ਸਰਜਰੀ ਦਾ ਕਮਾਲ! ਆਪਣੀ ਉਮਰ ਤੋਂ 30 ਸਾਲ ਛੋਟਾ ਦਿਸਣ ਲੱਗਾ ਸ਼ਖ਼ਸ
ਪਿਛਲੇ ਕੁਝ ਦਹਾਕਿਆਂ ਵਿੱਚ ਪਲਾਸਟਿਕ ਸਰਜਰੀ ਦਾ ਚਲਨ ਵੱਧ ਗਿਆ ਹੈ। ਇਨ੍ਹੀਂ ਦਿਨੀਂ ਤੁਰਕੀ ਦਾ ਇਕ ਪਲਾਸਟਿਕ ਸਰਜਨ ਸੁਰਖੀਆਂ ਵਿੱਚ ਹੈ। ਉਸਨੇ ਇੱਕ ਆਦਮੀ ਦੇ...
ਮਲਾਲਾ ਯੂਸਫਜ਼ਈ ਬਣੀ ਅਭਿਨੇਤਰੀ, ਇਸ ਵੈੱਬ ਸੀਰੀਜ਼ ਨਾਲ ਕੀਤਾ ਡੈਬਿਊ
‘ਨੋਬਲ ਸ਼ਾਂਤੀ ਪੁਰਸਕਾਰ’ ਜੇਤੂ ਮਲਾਲਾ ਯੂਸਫਜ਼ਈ ਨੇ ਅਦਾਕਾਰੀ ਦੇ ਖੇਤਰ ‘ਚ ਕਦਮ ਰੱਖਿਆ ਹੈ। ਉਹ ਬ੍ਰਿਟਿਸ਼ ਸਿਟਕਾਮ ‘ਵੀ ਆਰ ਲੇਡੀ ਪਾਰਟਸ’ ਦੇ ਦੂਜੇ ਸੀਜ਼ਨ ਵਿੱਚ...
ਮੈਕਸੀਕੋ ’ਚ ਬ੍ਰਿਟੇਨ ਦੇ ਰਾਜਦੂਤ ਬਰਖ਼ਾਸਤ, ਮੁਲਾਜ਼ਮ ’ਤੇ ਤਾਣ ਦਿੱਤੀ ਸੀ ਬੰਦੂਕ
ਮੈਕਸੀਕੋ ’ਚ ਬ੍ਰਿਟਿਸ਼ ਰਾਜਦੂਤ ਨੂੰ ਸਥਾਨਕ ਸਫ਼ਾਰਤਖ਼ਾਨੇ ਦੇ ਇਕ ਮੁਲਾਜ਼ਮ ’ਤੇ ਕਥਿਤ ਤੌਰ ’ਤੇ ਬੰਦੂਕ ਤਾਣਨ ਤੋਂ ਬਾਅਦ ਬਰਖ਼ਾਸਤ ਕਰ ਦਿੱਤਾ ਗਿਆ। ਇਸ ਸਾਰੀ ਘਟਨਾ...
ਜੂਨ ’84 ਦੇ ਖੂਨੀ ਘੱਲੂਘਾਰੇ ਦੇ 40ਵੇਂ ਵਰ੍ਹੇ ਨੂੰ ਸਮਰਪਿਤ ਦੇਸ਼-ਵਿਦੇਸ਼ ’ਚ ਰੱਖੇ ਗਏ ਸਮਾਗਮ
ਫਰੈਂਕਫਰਟ – ਵਰਲਡ ਸਿੱਖ ਪਾਰਲੀਮੈਂਟ ਦੇ ਕੋ-ਕੋਆਰਡੀਨੇਟਰ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਪ੍ਰੈੱਸ ਦੇ ਨਾਂ ਜਾਰੀ ਬਿਆਨ ’ਚ ਭਾਰਤੀ ਹਕੂਮਤ ਵੱਲੋਂ ਜੂਨ ’84 ’ਚ ਸ੍ਰੀ ਦਰਬਾਰ...
ਭੂਚਾਲ ਦੇ ਝਟਕਿਆ ਕਾਰਨ ਕੰਬਿਆ Kermadec ਟਾਪੂ
ਆਕਲੈਂਡ- ਨਿਊਜ਼ੀਲੈਂਡ ਦੇ ਉੱਤਰ-ਪੂਰਬ ਵਿੱਚ ਕੇਰਮਾਡੇਕ ਟਾਪੂ ਨੇੜੇ 6.2 ਤੀਬਰਤਾ ਦਾ ਭੂਚਾਲ ਆਇਆ ਹੈ। ਭੂਚਾਲ ਸ਼ਨੀਵਾਰ ਤੜਕੇ 3.54 ਵਜੇ ਆਇਆ ਅਤੇ ਸੰਯੁਕਤ ਰਾਜ ਦੇ ਭੂ-ਵਿਗਿਆਨ...
ਸਿੰਗਾਪੁਰ ‘ਚ ਭਾਰਤੀ ਮੂਲ ਦਾ ਨੇਤਾ ਪ੍ਰੀਤਮ ਸਿੰਘ ਕਰੇਗਾ ਮੁਕੱਦਮੇ ਦਾ ਸਾਹਮਣਾ
ਸਿੰਗਾਪੁਰ : ਸਿੰਗਾਪੁਰ ਵਿਚ ਭਾਰਤੀ ਮੂਲ ਦੇ ਵਿਰੋਧੀ ਧਿਰ ਦੇ ਨੇਤਾ ਅਤੇ ਵਰਕਰਜ਼ ਪਾਰਟੀ ਦੇ ਮੁਖੀ ਪ੍ਰੀਤਮ ਸਿੰਘ ਦਾ ਸੰਸਦ ਦੀ ਵਿਸ਼ੇਸ਼ ਅਧਿਕਾਰ ਕਮੇਟੀ ਸਾਹਮਣੇ...
ਅਮਰੀਕਾ, ਬ੍ਰਿਟੇਨ ਨੇ ਹੂਤੀ ਬਾਗੀਆਂ ਦੇ ਟਿਕਾਣਿਆਂ ‘ਤੇ ਕੀਤਾ ਹਮਲਾ
ਵਾਸ਼ਿੰਗਟਨ – ਲਾਲ ਸਾਗਰ ਅਤੇ ਅਦਨ ਦੀ ਖਾੜੀ ਵਿੱਚ ਵਪਾਰਕ ਜਹਾਜ਼ਾਂ ‘ਤੇ ਹੂਤੀ ਵਿਦਰੋਹੀਆਂ ਦੁਆਰਾ ਹਾਲ ਹੀ ਵਿੱਚ ਕੀਤੇ ਗਏ ਹਮਲਿਆਂ ਦੇ ਜਵਾਬ ਵਿੱਚ ਸੰਯੁਕਤ...
ਇਟਲੀ ‘ਚ ਅਣਖ ਦੀ ਖਾਤਰ ਮਾਪਿਆਂ ਨੇ 18 ਸਾਲਾ ਧੀ ਦਾ ਕੀਤਾ ਸੀ ਕਤਲ
ਰੋਮ : ਪਾਕਿਸਤਾਨੀ ਮੂਲ ਦੀ ਇਟਾਲੀਅਨ ਮੁਟਿਆਰ ਸਮਨ ਅੱਬਾਸ ਨੂੰ 30 ਅਪ੍ਰੈਲ 2021 ਨੂੰ ਮਾਰ-ਮੁੱਕਾ ਕੇ ਜ਼ਮੀਨ ਵਿੱਚ ਦੱਬਣ ਵਾਲੇ ਮਾਪਿਆਂ ਨੂੰ ਰਿਜੋਇਮੀਲੀਆ ਦੀ ਮਾਨਯੋਗ ਅਦਾਲਤ...
ਦੋ ਦਿਨਾਂ ‘ਚ 900 ਤੋਂ ਵੱਧ ਅਫਗਾਨ ਸ਼ਰਨਾਰਥੀ ਪਾਕਿਸਤਾਨ ਤੋਂ ਪਰਤੇ ਘਰ
ਕਾਬੁਲ : ਦੇਸ਼ ਦੇ ਸ਼ਰਨਾਰਥੀ ਅਤੇ ਵਾਪਸੀ ਮੰਤਰਾਲੇ ਅਨੁਸਾਰ ਪਿਛਲੇ ਦੋ ਦਿਨਾਂ ਦੌਰਾਨ ਗੁਆਂਢੀ ਦੇਸ਼ ਪਾਕਿਸਤਾਨ ਤੋਂ 900 ਤੋਂ ਵੱਧ ਅਫਗਾਨ ਸ਼ਰਨਾਰਥੀ ਆਪਣੇ ਜੱਦੀ ਦੇਸ਼ ਅਫਗਾਨਿਸਤਾਨ...
ਆਕਲੈਂਡ ‘ਚ ਲੱਗੇ ਸਪੀਡ ਕੈਮਰਿਆਂ ਦੀ ਕੀਤੀ ਗਈ ਭੰਨਤੋੜ
ਆਕਲੈਂਡ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਆਕਲੈਂਡ ‘ਚ ਕਈ ਸਪੀਡ ਕੈਮਰਿਆਂ ਦਾ ਨੁਕਸਾਨ ਕੀਤਾ ਗਿਆ ਹੈ। ਫਿਲਹਾਲ ਹੁਣ ਪੁਲਿਸ ਆਮ ਲੋਕਾਂ ਨੂੰ...
ਪ੍ਰਜਵਲ ਰੇਵੰਨਾ ਸੈਕਸ ਸਕੈਂਡਲ ਮਾਮਲੇ ‘ਚ ਏਅਰਪੋਰਟ ਤੋਂ ਹੋਇਆ ਗ੍ਰਿਫਤਾਰ
ਬੈਂਗਲੁਰੂ – ਕਰਨਾਟਕ ਸੈਕਸ ਸਕੈਂਡਲ ਦਾ ਮੁੱਖ ਦੋਸ਼ੀ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਜਰਮਨੀ ਤੋਂ ਭਾਰਤ ਪਹੁੰਚ ਗਿਆ ਹੈ। ਫਲਾਈਟ ਦੇ ਬੈਂਗਲੁਰੂ ਹਵਾਈ ਅੱਡੇ ‘ਤੇ ਉਤਰਨ ਤੋਂ...
ਤੁਰਕੀ ਦੇ ਰਾਸ਼ਟਰਪਤੀ ਏਰਦੋਗਨ ਦੀ ਇਜ਼ਰਾਇਲੀ ਪ੍ਰਧਾਨ ਮੰਤਰੀ ਨੂੰ ਧਮਕੀ
ਇਸਤਾਂਬੁਲ – ਇਜ਼ਰਾਈਲ ਤੇ ਹਮਾਸ ਦੀ ਜੰਗ ਵਿਚਾਲੇ ਗਾਜ਼ਾ ਪੱਟੀ ਦੇ ਰਾਫਾ ਸ਼ਹਿਰ ’ਚ ਇਜ਼ਰਾਇਲੀ ਕਾਰਵਾਈ ਦੇ ਖ਼ਿਲਾਫ਼ ਹੁਣ ਤੁਰਕੀ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ।...
ਟਰੰਪ ਦੇ ਮਾਮਲੇ ‘ਚ ਕੋਈ ਫ਼ੈਸਲੇ ਨਹੀਂ ਲੈ ਸਕੀ ਜਿਊਰੀ
ਵਾਸ਼ਿੰਗਟਨ – ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖ਼ਿਲਾਫ਼ ‘ਚੁੱਪ ਰਹਿਣ ਲਈ ਪੈਸੇ ਲੈਣ’ ਦੇ ਮਾਮਲੇ ਵਿਚ ਸੁਣਵਾਈ ਕਰ ਰਹੀ ਜਿਊਰੀ ਘੰਟਿਆਂ ਤੱਕ ਵਿਚਾਰ ਚਰਚਾ...
ਕੁਈਨਜ਼ਲੈਂਡ ‘ਚ ਟਰੱਕ ਤੇ ਕਾਰ ਦੀ ਟੱਕਰ, ਤਿੰਨ ਲੋਕਾਂ ਦੀ ਦਰਦਨਾਕ ਮੌਤ
ਸਿਡਨੀ– ਆਸਟ੍ਰੇਲੀਆਈ ਸੂਬੇ ਕੁਈਨਜ਼ਲੈਂਡ ਦੇ ਦੱਖਣ-ਪੂਰਬ ਵਿੱਚ ਤੜਕਸਾਰ ਸੜਕ ਹਾਦਸਾ ਵਾਪਰਿਆ। ਜਾਣਕਾਰੀ ਮੁਤਾਬਕ ਇੱਕ ਕਾਰ ਅਤੇ ਟਰੱਕ ਦੀ ਟੱਕਰ ਵਿੱਚ ਤਿੰਨ ਲੋਕਾਂ ਦੀ ਮੌਤ ਹੋ...
ਬੀਤੀ ਰਾਤ ਏਅਰ ਨਿਊਜੀਲੈਂਡ ਦੇ 3 ਜਹਾਜਾਂ ‘ਤੇ ਡਿੱਗੀ ਅਸਮਾਨੀ ਬਿਜਲੀ
ਆਕਲੈਂਡ- ਬੀਤੇ ਕੱਲ ਦੇ ਖਰਾਬ ਮੌਸਮ ਦੌਰਾਨ ਹਜਾਰਾਂ ਦੀ ਗਿਣਤੀ ਵਿੱਚ ਨਿਊਜੀਲੈਂਡ ਵਾਸੀ ਪ੍ਰਭਾਵਿਤ ਹੋਏ। ਇਸ ਖਰਾਬ ਮੌਸਮ ਦੌਰਾਨ ਏਅਰ ਨਿਊਜੀਲੈਂਡ ਦੇ 3 ਜਹਾਜਾਂ ‘ਤੇ...
ਆਕਲੈਂਡ ਦੇ ਇਸ ਖੇਤਰ ‘ਚ ਬੰਦ ਹੋਈਆਂ ਰੇਲ-ਗੱਡੀਆਂ
ਆਕਲੈਂਡ ‘ਚ ਰੇਲ ਗੱਡੀਆਂ ਨੂੰ ਕੁੱਝ ਸਮੇਂ ਲਈ ਰੋਕੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਮੀਡੋਬੈਂਕ ਨੇੜੇ ਟ੍ਰੈਕ ‘ਤੇ ਇੱਕ ਦਰੱਖਤ ਡਿੱਗਣ ਕਾਰਨ ਆਕਲੈਂਡ...
ਟੇਕ ਆਫ ਲਈ ਤਿਆਰ ਜਹਾਜ਼ ਦੇ ਇੰਜਣ ‘ਚ ਫਸਿਆ ਵਿਅਕਤੀ
ਐਮਸਟਰਡਮ– ਨੀਦਰਲੈਂਡ ਦੇ ਐਮਸਟਰਡਮ ਦੇ ਸ਼ਿਫੋਲ ਏਅਰਪੋਰਟ ‘ਤੇ ਇਕ ਵੱਡਾ ਹਾਦਸਾ ਵਾਪਰਿਆ। ਦਰਅਸਲ ਏਅਰਪੋਰਟ ‘ਤੇ ਰਵਾਨਗੀ ਲਈ ਤਿਆਰ ਜਹਾਜ਼ ਦੇ ਇੰਜਣ ‘ਚ ਇਕ ਵਿਅਕਤੀ ਫਸ...
ਬੁਸ਼ਰਾ ਬੀਬੀ ਦੇ ਸਾਬਕਾ ਪਤੀ ‘ਤੇ ਇਮਰਾਨ ਖ਼ਾਨ ਦੇ ਵਕੀਲ ਨੇ ਕੀਤਾ ਹਮਲਾ
ਇਸਲਾਮਾਬਾਦ : ਇਮਰਾਨ ਖ਼ਾਨ ਦੀ ਤੀਜੀ ਪਤਨੀ ਬੁਸ਼ਰਾ ਬੀਬੀ ਦੇ ਸਾਬਕਾ ਪਤੀ ‘ਤੇ ਇਸਲਾਮਾਬਾਦ ਦੀ ਇਕ ਅਦਾਲਤ ਦੇ ਬਾਹਰ ਸਾਬਕਾ ਪ੍ਰਧਾਨ ਮੰਤਰੀ ਖ਼ਾਨ ਦੇ ਇਕ ਵਕੀਲ...
ਕੈਨੇਡਾ ਨੇ ਅਸਥਾਈ ਵੀਜ਼ਾ ਧਾਰਕਾਂ ਲਈ ਸੁਰੱਖਿਆ ਨਿਯਮਾਂ ‘ਚ ਦਿੱਤੀ ਢਿੱਲ
ਟੋਰਾਂਟੋ– ਕੈਨੇਡਾ ਸਰਕਾਰ ਦਾ ਇਕ ਫ਼ੈਸਲਾ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਅਸਥਾਈ ਕਾਮਿਆਂ ਲਈ ਮਦਦਗਾਰ ਹੋ ਸਕਦਾ ਹੈ। ਕੈਨੇਡਾ ਸਰਕਾਰ ਨੇ ਸਵੀਕਾਰ ਕੀਤਾ ਹੈ ਕਿ ਸਟੱਡੀ ਪਰਮਿਟ...
ਫਲਾਈਟ ‘ਚ ਯਾਤਰੀ ਅਚਾਨਕ ਕੱਪੜੇ ਉਤਾਰ ਕੇ ਲੱਗਾ ਦੌੜਨ
ਕੈਨਬਰਾ- ਆਸਟ੍ਰੇਲੀਆ ‘ਚ ਘਰੇਲੂ ਫਲਾਈਟ ‘ਚ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਇਕ ਯਾਤਰੀ ਗੈਲਰੀ ‘ਚ ਕੱਪੜੇ ਉਤਾਰ ਕੇ ਦੌੜਨ ਲੱਗਾ। ਇਸ ਦੌਰਾਨ ਉਸ ਨੇ ਫਲਾਈਟ...
ਆਕਲੈਂਡ ਦਾ ਮਸ਼ਹੂਰ ਡਿਪਾਰਟਮੈਂਟ ਸਟੋਰ ਹੋਣ ਜਾ ਰਿਹਾ ਬੰਦ
ਆਕਲੈਂਡ- ਦਾ ਮਸ਼ਹੂਰ ਡਿਪਾਰਟਮੈਂਟ ਸਟੋਰ ਹੋਣ ਜਾ ਰਿਹਾ ਬੰਦ– ਆਪਣੇ ਸਟਾਫ ਨੂੰ ਦਿੱਤੇ ਪ੍ਰਪੋਜ਼ਲ ਵਿੱਚ Smith & Caughey’s ਨੇ ਸਾਫ ਕਰ ਦਿੱਤਾ ਹੈ ਕਿ ਸਟੋਰ...
ਆਸਟ੍ਰੇਲੀਆ: ਐਵਰੇਸਟ ਫਿਸ਼ ਕਰੀ ਮਸਾਲੇ ਸਟੋਰਾਂ ਤੋਂ ਮੰਗਵਾਏ ਗਏ ਵਾਪਿਸ
ਮੈਲਬੋਰਨ – ਫੂਡ ਸਟੈਂਡਰਡ ਆਸਟ੍ਰੇਲੀਆ ਨੇ ਐਵਰੇਸਟ ਦੇ ਫਿਸ਼ ਕਰੀ ਮਸਾਲਾ 50 ਗ੍ਰਾਮ ਪੈਕਿੰਗ ਨੂੰ ਸਟੋਰਾਂ ਤੋਂ ਵਾਪਿਸ ਮੰਗਵਾਏ ਜਾਣ ਦੀ ਪੁਸ਼ਟੀ ਕੀਤੀ ਹੈ ਤੇ...
ਟੇਕ ਆਫ ਕਰਨ ਵੇਲੇ ਜਹਾਜ਼ ਦੇ ਇੰਜਣ ‘ਚ ਲੱਗੀ ਅੱਗ
ਮੌਜੂਦਾ ਸਮੇਂ ਵਿਚ ਹਵਾਈ ਯਾਤਰਾ ਕਰਨਾ ਜੋਖਮ ਭਰਪੂਰ ਬਣ ਗਿਆ ਹੈ। ਯੂਨਾਈਟਿਡ ਏਅਰਲਾਈਨਜ਼ ਦੀ ਇੱਕ ਉਡਾਣ ਸੋਮਵਾਰ ਦੁਪਹਿਰ ਨੂੰ ਉਡਾਣ ਭਰਨ ਲਈ ਤਿਆਰ ਸੀ ਪਰ...
ਅਮਰੀਕਾ ‘ਚ ਤੂਫ਼ਾਨ ਨੇ ਧਾਰਿਆ ਭਿਆਨਕ ਰੂਪ
ਮੱਧ ਅਤੇ ਦੱਖਣੀ ਅਮਰੀਕਾ ਵਿੱਚ ਪਿਛਲੇ ਹਫ਼ਤੇ ਦੇ ਅੰਤ ਵਿੱਚ ਆਏ ਸ਼ਕਤੀਸ਼ਾਲੀ ਤੂਫਾਨਾਂ ਦੀ ਇੱਕ ਲੜੀ ਵਿੱਚ ਘੱਟੋ-ਘੱਟ 22 ਲੋਕਾਂ ਦੀ ਮੌਤ ਹੋ ਗਈ। ਇਸ...
1 ਮਹੀਨਾ ਪਹਿਲਾਂ ਲਾਪਤਾ ਹੋਈ ਪੰਜਾਬੀ ਕੁੜੀ ਦੀ ਕੈਨੇਡਾ ‘ਚ ਹੋਈ ਮੌਤ
ਬੀਤੇ ਮਹੀਨੇ 27 ਅਪ੍ਰੈਲ ਨੂੰ ਇਕ 19 ਸਾਲਾ ਪੰਜਾਬੀ ਕੁੜੀ ਦੇ ਅਚਾਨਕ ਗਾਇਬ ਹੋਣ ਦੀ ਸੂਚਨਾ ਪ੍ਰਾਪਤ ਹੋਈ ਸੀ। ਪੁਲਸ ਉਸ ਨੂੰ ਲੱਭਣ ਲਈ ਹਰ...
ਆਸਟ੍ਰੇਲੀਆ, ਨਿਊਜ਼ੀਲੈਂਡ ਨੇ ਪ੍ਰਭਾਵਿਤ ਪਾਪੂਆ ਨਿਊ ਗਿਨੀ ਨੂੰ ਲੱਖਾਂ ਡਾਲਰ ਦੇਣ ਦਾ ਕੀਤਾ ਵਾਅਦਾ
ਵੈਲਿੰਗਟਨ : ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨੇ ਜ਼ਮੀਨ ਖਿਸਕਣ ਦੀ ਭਿਆਨਕ ਘਟਨਾ ਦੇ ਮੱਦੇਨਜ਼ਰ ਪਾਪੂਆ ਨਿਊ ਗਿਨੀ ਨੂੰ ਲੱਖਾਂ ਡਾਲਰ ਦੀ ਸਹਾਇਤਾ ਦੇਣ ਦਾ ਵਾਅਦਾ ਕੀਤਾ ਹੈ।...
ਇਪਸਾ ਵੱਲੋਂ ਡਾ. ਸੁਰਜੀਤ ਪਾਤਰ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਆਯੋਜਿਤ
ਬ੍ਰਿਸਬੇਨ : ਬ੍ਰਿਸਬੇਨ ਵਿਚ ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ਼ ਆਸਟ੍ਰੇਲੀਆ ਵੱਲੋਂ ਸਦੀਵੀ ਵਿਛੋੜਾ ਦੇ ਗਏ ਸਿਰਮੌਰ ਸਾਹਿਤਿਕ ਹਸਤੀ ਡਾ. ਸੁਰਜੀਤ ਪਾਤਰ ਜੀ ਨੂੰ ਸਮਰਪਿਤ ਇੱਕ ਸ਼ਰਧਾਂਜਲੀ...
ਨਿਊਜ਼ੀਲੈਂਡ ‘ਚ ਐਂਬੂਲੈਂਸਾਂ ਕਰਮਚਾਰੀਆਂ ਨੇ ਕੀਤੀ ਹੜਤਾਲ
ਆਕਲੈਂਡ- ਸੇਂਟ ਜੌਨ ਕਰਮਚਾਰੀਆਂ ਦੀ ਨੁਮਾਇੰਦਗੀ ਕਰਨ ਵਾਲੀਆਂ ਯੂਨੀਅਨਾਂ ਵਿੱਚੋਂ ਇੱਕ ਨੇ ਦੋ ਹਫ਼ਤਿਆਂ ਲਈ ਉਦਯੋਗਿਕ ਕਾਰਵਾਈ ਦਾ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ...
‘ਜਨਰਲ ਹਸਪਤਾਲ’ ਦੇ ਸਾਬਕਾ ਅਦਾਕਾਰ ਜੌਨੀ ਵੈਕਟਰ ਦੀ ਗੋਲੀ ਲੱਗਣ ਨਾਲ ਮੌਤ
ਲਾਸ ਏਂਜਲਸ : ਪ੍ਰਸਿੱਧ ਟੀ.ਵੀ ਸੀਰੀਅਲ ‘ਜਨਰਲ ਹਸਪਤਾਲ’ ਦੇ ਸਾਬਕਾ ਅਦਾਕਾਰ ਜੌਨੀ ਵੈਕਟਰ ਦੀ ਲਾਸ ਏਂਜਲਸ ਵਿਚ ਗੋਲੀ ਲੱਗਣ ਨਾਲ ਮੌਤ ਹੋ ਗਈ। ਉਨ੍ਹਾਂ ਦੇ ਪਰਿਵਾਰ...
ਇਜ਼ਰਾਈਲ-ਮਿਸਰ ਦੇ ਫ਼ੌਜੀਆਂ ਵਿਚਾਲੇ ਗੋਲੀਬਾਰੀ, ਇਕ ਫ਼ੌਜੀ ਦੀ ਮੌਤ
ਇਜ਼ਰਾਈਲ ਦੇ ਫ਼ੌਜੀ ਹਮਲਿਆਂ ਵਿਚ ਦੱਖਣੀ ਗਾਜ਼ਾ ਸ਼ਹਿਰ ਰਾਫਾ ਦੇ ਪੱਛਮੀ ਤੱਟ ‘ਚ ਹਮਾਸ ਦੇ ਚੀਫ ਆਫ ਸਟਾਫ ਯਾਸੀਨ ਰਬੀਆ ਦੀ ਮੌਤ ਹੋ ਗਈ। ਇਜ਼ਰਾਈਲ...
US : ਸੜਕ ਹਾਦਸੇ ‘ਚ 25 ਸਾਲਾ ਲੜਕੀ ਦੀ ਮੌਤ
ਨਵੀਂ ਦਿੱਲੀ – ਉੱਚ ਸਿੱਖਿਆ ਲਈ ਅਮਰੀਕਾ ਗਈ ਤੇਲੰਗਾਨਾ ਮੂਲ ਦੀ ਲੜਕੀ ਦੀ ਫਲੋਰੀਡਾ ਸੂਬੇ ‘ਚ ਸੜਕ ਹਾਦਸੇ ‘ਚ ਮੌਤ ਹੋ ਗਈ। ਫਲੋਰੀਡਾ ‘ਚ ਐਤਵਾਰ...
ਪਾਕਿਸਤਾਨ : ਅੱਗ ਦੀ ਲਪੇਟ ‘ਚ ਆਈ ਸਕੂਲ ਦੀ ਇਮਾਰਤ
ਪੇਸ਼ਾਵਰ : ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਇਕ ਦੂਰ-ਦੁਰਾਡੇ ਪਹਾੜੀ ਖੇਤਰ ਵਿਚ ਸੋਮਵਾਰ ਨੂੰ ਇਕ ਸਕੂਲ ਅੱਗ ਦੀ ਲਪੇਟ ਵਿਚ ਆ ਗਿਆ। ਚੰਗੀ ਕਿਸਮਤ ਨਾਲ...
ਵਿਦਿਆਰਥੀਆਂ ਨੇ ਫਲਸਤੀਨ ਪੱਖੀ ਕੈਂਪਾਂ ਨੂੰ ਹਟਾਉਣ ਤੋਂ ਕੀਤਾ ਇਨਕਾਰ
ਕੈਨਬਰਾ : ਆਸਟ੍ਰੇਲੀਆ ਵਿਚ ਵੀ ਵਿਦਿਆਰਥੀ ਵੱਡੇ ਪੱਧਰ ‘ਤੇ ਫਲਸਤੀਨ ਦਾ ਸਮਰਥਨ ਕਰ ਰਹੇ ਹਨ। ਹਾਲ ਹੀ ਵਿਚ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ (ਏ.ਐਨ.ਯੂ.) ਵਿੱਚ...
ਨਿਊਜ਼ੀਲੈਂਡ ਦੇ ਕਸਟਮ ਵਿਭਾਗ ਨੇ ਕੀਤੇ ਵੱਡੇ ਬਦਲਾਅ
ਨਿਊਜ਼ੀਲੈਂਡ ਆਉਣ ਵਾਲੇ ਬੱਚਿਆਂ ਦੇ ਮਾਤਾ-ਪਿਤਾ ਲਈ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਨਿਊਜ਼ੀਲੈਂਡ ਪਹੁੰਚਣ ਅਤੇ ਰਵਾਨਾ ਹੋਣ ਵੇਲੇ eGates ਦੀ ਵਰਤੋਂ ਕਰਨ ਦੀ...
ਇਕ ਹੋਰ ਫਲਾਈਟ ਹੋਈ ‘ਟਰਬੂਲੈਂਸ’ ਦਾ ਸ਼ਿਕਾਰ
ਸਿੰਗਾਪੁਰ ਹਵਾਈ ਹਾਦਸੇ ਤੋਂ ਬਾਅਦ ਹੁਣ ਦੋਹਾ ਤੋਂ ਡਬਲਿਨ ਜਾਣ ਵਾਲੀ ਇਕ ਫਲਾਈਟ ‘ਚ ਵੀ ‘ਟਰਬੂਲੈਂਸ’ ਹੋਣ ਦੀ ਜਾਣਕਾਰੀ ਪ੍ਰਾਪਤ ਹੋ ਰਹੀ ਹੈ। ਹੁਣ ਤੱਕ...
PM ਸੁਨਕ ਦਾ ਐਲਾਨ, ਬ੍ਰਿਟੇਨ ‘ਚ ਸ਼ੁਰੂ ਕੀਤੀ ਜਾਵੇਗੀ ‘ਲਾਜ਼ਮੀ ਮਿਲਟਰੀ ਸੇਵਾ’
ਲੰਡਨ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਕਿਹਾ ਹੈ ਕਿ ਜੇਕਰ ਕੰਜ਼ਰਵੇਟਿਵ ਪਾਰਟੀ 4 ਜੁਲਾਈ ਨੂੰ ਹੋਣ ਵਾਲੀਆਂ ਅਗਲੀਆਂ ਆਮ ਚੋਣਾਂ ਜਿੱਤ ਜਾਂਦੀ ਹੈ...
ਪਾਪੁਆ ਨਿਊ ਗਿਨੀ ‘ਚ ਜ਼ਮੀਨ ਖਿਸਕਣ ਕਾਰਨ 670 ਲੋਕਾਂ ਦੀ ਹੋਈ ਮੌਤ
ਮੈਲਬੋਰਨ : ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗ੍ਰੇਸ਼ਨ (ਆਈਓਐਮ) ਨੇ ਐਤਵਾਰ ਨੂੰ ਅਨੁਮਾਨ ਲਗਾਇਆ ਹੈ ਕਿ ਪਾਪੁਆ ਨਿਊ ਗਿਨੀ ਵਿੱਚ ਇੱਕ ਵੱਡੇ ਪੱਧਰ ‘ਤੇ ਜ਼ਮੀਨ ਖਿਸਕਣ ਕਾਰਨ...
ਮੈਕਡੋਨਲਡਸ ਤੇ KFC ਭੁਗਤ ਰਿਹੈ ਇਜ਼ਰਾਈਲ-ਹਮਾਸ ਜੰਗ ਦਾ ਖਮਿਆਜ਼ਾ
ਇਜ਼ਰਾਈਲ-ਹਮਾਸ ਜੰਗ ਦਾ ਅਸਰ ਮੈਕਡੋਨਲਡਸ ਤੇ ਕੇ. ਐੱਫ. ਸੀ. ਸਮੇਤ ਅਮਰੀਕੀ ਫਾਸਟ ਫੂਡ ਬ੍ਰਾਂਡਜ਼ ’ਤੇ ਵੀ ਵੇਖਿਆ ਜਾ ਰਿਹਾ ਹੈ। ਜੰਗ ਦੀ ਸਥਿਤੀ ਨੇ ਪੱਛਮੀ...
ਨਹੀਂ ਰਹੇ ਪਾਕਿਸਤਾਨ ਦੇ ਮਸ਼ਹੂਰ ਅਦਾਕਾਰ ਤਲਤ ਹੁਸੈਨ
ਕਰਾਚੀ – ਪਾਕਿਸਤਾਨ ਦੇ ਮਸ਼ਹੂਰ ਅਭਿਨੇਤਾ ਤਲਤ ਹੁਸੈਨ ਦਾ ਲੰਬੀ ਬੀਮਾਰੀ ਤੋਂ ਬਾਅਦ ਐਤਵਾਰ ਨੂੰ ਇਥੇ ਇਕ ਨਿੱਜੀ ਹਸਪਤਾਲ ਵਿਚ ਦਿਹਾਂਤ ਹੋ ਗਿਆ ਹੈ। ਉਹ 83...
ਐਸ਼ਬਰਟਨ ‘ਚ ਮਿਲੇ ਗੰਭੀਰ ਰੂਪ ‘ਚ ਜ਼ਖਮੀ ਤਿੰਨ ਵਿਅਕਤੀ
ਆਕਲੈਂਡ- ਕੈਂਟਰਬਰੀ ਕਸਬੇ ਐਸ਼ਬਰਟਨ ਵਿੱਚ ਰਾਤੋ ਰਾਤ ਵਾਪਰੀ ਇੱਕ “ਘਟਨਾ” ਤੋਂ ਬਾਅਦ ਤਿੰਨ ਗੰਭੀਰ ਰੂਪ ਵਿੱਚ ਜ਼ਖਮੀ ਵਿਅਕਤੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਅਧਿਕਾਰੀ ਸਵੇਰੇ...
ਸਿੰਗਾਪੁਰ ‘ਚ 6 ਸਾਲਾ ਬੱਚੇ ਦੇ ਚਿਹਰੇ ‘ਤੇ ਪੈੱਨ ਨਾਲ ਕੀਤਾ ਵਾਰ-ਵਾਰ ਹਮਲਾ
ਸਿੰਗਾਪੁਰ ਵਿੱਚ ਇੱਕ ਭਾਰਤੀ ਮੂਲ ਦੀ ਔਰਤ ‘ਤੇ ਸਾਲ 2022 ਵਿੱਚ ਇੱਕ ਚਾਈਲਡ ਕੇਅਰ ਸੈਂਟਰ ਵਿੱਚ ਇੱਕ ਛੇ ਸਾਲ ਦੇ ਬੱਚੇ ‘ਤੇ ਪੈੱਨ ਨਾਲ ਕਈ...
ਕੈਨੇਡਾ ਇਮੀਗ੍ਰੇਸ਼ਨ ਨਿਯਮਾਂ ‘ਚ ਬਦਲਾਅ ਕਾਰਨ ਵੱਡਾ ਸੰਕਟ
ਕੈਨੇਡਾ ਹਮੇਸ਼ਾ ਹੀ ਪ੍ਰਵਾਸੀਆਂ ਦਾ ਸੁਆਗਤ ਕਰਨ ਵਿੱਚ ਉਦਾਰ ਰਿਹਾ ਹੈ। ਹੁਣ ਇਸ ਦਾ ਸਭ ਤੋਂ ਛੋਟਾ ਸੂਬਾ, ਪ੍ਰਿੰਸ ਐਡਵਰਡ ਆਈਲੈਂਡਜ਼ (PEI) ਆਪਣੇ ਇਮੀਗ੍ਰੇਸ਼ਨ ਪਰਮਿਟਾਂ...
ਨਿਊਜ਼ੀਲੈਂਡ ਵਾਸੀਆਂ ਨੂੰ ਠਾਰਨ ਲੱਗੀ ਠੰਢ
ਆਕਲੈਂਡ- ਕੁੱਝ ਦਿਨ ਪਹਿਲਾਂ ਮੌਸਮ ਵਿਭਾਗ ਨੇ ਨਿਊਜ਼ੀਲੈਂਡ ਵਾਸੀਆਂ ਲਈ ਚਿਤਾਵਨੀ ਜਾਰੀ ਕੀਤੀ ਸੀ ਕਿ ਆਉਣ ਵਾਲੇ ਦਿਨਾਂ ‘ਚ ਲੋਕਾਂ ਨੂੰ ਕੜਾਕੇ ਦੀ ਠੰਢ ਦਾ...
ਅਮਰੀਕਾ ਨੇ ਆਸਟ੍ਰੇਲੀਆ ਤੋਂ ਪੋਲਟਰੀ ਉਤਪਾਦ ਮੰਗਵਾਉਣ ’ਤੇ ਲਾਈ ਰੋਕ
ਮੈਲਬੋਰਨ – ਅਮਰੀਕੀ ਸਰਕਾਰ ਵਲੋਂ ਵਿਕਟੋਰੀਆ ਵਿੱਚ ਬਰਡ ਫਲੂ ਦੇ ਕੇਸ ਸਾਹਮਣੇ ਆਉਣ ਕਾਰਨ ਅਗਲੇ ਨੋਟਿਸ ਤੱਕ ਪੋਲਟਰੀ ਉਤਪਾਦ ਮੰਗਵਾਉਣ ‘ਤੇ ਰੋਕ ਲਾ ਦਿੱਤੀ ਹੈ।...
UAE ਭਾਰਤ ‘ਚ ਹੁਨਰਮੰਦ ਕਾਮਿਆਂ ਦੀ ਮੰਗ ‘ਚ 25 ਫ਼ੀਸਦੀ ਦਾ ਹੋਇਆ ਵਾਧਾ
ਯੂ.ਏ.ਈ. ਭਾਰਤ ਵਿੱਚ ਹੁਨਰਮੰਦ ਕਾਮਿਆਂ ਦੀ ਮੰਗ ਵਿੱਚ ਭਾਰੀ ਵਾਧਾ ਹੋਇਆ ਹੈ। ਪਿਛਲੇ ਸਾਲ ਦੇ ਮੁਕਾਬਲੇ ਮਈ 2023 ਤੋਂ ਅਪ੍ਰੈਲ 2024 ਦਰਮਿਆਨ ਭਾਰਤ ਵਿੱਚ ਹੁਨਰਮੰਦ...
ਪਾਕਿਸਤਾਨ ‘ਚ 10 ਅਰਬ ਡਾਲਰ ਦਾ ਨਿਵੇਸ਼ ਕਰੇਗਾ ਸੰਯੁਕਤ ਅਰਬ ਅਮੀਰਾਤ
ਆਬੂ ਧਾਬੀ : ਸੰਯੁਕਤ ਅਰਬ ਅਮੀਰਾਤ (ਯੂ.ਏ.ਈ) ਨੇ ਪਾਕਿਸਤਾਨ ਵਿੱਚ 10 ਬਿਲੀਅਨ ਡਾਲਰ ਦੇ ਨਿਵੇਸ਼ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਵੀਰਵਾਰ ਨੂੰ ਆਬੂ ਧਾਬੀ ਵਿੱਚ...
ਕਾਮਾਗਾਟਾਮਾਰੂ ਘਟਨਾ ਨੂੰ ਦੱਸਿਆ ਕੈਨੇਡਾ ਦੇ ਇਤਿਹਾਸ ਦਾ ‘ਕਾਲਾ ਅਧਿਆਏ’
ਓਟਾਵਾ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀਰਵਾਰ ਨੂੰ ਕਾਮਾਗਾਟਾਮਾਰੂ ਦੀ ਦੁਖਦਾਈ ਘਟਨਾ ਨੂੰ ਦੇਸ਼ ਦੇ ਇਤਿਹਾਸ ਦਾ ਇੱਕ “ਕਾਲਾ ਅਧਿਆਏ” ਕਰਾਰ ਦਿੱਤਾ ਅਤੇ...
ਕੈਨੇਡੀਅਨ ਨਾਗਰਿਕਾਂ ਦੇ ਵਿਦੇਸ਼ਾਂ ’ਚ ਪੈਦਾ ਹੋਏ ਬੱਚਿਆਂ ਨੂੰ ਮਿਲੇਗੀ ‘ਸਿਟੀਜ਼ਨਸ਼ਿਪ’
ਓਟਾਵਾ: ਕੈਨੇਡਾ ਸਰਕਾਰ ਨੇ ਆਪਣੇ ਨਾਗਰਿਕਾਂ ਲਈ ਅਹਿਮ ਐਲਾਨ ਕੀਤਾ ਹੈ। ਐਲਾਨ ਮੁਤਾਬਕ ਕੈਨੇਡੀਅਨ ਨਾਗਰਿਕਾਂ ਦੇ ਵਿਦੇਸ਼ਾਂ ਵਿਚ ਜੰਮੇ ਬੱਚਿਆਂ ਨੂੰ ਮੁੜ ਸਥਾਨਕ ਸਿਟੀਜ਼ਨਸ਼ਿਪ ਦਾ ਹੱਕ...
ਬਰਡ ਫਲੂ ਨੇ ਵਧਾਈ ਨਿਊਜ਼ੀਲੈਂਡ ਵਾਸੀਆਂ ਦੀ ਚਿੰਤਾ
ਆਸਟ੍ਰੇਲੀਆ ‘ਚ ਬਰਡ ਫਲੂ ਦੇ ਪਹਿਲੇ ਮਨੁੱਖੀ ਕੇਸ ਦੇ ਸਾਹਮਣੇ ਆਉਣ ਮਗਰੋਂ ਨਿਊਜ਼ੀਲੈਂਡ ਦੇ ਪ੍ਰਸ਼ਾਸਨ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਹੈ। ਇਸੇ ਦੇ...
ਬ੍ਰਿਟਿਸ਼ ਤੇ ਅਮਰੀਕਨ ਏਅਰਲਾਈਨ ਦੇ 300 ਬੋਇੰਗ ਜਹਾਜ਼ਾਂ ‘ਚ ਵੱਡੀ ਖਾਮੀ
ਲੰਡਨ : ਬ੍ਰਿਟੇਨ ਅਤੇ ਅਮਰੀਕਾ ਦੀਆਂ ਪ੍ਰਮੁੱਖ ਏਅਰਲਾਈਨਾਂ ਵੱਲੋਂ ਇਸਤੇਮਾਲ ਕੀਤੇ ਜਾਣ ਵਾਲੇ ਲੱਗਭਗ 300 ਬੋਇੰਗ 777 ਜੈੱਟ ਨਾਲ ਜੁੜੀ ਇਕ ਗੰਭੀਰ ਸੁਰੱਖਿਆ ਚਿੰਤਾ ਸਾਹਮਣੇ ਆਈ...