Month: April 2024

ਧੀ ਮਾਲਤੀ ਨੂੰ ਸੀਨੇ ਲਾ ਕੇ ਏਅਰਪੋਰਟ ਪਹੁੰਚੀ ਪ੍ਰਿਅੰਕਾ

ਨਵੀਂ ਦਿੱਲੀ : ਬਾਲੀਵੁੱਡ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ ਜਦੋਂ ਤੋਂ ਅਮਰੀਕਾ ਸ਼ਿਫਟ ਹੋਈ ਹੈ, ਉਦੋਂ ਤੋਂ ਮਸ਼ਹੂਰ ਪਾਰਟੀਆਂ ਅਤੇ ਤਿਉਹਾਰਾਂ ਤੋਂ ਅਦਾਕਾਰਾ ਦੀ ਗੈਰਹਾਜ਼ਰੀ ਉਸ...

ਪ੍ਰੋਗਰਾਮ ਲਈ ਚੰਡੀਗੜ੍ਹ ਗਏ ਹੋਏ ਪੰਜਾਬੀ ਸਿੰਗਰ ਦੇ ਘਰ ਚੱਲੀਆਂ ਗੋਲ਼ੀਆਂ

ਜਲੰਧਰ – ਜਲੰਧਰ ਦੇ ਬੂਟਾ ਮੰਡੀ ਇਲਾਕੇ ‘ਚ ਰਹਿੰਦੇ ਪੰਜਾਬੀ ਕਲਾਕਾਰ ਸਾਹਿਲ ਸ਼ਾਹ ਦੇ ਘਰ ਗੋਲ਼ੀਆਂ ਚੱਲਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਇਸ ਮਾਮਲੇ ਬਾਰੇ ਜਾਣਕਾਰੀ...

ਮਰਹੂਮ ਅਦਾਕਾਰ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਵੀ ਉਤਰਨਗੇ ਮੈਦਾਨ ‘ਚ

ਦੀਨਾਨਗਰ – ਬੀਤੇ ਦਿਨੀਂ ਭਾਜਪਾ ਨੇ ਪੰਜਾਬ ‘ਚ 6 ਲੋਕ ਸਭਾ ਹਲਕਿਆਂ ਤੋਂ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ ਤੇ ਭਾਜਪਾ ਨੇ ਗੁਰਦਾਸਪੁਰ...

ਐਕਟਿਵਾ ਖੋਹ ਕੇ ਭੱਜੇ ਲੁਟੇਰਿਆਂ ਵਲੋਂ ਗੰਭੀਰ ਜ਼ਖ਼ਮੀ ਕੀਤੇ ਕੈਪਟਨ ਦੀ ਮੌਤ

ਜਲੰਧਰ – ਲੁੱਟ ਦੀ ਨੀਅਤ ਨਾਲ ਲੁਟੇਰਿਆਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਤੌਰ ’ਤੇ ਜ਼ਖ਼ਮੀ ਕੀਤੇ ਗਏ ਕੈਪਟਨ ਗੁਰਦੀਪ ਸਿੰਘ ਦੀ ਕੱਲ ਸਵੇਰੇ ਇਲਾਜ...

ਪ੍ਰਾਈਵੇਟ ਸਕੂਲਾਂ ਦੀ ਲੁੱਟ ਖ਼ਿਲਾਫ਼ ਫੁੱਟਿਆ ਮਾਪਿਆਂ ਦਾ ਗੁੱਸਾ

ਅੰਮ੍ਰਿਤਸਰ – ਜ਼ਿਲ੍ਹੇ ਦੇ ਜ਼ਿਆਦਾਤਰ ਪ੍ਰਾਈਵੇਟ ਸਕੂਲਾਂ ਵੱਲੋਂ ਕਿਤਾਬਾਂ, ਵਰਦੀਆਂ ਅਤੇ ਫੀਸਾਂ ਦੇ ਨਾਂ ’ਤੇ ਕੀਤੀਆਂ ਜਾ ਰਹੀਆਂ ਮਨਮਾਨੀਆਂ ਕਾਰਨ ਮਾਪਿਆਂ ਦੀ ਚਿੰਤਾ ਨੂੰ ਸਿੱਖਿਆ ਵਿਭਾਗ...

ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਉਪ ਮੁੱਖ ਮੰਤਰੀ ਡੀ.ਕੇ ਸ਼ਿਵਕੁਮਾਰ ਖ਼ਿਲਾਫ਼ FIR ਦਰਜ

ਬੈਂਗਲੁਰੂ – ਬੈਂਗਲੁਰੂ ਪੁਲਸ ਨੇ ਸੋਸ਼ਲ ਮੀਡੀਆ ’ਤੇ ਭੜਕਾਊ ਅਤੇ ਫਰਜ਼ੀ ਪੋਸਟਾਂ ਪਾਉਣ ਲਈ ਕਰਨਾਟਕ ਦੇ ਉਪ ਮੁੱਖ ਮੰਤਰੀ ਡੀ. ਕੇ. ਸ਼ਿਵਕੁਮਾਰ ਅਤੇ ਕਾਂਗਰਸ ਪਾਰਟੀ ਦੇ...

ਵਿਦੇਸ਼ਾਂ ਤੋਂ ਪੈਸੇ ਘਰ ਭੇਜਣ ‘ਚ ਭਾਰਤੀਆਂ ਨੇ ਬਣਾਇਆ ਰਿਕਾਰਡ

ਵਿਦੇਸ਼ਾਂ ‘ਚ ਰਹਿਣ ਵਾਲੇ ਭਾਰਤੀਆਂ ਨੇ ਘਰ ਪੈਸੇ ਭੇਜਣ ਦੇ ਮਾਮਲੇ ਵਿਚ ਨਵਾਂ ਰਿਕਾਰਡ ਕਾਇਮ ਕਰ ਦਿੱਤਾ ਹੈ। ਅੰਕੜਿਆਂ ਦੇ ਅਨੁਸਾਰ ਵਿਦੇਸ਼ੀ ਭਾਰਤੀਆਂ ਨੇ ਦਸੰਬਰ...

ਅਮਰੀਕਾ ‘ਚ ਵਧੇ ਚੋਰੀ ਮਾਮਲੇ, ਪੁਲਸ ਨੇ ਪ੍ਰਵਾਸੀ ਡਕੈਤੀ ਦਸਤੇ ਪ੍ਰਤੀ ਕੀਤਾ ਸਾਵਧਾਨ

ਅਮਰੀਕਾ ਵਿਖੇ ਆਕਲੈਂਡ ਕਾਊਂਟੀ ਵਿਚ ਉਚ ਸ਼੍ਰੇਣੀ ਦੇ ਘਰਾਂ ਵਿਚ ਚੋਰੀਆਂ ਵਿਚ ਵਾਧਾ ਹੋਇਆ ਹੈ। ਹਾਲ ਦੇ ਮਹੀਨਿਆਂ ਵਿਚ ਇਸ ਸਬੰਧੀ ਕਈ ਸ਼ਿਕਾਇਤਾਂ ਸਾਹਮਣੇ ਆਈਆਂ...

ਮੈਲਬੌਰਨ ‘ਚ ਬੁਸ਼ਫਾਇਰ ਘਰਾਂ ਦੇ ਨੇੜੇ ਪਹੁੰਚੀ, ਚਿਤਾਵਨੀ ਜਾਰੀ

ਮੈਲਬੌਰਨ– ਆਸਟ੍ਰੇਲੀਆ ਵਿਖੇ ਮੈਲਬੌਰਨ ਵਿੱਚ ਬੁਸ਼ਫਾਇਰ ਦੀ ਐਮਰਜੈਂਸੀ ਸਥਿਤੀ ਧੂੰਏਂ ਦੇ ਗੁਬਾਰ ਵਿੱਚ ਵਾਧਾ ਕਰ ਰਹੀ ਹੈ, ਜਿਸ ਨਾਲ ਸ਼ਹਿਰਵਾਸੀਆਂ ਦਾ ਦਮ ਘੁੱਟ ਰਿਹਾ ਹੈ।...

36ਵੀਆਂ ਆਸਟ੍ਰੇਲੀਆਈ ਸਿੱਖ ਖੇਡਾਂ ਸ਼ਾਨੋ-ਸ਼ੌਕਤ ਨਾਲ ਸਮਾਪਤ

ਬ੍ਰਿਸਬੇਨ – ਪਿਛਲੇ 3 ਦਿਨਾਂ ਤੋਂ ਦੱਖਣੀ ਆਸਟ੍ਰੇਲੀਆ ਸੂਬੇ ਦੇ ਖੂਬਸੂਰਤ ਸ਼ਹਿਰ ਐਡੀਲੇਡ ਵਿਖੇ ਚੱਲ ਰਹੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਬਹੁਤ ਸ਼ਾਨਦਾਰ ਢੰਗ ਨਾਲ ਬੀਤੇ ਦਿਨ...

ਡੁੱਬਦੀ ਹੋਈ ਧੀ ਨੂੰ ਬਚਾਉਂਦੈ ਪਿਉ ਤੇ ਦਾਦੇ ਨੇ ਗੁਆਈ ਜਾਨ

ਬ੍ਰਿਸਬੇਨ : ਆਸਟ੍ਰੇਲੀਆ ਵੱਸਦੇ ਪੰਜਾਬੀ ਭਾਈਚਾਰੇ ਵਿੱਚ ਉਸ ਸਮੇ ਸੋਗ ਦੀ ਲਹਿਰ ਦੌੜ ਜਦੋਂ ਧਰਮਵੀਰ ਸਿੰਘ ਉਰਫ ਸੰਨੀ ਰੰਧਾਵਾ (38) ਅਤੇ ਉਨ੍ਹਾਂ ਦੇ ਪਿਤਾ ਗੁਰਜਿੰਦਰ ਸਿੰਘ...

ਕਾਰੋਬਾਰੀ ਹਫ਼ਤੇ ਦੇ ਪਹਿਲੇ ਦਿਨ ਵਾਧੇ ਨਾਲ ਖੁੱਲ੍ਹਿਆ ਸ਼ੇਅਰ ਬਾਜ਼ਾਰ

 ਕਾਰੋਬਾਰੀ ਹਫ਼ਤੇ ਦੇ ਸ਼ੁਰੂ ਹੁੰਦਿਆਂ ਸਾਰ ਹੀ ਸੋਮਵਾਰ ਨੂੰ ਸ਼ੇਅਰ ਬਾਜ਼ਾਰ ਹਰੇ ਨਿਸ਼ਾਨ ‘ਤੇ ਜਾ ਕੇ ਖੁੱਲ੍ਹਿਆ। ਇਸ ਦੌਰਾਨ ਬੀਐੱਸਈ ‘ਤੇ ਸੈਂਸੈਕਸ 500 ਅੰਕਾਂ ਦੀ...

ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਹੋਇਆ ਬਦਲਾਅ

ਅੱਜ ਤੋਂ ਅਪ੍ਰੈਲ ਦਾ ਮਹੀਨਾ ਸ਼ੁਰੂ ਹੋ ਗਿਆ ਹੈ। ਤੇਲ ਕੰਪਨੀਆਂ ਨੇ ਅੱਜ ਯਾਨੀ 1 ਅਪ੍ਰੈਲ ਨੂੰ ਮਹਾਨਗਰਾਂ ਅਤੇ ਹੋਰ ਸ਼ਹਿਰਾਂ ਵਿੱਚ ਪੈਟਰੋਲ ਅਤੇ ਡੀਜ਼ਲ...

ਬ੍ਰੈਂਟਫੋਰਡ ਨੇ ਮੈਨਚੈਸਟਰ ਯੂਨਾਈਟਿਡ ਨੂੰ ਡਰਾਅ ‘ਤੇ ਰੋਕਿਆ

ਲੰਡਨ – ਮਾਨਚੈਸਟਰ ਯੂਨਾਈਟਿਡ ਦੀ ਟੀਮ ਸ਼ਨੀਵਾਰ ਨੂੰ ਇੱਥੇ ਇੰਗਲਿਸ਼ ਪ੍ਰੀਮੀਅਰ ਲੀਗ ਫੁੱਟਬਾਲ ਮੈਚ ਵਿੱਚ ਬ੍ਰੈਂਟਫੋਰਡ ਖਿਲਾਫ ਲੀਡ ਲੈ ਕੇ ਜਿੱਤ ਦਰਜ ਕਰਨ ਵਿੱਚ ਅਸਫਲ ਰਹੀ।...

ਸੱਟ ਕਾਰਨ 6 ਮਹੀਨੇ ਖੇਡ ਤੋਂ ਦੂਰ ਰਹਿਣ ਤੋਂ ਬਾਅਦ ਵਾਪਸੀ ਕਰੇਗੀ ਮੀਰਾਬਾਈ

ਫੂਕੇਟ,- ਟੋਕੀਓ ਓਲੰਪਿਕ ਦੀ ਚਾਂਦੀ ਦਾ ਤਗਮਾ ਜੇਤੂ ਵੇਟਲਿਫਟਰ ਮੀਰਾਬਾਈ ਚਾਨੂ ਸੱਟ ਕਾਰਨ ਛੇ ਮਹੀਨੇ ਦੇ ਬ੍ਰੇਕ ਤੋਂ ਬਾਅਦ ਆਈਡਬਲਿਊਐੱਫ ਵਿਸ਼ਵ ਕੱਪ ਰਾਹੀਂ ਵਾਪਸੀ ਕਰੇਗੀ...

IPL 2024 : ‘ਬੈਸਟ ਫਿਨਿਸ਼ਰ’ ਵੀ ਚੇਨਈ ਨੂੰ ਨਹੀਂ ਦਿਵਾ ਸਕਿਆ ਜਿੱਤ

ਆਈ.ਪੀ.ਐੱਲ. ਦੇ ਦਿੱਲੀ ਕੈਪੀਟਲਸ ਅਤੇ ਚੇਨਈ ਸੁਪਰਕਿੰਗਜ਼ ਵਿਚਾਲੇ ਖੇਡੇ ਗਏ ਮੁਕਾਬਲੇ ‘ਚ ਦਿੱਲੀ ਨੇ ਚੇਨਈ ਨੂੰ 20 ਦੌੜਾਂ ਨਾਲ ਹਰਾ ਕੇ ਸੀਜ਼ਨ ਦੀ ਪਹਿਲੀ ਜਿੱਤ ਹਾਸਲ...

‘ਗੌਡਜ਼ਿਲਾ ਐਕਸ ਕਾਂਗ’ ਨੇ ਦਿਲਜੀਤ ਦੋਸਾਂਝ ਦੀ ‘ਕਰੂ’ ਦੀ ਕੱਢੀ ਹਵਾ

ਮੁੰਬਈ : ਦਿਲਜੀਤ ਦੋਸਾਂਝ ਤੇ ਕਰੀਨਾ ਕਪੂਰ ਖ਼ਾਨ ਦੀ ਫ਼ਿਲਮ ‘ਕਰੂ’ 29 ਮਾਰਚ ਨੂੰ ਸਿਨੇਮਾਘਰਾਂ ‘ਚ ਦਸਤਕ ਦੇ ਚੁੱਕੀ ਹੈ। ਉਥੇ ਹੀ ਹਾਲੀਵੁੱਡ ਦੀ ਐਕਸ਼ਨ ਸਾਇ-ਫਾਈ...

ਅਕਸ਼ੈ ਕੁਮਾਰ ਨੇ ਜੈਨ ਸੰਨਿਆਸੀ ਨੂੰ ਖਵਾਇਆ ਭੋਜਨ, 180 ਦਿਨਾਂ ਤੋਂ ਰੱਖਿਆ ਸੀ ਵਰਤ

ਮੁੰਬਈ – ਬਾਲੀਵੁੱਡ ਦੇ ਐਕਸ਼ਨ ਖਿਲਾੜੀ ਅਕਸ਼ੈ ਕੁਮਾਰ ਨੇ NSCI, ਮੁੰਬਈ ‘ਚ ਆਯੋਜਿਤ ਇੱਕ ਸ਼ਾਨਦਾਰ ਸਮਾਰੋਹ ‘ਚ ਇੱਕ ਸਤਿਕਾਰਯੋਗ ਜੈਨ ਸੰਨਿਆਸੀ ਸ਼੍ਰੀ ਹੰਸਰਤਨ ਸੁਰਿਸ਼ਵਰਜੀ ਨੂੰ ਭੋਜਨ...

ਲੁਧਿਆਣਾ ‘ਚ ਬਿੱਟੂ ਤੇ ਆਸ਼ੂ ਹੋ ਸਕਦੇ ਨੇ ਆਹਮੋ-ਸਾਹਮਣੇ

ਲੁਧਿਆਣਾ – ਲੁਧਿਆਣਾ ਲੋਕ ਸਭਾ ਹਲਕੇ ਤੋਂ ਮੌਜੂਦਾ ਕਾਂਗਰਸ ਦੇ ਐੱਮ. ਪੀ. ਰਵਨੀਤ ਸਿੰਘ ਬਿੱਟੂ ਵੱਲੋਂ ਕਾਂਗਰਸ ਨੂੰ ਦਿਨੇ ਦਿਖਾਏ ਭੱਬੂ ਕਾਰਨ ਕਾਂਗਰਸ ਨੂੰ ਅਲਵਿਦਾ ਆਖਣ...

ਦੇਸ਼ ਦੀ ਸਰਹੱਦ ਦੀ ਰਾਖੀ ਕਰਨ ਵਾਲਾ ਸਾਬਕਾ ਫ਼ੌਜੀ ਸ਼ੰਭੂ ਬਾਰਡਰ ‘ਤੇ ਹੋਇਆ ‘ਸ਼ਹੀਦ’

ਪਟਿਆਲਾ – ਕਿਸਾਨੀ ਸੰਘਰਸ਼ ਦੌਰਾਨ ਕਿਸਾਨਾਂ ਦੀਆਂ ਸ਼ਹੀਦੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਸ਼ੰਭੂ ਬਾਰਡਰ ਉੱਪਰ ਇਕ ਹੋਰ ਕਿਸਾਨ ਸ਼ਹੀਦ ਹੋ ਗਿਆ ਹੈ। ਬੀਤੇ ਦਿਨੀਂ ਸਾਬਕਾ...

ਚੋਣਾਂ ਦੇ ਮੱਦੇਨਜ਼ਰ ਨਹੀਂ ਵਧੇਗਾ ਟੋਲ ਟੈਕਸ ਤੇ ਬੱਸਾਂ ਦਾ ਕਿਰਾਇਆ

ਹਾਈਵੇ ਜਾਂ ਐਕਸਪ੍ਰੈਸ ਵੇਅ ‘ਤੇ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਅ੍ਰਪੈਲ ਮਹੀਨੇ ਦੇ ਪਹਿਲੇ ਦਿਨ ਵੱਡੀ ਖ਼ੁਸ਼ਖ਼ਬਰੀ ਹੈ। ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਨੇ...

ਦੁਬਈ ਇੰਟਰਨੈਸ਼ਨਲ ਬਿਜ਼ਨਸ ਐਵਾਰਡ 2024 ‘ਚ ਸ਼ਿਰਕਤ ਕਰਨਗੀਆਂ ਵਿਸ਼ਵ ਦੀਆਂ ਨਾਮੀ ਹਸਤੀਆਂ

ਲੰਡਨ – ਦੁਬਈ ਦੀ ਧਰਤੀ ‘ਤੇ ਹੋਣ ਜਾ ਰਹੇ ਦੁਬਈ ਇੰਟਰਨੈਸ਼ਨਲ ਬਿਜ਼ਨਸ ਐਵਾਰਡ 2024 ਦੌਰਾਨ ਵਿਸ਼ਵ ਭਰ ਵਿੱਚੋਂ ਨਾਮੀ ਹਸਤੀਆਂ ਦੀ ਆਮਦ ਦੀ ਉਮੀਦ ਪ੍ਰਗਟਾਈ ਜਾ...

ਬੀਬੀ ਜਗੀਰ ਕੌਰ ਦਾ ਇੰਗਲੈਂਡ ਪੁੱਜਣ ‘ਤੇ ਨਿੱਘਾ ਸਵਾਗਤ

 ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਆਗੂ ਅਤੇ ਸ਼੍ਰੋਮਣੀ ਗੁਰਦੁਅਾਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦਾ ਇੰਗਲੈਂਡ ਪੁੱਜਣ ‘ਤੇ ਨਿੱਘਾ ਸਵਾਗਤ ਕੀਤਾ ਗਿਆ।...

ਟਾਕਾਨਿਨੀ ਗੁਰੂ ਘਰ ‘ਚ ਕਵੀਸ਼ਰੀ ਜਥੇ ਦੇ ਕੀਰਤਨ ਨੇ ਸੰਗਤ ਕੀਤੀ ਮੰਤਰ ਮੁਗਧ

ਆਕਲੈਂਡ – ਨਿਊਜ਼ੀਲੈਂਡ ਅੱਜ ਹਫ਼ਤਾਵਾਰੀ ਦੀਵਾਨ ਵਿੱਚ ਟਾਕਾਨਿਨੀ ਗੁਰੂ ਘਰ ਵਿੱਚ ਭਾਈ ਗੁਰਮੁੱਖ ਸਿੰਘ ਐਮ. ਏ ਦੇ ਕਵੀਸ਼ਰੀ ਜਥੇ ਨੇ ਸਵਾ ਘੰਟੇ ਦੇ ਦੀਵਾਨ ਵਿੱਚ...