Month: December 2022

ਪਾਕਿਸਤਾਨੀ ਸੁਰੱਖਿਆ ਬਲਾਂ ਨੇ ਬੰਧਕਾਂ ਨੂੰ ਮੁਕਤ ਕਰਵਾਉਣ ਲਈ ਮੁਹਿੰਮ ਕੀਤੀ ਸ਼ੁਰੂ

ਪੇਸ਼ਾਵਰ– ਪਾਕਿਸਤਾਨ ਦੇ ਅਸ਼ਾਂਤ ਖੈਬਰ ਪਖਤੂਨਖਵਾ ਸੂਬੇ ’ਚ ਦੋ ਦਿਨ ਪਹਿਲਾਂ ਅੱਤਵਾਦ-ਰੋਕੂ ਕੇਂਦਰ ’ਚ ਕੁਝ ਲੋਕਾਂ ਨੂੰ ਬੰਧਕ ਬਣਾਏ ਜਾਣ ਦੇ ਮਾਮਲੇ ’ਚ ਗੱਲਬਾਤ ਨਾਕਾਮ ਹੋਣ...

ਤਾਲਿਬਾਨ ਵੱਲੋਂ ਕੁੜੀਆਂ ਦੀ ਉੱਚ-ਸਿੱਖਿਆ ‘ਤੇ ਲਾਈ ਪਾਬੰਦੀ ‘ਤੇ ਬੋਲੀ ਬਿਲਾਵਲ ਭੁੱਟੋ

ਇਸਲਾਮਾਬਾਦ : ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ-ਜ਼ਰਦਾਰੀ ਨੇ ਕਿਹਾ ਕਿ ਤਾਲਿਬਾਨ ਦਾ ਔਰਤਾਂ ਨੂੰ ਉੱਚ-ਸਿੱਖਿਆ ਅਤੇ ਯੂਨੀਵਰਸਿਟੀ ਸਿੱਖਿਆ ‘ਤੇ ਪਾਬੰਦੀ ਬਹੁਤ ਨਿਰਾਸ਼ਾਜਨਕ ਫ਼ੈਸਲਾ ਹੈ। ਪਰ...

ਆਸਟਰੇਲੀਆ ਵੱਲੋਂ ਨੌਜਵਾਨ ਭਾਰਤੀਆਂ ਲਈ ਨਵੇਂ ‘ਬੈਕਪੈਕਰ ਵੀਜ਼ਾ’ ਦੀ ਸ਼ੁਰੂਆਤ

ਬ੍ਰਿਸਬਨ, 21 ਦਸੰਬਰ-: ਆਸਟਰੇਲੀਆ ਅਤੇ ਭਾਰਤ ਦਰਮਿਆਨ ਹੋਏ ਆਰਥਿਕ ਸਹਿਯੋਗ ਅਤੇ ਵਪਾਰਕ ਸਮਝੌਤੇ ਤਹਿਤ ਹੁਣ 18 ਤੋਂ 30 ਸਾਲ ਦੀ ਉਮਰ ਦੇ ਯੋਗ ਨੌਜਵਾਨ ਭਾਰਤੀਆਂ...

ਆਸਟ੍ਰੇਲੀਆ-ਚੀਨ ਦੇ ਮੰਤਰੀਆਂ ਨੇ ਕੀਤੀ ਮੁਲਾਕਾਤ, ਸਬੰਧ ਸੁਧਰਨ ਦੀ ਬੱਝੀ ਆਸ

ਬੀਜਿੰਗ – ਆਸਟ੍ਰੇਲੀਆ ਅਤੇ ਚੀਨ ਦੇ ਵਿਦੇਸ਼ ਮੰਤਰੀਆਂ ਨੇ ਉੱਚ-ਪੱਧਰੀ ਰਾਜਨੀਤਿਕ ਸੰਪਰਕਾਂ ਨੂੰ ਬਹਾਲ ਕਰਨ ਅਤੇ ਹਾਲ ਹੀ ਦੇ ਸਾਲਾਂ ਵਿੱਚ ਵੱਡੇ ਉਥਲ-ਪੁਥਲ ਵਾਲੇ ਸਬੰਧਾਂ ਵਿੱਚ...

ਨੁਸਰਤ ਨੂਰ ਨੇ ਰਚਿਆ ਇਤਿਹਾਸ, JPSC ਪ੍ਰੀਖਿਆ ‘ਚ ਟੌਪ ਕਰਨ ਵਾਲੀ ਪਹਿਲੀ ਮੁਸਲਿਮ ਮਹਿਲਾ ਬਣੀ

ਨੁਸਰਤ ਨੂਰ ਨੇ ਹਾਲ ਹੀ ‘ਚ ਜਾਰੀ ਝਾਰਖੰਡ ਪਬਲਿਕ ਸਰਵਿਸ ਕਮਿਸ਼ਨ (JPSC) ਮੈਡੀਕਲ ਅਫ਼ਸਰ ਪ੍ਰੀਖਿਆ 2022 ਦੇ ਨਤੀਜੇ ‘ਚ ਪਹਿਲਾ ਰੈਂਕ ਹਾਸਲ ਕਰਕੇ ਇਤਿਹਾਸ ਰਚ...

ਨਿਊਯਾਰਕ ਦੇ ਦੋ ਵਿਅਕਤੀ ਰੂਸੀਆਂ ਨਾਲ ਮਿਲ ਕੇ ਟੈਕਸੀ ਸਿਸਟਮ ਨੂੰ ਹੈਕ ਕਰਨ ਲਈ ਗ੍ਰਿਫ਼ਤਾਰ

ਨਿਊਯਾਰਕ – ਅਮਰੀਕਾ ਵਿਖੇ ਨਿਊਯਾਰਕ ਦੇ ਦੋ ਪੁਰਸ਼ਾਂ, ਜਿੰਨਾਂ ਦੇ ਨਾਂਅ ਡੈਨੀਅਲ ਅਬਾਏਵ ਅਤੇ ਪੀਟਰ ਲੇਮੈਨ ਹਨ, ਨੇ ਕਥਿਤ ਤੌਰ ‘ਤੇ ਜੇਐਫਕੇ ਦੇ ਟੈਕਸੀ ਡਿਸਪੈਚ ਦੇ...

ਰਿਲਾਇੰਸ ਕੈਪੀਟਲ ਰੈਜ਼ੋਲਿਊਸ਼ਨ ਪ੍ਰੋਸੈੱਸ ਨੂੰ ਝਟਕਾ, ਕਾਸਮੀਆ-ਪੀਰਾਮਲ ਕੰਸੋਰਟੀਅਮ ਬੋਲੀ ਪ੍ਰਕਿਰਿਆ ਤੋਂ ਬਾਹਰ

ਮੁੰਬਈ–ਰਿਲਾਇੰਸ ਕੈਪੀਟਲ ਲਿਮਟਿਡ ਦੀ ਰੈਜ਼ੋਲਿਊਸ਼ਨ ਪ੍ਰਕਿਰਿਆ ਨੂੰ ਇਕ ਵੱਡਾ ਝਟਕਾ ਲੱਗਾ ਹੈ। ਕਾਸਮੀਆ ਫਾਈਨੈਂਸ਼ੀਅਲ ਅਤੇ ਪੀਰਾਮਲ ਗਰੁੱਪ ਦਾ ਕੰਸੋਰਟੀਅਮ, ਜੋ ਆਰ. ਸੀ. ਏ. ਪੀ. ਜਾਇਦਾਦਾਂ...

ਅਸਮ ‘ਚ ਪੈਦਾ ਹੋਏ ਸਨ ਲਿਓਨਿਲ ਮੇਸੀ, ਕਹਿ ਕੇ ਕਾਂਗਰਸ ਸਾਂਸਦ ਨੇ ਕਰਾਈ ਫਜ਼ੀਹਤ, ਬਾਅਦ ‘ਚ ਡਿਲੀਟ ਕੀਤਾ ਟਵੀਟ

ਨਵੀਂ ਦਿੱਲੀ-  ਅਰਜਨਟੀਨਾ ਨੇ 36 ਸਾਲਾਂ ਬਾਅਦ ਫੀਫਾ ਵਿਸ਼ਵ ਕੱਪ 2022 ਦਾ ਖਿਤਾਬ ਜਿੱਤ ਲਿਆ ਹੈ। ਫਾਈਨਲ ਮੈਚ ਵਿੱਚ ਅਰਜਨਟੀਨਾ ਨੇ ਫਰਾਂਸ ਨੂੰ ਰੋਮਾਂਚਕ ਮੁਕਾਬਲੇ ਵਿੱਚ...

ਮੈਂ ਦਰਸ਼ਕਾਂ ਦੇ ਪਿਆਰ ਲਈ ਜਿਊਂਦੀ ਹਾਂ : ਭੂਮੀ ਪੇਡਨੇਕਰ

ਮੁੰਬਈ : ਬਾਲੀਵੁੱਡ ਅਦਾਕਾਰਾ ਭੂਮੀ ਪੇਡਨੇਕਰ ਦੀ ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਨਾਲ ਫ਼ਿਲਮ ‘ਗੋਵਿੰਦਾ ਨਾਮ ਮੇਰਾ’ ‘ਚ ਸ਼ਾਨਦਾਰ ਅਦਾਕਾਰੀ ਲਈ ਕਾਫ਼ੀ ਤਾਰੀਫ਼ ਹੋ ਰਹੀ ਹੈ। ਭੂਮੀ...

ਬਿਹਾਰ ‘ਚ ਵੀ ਸ਼ਾਹਰੁਖ ਦੀ ‘ਪਠਾਨ’ ਦਾ ਜ਼ਬਰਦਸਤ ਵਿਰੋਧ, ਭਾਜਪਾ ਨੇਤਾ ਦਾ ਬਿਆਨ- ਨਹੀਂ ਰਿਲੀਜ਼ ਹੋਣ ਦਿਆਂਗੇ ਫ਼ਿਲਮ

ਮੁੰਬਈ : ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਤੇ ਦੀਪਿਕਾ ਪਾਦੂਕੋਣ ਸਟਾਰਰ ਫ਼ਿਲਮ ‘ਪਠਾਨ’ ਦਾ ਵਿਵਾਦ  ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ‘ਪਠਾਨ’ ‘ਚ ਦੀਪਿਕਾ ਪਾਦੂਕੋਣ ਦੇ...

ਪੰਜਾਬੀ ਲੋਕ ਗਾਇਕ ਹੁੰਦੇ ਸਨ ਕਦੇ ਪੰਜਾਬੀਆਂ ਦੇ ‘ਨਾਇਕ’! ਅੱਜ ਪੈਸੇ ਦੇ ਪੁੱਤ ਬਣੇ

ਲੁਧਿਆਣਾ – ਪੰਜਾਬ ਦੀ ਧਰਤੀ ’ਤੇ ਅੱਜ ਤੋਂ ਤਿੰਨ ਦਹਾਕੇ ਪਹਿਲਾਂ ਪੰਜਾਬੀ ਗਾਇਕ ਪੰਜਾਬੀਆਂ ਦੇ ਲੋਕ ਨਾਇਕ ਥੋੜ੍ਹੇ ਪੈਸਿਆਂ ਨਾਲ ਲੋਕਾਂ ਦੀਆਂ ਖ਼ੁਸ਼ੀਆਂ ’ਚ ਢੇਰ ਸਾਰਾ...

ਬੀਮਾਰ ਹੋਣ ਦੇ ਬਾਵਜੂਦ ਵੀ ਸ਼ਹਿਨਾਜ਼ ਨੇ ਪੂਰੀ ਕੀਤੀ ਫੈਨ ਦੀ ਇਹ ਮੰਗ

ਜਲੰਧਰ : ਖ਼ੁਦ ਨੂੰ ਪੰਜਾਬ ਦੀ ਕੈਟਰੀਨਾ ਕੈਫ਼ ਅਖਵਾਉਣ ਵਾਲੀ ਸ਼ਹਿਨਾਜ਼ ਗਿੱਲ ਆਪਣੇ ਦੇਸੀ ਅੰਦਾਜ਼ ਲਈ ਜਾਣੀ ਜਾਂਦੀ ਹੈ। ਜਦੋਂ ਉਹ ਵਿਵਾਦਿਤ ਰਿਐਲਿਟੀ ਸ਼ੋਅ ‘ਬਿੱਗ ਬੌਸ...

ਗੁਰੂ ਰੰਧਾਵਾ ਦੇ ਪਿਆਰ ‘ਚ ਗਰੀਬੀ ਬਣੀ ਸੀ ਅੜਿੱਕਾ ਅਤੇ ਪੜ੍ਹਾਉਣ ਲਈ ਪਿਓ ਨੇ ਵੇਚੀ ਸੀ ਜ਼ਮੀਨ

ਜਲੰਧਰ : ਪੰਜਾਬੀ ਗਾਇਕ ਗੁਰੂ ਰੰਧਾਵਾ ਉਹ ਨਾਂ ਹੈ, ਜੋ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। 20 ਦਸੰਬਰ ਨੂੰ ਗੁਰੂ ਰੰਧਾਵਾ ਨੇ ਪੰਜਾਬੀ ਇੰਡਸਟਰੀ ‘ਚ 10...

ਜਦੋਂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਗਲ ਲੱਗ ਰੋਏ ਸਕੂਲ ਦੇ ਬੱਚੇ 

ਚੰਡੀਗੜ੍ਹ – ਮਰਹੂਮ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜੋ ਸਕੂਲੀ ਬੱਚਿਆਂ ਨਾਲ ਹੈ। ਇਸ ਵੀਡੀਓ ’ਚ ਬਲਕੌਰ ਸਿੰਘ...

ਕਰਿਆਨੇ ਦੀ ਦੁਕਾਨ ਚਲਾਉਣ ਵਾਲੇ ਦੀ ਧੀ ਨੂੰ ਮਿਲਿਆ 58 ਲੱਖ ਦਾ ਪੈਕਜ

ਚੰਡੀਗੜ੍ਹ : ਯੂਨੀਵਰਸਿਟੀ ਬਿਜ਼ਨੈੱਸ ਸਕੂਲ ਦੀ ਐੱਮ. ਬੀ. ਏ. ਦੀ ਵਿਦਿਆਰਥਣ ਹੁਸ਼ਿਆਰਪੁਰ ਨਿਵਾਸੀ ਅੰਸ਼ੂ ਸੂਦ ਨੂੰ ਤੋਲਾਰਾਮ ਕੰਪਨੀ ਨੇ 58 ਲੱਖ ਰੁਪਏ ਦਾ ਸਲਾਨਾ ਪੈਕੇਜ...

ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦਾ ਬੇੜਾ ਗਰਕ ਕਰਨ ’ਚ ਕੋਈ ਕਸਰ ਨਹੀਂ ਛੱਡੀ : ਰਾਜਾ ਵੜਿੰਗ

ਪਟਿਆਲਾ – ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਇੱਥੇ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਇਕ ਕਮਰਸ਼ੀਅਲ ਸੀ. ਐੱਮ. ਸੀ, ਜਿਸ ਕਾਰਨ ਪੰਜਾਬ...

ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਮਿਲਣ ਪਹੁੰਚੇ ਚਰਨਜੀਤ ਸਿੰਘ ਚੰਨੀ, ਹਵੇਲੀ ‘ਚ ਗੁਜ਼ਾਰੀ ਰਾਤ

ਮਾਨਸਾ : ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੰਗਲਵਾਰ ਦੇਰ ਰਾਤ ਸਿੱਧੂ ਮੂਸੇਵਾਲਾ ਦੀ ਹਵੇਲੀ ਪਹੁੰਚੇ। ਉੱਥੇ ਉਨ੍ਹਾਂ ਨੇ ਮਰਹੂਮ ਗਾਇਕ ਦੇ ਪਰਿਵਾਰ ਨਾਲ ਦੁੱਖ ਸਾਂਝਾ...

ਚੰਡੀਗੜ੍ਹ ‘ਚ ਸੀਜ਼ਨ ਦੀ ਪਹਿਲੀ ਧੁੰਦ : ਹਵਾਈ ਅੱਡੇ ‘ਤੇ ਲੈਂਡਿੰਗ ਲਈ ਅੱਧਾ ਘੰਟਾ ਹਵਾ ‘ਚ ਉੱਡਦਾ ਰਿਹਾ ਜਹਾਜ਼

ਚੰਡੀਗੜ੍ਹ : ਸੰਘਣੀ ਧੁੰਦ ਨੇ ਸ਼ਹਿਰ ਨੂੰ ਆਪਣੀ ਲਪੇਟ ‘ਚ ਲੈ ਲਿਆ ਹੈ। ਸੋਮਵਾਰ ਰਾਤ ਨੂੰ ਪਹਿਲੀ ਵਾਰ ਸ਼ਹਿਰ ‘ਚ ਧੁੰਦ ਦੀ ਦਸਤਕ ਦੇਖਣ ਨੂੰ...

‘ਆਪ’ ਤੋਂ ‘ਸਿਆਸੀ ਇਸ਼ਤਿਹਾਰਬਾਜ਼ੀ’ ਲਈ 97 ਕਰੋੜ ਰੁਪਏ ਵਸੂਲਣ ਦੇ ਹੁਕਮ

ਨਵੀਂ ਦਿੱਲੀ, 20 ਦਸੰਬਰ ਦਿੱਲੀ ਦੇ ਉਪ ਰਾਜਪਾਲ ਵੀ.ਕੇ. ਸਕਸੈਨਾ ਨੇ ਮੁੱਖ ਸਕੱਤਰ ਨੂੰ ਸਰਕਾਰੀ ਇਸ਼ਤਿਹਾਰਾਂ ਦੀ ਆੜ ਹੇਠ 2016 ਵਿੱਚ ਪ੍ਰਕਾਸ਼ਿਤ ਕੀਤੇ ਗਏ ਸਿਆਸੀ...

ਹਰਿਆਣਾ ‘ਚ ਹੁਣ ਲਾਲਚ ਅਤੇ ਵਿਆਹ ਦਾ ਝਾਂਸਾ ਦੇ ਕੇ ਕੋਈ ਨਹੀਂ ਕਰ ਸਕੇਗਾ ਧਰਮ ਪਰਿਵਰਤਨ: ਵਿਜ

ਚੰਡੀਗੜ੍ਹ- ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਪਿਛਲੇ ਬਜਟ ਸੈਸ਼ਨ ਦੌਰਾਨ ਹਰਿਆਣਾ ਗੈਰ-ਕਾਨੂੰਨੀ ਧਰਮ ਪਰਿਵਰਤਨ ਰੋਕਥਾਮ ਕਾਨੂੰਨ-2022 ਪਾਸ ਕਰ ਦਿੱਤਾ ਗਿਆ ਸੀ...

ਓਡਿਸ਼ਾ ’ਚ 900 ਮਾਓਵਾਦੀ ਸਮਰਥਕਾਂ ਨੇ ਕੀਤਾ ਆਤਮ-ਸਮਰਪਣ

ਮਲਕਾਨਗਿਰੀ –ਮਾਓਵਾਦੀਆਂ ਵਿਰੁੱਧ ਮੁਹਿੰਮਾਂ ’ਚ ਉਨ੍ਹਾਂ ਦੀ ਸਹਾਇਤਾ ਕਰਨ ਵਾਲੇ ਅਤੇ ਉਨ੍ਹਾਂ ਨਾਲ ਹਮਦਰਦੀ ਰੱਖਣ ਵਾਲੇ 900 ਤੋਂ ਵੱਧ ਸਰਗਰਮ ਮਿਲੀਸ਼ੀਆ ਨੇ ਮੰਗਲਵਾਰ ਨੂੰ ਇਥੇ...

ਪਿਓ ਨਾਲ ਮੰਦਰ ਜਾ ਰਹੀ ਧੀ ਹੋਈ ‘ਅਗਵਾ’! ਫਿਰ ਕੁੜੀ ਦੀ ਵਾਇਰਲ ਹੋਈ ਵੀਡੀਓ ਨੇ ਸਾਰਿਆਂ ਨੂੰ ਕੀਤਾ ਹੈਰਾਨ

ਕਰੀਮਨਗਰ: ਤੇਲੰਗਾਨਾ ਦੇ ਰਾਜੰਨਾ ਸਿਰਸਿਲਾ ਜ਼ਿਲ੍ਹੇ ਵਿਚ ਇਕ 18 ਸਾਲਾ ਕੁੜੀ ਆਪਣੇ ਪਿਓ ਨਾਲ ਮੰਦਰ ਜਾ ਰਹੀ ਸੀ ਕਿ ਕੁੱਝ ਨੌਜਵਾਨ ਕੁੜੀ ਨੂੰ ਜ਼ਬਰਦਸਤੀ ਕਾਰ ਵਿਚ...

ਕੋਲਡ ਡਰਿੰਕ ਦੀ ਚੋਰੀ ਦੇ ਸ਼ੱਕ ਹੇਠ ਬੱਚੇ ਦੇ ਪ੍ਰਾਈਵੇਟ ਪਾਰਟ ’ਤੇ ਪਾ ਦਿੱਤਾ ਮਿਰਚ ਪਾਊਡਰ

ਹੈਦਰਾਬਾਦ- ਹੈਦਰਾਬਾਦ ‘ਚ ਕੋਲਡ ਡਰਿੰਕ ਦੀ ਚੋਰੀ ਦੇ ਸ਼ੱਕ ਹੇਠ 9 ਸਾਲਾ ਇਕ ਬੱਚੇ ਨੂੰ ਧੁੱਪ ‘ਚ ਨੰਗਾ ਖੜ੍ਹਾ ਕਰ ਕੇ ਰੱਸੀ ਨਾਲ ਬੰਨ੍ਹ ਕੇ...

ਫਰਾਂਸ ਫਾਸਟ-ਫੂਡ ਰੈਸਟੋਰੈਂਟਾਂ ‘ਚ ਡਿਸਪੋਜ਼ੇਬਲ ਪੈਕਜਿੰਗ ਅਤੇ ਬਰਤਨਾਂ ‘ਤੇ ਲਗਾਏਗਾ ਪਾਬੰਦੀ

ਪੈਰਿਸ – ਦੁਨੀਆ ਭਰ ਵਿਚ ਪ੍ਰਦੂਸ਼ਣ ਵੱਡੀ ਸਮੱਸਿਆ ਬਣਿਆ ਹੋਇਆ ਹੈ। ਇਸ ਸਮੱਸਿਆ ਨਾਲ ਨਜਿੱਠਣ ਲਈ ਹਰ ਦੇਸ਼ ਆਪਣੇ ਪੱਧਰ ‘ਤੇ ਕੋਸ਼ਿਸ਼ ਕਰ ਰਿਹਾ ਹੈ। ਇਸੇ...

ਨੇਪਾਲ ਨੇ ਰਾਮਦੇਵ ਦੀ ਦਿਵਿਆ ਫਾਰਮੇਸੀ ਸਮੇਤ 16 ਭਾਰਤੀ ਫਾਰਮਾਸਿਊਟੀਕਲ ਕੰਪਨੀਆਂ ਨੂੰ ਕੀਤਾ ਬਲੈਕਲਿਸਟ

ਕਾਠਮੰਡੂ- ਨੇਪਾਲ ਦੇ ਡਰੱਗਸ ਰੈਗੂਲੇਟਰ ਅਥਾਰਿਟੀ ਨੇ ਯੋਗ ਗੁਰੂ ਰਾਮਦੇਵ ਦੇ ਪਤੰਜਲੀ ਉਤਪਾਦਾਂ ਦਾ ਨਿਰਮਾਣ  ਕਰਨ ਵਾਲੀ ਦਿਵਿਆ ਫਾਰਮੇਸੀ ਸਮੇਤ 16 ਭਾਰਤੀ ਦਵਾਈ ਕੰਪਨੀਆਂ ਨੂੰ...

ਅਫਗਾਨਿਸਤਾਨ ‘ਚ ਲੜਕੀਆਂ ਲਈ ਯੂਨੀਵਰਸਿਟੀਆਂ ਦੇ ਦਰਵਾਜ਼ੇ ਬੰਦ

 ਅਫਗਾਨਿਸਤਾਨ ‘ਚ ਪ੍ਰਾਈਵੇਟ ਅਤੇ ਪਬਲਿਕ ਯੂਨੀਵਰਸਿਟੀਆਂ ਵਿੱਚ ਲੜਕੀਆਂ ਦੇ ਦਾਖਲੇ ‘ਤੇ ਤੁਰੰਤ ਪ੍ਰਭਾਵ ਨਾਲ ਅਤੇ ਅਗਲੇ ਨੋਟਿਸ ਤੱਕ ਪਾਬੰਦੀ ਲਗਾ ਦਿੱਤੀ ਗਈ ਹੈ। ਤਾਲਿਬਾਨ ਸਰਕਾਰ...

ਲੰਡਨ: ਸਮਰਾਟ ਚਾਰਲਸ ਤੀਜੇ ਦੀ ਤਸਵੀਰ ਵਾਲੇ ਬੈਂਕ ਨੋਟਾਂ ਦੇ ਡਿਜ਼ਾਈਨ ਜਨਤਕ ਕੀਤੇ

ਬੈਂਕ ਆਫ ਇੰਗਲੈਂਡ ਨੇ ਅੱਜ ਬਰਤਾਨੀਆ ਦੇ ਸਮਰਾਟ ਚਾਰਲਸ ਤੀਜੇ ਦੀ ਤਸਵੀਰ ਵਾਲੇ ਬੈਂਕ ਨੋਟਾਂ ਦੇ ਪਹਿਲੇ ਸੈੱਟ ਦੇ ਡਿਜ਼ਾਈਨ ਜਨਤਕ ਕੀਤੇ ਹਨ। ਸਮਰਾਟ ਚਾਰਲਸ...

ਇਟਲੀ ਦੇ ਪ੍ਰਸਿੱਧ ਪੰਜਾਬੀ ਪੱਤਰਕਾਰ ਇੰਦਰਜੀਤ ਲੁਗਾਣਾ ਦੀ ਅਚਾਨਕ ਮੌਤ

ਰੋਮ -: ਲੰਬੇ ਅਰਸੇ ਤੋਂ ਇਟਲੀ ਵਿਚ ਆਪਣੀ ਸਖ਼ਤ ਮਿਹਨਤ-ਮੁਸ਼ੱਕਤ ਦੇ ਨਾਲ ਨਾਲ ਮਾਂ-ਬੋਲੀ ਪੰਜਾਬੀ ਦੀ ਸੇਵਾ ਕਰਦੇ ਆ ਰਹੇ ਪ੍ਰਸਿੱਧ ਪੰਜਾਬੀ ਲੇਖਕ, ਪੱਤਰਕਾਰ ਅਤੇ ਸਮਾਜ...

PM ਮੋਦੀ ਖ਼ਿਲਾਫ਼ ਬਿਲਾਵਲ ਭੁੱਟੋ ਦੀ ਟਿੱਪਣੀ ‘ਤੇ ਅਮਰੀਕਾ ਦੀ ਪ੍ਰਤੀਕਿਰਿਆ, ਕਿਹਾ-‘ਸ਼ਬਦਾਂ ਦੀ ਜੰਗ’ ਨਹੀਂ ਚਾਹੁੰਦੇ

ਵਾਸ਼ਿੰਗਟਨ -: ਅਮਰੀਕਾ ਦੇ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ਦੇ ਭਾਰਤ ਅਤੇ ਪਾਕਿਸਤਾਨ ਨਾਲ ਬਹੁਪੱਖੀ ਸਬੰਧ ਹਨ। ਅਧਿਕਾਰੀ ਨੇ ਕਿਹਾ ਕਿ ਉਹ...

ਕੈਨੇਡੀਅਨ ਪਾਸਪੋਰਟ ਧਾਰਕਾਂ ਲਈ ਵੱਡੀ ਖ਼ਬਰ, ਭਾਰਤ ਸਰਕਾਰ ਨੇ ਸ਼ੁਰੂ ਕੀਤੀ E-Visa ਸਹੂਲਤ

 ਕੈਨੇਡੀਅਨ ਪਾਸਪੋਰਟ ਧਾਰਕਾਂ ਲਈ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਭਾਰਤ ਸਰਕਾਰ ਨੇ ਕੈਨੇਡਾ ਦੇ ਪਾਸਪੋਰਟ ਧਾਰਕਾਂ ਲਈ ਤੁਰੰਤ ਪ੍ਰਭਾਵ ਨਾਲ ਈ-ਵੀਜ਼ਾ ਸਹੂਲਤ ਸ਼ੁਰੂ ਕਰਨ...

ਜਦੋਂ ਵਿਆਹ ਸਮਾਗਮ ‘ਚ ਪੁਲਸ ਦੀ ਗੱਡੀ ‘ਚ ਪਹੁੰਚੀ ‘ਲਾੜੀ’, ਲੋਕ ਹੋਏ ਹੈਰਾਨ

ਵੈਲਿੰਗਟਨ -: ਨਿਊਜ਼ੀਲੈਂਡ ਤੋਂ ਇਕ ਦਿਲਚਸਪ ਮਾਮਲਾ ਸਾਹਮਣਾ ਆਇਆ ਹੈ। ਇੱਥੇ ਨੌਰਥਲੈਂਡ ਵਿੱਚ ਵਿਆਹ ਸਮਾਰੋਹ ‘ਤੇ ਪਹੁੰਚ ਰਹੀ ਲਾੜੀ ਦੀ ਕਾਰ ਹਾਈਵੇਅ ਦੇ ਕਿਨਾਰੇ ਖਰਾਬ ਹੋ...

ਪੰਜਾਬੀਆਂ ਲਈ ਮਾਣ ਦੀ ਗੱਲ, ਆਸਟ੍ਰੇਲੀਆ ‘ਚ ਪਹਿਲੀਆਂ 10 ਭਾਸ਼ਾਵਾਂ ‘ਚ ‘ਪੰਜਾਬੀ’ ਸ਼ਾਮਲ

ਪੰਜਾਬੀਆਂ ਲਈ ਆਸਟ੍ਰੇਲੀਆ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਖ਼ਬਰ ਮੁਤਾਬਕ ਦੇਸ਼ ਦੀ ਪਹਿਲੀਆਂ 10 ਭਾਸ਼ਾਵਾਂ ਵਿੱਚ ਪੰਜਾਬੀ ਭਾਸ਼ਾ ਨੂੰ ਸ਼ਾਮਲ ਕੀਤਾ ਗਿਆ...

ਰੁਪਿਆ ਸ਼ੁਰੂਆਤੀ ਕਾਰੋਬਾਰ ‘ਚ 11 ਪੈਸੇ ਟੁੱਟ ਕੇ 82.73 ਪ੍ਰਤੀ ਡਾਲਰ ‘ਤੇ

ਮੁੰਬਈ– ਘਰੇਲੂ ਸ਼ੇਅਰ ਬਾਜ਼ਾਰਾਂ ’ਚ ਬਿਕਵਾਲੀ ਅਤੇ ਕੌਮਾਂਤਰੀ ਬਾਜ਼ਾਰਾਂ ’ਚ ਕੱਚੇ ਤੇਲ ਦੀਆਂ ਕੀਮਤਾਂ ’ਚ ਵਾਧੇ ਕਾਰਨ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ’ਚ ਅਮਰੀਕੀ ਡਾਲਰ ਦੇ...

ਫੀਫਾ ਵਿਸ਼ਵ ਕੱਪ ਫਾਈਨਲ ਨੂੰ ਜਿਓ ਸਿਨੇਮਾ ‘ਤੇ 3 ਕਰੋੜ ਤੋਂ ਵੱਧ ਲੋਕਾਂ ਨੇ ਦੇਖਿਆ

ਮੁੰਬਈ— ਭਾਰਤ ‘ਚ 3.2 ਕਰੋੜ ਤੋਂ ਵੱਧ ਲੋਕਾਂ ਨੇ ਐਤਵਾਰ ਨੂੰ ਕਤਰ ਦੇ ਲੁਸੈਲ ਸਟੇਡੀਅਮ ‘ਚ ਅਰਜਨਟੀਨਾ ਅਤੇ ਫਰਾਂਸ ਵਿਚਾਲੇ ਖੇਡੇ ਗਏ ਫੀਫਾ ਵਿਸ਼ਵ ਕੱਪ ਫਾਈਨਲ...

12 ਸਾਲਾ ਤਾਰੁਸ਼ੀ ਗੌੜ ਨੇ ਤਾਈਕਵਾਂਡੋ ਵਿੱਚ ਜਿੱਤੇ 328 ਤੋਂ ਵੱਧ ਤਗਮੇ, ਟੀਚਾ- ਓਲੰਪਿਕ ਗੋਲਡ ਮੈਡਲ ਲਿਆਉਣਾ

ਬਾਲ ਸ਼ਕਤੀ ਐਵਾਰਡ ਨਾਲ ਸਨਮਾਨਿਤ ਚੰਡੀਗੜ੍ਹ ਦੀ 12 ਸਾਲਾ ਤਾਈਕਵਾਂਡੋ ਖਿਡਾਰਨ ਤਾਰੁਸ਼ੀ ਗੌੜ ਦੇ ਨਾਂ 328 ਤੋਂ ਵੱਧ ਮੈਡਲ ਅਤੇ ਟਰਾਫੀਆਂ ਹਨ। ਤਗਮੇ ਜਿੱਤਣ ਲਈ...

‘ਫੀਫਾ ਫਿਨਾਲੇ’ ‘ਚ ਸ਼ਾਹਰੁਖ ਖ਼ਾਨ ਦੀ ਹੋਈ ਬੱਲੇ-ਬੱਲੇ, ਕਿੰਗ ਖ਼ਾਨ ਦਾ ਸਿਗਨੇਚਰ ਸਟੈਪ ਕਾਪੀ ਕਰਦੇ ਦਿਸੇ ਵੇਨ ਰੂਨੀ

ਮੁੰਬਈ: ਕਤਰ ‘ਚ ਹੋਏ ‘ਫੀਫਾ ਵਰਲਡ ਕੱਪ’ ਲਈ ਇਸ ਵਾਰ ਭਾਰਤੀਆਂ ‘ਚ ਵੀ ਭਾਰੀ ਕ੍ਰੇਜ਼ ਵੇਖਣ ਨੂੰ ਮਿਲਿਆ। ਬਾਲੀਵੁੱਡ ਸਿਤਾਰਿਆਂ ਦੇ ਫੈਨਜ਼ ਲਈ ਇਸ ‘ਫੀਫਾ ਵਰਲਡ...

ਮਸ਼ਹੂਰ ਬ੍ਰਾਂਡ ਨੇ ਬਿਨਾਂ ਇਜਾਜ਼ਤ ਵਰਤੀਆਂ ਅਨੁਸ਼ਕਾ ਦੀਆਂ ਤਸਵੀਰਾਂ, ਭੜਕੀ ਅਦਾਕਾਰਾ ਨੇ ਆਖ ਦਿੱਤੀ ਇਹ ਗੱਲ

ਮੁੰਬਈ – ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੂੰ ਗੁੱਸਾ ਆਉਣਾ ਕਾਫੀ ਵੱਡੀ ਗੱਲ ਹੈ। ਹਮੇਸ਼ਾ ਮਸਤੀ ਭਰੇ ਮੂਡ ’ਚ ਰਹਿਣ ਵਾਲੀ ਅਨੁਸ਼ਕਾ ਕਾਫੀ ਬੇਬਾਕ ਹੈ ਪਰ ਉਸ...

ਗਾਇਕ ਮਨਕੀਰਤ ਔਲਖ ਨੇ ਪੁੱਤਰ ਇਮਤਿਆਜ਼ ਦਾ ਬਣਾਇਆ ਇੰਸਟਾਗ੍ਰਾਮ ਅਕਾਊਂਟ

ਜਲੰਧਰ : ਪੰਜਾਬੀ ਗਾਇਕ ਮਨਕੀਰਤ ਔਲਖ ਇਨ੍ਹੀਂ ਦਿਨੀਂ ਆਪਣੇ ਪੁੱਤਰ ਇਮਤਿਆਜ਼ ਸਿੰਘ ਔਲਖ ਨਾਲ ਖ਼ਾਸ ਸਮਾਂ ਬਤੀਤ ਕਰ ਰਹੇ ਹਨ। ਹਾਲ ਹੀ ‘ਚ ਮਨਕੀਰਤ ਔਲਖ ਨੇ...

ਗਾਇਕ ਬੱਬੂ ਮਾਨ ਦੇ ਲਾਈਵ ਸ਼ੋਅ ਦੌਰਾਨ ਭਾਰੀ ਹੰਗਾਮਾ, ਬਾਊਂਸਰ ਤੇ ਪੁਲਸ ਵੀ ਹੋਏ ਬੇਵੱਸ

ਰੋਹਤਕ – ਰੋਹਤਕ ਵਿਚ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਦੇ ਲਾਈਵ ਸ਼ੋਅ ਵਿਚ ਭਾਰੀ ਹੰਗਾਮਾ ਹੋਇਆ, ਜਿਸ ਕਾਰਨ ਮਾਨ ਦੇ ਬਾਊਂਸਰ ਵੀ ਬੇਵੱਸ ਹੋ ਗਏ। ਅਖ਼ੀਰ...

ਗੈਂਗਸਟਰਾਂ ਤੋਂ ਪ੍ਰੇਸ਼ਾਨ ਲੋਕਾਂ ਨੂੰ ਬਲਕੌਰ ਸਿੰਘ ਨੇ ਇਕੱਠੇ ਹੋ ਕੇ ਸਰਕਾਰ ਖ਼ਿਲਾਫ਼ ਸੰਘਰਸ਼ ਵਿੱਢਣ ਦੀ ਕੀਤੀ ਅਪੀਲ

ਮਾਨਸਾ – ਪੰਜਾਬ ’ਚ ਪਿਛਲੇ ਕੁਝ ਮਹੀਨਿਆਂ ਤੋਂ ਵਾਪਰ ਰਹੀਆਂ ਘਟਨਾਵਾਂ ਕਤਲ, ਲੁੱਟਾਂ-ਖੋਹਾਂ ਤੇ ਫਿਰੌਤੀਆਂ ਮੰਗਣ ਦੀ ਭੇਟ ਚੜ੍ਹੇ ਨੌਜਵਾਨਾਂ ਦੇ ਮਾਪਿਆਂ ਨੂੰ ਇਸ ਧੱਕੇਸ਼ਾਹੀ ਖ਼ਿਲਾਫ਼...

ਕੰਵਰ ਗਰੇਵਾਲ ਅਤੇ ਰਣਜੀਤ ਬਾਵਾ ਦੇ ਘਰਾਂ ’ਤੇ ਇਨਕਮ ਟੈਕਸ ਦੇ ਛਾਪੇ

ਇਨਕਮ ਟੈਕਸ ਵਿਭਾਗ (ਆਈਟੀ) ਦੀਆਂ ਵੱਖ-ਵੱਖ ਟੀਮਾਂ ਨੇ ਅੱਜ ਮੁਹਾਲੀ ਵਿੱਚ ਰਹਿੰਦੇ ਪੰਜਾਬੀ ਗਾਇਕ ਕੰਵਰ ਗਰੇਵਾਲ ਅਤੇ ਰਣਜੀਤ ਬਾਵਾ ਦੇ ਘਰਾਂ ’ਤੇ ਛਾਪੇ ਮਾਰੇ ਕੀਤੀ।...