Category: Sports

ਯੂ. ਐੱਸ. ਓਪਨ : ਯੂਕੀ ਭਾਂਬਰੀ ਦੀ ਹਾਰ ਨਾਲ ਭਾਰਤ ਦੀ ਚੁਣੌਤੀ ਖ਼ਤਮ

ਨਿਊਯਾਰਕ- ਯੂਕੀ ਭਾਂਬਰੀ ਦੀ ਦੂਜੇ ਗੇੜ ਵਿਚ ਬੈਲਜੀਅਮ ਦੇ ਜੀਜੋ ਬਰਗ ਹੱਥੋਂ ਸਿੱਧੇ ਸੈੱਟਾਂ ਵਿਚ ਹਾਰ ਨਾਲ ਭਾਰਤ ਦੀ ਯੂ. ਐੱਸ. ਓਪਨ ਕੁਆਲੀਫਾਇਰਸ ਟੈਨਿਸ ਟੂਰਨਾਮੈਂਟ ਵਿਚ...

ਰਾਸ਼ਟਰਮੰਡਲ ਖੇਡਾਂ ‘ਚ ਜੇਤੂ ਖਿਡਾਰੀਆਂ ਨੂੰ CM ਮਾਨ ਨੇ 9.30 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਨਾਲ ਕੀਤਾ ਸਨਮਾਨਿਤ

ਚੰਡੀਗੜ੍ਹ – ਬਰਮਿੰਘਮ ਵਿਖੇ ਹਾਲ ਹੀ ’ਚ ਸੰਪੰਨ ਹੋਈਆਂ ਰਾਸ਼ਟਰਮੰਡਲ ਖੇਡਾਂ ’ਚ ਦੇਸ਼ ਦਾ ਨਾਂ ਰੌਸ਼ਨ ਵਾਲੇ ਪੰਜਾਬ ਦੇ 23 ਖਿਡਾਰੀਆਂ ਨੂੰ ਮੁੱਖ ਮੰਤਰੀ ਭਗਵੰਤ...

ਏਸ਼ੀਆ ਕੱਪ ਲਈ ਜੰਗ ਦਾ ਆਗਾਜ਼ ਅੱਜ ਤੋਂ, ਪਹਿਲਾਂ ਮੈਚ ਸ਼੍ਰੀਲੰਕਾ ਤੇ ਅਫਗਾਨਿਸਤਾਨ ਦਰਮਿਆਨ

ਸਪੋਰਟਸ –  ਭਾਰਤ ਤੇ ਪਾਕਿਸਤਾਨ ਦੇ ਨਾਲ ਉਪ ਮਹਾਦੀਪ ਦੀਆਂ ਸਿਖਰਲੀਆਂ ਕ੍ਰਿਕਟ ਟੀਮਾਂ ਸ਼ਨੀਵਾਰ ਤੋਂ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਵਿਚ ਸ਼ੁਰੂ ਹੋਣ ਵਾਲੇ ਕ੍ਰਿਕਟ...

25 ਸਤੰਬਰ ਨੂੰ ਮੈਟਰੋ ਕਬੱਡੀ ਕਲੱਬ ਵੱਲੋਂ ਸਿਡਨੀ ‘ਚ ਕਰਵਾਇਆ ਜਾਵੇਗਾ ‘ਕਬੱਡੀ ਕੱਪ’

ਸਿਡਨੀ :- ਮੈਟਰੋ ਕਬੱਡੀ ਕਲੱਬ ਸਿਡਨੀ ਵੱਲੋਂ ਅਸਟ੍ਰੇਲੀਅਨ ਫੈਡਰੇਸ਼ਨ ਵੱਲੋਂ ਆਸਟ੍ਰੇਲੀਅਨ ਕਬੱਡੀ ਫੈਡਰੇਸ਼ਨ ਦੇ ਝੰਡੇ ਹੇਠ ਸਿਡਨੀ ਵਿੱਚ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਇਸ ਮੌਕੇ...

ਆਸਟਰੇਲੀਆ ਖ਼ਿਲਾਫ਼ ਵਨ-ਡੇ ਲਈ ਬੋਲਟ ਨਿਊਜ਼ੀਲੈਂਡ ਟੀਮ ਵਿਚ

ਵੇਲਿੰਗਟਨ – ਟ੍ਰੇਂਟ ਬੋਲਟ ਨੂੰ ਆਸਟਰੇਲੀਆ ਖ਼ਿਲਾਫ਼ ਅਗਲੇ ਮਹੀਨੇ ਹੋਣ ਵਾਲੀ ਚੈਪਲ-ਹੈਡਲੀ ਵਨ-ਡੇ ਕ੍ਰਿਕਟ ਸੀਰੀਜ਼ ਲਈ ਨਿਊਜ਼ੀਲੈਂਡ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਹਾਲ...

ਯੂ.ਏ.ਈ. ਨੂੰ ਹਰਾ ਕੇ ਹਾਂਗਕਾਂਗ ਨੇ ਏਸ਼ੀਆ ਕੱਪ ਲਈ ਕੀਤਾ ਕੁਆਲੀਫਾਈ

ਦੁਬਈ – ਹਾਂਗਕਾਂਗ ਨੇ ਮਸਕਟ ਦੇ ਅਲ ਅਮਰਾਤ ਕ੍ਰਿਕਟ ਸਟੇਡੀਅਮ ਵਿਚ ਸੰਯੁਕਤ ਅਰਬ ਅਮੀਰਾਤ (ਯੂਏਈ) ਨੂੰ 8 ਵਿਕਟਾਂ ਨਾਲ ਹਰਾ ਕੇ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ...

ਘਰੇਲੂ ਜ਼ਮੀਨ ’ਤੇ 100 ਟੈਸਟ ਖੇਡਣ ਵਾਲੇ ਪਹਿਲੇ ਖਿਡਾਰੀ ਬਣੇ ਜੇਮਸ ਐਂਡਰਸਨ

ਮੈਨਚੈਸਟਰ – ਇੰਗਲੈਂਡ ਦੇ ਅਨੁਭਵੀ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੇ ਵੀਰਵਾਰ ਨੂੰ ਟੈਸਟ ਇਤਿਹਾਸ ’ਚ ਘਰੇਲੂ ਜ਼ਮੀਨ ’ਤੇ 100 ਟੈਸਟ ਮੈਚ ਖੇਡਣ ਵਾਲਾ ਪਹਿਲਾ ਖਿਡਾਰੀ...

ਬੈਡਮਿੰਟਨ: ਸਾਤਵਿਕ ਤੇ ਚਿਰਾਗ ਨੇ ਵਿਸ਼ਵ ਚੈਂਪੀਅਨਸ਼ਿਪ ਡਬਲਜ਼ ’ਚ ਭਾਰਤ ਲਈ ਪਹਿਲਾ ਤਮਗਾ ਪੱਕਾ ਕੀਤਾ

ਟੋਕੀਓ, 26 ਅਗਸਤ ਸਟਾਰ ਭਾਰਤੀ ਪੁਰਸ਼ ਡਬਲਜ਼ ਜੋੜੀ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈਟੀ ਨੇ ਅੱਜ ਇਥੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿੱਚ ਵਿਸ਼ਵ ਦੀ...

IND vs PAK : ਏਸ਼ੀਆ ਕੱਪ ‘ਚ ਪਾਕਿ ਨੂੰ ਅੱਠ ਵਾਰ ਹਰਾ ਚੁੱਕਾ ਹੈ ਭਾਰਤ, ਜਾਣੋ ਰਿਕਾਰਡ

ਭਾਰਤ ਤੇ ਪਾਕਿਸਤਾਨ ਦਾ ਮੈਚ ਕ੍ਰਿਕਟ ਪ੍ਰਸ਼ੰਸਕਾਂ ਦੀ ਪਹਿਲੀ ਪਸੰਦ ਰਿਹਾ ਹੈ। ਭਾਵੇਂ ਉਹ ਏਸ਼ੀਆ ਕੱਪ ਹੋਵੇ ਜਾਂ ਵਿਸ਼ਵ ਕੱਪ ਜਾਂ ਫਿਰ ਕੋਈ ਹੋਰ ਫਾਰਮੈਟ।...

ਮੈਂ 4-5 ਨਵੇਂ ਸ਼ਾਟਸ ਬਿੰਦੂਆਂ ‘ਤੇ ਕੰਮ ਕਰ ਰਿਹਾ ਹਾਂ ਤੇ ਮੈਨੂੰ ਇਸ ਦਾ ਫ਼ਾਇਦਾ ਮਿਲਿਆ : ਮਯੰਕ ਅਗਰਵਾਲ

ਨਵੀਂ ਦਿੱਲੀ– ਭਾਰਤੀ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਨੇ ਸੀਮਤ ਓਵਰਾਂ ਦਾ ਆਪਣਾ ਕਰੀਅਰ ਵਾਪਸ ਪਟਰੀ ’ਤੇ ਲਿਆਉਣ ਲਈ ਸਵੀਪ ਤੇ ਰਿਵਰਸ ਸਵੀਪ ਸ਼ਾਟ ਨੂੰ ਆਪਣੀ ਖੇਡ...

ਏਅਰਪੋਰਟ ‘ਤੇ ਪਰਿਵਾਰ ਸਮੇਤ ਫਸੇ ਇਰਫਾਨ ਪਠਾਨ ਨਾਲ ਹੋਈ ਬਦਸਲੂਕੀ! ਕੀਤੀ ਕਾਰਵਾਈ ਦੀ ਮੰਗ

ਨਵੀਂ ਦਿੱਲੀ— ਏਸ਼ੀਆ ਕੱਪ ਤੋਂ ਪਹਿਲਾਂ ਭਾਰਤ ਦੇ ਸਾਬਕਾ ਦਿੱਗਜ ਖਿਡਾਰੀ ਇਰਫਾਨ ਪਠਾਨ ਨੂੰ ਪਰਿਵਾਰ ਸਮੇਤ ਏਅਰਪੋਰਟ ‘ਤੇ ਬਦਸਲੂਕੀ ਝੱਲਣੀ ਪਈ। ਇਕ ਏਅਰਲਾਈਨ ਦੀ ਗਲਤੀ...

ਨਿਸ਼ਾਨੇਬਾਜ਼ੀ: 25 ਮੀਟਰ ਪਿਸਟਲ ਟਰਾਇਲ ਵਿੱਚ ਰਿਧਮ ਜੇਤੂ

ਨਵੀਂ ਦਿੱਲੀ:ਲੈਅ ਵਿੱਚ ਚੱਲ ਰਹੀ ਰਿਧਮ ਸਾਂਗਵਾਨ ਨੇ ਅੱਜ ਇੱਥੇ ਮਹਿਲਾ 25 ਮੀਟਰ ਪਿਸਟਲ ਮੁਕਾਬਲਾ ਜਿੱਤ ਕੇ ਕੌਮੀ ਨਿਸ਼ਾਨੇਬਾਜ਼ੀ ਚੋਣ ਟਰਾਇਲਾਂ ਵਿੱਚ ਹਰਿਆਣਾ ਦਾ ਦਬਦਬਾ...

ਵਿਰਾਟ ਦੀ ਵਾਪਸੀ ‘ਤੇ ਰਵੀ ਸ਼ਾਸਤਰੀ ਦਾ ਬਿਆਨ- ਇਕ ਅਰਧ ਸੈਂਕੜਾ ਤੇ ਸਾਰਿਆਂ ਦੇ ਮੂੰਹ ਹੋਣਗੇ ਬੰਦ

ਨਵੀਂ ਦਿੱਲੀ- ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਦੀ ਖ਼ਰਾਬ ਫਾਰਮ ਨੂੰ ਲੈ ਕੇ ਇਕ ਵਾਰ ਫਿਰ ਤੋਂ ਸਾਬਕਾ ਕੋਚ ਰਵੀ ਸ਼ਾਸਤਰੀ ਨੇ ਉਸ...

ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ : ਲਕਸ਼ੇ ਪ੍ਰੀ-ਕੁਆਰਟਰ ਫਾਈਨਲ ’ਚ ਪੁੱਜੇ

ਕਾਮਨਵੈਲਥ ਗੇਮਜ਼ 2022 ਵਿੱਚ ਸੋਨ ਤਮਗ਼ਾ ਜੇਤੂ ਲਕਸ਼ੇ ਸੇਨ ਨੇ ਦੂਜੇ ਗੇੜ ਦਾ ਮੁਕਾਬਲਾ ਜਿੱਤ ਕੇ ਬੀ. ਡਬਲਯੂ. ਐੱਫ. ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦੇ ਪ੍ਰੀ-ਕੁਆਰਟਰ ਫਾਈਨਲ...

Asia Cup 2022 : ਕੇ. ਐਲ. ਰਾਹੁਲ ਏਸ਼ੀਆ ਕੱਪ ਵਿੱਚ ਆਪਣੇ ਬੱਲੇ ਨਾਲ ਜਾਦੂ ਬਿਖੇਰਨ ਲਈ ਤਿਆਰ

ਸਾਰੇ ਕ੍ਰਿਕਟ ਪ੍ਰੇਮੀਆਂ ਦੀਆਂ ਨਜ਼ਰਾਂ ਏਸ਼ੀਆ ਕੱਪ 2022 ‘ਤੇ ਟਿਕੀਆਂ ਹੋਈਆਂ ਹਨ। ਮੈਗਾ ਟੂਰਨਾਮੈਂਟ ਇਸ ਮਹੀਨੇ ਦੀ 27 ਤਰੀਕ ਤੋਂ ਸੰਯੁਕਤ ਅਰਬ ਅਮੀਰਾਤ (ਯੂ. ਏ....

28 ਅਗਸਤ ਨੂੰ ਆਹਮੋ-ਸਾਹਮਣੇ ਹੋਣਗੇ ਭਾਰਤ-ਪਾਕਿ, ਜਾਣੋ ਭਾਰਤੀ ਕ੍ਰਿਕਟ ਟੀਮ ਦੇ ਧਾਕੜਾਂ ਦੇ ਰਿਕਾਰਡ

ਨਵੀਂ ਦਿੱਲੀ-  ਭਾਰਤ ਤੇ ਪਾਕਿਸਤਾਨ ਦਰਮਿਆਨ ਜਦੋਂ ਵੀ ਕ੍ਰਿਕਟ ਮੈਚ ਹੁੰਦਾ ਹੈ ਤਾਂ ਦਰਸ਼ਕਾਂ ‘ਚ ਰੋਮਾਂਚ ਸਿਖਰਾਂ ‘ਤੇ ਹੁੰਦਾ ਹੈ। ਭਾਵੇਂ ਦਰਸ਼ਕ ਭਾਰਤ ਦੇ ਹੋਣ ਜਾਂ...

ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ: ਸਾਇਨਾ ਪ੍ਰੀ-ਕੁਆਰਟਰ ਫਾਈਨਲ ’ਚ

ਟੋਕੀਓ:ਲੰਡਨ ਓਲੰਪਿਕ ਦੀ ਕਾਂਸੀ ਤਗ਼ਮਾ ਜੇਤੂ ਸਾਇਨਾ ਨੇਹਵਾਲ ਨੇ ਅੱਜ ਇੱਥੇ ਹਾਂਗਕਾਂਗ ਦੀ ਚੇਉਂਗ ਨਗਾਨ ਯੀ ’ਤੇ ਸਿੱਧੀ ਗੇਮ ਵਿੱਚ ਜਿੱਤ ਦਰਜ ਕਰ ਕੇ ਬੀਡਬਲਿਊਐੱਫ...

ਚੇਨਈ ਓਪਨ : ਅੰਕਿਤਾ ਰੈਨਾ ਨੂੰ ਮਹਿਲਾ ਸਿੰਗਲਜ਼ ਦੇ ਡਰਾਅ ‘ਚ ਵਾਈਲਡ ਕਾਰਡ ਮਿਲਿਆ

ਚੇਨਈ, – ਭਾਰਤ ਦੀ ਚੋਟੀ ਦੀ ਮਹਿਲਾ ਸਿੰਗਲਜ਼ ਖਿਡਾਰਨ ਅੰਕਿਤਾ ਰੈਨਾ ਨੂੰ ਮੰਗਲਵਾਰ ਨੂੰ 12 ਤੋਂ 18 ਸਤੰਬਰ ਤੱਕ ਹੋਣ ਵਾਲੇ ਚੇਨਈ ਓਪਨ ਟੈਨਿਸ ਲਈ ਵਾਈਲਡ...

COA ਨੇ ਹਾਕੀ ਇੰਡੀਆ ‘ਚ ਚੋਣ ਪ੍ਰਕਿਰਿਆ ਕੀਤੀ ਸ਼ੁਰੂ, ਚੋਣ ਅਧਿਕਾਰੀ ਨਿਯੁਕਤ

ਨਵੀਂ ਦਿੱਲੀ,- ਬਿਹਾਰ ਸਰਕਾਰ ਦੇ ਸਾਬਕਾ ਚੋਣ ਅਧਿਕਾਰੀ ਅਜੈ ਨਾਇਕ ਨੂੰ 9 ਅਕਤੂਬਰ ਤੱਕ ਹੋਣ ਵਾਲੀਆਂ ਹਾਕੀ ਇੰਡੀਆ ਚੋਣਾਂ ਲਈ ਚੋਣ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ।...

ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ: ਲਕਸ਼ੈ ਨੇ ਸੋਲਬਰਗ ਨੂੰ ਹਰਾਇਆ

ਟੋਕੀਓ:ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗਮਾ ਜੇਤੂ ਲਕਸ਼ੈ ਸੇਨ ਨੇ ਆਪਣੀ ਸ਼ਾਨਦਾਰ ਲੈਅ ਜਾਰੀ ਰੱਖਦਿਆਂ ਅੱਜ ਇੱਥੇ ਬੀਡਬਲਯੂਐੱਫ ਵਿਸ਼ਵ ਚੈਂਪੀਅਸ਼ਨਸ਼ਿਪ ਦੇ ਪੁਰਸ਼ ਸਿੰਗਲਜ਼ ਦੇ ਸ਼ੁਰੂਆਤੀ ਗੇੜ...

IND vs ZIM 3rd ODI : ਭਾਰਤ ਨੇ ਜ਼ਿੰਬਾਬਵੇ ਨੂੰ 13 ਦੌੜਾਂ ਨਾਲ ਹਰਾਇਆ, 3-0 ਨਾਲ ਜਿੱਤੀ ਸੀਰੀਜ਼

 ਭਾਰਤ ਤੇ ਜ਼ਿੰਬਾਬਵੇ ਦਰਮਿਆਨ ਤਿੰਨ ਵਨ-ਡੇ ਮੈਚਾਂ ਦੀ ਸੀਰੀਜ਼ ਦਾ ਤੀਜਾ ਤੇ ਆਖ਼ਰੀ ਮੈਚ ਅੱਜ ਹਰਾਰੇ ਸਪੋਰਟਸ ਕਲੱਬ ‘ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ...

ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਪਾਏ ਗਏ ਕੋਵਿਡ-19 ਪਾਜ਼ੇਟਿਵ 

ਮੁੰਬਈ— ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ‘ਚ ਏਸ਼ੀਆ ਕੱਪ ਟੀ-20 ਟੂਰਨਾਮੈਂਟ ‘ਚ ਭਾਰਤ ਦੀ ਸ਼ੁਰੂਆਤੀ ਮੁਹਿੰਮ ਤੋਂ ਕੁਝ ਦਿਨ ਪਹਿਲਾਂ ਟੀਮ ਇੰਡੀਆ ਨੂੰ ਵੱਡਾ ਝਟਕਾ...

ਦੁਸ਼ਮੰਤ ਚਮੀਰਾ ਪੈਰ ਦੀ ਸੱਟ ਕਾਰਨ ਏਸ਼ੀਆ ਕੱਪ ਤੋਂ ਬਾਹਰ

ਕੋਲੰਬੋ- ਤੇਜ਼ ਗੇਂਦਬਾਜ਼ ਦੁਸ਼ਮੰਥਾ ਚਮੀਰਾ ਪੈਰ ਦੀ ਸੱਟ ਕਾਰਨ ਸੋਮਵਾਰ ਨੂੰ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਤੋਂ ਬਾਹਰ ਹੋ ਗਏ, ਜਿਸ ਨਾਲ ਸ਼੍ਰੀਲੰਕਾ ਨੂੰ ਇਸ ਮਹਾਦੀਪੀ...

ਵੈਨਕੂਵਰ ਕਬੱਡੀ ਕੱਪ ਤੇ ਸਾਂਝਾ ਟੀਵੀ ਟੀਮ ਕੈਨੇਡਾ ਵੱਲੋਂ “ਗ਼ਦਰੀ ਬਾਬੇ” ਦਾ ਪੋਸਟਰ ਕੀਤਾ ਗਿਆ ਰੀਲੀਜ਼

ਨਿਊਯਾਰਕ/ਵੈਨਕੂਵਰ— ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਦਾ 75ਵੇਂ ਅਜ਼ਾਦੀ ਦਿਵਸ ਨੂੰ ਸਮਰਪਤ “ਗਦਰੀ ਬਾਬੇ” ਟਰੈਕ ਦਾ ਪੋਸਟਰ ਵੈਨਕੂਵਰ ਕੈਨੇਡਾ ਵਿਖੇ (BC kabaddi Cup) ਸਾਂਝਾ ਟੀਵੀ...

ਵਿਸ਼ਵ ਚੈਂਪੀਅਨਸ਼ਿਪ: ਸਿੰਧੂ ਦੀ ਗੈਰਮੌਜੂਦਗੀ ’ਚ ਭਾਰਤ ਦੀਆਂ ਉਮੀਦਾਂ ਲਕਸ਼ੈ ਤੇ ਪ੍ਰਣਯ ’ਤੇ

ਟੋਕੀਓ:ਭਾਰਤ ਦੀ ਸਟਾਰ ਸ਼ਟਲਰ ਪੀਵੀ ਸਿੰਧੂ ਸੱਟ ਕਾਰਨ ਪਿਛਲੇ ਇੱਕ ਦਹਾਕੇ ਵਿੱਚ ਪਹਿਲੀ ਵਾਰ ਬੀਡਬਲਯੂਐੱਫ ਵਿਸ਼ਵ ਚੈਂਪੀਅਨਸ਼ਿਪ ਵਿੱਚ ਹਿੱਸਾ ਨਹੀਂ ਲੈ ਸਕੇਗੀ ਅਤੇ ਉਸ ਦੀ...

ਸਿਨਸਿਨਾਟੀ ਓਪਨ : ਗਾਰਸੀਆ ਅਤੇ ਕਵਿਤੋਵਾ ਫਾਈਨਲ ਵਿੱਚ ਖ਼ਿਤਾਬ ਲਈ ਹੋਣਗੀਆਂ ਆਹਮੋ-ਸਾਹਮਣੇ

ਮੇਸਨ : ਫਰਾਂਸ ਦੀ ਕੈਰੋਲਿਨਾ ਗਾਰਸੀਆ ਅਤੇ ਚੈੱਕ ਗਣਰਾਜ ਦੀ ਪੇਤਰਾ ਕਵਿਤੋਵਾ ਨੇ ਆਪੋ-ਆਪਣੇ ਸੈਮੀਫਾਈਨਲ ਜਿੱਤ ਕੇ ਸਿਨਸਿਨਾਟੀ ਓਪਨ ਦੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ।...

ਖੇਡ ਮੰਤਰੀ ਮੀਤ ਹੇਅਰ ਨੇ ਓਲੰਪੀਅਨ ਨਿਸ਼ਾਨੇਬਾਜ਼ ਅਵਨੀਤ ਕੌਰ ਸਿੱਧੂ ਦੀ ਮਾਤਾ ਦੇ ਦਿਹਾਂਤ ’ਤੇ ਪ੍ਰਗਟਾਇਆ ਦੁੱਖ

ਚੰਡੀਗੜ੍ਹ : ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਓਲੰਪੀਅਨ ਨਿਸ਼ਾਨੇਬਾਜ਼ ਅਵਨੀਤ ਕੌਰ ਸਿੱਧੂ ਦੀ ਮਾਤਾ ਇੰਦਰਜੀਤ ਕੌਰ ਦੇ ਦਿਹਾਂਤ ਉੱਤੇ ਦੁੱਖ ਦਾ ਪ੍ਰਗਟਾਵਾ...

ਕੌਮਾਂਤਰੀ ਸੀਰੀਜ਼ ਕੋਰੀਆ ਓਪਨ ‘ਚ ਭਾਰਤੀ ਗੋਲਫਰ ਗਗਨਜੀਤ ਭੁੱਲਰ ਪੰਜਵੇਂ ਸਥਾਨ ‘ਤੇ ਰਹੇ

ਜੇਜੂ ਆਈਲੈਂਡ (ਦੱਖਣੀ ਕੋਰੀਆ) – ਭਾਰਤੀ ਗੋਲਫਰ ਗਗਨਜੀਤ ਭੁੱਲਰ ਐਤਵਾਰ ਨੂੰ ਇੱਥੇ ਅੰਤਰਰਾਸ਼ਟਰੀ ਸੀਰੀਜ਼ ਕੋਰੀਆ ਓਪਨ ਵਿਚ ਫਾਈਨਲ ਰਾਊਂਡ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚਾਰ ਅੰਡਰ 67...

ਐਮਬਾਪੇ ਨੇ ਅੱਠ ਸਕਿੰਟਾਂ ਵਿੱਚ ਗੋਲ ਕਰਕੇ 30 ਸਾਲ ਪੁਰਾਣੇ ਰਿਕਾਰਡ ਦੀ ਬਰਾਬਰੀ ਕੀਤੀ

ਲਿਲੇ: ਫਰਾਂਸ ਦੇ ਸਟਾਰ ਸਟ੍ਰਾਈਕਰ ਕਾਇਲਿਨ ਐਮਬਾਪੇ ਨੇ ਸਿਰਫ ਅੱਠ ਸਕਿੰਟਾਂ ਵਿਚ ਗੋਲ ਕਰਕੇ ਫਰੈਂਚ ਫੁੱਟਬਾਲ ਲੀਗ ਵਿਚ ਪਿਛਲੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਐਮਬਾਪੇ...

ਸਰਕਾਰ ਨੇ ਫੀਫਾ ਦੀਆਂ ਸਾਰੀਆਂ ਮੰਗਾਂ ਮੰਨੀਆਂ, ਕੋਰਟ ’ਚ ਅਰਜ਼ੀ ਦੇ ਕੇ COA ਨੂੰ ਹਟਾਉਣ ਦਾ ਰੱਖਿਆ ਪ੍ਰਸਤਾਵ

ਨਵੀਂ ਦਿੱਲੀ – ਕੇਂਦਰ ਸਰਕਾਰ ਨੇ ਅਖਿਲ ਭਾਰਤੀ ਫੁੱਟਬਾਲ ਸੰਘ (ਏ. ਆਈ. ਐੱਫ. ਐੱਫ.) ’ਤੇ ਲੱਗੀ  ਫੁੱਟਬਾਲ ਦੀ ਵਿਸ਼ਵ ਸੰਚਾਲਨ ਸੰਸਥਾ ਫੀਫਾ ਦੀ ਪਾਬੰਦੀ ਨੂੰ ਹਟਾਉਣ...

ਮੁੱਕੇਬਾਜ਼ੀ: ਉਸਿਕ ਮੁੜ ਵਿਸ਼ਵ ਹੈਵੀਵੇਟ ਚੈਂਪੀਅਨ ਬਣਿਆ

ਜਦਾਹ (ਸਾਊਦੀ ਅਰਬ):ਯੂਕਰੇਨ ਦੇ ਮੁੱਕੇਬਾਜ਼ ਅਲੈਗਜ਼ੈਂਡਰ ਉਸਿਕ ਨੇ ਇੱਥੇ ਕਿੰਗ ਅਬਦੁੱਲਾ ਸਪੋਰਟਸ ਸਿਟੀ ਵਿੱਚ ਰੋਮਾਂਚਕ ਮੁਕਾਬਲੇ ’ਚ ਐਂਥਨੀ ਜੋਸ਼ੂਆ ’ਤੇ ਵੰਡ ਦੇ ਫੈਸਲੇ ਨਾਲ ਜਿੱਤ...

ਨਿਊਜ਼ੀਲੈਂਡ-ਏ ਟੀਮ ਖਿਲਾਫ ਇਸ ਖਿਡਾਰੀ ਨੂੰ ਮਿਲ ਸਕਦੀ ਹੈ ਭਾਰਤ-ਏ ਟੀਮ ਦੀ ਕਪਤਾਨੀ

ਮੁੰਬਈ— ਗੁਜਰਾਤ ਰਣਜੀ ਟੀਮ ਦੇ ਅਨੁਭਵੀ ਪ੍ਰਿਯਾਂਕ ਪਾਂਚਾਲ ਸਤੰਬਰ ‘ਚ ਭਾਰਤ ਆਉਣ ਵਾਲੀ ਨਿਊਜ਼ੀਲੈਂਡ-ਏ ਟੀਮ ਖਿਲਾਫ ਇੰਡੀਆ-ਏ ਟੀਮ ਦੀ ਅਗਵਾਈ ਕਰ ਸਕਦੇ ਹਨ। ਇਕ ਰਿਪੋਰਟ ‘ਚ...

ਕੋਵਿਡ ਮਹਾਮਾਰੀ ਕਾਰਨ ਲੋਕਾਂ ਦਾ ਫਿਟਨੈੱਸ ‘ਤੇ ਧਿਆਨ ਕਈ ਗੁਣਾ ਵਧਿਆ ਹੈ : ਸਚਿਨ ਤੇਂਦੁਲਕਰ

ਮੁੰਬਈ : ਸਚਿਨ ਤੇਂਦੁਲਕਰ ਐਤਵਾਰ ਨੂੰ ਮੁੰਬਈ ਹਾਫ ਮੈਰਾਥਨ ਨੂੰ ਹਰੀ ਝੰਡੀ ਦਿਖਾਉਣਗੇ, ਜੋ ਕੋਵਿਡ-19 ਕਾਰਨ ਬਰੇਕ ਤੋਂ ਬਾਅਦ ਵਾਪਸੀ ਕਰੇਗੀ। ਇਸ ਵਿੱਚ 13 ਹਜ਼ਾਰ 500...

ਕੋਰੀਆ ਗੋਲਫ ਟੂਰਨਾਮੈਂਟ : ਗਗਨਜੀਤ ਭੁੱਲਰ ਸੰਯੁਕਤ 10ਵੇਂ ਸਥਾਨ ‘ਤੇ

ਜੇਜੂ ਆਈਲੈਂਡ : ਆਖ਼ਰੀ ਪਲਾਂ ਵਿੱਚ ਡਬਲ ਬੋਗੀ ਅਤੇ ਇੱਕ ਬੋਗੀ ਦੇ ਨਾਲ ਗਗਨਜੀਤ ਭੁੱਲਰ ਤੀਜੇ ਦੌਰ ਵਿੱਚ ਨਿਰਾਸ਼ਾਜਨਕ 69 ਦੇ ਸਕੋਰ ਨਾਲ ਅੰਤਰਰਾਸ਼ਟਰੀ ਸੀਰੀਜ਼ ਕੋਰੀਆ...

ਕ੍ਰਿਕਟ ਦੇ ਮੈਦਾਨ ‘ਚ ਮੁੜ ਆਹਮੋ-ਸਾਹਮਣੇ ਹੋਣਗੇ ਭਾਰਤ-ਪਾਕਿ, ਜਾਣੋ ਕਦੋਂ ਤੇ ਕਿੱਥੇ ਹੋਵੇਗਾ ਮੁਕਾਬਲਾ

 ਭਾਰਤ ਅਤੇ ਪਾਕਿਸਤਾਨ ਇੱਕ ਵਾਰ ਫਿਰ ਕ੍ਰਿਕਟ ਦੇ ਮੈਦਾਨ ‘ਤੇ ਆਹਮੋ-ਸਾਹਮਣੇ ਹੋਣ ਜਾ ਰਹੇ ਹਨ। ਕ੍ਰਿਕਟ ਦਾ ਇਹ ਮਹਾਮੁਕਾਬਲਾ ਅਗਲੇ ਮਹੀਨੇ ਹੋਣ ਵਾਲਾ ਹੈ। ਇਹ...

ਹੱਥ ਦੀ ਸੱਟ ਕਾਰਨ ‘ਦਿ ਹੰਡਰਡ’ ਤੋਂ ਬਾਹਰ ਹੋਈ ਜੇਮਿਮਾ ਰੌਡਰਿਗਜ਼

ਬਰਮਿੰਘਮ- ਭਾਰਤ ਦੀ ਮਹਿਲਾ ਕ੍ਰਿਕਟਰ ਜੇਮਿਮਾ ਰੌਡਰਿਗਜ਼ ਹੱਥ ਦੀ ਸੱਟ ਕਾਰਨ ‘ਦਿ ਹੰਡਰਡ’ ਵਿਚ ਸਿਰਫ਼ ਦੋ ਮੈਚ ਖੇਡਣ ਤੋਂ ਬਾਅਦ ਬਾਕੀ ਟੂਰਨਾਮੈਂਟ ਤੋਂ ਬਾਹਰ ਹੋ...

IND vs ZIM 2nd ODI : ਭਾਰਤ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਕਰਨ ਦਾ ਫ਼ੈਸਲਾ

 ਭਾਰਤ ਤੇ ਜ਼ਿੰਬਾਬਵੇ ਦਰਮਿਆਨ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਦਾ ਦੂਜਾ ਮੁਕਾਬਲਾ ਅੱਜ ਭਾਵ ਸ਼ਨੀਵਰ ਨੂੰ ਹਰਾਰੇ ਸਪੋਰਟਸ ਕਲੱਬ ‘ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ...

ਯੂਈਐੱਫਏ ਚੈਂਪੀਅਨਜ਼ ਲੀਗ ਖੇਡਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣੀ ਮਨੀਸ਼ਾ ਕਲਿਆਣ

ਨਵੀਂ ਦਿੱਲੀ:ਨੌਜਵਾਨ ਸਟ੍ਰਾਈਕਰ ਮਨੀਸ਼ਾ ਕਲਿਆਣ ਯੂਈਐੱਫਏ ਮਹਿਲਾ ਚੈਂਪੀਅਨਜ਼ ਲੀਗ ਖੇਡਣ ਵਾਲੀ ਪਹਿਲੀ ਭਾਰਤੀ ਮਹਿਲਾ ਫੁਟਬਾਲਰ ਬਣ ਗਈ ਹੈ। ਉਸ ਨੇ ਸਾਈਪ੍ਰਸ ਵਿੱਚ ਯੂਰੋਪੀਅਨ ਕਲੱਬ ਟੂਰਨਾਮੈਂਟ...

ਸ਼ਤਰੰਜ: ਪ੍ਰਗਨਾਨੰਦਾ ਦੀ ਅਰੋਨੀਅਨ ’ਤੇ ਆਸਾਨ ਜਿੱਤ

ਮਿਆਮੀ:ਭਾਰਤੀ ਗਰੈਂਡਮਾਸਟਰ ਆਰ ਪ੍ਰਗਨਾਨੰਦਾ ਨੇ ਐੱਫਟੀਐੱਕਸ ਕ੍ਰਿਪਟੋ ਸ਼ਤਰੰਜ ਕੱਪ ਦੇ ਚੌਥੇ ਗੇੜ ਵਿੱਚ ਵਿਸ਼ਵ ਦੇ ਛੇਵੇਂ ਦਰਜੇ ਦੇ ਖਿਡਾਰੀ ਲੇਵੋਨ ਅਰੋਨੀਅਨ ਨੂੰ 3-1 ਨਾਲ ਹਰਾ...

ਅੰਡਰ-20 ਚੈਂਪੀਅਨਸ਼ਿਪ ’ਚ ਭਾਰਤ ਦਾ ਇਤਿਹਾਸਕ ਪ੍ਰਦਰਸ਼ਨ, ਜਿੱਤੇ 7 ਤਮਗੇ

ਸੋਫੀਆ/ਬੁਲਗਾਰੀਆ- ਭਾਰਤੀ ਫ੍ਰੀਸਟਾਈਲ ਕੁਸ਼ਤੀ ਟੀਮ ਨੇ ਵਿਸ਼ਵ ਅੰਡਰ-20 ਚੈਂਪੀਅਨਸ਼ਿਪ ’ਚ ਆਪਣਾ ਹੁਣ ਤੱਕ ਦਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ 1 ਚਾਂਦੀ ਅਤੇ 6 ਕਾਂਸੀ ਸਮੇਤ 7...

ਜ਼ਿਲ੍ਹਾ ਬਰਨਾਲਾ ਅਥਲੈਟਿਕਸ ’ਚ ਗੁਰਵੀਰ ਸਿੰਘ ਬਾਠ ਤੇ ਸਿਮਰਨਪ੍ਰੀਤ ਕੌਰ ਬੈਸਟ ਅਥਲੀਟ ਕਰਾਰ

ਬਰਨਾਲਾ, 18 ਅਗਸਤ– ਜ਼ਿਲ੍ਹਾ ਓਪਨ ਅਥਲੈਟਿਕ ਮੀਟ ਅੰਡਰ-18 ਇਥੇ ਬਾਬਾ ਕਾਲਾ ਮਹਿਰ ਬਹੁਮੰਤਵੀ ਖੇਡ ਸਟੇਡੀਅਮ ਵਿੱਚ ਜ਼ਿਲ੍ਹਾ ਅਥਲੈਟਿਕ ਐਸੋਸੀਏਸ਼ਨ ਬਰਨਾਲਾ ਦੇ ਪ੍ਰਧਾਨ ਗੁਰਜੰਟ ਸਿੰਘ ਦੀ...

ਵਾਰਵਿਕਸ਼ਰ ਦੇ ਆਖ਼ਰੀ 3 ਕਾਊਂਟੀ ਮੈਚ ਖੇਡੇਗਾ ਮੁਹੰਮਦ ਸਿਰਾਜ

ਬਰਮਿੰਘਮ – ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਸਤੰਬਰ ’ਚ ਵਾਰਵਿਕਸ਼ਰ ਲਈ ਇੰਗਲਿਸ਼ ਕਾਊਂਟੀ ਚੈਂਪੀਅਨਸ਼ਿਪ ’ਚ ਖੇਡੇਗਾ। ਸਿਰਾਜ ਵਾਰਵਿਕਸ਼ਰ ਦੇ ਸੈਸ਼ਨ ਦੇ ਆਖਰੀ 3 ਸ਼੍ਰੇਣੀ ਮੈਚਾਂ...

ਹਾਕੀ ਇੰਡੀਆ ਦੀਆਂ ਚੋਣਾਂ 9 ਅਕਤੂਬਰ ਤੋਂ ਪਹਿਲਾਂ ਹੋਣਗੀਆਂ: ਐੱਫਆਈਐੱਚ

ਲੁਸਾਨੇ:ਕੌਮਾਂਤਰੀ ਹਾਕੀ ਫੈਡਰੇਸ਼ਨ (ਐੱਫਆਈਐੱਚ) ਅਤੇ ਪ੍ਰਸ਼ਾਸਕਾਂ ਦੀ ਕਮੇਟੀ ਨੇ ਹਾਕੀ ਇੰਡੀਆ ਦੀਆਂ ਚੋਣਾਂ 9 ਅਕਤੂਬਰ ਤੋਂ ਪਹਿਲਾਂ ਕਰਵਾਉਣ ਅਤੇ ਲਈ ਸੋਧੇ ਸੰਵਿਧਾਨ ਦਾ ਖਰੜਾ ਅਗਲੇ...

ਮੁਲਤਵੀ ਪੈਰਾ ਏਸ਼ੀਆਈ ਖੇਡਾਂ ਦਾ ਆਯੋਜਨ ਅਗਲੇ ਸਾਲ 22 ਤੋਂ 28 ਅਕਤੂਬਰ ਤਕ

ਚੀਨ ਵਿੱਚ ਕੋਵਿਡ-19 ਮਹਾਮਾਰੀ ਸਬੰਧੀ ਚਿੰਤਾਵਾਂ ਕਰ ਕੇ ਮੁਲਤਵੀ ਹੋਈਆਂ ਪੈਰਾ ਏਸ਼ੀਆਈ ਖੇਡਾਂ ਹੁਣ ਅਗਲੇ ਸਾਲ ਹਾਂਗਜ਼ੂ ਵਿੱਚ 22 ਤੋਂ 28 ਅਕਤੂਬਰ ਤੱਕ ਕਰਵਾਈਆਂ ਜਾਣਗੀਆਂ।...

ਨਡਾਲ ਨੂੰ ਵਾਪਸੀ ‘ਤੇ ਮਿਲੀ ਹਾਰ

ਮੇਸਨ (ਅਮਰੀਕਾ)- ਰਾਫੇਲ ਨਡਾਲ ਦੀ ਛੇ ਹਫ਼ਤਿਆਂ ਬਾਅਦ ਕੋਰਟ ’ਤੇ ਵਾਪਸੀ ਯਾਦਗਾਰੀ ਨਹੀਂ ਰਹੀ ਕਿਉਂਕਿ ਉਸ ਨੂੰ ਇੱਥੇ ਵੈਸਟਰਨ ਐਂਡ ਸਦਰਨ ਓਪਨ ਟੈਨਿਸ ਟੂਰਨਾਮੈਂਟ ਵਿੱਚ ਬੋਰਨਾ...