Month: March 2024

ਸਭ ਤੋਂ ਸਖ਼ਤ ਸੈਨਿਕਾਂ ਦੀ ਸਭ ਤੋਂ ਔਖੀ ਪ੍ਰੀਖਿਆ ਹੁੰਦੀ ਹੈ : ਹਾਰਦਿਕ ਪੰਡਯਾ

ਹੈਦਰਾਬਾਦ: ਮੁੰਬਈ ਇੰਡੀਅਨਜ਼ (ਐੱਮ) ਦੇ ਕਪਤਾਨ ਹਾਰਦਿਕ ਪੰਡਯਾ ਨੇ ਪ੍ਰੀਮੀਅਰ ਲੀਗ (IPL) 2024 ‘ਚ ਬੁੱਧਵਾਰ ਨੂੰ ਇੰਡੀਅਨ ਸਨਰਾਈਜ਼ਰਸ ਹੈਦਰਾਬਾਦ ਤੋਂ ਆਪਣੀ ਟੀਮ ਦੀ 31 ਦੌੜਾਂ ਨਾਲ...

ਇੰਤਜ਼ਾਰ ਖ਼ਤਮ, ਫ਼ਿਲਮ ‘ਹੀਰਾਮੰਡੀ’ ਦੀ ਰਿਲੀਜ਼ਿੰਗ ਡੇਟ ਦਾ ਖੁਲਾਸਾ

ਮੁੰਬਈ : ਲੋਕ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ‘ਹੀਰਾਮੰਡੀ ਦਿ ਡਾਇਮੰਡ ਬਜ਼ਾਰ’ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਨਿਰਮਾਤਾਵਾਂ ਨੇ ਪਹਿਲਾਂ ਹੀ ਵੈੱਬ ਸੀਰੀਜ਼ ਦੀਆਂ...

 ‘ਅਮਰ ਸਿੰਘ ਚਮਕੀਲਾ’ ਦਾ ਰਿਲੀਜ਼ ਟਰੇਲਰ

ਮੁੰਬਈ – ਬਾਲੀਵੁੱਡ ’ਚ ‘ਜਬ ਵੀ ਮੈੱਟ’, ‘ਲਵ ਆਜ ਕਲ’ ਅਤੇ ‘ਰੌਕਸਟਾਰ’ ਵਰਗੀਆਂ ਕਈ ਸ਼ਾਨਦਾਰ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਨਿਰਦੇਸ਼ਕ ਇਮਤਿਆਜ਼ ਅਲੀ ਹੁਣ ਆਪਣੀ ਅਗਲੀ...

CM ਮਾਨ ਨੇ ਫ਼ਿਰ ਵਿੰਨ੍ਹਿਆ ਸੁਸ਼ੀਲ ਰਿੰਕੂ ਤੇ ਸ਼ੀਤਲ ਅੰਗੁਰਾਲ ‘ਤੇ ਨਿਸ਼ਾਨਾ

ਜਲੰਧਰ : ਜਲੰਧਰ ਤੋਂ ਲੋਕ ਸਭਾ ਮੈਂਬਰ ਤੇ ਅਗਾਮੀ ਚੋਣਾਂ ਲਈ ਆਮ ਆਦਮੀ ਪਾਰਟੀ ਵੱਲੋਂ ਐਲਾਨੇ ਗਏ ਉਮੀਦਵਾਰ ਸੁਸ਼ੀਲ ਰਿੰਕੂ ਅਤੇ ਜਲੰਧਰ ਵੈਸਟ ਤੋਂ ਵਿਧਾਇਕ ਸ਼ੀਤਲ...

ਮੁਖਤਾਰ ਅੰਸਾਰੀ ਦੀ ਮੌਤ ‘ਤੇ ਕਾਂਗਰਸ ਨੇ ਕਹੀ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਗੱਲ

ਬਾਂਦਾ ਜੇਲ੍ਹ ‘ਚ ਬੰਦ ਮਾਫੀਆ ਡਾਨ ਮੁਖਤਾਰ ਅੰਸਾਰੀ ਦੀ ਵੀਰਵਾਰ ਰਾਤ ਮੌਤ ਹੋ ਗਈ। ਜਾਣਕਾਰੀ ਮੁਤਾਬਕ ਉਸ ਨੂੰ ਜੇਲ੍ਹ ਵਿਚ ਦਿਲ ਦਾ ਦੌਰਾ ਪਿਆ ਸੀ,...

ਮੇਰੇ ਪਿਤਾ ਨੂੰ ਦਿੱਤਾ ਗਿਆ ਸੀ ਧੀਮਾ ਜ਼ਹਿਰ, ਅਸੀਂ ਕੋਰਟ ਜਾਵਾਂਗੇ: ਉਮਰ ਅੰਸਾਰੀ

ਬਾਂਦਾ — ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਤੋਂ ਬਾਅਦ ਮੁਖਤਾਰ ਅੰਸਾਰੀ ਦੇ ਬੇਟੇ ਉਮਰ ਅੰਸਾਰੀ ਨੇ ਵੱਡਾ...

ਅਮਰੀਕਾ ਨੇ ਕੇਜਰੀਵਾਲ ਦੀ ਗ੍ਰਿਫ਼ਤਾਰੀ ‘ਤੇ ਮੁੜ ਕੀਤੀ ਟਿੱਪਣੀ

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ‘ਤੇ ਅਮਰੀਕਾ ਵਲੋਂ ਕੀਤੀ ਗਈ ਹਾਲੀਆ ਟਿੱਪਣੀ ‘ਤੇ ਵਿਦੇਸ਼ ਮੰਤਰਾਲਾ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ।...

ਲਿਬਰਲ ਨੇਤਾ ਜੌਹਨ ਪੇਸੂਟੋ ਖ਼ਿਲਾਫ਼ ਮਾਣਹਾਨੀ ਦੇ ਤਿੰਨ ਕੇਸ

 ਆਸਟ੍ਰੇਲੀਆ ਵਿਖੇ ਵਿਕਟੋਰੀਆ ਦੇ ਲਿਬਰਲ ਨੇਤਾ ਜੌਹਨ ਪੇਸੂਟੋ ਖ਼ਿਲਾਫ ਼ਮਾਣਹਾਨੀ ਦੇ ਤਿੰਨ ਵੱਖ-ਵੱਖ ਕੇਸਾਂ ਦੀ ਸੁਣਵਾਈ ਇੱਕੋ ਮੁਕੱਦਮੇ ਵਿੱਚ ਇਕੱਠੇ ਕੀਤੀ ਜਾਵੇਗੀ। ਸਾਬਕਾ ਲਿਬਰਲ ਐਮ.ਪੀ...

ਆਸਟ੍ਰੇਲੀਆ ਨਾਲ ਸਬੰਧਾਂ ‘ਚ ਸੁਧਾਰ ਲਈ ਚੀਨ ਨੇ ਕੀਤਾ ਅਹਿਮ ਐਲਾਨ

ਬੀਜਿੰਗ – ਚੀਨ ਨੇ ਵੀਰਵਾਰ ਨੂੰ ਕਿਹਾ ਕਿ ਉਹ ਦੋਵਾਂ ਦੇਸ਼ਾਂ ਵਿਚਾਲੇ ਸਬੰਧਾਂ ਨੂੰ ਸੁਧਾਰਨ ਦੇ ਸੰਕੇਤ ਵਜੋਂ ਤਿੰਨ ਸਾਲ ਪਹਿਲਾਂ ਆਸਟ੍ਰੇਲੀਆਈ ਵਾਈਨ ‘ਤੇ ਲਗਾਏ ਗਏ...

ਪਾਪਾਟੋਏਟੋਏ ਵਿਖੇ ਸਟੋਰ ਲੁੱਟਣ ਵਾਲਾ 11 ਸਾਲਾ ਲੁਟੇਰਾ ਪੁਲਿਸ ਨੇ ਕੀਤਾ ਗ੍ਰਿਫਤਾਰ

ਆਕਲੈਂਡ – ਪਾਪਾਟੋਏਟੋਏ ਵਿਖੇ ਇੱਕ ਸਟੋਰ ‘ਤੇ ਲੁੱਟ ਦੇਣ ਵਾਲੇ 11 ਸਾਲਾ ਲੁਟੇਰੇ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ, ਉਸਦੇ ਨਾਲ 2 ਹੋਰ ਛੋਟੀ...

ਪਿਸਟਲ ਨਿਸ਼ਾਨੇਬਾਜ਼ ਭਾਵੇਸ਼ ਨੇ ਮੰਗੀ ਮੁਆਫੀ

ਨਵੀਂ ਦਿੱਲੀ– ਰਾਸ਼ਟਰੀ ਸੰਘ ਨੂੰ ਸੂਚਿਤ ਕੀਤੇ ਬਿਨਾਂ ਪਿਛਲੇ ਸਾਲ ਦਸੰਬਰ ਵਿਚ ਏਸ਼ੀਆ ਓਲੰਪਿਕ ਕੁਆਲੀਫਾਇਰ ਦੇ ਤਿਆਰੀ ਕੈਂਪ ਨੂੰ ਛੱਡਣ ਵਾਲੇ ਪਿਸਟਲ ਨਿਸ਼ਾਨੇਬਾਜ਼ ਨੂੰ ਮੁਆਫੀ...

ਇਹ ਪਾਗਲਪਨ ਸੀ : ਰਿਕਾਰਡ ਜਿੱਤ ਹਾਸਲ ਕਰਕੇ ਬੋਲੇ ਹੈਦਰਾਬਾਦ ਦੇ ਕਪਤਾਨ ਪੈਟ ਕਮਿੰਸ

 ਪੈਟ ਕਮਿੰਸ ਨੇ ਸਨਰਾਈਜ਼ਰਸ ਹੈਦਰਾਬਾਦ ਦੀ ਕਪਤਾਨੀ ਕਰਦੇ ਹੋਏ ਆਖਿਰਕਾਰ ਸੈਸ਼ਨ ਦੀ ਪਹਿਲੀ ਜਿੱਤ ਹਾਸਲ ਕਰ ਲਈ। ਕਮਿੰਸ ਮੁੰਬਈ ਖਿਲਾਫ ਰਿਕਾਰਡ 277 ਦੌੜਾਂ ਬਣਾਉਣ ਤੋਂ...

ਮੁੰਬਈ ਦੀ ਸ਼ਾਨਦਾਰ ਬੱਲੇਬਾਜ਼ੀ ਵੀ ਟੀਮ ਦੀ ਬੇੜੀ ਨਾ ਲਗਾ ਸਕੀ ਪਾਰ

ਸਨਰਾਈਜ਼ਰਜ਼ ਹੈਦਰਾਬਾਦ ਦੇ ਬੱਲੇਬਾਜ਼ਾਂ ਦੇ ਤੂਫ਼ਾਨ ਤੋਂ ਬਾਅਦ ਮੁੰਬਈ ਇੰਡੀਅਨਜ਼ ਨੇ ਵੀ 278 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਕਾਫ਼ੀ ਸੰਘਰਸ਼ ਕੀਤਾ, ਪਰ ਅੰਤ ਟੀਮ...

ਫੇਮਿਨਾ ਮਾਮਾਅਰਥ ਬਿਊਟੀਫੁੱਲ ਇੰਡੀਅਨਜ਼ ਦੇ ਤੀਜੇ ਐਡੀਸ਼ਨ ਦਾ ਆਯੋਜਨ

ਨਵੀਂ ਦਿੱਲੀ – ਫੇਮਿਨਾ ਮਾਮਾਅਰਥ ਬਿਊਟੀਫੁੱਲ ਇੰਡੀਅਨਜ਼ ਦਾ ਤੀਜਾ ਐਡੀਸ਼ਨ 19 ਮਾਰਚ ਦੀ ਰਾਤ ਨੂੰ ਆਯੋਜਿਤ ਕੀਤਾ ਗਿਆ। ਇਸ ਮੌਕੇ ਬਾਲੀਵੁੱਡ ਤੋਂ ਲੈ ਕੇ ਟੀ. ਵੀ....

ਦੀਪਿਕਾ ਪਾਦੂਕੌਣ ਤੇ ਵਿਨ ਡੀਜ਼ਲ ਦੀ ਤਸਵੀਰ ਹੋਈ ਵਾਇਰਲ

ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਇੰਨੀਂ ਦਿਨੀਂ ਆਪਣੀ ਪ੍ਰੈਗਨੈਂਸੀ ਨੂੰ ਲੈ ਕੇ ਕਾਫ਼ੀ ਚਰਚਾ ‘ਚ ਹੈ। ਪ੍ਰੈਗਨੈਂਸੀ ਕਾਰਨ ਦੀਪਿਕਾ ਪਾਦੂਕੌਣ ਨੇ ਕੰਮ ਤੋਂ ਬ੍ਰੇਕ ਲੈ ਲਿਆ...

ਮਰਹੂਮ ਦੀਪ ਸਿੱਧੂ ਦੀ ਪ੍ਰੇਮਿਕਾ ਰੀਨਾ ਰਾਏ ਨੇ ਵਧਾਇਆ ਪਾਰਾ

ਮਰਹੂਮ ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਕਥਿਤ ਪ੍ਰੇਮਿਕਾ ਰੀਨਾ ਰਾਏ ਉਨ੍ਹਾਂ ਅਭਿਨੇਤਰੀਆਂ ‘ਚੋਂ ਇੱਕ ਹੈ, ਜੋ ਆਪਣੇ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ...

ਪੰਜਾਬ ‘ਚ 12 ਦਿਨਾਂ ਅੰਦਰ ਦੂਜੇ ਕਾਂਗਰਸੀ MP ਨੇ ਛੱਡੀ ਪਾਰਟੀ

ਲੁਧਿਆਣਾ : ਲੋਕ ਸਭਾ ਚੋਣਾਂ ਤੋਂ ਪਹਿਲਾਂ ਮੌਜੂਦਾ ਅਤੇ ਸਾਬਕਾ ਸੰਸਦ ਮੈਂਬਰਾਂ, ਮੰਤਰੀਆਂ, ਵਿਧਾਇਕਾਂ ਜਾਂ ਹੋਰ ਵੱਡੇ ਨੇਤਾਵਾਂ ਵੱਲੋਂ ਪਾਰਟੀਆਂ ਬਦਲਣ ਦੀ ਮੁਹਿੰਮ ਪੂਰੇ ਜ਼ੋਰਾਂ...

ਬੇਰੁਜ਼ਗਾਰੀ ਤੇ ਲਾਚਾਰੀ ਦਾ ਨਾਂ ਹੈ ‘ਭਾਜਪਾ’ : ਰਾਹੁਲ ਗਾਂਧੀ

ਨਵੀਂ ਦਿੱਲੀ — ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਬੇਰੋਜ਼ਗਾਰੀ ਦੇ ਤਾਜ਼ਾ ਅੰਕੜਿਆਂ ਨੂੰ ਲੈ ਕੇ ਅੱਜ ਮੋਦੀ ਸਰਕਾਰ ‘ਤੇ ਹਮਲਾ ਬੋਲਦਿਆਂ ਕਿਹਾ ਕਿ ਬੇਰੁਜ਼ਗਾਰੀ ਅਤੇ ਲਾਚਾਰੀ...

ਬ੍ਰਿਟਿਸ਼ ਮਿਊਜ਼ੀਅਮ ਤੋਂ ਲਗਭਗ 2,000 ਵਸਤੂਆਂ ਦੀ ਕਥਿਤ ਚੋਰੀ ਮਾਮਲਾ

ਲੰਡਨ : ਬ੍ਰਿਟਿਸ਼ ਮਿਊਜ਼ੀਅਮ ਨੇ ਸਾਬਕਾ ਕਿਊਰੇਟਰ ਪੀਟਰ ਹਿਗਸ ਖ਼ਿਲਾਫ਼ ਮੁਕੱਦਮਾ ਦਾਇਰ ਕੀਤਾ ਹੈ, ਜਿਸ ‘ਤੇ  ਮਿਊਜ਼ੀਅਮ ਦੇ ਸੰਗ੍ਰਹਿ ਤੋਂ ਲਗਭਗ 2,000 ਕਲਾਕ੍ਰਿਤੀਆਂ ਨੂੰ ਚੋਰੀ ਕਰਨ...

ਆਸਟ੍ਰੇਲੀਆ ‘ਚ 17 ਸਾਲਾ ਨੌਜਵਾਨ ‘ਤੇ ਆਪਣੇ ਸਾਥੀ ਨੂੰ ਚਾਕੂ ਮਾਰਨ ਦੇ ਦੋਸ਼

ਕੈਨਬਰਾ : ਆਸਟ੍ਰੇਲੀਆ ਦਾ ਹੈਰਾਨ ਕਰ ਦੇਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਵਿਕਟੋਰੀਆ ਸੂਬੇ ਦੀ ਪੁਲਸ ਨੇ ਬੁੱਧਵਾਰ ਨੂੰ ਦੱਸਿਆ ਕਿ 17 ਸਾਲਾ ਇਕ...

ਜਾਨਲੇਵਾ ਹਾਦਸੇ ਦੇ ਮਾਮਲੇ ’ਚ 29 ਸਾਲਾ ਪੰਜਾਬੀ ਗ੍ਰਿਫ਼ਤਾਰ

ਬਰੈਂਪਟਨ : ਕੈਨੇਡਾ ਵਿਚ ਬਰੈਂਪਟਨ ਵਿਖੇ ਦੋ ਮਹੀਨੇ ਪਹਿਲਾਂ ਵਾਪਰੇ ਜਾਨਲੇਵਾ ਹਾਦਸੇ ਦੇ ਮਾਮਲੇ ਵਿਚ 29 ਸਾਲ ਦੇ ਸੁਖਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੀਲ...

ਖਰਾਬ ਮੌਸਮ ਕਾਰਨ ਕਬੱਡੀ ਕੱਪ ਟੌਰੰਗਾ 31 ਮਾਰਚ ਦੀ ਥਾਂ 29 ਮਾਰਚ 2024 ਨੂੰ

ਆਕਲੈਂਡ – ਕਬੱਡੀ ਕੱਪ ਟੌਰੰਗਾ, ਜਿਸ ਵਿੱਚ ਕਈ ਅੰਤਰ-ਰਾਸ਼ਟਰੀ ਕਬੱਡੀ ਖਿਡਾਰੀ ਹਿੱਸਾ ਲੈਣ ਜਾ ਰਹੇ ਹਨ ਤੇ ਜਿਸਦਾ ਦਰਸ਼ਕਾਂ ਵਲੋਂ ਬੇਸਬਰੀ ਨਾਲ ਇੰਤਜਾਰ ਕੀਤਾ ਜਾ...

ਓਟੇਗੋ ਯੂਨੀਵਰਸਿਟੀ ਨੂੰ ਨਵੀਂ ਰਿਸਰਚ ਲਈ ਭਾਗੀਦਾਰਾਂ ਦੀ ਭਾਲ

ਆਕਲੈਂਡ – ਓਟੇਗੋ ਯੂਨੀਵਰਸਿਟੀ ਇਸ ਵੇਲੇ 18 ਤੋਂ 65 ਸਾਲ ਉਮਰ ਦੇ ਭਾਗੀਦਾਰਾਂ ਦੀ ਭਾਲ ਹੈ, ਦਰਅਸਲ ਯੂਨੀਵਰਸਿਟੀ ਨੇ ਕ੍ਰਾਈਸਚਰਚ ਤੇ ਡੁਨੇਡਿਨ ਵਿਖੇ ਕੈਟਾਮਾਈਨ ਦਵਾਈ...

EPFO ਨਾਲ ਜਨਵਰੀ ‘ਚ 16.02 ਲੱਖ ਮੈਂਬਰ ਜੁੜੇ

ਨਵੀਂ ਦਿੱਲੀ – ਰਿਟਾਇਰਮੈਂਟ ਫੰਡ ਦਾ ਪ੍ਰਬੰਧਨ ਕਰਨ ਵਾਲੀ ਬਾਡੀ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ. ਪੀ. ਐੱਫ. ਓ.) ਨੇ ਜਨਵਰੀ 2024 ‘ਚ 16.02 ਲੱਖ ਮੈਂਬਰ ਜੋੜੇ...

ਬਲਾਤਕਾਰ ਦੇ ਮਾਮਲੇ ‘ਚ ਬੁਰੇ ਫਸੇ ਭਾਰਤੀ ਮੂਲ ਦੇ ਕ੍ਰਿਕਟਰ ਨਿਖਿਲ ਚੌਧਰੀ

 ਭਾਰਤੀ ਮੂਲ ਦਾ ਇੱਕ ਕ੍ਰਿਕਟਰ ਰੇਪ ਕੇਸ ਵਿੱਚ ਫਸਦਾ ਨਜ਼ਰ ਆ ਰਿਹਾ ਹੈ। ਦਰਅਸਲ ਭਾਰਤੀ ਮੂਲ ਦੇ ਇਸ ਕ੍ਰਿਕਟਰ ‘ਤੇ ਇੱਕ ਆਸਟਰੇਲਿਆਈ ਮਹਿਲਾ ਨਾਲ ਬਲਾਤਕਾਰ...

IPL 2024 : ਗੇਂਦਬਾਜ਼ੀ ਤੋਂ ਬਾਅਦ ਬੱਲੇਬਾਜ਼ੀ ‘ਚ ਵੀ ਗੁਜਰਾਤ ਹੋਈ ‘ਫਲਾਪ’

ਚੇਨਈ ਦੇ ਚੇਪਾਕ ਸਟੇਡੀਅਮ ‘ਚ ਖੇਡੇ ਗਏ ਆਈ.ਪੀ.ਐੱਲ. ਦੇ ਚੇਨਈ ਸੁਪਰਕਿੰਗਜ਼ ਅਤੇ ਗੁਜਰਾਤ ਟਾਈਟਨਸ ਦੇ ਮੁਕਾਬਲੇ ‘ਚ ਚੇਨਈ ਨੇ ਗੁਜਰਾਤ ਨੂੰ ਇਕਤਰਫਾ ਅੰਦਾਜ਼ ‘ਚ 63...

ਹਾਕੀ ਇੰਡੀਆ ਐਵਾਰਡਸ ‘ਚ ਕਈ ਸ਼੍ਰੇਣੀਆਂ ‘ਚ ਪੁਰਸਕਾਰਾਂ ਦੀ ਦੌੜ ‘ਚ ਸ਼੍ਰੀਜੇਸ਼, ਸਵਿਤਾ, ਹਰਮਨਪ੍ਰੀਤ

ਨਵੀਂ ਦਿੱਲੀ: ਹਾਕੀ ਇੰਡੀਆ ਨੇ ਇੱਥੇ 31 ਮਾਰਚ ਨੂੰ ਹੋਣ ਵਾਲੇ ਸਾਲਾਨਾ ਪੁਰਸਕਾਰ ਸਮਾਰੋਹ ਲਈ ਨਾਮਜ਼ਦ ਖਿਡਾਰੀਆਂ ਦੀ ਘੋਸ਼ਣਾ ਕੀਤੀ ਹੈ, ਜਿਸ ਵਿੱਚ ਅਨੁਭਵੀ ਗੋਲਕੀਪਰ ਪੀਆਰ...