Month: April 2024

ਮਿਊਚਲ ਫੰਡ, ਸਟਾਕ ਮਾਰਕੀਟ, Gold ਬਾਂਡ: ਰਾਹੁਲ ਗਾਂਧੀ ਕੋਲ ਹੈ ਕਰੋੜਾਂ ਰੁਪਏ ਦੀ ਜਾਇਦਾਦ

ਨਵੀਂ ਦਿੱਲੀ – ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਕੇਰਲ ਦੇ ਵਾਇਨਾਡ ਤੋਂ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਦਾਖਲ ਕੀਤੀ, ਜਿੱਥੋਂ ਉਹ ਮੌਜੂਦਾ ਸੰਸਦ...

ਸੂਰਿਆਕੁਮਾਰ ਨੇ ਜ਼ਿਆਦਾਤਰ ਫਿਟਨੈੱਸ ਟੈਸਟ ਕੀਤੇ ਪਾਸ

ਨਵੀਂ ਦਿੱਲੀ– ਮੁੰਬਈ ਇੰਡੀਅਨਜ਼ ਦੇ ਬੱਲੇਬਾਜ਼ੀ ਕ੍ਰਮ ਨੂੰ ਜਲਦੀ ਹੀ ਹੁਲਾਰਾ ਮਿਲੇਗਾ ਕਿਉਂਕਿ ਵਿਸ਼ਵ ਦੇ ਨੰਬਰ ਇਕ ਟੀ-20 ਬੱਲੇਬਾਜ਼ ਸੂਰਿਆਕੁਮਾਰ ਯਾਦਵ ਨੇ ਰਾਸ਼ਟਰੀ ਕ੍ਰਿਕਟ ਅਕੈਡਮੀ...

ਪ੍ਰਸਿੱਧ ਗਾਇਕ ਸ਼੍ਰੀ ਬਰਾੜ ਦੀ ਸਾਬਕਾ ਪਤਨੀ ਹੋਈ ਅੱਗ ਬਬੂਲਾ

ਜਲੰਧਰ : ਮਸ਼ਹੂਰ ਪੰਜਾਬੀ ਗਾਇਕ ਅਤੇ ਗੀਤਕਾਰ ਸ਼੍ਰੀ ਬਰਾੜ ਆਪਣੀ ਪ੍ਰੋਫੈਸ਼ਨਲ ਜ਼ਿੰਦਗੀ ਦੇ ਨਾਲ-ਨਾਲ ਨਿੱਜ਼ੀ ਜ਼ਿੰਦਗੀ ਨੂੰ ਵੀ ਲੈ ਕੇ ਸੁਰਖੀਆਂ ‘ਚ ਰਹਿੰਦੇ ਹਨ ਪਰ ਇਸ...

ਸੈਲੇਬ੍ਰਿਟੀ ਸ਼ੈੱਫ ਨੂੰ ਪਤਨੀ ਨੇ ਮਾਰਿਆ ਥੱਪੜ, ਪੁੱਤਰ ਨੂੰ ਵੀ ਮਿਲਣ ਨਾ ਦਿੱਤਾ

ਭਾਰਤ ਦੇ ਮਸ਼ਹੂਰ ਸ਼ੈੱਫ ਤੇ ਜੀ-20 ’ਚ ਆਪਣੇ ਹੱਥਾਂ ਨਾਲ ਤਿਆਰ ਭੋਜਣ ਪਰੋਸਣ ਵਾਲੇ ਕੁਨਾਲ ਕਪੂਰ ਨੇ ਆਖਰਕਾਰ ਆਪਣੀ ਪਤਨੀ ਤੋਂ ਤਲਾਕ ਲੈ ਲਿਆ। ਅਦਾਲਤ...

‘ਹੀਰਾਮੰਡੀ’ ਦਾ ਦੂਜਾ ਗੀਤ ਰਿਲੀਜ਼, ਸੋਨਾਕਸ਼ੀ ਸਿਨ੍ਹਾ ਦਾ ਚੱਲ ਰਿਹਾ ਜਾਦੂ

ਮੁੰਬਈ – ਦਿਲਾਂ ’ਤੇ ਰਾਜ ਕਰ ਕੇ ਹਮੇਸ਼ਾ ਸੁਰਖੀਆਂ ’ਚ ਰਹਿਣ ਵਾਲੇ ਫਿਲਮਕਾਰ ਸੰਜੇ ਲੀਲਾ ਭੰਸਾਲੀ ਨੇ ਬਹੁਤ ਹੀ ਉਡੀਕੀ ਜਾ ਰਹੀ ਸੀਰੀਜ਼ ‘ਹੀਰਾਮੰਡੀ’ ਦਾ ਦੂਜਾ...

ਗੌਰਭ ਵੱਲਭ ਨੇ ਕਾਂਗਰਸ ਤੋਂ ਅਸਤੀਫ਼ਾ, ਭਾਜਪਾ ਦਾ ਫੜਨਗੇ ਪੱਲਾ

ਨਵੀਂ ਦਿੱਲੀ- ਕਾਂਗਰਸ ਬੁਲਾਰੇ ਗੌਰਭ ਵੱਲਭ ਨੇ ਵੀਰਵਾਰ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਕਿਹਾ ਕਿ ਉਹ ਪਾਰਟੀ ਵਿਚ ਸਨਾਤਨ ਵਿਰੋਧੀ...

ਸਿੰਗਾਪੁਰ ‘ਚ 500 ਵਿਦੇਸ਼ੀ ਘਰੇਲੂ ਕਾਮੇ ਧੋਖਾਧੜੀ ਦੇ ਸ਼ਿਕਾਰ

ਸਿੰਗਾਪੁਰ : ਸਿੰਗਾਪੁਰ ਵਿਚ ਪਿਛਲੇ ਸਾਲ 500 ਪ੍ਰਵਾਸੀ ਘਰੇਲੂ ਕਰਮਚਾਰੀ ਧੋਖਾਧੜੀ ਦਾ ਸ਼ਿਕਾਰ ਹੋਏ ਹਨ। ਗ੍ਰਹਿ ਮੰਤਰੀ ਕੇ ਸ਼ਨਮੁਗਮ ਨੇ ਇਹ ਜਾਣਕਾਰੀ ਦਿੱਤੀ। ਸਿੰਗਾਪੁਰ ਵਿੱਚ...

ਮੈਡਮ ਵਾਨੀ ਸਰਾਜੂ ਰਾਓ ਸੰਭਾਲਣਗੇ ਇਟਲੀ ਵਿੱਚ 28ਵੇਂ ਭਾਰਤੀ ਰਾਜਦੂਤ ਵਜੋਂ ਕਮਾਨ

ਰੋਮ – ਇਟਲੀ ਦੀ ਰਾਜਧਾਨੀ ਰੋਮ ਸਥਿਤ ਭਾਰਤੀ ਅੰਬੈਂਸੀ ਦੇ 28ਵੇਂ ਨਵੇਂ ਸਫ਼ੀਰ (ਰਾਜਦੂਤ) ਮੈਡਮ ਵਾਨੀ ਸਰਾਜੂ ਰਾਓ ਨੂੰ ਭਾਰਤ ਸਰਕਾਰ ਵੱਲੋਂ ਨਿਯੁਕਤ ਕੀਤਾ ਗਿਆ। ਮੈਡਮ...

ਤਿਹਾੜ ਜੇਲ੍ਹ ‘ਚ ਬੰਦ ਕੇਜਰੀਵਾਲ ਦਾ ਤੇਜ਼ੀ ਨਾਲ ਘੱਟ ਰਿਹੈ ਵਜ਼ਨ

ਨਵੀਂ ਦਿੱਲੀ- ਸ਼ਰਾਬ ਘਪਲੇ ਮਾਮਲੇ ਵਿਚ ਗ੍ਰਿਫ਼ਤਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਵਜ਼ਨ ਜੇਲ੍ਹ ਵਿਚ ਤੇਜ਼ੀ ਨਾਲ ਘੱਟ ਰਿਹਾ ਹੈ। ਆਮ ਆਦਮੀ ਪਾਰਟੀ...

ਮਿਡਲ-ਈਸਟ ‘ਚ ਤਣਾਅ ਕਾਰਨ ਰਿਕਾਰਡ ਪੱਧਰ ‘ਤੇ ਪੁੱਜੀਆਂ ਸੋਨੇ ਦੀਆਂ ਕੀਮਤਾਂ

ਦਿਨੋ-ਦਿਨ ਸੋਨੇ ਦੀਆਂ ਕੀਮਤਾਂ ਨਵੀਆਂ ਉਚਾਈਆਂ ਨੂੰ ਛੂਹ ਰਹੀ ਹੈ। ਮੱਧ ਪੂਰਬੀ ਦੇਸ਼ਾਂ ‘ਚ ਵਧ ਰਹੇ ਤਣਾਅ ਕਾਰਨ ਲੋਕ ਸੋਨੇ ਨੂੰ ਇਕ ਸੁਰੱਖਿਅਤ ਨਿਵੇਸ਼ ਸਥਾਨ...

ਸਿੰਗਾਪੁਰ ਟੂਰਿਜ਼ਮ ਬੋਰਡ ਨੇ MakeMyTrip ਨਾਲ ਕੀਤਾ ਸਮਝੌਤਾ

ਹੈਦਰਾਬਾਦ – ਸਿੰਗਾਪੁਰ ਟੂਰਿਜ਼ਮ ਬੋਰਡ (STB) ਅਤੇ ਭਾਰਤ ਦੀ ਪ੍ਰਮੁੱਖ ਆਨਲਾਈਨ ਟਰੈਵਲ ਕੰਪਨੀ MakeMyTrip ਨੇ ਸਿੰਗਾਪੁਰ ਨੂੰ ਭਾਰਤੀ ਯਾਤਰੀਆਂ ਲਈ ਪ੍ਰਮੁੱਖ ਮੰਜ਼ਿਲ ਵਜੋਂ ਉਤਸ਼ਾਹਿਤ ਕਰਨ ਲਈ...

IPL 2024 : ਮਯੰਕ ਯਾਦਵ ਦੀ ‘ਰਫ਼ਤਾਰ’ ਅੱਗੇ ਢੇਰ ਹੋਈ ਕੋਹਲੀ ਐਂਡ ਕੰਪਨੀ

ਬੈਂਗਲੁਰੂ ਦੇ ਐੱਮ. ਚਿਨਾਸਵਾਮੀ ਸਟੇਡੀਅਮ ‘ਚ ਖੇਡੇ ਗਏ ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਲਖਨਊ ਸੁਪਰਜਾਇੰਟਸ ਦੇ ਮੁਕਾਬਲੇ ‘ਚ ਲਖਨਊ ਨੇ ਬੈਂਗਲੁਰੂ ਨੂੰ 28 ਦੌੜਾਂ ਨਾਲ ਹਰਾ...

ਗਾਇਕ ਨੂੰ 6 ਮਹੀਨਿਆਂ ’ਚ 500 ਤੋਂ ਵੱਧ ਨੰਬਰਾਂ ਤੋਂ ਮਿਲੀ ਜਾਨੋਂ ਮਾਰਨ ਦੀ ਧਮਕੀ

ਜਲੰਧਰ – 6 ਮਹੀਨਿਆਂ ਤੋਂ ਮਿਲ ਰਹੀਆਂ ਜਾਨੋਂ ਮਾਰਨ ਦੀਆਂ ਧਮਕੀਆਂ ਤੋਂ ਖਫਾ ਗਾਇਕ, ਗੀਤਕਾਰ ਤੇ ਸੰਗੀਤਕਾਰ ਵਿਜੇ ਕੁਮਾਰ ਝੱਮਟ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ...

ਬਰਗਾੜੀ ਬੇਅਦਬੀ ਮਾਮਲੇ ਦੇ ਦੋਸ਼ੀ ਡੇਰਾ ਪ੍ਰੇਮੀ ਪ੍ਰਦੀਪ ਕਲੇਰ ਨੂੰ ਮਿਲੀ ਜ਼ਮਾਨਤ

ਚੰਡੀਗੜ੍ਹ – ਤਕਰੀਬਨ 9 ਸਾਲ ਪੁਰਾਣੇ ਬਰਗਾੜੀ ਬੇਅਦਬੀ ਮਾਮਲੇ ਵਿਚ ਗ੍ਰਿਫ਼ਤਾਰ ਡੇਰਾ ਪ੍ਰੇਮੀ ਪ੍ਰਦੀਪ ਕਲੇਰ ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਤੋਂ ਜ਼ਮਾਨਤ ਮਿਲ ਗਈ ਹੈ। ਬਚਾਅ ਧਿਰ ਦੇ...

ਅਣਪਛਾਤੇ ਨੌਜਵਾਨਾਂ ਨੇ ਦਿਨ-ਦਿਹਾੜੇ ਤਾੜ-ਤਾੜ ਚਲਾਈਆਂ ਘਰ ’ਤੇ ਗੋਲੀਆਂ

ਸਰਾਏ ਅਮਾਨਤ ਖਾਂ – ਪਿੰਡ ਸਰਾਏ ਅਮਾਨਤ ਖਾਂ ਵਿਖੇ 2 ਅਣਪਛਾਤੇ ਨੌਜਵਾਨਾਂ ਵਲੋਂ ਘਰ ’ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਪ੍ਰਮਜੀਤ ਸਿੰਘ...

ਬਿਨਾ ਟਿਕਟ ਸਫ਼ਰ ਕਰ ਰਹੇ ਯਾਤਰੀ ਨੇ ਚੱਲਦੀ ਟਰੇਨ ‘ਚੋਂ ਟੀ.ਟੀ.ਈ. ਨੂੰ ਧੱਕਾ ਮਾਰ ਕੇ ਸੁੱਟਿਆ ਬਾਹਰ

ਰੇਲਵੇ ਦੇ ਟੀ.ਟੀ.ਈ. ਨਾਲ ਬਿਨਾਂ ਟਿਕਟ ਸਫ਼ਰ ਕਰ ਰਹੇ ਇਕ ਵਿਅਕਤੀ ਵੱਲੋਂ ਖ਼ਤਰਨਾਕ ਵਾਰਦਾਤ ਨੂੰ ਅੰਜਾਮ ਦਿੱਤੇ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਜਾਣਕਾਰੀ ਮੁਤਾਬਕ...

ਪਿੰਡ ਧਰਮਪੁਰਾ ਦੇ ਸ਼ਖ਼ਸ ਨੇ ਆਪਣੇ ਜੌਕੀ ਨਾਲ ਮਿਲ ਜਿੱਤੀ ਦੁਨੀਆ ਦੀ ਸਭ ਤੋਂ ਮਹਿੰਗੀ ਦੌੜ

ਅਬੋਹਰ – ਹਰ ਸਾਲ ਦੁਬਈ ਵਿਖੇ ਹੋਣ ਵਾਲੇ ‘ਦੁਬਈ ਵਿਸ਼ਵ ਕੱਪ’ ’ਚ ਭਾਗ ਲੈਣ ਲਈ ਸਰਵੋਤਮ ਟਰੇਨਰਾਂ ਵਲੋਂ ਤਿਆਰ ਕੀਤੇ ਘੋਡ਼ੇ ਯੂ. ਏ. ਈ. ਪਹੁੰਚਦੇ ਹਨ...

ਬ੍ਰਿਟੇਨ ਦੇ ਹਸਪਤਾਲਾਂ ‘ਚ ਲੰਬੀ ਉਡੀਕ ਦੇ ਕਾਰਣ ਹਰ ਹਫ਼ਤੇ 250 ਤੋਂ ਵੱਧ ਲੋਕਾਂ ਦੀ ਮੌਤ

ਲੰਡਨ – ਮੰਨਿਆ ਜਾਂਦਾ ਹੈ ਕਿ ਯੂਨਾਈਟਿਡ ਕਿੰਗਡਮ ਵਿਚ ਹਸਪਤਾਲਾਂ ਦੇ ਐਮਰਜੈਂਸੀ ਵਿਭਾਗਾਂ ਵਿਚ ਲੰਬੀ ਉਡੀਕ ਦੇ ਸਮੇਂ ਕਾਰਨ 2023 ਵਿਚ ਇਕ ਹਫ਼ਤੇ ਵਿਚ ਔਸਤਨ...

ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਪੁੱਜੇ 2 ਭਾਰਤੀ, ਰਿਸ਼ਤੇਦਾਰ ਨੇ ਬਣਾਏ ਬੰਧੂਆ ਮਜ਼ਦੂਰ

ਨਿਊਯਾਰਕ : ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਏ ਭਾਰਤੀਆਂ ਨੂੰ ਕਈ ਵਾਰ ਜ਼ਲਾਲਤ ਭਰੇ ਦਿਨ ਬਤੀਤ ਕਰਨੇ ਪੈਂਦੇ ਹਨ ਅਤੇ ਆਪਣੇ ਹੀ ਰਿਸ਼ਤੇਦਾਰਾਂ ਵੱਲੋਂ ਕੀਤੀ ਕੁੱਟਮਾਰ...

ਅਮਰੀਕਾ ’ਚ ਸਿੱਖ ਬੱਚੇ ਸ੍ਰੀ ਸਾਹਿਬ ਧਾਰਨ ਕਰ ਕੇ ਜਾ ਸਕਣਗੇ ਸਕੂਲ

ਹੌਪਕਿੰਟਨ: ਅਮਰੀਕਾ ਦੇ ਮੈਸਾਚਿਊਸੈਟਸ ਸੂਬੇ ਵਿਚ ਸਿੱਖ ਬੱਚਿਆਂ ਨੂੰ ਸ੍ਰੀ ਸਾਹਿਬ ਧਾਰਨ ਕਰ ਕੇ ਸਕੂਲ ਜਾਣ ਦੀ ਇਜਾਜ਼ਤ ਮਿਲ ਗਈ ਹੈ। ਹੌਪਕਿੰਟਨ ਸਕੂਲ ਡਿਸਟ੍ਰਿਕਟ ਵੱਲੋਂ ਸਿੱਖ...

30 ਲੱਖ ਲਾ ਕੁੜੀ ਨੂੰ ਭੇਜਿਆ ਕੈਨੇਡਾ, ਪਤੀ ਨੂੰ ਲਿਜਾਣ ਤੋਂ ਕੀਤਾ ਮਨ੍ਹਾ

ਫਤਹਿਗੜ੍ਹ ਸਾਹਿਬ – ਕੈਨੇਡਾ ਗਈ ਪਤਨੀ ਨੇ ਪਤੀ ਨੂੰ ਵਿਦੇਸ਼ ਬੁਲਾਉਣ ਤੋਂ ਇਨਕਾਰ ਕੀਤਾ ਤਾਂ ਲੜਕੇ ਦੇ ਦਾਦੇ ਵਲੋਂ ਨਹਿਰ ’ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ...

ਟੋਰਾਂਟੋ ‘ਚ ਔਰਤ ’ਤੇ ਹਮਲੇ ਦੇ ਦੋਸ਼ ‘ਚ ਭਾਰਤੀ ਵਿਅਕਤੀ ਗ੍ਰਿਫ਼ਤਾਰ

ਟੋਰਾਂਟੋ- ਟੋਰਾਂਟੋ ਪੁਲਸ ਨੇ ਪਿਛਲੇ ਸ਼ਨੀਵਾਰ ਨੂੰ ਡੌਨ ਮਿਲਜ਼ ਸਬਵੇਅ ਸਟੇਸ਼ਨ ਨੇੜੇ ਆਪਣੇ ਬੱਚਿਆਂ ਨਾਲ ਪੈਦਲ ਜਾ ਰਹੀ ਇਕ ਔਰਤ ‘ਤੇ ਕਥਿਤ ਤੌਰ ‘ਤੇ ਹਮਲਾ...

ਨਿਊਜ਼ੀਲੈਂਡ ‘ਚ ਹਜ਼ਾਰਾਂ ਈਲ ਮੱਛੀਆਂ ਦੀ ਰਹੱਸਮਈ ਢੰਗ ਨਾਲ ਮੌਤ

ਵੈਲਿੰਗਟਨ- ਨਿਊਜ਼ੀਲੈਂਡ ਦੇ ਉੱਤਰੀ ਆਈਲੈਂਡ ਵਿੱਚ ਕੌਰੀਟੂਥੀ ਸਟ੍ਰੀਮ ਨੇੜੇ 3500 ਤੋਂ ਵੱਧ ਈਲ ਮੱਛੀਆਂ ਮਰੀਆਂ ਹੋਈਆਂ ਮਿਲੀਆਂ ਹਨ। ਅਜਿਹਾ ਇਸ ਸਾਲ ਦੂਜੀ ਵਾਰ ਹੋਇਆ ਹੈ। ਪਹਿਲੀ...

ਗਾਜ਼ਾ ‘ਚ ਆਸਟ੍ਰੇਲੀਆਈ ਸਣੇ ਪੰਜ ਲੋਕਾਂ ਦੀ ਮੌਤ, PM ਅਲਬਾਨੀਜ਼ ਨੇ ਦਿੱਤੀ ਜਾਣਕਾਰੀ

ਕੈਨਬਰਾ : ਗਾਜ਼ਾ ਵਿਚ ਹਾਲ ਹੀ ਵਿਚ ਮਾਰੇ ਗਏ ਲੋਕਾਂ ਵਿਚ ਇੱਕ ਆਸਟ੍ਰੇਲੀਅਨ ਵਿਅਕਤੀ ਵੀ ਸ਼ਾਮਲ ਹੈ। ਇਹ ਸਾਰੇ ਸਹਾਇਤਾ ਸੰਸਥਾ ਵਰਲਡ ਸੈਂਟਰਲ ਕਿਚਨ ਦੇ ਮੈਂਬਰ...

ਵਿਲੈਤਰੀ ਵਿਖੇ ਮਨਾਇਆ ਗਿਆ ਸ਼੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਦਿਹਾੜਾ

ਮਿਲਾਨ ਇਟਲੀ – ਰੋਮ ਦੇ ਨੇੜੇ ਸਥਿਤ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਦਰਬਾਰ ਵਿਲੈਤਰੀ ਵਿਖੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 647ਵਾਂ ਪ੍ਰਕਾਸ਼ ਪੁਰਬ ਦਿਹਾੜਾ ਬੜੀ ਸ਼ਰਧਾ...

ਘਰੇਲੂ ਬਾਜ਼ਾਰਾਂ ਦੇ ਸ਼ੁਰੂਆਤੀ ਕਾਰੋਬਾਰ ‘ਚ ਗਿਰਾਵਟ

ਮੁੰਬਈ – ਮੰਗਲਵਾਰ ਦੇ ਸ਼ੁਰੂਆਤੀ ਕਾਰੋਬਾਰ ‘ਚ ਘਰੇਲੂ ਬਾਜ਼ਾਰਾਂ ‘ਚ ਗਿਰਾਵਟ ਦੇਖਣ ਨੂੰ ਮਿਲੀ। ਤਿੰਨ ਦਿਨਾਂ ਤੋਂ ਚੱਲ ਰਹੀ ਬਜ਼ਾਰ ਦੀ ਰੈਲੀ ਵਿਦੇਸ਼ੀ ਫੰਡਾਂ ਦੀ ਨਿਕਾਸੀ...

ਸੁਮਿਤ ਨਾਗਲ ਨੇ ਕਰੀਅਰ ਦੀ ਸਰਵਸ੍ਰੇਸ਼ਠ ATP ਰੈਂਕਿੰਗ ਹਾਸਲ ਕੀਤੀ

ਲੰਡਨ–ਚੋਟੀ ਦੇ ਭਾਰਤੀ ਟੈਨਿਸ ਖਿਡਾਰੀ ਸੁਮਿਤ ਨਾਗਲ ਨੇ ਹਾਲ ਦੇ ਦਿਨਾਂ ਵਿਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਦੇ ਦਮ ’ਤੇ ਸੋਮਵਾਰ ਨੂੰ ਜਾਰੀ ਏ. ਟੀ. ਪੀ. ਸਿੰਗਲਜ਼ ਰੈਂਕਿੰਗ...

ਮਹਿਲਾ ਹਾਕੀ ਕੈਂਪ ਲਈ 60 ਮੈਂਬਰੀ ਟੀਮ ’ਚ ਕਈ ਨਵੇਂ ਤੇ ਪੁਰਾਣੇ ਚਿਹਰੇ

ਬੈਂਗਲੁਰੂ – ਗੋਲਕੀਪਰ ਸਵਿਤਾ ਪੂਨੀਆ ਤੇ ਫਾਰਵਰਡ ਵੰਦਨਾ ਕਟਾਰੀਆ ਵਰਗੀਆਂ ਤਜ਼ਰਬੇਕਾਰ ਖਿਡਾਰਨਾਂ ਸਮੇਤ 60 ਖਿਡਾਰਨਾਂ ਸੋਮਵਾਰ ਨੂੰ ਇੱਥੇ ਸ਼ੁਰੂ ਹੋਏ 7 ਦਿਨ ਦੇ ਮੁਲਾਂਕਣ ਕੈਂਪ ਵਿਚ...

ਲੋੜ ਪੈਣ ’ਤੇ ਹੀ ਉੱਪਰਲੇ ਕ੍ਰਮ ’ਚ ਬੱਲੇਬਾਜ਼ੀ ਕਰੇਗਾ ਧੋਨੀ : ਕਲਾਰਕ

ਨਵੀਂ ਦਿੱਲੀ –ਦਿੱਲੀ ਕੈਪੀਟਲਸ ਵਿਰੁੱਧ ਹਮਲਾਵਰ ਪਾਰੀ ਤੋਂ ਬਾਅਦ ਮਹਿੰਦਰ ਸਿੰਘ ਧੋਨੀ ਨੂੰ ਬੱਲੇਬਾਜ਼ੀ ਕ੍ਰਮ ਵਿਚ ਉੱਪਰ ਭੇਜਣ ਦੀ ਮੰਗ ਉੱਠ ਰਹੀ ਹੈ ਪਰ ਮਾਈਕਲ...

ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ’ਚ ਵਾਨਖੇੜੇ ਨੂੰ ਹਾਈ ਕੋਰਟ ਵਲੋਂ ਮਿਲੀ ਵੱਡੀ ਰਾਹਤ

ਮੁੰਬਈ – ਬੰਬੇ ਹਾਈ ਕੋਰਟ ਨੇ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਸਬੰਧਤ ਡਰੱਗਜ਼ ਮਾਮਲੇ ’ਚ ਕਥਿਤ ਬੇਨਿਯਮੀਆਂ ਦੀ ਜਾਂਚ ਅਧੀਨ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ....

ਕਾਂਗਰਸੀ ਲੋਕ ਕਰਨਗੇ ਗੁੰਮਰਾਹ, ਅਜਿਹੇ ਲੋਕਾਂ ਨੂੰ ਦੇਣਾ ਪਵੇਗਾ ਜਵਾਬ : ਕੰਗਨਾ ਰਣੌਤ

ਮੰਡੀ : ਕਾਂਗਰਸੀ ਲੋਕ ਤੁਹਾਨੂੰ ਗੁੰਮਰਾਹ ਕਰਨ ਲਈ ਜ਼ਰੂਰ ਆਉਣਗੇ ਕਿ ਕੰਗਨਾ ਮੁੰਬਈ ਜਾਵੇਗੀ ਅਤੇ ਵਾਪਸ ਨਹੀਂ ਆਵੇਗੀ। ਤੁਹਾਨੂੰ ਵੀ ਅਜਿਹੇ ਲੋਕਾਂ ਨੂੰ ਜਵਾਬ ਦੇਣਾ ਪਵੇਗਾ...