Category: Entertainment

ਅਦਾਕਾਰਾ ਸੁਖਮਨੀ ਸਦਾਨਾ ਨੇ ਨਿਰਮਾਤਾ ਸੰਨੀ ਗਿੱਲ ਨਾਲ ਕਰਵਾਇਆ ਵਿਆਹ

ਜਲੰਧਰ – ਲੇਖਕ ਤੇ ਅਦਾਕਾਰਾ ਸੁਖਮਨੀ ਸਦਾਨਾ ਨੇ ਨਿਰਮਾਤਾ ਅਤੇ ਰੀਅਲ ਅਸਟੇਟ ਡਿਵੈਲਪਰ ਸੰਨੀ ਗਿੱਲ ਨਾਲ 3 ਮਾਰਚ ਨੂੰ ਪਵਿੱਤਰ ਸ਼ਹਿਰ ਅੰਮ੍ਰਿਤਸਰ ‘ਚ ਵਿਆਹ ਦੇ ਬੰਧਨ...

ਅਦਾਕਾਰਾ ਕਰੀਨਾ ਕਪੂਰ ਦਾ ਰਾਇਲ ਲੁੱਕ ਚਰਚਾ ‘ਚ

ਮੁੰਬਈ : ਮੁਕੇਸ਼ ਅੰਬਾਨੀ ਦੇ ਛੋਟੇ ਪੁੱਤਰ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਫੰਕਸ਼ਨ ‘ਚ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਆਪਣੇ ਪੂਰੇ ਪਰਿਵਾਰ ਨਾਲ ਪਹੁੰਚੀ ਸੀ।...

ਹੁਣ ਕੰਗਨਾ ਰਣੌਤ ਨੇ ਸ਼ੁੱਭ ਦੇ ਗੀਤ ਦੀ ਪਾਈ ਸਟੋਰੀ

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਆਏ ਦਿਨ ਆਪਣੇ ਬਿਆਨਾਂ ਕਾਰਨ ਸੁਰਖੀਆਂ ਵਿਚ ਰਹਿੰਦੀ ਹੈ। ਬਾਲੀਵੁੱਡ ਦੇ ਨਾਲ-ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਨਾਲ ਜੁੜੇ ਕਲਾਕਾਰਾਂ ਨਾਲ ਵੀ ਉਸ...

3 ਸਹਿ-ਕਲਾਕਾਰਾਂ ਵਲੋਂ ਮਹਿਲਾ ਕਲਾਕਾਰ ਨਾਲ ਸਮੂਹਿਕ ਜਬਰ-ਜ਼ਨਾਹ

ਮੇਦਿਨੀਨਗਰ – ਝਾਰਖੰਡ ਦੇ ਪਲਾਮੂ ਜ਼ਿਲੇ ਵਿਚ ਛੱਤੀਸਗੜ੍ਹ ਦੀ ਇਕ 21 ਸਾਲਾ ਰੰਗਮੰਚ ਕਲਾਕਾਰ ਨਾਲ ਉਸ ਦੇ ਸਹਿ ਕਲਾਕਾਰਾਂ ਨੇ ਕਥਿਤ ਤੌਰ ’ਤੇ ਸਮੂਹਿਕ ਜਬਰ-ਜ਼ਨਾਹ ਕੀਤਾ।...

ਨੀਤਾ ਅੰਬਾਨੀ ਨੇ ਅਨੰਤ-ਰਾਧਿਕਾ ਦੀ ਪ੍ਰੀ-ਵੈਡਿੰਗ ‘ਤੇ ਪਹਿਨਿਆ 400 ਕਰੋੜ ਰੁਪਏ ਦਾ ਹਾਰ

ਨਵੀਂ ਦਿੱਲੀ : ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਤੋਂ ਪਹਿਲਾਂ ਦੇ ਜਸ਼ਨ ਦੀਆਂ ਤਸਵੀਰਾਂ ਅਤੇ ਵੀਡੀਓਜ਼ ਨੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ...

ਅਨੰਤ-ਰਾਧਿਕਾ ਪ੍ਰੀ-ਵੈਡਿੰਗ ਪਾਰਟੀ: ਟਰੰਪ ਦੀ ਧੀ ਤੇ ਦੋਹਤੀ ਨੇ ਲੁੱਟੀ ਮਹਿਫਲ

ਜਾਮਨਗਰ- ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੀ ਪ੍ਰੀ-ਵੈਡਿੰਗ ਪਾਰਟੀ ਵਿੱਚ ਸੰਯੁਕਤ ਰਾਜ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ ਨੇ ਆਪਣੇ ਪਰਿਵਾਰ...

‘ਨਾਟੂ-ਨਾਟੂ’ ਗੀਤ ’ਤੇ ਥਿਰਕੇ ਤਿੰਨੇ ਖ਼ਾਨਜ਼, ਸ਼ਾਹਰੁਖ ਨੇ ਕਿਹਾ– ‘ਜੈ ਸ਼੍ਰੀ ਰਾਮ’

ਜਾਮਨਗਰ – ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਪੁੱਤਰ ਅਨੰਤ ਅੰਬਾਨੀ ਤੇ ਰਾਧਿਕਾ ਮਰਚੇਂਟ ਦੀ ਪ੍ਰੀ ਵੈਡਿੰਗ ਸੈਰੇਮਨੀ ’ਚ ਅਦਾਕਾਰ ਸ਼ਾਹਰੁਖ ਖ਼ਾਨ, ਸਲਮਾਨ ਖ਼ਾਨ ਤੇ ਆਮਿਰ ਖ਼ਾਨ ਨੇ...

ਗੁਆਂਢੀ ਦੇਸ਼ ਦੀ ਹਾਨੀਆ ਆਮਿਰ ਨੂੰ ਦਿਲ ਹਾਰੇ ਗਾਇਕ ਪ੍ਰਭ ਬੈਂਸ ਤੇ ਬੰਟੀ ਬੈਂਸ

ਮੁੰਬਈ – ਹਾਨੀਆ ਆਮਿਰ ਭਾਰਤ ’ਚ ਜ਼ਿਆਦਾ ਮਸ਼ਹੂਰ ਨਹੀਂ ਹੈ ਪਰ ਗੁਆਂਢੀ ਦੇਸ਼ ਪਾਕਿਸਤਾਨ ’ਚ ਉਸ ਦੀ ਕਾਫੀ ਫੈਨ ਫਾਲੋਇੰਗ ਹੈ। ਉਹ ਪਾਕਿਸਤਾਨ ਫ਼ਿਲਮ ਇੰਡਸਟਰੀ ’ਚ...

ਦਿਲਜੀਤ ਦੋਸਾਂਝ ਅੱਜ ਲਾਉਣਗੇ ਅਨੰਤ-ਰਾਧਿਕਾ ਦੇ ਪ੍ਰੀ-ਵੈਡਿੰਗ ਫੰਕਸ਼ਨ ‘ਚ ਰੌਣਕਾਂ

ਮੁੰਬਈ – ਪੰਜਾਬੀ ਫ਼ਿਲਮ ਤੇ ਸੰਗੀਤ ਜਗਤ ਨੂੰ ਨਵੀਆਂ ਬੁਲੰਦੀਆਂ ‘ਤੇ ਲੈ ਕੇ ਜਾਣ ਵਾਲਾ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਵੀ ਅੰਬਾਨੀ ਪਰਿਵਾਰ ‘ਚ ਰੌਣਕਾਂ...

ਰਿਹਾਨਾ ਨੇ 50 ਕਰੋੜ ਦੀ ਪਰਫਾਰਮੈਂਸ ਦੇ ਕੇ ਨਚਾਇਆ ਪੂਰਾ ਅੰਬਾਨੀ ਪਰਿਵਾਰ

ਮੁੰਬਈ — ਹਾਲੀਵੁੱਡ ਦੀ ਪ੍ਰਸਿੱਧ ਅਦਾਕਾਰਾ ਰਿਹਾਨਾ ਨੇ ਪਹਿਲੀ ਵਾਰ ਭਾਰਤ ‘ਚ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਗ੍ਰੈਂਡ ਪ੍ਰੀ-ਵੈਡਿੰਗ ਈਵੈਂਟ ‘ਚ ਸ਼ਿਰਕਤ ਕੀਤੀ। ਇਹ 1...

ਭਾਰਤ ਰਤਨ ‘ਪੀ. ਵੀ. ਨਰਸਿੰਮ੍ਹਾ ਰਾਓ’ ਦੀ ਜ਼ਿੰਦਗੀ ’ਤੇ ਬਣੇਗੀ ਸੀਰੀਜ਼ ‘ਹਾਫ਼ ਲਾਇਨ’

ਮੁੰਬਈ – ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਪੀ. ਵੀ. ਨਰਸਿੰਮ੍ਹਾ ਰਾਓ ਨੂੰ ਦੇਸ਼ ਦੀ ਆਰਥਿਕਤਾ ਨੂੰ ਬਦਲਣ ਲਈ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ...

ਅਨੰਤ-ਰਾਧਿਕਾ ਦੇ ਪ੍ਰੀ-ਵੈਡਿੰਗ ਫੰਕਸ਼ਨ ਲਈ ਰਿਹਾਨਾ ਨੇ ਵਸੂਲੇ ਕਰੋੜਾਂ ਰੁਪਏ

ਮੁੰਬਈ : ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੇ ਸਭ ਤੋਂ ਛੋਟੇ ਪੁੱਤਰ ਅਨੰਤ ਅੰਬਾਨੀ ਜੁਲਾਈ ‘ਚ ਰਾਧਿਕਾ ਮਰਚੈਂਟ ਨਾਲ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ...

ਸੋਨਮ ਬਾਜਵਾ ਦਾ ਅੱਜ ਤੋਂ 3 ਸਾਲ ਪਹਿਲਾਂ ਹੀ ਪਾਇਲਟ ਨਾਲ ਹੋ ਗਿਆ ਸੀ ਵਿਆਹ

ਜਲੰਧਰ – ਪੰਜਾਬੀ ਫ਼ਿਲਮ ਇੰਡਸਟਰੀ ਦੀ ਬੋਲਡ ਅਦਾਕਾਰਾ ਸੋਨਮ ਬਾਜਵਾ ਦੇ ਪਾਕਿਸਤਾਨੀ ਅਦਾਕਾਰ ਅਹਿਸਾਨ ਖ਼ਾਨ ਨਾਲ ਰਿਸ਼ਤੇ ਦੀਆਂ ਅਫਵਾਹਾਂ ਉੱਡ ਰਹੀਆਂ ਸਨ, ਉੱਥੇ ਹੀ ਸੋਨਮ ਬਾਰੇ...

ਕਿਸਾਨਾਂ ਦੇ ਹੱਕ ‘ਚ ਨਾਅਰਾ ਮਾਰਨ ਵਾਲੀ ਸੋਨੀਆ ਮਾਨ ਪਹੁੰਚੀ ਅੰਮ੍ਰਿਤਸਰ

ਪ੍ਰਸਿੱਧ ਅਦਾਕਾਰਾ ਤੇ ਮਾਡਲ ਸੋਨੀਆ ਮਾਨ ਹਾਲ ਹੀ ‘ਚ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਈ, ਜਿੱਥੇ ਉਨ੍ਹਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।...

ਅੰਬਾਨੀ ਪਰਿਵਾਰ ਦੀ ਛੋਟੀ ਨੂੰਹ ਨੇ ਖਾਣਾ ਪਰੋਸਦੇ ਹੋਏ ਬੱਚੇ ‘ਤੇ ਲੁਟਾਇਆ ਪਿਆਰ

ਦੇਸ਼ ਦੇ ਮਸ਼ਹੂਰ ਕਾਰੋਬਾਰੀ ਅਤੇ ਉਦਯੋਗਪਤੀ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੇ ਪਰਿਵਾਰ ‘ਚ ਇਸ ਸਮੇਂ ਖ਼ੁਸ਼ੀ ਵਾਲਾ ਮਾਹੌਲ ਹੈ, ਕਿਉਂਕਿ ਉਹਨਾਂ ਦੇ ਘਰ ਵਿਆਹ...

ਕ੍ਰਿਕਟ ’ਤੇ ਪਿਤਾ ਮਨਸੂਰ ਅਲੀ ਖ਼ਾਨ ਦੀ ਰਾਏ ਨੂੰ ਸੈਫ ਅਲੀ ਖ਼ਾਨ ਨੇ ਕੀਤਾ ਯਾਦ

ਮੁੰਬਈ– ਪਿਤਾ ਮਨਸੂਰ ਅਲੀ ਖ਼ਾਨ ਪਟੌਦੀ ਨਾਲ ਆਪਣੀ ਕ੍ਰਿਕਟ ਦੀਆਂ ਜੜ੍ਹਾਂ ਬਾਰੇ ਦੱਸਦਿਆਂ ਸੈਫ ਅਲੀ ਖ਼ਾਨ ਨੇ ਸਾਂਝਾ ਕੀਤਾ ਕਿ ਜਦੋਂ ਅਸੀਂ ਫੀਲਡਿੰਗ ਕਰਦੇ ਸੀ ਤਾਂ...

ਰਕੁਲ ਪ੍ਰੀਤ ਨੇ ਮਹਿੰਦੀ ਸੈਰੇਮਨੀ ‘ਤੇ ਪਾਈ ਸੀ ਖ਼ਾਸ ਆਊਟਫਿੱਟ

ਨਵੀਂ ਦਿੱਲੀ: ਅਦਾਕਾਰਾ ਰਕੁਲ ਪ੍ਰੀਤ ਸਿੰਘ ਅਤੇ ਜੈਕੀ ਭਗਨਾਨੀ ਵਿਆਹ ਦੇ ਬੰਧਨ ‘ਚ ਬੱਝ ਗਏ ਹਨ। ਜਦੋਂ ਸ਼ਾਮ ਹੋਈ ਤਾਂ ਲਾੜਾ-ਲਾੜੀ ਨੇ ਆਪਣੇ ਵਿਆਹ ਦੀਆਂ ਤਸਵੀਰਾਂ...

ਲਾੜੀ ਬਣਨ ਜਾ ਰਹੀ ਹੈ ਤਾਪਸੀ ਪੰਨੂ, ਅਗਲੇ ਮਹੀਨੇ ਕਰਵਾਏਗੀ ਵਿਆਹ

ਮੁੰਬਈ : ਬਾਲੀਵੁੱਡ ‘ਚ ਇਨ੍ਹੀਂ ਦਿਨੀਂ ਕਾਫ਼ੀ ਸ਼ਹਿਨਾਈਆਂ ਵੱਜ ਰਹੀਆਂ ਹਨ। ਸਾਲ ਦੀ ਸ਼ੁਰੂਆਤ ‘ਚ ਆਮਿਰ ਖ਼ਾਨ ਦੀ ਪਿਆਰੀ ਆਇਰਾ ਖ਼ਾਨ ਨੇ ਆਪਣੇ ਬੁਆਏਫਰੈਂਡ ਨੁਪੁਰ ਸ਼ਿਖਾਰੇ...

‘ਕੈਪਟਨ ਅਮਰੀਕਾ’ ਫੇਮ ਅਦਾਕਾਰ ਦੇ ਜਵਾਨ ਪੁੱਤ ਦੀ ਹੋਈ ਮੌਤ

ਨਵੀਂ ਦਿੱਲੀ : ‘ਕੈਪਟਨ ਅਮਰੀਕਾ: ਦਿ ਵਿੰਟਰ ਸੋਲਜਰ’ ਅਤੇ ‘ਫੋਰੈਸਟ ਗੰਪ’ ਵਰਗੀਆਂ ਫ਼ਿਲਮਾਂ ਨਾਲ ਪ੍ਰਸਿੱਧੀ ਖੱਟਣ ਵਾਲੇ ਅਦਾਕਾਰ ਗੈਰੀ ਸਿਨਿਸ ‘ਤੇ ਦੁੱਖਾਂ ਦਾ ਪਹਾੜ ਡਿੱਗਿਆ ਹੈ।...

‘ਪੁਲਾੜ ਯਾਤਰੀ’ ਪ੍ਰਸ਼ਾਂਤ ਨਾਇਰ ਮੇਰਾ ਪਤੀ ਹੈ : ਮਲਿਆਲਮ ਅਦਾਕਾਰਾ ਲੀਨਾ

ਤਿਰੂਵਨੰਤਪੁਰਮ : ਮਲਿਆਲਮ ਅਦਾਕਾਰਾ ਲੀਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਖੁਲਾਸਾ ਕੀਤਾ ਕਿ ਭਾਰਤੀ ਹਵਾਈ ਫੌਜ ਦਾ ਪਾਇਲਟ ਪ੍ਰਸ਼ਾਂਤ ਬਾਲਕ੍ਰਿਸ਼ਨਨ ਨਾਇਰ ਉਸ ਦਾ ਪਤੀ ਹੈ। ਫ਼ਿਲਮ...

ਤਲਾਕ ਦੀਆਂ ਖ਼ਬਰਾਂ ਵਿਚਾਲੇ ਪਤੀ ਰੋਹਨਪ੍ਰੀਤ ਨੂੰ ਲੈ ਕੇ ਬੋਲੀ ਨੇਹਾ ਕੱਕੜ

ਮੁੰਬਈ – ਨੇਹਾ ਕੱਕੜ ਨੂੰ ਆਖਰੀ ਵਾਰ ਸਾਲ 2022 ’ਚ ‘ਇੰਡੀਅਨ ਆਈਡਲ’ ਸ਼ੋਅ ਦੀ ਮੇਜ਼ਬਾਨੀ ਕਰਦੇ ਦੇਖਿਆ ਗਿਆ ਸੀ। ਇਸ ਤੋਂ ਬਾਅਦ ਨੇਹਾ ਆਪਣੇ ਕੰਸਰਟ ਕਰਦੀ...

ਰਾਸ਼ਟਰ-ਨਿਰਮਾਣ ’ਤੇ ਚਰਚਾ ਲਈ ਇਕੱਠੇ ਹੋਏ ਟੋਨੀ ਏਬਾਟ, ਆਯੁਸ਼ਮਾਨ ਖੁਰਾਨਾ, ਪੁਲੇਲਾ ਗੋਪੀਚੰਦ

ਮੁੰਬਈ – ਬਾਲੀਵੁੱਡ ਅਭਿਨੇਤਾ ਆਯੁਸ਼ਮਾਨ ਖੁਰਾਨਾ ਨੇ ਦੇਸ਼ ’ਤੇ ਮਹੱਤਵਪੂਰਨ ਸੱਭਿਆਚਾਰਕ ਤੇ ਸਮਾਜਿਕ ਪ੍ਰਭਾਵ ਪਾਇਆ ਹੈ। ਉਸ ਦੀਆਂ ਸੋਚ-ਪ੍ਰੇਰਕ ਫ਼ਿਲਮਾਂ, ਜੋ ਕਿ ਸਮਾਵੇਸ਼ ਨੂੰ ਤਰਜੀਹ ਦਿੰਦੀਆਂ...

ਨੈਸ਼ਨਲ ਐਵਾਰਡ ਜੇਤੂ ਫ਼ਿਲਮ ਨਿਰਮਾਤਾ ਕੁਮਾਰ ਸਾਹਨੀ ਦਾ ਦਿਹਾਂਤ

ਮੁੰਬਈ – ਬਾਲੀਵੁੱਡ ਤੋਂ ਬੁਰੀ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਫ਼ਿਲਮਕਾਰ ਕੁਮਾਰ ਸਾਹਨੀ ਦਾ ਦਿਹਾਂਤ ਹੋ ਗਿਆ ਹੈ। 83 ਸਾਲਾ ਕੁਮਾਰ ਉਮਰ ਨਾਲ ਸਬੰਧਤ ਬੀਮਾਰੀਆਂ ਤੋਂ...

ਰੈਪਰ ਹਨੀ ਸਿੰਘ ਨੇ ਉਰਵਸ਼ੀ ਰੌਤੇਲਾ ਨੂੰ ਬਰਥਡੇ ‘ਤੇ ਦਿੱਤਾ 3 ਕਰੋੜ ਦਾ ਖ਼ਾਸ ਸਰਪ੍ਰਾਈਜ਼

ਮੁੰਬਈ — ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਨੇ ਬੀਤੇ ਦਿਨੀਂ ਯਾਨੀਕਿ 25 ਫਰਵਰੀ ਨੂੰ ਆਪਣਾ 30ਵਾਂ ਜਨਮਦਿਨ ਮਨਾਇਆ। ਉਰਵਸ਼ੀ ਦੇ ਸਹਿ-ਕਲਾਕਾਰ ਯੋ ਯੋ ਹਨੀ ਸਿੰਘ ਨੇ 24...

ਜਿਣਸੀ ਸ਼ੋਸ਼ਣ ਦੇ ਦੋਸ਼ ’ਚ ਛੱਤੀਸਗੜ੍ਹੀ ਫਿਲਮ ਅਦਾਕਾਰ ਗ੍ਰਿਫਤਾਰ

ਦੁਰਗ- ਛੱਤੀਸਗੜ੍ਹ ਦੇ ਦੁਰਗ ਜ਼ਿਲੇ ’ਚ ਆਪਣੇ ਨਜ਼ਦੀਕੀ ਰਿਸ਼ਤੇਦਾਰ ਨੂੰ ਵਿਆਹ ਦਾ ਝਾਂਸਾ ਦੇ ਕੇ ਪਿਛਲੇ 13 ਸਾਲ ਤੋਂ ਕਥਿਤ ਤੌਰ ’ਤੇ ਜਿਣਸੀ ਸ਼ੋਸ਼ਣ ਕਰਨ ਦੇ...

ਰਕੁਲ ਤੇ ਜੈਕੀ ਦੇ ਵਿਆਹ ਦੀਆਂ ਖ਼ੂਬਸੂਰਤ ਤਸਵੀਰਾਂ ਆਈਆਂ ਸਾਹਮਣੇ

ਮੁੰਬਈ – ਦੱਖਣ ਤੋਂ ਲੈ ਕੇ ਬਾਲੀਵੁੱਡ ਤੱਕ ਆਪਣੀ ਅਦਾਕਾਰੀ ਦਾ ਜਲਵਾ ਦਿਖਾਉਣ ਵਾਲੀ ਰਕੁਲ ਪ੍ਰੀਤ ਸਿੰਘ ਆਪਣੇ ਬੁਆਏਫਰੈਂਡ ਜੈਕੀ ਭਗਨਾਨੀ ਨਾਲ ਵਿਆਹ ਦੇ ਬੰਧਨ ’ਚ...