Category: Sports

ਸ਼ੇਰੋਨ ਨੇ 10 ਕਿ. ਮੀ. ਵਾਟਰ ਤੈਰਾਕੀ ਪ੍ਰਤੀਯੋਗਿਤਾ ’ਚ ਜਿੱਤਿਆ ਸੋਨਾ

ਦੋਹਾ–ਸ਼ੇਰੋਨ ਵੈਨ ਰੂਵੇਂਡਾਲ ਨੇ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਮਹਿਲਾਵਾਂ ਦੀ 10 ਕਿ. ਮੀ. ਓਪਨ ਵਾਟਰ ਤੈਰਾਕੀ ਪ੍ਰਤੀਯੋਗਿਤਾ ਵਿਚ ਸੋਨ ਤਮਗਾ ਜਿੱਤਿਆ। ਕਤਰ ਦੇ ਦੋਹਾ ਵਿਚ...

ਵਨ ਡੇ ਮੁਕਾਬਲੇ ’ਚ ਆਸਟ੍ਰੇਲੀਆ ਨੇ ਵੈਸਟਇੰਡੀਜ਼ ਨੂੰ 83 ਦੌੜਾਂ ਨਾਲ ਹਰਾਇਆ

ਸਿਡਨੀ – ਜੋਸ਼ ਹੇਜ਼ਲਵੁਡ ਤੇ ਸ਼ਾਨ ਐਬੋਟ ਦੀਆਂ 3-3 ਵਿਕਟਾਂ ਦੀ ਬਦੌਲਤ ਆਸਟ੍ਰੇਲੀਆ ਨੇ ਐਤਵਾਰ ਨੂੰ ਦੂਜੇ ਵਨ ਡੇ ਮੁਕਾਬਲੇ ਵਿਚ ਵੈਸਟਇੰਡੀਜ਼ ਨੂੰ 83 ਦੌੜਾਂ ਨਾਲ...

ਧੋਨੀ ਨਾਲ ਤੁਲਨਾ ਚੁਭਦੀ ਹੈ ਪਰ ਉਸਦੇ ਵਰਗਾ ਮੇਰੀ ਜ਼ਿੰਦਗੀ ਵਿਚ ਕੋਈ ਨਹੀਂ : ਪੰਤ

ਨਵੀਂ ਦਿੱਲੀ–ਮਹਿੰਦਰ ਸਿੰਘ ਧੋਨੀ ਲੰਬੇ ਸਮੇਂ ਤੋਂ ਰਿਸ਼ਭ ਪੰਤ ਦਾ ਮਾਰਗਦਰਸ਼ਕ ਰਿਹਾ ਹੈ ਪਰ ਇਕ ਅਜਿਹਾ ਵੀ ਸਮਾਂ ਸੀ ਜਦੋਂ ਭਾਰਤ ਦੇ ਸਾਬਕਾ ਕਪਤਾਨ ਨਾਲ...

ਪੀਐੱਮ ਮੋਦੀ ਨੂੰ ਮਿਲੇ ਟੈਨਿਸ ਸਟਾਰ ਰੋਹਨ ਬੋਪੰਨਾ, ਆਪਣਾ ਰੈਕੇਟ ਕੀਤਾ ਭੇਂਟ

ਨਵੀਂ ਦਿੱਲੀ — ਪਿਛਲੇ ਹਫਤੇ ਆਸਟ੍ਰੇਲੀਅਨ ਓਪਨ ਪੁਰਸ਼ ਡਬਲਜ਼ ਦਾ ਖਿਤਾਬ ਜਿੱਤਣ ਵਾਲੇ ਭਾਰਤ ਦੇ ਚੋਟੀ ਦੇ ਟੈਨਿਸ ਖਿਡਾਰੀ ਰੋਹਨ ਬੋਪੰਨਾ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ...

ਪਠਾਨ ਨੇ ਦੂਜੇ ਟੈਸਟ ਲਈ ਗਿੱਲ ਤੇ ਅਈਅਰ ਦਾ ਕੀਤਾ ਸਮਰਥਨ

ਵਿਸ਼ਾਖਾਪਟਨਮ – ਸਾਬਕਾ ਆਲਰਾਊਂਡਰ ਖਿਡਾਰੀ ਇਰਫਾਨ ਪਠਾਨ ਨਹੀਂ ਚਾਹੁੰਦਾ ਕਿ ਇੰਗਲੈਂਡ ਵਿਰੁੱਧ ਦੂਜੇ ਟੈਸਟ ਲਈ ਸ਼ੁਭਮਨ ਗਿੱਲ ਜਾਂ ਸ਼੍ਰੇਅਸ ਅਈਅਰ ਨੂੰ ਭਾਰਤੀ ਆਖਰੀ-11 ਵਿਚੋਂ ਬਾਹਰ ਕੀਤਾ...

ਅਸ਼ਵਿਨ ਟੈਸਟ ਰੈਂਕਿੰਗ ’ਚ ਚੋਟੀ ’ਤੇ ਬਰਕਰਾਰ, ਬੁਮਰਾਹ ਚੌਥੇ ਸਥਾਨ ’ਤੇ

ਦੁਬਈ– ਭਾਰਤ ਦੇ ਤਜਰਬੇਕਾਰ ਆਫ ਸਪਿਨਰ ਆਰ. ਅਸ਼ਵਿਨ ਨੇ ਬੁੱਧਵਾਰ ਨੂੰ ਆਈ. ਸੀ. ਸੀ. (ਕੌਮਾਂਤਰੀ ਕ੍ਰਿਕਟ ਪ੍ਰੀਸ਼ਦ) ਵਲੋਂ ਜਾਰੀ ਟੈਸਟ ਗੇਂਦਬਾਜ਼ੀ ਦੀ ਰੈਂਕਿੰਗ ਵਿਚ ਆਪਣਾ ਚੋਟੀ...

ਪੈਦਲਚਾਲ ਐਥਲੀਟ ਅਕਸ਼ਦੀਪ ਨੇ ਤੋੜਿਆ ਆਪਣਾ ਹੀ ਰਾਸ਼ਟਰੀ ਰਿਕਾਰਡ

ਚੰਡੀਗੜ੍ਹ– ਪੈਰਿਸ ਓਲੰਪਿਕ ਲਈ ਪਹਿਲਾਂ ਹੀ ਕੁਆਲੀਫਾਈ ਕਰ ਚੁੱਕੇ ਪੰਜਾਬ ਦੇ ਅਕਸ਼ਦੀਪ ਸਿੰਘ ਨੇ ਰਾਸ਼ਟਰੀ ਓਪਨ ਪੈਦਲ ਚਾਲ ਪ੍ਰਤੀਯੋਗਿਤਾ ਵਿਚ ਮੰਗਲਵਾਰ ਨੂੰ ਪੁਰਸ਼ਾਂ ਦੇ 20 ਕਿ....

ਰਾਹੁਲ ਤੇ ਜਡੇਜਾ ਦੀਆਂ ਸੱਟਾਂ ਨੇ ਚੋਣਕਾਰਾਂ ਦੀਆਂ ਮੁਸ਼ਕਿਲਾਂ ਵਧਾਈਆਂ

ਨਵੀਂ ਦਿੱਲੀ – ਰਵਿੰਦਰ ਜਡੇਜਾ ਤੇ ਕੇ. ਐੱਲ. ਰਾਹੁਲ ਨੂੰ ਅਚਾਨਕ ਲੱਗੀਆਂ ਸੱਟਾਂ ਨਾਲ ਭਾਰਤੀ ਟੀਮ ਸਾਹਮਣੇ ਚੋਣ ਦੀ ਮੁਸ਼ਕਿਲ ਸਥਿਤੀ ਪੈਦਾ ਹੋ ਗਈ ਹੈ, ਜਿਸ...

ਮੇਦਵੇਦੇਵ ਨੂੰ ਹਰਾ ਕੇ ਸਿਨਰ ਬਣਿਆ ਆਸਟਰੇਲੀਅਨ ਓਪਨ ਚੈਂਪੀਅਨ

ਮੈਲਬੋਰਨ : ਯਾਨਿਕ ਸਿਨਰ ਨੇ ਦੋ ਸੈੱਟਾਂ ਤੋਂ ਪਿੱਛੇ ਰਹਿ ਕੇ ਸ਼ਾਨਦਾਰ ਵਾਪਸੀ ਕਰਦਿਆਂ ਐਤਵਾਰ ਨੂੰ ਆਸਟਰੇਲੀਅਨ ਓਪਨ ਦੇ ਫਾਈਨਲ ਵਿੱਚ ਡੇਨੀਲ ਮੇਦਵੇਦੇਵ ਨੂੰ 3-6, 3-6,...

ਭਾਰਤੀ ਪੁਰਸ਼ ਹਾਕੀ ਟੀਮ ਹੱਥ ਲੱਗੀ ਨਿਰਾਸ਼ਾ, ਨੀਦਰਲੈਂਡ ਤੋਂ 1-5 ਨਾਲ ਹਾਰੀ

ਕੇਪਟਾਊਨ — ਭਾਰਤੀ ਪੁਰਸ਼ ਹਾਕੀ ਟੀਮ ਨੇ ਐਤਵਾਰ ਨੂੰ ਇੱਥੇ ਨੀਦਰਲੈਂਡ ਹੱਥੋਂ 1-5 ਦੀ ਨਿਰਾਸ਼ਾਜਨਕ ਹਾਰ ਨਾਲ ਦੱਖਣੀ ਅਫਰੀਕਾ ਦੇ ਆਪਣੇ ਦੌਰੇ ਦੀ ਸਮਾਪਤੀ ਕੀਤੀ। ਭਾਰਤੀ...

ਭਾਰਤ-ਏ ਨੇ ਇੰਗਲੈਂਡ ਲਾਇਨਜ਼ ਨੂੰ ਪਾਰੀ ਤੇ 16 ਦੌੜਾਂ ਨਾਲ ਹਰਾਇਆ

ਅਹਿਮਦਾਬਾਦ – ਭਾਰਤ-ਏ ਨੇ ਬਿਹਤਰੀਨ ਖੇਡ ਦੇ ਦਮ ’ਤੇ ਸ਼ਨੀਵਾਰ ਨੂੰ ਇੱਥੇ ਦੂਜੇ ‘ਗੈਰ-ਅਧਿਕਾਰਤ ਟੈਸਟ’ ਵਿਚ ਇੰਗਲੈਂਡ ਲਾਇਨਜ਼ (ਏ-ਟੀਮ) ’ਤੇ ਪਾਰੀ ਤੇ 16 ਦੌੜਾਂ ਨਾਲ ਜਿੱਤ...

ਪਾਕਿਸਤਾਨੀ ਮਹਿਲਾ ਕ੍ਰਿਕਟਰਾਂ ‘ਚ ਚੱਲੇ ਲੱਤਾਂ ਤੇ ਮੁੱਕੇ

ਪਾਕਿਸਤਾਨ ‘ਚ ਚੱਲ ਰਹੀ ਰਾਸ਼ਟਰੀ ਮਹਿਲਾ ਕ੍ਰਿਕਟ ਚੈਂਪੀਅਨਸ਼ਿਪ ਦੌਰਾਨ ਇਕ ਵੱਡੀ ਘਟਨਾ ਵਾਪਰੀ ਹੈ। ਪਾਕਿਸਤਾਨ ਕ੍ਰਿਕਟ ਬੋਰਡ ਨੇ ਤਿੰਨ ਮਹਿਲਾ ਕ੍ਰਿਕਟਰਾਂ ਨੂੰ ਤੁਰੰਤ ਪ੍ਰਭਾਵ ਨਾਲ...

ਮੈਚ ਫਿਕਸਿੰਗ ਦੇ ਦੋਸ਼ਾਂ ‘ਤੇ ਸਾਹਮਣੇ ਆਏ ਸ਼ੋਏਬ ਮਲਿਕ

ਢਾਕਾ: ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ੋਏਬ ਮਲਿਕ ਨੇ ਬੰਗਲਾਦੇਸ਼ ਪ੍ਰੀਮੀਅਰ ਲੀਗ (ਬੀ.ਪੀ.ਐੱਲ.) ਵਿੱਚ ਮੈਚ ਫਿਕਸਿੰਗ ਦੇ ਦੋਸ਼ਾਂ ਅਤੇ ਫਾਰਚਿਊਨ ਬਾਰਿਸ਼ਾਲ ਟੀਮ ਨਾਲ ਕਰਾਰ ਖਤਮ ਕਰਨ ਦੇ...

ਰੋਹਿਤ ਸ਼ਰਮਾ ਹੋਇਆ ਇਸ ‘Elite’ ਕਲੱਬ ‘ਚ ਸ਼ਾਮਲ

ਭਾਰਤੀ ਕ੍ਰਿਕਟ ਕਪਤਾਨ ਰੋਹਿਤ ਸ਼ਰਮਾ ਆਪਣੀ ਹਮਲਾਵਰ ਬੱਲੇਬਾਜ਼ੀ ਲਈ ਪੂਰੀ ਦੁਨੀਆ ‘ਚ ਜਾਣੇ ਜਾਂਦੇ ਹਨ। ਆਪਣੀ ਸ਼ਾਨਦਾਰ ਬੱਲੇਬਾਜ਼ੀ ਕਾਰਨ ਉਨ੍ਹਾਂ ਦਾ ਨਾਂ ਮਹਾਨ ਕ੍ਰਿਕਟਰਾਂ ਦੀ...

ਮਹਿਲਾ ਹਾਕੀ ਵਿਸ਼ਵ ਕੱਪ ‘ਚ ਭਾਰਤੀ ਮਹਿਲਾਵਾਂ ਨੇ ਨਿਊਜ਼ੀਲੈਂਡ ਨੂੰ 11-1 ਨਾਲ ਹਰਾਇਆ

ਭਾਰਤੀ ਮਹਿਲਾ ਹਾਕੀ ਟੀਮ ਨੇ ਇਕ ਤਰਫ਼ਾ ਅੰਦਾਜ਼ ‘ਚ ਨਿਊਜ਼ੀਲੈਂਡ ਦੀ ਟੀਮ ਨੂੰ 11-1 ਨਾਲ ਹਰਾ ਕੇ ਹਾਕੀ ਮਹਿਲਾ ਵਿਸ਼ਵ ਕੱਪ 2024 ਦੇ ਸੈਮੀਫਾਈਨਲ ‘ਚ...

ਕੋਕੋ ਗਾਫ ਨੂੰ ਹਰਾ ਕੇ ਸਬਾਲੇਂਕਾ ਆਸਟ੍ਰੇਲੀਅਨ ਓਪਨ ਦੇ ਫਾਈਨਲ ’ਚ

ਮੈਲਬੋਰਨ-  ਮੌਜੂਦਾ ਚੈਂਪੀਅਨ ਏਰੀਨਾ ਸਬਾਲੇਂਕਾ ਨੇ ਕੋਕੋ ਗਾਫ ਨੂੰ ਹਰਾ ਕੇ ਅਮਰੀਕੀ ਓਪਨ ਫਾਈਨਲ ’ਚ ਹਾਰ ਦਾ ਬਦਲਾ ਲੈ ਲਿਆ ਅਤੇ ਸੇਰੇਨਾ ਵਿਲੀਅਮਜ਼ ਤੋਂ ਬਾਅਦ ਲਗਾਤਾਰ...

ICC ਨੇ ਵਿਰਾਟ ਨੂੰ ਚੌਥੀ ਵਾਰ ਐਲਾਨਿਆ ‘ਵਨਡੇ ਕ੍ਰਿਕਟਰ ਆਫ਼ ਦਿ ਯੀਅਰ’

ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੂੰ ਪਿਛਲੇ ਸਾਲ ਘਰੇਲੂ ਜ਼ਮੀਨ ’ਤੇ ਵਿਸ਼ਵ ਕੱਪ ’ਚ ਸ਼ਾਨਦਾਰ ਪ੍ਰਦਰਸ਼ਨ ਲਈ ਵੀਰਵਾਰ ਨੂੰ ਆਈ.ਸੀ.ਸੀ. ਦਾ ਸਾਲ ਦਾ ਸਰਵਸ੍ਰੇਸ਼ਠ...

ਖਵਾਜਾ ਨੂੰ ਸਾਲ ਦੇ ਸਰਸ੍ਰੇਸ਼ਠ ਪੁਰਸ਼ ਟੈਸਟ ਕ੍ਰਿਕਟਰ ਦਾ ਪੁਰਸਕਾਰ

 ਆਸਟ੍ਰੇਲੀਆਈ ਬੱਲੇਬਾਜ਼ ਉਸਮਾਨ ਖਵਾਜਾ ਸਾਲ ਦਾ ਸਰਵਸ੍ਰੇਸ਼ਠ ਪੁਰਸ਼ ਟੈਸਟ ਕ੍ਰਿਕਟਰ ਬਣਿਆ, ਜਿਸ ’ਚ ਉਸ ਨੇ ਹਮਵਤਨੀ ਟ੍ਰੈਵਿਸ ਹੈੱਡ, ਭਾਰਤੀ ਸਪਿਨਰ ਆਰ. ਅਸ਼ਵਿਨ ਅਤੇ ਇੰਗਲੈਂਡ ਦੇ...

ਵਿਸ਼ਵ ਚੈਂਪੀਅਨ ਮੈਰੀਕਾਮ ਨੇ ਬਾਕਸਿੰਗ ‘ਚੋਂ ਸੰਨਿਆਸ ਲੈਣ ਦਾ ਕੀਤਾ ਐਲਾਨ

 6 ਵਾਰ ਵਿਸ਼ਵ ਚੈਂਪੀਅਨ ਰਹਿ ਚੁੱਕੀ ਅਤੇ 2012 ਓਲੰਪਿਕ ‘ਚ ਕਾਂਸੀ ਤਮਗਾ ਜਿੱਤਣ ਵਾਲੀ ਭਾਰਤ ਦੀ ਮਹਾਨ ਬਾਕਸਰ ਐੱਮ.ਸੀ. ਮੈਰੀਕਾਮ ਨੇ ਸੰਨਿਆਸ ਲੈਣ ਦਾ ਫੈਸਲਾ...

ਇੰਗਲੈਂਡ ਦੇ ਬੈਜ਼ਬਾਲ ਖੇਡਣ ’ਤੇ 2 ਦਿਨਾਂ ’ਚ ਖਤਮ ਹੋਵੇਗਾ ਮੈਚ

ਹੈਦਰਾਬਾਦ – ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਦਾ ਮੰਨਣਾ ਹੈ ਕਿ ਇੰਗਲੈਂਡ ਦੀ ਬਹੁਚਰਚਿਤ ‘ਬੈਜ਼ਬਾਲ’ ਸ਼ੈਲੀ ਭਾਰਤੀ ਹਾਲਾਤ ’ਚ ਕਾਰਗਾਰ ਸਾਬਤ ਨਹੀਂ ਹੋਵੇਗੀ ਤੇ ਜੇਕਰ ਉਹ...

ਰੋਸ਼ੀਬੀਨਾ ਨੇ ਸਾਲ ਦੀ ਸਰਵੋਤਮ ਵੁਸ਼ੂ ਸਾਂਡਾ ਪਲੇਅਰ ਦਾ ਐਵਾਰਡ ਜਿੱਤਿਆ

ਨਵੀਂ ਦਿੱਲੀ, – ਦੋ ਵਾਰ ਦੀਆਂ ਏਸ਼ੀਆਈ ਖੇਡਾਂ ਦੀ ਤਗ਼ਮਾ ਜੇਤੂ ਨਾਓਰੇਮ ਰੋਸ਼ੀਬੀਨਾ ਦੇਵੀ ਨੂੰ ਇਕ ਮਹੀਨੇ ਬਾਅਦ ਮੰਗਲਵਾਰ ਨੂੰ ਅੰਤਰਰਾਸ਼ਟਰੀ ਵੁਸ਼ੂ ਫੈਡਰੇਸ਼ਨ ਵੱਲੋਂ ਚੱਲੀ...

‘ਬੈਜਬਾਲ’ ਨਾਲ ਢੇਰ ਸਾਰੀਆਂ ਵਿਕਟਾਂ ਮਿਲ ਸਕਦੀਆਂ ਹਨ : ਜਸਪ੍ਰੀਤ ਬੁਮਰਾਹ

ਹੈਦਰਾਬਾਦ- ਭਾਰਤ ਦੇ ਤੇਜ਼ ਗੇਂਦਬਾਜ਼ੀ ਹਮਲੇ ਦੇ ਆਗੂ ਜਸਪ੍ਰੀਤ ਬੁਮਰਾਹ ਨੇ ਕਿਹਾ ਹੈ ਕਿ ਇੰਗਲੈਂਡ ਦੇ ਅਤਿਹਮਲਾਵਰ ਰਵੱਈਏ ‘ਬੈਜਬਾਲ’ ਨਾਲ ਉਨ੍ਹਾਂ ਨੂੰ ਫਾਇਦਾ ਹੋ ਸਕਦਾ ਹੈ...

ਭਾਰਤੀ ਹਾਕੀ ਟੀਮ ਨੂੰ ਪੈਰਿਸ ਓਲੰਪਿਕ ਲਈ ਪੂਲ-ਬੀ ’ਚ ਮਿਲੀ ਜਗ੍ਹਾ

ਲੁਸਾਨੇ – ਏਸ਼ੀਆਈ ਖੇਡਾਂ ਦੇ ਚੈਂਪੀਅਨ ਤੇ ਟੋਕੀਓ ਓਲੰਪਿਕ ਦੇ ਕਾਂਸੀ ਤਮਗਾ ਜੇਤੂ ਭਾਰਤ ਨੂੰ ਇਸ ਸਾਲ ਦੀਆਂ ਪੈਰਿਸ ਓਲੰਪਿਕ ਖੇਡਾਂ ਵਿਚ ਪੁਰਸ਼ ਹਾਕੀ ਪ੍ਰਤੀਯੋਗਿਤਾ ਵਿਚ...

ਆਸਟ੍ਰੇਲੀਅਨ ਓਪਨ : ਮੈਗਡੇਲੇਨਾ ਨੂੰ ਹਰਾ ਕੇ ਕੁਆਰਟਰ ਫਾਈਨਲ ਵਿੱਚ ਪਹੁੰਚੀ ਕੋਕੋ ਗੌਫ

ਮੈਲਬੋਰਨ— ਅਮਰੀਕੀ ਟੈਨਿਸ ਸਟਾਰ ਕੋਕੋ ਗੌਫ ਨੇ ਐਤਵਾਰ ਨੂੰ ਮਹਿਲਾ ਸਿੰਗਲਜ਼ ਦੇ ਮੈਚ ‘ਚ ਮੈਗਡੇਲੇਨਾ ਫ੍ਰੈਚ ਨੂੰ ਸਿੱਧੇ ਸੈੱਟਾਂ ‘ਚ 6-1, 6-2 ਨਾਲ ਹਰਾ ਕੇ ਪਹਿਲੀ...

ਜੋਕੋਵਿਚ ਨੇ ਮਾਨਾਰਿਨੋ ਨੂੰ ਹਰਾ ਕੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ

ਮੈਲਬੋਰਨ – ਸਰਬੀਆ ਦੇ ਨੋਵਾਕ ਜੋਕੋਵਿਚ ਨੇ ਅੱਜ ਪੁਰਸ਼ ਸਿੰਗਲਜ਼ ਦੇ ਮੈਚ ਵਿੱਚ ਐਡਰੀਅਨ ਮਾਨਾਰਿਨੋ ਨੂੰ 6-0, 6-0, 6-3 ਨਾਲ ਹਰਾ ਕੇ 14ਵੀਂ ਵਾਰ ਆਸਟ੍ਰੇਲੀਅਨ ਓਪਨ...

ਪਾਕਿ ਨੇ 5ਵਾਂ ਤੇ ਆਖਰੀ ਟੀ-20 ਮੈਚ ਜਿੱਤਿਆ, ਨਿਊਜ਼ੀਲੈਂਡ ਕਲੀਨ ਸਵੀਪ ਤੋਂ ਖੁੰਝੀ

ਕ੍ਰਾਈਸਟਚਰਚ – ਇਫਤਿਖਾਰ ਅਹਿਮਦ ਦੇ ਆਲਰਾਊਂਡ ਪ੍ਰਦਰਸ਼ਨ ਦੀ ਬਦੌਲਤ ਪਾਕਿਸਤਾਨ ਐਤਵਾਰ ਨੂੰ ਇੱਥੇ 5ਵੇਂ ਤੇ ਆਖਰੀ ਟੀ-20 ਕੌਮਾਂਤਰੀ ਮੁਕਾਬਲੇ ਵਿਚ ਨਿਊਜ਼ੀਲੈਂਡ ਨੂੰ 42 ਦੌੜਾਂ ਨਾਲ ਹਰਾ...

ਸਾਬਕਾ ਕਪਤਾਨ ਹੁਸੈਨ ਨੇ ਕਿਹਾ, ਭਾਰਤ ਖ਼ਿਲਾਫ਼ ਇੰਗਲੈਂਡ ਨੂੰ ਘੱਟ ਨਾ ਸਮਝੋ

ਲੰਡਨ- ਇੰਗਲੈਂਡ ਵਿਰੁੱਧ ਪੰਜ ਟੈਸਟਾਂ ਦੀ ਆਗਾਮੀ ਸੀਰੀਜ਼ ਵਿਚ ਭਾਵੇਂ ਹੀ ਭਾਰਤ ਦਾ ਪੱਲੜਾ ਭਾਰੀ ਹੋਵੇ ਪਰ ਸਾਬਕਾ ਕਪਤਾਨ ਨਾਸਿਰ ਹੁਸੈਨ ਨੇ ਚੌਕਸ ਕੀਤਾ ਹੈ ਕਿ...

ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਲਈ ਸਚਿਨ, ਕੋਹਲੀ ਸਮੇਤ ਸਟਾਰ ਖਿਡਾਰੀਆਂ ਨੂੰ ਦਿੱਤਾ ਗਿਆ ਸੱਦਾ

ਅਯੁੱਧਿਆ : ਕ੍ਰਿਕਟ ਦੇ ਮਹਾਨ ਸਚਿਨ ਤੇਂਦੁਲਕਰ, ਸ਼ਤਰੰਜ ਦੇ ਗ੍ਰੈਂਡਮਾਸਟਰ ਵਿਸ਼ਵਨਾਥਨ ਆਨੰਦ, ‘ਸਪ੍ਰਿੰਟ ਕਵੀਨ’ ਪੀਟੀ ਊਸ਼ਾ ਅਤੇ ਸਟਾਰ ਫੁੱਟਬਾਲਰ ਬਾਈਚੁੰਗ ਭੂਟੀਆ ਸਮੇਤ ਸਟਾਰ ਖਿਡਾਰੀਆਂ ਨੂੰ ਅਗਲੇ...

ਡੇਰਿਲ ਤੇ ਗਲੇਨ ਦੇ ਅਰਧ ਸੈਂਕੜੇ, ਨਿਊਜ਼ੀਲੈਂਡ ਨੇ ਚੌਥੇ ਟੀ20 ‘ਚ ਵੀ ਪਾਕਿ ਨੂੰ ਹਰਾਇਆ

ਕ੍ਰਾਈਸਟਚਰਚ : ਡੇਰਿਲ ਮਿਸ਼ੇਲ ਦੀ ਅਜੇਤੂ 72 ਅਤੇ ਗਲੇਨ ਫਿਲਿਪਸ ਦੀ ਨਾਬਾਦ 70 ਦੌੜਾਂ ਦੀ ਸ਼ਾਨਦਾਰ ਅਰਧ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਨਿਊਜ਼ੀਲੈਂਡ ਨੇ ਸ਼ੁੱਕਰਵਾਰ ਨੂੰ...

ਬੋਪੰਨਾ-ਇਬਡੇਨ ਦੀ ਜੋੜੀ ਆਸਟ੍ਰੇਲੀਅਨ ਓਪਨ ਦੇ ਤੀਜੇ ਦੌਰ ‘ਚ ਪਹੁੰਚੀ

ਮੈਲਬੋਰਨ– ਭਾਰਤ ਦੇ ਰੋਹਨ ਬੋਪੰਨਾ ਤੇ ਆਸਟ੍ਰੇਲੀਆ ਦੇ ਮੈਥਿਊ ਇਬਡੇਨ ਦੀ ਦੂਜਾ ਦਰਜਾ ਪ੍ਰਾਪਤ ਜੋੜੀ ਨੂੰ ਸ਼ੁੱਕਰਵਾਰ ਨੂੰ ਇੱਥੇ ਆਸਟ੍ਰੇਲੀਅਨ ਓਪਨ ਦੇ ਪੁਰਸ਼ ਡਬਲਜ਼ ਦੇ ਤੀਜੇ...

ਆਰਥਰ, ਬ੍ਰਾਡਬਰਨ ਤੇ ਪੁਟਿਕ ਨੇ PCB ’ਚ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ

ਕਰਾਚੀ–ਪਾਕਿਸਤਾਨ ਕ੍ਰਿਕਟ ਬੋਰਡ ਨੇ ਇਸਦੀ ਪੁਸ਼ਟੀ ਕੀਤੀ ਹੈ ਕਿ ਵਿਦੇਸ਼ੀ ਕੋਚ ਮਿਕੀ ਆਰਥਰ, ਗ੍ਰਾਂਟ ਬ੍ਰਾਡਬਰਨ ਤੇ ਐਂਡ੍ਰਿਊ ਪੁਟਿਕ ਨੇ ਰਾਸ਼ਟਰੀ ਟੀਮ ਤੇ ਬੋਰਡ ਦੇ ਨਾਲ...

ਭਾਰਤ ‘ਚ ਸੀਰੀਜ਼ ਜਿੱਤਣ ਲਈ ਪ੍ਰਸ਼ੰਸਕ ਬਣਾਓ : ਇੰਗਲੈਂਡ ਦੇ ਸਾਬਰਾ ਤੇਜ਼ ਗੇਂਦਬਾਜ਼

ਨਵੀਂ ਦਿੱਲੀ— ਇੰਗਲੈਂਡ ਦੇ ਸਾਬਕਾ ਤੇਜ਼ ਗੇਂਦਬਾਜ਼ ਤੋਂ ਕੁਮੈਂਟੇਟਰ ਬਣੇ ਸਟੀਵਨ ਫਿਨ ਦਾ ਮੰਨਣਾ ਹੈ ਕਿ ਜੇਕਰ ਇੰਗਲੈਂਡ ਨੇ ਭਾਰਤ ‘ਚ 2012 ਦੀ ਜਿੱਤ ਦੇ...

ਅਵਨੀ ਆਸਟ੍ਰੇਲੀਅਨ ਐਮੇਚਿਓਰ ਗੋਲਫ ‘ਚ ਸੱਤਵੇਂ ਸਥਾਨ ’ਤੇ

ਮੈਲਬੌਰਨ- ਭਾਰਤ ਦੀ ਅਵਨੀ ਪਾਰਸ਼ਵਨਾਥ ਨੇ ਦੋ ਡਬਲ ਬੋਗੀ ਤੋਂ ਉਭਰ ਕੇ ਪੰਜ ਬਰਡੀਜ਼ ਬਣਾਈਆਂ ਪਰ ਆਖਿਰਕਾਰ ਇਕ ਬੋਗੀ ਨਾਲ ਉਹ ਆਸਟ੍ਰੇਲੀਆਈ ਐਮੇਚਿਓਰ ਗੋਲਫ ਚੈਂਪੀਅਨਸ਼ਿਪ ਦੇ...

ਭਾਰਤ ਦਾ ਸਭ ਤੋਂ ਸਫ਼ਲ ਟੀ-20 ਕਪਤਾਨ ਤੇ ਸਭ ਤੋਂ ਵੱਧ ਸੈਂਕੜੇ ਜੜਨ ਵਾਲਾ ਬੱਲੇਬਾਜ਼ ਬਣਿਆ ‘ਹਿੱਟਮੈਨ’ ਰੋਹਿਤ ਸ਼ਰਮਾ

ਭਾਰਤ ਅਤੇ ਅਫ਼ਗਾਨਿਸਤਾਨ ਵਿਚਾਲੇ ਖੇਡੀ ਗਈ ਟੀ-20 ਲੜੀ ਦਾ ਤੀਜਾ ਮੁਕਾਬਲਾ ਹਰ ਪੱਖੋਂ ਖ਼ਾਸ ਰਿਹਾ। ਇਸ ਮੁਕਾਬਲੇ ‘ਚ ਜਿੱਥੇ ਰੱਜ ਕੇ ਚੌਕੇ-ਛੱਕਿਆਂ ਦਾ ਮੀਂਹ ਵਰ੍ਹਿਆ,...

ਜਦੋਂ ਸਕੋਰ ਬਰਾਬਰ ਹੋਣ ‘ਤੇ DJ ਨੇ ਚਲਾ ਦਿੱਤਾ ‘Moye Moye’ ਤੇ ਕੋਹਲੀ ਨੇ ਕੀਤਾ ਡਾਂਸ

ਭਾਰਤ ਅਤੇ ਅਫ਼ਗਾਨਿਸਤਾਨ ਵਿਚਾਲੇ ਖੇਡੇ ਗਏ ਲੜੀ ਦੇ ਤੀਜੇ ਮੁਕਾਬਲੇ ‘ਚ ਭਾਰਤ ਨੇ ਅਫ਼ਗਾਨਿਸਤਾਨ ਨੂੰ ‘ਡਬਲ’ ਸੁਪਰ ਓਵਰ ‘ਚ 10 ਦੌੜਾਂ ਨਾਲ ਹਰਾ ਕੇ ਲੜੀ...

ਆਸਟ੍ਰੇਲੀਆ ਤੇ ਵੈਸਟਇੰਡੀਜ਼ ਨੇ ਕੀਤਾ ਪਹਿਲੇ ਟੈਸਟ ਲਈ ਟੀਮਾਂ ਦਾ ਐਲਾਨ

ਐਡੀਲੇਡ- ਆਸਟ੍ਰੇਲੀਆ ਤੇ ਵੈਸਟਇੰਡੀਜ਼ ਨੇ ਦੋਵਾਂ ਦੇਸ਼ਾਂ ਵਿਚਾਲੇ ਬੁੱਧਵਾਰ ਨੂੰ ਖੇਡੇ ਜਾਣ ਵਾਲੇ ਪਹਿਲੇ ਟੈਸਟ ਲਈ ਆਪਣੀ-ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਆਸਟ੍ਰੇਲੀਆ ਦੇ ਕਪਤਾਨ...

ਇਟਲੀ ’ਤੇ ਵੱਡੀ ਜਿੱਤ ਦਰਜ ਕਰਕੇ ਸੈਮੀਫਾਈਨਲ ’ਚ ਜਗ੍ਹਾ ਬਣਾਉਣ ਉਤਰੇਗਾ ਭਾਰਤ

ਰਾਂਚੀ, – ਪਹਿਲਾ ਮੈਚ ਗੁਆਉਣ ਤੋਂ ਬਾਅਦ ਦੂਜੇ ਮੈਚ ਵਿਚ ਜਿੱਤ ਦਰਜ ਕਰਕੇ ਆਪਣੀ ਮੁਹਿੰਮ ਪਟਰੀ ’ਤੇ ਲਿਆਉਣ ਵਾਲੀ ਭਾਰਤੀ ਮਹਿਲਾ ਹਾਕੀ ਟੀਮ ਮੰਗਲਵਾਰ ਨੂੰ ਇੱਥੇ...

ਰੀਅਲ ਮੈਡ੍ਰਿਡ ਨੇ ਬਾਰਸੀਲੋਨਾ ਨੂੰ ਹਰਾ ਕੇ ਸਪੈਨਿਸ਼ ਸੁਪਰ ਕੱਪ ਜਿੱਤਿਆ

ਰਿਆਦ – ਵਿਨੀਸਿਅਸ ਜੂਨੀਅਰ ਦੀ ਹੈਟ੍ਰਿਕ ਦੀ ਮਦਦ ਨਾਲ ਰੀਅਲ ਮੈਡ੍ਰਿਡ ਨੇ ਸਾਊਦੀ ਅਰਬ ਵਿਚ ਖੇਡੇ ਗਏ ਮੈਚ ਵਿਚ ਆਪਣੇ ਪੁਰਾਣੇ ਵਿਰੋਧੀ ਬਾਰਸੀਲੋਨਾ ਨੂੰ 4-1 ਨਾਲ...