Month: May 2024

ਮੀਂਹ ਨੇ ਹੈਦਰਾਬਾਦ ਨੂੰ ਦਿਵਾਈ ਪਲੇਆਫ਼ ਦੀ ‘ਟਿਕਟ’

ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ‘ਚ ਲਗਾਤਾਰ ਬਾਰਿਸ਼ ਹੋਣ ਕਾਰਨ ਸਨਰਾਈਜ਼ਰਜ਼ ਹੈਦਰਾਬਾਦ ਤੇ ਗੁਜਰਾਤ ਟਾਈਟਨਸ ਵਿਚਾਲੇ ਖੇਡਿਆ ਜਾਣ ਵਾਲਾ ਮੁਕਾਬਲਾ ਬਿਨਾਂ ਕੋਈ ਗੇਂਦ...

ਗਾਜ਼ਾ-ਇਜ਼ਰਾਈਲ ਜੰਗ ‘ਤੇ ਗੱਲ ਨਾ ਕਰਨਾ ਪ੍ਰਿਅੰਕਾ ਸਮੇਤ ਇਨ੍ਹਾਂ ਸਿਤਾਰਿਆਂ ਨੂੰ ਪਿਆ ਭਾਰੀ

ਮੁੰਬਈ: ਅਦਾਕਾਰਾ ਆਲੀਆ ਭੱਟ ਬਾਲੀਵੁੱਡ ਦਾ ਜਾਣਿਆ-ਪਛਾਣਿਆ ਨਾਂ ਹੈ। ਐਕਟਿੰਗ ਤੋਂ ਲੈ ਕੇ ਫੈਸ਼ਨ ਤੱਕ ਆਲੀਆ ਨੇ ਹਰ ਚੀਜ਼ ਨਾਲ ਲੋਕਾਂ ਦੇ ਦਿਲਾਂ ‘ਤੇ ਰਾਜ...

ਉੱਤਰਾਖੰਡ ਦੇ ਚਾਰਧਾਮ ‘ਚ ਰੀਲਾਂ ਤੇ ਵੀਡੀਓ ਬਣਾਉਣ ‘ਤੇ ਪਾਬੰਦੀ

ਦੇਹਰਾਦੂਨ — ਉੱਤਰਾਖੰਡ ‘ਚ ਸਥਿਤ ਗੰਗੋਤਰੀ, ਯਮੁਨੋਤਰੀ, ਕੇਦਾਰਨਾਥ ਅਤੇ ਬਦਰੀਨਾਥ ਕੰਪਲੈਕਸ ‘ਚ ਦਰਸ਼ਨ ਤੋਂ ਬਾਅਦ ਜਾਂ ਉਸ ਤੋਂ ਪਹਿਲਾਂ ਮੋਬਾਇਲ ਤੋਂ ਸੈਲਫੀ, ਰੀਲ ਅਤੇ ਵੀਡੀਓ ਬਣਾਉਣ...

ਅਮਰੀਕੀ ਸੈਨਿਕਾਂ ਨੇ ਗਾਜ਼ਾ ਨੂੰ ਸਹਾਇਤਾ ਪਹੁੰਚਾਉਣ ਲਈ ਬਣਾਈ ‘ਫਲੋਟਿੰਗ ਫੈਰੀ’

ਵਾਸ਼ਿੰਗਟਨ : ਅਮਰੀਕੀ ਫੌਜ ਨੇ ਵੀਰਵਾਰ ਨੂੰ ਗਾਜ਼ਾ ਪੱਟੀ ਵਿੱਚ ਇੱਕ ਫਲੋਟਿੰਗ ਡੌਕ ਤਿਆਰ ਕੀਤਾ ਹੈ, ਜਿਸ ਨਾਲ ਜੰਗ ਪ੍ਰਭਾਵਿਤ ਖੇਤਰ ਵਿੱਚ ਬਹੁਤ ਲੋੜੀਂਦੀ ਮਾਨਵਤਾਵਾਦੀ...

ਡੇਢ ਮਿਲੀਅਨ ਡਾਲਰ ਦੀ ਧੋਖਾਧੜੀ ਮਾਮਲੇ ‘ਚ ਗੁਜਰਾਤੀ ਭਾਰਤੀ ਔਰਤ ਗ੍ਰਿਫ਼ਤਾਰ

ਨਿਊਯਾਰਕ – ਬੀਤੇ ਦਿਨ ਅਮਰੀਕਾ ਦੇ ਫਲੋਰੀਡਾ ਸੂਬੇ ‘ਚ ਡੇਢ ਕਰੋੜ ਡਾਲਰ ਦੀ ਧੋਖਾਧੜੀ ਦੇ ਮਾਮਲੇ ‘ਚ ਸ਼ਵੇਤਾ ਪਟੇਲ ਨਾਂ ਦੀ 42 ਸਾਲਾ ਇਕ ਗੁਜਰਾਤੀ ਔਰਤ...

ਆਸਟ੍ਰੇਲੀਆ ‘ਚ ਬੇਰੁਜ਼ਗਾਰੀ ਦਰ ਨੂੰ ਲੈ ਕੇ ਹੈਰਾਨੀਜਨਕ ਅੰਕੜੇ ਆਏ ਸਾਹਮਣੇ

ਕੈਨਬਰਾ : ਆਸਟ੍ਰੇਲੀਆ ਦੀ ਬੇਰੁਜ਼ਗਾਰੀ ਦਰ ਲਗਾਤਾਰ ਦੂਜੇ ਮਹੀਨੇ ਵਧ ਕੇ ਅਪ੍ਰੈਲ ਵਿੱਚ 4.1 ਫੀਸਦੀ ਹੋ ਗਈ| ਸਮਾਚਾਰ ਏਜੰਸੀ ਸਿਨਹੂਆ ਦੀ ਰਿਪੋਰਟ ਮੁਤਾਬਕ ਆਸਟ੍ਰੇਲੀਅਨ ਬਿਊਰੋ ਆਫ਼...

ਨਿੱਝਰ ਦੇ ਕਤਲ ਦੇ ਸ਼ੱਕ ‘ਚ ਗ੍ਰਿਫ਼ਤਾਰ ਚੌਥਾ ਭਾਰਤੀ ਕੈਨੇਡਾ ਦੀ ਅਦਾਲਤ ‘ਚ ਪੇਸ਼

ਓਟਾਵਾ : ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਨਾਲ ਸਬੰਧਤ ਮਾਮਲੇ ਵਿਚ ਗ੍ਰਿਫ਼ਤਾਰ ਭਾਰਤੀ ਨਾਗਰਿਕ ਅਮਨਦੀਪ ਸਿੰਘ ਨੂੰ ਬੁੱਧਵਾਰ ਨੂੰ ਕੈਨੇਡਾ ਦੀ ਇਕ ਅਦਾਲਤ ਵਿਚ...

ਬਲੈਨਹੇਮ ਵਿਖੇ ਖਰਗੋਸ਼ਾਂ ਦੀ ਗਿਣਤੀ ਘਟਾਉਣ ਲਈ ਸ਼ਿਕਾਰ ਹੋਇਆ ਸ਼ੁਰੂ

ਆਕਲੈਂਡ – ਮਾਰਲਬੋਰੋ ਡਿਸਟ੍ਰੀਕਟ ਕਾਉਂਸਲ ਨੇ ਇਲਾਕੇ ਵਿੱਚ ਵਧੇ ਲੋੜ ਤੋਂ ਵੱਧ ਖਰਗੋਸ਼ਾਂ ਦੀ ਗਿਣਤੀ ਨੂੰ ਕਾਬੂ ਕਰਨ ਲਈ ਇਨ੍ਹਾਂ ਦੀ ਗਿਣਤੀ ਕਾਬੂ ਵਿੱਚ ਕਰਨ...

‘ਲਾਪਤਾ ਲੇਡੀਜ਼’ ਤੇ ‘ਸ਼ੈਤਾਨ’ ਹੁਣ ਭਾਰਤ ਤੇ ਵਿਸ਼ਵ ਪੱਧਰ ’ਤੇ ਓ. ਟੀ. ਟੀ. ’ਤੇ ਚਮਕਣਗੀਆਂ

ਮੁੰਬਈ  – ਜੀਓ ਸਟੂਡੀਓਜ਼ ਦੀਆਂ ਹਾਲੀਆ ਰਿਲੀਜ਼ਾਂ ‘ਆਰਟੀਕਲ 370’, ‘ਲਾਪਤੇ ਲੇਡੀਜ਼’ ਤੇ ‘ਸ਼ੈਤਾਨ’ ਸਣੇ ਵਿਸ਼ਵ ਪੱਧਰ ’ਤੇ ਓ. ਟੀ. ਟੀ. ਪਲੇਟਫਾਰਮ ‘ਤੇ ਦਰਸ਼ਕਾਂ ਨੂੰ ਆਕਰਸ਼ਿਤ...

ਖਨੌਰੀ ਬਾਰਡਰ ’ਤੇ ਚੱਲ ਰਹੇ ਅੰਦੋਲਨ ’ਚ ਸ਼ਾਮਲ ਕਿਸਾਨ ਦੀ ਮੌਤ

ਮਹਿਲ ਕਲਾਂ – ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਖਨੌਰੀ ਬਾਰਡਰ ’ਤੇ ਚੱਲ ਰਹੇ ਸੰਘਰਸ਼ ਦੌਰਾਨ ਪਿੰਡ ਸਹਿਜੜਾ ਨਾਲ ਸਬੰਧਤ ਇਕ ਕਿਸਾਨ ਦੀ ਸਿਹਤ...

ਵਿਦੇਸ਼ੀ ਰੇਡੀਓ ਅਤੇ ਟੀ. ਵੀ . ’ਤੇ ਪੰਜਾਬੀ ਐੱਨ. ਆਰ. ਆਈਜ਼. ਦਾ ਰੌਲਾ

ਲੋਕ ਸਭਾ ਚੋਣਾਂ ਨੂੰ ਲੈ ਕੇ ਵਿਦੇਸ਼ਾਂ ’ਚ ਰਹਿੰਦੇ ਪੰਜਾਬੀ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਹਨ। ਅਮਰੀਕਾ, ਕੈਨੇਡਾ, ਯੂ. ਕੇ., ਆਸਟ੍ਰੇਲੀਆ ਅਤੇ ਅਰਬ ਦੇਸ਼ਾਂ ’ਚ...

ਇੱਕ ਵਾਰ ਫਿਰ ਸੰਦੀਪ ਭੂਤਾਂ ਨੇ ਸਪੇਨ ਦੀ ਧਰਤੀ ‘ਤੇ ਕਰਵਾਈ ਬੱਲੇ-ਬੱਲੇ

ਰੋਮ : ਨੌਜਵਾਨਾਂ ਨੂੰ ਤੰਦਰੁਸਤ ਰੱਖਣ ਤੇ ਨਸ਼ਿਆਂ ਤੋਂ ਬਚਾਉਣ ਲਈ ਦੁਨੀਆ ਭਰ ਵਿੱਚ ਸਿਹਤ ਨਾਲ ਸੰਬਧਤ ਸੰਸਥਾਵਾਂ ਵੱਡੇ ਪੱਧਰ ‘ਤੇ ਸੰਜੀਦਾ ਹੋਕੇ ਕੰਮ ਕਰ ਰਹੀਆਂ...

19 ਕਰੋੜ ਪੌਂਡ ਭ੍ਰਿਸ਼ਟਾਚਾਰ ਮਾਮਲੇ ‘ਚ ਇਮਰਾਨ ਖ਼ਾਨ ਨੂੰ ਮਿਲੀ ਜ਼ਮਾਨਤ

ਇਸਲਾਮਾਬਾਦ – ਪਾਕਿਸਤਾਨ ਦੀ ਇਕ ਹਾਈ ਕੋਰਟ ਨੇ ਬੁੱਧਵਾਰ ਨੂੰ 190 ਮਿਲੀਅਨ (19 ਕਰੋੜ) ਪੌਂਡ ਦੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਇਮਰਾਨ ਖ਼ਾਨ ਨੂੰ ਜ਼ਮਾਨਤ ਦੇ ਦਿੱਤੀ...

ਕੈਨੇਡਾ ਦੇ ਜੰਗਲਾਂ ‘ਚ ਭਿਆਨਕ ਅੱਗ, ਐਮਰਜੈਂਸੀ ਦਾ ਐਲਾਨ

ਓਟਾਵਾ : ਕੈਨੇਡਾ ਦੇ ਪੱਛਮੀ ਸੂਬੇ ਅਲਬਰਟਾ ਵਿਚ ਜੰਗਲਾਂ ਵਿਚ ਲੱਗੀ ਭਿਆਨਕ ਅੱਗ ਕਾਰਨ 6,600 ਤੋਂ ਵੱਧ ਨਿਵਾਸੀਆਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ। ਸੀ.ਬੀ.ਸੀ...

ਕੈਨੇਡਾ ਖੁੱਲ੍ਹੇਆਮ ਕਰਨ ਲੱਗਾ ਭਾਰਤ ਵਿਰੋਧੀ ਸਰਗਰਮੀਆਂ ਦਾ ਸਮਰਥਨ

ਕੈਨੇਡਾ ’ਚ ਇਕ ਵਾਰ ਮੁੜ ਭਾਰਤ ਵਿਰੋਧੀ ਸਰਗਰਮੀਆਂ ਨੂੰ ਉਤਸ਼ਾਹਿਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਕੈਨੇਡਾ ਦੀ ਪੁਲਸ ਤੇ ਪ੍ਰਸ਼ਾਸਨ ਹੁਣ ਖੁੱਲ੍ਹੇਆਮ ਉਨ੍ਹਾਂ...

ਕਾਮਿਆਂ ਨਾਲ ਵਾਪਰੀ ਘਟਨਾ ਮਗਰੋਂ ਨਿਊਜ਼ੀਲੈਂਡ ਦੇ 3 ਕਾਰੋਬਾਰਾਂ ‘ਤੇ ਹੋਈ ਵੱਡੀ ਕਾਰਵਾਈ

ਅਸੁਰੱਖਿਅਤ ਮਸ਼ੀਨਰੀ ਵਿੱਚ ਕਾਮਿਆਂ ਦੀਆਂ ਉਂਗਲਾਂ ਵੱਢੀਆਂ ਜਾਣ ਤੋਂ ਬਾਅਦ ਤਿੰਨ ਨਿਰਮਾਣ ਕਾਰੋਬਾਰਾਂ ਨੂੰ $500,000 ਤੋਂ ਵੱਧ ਜੁਰਮਾਨੇ ਦਾ ਭੁਗਤਾਨ ਕਰਨ ਦੇ ਹੁਕਮ ਜਾਰੀ ਹੋਏ...

ਮਣਿਕਾ ਬੱਤਰਾ ਕਰੀਅਰ ਦੀ ਸਰਵਸ੍ਰੇਸ਼ਠ 24ਵੀਂ ਵਿਸ਼ਵ ਰੈਂਕਿੰਗ ’ਤੇ

ਨਵੀਂ ਦਿੱਲੀ– ਚੋਟੀ ਦਰਜਾ ਪ੍ਰਾਪਤ ਟੇਬਲ ਟੈਨਿਸ ਖਿਡਾਰਨ ਮਣਿਕਾ ਬੱਤਰਾ ਸਾਊਦੀ ਸਮੈਸ਼ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਕਰੀਅਰ ਦੀ ਸਰਵਸ੍ਰੇਸ਼ਠ ਸਿੰਗਲਜ਼ ਰੈਂਕਿੰਗ 24 ’ਤੇ ਪਹੁੰਚ...

ਜਿਓਤਿਕਾ ਦੇ ਸਹੁਰੇ ਤੇ ਪਤੀ ਸੂਰੀਆ ਨੇ ‘ਸ਼੍ਰੀਕਾਂਤ’ ਟੀਮ ਦੀ ਪ੍ਰਸ਼ੰਸਾ ਕੀਤੀ

ਮੁੰਬਈ –‘ਸ਼੍ਰੀਕਾਂਤ’ ਇਕ ਮਨਮੋਹਕ ਫਿਲਮ ਹੈ ਜੋ ਦਰਸ਼ਕਾਂ ਨੂੰ ਆਪਣੇ ਪ੍ਰਭਾਵਸ਼ਾਲੀ ਬਿਰਤਾਂਤ ਤੇ ਸ਼ਾਨਦਾਰ ਪ੍ਰਦਰਸ਼ਨ ਨਾਲ ਬਹੁਤ ਪ੍ਰਭਾਵਤ ਕਰਦੀ ਹੈ। ਜਿਓਤਿਕਾ ਦੇ ਸਹੁਰੇ ਤੇ ਤਮਿਲ...

ਵਿੱਕੀ ਗੌਂਡਰ ਗੈਂਗ ਦਾ ਗੈਂਗਸਟਰ ਚਿੰਟੂ ਚੜ੍ਹਿਆ ਜਲੰਧਰ ਪੁਲਸ ਦੇ ਅੜਿੱਕੇ

ਜਲੰਧਰ : ਪੰਜਾਬ ਪੁਲਸ ਨੇ ਗੈਂਗਸਟਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦਿਆਂ ਵਿੱਕੀ ਗੌਂਡਰ ਗੈਂਗ ਦੇ ਮੈਂਬਰ ਨੂੰ ਹਥਿਆਰਾਂ ਸਣੇ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ...

ਭਾਰਤੀ ਵਿਦਿਆਰਥੀ ਬ੍ਰਿਟਿਸ਼ ਯੂਨੀਵਰਸਿਟੀਆਂ ਨੂੰ ਪਹੁੰਚਾ ਰਹੇ ਫ਼ਾਇਦਾ

ਲੰਡਨ : ਭਾਰਤੀ ਗ੍ਰੈਜੂਏਟਾਂ ਦਾ ਦਬਦਬਾ ਸਟੱਡੀ ਪੋਸਟ ਵੀਜ਼ਾ, ਯੂ.ਕੇ ਦੀਆਂ ਯੂਨੀਵਰਸਿਟੀਆਂ ਨੂੰ ਘਰੇਲੂ ਵਿੱਤੀ ਨੁਕਸਾਨ ਦੀ ਭਰਪਾਈ ਕਰਨ ਅਤੇ ਦੇਸ਼ ਦੇ ਖੋਜ ਖੇਤਰ ਦਾ ਵਿਸਤਾਰ...

ਮਕਬੂਜ਼ਾ ਕਸ਼ਮੀਰ ‘ਚ ਹਿੰਸਕ ਝੜਪਾਂ ਨਾਲ ਦਹਿਲਿਆ ਮੁਜ਼ੱਫਰਾਬਾਦ

ਮੁਜ਼ੱਫਰਾਬਾਦ : ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦੀ ਰਾਜਧਾਨੀ ਮੁਜ਼ੱਫਰਾਬਾਦ ਵਿੱਚ ਅਰਧ ਸੈਨਿਕ ਰੇਂਜਰਾਂ ਨਾਲ ਝੜਪਾਂ ਦੌਰਾਨ ਪ੍ਰਦਰਸ਼ਨਕਾਰੀਆਂ ‘ਤੇ ਸੁਰੱਖਿਆ ਬਲਾਂ ਦੀ ਗੋਲੀਬਾਰੀ ਦੌਰਾਨ...

ਆਸਟ੍ਰੇਲੀਆਈ ਰਾਜ ਨੇ ਘਰੇਲੂ ਹਿੰਸਾ ਦੇ ਅਪਰਾਧੀਆਂ ਖ਼ਿਲਾਫ਼ ਚੁੱਕਿਆ ਸਖ਼ਤ ਕਦਮ

ਕੈਨਬਰਾ : ਆਸਟ੍ਰੇਲੀਆਈ ਰਾਜ ਨਿਊ ਸਾਊਥ ਵੇਲਜ਼ (ਐੱਨ.ਐੱਸ.ਡਬਲਯੂ.) ਨੇ ਮੰਗਲਵਾਰ ਨੂੰ ਕਿਹਾ ਕਿ ਉਹ ਘਰੇਲੂ ਅਤੇ ਪਰਿਵਾਰਕ ਹਿੰਸਾ ਪੀੜਤਾਂ ਦੀ ਬਿਹਤਰ ਸੁਰੱਖਿਆ ਲਈ ਨਿਆਂ ਪ੍ਰਣਾਲੀ ਨੂੰ...

ਆਕਲੈਂਡ ‘ਚ 1.3 ਮਿਲੀਅਨ ਤੋਂ ਵੱਧ ਸਿਗਰੇਟ ਜ਼ਬਤ ਕਰ ਪੰਜ ਕੀਤੇ ਗ੍ਰਿਫਤਾਰ

ਆਕਲੈਂਡ- ਹਾਲ ਹੀ ਦੇ ਦਿਨਾਂ ਵਿੱਚ ਆਕਲੈਂਡ ਵਿੱਚ ਖੋਜਾਂ ਤੋਂ ਬਾਅਦ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ 1.36 ਮਿਲੀਅਨ ਤੋਂ ਵੱਧ ਗੈਰ-ਕਾਨੂੰਨੀ ਸਿਗਰਟਾਂ,...

ਐਂਬੂਲੈਂਸ ਭੇਜਣ ‘ਚ ਕੀਤੀ ਦੇਰੀ ਕਾਰਨ ਇੱਕ ਬੱਚੀ ਨੂੰ ਗਵਾਉਣੀ ਪਈ ਆਪਣੀ ਜਾਨ

ਆਕਲੈਂਡ- ਇੱਕ ਐਂਬੂਲੈਂਸ ਕਾਲ-ਹੈਂਡਲਰ ਦੀ ਛੋਟੀ ਜਿਹੀ ਗਲਤੀ ਕਾਰਨ ਇੱਕ ਜਵਾਕੜੀ ਨੂੰ ਆਪਣੀ ਜਾਨ ਗਵਾਉਣੀ ਪਈ ਹੈ। ਦਰਅਸਲ ਕਾਲ-ਹੈਂਡਲਰ ਨੇ ਐਂਬੂਲੈਂਸ ਭੇਜਣ ਵਿੱਚ ਦੇਰੀ ਕਰ...

ਨਡਾਲ ਤੋਂ ਬਾਅਦ ਹੁਣ ਜੋਕੋਵਿਚ ਵੀ ਇਟਾਲੀਅਨ ਓਪਨ ’ਚ ਹਾਰਿਆ

ਰੋਮ –  ਟੈਨਿਸ ਸਟਾਰ ਨੋਵਾਕ ਜੋਕੋਵਿਚ ਨੂੰ ਇੱਥੇ ਇਟਾਲੀਅਨ ਓਪਨ ਦੇ ਤੀਜੇ ਦੌਰ ਵਿਚ 29ਵਾਂ ਦਰਜਾ ਪ੍ਰਾਪਤ ਐਲੇਜਾਂਦ੍ਰੋ ਟੈਬਿਲੋ ਹੱਥੋਂ ਉਲਟਫੇਰ ਦਾ ਸ਼ਿਕਾਰ ਹੋ ਕੇ ਆਪਣੇ...

ਦਿਲਜੀਤ ਦੋਸਾਂਝ ਨੇ ਸੁਰਜੀਤ ਪਾਤਰ ਨੂੰ ਨਮ ਅੱਖਾਂ ਨਾਲ ਦਿੱਤੀ ਸ਼ਰਧਾਂਜਲੀ 

ਸ਼ਨੀਵਾਰ ਤੜਕਸਾਰ ਮਸ਼ਹੂਰ ਪੰਜਾਬੀ ਸ਼ਾਇਰ ਤੇ ਲੇਖਕ ਸੁਰਜੀਤ ਪਾਤਰ ਦਾ ਦਿਹਾਂਤ ਹੋ ਗਿਆ ਹੈ। ਪਦਮਸ਼੍ਰੀ ਸੁਰਜੀਤ ਪਾਤਰ ਨੇ 79 ਸਾਲ ਦੀ ਉਮਰ ਵਿਚ ਦੁਨੀਆ ਨੂੰ...

ਸੰਨੀ ਦਿਓਲ ਮਾਂ ਪ੍ਰਕਾਸ਼ ਕੌਰ ਨਾਲ ਪਹੁੰਚੇ ਬਰਫ਼ੀਲੀਆਂ ਵਾਦੀਆਂ ‘ਚ

ਨਵੀਂ ਦਿੱਲੀ : ਅਦਾਕਾਰ ਸੰਨੀ ਦਿਓਲ ਬਾਲੀਵੁੱਡ ਦੇ ਉਨ੍ਹਾਂ ਸਿਤਾਰਿਆਂ ‘ਚ ਸ਼ਾਮਲ ਹਨ, ਜੋ ਆਪਣੀ ਨਿੱਜੀ ਜ਼ਿੰਦਗੀ ਨੂੰ ਜਨਤਕ ਤੌਰ ‘ਤੇ ਸਾਂਝਾ ਕਰਨਾ ਪਸੰਦ ਨਹੀਂ ਕਰਦੇ।...

ਪ੍ਰਧਾਨ ਮੰਤਰੀ ਮੋਦੀ ਨੇ ਸੁਸ਼ੀਲ ਮੋਦੀ ਦੇ ਦਿਹਾਂਤ ‘ਤੇ ਪ੍ਰਗਟਾਇਆ ਦੁੱਖ

ਨਵੀਂ ਦਿੱਲੀ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਅਤੇ ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ...

ਭਾਰਤ-ਈਰਾਨ ਨੇ ਚਾਬਹਾਰ ਆਪ੍ਰੇਸ਼ਨ ਲਈ ਸਮਝੌਤੇ ’ਤੇ ਕੀਤੇ ਦਸਤਖ਼ਤ

ਨਵੀਂ ਦਿੱਲੀ – ਭਾਰਤ ਤੇ ਈਰਾਨ ਨੇ ਸੋਮਵਾਰ ਨੂੰ ਚਾਬਹਾਰ ਸਥਿਤ ਸ਼ਾਹਿਦ ਬੇਹਸ਼ਤੀ ਬੰਦਰਗਾਹ ਦੇ ਟਰਮੀਨਲ ਦੇ ਸੰਚਾਲਨ ਲਈ ਲੰਬੇ ਸਮੇਂ ਦੇ ਇਕਰਾਰਨਾਮੇ ’ਤੇ ਦਸਤਖ਼ਤ ਕੀਤੇ।...