Category: Business

ਵਿਦੇਸ਼ੀ ਨਿਵੇਸ਼ ਪ੍ਰਾਪਤ ਕਰਨ ਦੇ ਮਾਮਲੇ ‘ਚ ਤੀਸਰੇ ਸਥਾਨ ‘ਤੇ ਭਾਰਤੀ ਬਾਜ਼ਾਰ

 ਦੁਨੀਆ ਦੇ ਪ੍ਰਮੁੱਖ ਸ਼ੇਅਰ ਬਾਜ਼ਾਰਾਂ ‘ਚ ਮੌਜੂਦਾ ਵਿੱਤੀ ਸਾਲ ਦੀ ਪਹਿਲੀ ਤਿਮਾਹੀ (ਅਪ੍ਰੈਲ-ਜੂਨ) ‘ਚ ਵਿਦੇਸ਼ੀ ਨਿਵੇਸ਼ ਪ੍ਰਾਪਤ ਕਰਨ ਦੇ ਮਾਮਲੇ ‘ਚ ਭਾਰਤ ਤੀਜੇ ਸਥਾਨ ‘ਤੇ...

ਭਾਰਤੀ ਰੁਪਏ ਨੂੰ ਇੰਟਰਨੈਸ਼ਨਲ ਕਰੰਸੀ ਬਣਾਉਣ ਲਈ RBI ਨੇ ਬਣਾਇਆ ਮਾਸਟਰ ਪਲਾਨ

ਮੁੰਬਈ – ਭਾਰਤੀ ਰੁਪਏ ਨੂੰ ਇੰਟਰਨੈਸ਼ਨਲ ਕਰੰਸੀ ਬਣਾਉਣ ਲਈ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਸ਼ਾਰਟ ਟਰਮ ਅਤੇ ਲਾਂਗ ਟਰਮ ਉਪਾਅ ’ਤੇ ਕੰਮ ਕਰਨਾ ਸ਼ੁਰੂ...

ਸ਼ੁਰੂਆਤੀ ਕਾਰੋਬਾਰ ‘ਚ ਰੁਪਿਆ ਸੱਤ ਪੈਸੇ ਡਿੱਗ ਕੇ 82.08 ਪ੍ਰਤੀ ਡਾਲਰ ‘ਤੇ ਪੁੱਜਾ

ਮੁੰਬਈ – ਵਿਦੇਸ਼ੀ ਬਾਜ਼ਾਰਾਂ ਵਿਚ ਅਮਰੀਕੀ ਮੁਦਰਾ ਦੀ ਮਜ਼ਬੂਤੀ ਅਤੇ ਦਰਾਮਦਕਾਰਾਂ ਵਲੋਂ ਅਮਰੀਕੀ ਮੁਦਰਾ ਦੀ ਮੰਗ ਕਾਰਨ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਰੁਪਿਆ 7 ਪੈਸੇ ਕਮਜ਼ੋਰ...

ਸ਼ੁਰੂਆਤੀ ਕਾਰੋਬਾਰ ‘ਚ ਰੁਪਿਆ 4 ਪੈਸੇ ਦੀ ਤੇਜ਼ੀ ਨਾਲ 81.87 ਪ੍ਰਤੀ ਡਾਲਰ ‘ਤੇ ਪਹੁੰਚਿਆ

ਮੁੰਬਈ – ਵਿਦੇਸ਼ੀ ਫੰਡਾਂ ਦੇ ਨਿਰੰਤਰ ਪ੍ਰਵਾਹ ਅਤੇ ਸਥਾਨਕ ਸ਼ੇਅਰਾਂ ਵਿੱਚ ਮਜ਼ਬੂਤੀ ਦੇ ਰੁਝਾਨ ਨਾਲ ਸ਼ੁਰੂਆਤੀ ਕਾਰੋਬਾਰ ਵਿੱਚ ਮੰਗਲਵਾਰ ਨੂੰ ਰੁਪਿਆ ਅਮਰੀਕੀ ਮੁਦਰਾ ਦੇ ਮੁਕਾਬਲੇ ਚਾਰ...

ਜਨਤਕ ਖੇਤਰ ਦੇ ਬੈਂਕਾਂ ਦਾ ਮੁਨਾਫਾ 9 ਸਾਲਾਂ ‘ਚ 1.04 ਲੱਖ ਕਰੋੜ ਰੁਪਏ ਹੋਇਆ: ਸੀਤਾਰਮਨ

ਨਵੀਂ ਦਿੱਲੀ – ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨੀਵਾਰ ਨੂੰ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਦੇ ਕਾਰਨ ਜਨਤਕ ਖੇਤਰ ਦੇ ਬੈਂਕਾਂ (PSB) ਦਾ ਮੁਨਾਫਾ 2022-23 ‘ਚ...

ਵਿਸ਼ਵ ਬੈਂਕ ਨੇ ਜਾਪਾਨ ਦੀ ਗਰੰਟੀ ‘ਤੇ ਯੂਕਰੇਨ ਲਈ ਮਨਜ਼ੂਰ ਕੀਤਾ ਕਰਜ਼ਾ

ਵਾਸ਼ਿੰਗਟਨ – ਵਿਸ਼ਵ ਬੈਂਕ ਨੇ ਵਿਸਥਾਪਿਤ ਲੋਕਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਅਤੇ “ਜਨਤਕ ਸਰੋਤ ਖਰਚਿਆਂ ਦੀ ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਵਧਾਉਣ” ਲਈ ਸੁਧਾਰਾਂ ਦਾ...

ਕੇਂਦਰ ਨੇ ਮਿਸ਼ਨ ਲਾਈਫ ਦੇ ਤਹਿਤ ‘ਗ੍ਰੀਨ ਕ੍ਰੈਡਿਟ ਪ੍ਰੋਗਰਾਮ’ ਦੀ ਕੀਤੀ ਸ਼ੁਰੂਆਤ

ਨਵੀਂ ਦਿੱਲੀ – ਕੇਂਦਰ ਸਰਕਾਰ ਨੇ ਵਾਤਾਵਰਨ ਸੁਰੱਖਿਆ ਲਈ ਇੱਕ ਵੱਡੀ ਪਹਿਲ ਕੀਤੀ ਹੈ। ਵਾਤਾਵਰਣ ਮੰਤਰਾਲੇ ਨੇ ‘ਗ੍ਰੀਨ ਕ੍ਰੈਡਿਟ ਪ੍ਰੋਗਰਾਮ ਲਾਗੂ ਕਰਨ ਨਿਯਮ 2023’ ਦਾ...

Digital India : UPI ਸਹੂਲਤ ਨਾਲ ਲੈਸ ਹੋਣਗੀਆਂ ਦੇਸ਼ ਦੀਆਂ ਸਾਰੀਆਂ ਪੰਚਾਇਤਾਂ

ਨਵੀਂ ਦਿੱਲੀ : ਸਮੁੱਚੇ ਦੇਸ਼ ’ਚ ਸਾਰੀਆਂ ਪੰਚਾਇਤਾਂ ਵਿਕਾਸ ਕੰਮਾਂ ਅਤੇ ਮਾਲੀਆ ਪ੍ਰਾਪਤੀ ਲਈ ਆਉਣ ਵਾਲੇ ਆਜ਼ਾਦੀ ਦਿਹਾੜੇ ਤੋਂ ਲਾਜ਼ਮੀ ਰੂਪ ’ਚ ਡਿਜੀਟਲ ਭੁਗਤਾਨ ਸੇਵਾ ਦੀ...

WHO ਦੀ ਕੈਂਸਰ ਖੋਜ ਏਜੰਸੀ ਨੇ ਐਸਪਾਰਟੇਮ ਸਵੀਟਨਰ ਨੂੰ ਸੰਭਾਵਿਤ ਕਾਰਸੀਨੋਜੈਨਿਕ ਐਲਾਨਿਆ

ਜੇਨੇਵਾ : ਰਾਇਟਰਜ਼ ਦੀ ਰਿਪੋਰਟ ਮੁਤਾਬਕ ਦੁਨੀਆ ਦੀਆਂ ਸਭ ਤੋਂ ਆਮ ਨਕਲੀ ਮਿਠਾਈਆਂ ‘ਚੋਂ ਇਕ ਐਸਪਾਰਟੇਮ ਨੂੰ ਅਗਲੇ ਮਹੀਨੇ ਇਕ ਪ੍ਰਮੁੱਖ ਵਿਸ਼ਵ ਸਿਹਤ ਸੰਸਥਾ ਦੁਆਰਾ ਸੰਭਾਵਿਤ...

Jio ਨੇ ਫਿਰ ਏਅਰਟੈੱਲ ਤੇ VI ਨੂੰ ਪਛਾੜਿਆ, ਇਕ ਮਹੀਨੇ ‘ਚ ਜੋੜੇ ਸਭ ਤੋਂ ਜ਼ਿਆਦਾ ਗਾਹਕ

ਟੈਲੀਕਾਮ ਰੈਗੁਲੇਟਰੀ ਅਥਾਰਿਟੀ ਆਫ ਇੰਡੀਆ (ਟਰਾਈ) ਨੇ ਅਪ੍ਰੈਲ 2023 ਮਹੀਨੇ ਲਈ ਬ੍ਰਾਡਬੈਂਡ ਅਤੇ ਟੈਲੀਫੋਨ ਗਾਹਕਾਂ ਦੇ ਅੰਕੜੇ ਜਾਰੀ ਕੀਤੇ ਹਨ। ਗਾਹਕਾਂ ਦੀ ਗਿਣਤੀ ‘ਚ ਰਿਲਾਇੰਸ...

ਦੇਸ਼ ਦੇ ਅੱਠ ਪ੍ਰਮੁੱਖ ਸ਼ਹਿਰਾਂ ’ਚ ਘਰਾਂ ਦੀ ਵਿਕਰੀ ‘ਚ ਹੋਇਆ 8 ਫ਼ੀਸਦੀ ਵਾਧਾ

ਨਵੀਂ ਦਿੱਲੀ – ਦੇਸ਼ ’ਚ ਅੱਠ ਪ੍ਰਮੁੱਖ ਸ਼ਹਿਰਾਂ ’ਚ ਅਪ੍ਰੈਲ-ਜੂਨ ਮਿਆਦ ’ਚ ਘਰਾਂ ਦੀ ਵਿਕਰੀ ਸਾਲਾਨਾ ਆਧਾਰ ’ਤੇ ਅੱਠ ਫ਼ੀਸਦੀ ਵਧ ਕੇ 80,250 ਇਕਾਈ ਹੋ ਗਈ।...

NPA ਇਸ ਸਾਲ 10 ਸਾਲਾਂ ਦੇ ਹੇਠਲੇ ਪੱਧਰ ’ਤੇ, ਹੋਰ ਸੁਧਾਰ ਦੀ ਉਮੀਦ : ਭਾਰਤੀ ਰਿਜ਼ਰਵ ਬੈਂਕ

ਮੁੰਬਈ – ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਕਿਹਾ ਕਿ ਦੇਸ਼ ਦੇ ਬੈਂਕਾਂ ਦੀਆਂ ਨਾਨ-ਪ੍ਰਫਾਰਮਿੰਗ ਅਸੈਟਸ ਯਾਨੀ ਫਸਿਆ ਕਰਜ਼ਾ (ਐੱਨ. ਪੀ. ਏ.) ਅਨੁਪਾਤ ਇਸ ਸਾਲ...

ਕ੍ਰੈਡਿਟ ਕਾਰਡ ਰਾਹੀਂ ਵਿਦੇਸ਼ਾਂ ‘ਚ ਖ਼ਰਚੇ ‘ਤੇ ਨਹੀਂ ਲੱਗੇਗਾ TCS

ਨਵੀਂ ਦਿੱਲੀ: ਸਰਕਾਰ ਨੇ ਬੁੱਧਵਾਰ ਨੂੰ ਕਿਹਾ ਕਿ ਕੌਮਾਂਤਰੀ ਕ੍ਰੈਡਿਕ ਕਾਰਡ ਰਾਹੀਂ ਵਿਦੇਸ਼ਾਂ ਵਿਚ ਖਰਚਾ LRS ਦੇ ਅਧੀਨ ਨਹੀਂ ਆਵੇਗਾ, ਇਸ ਲਈ ਇਸ ‘ਤੇ ਟੈਕਸ ਕਲੈਕਸ਼ਨ...

​​​​​​​ਆਮਦਨ ਕਰ ਵਿਭਾਗ ਦੀ ਸਖ਼ਤੀ, ਮੋਟੀ ਰਕਮ ਦਾਨ ਦੇਣ ਵਾਲੀਆਂ ਦੀ ਦੇਣੀ ਪਵੇਗੀ ਜਾਣਕਾਰੀ

ਨਵੀਂ ਦਿੱਲੀ – ਆਮਦਨ ਕਰ ਵਿਭਾਗ ਨੇ ਆਮਦਨ ਕਰ ਛੋਟ ਦਾ ਦਾਅਵਾ ਕਰਨ ਵਾਲੇ ਚੈਰੀਟੇਬਲ ਸੰਸਥਾਨਾਂ ਲਈ ਖੁਲਾਸੇ ਦੇ ਮਿਆਰਾਂ ’ਚ ਬਦਲਾਅ ਕਰਦੇ ਹੋਏ ਵਾਧੂ ਵੇਰਵਾ...

ਰਾਸ਼ਟਰੀ ਰਾਜਮਾਰਗਾਂ ਰਾਹੀਂ 45,000 ਕਰੋੜ ਰੁਪਏ ਤੱਕ ਦੀ ਕਮਾਈ ਕਰੇਗੀ ਸਰਕਾਰ

ਨਵੀਂ ਦਿੱਲੀ – ਰਾਸ਼ਟਰੀ ਮੁਦਰੀਕਰਨ ਪਾਈਪਲਾਈਨ (ਐੱਨਐੱਮਪੀ) ਵਿੱਚ ਸਭ ਤੋਂ ਵੱਧ 6 ਲੱਖ ਕਰੋੜ ਰੁਪਏ ਦਾ ਯੋਗਦਾਨ ਪਾਉਣ ਵਾਲੇ ਸਤਹੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਸਖ਼ਤ...

ਕੈਮਰੇ ‘ਚ ਸਮੱਸਿਆ ਕਾਰਨ Honda ਨੇ 13 ਲੱਖ ਕਾਰਾਂ ਮੰਗਵਾਈਆਂ ਵਾਪਸ

ਮੁੰਬਈ – ਰਿਪੋਰਟਾਂ ਮੁਤਾਬਕ ਹੌਂਡਾ ਮੋਟਰ ਨੇ ਆਪਣੀਆਂ 13 ਲੱਖ ਕਾਰਾਂ ਵਾਪਸ ਮੰਗਵਾਈਆਂ ਹਨ। ਕੰਪਨੀ ਨੇ ਰੀਅਰਵਿਊ ਕੈਮਰੇ ‘ਚ ਸੰਭਾਵਿਤ ਸਮੱਸਿਆ ਕਾਰਨ ਕਾਰਾਂ ਨੂੰ ਵਾਪਸ...

ਆਮਦਨ ਦੀ ਰਿਪੋਰਟ ਪੇਸ਼ ਕਰ 2021-22 ਦੇ ਆਡਿਟ ਨਤੀਜਿਆਂ ਦਾ ਐਲਾਨ ਕਰੇਗਾ Byju’s

 ਐਡਟੈੱਕ ਦਿੱਗਜ਼ ​​ਕੰਪਨੀ ਬਾਈਜੂ ਵਲੋਂ ਸਮੇਂ ‘ਤੇ ਆਪਣੀ ਆਮਦਨ ਦੀ ਰਿਪੋਰਟ ਪੇਸ਼ ਨਹੀਂ ਕੀਤੀ ਗਈ, ਜਿਸ ਕਾਰਨ ਉਸ ਨੂੰ ਆਪਣਾ ਆਡੀਟਰ ਗੁਆ ਦਿੱਤਾ ਹੈ। ਕੰਪਨੀ...

World Bank ਨੇ ਤਕਨੀਕੀ ਸਿੱਖਿਆ ਲਈ 25 ਕਰੋੜ ਡਾਲਰ ਦਾ ਕਰਜ਼ਾ ਕੀਤਾ ਮਨਜ਼ੂਰ

ਨਵੀਂ ਦਿੱਲੀ – ਵਿਸ਼ਵ ਬੈਂਕ ਨੇ ਭਾਰਤ ਵਿੱਚ ਸਰਕਾਰੀ ਅਦਾਰਿਆਂ ਵਿੱਚ ਤਕਨੀਕੀ ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਲਈ 25.55 ਕਰੋੜ ਡਾਲਰ ਦਾ ਕਰਜ਼ਾ ਮਨਜ਼ੂਰ ਕੀਤਾ...

Coal India ਦੇ ਅਧਿਕਾਰੀਆਂ ਨੇ ਤਨਖਾਹ ਵਿਵਾਦ ਨੂੰ ਲੈ ਕੇ ਹੜਤਾਲ ਦੀ ਦਿੱਤੀ ਧਮਕੀ

ਕੋਲਕਾਤਾ – ਕੋਲ ਇੰਡੀਆ ਲਿਮਟਿਡ ਦੇ ਕਾਰਜਕਾਰੀ ਅਧਿਕਾਰੀਆਂ ਦੀ ਇੱਕ ਐਸੋਸੀਏਸ਼ਨ ਨੇ ਐਤਵਾਰ ਨੂੰ ਗੈਰ-ਕਾਰਜਕਾਰੀ ਕਰਮਚਾਰੀਆਂ ਨਾਲ ਉਨ੍ਹਾਂ ਦੇ ਤਨਖਾਹ ਵਿਵਾਦ ਦਾ ਹੱਲ ਹੋਣ ਤੱਕ...

ਪੰਜਾਬ ‘ਚ ਨਿਵੇਸ਼ ਕਰਨ ਲਈ ਅਮਰੀਕਾ ਅਤੇ ਕੈਨੇਡਾ ਦੇ ਕਾਰੋਬਾਰੀ ਆਗੂ ਆਉਣਗੇ ਭਾਰਤ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਸੱਦੇ ‘ਤੇ ਅਗਲੇ ਮਹੀਨੇ ਜੁਲਾਈ ਵਿੱਚ ਅਮਰੀਕਾ ਅਤੇ ਕੈਨੇਡਾ ਦੇ ਚੋਟੀ ਦੇ ਪ੍ਰਵਾਸੀ ਭਾਰਤੀ ਉਦਯੋਗਪਤੀ ਭਾਰਤ...

ਪੈਰਿਸ ਦੌਰੇ ‘ਤੇ ਵਿੱਤ ਮੰਤਰੀ ਨੇ ਫਰਾਂਸ, ਬ੍ਰਾਜ਼ੀਲ ਦੇ ਮੰਤਰੀਆਂ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣੀ ਪੈਰਿਸ ਯਾਤਰਾ ਦੌਰਾਨ ਸ਼ੁੱਕਰਵਾਰ ਨੂੰ ਫਰਾਂਸ, ਬ੍ਰਾਜ਼ੀਲ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਵਿੱਤ ਮੰਤਰੀਆਂ ਨਾਲ ਦੁਵੱਲੀ ਮੀਟਿੰਗਾਂ...

BIS ਨੇ ਬਾਇਓਡੀਗ੍ਰੇਡੇਬਲ ਭਾਂਡਿਆਂ ਲਈ ਪੇਸ਼ ਕੀਤੇ ਗੁਣਵੱਤਾ ਮਾਪਦੰਡ

ਨਵੀਂ ਦਿੱਲੀ : ਬਿਊਰੋ ਆਫ ਇੰਡੀਅਨ ਸਟੈਂਡਰਡਸ ਯਾਨੀ (ਬੀ. ਆਈ. ਐੱਸ.) ਨੇ ਵੀਰਵਾਰ ਕਿਹਾ ਕਿ ਉਹ ਬਾਇਓਡੀਗ੍ਰੇਡੇਬਲ ਭੋਜਨ ਵਾਲੇ ਭਾਂਡਿਆਂ ਦੀ ਵਧਦੀ ਮੰਗ ਵਿਚਾਲੇ ਇਨ੍ਹਾਂ ਲਈ...

OLX ਗਰੁੱਪ ਨੇ ਦੁਨੀਆ ਭਰ ‘ਚ 800 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ ਬਾਹਰ

ਨਵੀਂ ਦਿੱਲੀ: ਆਨਲਾਈਨ ਮਾਰਕਿਟਪਲੇਸ ਅਤੇ ਕਲਾਸੀਫਾਈਡ ਬਿਜ਼ਨਸ ਬਰਾਂਚ OLX ਗਰੁੱਪ ਨੇ ਦੁਨੀਆ ਭਰ ਵਿੱਚ ਕਰੀਬ 800 ਕਰਮਚਾਰੀਆਂ ਨੂੰ ਨੌਕਰੀ ਤੋਂ ਬਾਹਰ ਕੱਢ ਦਿੱਤਾ ਹੈ। ਇਕ ਰਿਪੋਰਟ...

ਰੁਪਿਆ ਸ਼ੁਰੂਆਤੀ ਕਾਰੋਬਾਰ ‘ਚ 8 ਪੈਸੇ ਦੇ ਵਾਧੇ ਨਾਲ 81.93 ਪ੍ਰਤੀ ਡਾਲਰ ‘ਤੇ

ਮੁੰਬਈ- ਅਮਰੀਕੀ ਮੁਦਰਾ ‘ਚ ਕਮਜ਼ੋਰੀ ਅਤੇ ਸਥਾਨਕ ਬਾਜ਼ਾਰਾਂ ‘ਚ ਵਿਦੇਸ਼ੀ ਫੰਡਾਂ ਦੇ ਪ੍ਰਵਾਹ ਕਾਰਨ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ‘ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 8 ਪੈਸੇ...

ਰੂਸ ਨੇ ਪਾਕਿਸਤਾਨ ਨੂੰ ਭੇਜਿਆ ਤੇਲ, ਭਾਰਤ ਨੂੰ ਵੀ ਮੋਟੀ ਕਮਾਈ

ਕਰਾਚੀ – ਕਰਾਚੀ ਪਹੁੰਚੀ ਰੂਸੀ ਤੇਲ ਦੀ ਖੇਪ ਸਬੰਧੀ ਪਾਕਿਸਤਾਨ ਵਿਚ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਜਿਥੇ ਪਾਕਿਸਤਾਨ ਸਰਕਾਰ ਇਹ ਕਹਿ ਕੇ ਆਪਣੀ ਪਿੱਠ ਥਪਥਪਾਉਂਦੀ...

ਅਮਰੀਕਾ ਫੇਰੀ ਦੌਰਾਨ ਟੇਸਲਾ ਦੇ CEO ਮਸਕ ਸਣੇ ਇਨ੍ਹਾਂ ਹਸਤੀਆਂ ਨਾਲ ਮੁਲਾਕਾਤ ਕਰਨਗੇ PM ਮੋਦੀ

ਨਿਊਯਾਰਕ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਨਿਊਯਾਰਕ ਦੇ ਆਪਣੇ ਦੌਰੇ ਦੌਰਾਨ ਟੇਸਲਾ ਅਤੇ ਟਵਿੱਟਰ ਦੇ ਮਾਲਕ ਏਲਨ ਮਸਕ, ਪੁਲਾੜ ਯਾਤਰੀ ਅਤੇ ਲੇਖਕ ਨੀਲ...

ਕੇਂਦਰੀ ਵਿੱਤ ਮੰਤਰੀ : ਘੱਟ ਪਾਣੀ ਦੀ ਵਰਤੋਂ ਵਾਲੀਆਂ ਫਸਲਾਂ ਨੂੰ ਕਰੋ ਉਤਸ਼ਾਹਿਤ

ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੋਮਵਾਰ ਨੂੰ ਨਾਬਾਰਡ ਨੂੰ ਕਿਹਾ ਕਿ  ਉਹ ਕਿਸਾਨਾਂ ਨੂੰ ਵੱਧ ਲਾਹੇਵੰਦ ਦੇ ਨਾਲ-ਨਾਲ ਘੱਟ ਪਾਣੀ ਦੀ ਖ਼ਪਤ...

1 ਜੁਲਾਈ ਤੋਂ 24 ਫੁੱਟਵੀਅਰ ਉਤਪਾਦਾਂ ਲਈ ਲਾਗੂ ਹੋਣਗੇ ਗੁਣਵੱਤਾ ਮਾਪਦੰਡ : BIS

ਨਵੀਂ ਦਿੱਲੀ – ਜੁੱਤੀਆਂ-ਚੱਪਲਾਂ ਵਰਗੇ ਫੁੱਟਵੀਅਰ ਉਤਪਾਦਾਂ ਦੇ ਵੱਡੇ ਅਤੇ ਦਰਮਿਆਨ ਪੱਧਰ ਦੇ ਨਿਰਮਾਤਾਵਾਂ ਅਤੇ ਸਾਰੇ ਇੰਪੋਰਟਰਾਂ ਨੂੰ ਇਕ ਜੁਲਾਈ ਤੋਂ 24 ਉਤਪਾਦਾਂ ਲਈ ਲਾਜ਼ਮੀ...

2025-26 ਤੱਕ ਤਕਨਾਲੋਜੀ ਨੂੰ ਭਾਰਤੀ GDP ਦਾ 20-25 ਫ਼ੀਸਦੀ ਕਰਨ ਦਾ ਟੀਚਾ : IT ਮੰਤਰੀ

ਵਾਸ਼ਿੰਗਟਨ- ਭਾਰਤ ਸਰਕਾਰ ਨੇ 2025-26 ਤੱਕ ਦੇਸ਼ ਦੇ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦਾ 20-25 ਫ਼ੀਸਦੀ ਤਕਨਾਲੋਜੀ ਨੂੰ ਬਣਾਉਣ ਦਾ ਟੀਚਾ ਰੱਖਿਆ ਹੈ। ਭਾਰਤ ਦੇ ਆਈ.ਟੀ. ਮੰਤਰੀ...

ਨਰੇਂਦਰ ਤੋਮਰ ਵੱਲੋਂ ਅਮਰੀਕਾ ਸਣੇ ਕਈ ਦੇਸ਼ਾਂ ਦੇ ਮੰਤਰੀਆਂ ਨਾਲ ਮੁਲਾਕਾਤ

ਹੈਦਰਾਬਾਦ – ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਹੈਦਰਾਬਾਦ ਵਿੱਚ ਹੋਈ ਜੀ-20 ਮੀਟਿੰਗ ਤੋਂ ਇਲਾਵਾ ਅਮਰੀਕਾ, ਯੂਨਾਈਟਿਡ ਕਿੰਗਡਮ, ਜਾਪਾਨ,...