ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਗੱਲਬਾਤ ਲਈ ਪੁੱਜੇ ਇਜ਼ਰਾਈਲ
ਯੇਰੂਸ਼ਲਮ – ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਦੀ ਸ਼ੁਰੂਆਤ ਤੋਂ ਬਾਅਦ ਇਸ ਖੇਤਰ ਦੇ ਆਪਣੇ ਛੇਵੇਂ ਜ਼ਰੂਰੀ ਦੌਰੇ ਦੇ...
ਇਸਲਾਮ ਦੀ ਪਵਿੱਤਰ ਕਿਤਾਬ ਦੇ ਪੰਨੇ ਸਾੜਨ ਦੇ ਮਾਮਲੇ ‘ਚ ਔਰਤ ਨੂੰ ਉਮਰ ਕੈਦ
ਲਾਹੌਰ – ਪਾਕਿਸਤਾਨ ਦੀ ਇੱਕ ਅਦਾਲਤ ਨੇ ਇਸਲਾਮ ਦੀ ਪਵਿੱਤਰ ਕਿਤਾਬ ਦੇ ਪੰਨਿਆਂ ਨੂੰ ਸਾੜਨ ਦਾ ਦੋਸ਼ੀ ਪਾਏ ਜਾਣ ‘ਤੇ ਇੱਕ ਮੁਸਲਿਮ ਔਰਤ ਨੂੰ ਉਮਰ ਕੈਦ...
ਕੈਨੇਡਾ ‘ਚ ਰਹਿ ਰਹੇ ਅਸਥਾਈ ਵਸਨੀਕਾਂ ਨੂੰ ਵੱਡਾ ਝਟਕਾ
ਟੋਰਾਂਟੋ : ਕੈਨੇਡਾ ਦੇ ਇਤਿਹਾਸ ਵਿਚ ਪਹਿਲੀ ਵਾਰ ਅਜਿਹਾ ਹੋਇਆ ਹੈ ਜਦੋਂ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ ਘਟਾਉਣ ਦਾ ਕਦਮ ਚੁੱਕਿਆ ਗਿਆ ਹੈ। ਕੈਨੇਡਾ ਪਹਿਲੀ ਵਾਰ ਆਪਣੇ...
ਮਾਸਕੋ ’ਚ ਵੱਡਾ ਅੱਤਵਾਦੀ ਹਮਲਾ, ਗੋਲੀਬਾਰੀ ਤੇ ਧਮਾਕਿਆਂ ’ਚ 60 ਤੋਂ ਵੱਧ ਮੌਤਾਂ
ਰੂਸੀ ਸਮਾਚਾਰ ਏਜੰਸੀਆਂ ਮੁਤਾਬਕ ਸ਼ੁੱਕਰਵਾਰ ਨੂੰ ਮਾਸਕੋ ਦੇ ਨੇੜੇ ਇਕ ਕੰਸਰਟ ਹਾਲ ’ਚ ਲੜਾਕੂ ਵਰਦੀਆਂ ਪਹਿਨੇ 5 ਬੰਦੂਕਧਾਰੀਆਂ ਨੇ ਗੋਲੀਬਾਰੀ ਕੀਤੀ, ਜਿਸ ’ਚ ਘੱਟੋ-ਘੱਟ 60...
ਨਿਊਜੀਲੈਂਡ ‘ਚ ਹੋਣ ਜਾ ਰਹੇ ਟੌਰੰਗਾ ਕਬੱਡੀ ਕੱਪ ਵਿੱਚ ਸਿਰਫ ਦੋ ਦਿਨ ਬਾਕੀ
ਆਕਲੈਂਡ -ਕਬੱਡੀ ਫੈਡਰੇਸ਼ਨ ਆਫ ਨਿਊਜੀਲੈਂਡ ਤੇ ਟਾਈਗਰ ਸਪੋਰਟਸ ਕਲੱਬ ਟੌਰੰਗਾ ਵਲੋਂ ਸਾਂਝੇ ਤੌਰ ‘ਤੇ ਕਰਵਾਏ ਜਾ ਰਹੇ ਟੌਰੰਗਾ ਕਬੱਡੀ ਕੱਪ ਵਿੱਚ ਸਿਰਫ 2 ਦਿਨ ਬਾਕੀ...
ਹੋਲੀ ਤੋਂ ਪਹਿਲਾਂ BOI ਨੇ ਖ਼ਾਤਾਧਾਰਕਾਂ ਨੂੰ ਦਿੱਤਾ ਤੋਹਫ਼ਾ
ਨਵੀਂ ਦਿੱਲੀ – ਦੇਸ਼ ਦੇ ਸਭ ਤੋਂ ਵੱਡੇ ਜਨਤਕ ਖੇਤਰ ਦੇ ਬੈਂਕ ਯਾਨੀ ਬੈਂਕ ਆਫ ਇੰਡੀਆ ਨੇ ਆਪਣੇ ਹੋਮ ਲੋਨ ਦੀ ਵਿਆਜ ਦਰਾਂ ਨੂੰ ਘਟਾਉਣ...
ਅਰਥਵਿਵਸਥਾ ‘ਚ ਗਿਰਾਵਟ ਨਾਲ ਮੰਦੀ ਦੀ ਚਪੇਟ ‘ਚ ਨਿਊਜ਼ੀਲੈਂਡ
ਵੇਲਿੰਗਟਨ – ਪਿਛਲੇ 2-3 ਸਾਲ ਵਿਸ਼ਵ ਅਰਥ ਵਿਵਸਥਾ ਲਈ ਬਹੁਤੇ ਚੰਗੇ ਨਹੀਂ ਰਹੇ ਹਨ। ਕਈ ਵਾਰ ਅਮਰੀਕਾ ਸਮੇਤ ਹੋਰ ਵੱਡੇ ਦੇਸ਼ਾਂ ‘ਚ ਮੰਦੀ ਦਾ ਡਰ ਪ੍ਰਗਟਾਇਆ...
ਧੋਨੀ ਦੇ ਕਪਤਾਨੀ ਛੱਡਣ ‘ਤੇ ਬੋਲੇ ਕੋਚ ਸਟੀਫਨ ਫਲੇਮਿੰਗ
ਚੇਨਈ— ਚੇਨਈ ਸੁਪਰ ਕਿੰਗਜ਼ ਦੇ ਮੁੱਖ ਕੋਚ ਸਟੀਫਨ ਫਲੇਮਿੰਗ ਨੇ ਮੰਨਿਆ ਕਿ 2022 ‘ਚ ਰਵਿੰਦਰ ਜਡੇਜਾ ਨੂੰ ਕਪਤਾਨ ਬਣਾਉਣ ਦੇ ਬਾਵਜੂਦ ਉਨ੍ਹਾਂ ਦੀ ਟੀਮ ਮਹਿੰਦਰ ਸਿੰਘ...
ਰਾਜਸਥਾਨ ਰਾਇਲਜ਼ ਨੂੰ ਝਟਕਾ, ਐਡਮ ਜ਼ਾਂਪਾ IPL 2024 ਤੋਂ ਹਟਿਆ
ਆਸਟ੍ਰੇਲੀਆਈ ਰਿਸਟ ਸਪਿਨਰ ਐਡਮ ਜ਼ਾਂਪਾ ਨੇ ਕਥਿਤ ਤੌਰ ‘ਤੇ 22 ਮਾਰਚ ਤੋਂ ਸ਼ੁਰੂ ਹੋ ਰਹੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ 17ਵੇਂ ਸੈਸ਼ਨ ‘ਚ ਨਾ ਖੇਡਣ...
ਪੰਜਾਬ ਕਿੰਗਜ਼ ਨੇ IPL 2024 ਤੋਂ ਪਹਿਲਾਂ ਨਿਯੁਕਤ ਕੀਤਾ ਨਵਾਂ ਉਪ-ਕਪਤਾਨ
ਪੰਜਾਬ ਕਿੰਗਜ਼ ਨੇ ਇੰਡੀਅਨ ਪ੍ਰੀਮੀਅਰ ਲੀਗ 2024 ਤੋਂ ਪਹਿਲਾਂ ਨਵੇਂ ਉਪ ਕਪਤਾਨ ਦਾ ਐਲਾਨ ਕਰ ਦਿੱਤਾ ਹੈ। ਉਭਰਦੇ ਭਾਰਤੀ ਨੌਜਵਾਨ ਜਿਤੇਸ਼ ਸ਼ਰਮਾ ਨੂੰ ਵੀਰਵਾਰ, 21...
ਪ੍ਰਸਿੱਧ ਅਦਾਕਾਰਾ ਹੋਈ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ
ਨਵੀਂ ਦਿੱਲੀ : ਇਸ ਵੇਲੇ ਫ਼ਿਲਮ ਜਗਤ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ਨੇ ਸਾਰਿਆਂ ਨੂੰ ਫਿਕਰਾਂ ‘ਚ ਪਾ ਦਿੱਤਾ ਹੈ। ਦਰਅਸਲ, ਮਸ਼ਹੂਰ ਅਦਾਕਾਰਾ...
ਸੱਸ ਜਯਾ ਬੱਚਨ ਦੀਆਂ ਗੱਲਾਂ ਸੁਣ ਕੇ ਨਹੀਂ ਰੋਕ ਸਕੀ ਐਸ਼ਵਰਿਆ ਆਪਣੇ ਹੰਝੂ
ਨਵੀਂ ਦਿੱਲੀ : ਜਯਾ ਬੱਚਨ ਤੇ ਐਸ਼ਵਰਿਆ ਰਾਏ ਬੱਚਨ ਵਿਚਾਲੇ ਦਰਾਰ ਦੀਆਂ ਕਈ ਖ਼ਬਰਾਂ ਆ ਚੁੱਕੀਆਂ ਹਨ। ਇਹ ਵੀ ਚਰਚਾ ਹੈ ਕਿ ਐਸ਼ਵਰਿਆ ਆਪਣਾ ਸਹੁਰਾ ਘਰ...
‘RRR’ ਦੇ ਡਾਇਰੈਕਟਰ SS ਰਾਜਾਮੌਲੀ ਨਾਲ ਜਾਪਾਨ ‘ਚ ਵਾਪਰਿਆ ਭਿਆਨਕ ਹਾਦਸਾ
ਪ੍ਰਸਿੱਧ ਫ਼ਿਲਮ ਡਾਇਰੈਕਟਰ ਐੱਸ. ਐੱਸ. ਰਾਜਾਮੌਲੀ ਆਪਣੀ ਫ਼ਿਲਮ ‘RRR’ ਦੀ ਸਪੈਸ਼ਲ ਸਕ੍ਰੀਨਿੰਗ ਲਈ ਜਾਪਾਨ ਗਏ ਹੋਏ ਹਨ। ਜਾਪਾਨ ‘ਚ ‘ਆਰ.ਆਰ. ਆਰ’ ਦੀ ਸਪੈਸ਼ਲ ਸਕ੍ਰੀਨਿੰਗ ਹੈ...
ਨਿੱਕੇ ਸਿੱਧੂ ਦੇ ਜਨਮ ਨੂੰ ਲੈ ਕੇ ਕੇਂਦਰ ਦੇ ਨੋਟਿਸ ਮਗਰੋਂ CM ਮਾਨ ਨੇ ਵੀ ਕਰ ਦਿੱਤੀ ਕਾਰਵਾਈ
ਚੰਡੀਗੜ੍ਹ: ਮਰਹੂਮ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੇ ਮਾਪਿਆਂ ਘਰ ਪੁੱਤਰ ਦਾ ਜਨਮ ਹੋਇਆ ਹੈ। ਮਰਹੂਮ ਗਾਇਕ ਦੀ ਮਾਤਾ ਚਰਨ ਕੌਰ ਨੇ 58...
ਛੋਟੇ ਸ਼ੁੱਭਦੀਪ ਨੇ ਪੈਦਾ ਹੁੰਦੇ ਹੀ ਬਣਾਇਆ ਇਹ ਵੱਡਾ ਰਿਕਾਰਡ
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਸੁੰਨ੍ਹੀ ਹਵੇਲੀ ‘ਚ ਇਕ ਵਾਰ ਫਿਰ ਰੌਣਕਾਂ ਲੱਗ ਗਈਆਂ ਹਨ। ਬੀਤੇ ਐਤਵਾਰ ਮਾਤਾ ਚਰਨ ਕੌਰ ਨੇ ਆਪਣੇ ਛੋਟੇ ਪੁੱਤਰ ਨੂੰ...
ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਨੂੰ ਲੈ ਕੇ CM ਮਾਨ ਦਾ ਬਿਆਨ
ਚੰਡੀਗੜ੍ਹ: ਬੀਤੀ ਰਾਤ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਸ਼ਰਾਬ ਨੀਤੀ ਮਾਮਲੇ ਵਿਚ ਈ. ਡੀ. ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਮਾਮਲੇ ਵਿਚ ਪੰਜਾਬ...
ਕੇਜਰੀਵਾਲ ਦੀ ਗ੍ਰਿਫ਼ਤਾਰੀ ਮਗਰੋਂ ਹਰਜੋਤ ਬੈਂਸ ਦਾ ਵੱਡਾ ਬਿਆਨ
ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਬੀਤੀ ਰਾਤ ਈ. ਡੀ. ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।...
ਦਿੱਲੀ ਦੇ ਮੁੱਖ ਮੰਤਰੀ ਦੀ ਗ੍ਰਿਫ਼ਤਾਰੀ ਭਾਜਪਾ ਦੀ ਸਿਆਸੀ ਸਾਜ਼ਿਸ਼: ਆਤਿਸ਼ੀ
ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਭਾਜਪਾ ਦੀ ‘ਸਿਆਸੀ ਸਾਜ਼ਿਸ਼’ ਕਰਾਰ ਦਿੰਦਿਆਂ ਆਮ ਆਦਮੀ ਪਾਰਟੀ ਦੀ ਆਗੂ ਆਤਿਸ਼ੀ ਨੇ ਸ਼ੁੱਕਰਵਾਰ...
ਕੇਜਰੀਵਾਲ ਦੀ ਗ੍ਰਿਫ਼ਤਾਰੀ ਦੇ ਵਿਰੋਧ ‘ਚ ਅੱਜ ‘ਆਪ’ ਦਾ ਪ੍ਰਦਰਸ਼ਨ
ਚੰਡੀਗੜ੍ਹ – ਬੀਤੀ ਰਾਤ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਈ. ਡੀ. ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਕਾਰਵਾਈ ਤੋਂ ਬਾਅਦ ਆਮ ਆਦਮੀ ਪਾਰਟੀ...
ਕੇਜਰੀਵਾਲ ਦੀ ਗ੍ਰਿਫ਼ਤਾਰੀ ‘ਤੇ ਰਾਹੁਲ ਨੇ ਭਾਜਪਾ ‘ਤੇ ਕੱਸਿਆ ਤੰਜ
ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਈਡੀ ਵੱਲੋਂ ਗ੍ਰਿਫ਼਼ਤਾਰ ਕਰ ਲਿਆ ਗਿਆ ਹੈ। ਅੱਜ ਸ਼ਾਮ ਤੋਂ ਹੀ...
ਅਮਰੀਕਾ ਨੇ ਅਰੁਣਾਚਲ ਪ੍ਰਦੇਸ਼ ਨੂੰ ਭਾਰਤ ਦੇ ਹਿੱਸੇ ਵਜੋਂ ਦਿੱਤੀ ਮਾਨਤਾ
ਬੀਜਿੰਗ – ਚੀਨ ਨੇ ਵੀਰਵਾਰ ਨੂੰ ਕਿਹਾ ਕਿ ਉਹ ਅਮਰੀਕਾ ਵਲੋਂ ਅਰੁਣਾਚਲ ਪ੍ਰਦੇਸ਼ ਨੂੰ ਭਾਰਤ ਦੇ ਹਿੱਸੇ ਵਜੋਂ ਮਾਨਤਾ ਦੇਣ ਦਾ ਸਖ਼ਤ ਵਿਰੋਧ ਕਰਦਾ ਹੈ...
ਆਸਟ੍ਰੇਲੀਆ ਤੇ ਯੂ.ਕੇ. ਨੇ ਰੱਖਿਆ ਅਤੇ ਸੁਰੱਖਿਆ ਸੰਧੀ ‘ਤੇ ਕੀਤੇ ਦਸਤਖ਼ਤ
ਸਿਡਨੀ – ਆਸਟ੍ਰੇਲੀਆ ਅਤੇ ਯੂਨਾਈਟਿਡ ਕਿੰਗਡਮ ਨੇ ਹਾਲ ਹੀ ਵਿਚ ਇਕ ਨਵੇਂ ਰੱਖਿਆ ਅਤੇ ਸੁਰੱਖਿਆ ਸਹਿਯੋਗ ਸਮਝੌਤੇ ‘ਤੇ ਦਸਤਖ਼ਤ ਕੀਤੇ ਹਨ, ਜਿਸ ਵਿਚ ਦੋਵਾਂ ਦੇਸ਼ਾਂ ਦੇ...
ਰਿਸ਼ੀ ਸੁਨਕ ਦਾ ਅਭਿਲਾਸ਼ੀ ‘ਰਵਾਂਡਾ ਬਿੱਲ’ ਫਿਰ ਫਸਿਆ
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀ ਅਭਿਲਾਸ਼ੀ ਯੋਜਨਾ ‘ਰਵਾਂਡਾ ਬਿੱਲ’ ਇਕ ਵਾਰ ਫਿਰ ਫਸ ਗਿਆ ਹੈ। ਦਰਅਸਲ ਬੁੱਧਵਾਰ ਨੂੰ ਬ੍ਰਿਟਿਸ਼ ਸੰਸਦ ਦੇ ਹਾਊਸ ਆਫ...
US ‘ਚ ਲਾਪਤਾ ਭਾਰਤੀ ਵਿਦਿਆਰਥੀ ਦਾ ਨਹੀਂ ਮਿਲਿਆ ਕੋਈ ਸੁਰਾਗ
ਨਿਊਯਾਰਕ – ਅਮਰੀਕਾ ਦੇ ਨਿਊਯਾਰਕ ਵਿਚ ਸਥਿਤ ਭਾਰਤ ਦਾ ਕੌਂਸਲੇਟ ਜਨਰਲ ਇਸ ਮਹੀਨੇ ਦੇ ਸ਼ੁਰੂ ਵਿਚ ਕਲੀਵਲੈਂਡ ਵਿਚ ਲਾਪਤਾ ਹੋਏ 25 ਭਾਰਤੀ ਵਿਦਿਆਰਥੀਆਂ ਦੀ ਭਾਲ...
ਪਾਕਿਸਤਾਨ ‘ਚ ਫ਼ੌਜ ਦੀ ਕਾਰਵਾਈ ‘ਚ 1 ਅੱਤਵਾਦੀ ਦੀ ਮੌਤ
ਇਸਲਾਮਾਬਾਦ – ਪਾਕਿਸਤਾਨੀ ਸੁਰੱਖਿਆ ਬਲਾਂ ਨੇ ਬੁੱਧਵਾਰ ਰਾਤ ਨੂੰ ਦੇਸ਼ ਦੇ ਦੱਖਣ-ਪੱਛਮੀ ਬਲੋਚਿਸਤਾਨ ਸੂਬੇ ਵਿਚ ਇਕ ਮੁਹਿੰਮ ਚਲਾਈ, ਜਿਸ ਵਿਚ ਇਕ ਅੱਤਵਾਦੀ ਮਾਰਿਆ ਗਿਆ ਅਤੇ...
ਆਸਟ੍ਰੇਲੀਆ ਤੇ ਯੂ.ਕੇ. ਨੇ ਰੱਖਿਆ ਅਤੇ ਸੁਰੱਖਿਆ ਸੰਧੀ ‘ਤੇ ਕੀਤੇ ਦਸਤਖ਼ਤ
ਸਿਡਨੀ – ਆਸਟ੍ਰੇਲੀਆ ਅਤੇ ਯੂਨਾਈਟਿਡ ਕਿੰਗਡਮ ਨੇ ਹਾਲ ਹੀ ਵਿਚ ਇਕ ਨਵੇਂ ਰੱਖਿਆ ਅਤੇ ਸੁਰੱਖਿਆ ਸਹਿਯੋਗ ਸਮਝੌਤੇ ‘ਤੇ ਦਸਤਖ਼ਤ ਕੀਤੇ ਹਨ, ਜਿਸ ਵਿਚ ਦੋਵਾਂ ਦੇਸ਼ਾਂ ਦੇ...
ਆਸਟ੍ਰੇਲੀਆ ਵੱਲੋਂ ਭਾਰਤ ਦੇ ਸਾਬਕਾ ਹਾਈ ਕਮਿਸ਼ਨਰ ਨੂੰ ਵੱਡਾ ਝਟਕਾ
ਆਸਟ੍ਰੇਲੀਆ ‘ਚ ਭਾਰਤ ਦੇ ਸਾਬਕਾ ਹਾਈ ਕਮਿਸ਼ਨਰ ਨੂੰ ਘਰੇਲੂ ਕਰਮਚਾਰੀਆਂ ਨੂੰ ਘੱਟ ਤਨਖਾਹ ਦੇਣ ‘ਤੇ ਜੁਰਮਾਨਾ ਲਗਾਇਆ ਗਿਆ ਹੈ। ਸਾਬਕਾ ਹਾਈ ਕਮਿਸ਼ਨਰ ‘ਤੇ ਇਕ ਲੱਖ...
ਵਿਸ਼ਵ ਦੇ ਖ਼ੁਸ਼ਹਾਲ ਦੇਸ਼ਾਂ ਦੀ ਸੂਚੀ ਜਾਰੀ, ਭਾਰਤ ਨੂੰ ਮਿਲਿਆ ਇਹ ਸਥਾਨ
ਨਿਊਯਾਰਕ – ਬੁੱਧਵਾਰ ਨੂੰ ਜਾਰੀ ਗਲੋਬਲ ਹੈਪੀਨੈਸ ਇੰਡੈਕਸ ਵਿਚ ਭਾਰਤ 143 ਦੇਸ਼ਾਂ ਵਿਚੋਂ 126ਵੇਂ ਸਥਾਨ ‘ਤੇ ਰਿਹਾ। ਇਸ ਵਿਚ ਕਿਹਾ ਗਿਆ ਹੈ ਕਿ ਦੁਨੀਆ ਦੇ...
ਆਸਟ੍ਰੇਲੀਆ ‘ਚ ਹੜ੍ਹ ਦੀ ਗੰਭੀਰ ਚਿਤਾਵਨੀ
ਕੈਨਬਰਾ – ਆਸਟ੍ਰੇਲੀਆ ਦੇ ਉੱਤਰੀ ਖੇਤਰ ਦੇ ਦੂਰ-ਦੁਰਾਡੇ ਇਲਾਕਿਆਂ ਵਿਚ ਭਿਆਨਕ ਹੜ੍ਹ ਦੀ ਚਿਤਾਵਨੀ ਵਿਚਕਾਰ ਖੇਤਰ ਖਾਲੀ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਮੌਸਮ ਵਿਗਿਆਨ ਬਿਊਰੋ...
ਕੈਨੇਡਾ ‘ਚ ਵੱਡੇ ਚੋਣ ਸੁਧਾਰਾਂ ਦਾ ਐਲਾਨ
ਓਟਾਵਾ: ਕੈਨੇਡੀਅਨ ਚੋਣਾਂ ਵਿੱਚ ਵਿਦੇਸ਼ੀ ਦਖਲ ਰੋਕਣ, ਐਡਵਾਂਸ ਵੋਟਿੰਗ ਦੇ ਦਿਨ ਵਧਾਉਣ ਅਤੇ ਲੋਕਾਂ ਨੂੰ ਮੁਲਕ ਦੇ ਕਿਸੇ ਵੀ ਹਿੱਸੇ ਵਿਚੋਂ ਆਪਣੀ ਰਾਈਡਿੰਗ ਵਿਚ ਵੋਟ ਪਾਉਣ...
ਦੁਨੀਆਂ ਦੇ 10 ਸਭ ਤੋਂ ਖੁਸ਼ਹਾਲ ਦੇਸ਼ਾਂ ਦੀ ਸੂਚੀ ‘ਚੋਂ ਨਿਊਜੀਲੈਂਡ ਹੋਇਆ ਬਾਹਰ
ਆਕਲੈਂਡ – ਦੁਨੀਆਂ ਦੇ ਸਭ ਤੋਂ ਖੁਸ਼ਹਾਲ ਦੇਸ਼ਾਂ ਦੀ ਤਾਜਾ ਸੂਚੀ ਆ ਚੁੱਕੀ ਹੈ, ਪਰ ਇਸ ਵਾਰ ਨਿਊਜੀਲੈਂਡ ਵਾਸੀਆਂ ਨੂੰ ਚੰਗਾ ਨਹੀਂ ਲੱਗੇਗਾ ਕਿ ਨਿਊਜੀਲੈਂਡ...
ਨਿਊਜੀਲੈਂਡ ਵਿੱਚ ਆਰਥਿਕ ਮੰਦੀ ਦਾ ਹੋਇਆ ਐਲਾਨ
ਆਕਲੈਂਡ – ਦਸੰਬਰ 2023 ਵਿੱਚ ਜੀਡੀਪੀ ਵਿੱਚ 0.1% ਦੀ ਗਿਰਾਵਟ ਤੋਂ ਬਾਅਦ ਨਿਊਜੀਲੈਂਡ ਮੰਦੀ ਦੇ ਦੌਰ ਵਿੱਚ ਦਾਖਿਲ ਹੋ ਗਿਆ ਹੈ। ਇਸ ਤੋਂ ਪਹਿਲਾਂ ਸਤੰਬਰ...
ਸ਼ਾਕਾਹਾਰੀ ਲੋਕਾਂ ਲਈ ਖ਼ਾਸ ਖ਼ਬਰ : Zomato ਨੇ ਸ਼ੁਰੂ ਕੀਤੀ ਵੱਖਰੀ ਡਿਲੀਵਰੀ
ਖਾਣ-ਪੀਣ ਦੇ ਉਤਪਾਦਾਂ ਦੀ ਸਪਲਾਈ ਕਰਨ ਵਾਲੇ ਆਨਲਾਈਨ ਪਲੇਟਫਾਰਮ ਜ਼ੋਮੈਟੋ ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਦੀਪਇੰਦਰ ਗੋਇਲ ਨੇ ਸ਼ੁੱਧ ਸ਼ਾਕਾਹਾਰੀ ਢੰਗ (ਪਿਓਰ ਵੈਜ...
ਬ੍ਰਿਟੇਨ ‘ਚ ਪ੍ਰਚੂਨ ਮਹਿੰਗਾਈ ਫਰਵਰੀ ‘ਚ ਢਾਈ ਸਾਲ ਦੇ ਹੇਠਲੇ ਪੱਧਰ ‘ਤੇ ਪੁੱਜੀ
ਲੰਡਨ : ਬ੍ਰਿਟੇਨ ਵਿੱਚ ਪ੍ਰਚੂਨ ਮਹਿੰਗਾਈ ਫਰਵਰੀ ਵਿੱਚ ਅਨੁਮਾਨ ਤੋਂ ਘੱਟ 3.4 ਫ਼ੀਸਦੀ ਰਹੀ ਹੈ, ਜੋ ਸਤੰਬਰ 2021 ਤੋਂ ਬਾਅਦ ਦਾ ਸਭ ਤੋਂ ਹੇਠਲਾ ਪੱਧਰ ਹੈ।...
ICC Rankings : ਰਾਸ਼ਿਦ ਖਾਨ ਦੀ ਚੋਟੀ ਦੇ 10 ਵਿੱਚ ਵਾਪਸੀ
ਦੁਬਈ : ਸੱਟ ਤੋਂ ਉਭਰ ਕੇ ਟੀਮ ‘ਚ ਵਾਪਸੀ ਕਰਦੇ ਹੋਏ ਅਫਗਾਨਿਸਤਾਨ ਦੇ ਲੈੱਗ ਸਪਿਨਰ ਰਾਸ਼ਿਦ ਖਾਨ ਨੇ ਆਇਰਲੈਂਡ ਖਿਲਾਫ ਹਾਲ ਹੀ ‘ਚ ਖਤਮ ਹੋਈ ਸੀਰੀਜ਼...
ਰਾਹੁਲ IPL ‘ਚ ਚੰਗਾ ਖੇਡਦਾ ਹੈ ਤਾਂ T20 WC ਟੀਮ ‘ਚ ਉਸ ਦੀ ਜਗ੍ਹਾ ਪੱਕੀ ਹੈ : ਜਸਟਿਨ ਲੈਂਗਰ
ਨਵੀਂ ਦਿੱਲੀ— ਲਖਨਊ ਸੁਪਰ ਜਾਇੰਟਸ ਦੇ ਮੁੱਖ ਕੋਚ ਜਸਟਿਨ ਲੈਂਗਰ ਦਾ ਮੰਨਣਾ ਹੈ ਕਿ ਜੇਕਰ ਕੇ. ਐੱਲ. ਰਾਹੁਲ ਟੀਮ ਨੂੰ ਪਹਿਲਾ ਆਈ. ਪੀ. ਐੱਲ. ਖਿਤਾਬ ਦਿਵਾ...
ਭਾਰਤ 2036 ਓਲੰਪਿਕ ਦੀ ਮੇਜਬਾਨੀ ਲਈ ਤਿਆਰ : ਅਨੁਰਾਗ ਠਾਕੁਰ
ਨਵੀਂ ਦਿੱਲੀ – ਖੇਡ ਮੰਤਰੀ ਅਨੁਰਾਗ ਠਾਕੁਰ ਨੇ ਅੱਜ ਕਿਹਾ ਕਿਹਾ ਕਿ ਭਾਰਤ 2030 ਯੁਵਾ ਓਲੰਪਿਕ ਅਤੇ 2036 ਓਲੰਪਿਕ ਦੀ ਮੇਜਬਾਨੀ ਦੀ ਕੋਸ਼ਿਸ਼ ’ਚ ਕੋਈ ਕਸਰ...
ਸੱਪਾਂ ਤੇ ਜ਼ਹਿਰ ਦੀ ਤਸਕਰੀ ‘ਚ ਐਲਵਿਸ਼ ਯਾਦਵ ਦੇ 2 ਹੋਰ ਸਾਥੀ ਗ੍ਰਿਫ਼ਤਾਰ
ਨਵੀਂ ਦਿੱਲੀ – ਯੂਟਿਊਬਰ ਐਲਵਿਸ਼ ਯਾਦਵ ਨੂੰ ਰੇਵ ਪਾਰਟੀਆਂ ‘ਚ ਸੱਪ ਅਤੇ ਜ਼ਹਿਰ ਦੀ ਤਸਕਰੀ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਅਦਾਲਤ ਨੇ ਐਲਵਿਸ਼ ਨੂੰ...
ਨਿੱਕੇ ਸਿੱਧੂ ਦੇ ਜਨਮ ‘ਤੇ ਪੰਜਾਬ ਨਹੀਂ ਕੇਂਦਰ ਸਰਕਾਰ ਨੇ ਚੁੱਕੇ ਸਵਾਲ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਮੁੜ ਤੋਂ ਖ਼ੁਸ਼ੀਆਂ ਨੇ ਦਸਤਕ ਦਿੱਤੀ ਹੈ, ਜਿਸ ਨੂੰ ਲੈ ਕੇ ਪੂਰਾ ਸਿੱਧੂ ਪਰਿਵਾਰ ਭੱਬਾ ਭਾਰ ਹੋਇਆ ਹੈ।...
ਦਿਲਜੀਤ ਦੋਸਾਂਝ ਦੇ ਪ੍ਰਾਜੈਕਟ ‘ਚ ਹਾਲੀਵੁੱਡ ਗਾਇਕਾ ਸਵੀਟੀ ਦੇਵੇਗੀ ਸਾਥ
ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ‘ਚ ਆਪਣੇ ਨਾਂ ਦੇ ਝੰਡੇ ਗੱਢ ਰਹੇ ਹਨ। ਦਿਲਜੀਤ ਦੋਸਾਂਝ ਦੀ ਵਿਦੇਸ਼ਾਂ ‘ਚ ਵੀ ਪੂਰੀ ਧੱਕ ਹੈ।...
ਸਿੱਧੂ ਮੂਸੇਵਾਲਾ ਦੇ ਮਾਪਿਆਂ ਤੋਂ ਬੱਚੇ ਬਾਰੇ ਪੁੱਛੇ ਸਵਾਲਾਂ ‘ਤੇ ‘ਆਪ’ ਦਾ ਪਹਿਲਾ ਬਿਆਨ
ਚੰਡੀਗੜ੍ਹ: ਮਰਹੂਮ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੇ ਮਾਪਿਆਂ ਘਰ ਪੁੱਤਰ ਦਾ ਜਨਮ ਹੋਇਆ ਹੈ। ਮਰਹੂਮ ਗਾਇਕ ਦੀ ਮਾਤਾ ਚਰਨ ਕੌਰ ਨੇ 58...
ਕਿਸਾਨਾਂ ਵਲੋਂ ਸ਼ੰਭੂ ਤੇ ਖਨੌਰੀ ਬਾਰਡਰਾਂ ’ਤੇ ਮਨਾਇਆ ਜਾਵੇਗਾ ਸ਼ਹੀਦੀ ਦਿਹਾੜਾ
ਪਟਿਆਲਾ– ਸ਼ੰਭੂ ਤੇ ਖਨੌਰੀ ਬਾਰਡਰਾਂ ’ਤੇ ਹਜ਼ਾਰਾਂ ਕਿਸਾਨਾਂ ਨੇ ਰੋਸ ਰੈਲੀਆਂ ਕਰਕੇ ਮੋਦੀ ਸਰਕਾਰ ਦਾ ਪਿਟ-ਸਿਆਪਾ ਕੀਤਾ। ਬੁੱਧਵਾਰ ਨੂੰ 37ਵੇਂ ਦਿਨ ਮੋਰਚਾ ਪੂਰੇ ਸ਼ਿਖਰ ’ਤੇ ਰਿਹਾ।...
ਸਿੱਧੂ ਮੂਸੇ ਵਾਲਾ ਦੀ ਮੰਗੇਤਰ ਕਹੀ ਜਾਣ ਵਾਲੀ ਕੁੜੀ ਆ ਗਈ ਸਾਹਮਣੇ
ਸੋਸ਼ਲ ਮੀਡੀਆ ’ਤੇ ਇਕ ਪੋਸਟ ਬੇਹੱਦ ਵਾਇਰਲ ਹੋ ਰਹੀ ਹੈ, ਜਿਸ ’ਚ ਇਕ ਕੁੜੀ ਨੂੰ ਸਿੱਧੂ ਮੂਸੇ ਵਾਲਾ ਦੀ ਮੰਗੇਤਰ ਦੱਸਿਆ ਜਾ ਰਿਹਾ ਹੈ। ਇਸ...
ਨੌਵੀਂ ਦੇ ਵਿਦਿਆਰਥੀ ‘ਤੇ ਸਕੂਲ ਦੇ ਬਾਹਰ ਚਾਕੂ ਨਾਲ ਕੀਤੇ ਵਾਰ
ਚੰਡੀਗੜ੍ਹ : ਸੈਕਟਰ-39 ਸਥਿਤ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ’ਚ ਪੇਪਰ ਦੇ ਕੇ ਬਾਹਰ ਨਿਕਲੇ ਨੌਵੀਂ ਜਮਾਤ ਦੇ ਵਿਦਿਆਰਥੀ ’ਤੇ ਚਾਕੂ ਨਾਲ ਜਾਨਲੇਵਾ ਹਮਲਾ ਕੀਤਾ ਗਿਆ।...
ਰਾਹੁਲ ਗਾਂਧੀ ਨੂੰ ਝਾਰਖੰਡ ਹਾਈ ਕੋਰਟ ਤੋਂ ਰਾਹਤ
ਰਾਂਚੀ – ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਵਿਰੁੱਧ ਮਾਣਹਾਨੀ ਦੇ ਮਾਮਲੇ ’ਚ ਚਾਈਬਾਸਾ ਦੀ ਵਿਸ਼ੇਸ਼ ਅਦਾਲਤ ਵਲੋਂ 27 ਫਰਵਰੀ ਨੂੰ ਜਾਰੀ ਗੈਰ-ਜ਼ਮਾਨਤੀ ਵਾਰੰਟ ਵਿਰੁੱਧ ਪਟੀਸ਼ਨ...
ਕਾਂਗਰਸ MP ਖਾਲਿਕ ਨੇ ਅਸਤੀਫਾ ਲਿਆ ਵਾਪਸ
ਨਵੀਂ ਦਿੱਲੀ— ਅਸਾਮ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਨੇਤਾ ਅਤੇ ਬਾਰਪੇਟਾ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਅਬਦੁਲ ਖਾਲਿਕ ਨੇ ਨਵੀਂ ਦਿੱਲੀ ‘ਚ ਕਾਂਗਰਸ ਦੀ ਸਾਬਕਾ...
ਸਾਧਗੁਰੂ ਜੱਗੀ ਵਾਸੂਦੇਵ ਦੀ ਹੋਈ ਐਮਰਜੈਂਸੀ ਬ੍ਰੇਨ ਸਰਜਰੀ
ਈਸ਼ਾ ਫਾਊਂਡੇਸ਼ਨ ਦੇ ਸੰਸਥਾਪਕ ਅਤੇ ਅਧਿਆਤਮਕ ਗੁਰੂ ਸਾਧਗੁਰੂ ਜੱਗੀ ਵਾਸੂਦੇਵ ਦੀ ਬ੍ਰੇਨ ਸਰਜਰੀ ਹੋਈ ਹੈ। ਸਾਧਗੁਰੂ ਪਿਛਲੇ ਚਾਰ ਹਫ਼ਤਿਆਂ ਤੋਂ ਗੰਭੀਰ ਸਿਰਦਰਦ ਤੋਂ ਪੀੜਤ ਸਨ।...
US ‘ਚ ਗੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਣ ਵਾਲੇ ਪ੍ਰਵਾਸੀਆਂ ਨੂੰ ਰਾਹਤ
ਅਮਰੀਕਾ : ਅਮਰੀਕਾ ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਦੇ ਸ਼ੱਕ ਵਿਚ ਪ੍ਰਵਾਸੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਟੈਕਸਾਸ ਦੀ ਯੋਜਨਾ ਬੁੱਧਵਾਰ ਨੂੰ ਇਕ ਵਾਰ ਫਿਰ...
ਅੱਧ ਵਿਚਕਾਰ ਰੁਕੀ ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ
ਵਾਸ਼ਿੰਗਟਨ – ਅਮਰੀਕਾ ਵਿੱਚ ਰਾਸ਼ਟਰਪਤੀ ਜੋਅ ਬਾਈਡੇਨ ਖ਼ਿਲਾਫ਼ ਸਦਨ ਦੀ ਮਹਾਂਦੋਸ਼ ਦੀ ਜਾਂਚ ਰਿਪਬਲਿਕਨ ਪਾਰਟੀ ਵਿੱਚ ਹੀ ਸਿਆਸੀ ਇੱਛਾ ਸ਼ਕਤੀ ਦੀ ਘਾਟ ਕਾਰਨ ਅੱਧ ਵਿਚਾਲੇ ਫਸ...
ਆਸਟ੍ਰੇਲੀਆ ‘ਚ ਗੋਲੀਬਾਰੀ ਕਾਰਨ ਤਿੰਨ ਲੋਕ ਜ਼ਖਮੀ
ਸਿਡਨੀ : ਆਸਟ੍ਰੇਲੀਆ ਦੇ ਮੈਲਬੌਰਨ ਸ਼ਹਿਰ ਵਿਚ ਮੰਗਲਵਾਰ ਰਾਤ ਨੂੰ ਇਕ ਕਾਰ ਪਾਰਕ ਵਿਚ ਗੋਲੀਬਾਰੀ ਹੋਈ। ਇਸ ਗੋਲੀਬਾਰੀ ਵਿਚ ਤਿੰਨ ਲੋਕ ਜ਼ਖਮੀ ਹੋ ਗਏ। ਆਸਟ੍ਰੇਲੀਆ ਦੇ...