਾਨੀਆ ਨੈਸ਼ਨਲ ਏਰੋਨਾਟਿਕਸ ਐਂਡ...

ਨਿਊਯਾਰਕ ਦੇ ਦੋ ਵੱਡੇ ਹਸਪਤਾਲਾਂ ਦੀਆਂ ਤਕਰੀਬਨ 7,000 ਨਰਸਾਂ ਹੜਤਾਲ ‘ਤੇ ਗਈਆਂ

ਨਿਊਯਾਰਕ – ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ ਦੋ ਸਭ ਤੋਂ ਵੱਡੇ ਹਸਪਤਾਲਾਂ ਦੀਆਂ ਤਕਰੀਬਨ 7,000 ਨਰਸਾਂ ਨੇ ਤਨਖਾਹ ਅਤੇ ਸਟਾਫ਼ ਦੀ ਗਿਣਤੀ ਵਧਾਉਣ ਦੀ ਮੰਗ...

ਪਾਕਿਸਤਾਨ ‘ਚ ਆਪਣੇ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਚੀਨ ਚਿੰਤਤ

ਬੀਜਿੰਗ – ਚੀਨ ਦੇ ਨਵੇਂ ਵਿਦੇਸ਼ ਮੰਤਰੀ ਕਿਨ ਗੈਂਗ ਨੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਨਾਲ ਆਪਣੀ ਪਹਿਲੀ ਫੋਨ ਗੱਲਬਾਤ ਦੌਰਾਨ ਕਿਹਾ ਕਿ ਬੀਜਿੰਗ...

ਇੰਡੋਨੇਸ਼ੀਆ ‘ਚ 7.6 ਤੀਬਰਤਾ ਦਾ ਭੂਚਾਲ, ਆਸਟ੍ਰੇਲੀਆ ‘ਚ ਵੀ ਮਹਿਸੂਸ ਕੀਤੇ ਗਏ ਝਟਕੇ

ਜਕਾਰਤਾ – ਡੂੰਘੇ ਸਮੁੰਦਰ ਵਿੱਚ ਆਏ ਭੂਚਾਲ ਦੇ ਪ੍ਰਭਾਵ ਨਾਲ ਪੂਰਬੀ ਇੰਡੋਨੇਸ਼ੀਆ ਦੇ ਇੱਕ ਪਿੰਡ ਵਿੱਚ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ। ਇਸ ਦੇ ਝਟਕੇ ਉੱਤਰੀ ਆਸਟ੍ਰੇਲੀਆ...

ਬ੍ਰਾਜ਼ੀਲ ‘ਚ ਲੋਕਤੰਤਰੀ ਅਦਾਰਿਆਂ ‘ਤੇ ਹੋਏ ਹਮਲੇ ਦੀ ਬਾਈਡੇਨ, ਟਰੂਡੋ ਆਦਿ ਨੇ ਕੀਤੀ ਨਿੰਦਾ

ਰੀਓ ਡੀ ਜੇਨੇਰੋ : ਬ੍ਰਾਜ਼ੀਲ ਵਿਚ ਲੋਕਤੰਤਰੀ ਅਦਾਰਿਆਂ ‘ਤੇ ਹੋਏ ਹਮਲਿਆਂ ਦੀ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਨੇ ਨਿੰਦਾ ਕੀਤੀ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ, ਕੈਨੇਡਾ...

ਚੋਣ ਕਮਿਸ਼ਨ ਦੀ ਉਲੰਘਣਾ ਦੇ ਮਾਮਲੇ ’ਚ ਇਮਰਾਨ ਖਾਨ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ

ਇਸਲਾਮਾਬਾਦ –ਪਾਕਿਸਤਾਨ ਦੀ ਚੋਟੀ ਦੀ ਚੋਣ ਸੰਸਥਾ ਨੇ ਉਲੰਘਣਾ ਦੇ ਇਕ ਮਾਮਲੇ ’ਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਾਰਟੀ ਦੇ ਹੋਰ ਚੋਟੀ...

ਰਿਲਾਇੰਸ ਕੈਪੀਟਲ ਦੇ ਕਰਜ਼ਦਾਤਾ ਕਰ ਸਕਦੇ ਹਨ ਦੂਜੇ ਗੇੜ ਦੀ ਨੀਲਾਮੀ ਦਾ ਫ਼ੈਸਲਾ

ਮੁੰਬਈ – ਕਰਜ਼ੇ ਵਿੱਚ ਡੁੱਬੀ ਰਿਲਾਇੰਸ ਕੈਪੀਟਲ ਨੂੰ ਹਾਸਲ ਕਰਨ ਦੀ ਲੜਾਈ ਵਿਚ ਟੋਰੈਂਟ ਗਰੁੱਪ ਅਤੇ ਹਿੰਦੂਜਾ ਗਰੁੱਪ ਵਿਚਾਲੇ ਚੱਲ ਰਹੀ ਲੜਾਈ ਇੱਕ ਨਵਾਂ ਮੋੜ...

ਰੋਲਸ ਰਾਇਸ ਨੇ 118 ਸਾਲਾਂ ਦੇ ਇਤਿਹਾਸ ’ਚ 2022 ’ਚ ਵੇਚੀਆਂ ਸਭ ਤੋਂ ਵੱਧ ਕਾਰਾਂ

ਆਟੋ ਡੈਸਕ : ਲਗਜ਼ਰੀ ਕਾਰ ਨਿਰਮਾਤਾ ਕੰਪਨੀ ਰੋਲਸ ਰਾਇਸ ਲਈ 2022 ਸੱਚਮੁੱਚ ਇਕ ਮਹੱਤਵਪੂਰਨ ਸਾਲ ਸੀ। ਇਸ ਸਾਲ ਕੰਪਨੀ ਨੇ 6021 ਕਾਰਾਂ ਵੇਚੀਆਂ, ਜੋ ਕੰਪਨੀ ਦੇ 118...

ਪੰਤ ਦੇ ਕਾਰ ਹਾਦਸੇ ਸਣੇ ਕੁਝ ਅਪਰਾਧਾਂ ਦੀ ਰਿਪੋਰਟਿੰਗ ਨੂੰ ਲੈ ਕੇ ਟੀਵੀ ਚੈਨਲਾਂ ਨੂੰ ਐਡਵਾਈਜ਼ਰੀ ਜਾਰੀ

ਨਵੀਂ ਦਿੱਲੀ – ਕੇਂਦਰ ਸਰਕਾਰ ਨੇ ਪਿਛਲੇ ਦਿਨੀਂ ਕ੍ਰਿਕਟਰ ਰਿਸ਼ਭ ਪੰਤ ਦੇ ਕਾਰ ਹਾਦਸੇ ਅਤੇ ਕੁਝ ਅਪਰਾਧਾਂ ਦੀ ਟੈਲੀਵਿਜ਼ਨ ਕਵਰੇਜ ਨੂੰ ਸੋਮਵਾਰ ਨੂੰ ‘ਖ਼ਰਾਬ’ ਅਤੇ...

ਜ਼ਖਮੀ ਹੈਨਰੀ ਦੀ ਜਗ੍ਹਾ ਇਸ ਤੇਜ਼ ਗੇਂਦਬਾਜ਼ ਨੂੰ ਮਿਲੀ ਨਿਊਜ਼ੀਲੈਂਡ ਟੀਮ ‘ਚ ਜਗ੍ਹਾ

ਆਕਲੈਂਡ : ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਡਗ ਬ੍ਰਾਸਵੈੱਲ ਨੂੰ ਜ਼ਖਮੀ ਮੈਟ ਹੈਨਰੀ ਦੇ ਬਦਲ ਵਜੋਂ ਭਾਰਤ ਅਤੇ ਪਾਕਿਸਤਾਨ ਖਿਲਾਫ ਵਨਡੇ ਸੀਰੀਜ਼ ਲਈ ਟੀਮ ‘ਚ ਸ਼ਾਮਲ ਕੀਤਾ...

ਫਗਵਾੜਾ: ਗੰਨਮੈਨ ਨੂੰ ਮੌਤ ਦੇ ਘਾਟ ਉਤਾਰਣ ਵਾਲੇ 3 ਗੈਂਗਸਟਰ ਗ੍ਰਿਫ਼ਤਾਰ

ਕਪੂਰਥਲਾ- ਜਲੰਧਰ-ਲੁਧਿਆਣਾ ਵਿਚਕਾਰ ਫਗਵਾੜਾ ਸ਼ਹਿਰ ‘ਚ ਗੈਂਗਸਟਰਾਂ ਨੇ ਇਕ ਪੁਲਸ ਕਾਂਸਟੇਬਲ ਦੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਘਟਨਾ ਸਮੇਂ ਥਾਣਾ ਸਿਟੀ ਦੇ ਐੱਸ. ਐੱਚ....

ਪਹਿਲੀ ਵਾਰ ਉਰਫੀ ਜਾਵੇਦ ਨੇ ਦੱਸਿਆ ਕਿਉਂ ਨਹੀਂ ਪਾਉਂਦੀ ਪੂਰੇ ਕੱਪੜੇ

ਮੁੰਬਈ : ਉਰਫੀ ਜਾਵੇਦ ਆਪਣੀ ਅਨੋਖੀ ਡਰੈਸਿੰਗ ਸੈਂਸ ਨੂੰ ਲੈ ਕੇ ਹਮੇਸ਼ਾ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਉਹ ਆਪਣੇ ਬੋਲਡ ਅੰਦਾਜ਼ ਨੂੰ ਲੈ ਕੇ ਸੁਰਖੀਆਂ ‘ਚ...

ਫ਼ਿਲਮ ‘ਰੇਂਜ ਰੋਡ 290’ ਦਾ ਟਰੇਲਰ ਰਿਲੀਜ਼, 13 ਜਨਵਰੀ ਨੂੰ ਸਿਨੇਮਾਘਰਾਂ ‘ਚ ਦਵੇਗੀ ਦਸਤਕ

ਜਲੰਧਰ : ਆਉਣ ਵਾਲੀ ਪੰਜਾਬੀ ਕ੍ਰਾਈਮ-ਡਰਾਮਾ ਫ਼ਿਲਮ ‘ਰੇਂਜ ਰੋਡ 290’ ਦਾ ਟਰੇਲਰ ਹਾਲ ਹੀ ‘ਚ ਰਿਲੀਜ਼ ਹੋਇਆ ਹੈ, ਜੋ ਕਿ ਕਾਫ਼ੀ ਰੋਮਾਂਚਕ ਹੈ। ਫ਼ਿਲਮ ਦੀ ਕਹਾਣੀ...

ਫ਼ਿਲਮ ‘ਕਲੀ ਜੋਟਾ’ ਦਾ ਟਰੇਲਰ ਰਿਲੀਜ਼, ਖਿੱਚ ਦਾ ਕੇਂਦਰ ਬਣੀ ਨੀਰੂ ਬਾਜਵਾ ਤੇ ਸਰਤਾਜ ਦੀ ਕੈਮਿਸਟਰੀ

ਜਲੰਧਰ : ਪੰਜਾਬੀ ਫ਼ਿਲਮ ‘ਕੱਲੀ ਜੋਟਾ’ ਦਾ ਟਰੇਲਰ ਰਿਲੀਜ਼ਹੋ ਚੁੱਕਿਆ ਹੈ, ਜਿਸ ‘ਚ ਅਸੀਂ ਪਹਿਲੀ ਵਾਰ ਸਤਿੰਦਰ ਸਰਤਾਜ, ਨੀਰੂ ਬਾਜਵਾ ਅਤੇ ਵਾਮਿਕਾ ਗੱਬੀ ਨੂੰ ਇਕੱਠੇ ਦੇਖ...

ਜੈਸਮੀਨ ਸੈਂਡਲਾਸ ਕਾਰਨ ਬੁਰੀ ਫਸੀ ਨਿਸ਼ਾ ਬਾਨੋ, ਸੋਸ਼ਲ ਮੀਡੀਆ ‘ਤੇ ਉਡਾਇਆ ਜਾ ਰਿਹੈ ਮਜ਼ਾਕ

ਜਲੰਧਰ : ਗਾਇਕਾ ਜੈਸਮੀਨ ਸੈਂਡਲਾਸ ਅਕਸਰ ਹੀ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਜੈਸਮੀਨ ਹਮੇਸ਼ਾ ਹੀ ਆਪਣੇ ਅਤਰੰਗੀ ਸਟਾਇਲ ਕਰਕੇ ਚਰਚਾ ‘ਚ ਹੀ ਰਹਿੰਦੀ ਹੈ। ਇੰਨੀਂ ਦਿਨੀਂ...