ਟੀ.ਵੀ. ‘ਤੇ ਆਉਣ ਲਈ ਹਰਮਨਪ੍ਰੀਤ ਕੌਰ ਨੇ ਚੁਣਿਆ ਸੀ ਕ੍ਰਿਕਟ
ਭਾਰਤੀ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਜੋ ਅਕਸਰ ਬਹੁਤ ਵਧੀਆ ਖੇਡ ਲਈ ਚਰਚਾ ‘ਚ ਰਹਿੰਦੀ ਹੈ, ਇਸ ਸਮੇਂ ਖਰਾਬ ਵਿਵਹਾਰ ਅਤੇ ਗੁੱਸੇ ਕਾਰਨ ਸੁਰਖੀਆਂ ‘ਚ...
ਹਾਰਦਿਕ ਪੰਡਯਾ ਤੇ ਰਿਸ਼ਭ ਪੰਤ ਖੇਡਣਗੇ ਓਲੰਪਿਕ
ਓਲੰਪਿਕ ਪ੍ਰਬੰਧਨ ਨੇ ਸੰਕੇਤ ਦਿੱਤਾ ਹੈ ਕਿ ਕ੍ਰਿਕਟ ਨੂੰ 2028 ਵਿਚ ਲਾਸ ਏਂਜਲਸ ’ਚ ਹੋਣ ਵਾਲੀ ਓਲੰਪਿਕ ’ਚ ਸ਼ਾਮਲ ਕੀਤਾ ਜਾ ਸਕਦਾ ਹੈ। ਜੇਕਰ ਅਜਿਹਾ...
ਆਇਰਲੈਂਡ ਦੌਰੇ ਤੋਂ ਪਹਿਲਾਂ ਬੁਮਰਾਹ ਦੀ ਫਿਟਨੈੱਸ ਨੂੰ ਲੈ ਕੇ ਵੱਡੀ ਅਪਡੇਟ
ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਫਿਟਨੈੱਸ ਦੇ ਪ੍ਰਸ਼ੰਸਕਾਂ ਲਈ ਚੰਗੀ ਖ਼ਬਰ ਸਾਹਮਣੇ ਆਈ ਹੈ। ਜਸਪ੍ਰੀਤ ਬੁਮਰਾਹ ਆਇਰਲੈਂਡ ਖ਼ਿਲਾਫ਼ ਸੀਰੀਜ਼ ਤੋਂ ਭਾਰਤੀ ਟੀਮ ਵਿਚ ਵਾਪਸੀ ਕਰਦੇ...
2 ਸਾਲ ਅੰਦਰ ਨਿਊਜ਼ੀਲੈਂਡ ਟੀਮ ਗਿਆ ‘ਅਦਿਥਯਾ ਅਸ਼ੋੋਕ’
ਆਕਲੈਂਡ- ਹਰੇਕ ਖਿਡਾਰੀ ਦਾ ਸੁਪਨਾ ਹੁੰਦਾ ਹੈ ਕਿ ਉਹ ਵੱਡੇ ਲੇਬਲ ਤੇ ਖੇਡਣ ਜਾਵੇ ਪਰ ਜੇਕਰ ਇਹੀ ਸੁਪਨਾ ਜਲਦੀ ਪੂਰਾ ਹੋ ਜਾਵੇ ਤਾਂ ਇਸ ਤੋਂ...
ਬ੍ਰਿਜ਼ ਭੂਸ਼ਣ ਅਤੇ ਪੁੱਤਰ ਕਰਨ ਦਾ ਨਾਂ WFI ਵੋਟਰ ਲਿਸਟ ‘ਚ ਨਹੀਂ
ਨਵੀਂ ਦਿੱਲੀ- ਬ੍ਰਿਜ ਭੂਸ਼ਣ ਸ਼ਰਨ ਸਿੰਘ ਅਤੇ ਉਨ੍ਹਾਂ ਦਾ ਪੁੱਤਰ ਕਰਨ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਯੂਐੱਫਆਈ) ਦੀਆਂ ਆਗਾਮੀ ਚੋਣਾਂ ਲਈ ਚੋਣ ਕਾਲਜ ਦਾ ਹਿੱਸਾ ਨਹੀਂ ਹਨ। ਪਰ...
ਹਰਮਨਪ੍ਰੀਤ ਕੌਰ ‘ਤੇ ਭੜਕੇ ਸ਼ਾਹਿਦ ਅਫਰੀਦੀ, ਆਖ ਦਿੱਤੀ ਇਹ ਗੱਲ
ਨਵੀਂ ਦਿੱਲੀ– ਭਾਰਤੀ ਮਹਿਲਾ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਹੁਣ ਬੰਗਲਾਦੇਸ਼ ਦੇ ਖ਼ਿਲਾਫ਼ ਆਖ਼ਰੀ ਵਨਡੇ ਮੈਚ ‘ਚ ਆਪਣੇ ਕਾਰਨਾਮੇ ਲਈ ਆਲੋਚਨਾ ਦਾ ਸਾਹਮਣਾ ਕਰਨਾ...
ਭਾਰਤੀ ਟੈਨਿਸ ਖਿਡਾਰਣ ਕਰਮਨ ਕੌਰ ਥਾਂਦੀ ਨੇ ਅਮਰੀਕਾ ‘ਚ ਜਿੱਤਿਆ ਖਿਤਾਬ
ਵਾਸ਼ਿੰਗਟਨ – ਬੀਤੇ ਦਿਨ ਅਮਰੀਕਾ ਦੇ ਇੰਡੀਆਨਾ ਸੂਬੇ ਦੇ ਸ਼ਹਿਰ ਇਵਾਨਸਵਿਲੇ ਵਿੱਚ ਇਨਾਮੀ ਆਈਟੀਐਫ ਵੂਮੈਨ ਵਰਲਡ ਟੈਨਿਸ ਟੂਰਨਾਮੈਂਟ ਵਿੱਚ ਭਾਰਤ ਦੀ ਟੈਨਿਸ ਖਿਡਾਰਣ ਕਰਮਨ ਕੌਰ...
ਹਰਮਨਪ੍ਰੀਤ ਕੌਰ ਵਿਰੁੱਧ ICC ਦੀ ਸਖ਼ਤ ਕਾਰਵਾਈ
ਦੁਬਈ : ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਮੰਗਲਵਾਰ ਨੂੰ ਢਾਕਾ ਵਿਚ ਬੰਗਲਾਦੇਸ਼ ਖ਼ਿਲਾਫ਼ ਆਈ.ਸੀ.ਸੀ. ਮਹਿਲਾ ਚੈਂਪੀਅਨਸ਼ਿਪ ਲੜੀ ਦੇ ਤੀਜੇ ਮੈਚ ਦੌਰਾਨ ਆਈ.ਸੀ.ਸੀ. ਆਚਾਰ ਸੰਹਿਤਾ ਦੀ ਦੋ...
ਯੁਵਰਾਜ ਸਿੰਘ ਦੀ ਮਾਂ ਨੂੰ ਬਲੈਕਮੇਲ ਕਰਕੇ ਮੰਗੇ 40 ਲੱਖ
ਗੁਰੂਗ੍ਰਾਮ- ਭਾਰਤੀ ਟੀਮ ਦੇ ਸਟਾਰ ਕ੍ਰਿਕਟਰ ਯੁਵਰਾਜ ਸਿੰਘ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਸਿਕਸਰ ਕਿੰਗ ਯੁਵਰਾਜ ਦੀ ਮਾਂ ਸ਼ਬਨਮ ਸਿੰਘ ਨੂੰ...
ਚੀਨ ‘ਚ ਦੌੜੇਗੀ ਗ਼ਰੀਬ ਪਰਿਵਾਰ ਨਾਲ ਸਬੰਧਤ ਜਲੰਧਰ ਦੀ ਨੇਹਾ
ਜਲੰਧਰ- ਕਹਿੰਦੇ ਨੇ ਜੇਕਰ ਹੌਂਸਲੇ ਬੁਲੰਦ ਹੋਣ ਤਾਂ ਇਨਸਾਨ ਕਈ ਮੁਸ਼ਕਿਲਾਂ ਨੂੰ ਪਾਰ ਕਰਦੇ ਹੋਏ ਆਪਣੀ ਮੰਜ਼ਿਲ ਤੱਕ ਪਹੁੰਚ ਹੀ ਜਾਂਦਾ ਹੈ। ਅਜਿਹੀ ਹੀ ਮਿਸਾਲ...
ਬਾਰਿਸ਼ ਕਾਰਨ ਭਾਰਤ ਦੀ ਜਿੱਤ ਦੀਆਂ ਉਮੀਦਾਂ ‘ਤੇ ਫ਼ਿਰਿਆ ਪਾਣੀ
ਭਾਰਤ ਅਤੇ ਵੈਸਟ ਇੰਡੀਜ਼ ਵਿਚਾਲੇ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਦੇ ਅਖ਼ੀਰਲੇ ਦਿਨ ਬਾਰਿਸ਼ ਨੇ ਅੜਿੱਕਾ ਪਾ ਦਿੱਤਾ। ਸਾਰਾ ਦਿਨ ਇੰਤਜ਼ਾਰ ਕਰਨ ਮਗਰੋਂ ਮੈਚ...
ਸਾਤਵਿਕ-ਚਿਰਾਗ ਦੀ ਭਾਰਤੀ ਜੋੜੀ ਨੇ ਕੋਰੀਆ ਓਪਨ ਦਾ ਖਿਤਾਬ ਜਿੱਤਿਆ
ਯੇਓਸੂ – ਭਾਰਤ ਦੀ ਸਟਾਰ ਜੋੜੀ ਸਾਤਵਿਕਸਾਈਰਾਜ ਰੈਂਕੀਰੈੱਡੀ ਅਤੇ ਚਿਰਾਗ ਸ਼ੈੱਟੀ ਨੇ ਐਤਵਾਰ ਨੂੰ ਇੱਥੇ ਪੁਰਸ਼ ਡਬਲਜ਼ ਦੇ ਫਾਈਨਲ ਵਿੱਚ ਇੰਡੋਨੇਸ਼ੀਆ ਦੇ ਸਿਖਰਲਾ ਦਰਜਾ ਪ੍ਰਾਪਤ ‘ਚ...
ਪਾਕਿਸਤਾਨ ਨੇ ਜਿੱਤਿਆ ਐਮਰਜ਼ਿੰਗ ਏਸ਼ੀਆ ਕੱਪ
ਪਾਕਿਸਤਾਨ ਏ ਨੇ ਐਮਰਜ਼ਿੰਗ ਏਸ਼ੀਆ ਕੱਪ 2023 ਦੇ ਫਾਈਨਲ ’ਚ ਭਾਰਤ ਏ ਨੂੰ 128 ਦੌੜਾਂ ਨਾਲ ਹਰਾ ਦਿੱਤਾ। ਪਾਕਿਸਤਾਨ ਨੇ ਪਹਿਲਾਂ ਖੇਡਦਿਆਂ 8 ਵਿਕਟਾਂ ਗੁਆ...
ਹਸੀਨ ਜਹਾਂ,ਮੁਹੰਮਦ ਸ਼ਮੀ ਤੋਂ ਨਿਕਲੀ 10 ਸਾਲ ਵੱਡੀ
ਭਾਰਤੀ ਕ੍ਰਿਕਟ ਟੀਮ ਦੇ ਸਟਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ ਇਕ ਵਾਰ ਫਿਰ ਸੁਰਖੀਆਂ ‘ਚ ਆ ਗਈ ਹੈ। ਹਾਲਾਂਕਿ ਇਹ ਦੋਵੇਂ ਕਾਫ਼ੀ...
ਵਿਨੇਸ਼ ਤੇ ਬਜਰੰਗ ਨੂੰ ਟਰਾਇਲ ਤੋਂ ਮਿਲੀ ਛੋਟ ਵਿਚ ਦਖ਼ਲ ਦੇਣ ਤੋਂ ਅਦਾਲਤ ਦੀ ਨਾਂਹ
ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਅੱਜ ਪਹਿਲਵਾਨ ਵਿਨੇਸ਼ ਫੋਗਾਟ ਤੇ ਬਜਰੰਗ ਪੂਨੀਆ ਨੂੰ ਏਸ਼ਿਆਈ ਖੇਡਾਂ ਦੇ ਟਰਾਇਲ ਵਿਚ ਦਿੱਤੀ ਗਈ ਛੋਟ ਵਿਚ ਦਖ਼ਲ ਦੇਣ...
ਰਾਜ ਸਭਾ ’ਚ ਗਾਇਬ ਰਹਿਣ ਸਬੰਧੀ ਕ੍ਰਿਕਟਰ ਹਰਭਜਨ ਸਿੰਘ ਨੂੰ ਲੈ ਕੇ ਛਿੜੀ ਨਵੀਂ ਚਰਚਾ
ਜਲੰਧਰ – ਕ੍ਰਿਕਟਰ ਹਰਭਜਨ ਸਿੰਘ ਜੋ ਹੁਣ ਸਿਆਸਤਦਾਨ ਵੀ ਬਣ ਚੁੱਕੇ ਹਨ ਅਤੇ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਮੈਂਬਰ ਬਣਾਏ ਗਏ ਹਨ, ਲਗਾਤਾਰ ਚਰਚਾ...
ਅਹਿਮਦਾਬਾਦ ‘ਚ ਭਾਰਤ-ਪਾਕਿ ਮੈਚ ਦੇ ਲਈ ਹਸਪਤਾਲ ਦੇ ਬੈੱਡ ਵੀ ਹੋ ਰਹੇ ਨੇ ਬੁੱਕ
ਵਨਡੇ ਵਿਸ਼ਵ ਕੱਪ 2023 ਨੂੰ ਲੈ ਕੇ ਕ੍ਰਿਕਟ ਪ੍ਰਸ਼ੰਸਕਾਂ ‘ਚ ਉਤਸ਼ਾਹ ਵਧਦਾ ਜਾ ਰਿਹਾ ਹੈ। ਭਾਰਤ-ਪਾਕਿਸਤਾਨ ਵਿਸ਼ਵ ਕੱਪ ਦਾ ਮੈਚ ਅਹਿਮਦਾਬਾਦ ‘ਚ 15 ਅਕਤੂਬਰ ਨੂੰ...
2 ਕੁਇੰਟਲ ਤੋਂ ਵੱਧ ਦੀ ਸਕਵੈਟਸ ਲਗਾਉਂਦਿਆਂ ਬਾਡੀ ਬਿਲਡਰ ਦੀ ਟੁੱਟੀ ਧੌਣ
ਸਪੋਰਟਸ ਡੈਸਕ : ਇੰਡੋਨੇਸ਼ੀਆ ਦੇ ਬਾਲੀ ’ਚ ਜਿਮ ਲਗਾ ਰਿਹਾ ਬਾਡੀ ਬਿਲਡਰ ਜਸਟਿਨ ਵਿੱਕੀ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ’ਚ ਧੌਣ ਟੁੱਟਣ ਕਾਰਨ ਉਸ ਦੀ...
ਅਦਾਲਤ ਨੇ ਬ੍ਰਿਜ ਭੂਸ਼ਣ ਸ਼ਰਨ ਨੂੰ ਦਿੱਤੀ ਜ਼ਮਾਨਤ
ਨਵੀਂ ਦਿੱਲੀ – ਦਿੱਲੀ ਦੀ ਰਾਉਸ ਐਵੇਨਿਊ ਅਦਾਲਤ ਨੇ ਵੀਰਵਾਰ ਨੂੰ ਮਹਿਲਾ ਪਹਿਲਵਾਨਾਂ ਦੇ ਕਥਿਤ ਜਿਨਸੀ ਸ਼ੋਸ਼ਣ ਦੇ ਮਾਮਲੇ ‘ਚ ਭਾਰਤੀ ਰੈਸਲਿੰਗ ਫੈਡਰੇਸ਼ਨ (ਡਬਲਯੂ.ਐੱਫ.ਆਈ.) ਦੇ...
ਜਸਕਰਨ ਧਾਲੀਵਾਲ ਨੇ ਰੈਸਲਿੰਗ ’ਚ ਜਿੱਤਿਆ ਸੋਨ ਤਮਗਾ
ਪਟਿਆਲਾ-ਪਟਿਆਲਾ ਦਿਹਾਤੀ ਹਲਕੇ ਦੇ ਸਭ ਤੋਂ ਵੱਧ ਵਸੋਂ ਵਾਲੇ ਪਿੰਡ ਮੰਡੋੜ ਦੇ ਜੰਮਪਲ ਜਸਕਰਨ ਸਿੰਘ ਧਾਲੀਵਾਲ ਨੇ ਦੂਜੀ ਵਾਰ ਪਟਿਆਲਵੀਆਂ ਦਾ ਮਾਣ ਵਧਾਉਂਦਿਆਂ ਏਸ਼ੀਆਈ ਖੇਡਾਂ...
WI vs IND : ਦੂਜੇ ਟੈਸਟ ਤੋਂ ਪਹਿਲਾਂ ਬੋਲੇ ਰਾਹੁਲ ਦ੍ਰਾਵਿੜ
ਭਾਰਤੀ ਕ੍ਰਿਕਟ ਟੀਮ ਦੇ ਕੋਚ ਰਾਹੁਲ ਦ੍ਰਾਵਿੜ ਨੇ ਹਾਲ ਹੀ ‘ਚ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਵਿਰਾਟ ਕੋਹਲੀ ਕਈ ਖਿਡਾਰੀਆਂ ਲਈ ਅਸਲ ਪ੍ਰੇਰਨਾ ਸਰੋਤ...
ਕ੍ਰਿਕਟਰ ਭੱਜੀ ਨੇ ਧੁੱਸੀ ਬੰਨ੍ਹ ਦਾ ਕੀਤਾ ਦੌਰਾ ਤੇ ਚੁੱਕੇ ਬੋਰੇ
ਸ਼ਾਹਕੋਟ – ਫਿਰਕੀ ਗੇਦਬਾਜ਼ ਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਭੱਜੀ ਨੇ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਦਾ ਦੌਰਾ ਕੀਤਾ, ਜਿੱਥੇ ਬੰਨ੍ਹ ’ਚ ਪਏ ਵੱਡੇ...
ਚਾਰ ਵਾਰ ਦੇ ਮਿਸਟਰ ਇੰਡੀਆ ਬਾਡੀ ਬਿਲਡਰ ਆਸ਼ੀਸ਼ ਸਾਖਰਕਰ ਦਾ ਦਿਹਾਂਤ
ਮੁੰਬਈ— ਚਾਰ ਵਾਰ ‘ਮਿਸਟਰ ਯੂਨੀਵਰਸ’ ਅਤੇ ‘ਮਿਸਟਰ ਇੰਡੀਆ’ ਦੇ ਖਿਤਾਬ ਨਾਲ ਸਨਮਾਨਿਤ ਬਾਡੀ ਬਿਲਡਰ ਆਸ਼ੀਸ਼ ਸਾਖਰਕਰ ਦਾ ਮੰਗਲਵਾਰ ਦੇਰ ਰਾਤ ਦਿਹਾਂਤ ਹੋ ਗਿਆ। ਉਹ 43...
ਮੀਰਾਬਾਈ ਚਾਨੂ ਵੱਲੋਂ ਮਣੀਪੁਰ ਨੂੰ ਬਚਾਉਣ ਦੀ ਗੁਹਾਰ
ਓਲੰਪਿਕ ਚਾਂਦੀ ਦਾ ਤਗਮਾ ਜੇਤੂ ਵੇਟਲਿਫਟਰ ਮੀਰਾਬਾਈ ਚਾਨੂ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਗ੍ਰਹਿ ਰਾਜ ਮਣੀਪੁਰ ‘ਚ ਚੱਲ ਰਹੇ ਸੰਘਰਸ਼ ਨੂੰ...
ਸਾਤਵਿਕ ਨੇ ਸਭ ਤੋਂ ਤੇਜ਼ ਬੈਡਮਿੰਟਨ ‘ਹਿੱਟ’ ਦਾ ਬਣਾਇਆ ਗਿਨੀਜ਼ ਵਿਸ਼ਵ ਰਿਕਾਰਡ
ਸੋਕਾ – ਭਾਰਤ ਦੇ ਸਟਾਰ ਖਿਡਾਰੀ ਸਾਤਵਿਕਸਾਈਰਾਜ ਰੈਂਕੀਰੈੱਡੀ ਨੇ ਬੈਡਮਿੰਟਨ ‘ਚ ਪੁਰਸ਼ ਖਿਡਾਰੀ ਵੱਲੋਂ 565 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਸਭ ਤੋਂ ਤੇਜ਼ ‘ਹਿੱਟ’ ਕਰਨ...
ਪੀਵੀ ਸਿੰਧੂ ਨੇ ਹਾਸਲ ਕੀਤੀ ਸਭ ਤੋਂ ਖਰਾਬ ਰੈਂਕਿੰਗ
ਨਵੀਂ ਦਿੱਲੀ— ਉਤਰਾਅ-ਚੜ੍ਹਾਅ ਵਾਲੀ ਫਾਰਮ ‘ਚ ਚੱਲ ਰਹੀ ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਮੰਗਲਵਾਰ ਨੂੰ ਜਾਰੀ ਤਾਜ਼ਾ ਬੀਡਬਲਯੂਐੱਫ ਵਿਸ਼ਵ ਰੈਂਕਿੰਗ ‘ਚ ਪੰਜ...
ਵੇਟਲਿਫਟਿੰਗ ਚੈਂਪੀਅਨਸ਼ਿਪ: ਪੰਜਾਬ ਦੇ ਲਵਪ੍ਰੀਤ ਸਿੰਘ ਨੇ ਜਿੱਤੀ ਚਾਂਦੀ
ਗ੍ਰੇਟਰ ਨੋਇਡਾ – ਲਵਪ੍ਰੀਤ ਸਿੰਘ ਅਤੇ ਪੂਰਨਿਮਾ ਪਾਂਡੇ ਨੇ ਰਾਸ਼ਟਰਮੰਡਲ ਵੇਟਲਿਫਟਿੰਗ ਚੈਂਪੀਅਨਸ਼ਿਪ ਦੇ ਆਖਰੀ ਦਿਨ ਆਪਣੇ-ਆਪਣੇ ਵਰਗਾਂ ਵਿੱਚ ਤਮਗੇ ਜਿੱਤੇ, ਜਿਸ ਨਾਲ ਭਾਰਤ ਨੇ ਐਤਵਾਰ...
ਅਫਗਾਨਿਸਤਾਨ ਦੇ ਕੋਚ ‘ਤੇ ਲਗਾਇਆ ਜੁਰਮਾਨਾ
ਸਿਲਹਟ -ਅਫਗਾਨਿਸਤਾਨ ਦੇ ਮੁੱਖ ਕੋਚ ਜੋਨਾਥਨ ਟ੍ਰਾਟ ਅਤੇ ਆਲਰਾਊਂਡਰ ਅਜ਼ਮਤੁੱਲਾ ਉਮਰਜ਼ਈ ‘ਤੇ ਬੰਗਲਾਦੇਸ਼ ਦੇ ਖ਼ਿਲਾਫ਼ ਦੂਜੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਮੈਚ ਦੌਰਾਨ ਆਈਸੀਸੀ ਕੋਡ ਆਫ ਕੰਡਕਟ ਦੀ...
ਰੋਮਾਂਚਕ ਮੁਕਾਬਲੇ ’ਚ ਜੋਕੋਵਿਚ ਨੂੰ ਹਰਾ ਕੇ 20 ਸਾਲਾ ਅਲਕਾਰਾਜ਼ ਬਣਿਆ ਵਿੰਬਲਡਨ ਚੈਂਪੀਅਨ
ਵਿੰਬਲਡਨ–ਸਪੇਨ ਦੇ ਕਾਰਲੋਸ ਅਲਕਾਰਾਜ਼ ਨੇ ਵਿੰਬਲਡਨ ’ਚ 34 ਮੈਚਾਂ ਤੋਂ ਚੱਲੀ ਆ ਰਹੀ ਨੋਵਾਕ ਜੋਕੋਵਿਚ ਦੀ ਜੇਤੂ ਮੁਹਿੰਮ ਰੋਕਦੇ ਹੋਏ 5 ਸੈੱਟਾਂ ਦੇ ਬੇਹੱਦ ਰੋਮਾਂਚਕ...
ਅਰੁਣਾ ਤੰਵਰ ਨੇ ਆਸਟ੍ਰੇਲੀਆ ‘ਚ ਕਰਾਈ ਭਾਰਤ ਦੀ ਬੱਲੇ-ਬੱਲੇ
ਮੋਹਾਲੀ : ਪੈਰਾਓਲੰਪੀਅਨ ਅਤੇ ਇਕ ਨਿੱਜੀ ਯੂਨੀਵਰਸਿਟੀ ਦੀ ਵਿਦਿਆਰਥਣ ਅਰੁਣਾ ਤੰਵਰ ਨੇ ਆਸਟਰੇਲੀਆ ਵਿਚ ਲਗਾਤਾਰ ਤਿੰਨ ਦਿਨ ਚੱਲੀਆਂ ਤਿੰਨ ਤਾਇਕਵਾਂਡੋ ਚੈਂਪੀਅਨਸ਼ਿਪਾਂ ਵਿਚ ਤਿੰਨ ਸੋਨ ਤਮਗੇ ਜਿੱਤੇ...
ਅਮਰੀਕੀ ਓਪਨ : ਲਕਸ਼ਯ ਸੈਮੀਫਾਈਨਲ ‘ਚ, ਸਿੰਧੂ ਦਾ ਸਫ਼ਰ ਖਤਮ
ਹਾਲ ਹੀ ‘ਚ ਖਤਮ ਹੋਏ ਕੈਨੇਡਾ ਓਪਨ ਦੇ ਜੇਤੂ ਅਤੇ ਭਾਰਤ ਦੇ ਸਟਾਰ ਸ਼ਟਲਰ ਲਕਸ਼ਯ ਸੇਨ ਨੇ ਹਮਵਤਨ ਸ਼ੰਕਰ ਮੁਥੁਸਾਮੀ ਨੂੰ ਹਰਾ ਕੇ ਯੂਐੱਸ ਓਪਨ...
ਵੋਂਦ੍ਰੋਸੋਵਾ ਨੇ ਜਿੱਤਿਆ ਵਿੰਬਲਡਨ ਦਾ ਮਹਿਲਾ ਸਿੰਗਲਜ਼ ਖਿਤਾਬ
ਵਿੰਬਲਡਨ –ਗ਼ੈਰ-ਦਰਜਾ ਪ੍ਰਾਪਤ ਮਾਰਕੇਟਾ ਵੋਂਦ੍ਰੋਸੋਵਾ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਸ਼ਨੀਵਾਰ ਨੂੰ ਇਥੇ ਮਹਿਲਾ ਸਿੰਗਲਜ਼ ਦੇ ਫਾਈਨਲ ਵਿਚ ਓਨਸ ਜਾਬੇਓਰ ਨੂੰ ਸਿੱਧੇ ਸੈੱਟਾਂ ’ਚ...
30ਵਾਂ ਕੈਨੇਡਾ ਕਬੱਡੀ ਵਿਸ਼ਵ ਕੱਪ 12 ਅਗਸਤ ਨੂੰ ਓਂਟਾਰੀਓ ਵਿਖੇ
ਬਰੈਂਪਟਨ : ਯੂਨਾਈਟਿਡ ਬਰੈਂਪਟਨ ਕਬੱਡੀ ਕਲੱਬ ਵੱਲੋਂ 30ਵਾਂ ਕੈਨੇਡਾ ਕਬੱਡੀ ਵਿਸ਼ਵ ਕੱਪ ਕਰਵਾਇਆ ਜਾ ਰਿਹਾ ਹੈ। ਇਹ ਚੈਂਪੀਅਨਸ਼ਿਪ 12 ਅਗਸਤ 2023 ਨੂੰ ਹੋਵੇਗੀ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ...
ਨਾਮੀਂ ਫੁੱਟਬਾਲ ਖਿਡਾਰਨ ਦੀ ਘਰ ‘ਚੋਂ ਮਿਲੀ ਲਾਸ਼
ਨਿਊਯਾਰਕ – ਬੇਕਰਸਫੀਲਡ, ਕੈਲੀਫੋਰਨੀਆ ਦੀ ਨਾਮੀਂ ਫੁੱਟਬਾਲ ਖਿਡਾਰਣ ਥਾਲੀਆ ਚਾਵੇਰੀਆ ਘਰ ਵਿੱਚ ਮ੍ਰਿਤਕ ਪਾਈ ਗਈ ਹੈ। ਨਿਊ ਮੈਕਸੀਕੋ ਸਟੇਟ ਯੂਨੀਵਰਸਿਟੀ ਦੀ ਮਹਿਲਾ ਫੁੱਟਬਾਲ ਖਿਡਾਰਣ ਥਾਲੀਆ...
ਚੱਲਦੇ ਮੈਚ ‘ਚ ਵਿਰਾਟ ਕੋਹਲੀ ਦੇ ਅੱਗੇ ਡਾਂਸ ਕਰਦੇ ਦਿਖੇ ਸ਼ੁਭਮਨ ਗਿੱਲ
ਕੈਰੇਬੀਅਨ ਧਰਤੀ ‘ਤੇ ਖੇਡਣ ਗਈ ਭਾਰਤੀ ਟੀਮ ਨੇ ਵਿੰਡੀਜ਼ ਖ਼ਿਲਾਫ਼ ਡੋਮਿਨਿਕਾ ਦੀ ਧਰਤੀ ‘ਤੇ ਖੇਡੇ ਜਾ ਰਹੇ ਪਹਿਲੇ ਟੈਸਟ ਦੇ ਪਹਿਲੇ ਦਿਨ ਵਿਰੋਧੀ ਟੀਮ ‘ਤੇ...
IND vs BAN : ਤੀਜੇ ਮੈਚ ‘ਚ ਹਾਰ ਤੋਂ ਬਾਅਦ ਬੋਲੀ ਹਰਮਨਪ੍ਰੀਤ
ਮੀਰਪੁਰ— ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ ਵੀਰਵਾਰ ਨੂੰ ਮੰਨਿਆ ਕਿ ਬੰਗਲਾਦੇਸ਼ ਖ਼ਿਲਾਫ਼ ਹੋਣ ਵਾਲੀ ਵਨਡੇ ਸੀਰੀਜ਼ ਤੋਂ ਪਹਿਲਾਂ ਟੀਮ ਨੂੰ ਕਾਫੀ ਸੁਧਾਰ ਦੀ ਲੋੜ ਹੈ। ਭਾਰਤੀ...
ਸਪੇਨ ਦੌਰੇ ਲਈ ਰਵਾਨਾ ਹੋਈ ਭਾਰਤੀ ਟੀਮ
ਬੈਂਗਲੁਰੂ- ਭਾਰਤੀ ਮਹਿਲਾ ਹਾਕੀ ਟੀਮ ਬੁੱਧਵਾਰ ਨੂੰ ਏਸ਼ੀਆਈ ਖੇਡਾਂ ਦੀ ਤਿਆਰੀ ਲਈ ਆਪਣੇ ਯੂਰਪ ਦੌਰੇ ਲਈ ਰਵਾਨਾ ਹੋ ਗਈ। ਸਵਿਤਾ ਪੂਨੀਆ ਦੀ ਟੀਮ ਤਿੰਨ ਮੈਚਾਂ ਦੀ...
2019 ਵਰਲਡ ਕੱਪ ਸੈਮੀਫਾਈਨਲ ‘ਚ ਜਾਣਬੁੱਝ ਕੇ ਰਨ ਆਊਟ ਹੋਏ ਸਨ ਧੋਨੀ
ਮਹਿੰਦਰ ਸਿੰਘ ਧੋਨੀ ਇਕਲੌਤੇ ਅਜਿਹੇ ਕਪਤਾਨ ਹਨ ਜਿਨ੍ਹਾਂ ਨੇ ਆਈਸੀਸੀ ਦੀਆਂ ਤਿੰਨੋਂ ਟਰਾਫੀਆਂ ਜਿੱਤੀਆਂ ਹਨ। ਉਨ੍ਹਾਂ ਨੇ 2007 ਵਿੱਚ ਟੀ-20, 2011 ਵਿੱਚ ਵਨਡੇ ਅਤੇ ਫਿਰ...
Ashes 2023 : ਇੰਗਲੈਂਡ ਨੇ ਚੌਥੇ ਟੈਸਟ ਲਈ ਕੀਤੀ ਟੀਮ ਦੀ ਘੋਸ਼ਣਾ
ਇੰਗਲੈਂਡ ਨੇ ਆਸਟ੍ਰੇਲੀਆ ਖ਼ਿਲਾਫ਼ ਚੌਥੇ ਏਸ਼ੇਜ਼ ਟੈਸਟ ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਲੀਡਸ ਟੈਸਟ ਦੇ ਜੇਤੂਆਂ ਨੇ ਆਪਣੀ ਟੀਮ ‘ਚ ਕੋਈ ਬਦਲਾਅ...
FIH ਓਲੰਪਿਕ ਕੁਆਲੀਫਾਈਰ ਦੀ ਮੇਜ਼ਬਾਨੀ ਕਰੇਗਾ ਪਾਕਿਸਤਾਨ
ਕਰਾਚੀ- ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ (ਐੱਫਆਈਐੱਚ) ਨੇ ਅਗਲੇ ਸਾਲ ਦੇ ਸ਼ੁਰੂ ‘ਚ ਹੋਣ ਵਾਲੇ ਓਲੰਪਿਕ ਕੁਆਲੀਫਾਇੰਗ ਟੂਰਨਾਮੈਂਟ ਦੀ ਮੇਜ਼ਬਾਨੀ ਪਾਕਿਸਤਾਨ ਨੂੰ ਸੌਂਪ ਦਿੱਤੀ ਹੈ। ਇਸ ਤਰ੍ਹਾਂ ਪਾਕਿਸਤਾਨ...
ਬ੍ਰਾਜ਼ੀਲ : ਫੁੱਟਬਾਲ ਪ੍ਰੇਮੀਆਂ ਦੀ ਲੜਾਈ ‘ਚ ਫਸੀ ਇਕ ਮਹਿਲਾ ਦੀ ਮੌਤ
ਸਾਓ ਪਾਓਲੋ– ਬ੍ਰਾਜ਼ੀਲ ‘ਚ ਪਾਲਮੇਰਾਸ ਅਤੇ ਫਲੇਮੇਂਗੋ ਫੁੱਟਬਾਲ ਕਲੱਬਾਂ ਦੇ ਸਮਰਥਕਾਂ ਦਰਮਿਆਨ ਹੋਈ ਲੜਾਈ ਦੌਰਾਨ ਬੀਅਰ ਦੀ ਬੋਤਲ ਗਰਦਨ ‘ਚ ਲੱਗਣ ਕਾਰਨ ਦੋ ਦਿਨ ਬਾਅਦ...
ਭਾਰਤੀ ਗੋਲਕੀਪਰਾਂ ਲਈ ਕੈਂਪ ਆਯੋਜਿਤ ਕਰਨਗੇ ਕੋਚ ਵਾਨ ਡੀ ਪੋਲ
ਨਵੀਂ ਦਿੱਲੀ— ਨੀਦਰਲੈਂਡ ਦੇ ਗੋਲਕੀਪਿੰਗ ਕੋਚ ਡੇਨਿਸ ਵਾਨ ਡੀ ਪੋਲ ਸਤੰਬਰ ‘ਚ ਚੀਨ ਦੇ ਹਾਂਗਜ਼ੂ ‘ਚ ਹੋਣ ਵਾਲੀਆਂ ਏਸ਼ੀਆਈ ਖੇਡਾਂ ਤੋਂ ਪਹਿਲਾਂ ਭਾਰਤੀ ਪੁਰਸ਼ ਹਾਕੀ ਟੀਮ...
ਕੈਨੇਡਾ ਓਪਨ ਸੇਨ ਫਾਈਨਲ ‘ਚ ਸਿੰਧੂ ਸੈਮੀਫਾਈਨਲ ‘ਚ ਯਾਮਾਗੁਚੀ ਤੋਂ ਹਾਰੀ
ਕੈਲਗਰੀ- ਰਾਸ਼ਟਰਮੰਡਲ ਖੇਡਾਂ ਦੇ ਚੈਂਪੀਅਨ ਲਕਸ਼ਯ ਸੇਨ ਨੇ ਇੱਥੇ ਜਾਪਾਨ ਦੇ ਕੇਂਟਾ ਨਿਸ਼ੀਮੋਟੋ ਨੂੰ ਸਿੱਧੇ ਗੇਮ ‘ਚ ਹਰਾ ਕੇ ਕੈਨੇਡਾ ਓਪਨ ਸੁਪਰ 500 ਬੈਡਮਿੰਟਨ ਟੂਰਨਾਮੈਂਟ ਦੇ...
ਕ੍ਰਿਸ ਹਮੇਸ਼ਾ ਟੀਮ ਨੂੰ ਚੰਗਾ ਸਮਾਂ ਬਿਤਾਉਣ ਅਤੇ ਆਰਾਮ ਕਰਨ ਲਈ ਘਰ ਬੁਲਾਉਂਦੇ ਹਨ : ਕੋਹਲੀ
ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਇੰਡੀਆ ਵੈਸਟਇੰਡੀਜ਼ ਖ਼ਿਲਾਫ਼ ਮਲਟੀ-ਫਾਰਮੈਟ ਸੀਰੀਜ਼ ਖੇਡਣ ਲਈ ਇਸ ਸਮੇਂ ਕੈਰੇਬੀਅਨ ਦੇਸ਼ ‘ਚ ਹੈ। ਭਾਰਤ ਦੇ ਦੌਰੇ ਦੀ ਸ਼ੁਰੂਆਤ ਦੋ...
ਵਿਆਹ ਦੇ ਬੰਧਣ ‘ਚ ਬੱਝੇ ਹੈਰਿਸ ਰਾਊਫ, PCB ਨੇ ਖਿਡਾਰੀਆਂ ਦੇ ਸ਼ਾਮਲ ਹੋਣ ‘ਤੇ ਲਗਾਈ ਪਾਬੰਦੀ
ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਹੈਰਿਸ ਰਾਊਫ ਨੇ ਮਾਡਲ ਮੁਜਨਾ ਮਸੂਦ ਮਲਿਕ ਨਾਲ ਇਸਲਾਮਾਬਾਦ ‘ਚ ਵਿਆਹ ਕਰਵਾ ਲਿਆ। ਜੋੜੇ ਦਾ ਪਿਛਲੇ ਸਾਲ ਦਸੰਬਰ ‘ਚ ਨਿਕਾਹ ਹੋ...
ਏਸ਼ੀਆਈ ਚੈਂਪੀਅਨਸ਼ਿਪ ‘ਚ ਨਹੀਂ ਖੇਡ ਸਕਣਗੇ ਕਰਨਵੀਰ ਸਿੰਘ
ਨਵੀਂ ਦਿੱਲੀ : ਸ਼ਾਟਪੁੱਟ ਖਿਡਾਰੀ ਕਰਨਵੀਰ ਸਿੰਘ ਹਾਲ ਹੀ ਵਿਚ ਡੋਪ ਟੈਸਟ ਵਿਚ ਫੇਲ੍ਹ ਹੋ ਗਏ ਹਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਅਗਲੇ ਹਫ਼ਤੇ ਬੈਂਕਾਕ ਵਿਚ...
ਅਦਿਤੀ ਅਸ਼ੋਕ US ਮਹਿਲਾ ਓਪਨ ਦੇ ਪਹਿਲੇ ਦੌਰ ਤੋਂ ਬਾਅਦ ਸੰਯੁਕਤ 39ਵੇਂ ਸਥਾਨ ‘ਤੇ
ਭਾਰਤ ਦੀ ਅਦਿਤੀ ਅਸ਼ੋਕ ਅਮਰੀਕੀ ਮਹਿਲਾ ਓਪਨ ਗੋਲਫ ਦੇ ਪਹਿਲੇ ਦੌਰ ‘ਚ ਦੋ ਓਵਰਾਂ 74 ਦਾ ਸਕੋਰ ਬਣਾ ਕੇ 39ਵੇਂ ਸਥਾਨ ‘ਤੇ ਹੈ। ਪਹਿਲੇ ਦੌਰ...
ਸੰਸਦ ਮੈਂਬਰ ਬ੍ਰਿਜ ਭੂਸ਼ਣ ਸਿੰਘ ਦੀਆਂ ਵਧੀਆਂ ਮੁਸ਼ਕਲਾਂ
ਨਵੀਂ ਦਿੱਲੀ- ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸਿੰਘ ਦੀ ਮੁਸ਼ਕਲ ਘੱਟ ਹੋਣ ਦਾ ਨਾਂ ਨਹੀਂ ਲੈ ਰਹੀ ਹੈ। ਹੁਣ ਰਾਊਜ਼ ਐਵੇਨਿਊ ਅਦਾਲਤ ਨੇ 6 ਬਾਲਗ...
ਕਬੱਡੀ ਸਟਾਰ ਰੇਡਰ Jesus Chavez ਦਾ ਹੋਇਆ ਦਿਹਾਂਤ
ਕਬੱਡੀ ਜਗਤ ਨੂੰ ਲੈ ਕੇ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਖ਼ਬਰ ਇਹ ਹੈ ਕਿ ਕਬੱਡੀ ਦੇ ਸਟਾਰ ਰੇਡਰ Jesus Chavez ਦਾ ਦਿਹਾਂਤ ਹੋ ਗਿਆ ਹੈ।...
ਬਾਗੇਸ਼ਵਰ ਬਾਬਾ ਦੀ ਸ਼ਰਨ ‘ਚ ਪੁੱਜਾ ਇਹ ਸਟਾਰ ਕ੍ਰਿਕਟਰ
ਵੈਸਟਇੰਡੀਜ਼ ਖਿਲਾਫ ਪੰਜ ਮੈਚਾਂ ਦੀ ਟੀ-20 ਸੀਰੀਜ਼ ਲਈ ਭਾਰਤੀ ਕ੍ਰਿਕਟ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਟੀਮ ਵਿੱਚ ਕੁਲਦੀਪ ਯਾਦਵ ਨੂੰ ਵੀ ਜਗ੍ਹਾ ਦਿੱਤੀ...
