Month: December 2023

ਡਾਕਟਰ ਅੰਬੇਡਕਰ ਮਿਸ਼ਨ ਸੁਸਾਇਟੀ ਆਸਟ੍ਰੇਲੀਆ ਵੱਲੋਂ ਖੂਨਦਾਨ ਕੈਂਪ ਦਾ ਆਯੋਜਨ

ਮੈਲਬੌਰਨ – ਬੀਤੇ ਦਿਨੀਂ ਡਾਕਟਰ ਅੰਬੇਡਕਰ ਮਿਸ਼ਨ ਸੁਸਾਇਟੀ ਵੱਲੋਂ ਭਾਰਤ ਰਤਨ ਬਾਬਾ ਸਾਹਿਬ ਅੰਬੇਡਕਰ ਜੀ ਦੇ ਪ੍ਰੀਨਿਰਵਾਣ ਦਿਵਸ ਨੂੰ ਸਮਰਪਿਤ ਖੂਨ ਦਾਨ ਕੈਂਪ ਬੰਡੂਰਾ ਰੈਡ ਕ੍ਰਾਸ...

ਆਸਟ੍ਰੇਲੀਆ ਸਖਤ ਸ਼ਰਤਾਂ ਦੇ ਨਾਲ ਸਜ਼ਾਯਾਫ਼ਤਾ ਅੱਤਵਾਦੀ ਨੂੰ ਜੇਲ੍ਹ ‘ਚੋਂ ਕਰੇਗਾ ਰਿਹਾਅ

ਕੈਨਬਰਾ – ਆਸਟ੍ਰੇਲੀਆ ਇੱਕ ਦੋਸ਼ੀ ਠਹਿਰਾਏ ਗਏ ਅੱਤਵਾਦੀ ਨੂੰ ਮੰਗਲਵਾਰ ਨੂੰ ਸਖ਼ਤ ਸ਼ਰਤਾਂ ਨਾਲ ਭਾਈਚਾਰੇ ‘ਚ ਰਿਹਾਅ ਕਰੇਗਾ। ਅਸਲ ਵਿਚ ਆਸਟ੍ਰੇਲੀਆ ਉਕਤ ਅੱਤਵਾਦੀ ਦੀ ਨਾਗਰਿਕਤਾ ਵਾਪਿਸ...

ਸ਼ਰਾਬ ਪੀ ਕੇ ਸੜਕਾਂ ‘ਤੇ ਖੌਰੂ ਪਾਉਣ ਵਾਲੇ ਸਾਵਧਾਨ-ਨਿਊਜ਼ੀਲੈਂਡ

ਆਕਲੈਂਡ- ਸ਼ਰਾਬ ਪੀ ਕੇ ਡਰਾਈਵਿੰਗ ਕਰਨ ਵਾਲਿਆਂ ‘ਤੇ ਨਿਊਜ਼ੀਲੈਂਡ ਪੁਲਿਸ ਦੇ ਵੱਲੋਂ ਲਗਾਤਾਰ ਸ਼ਿਕੰਜਾ ਕਸਿਆ ਜਾ ਰਿਹਾ ਹੈ। ਤਾਜ਼ਾ ਅੰਕੜਿਆਂ ਅਨੁਸਾਰ ਆਕਲੈਂਡ ਦੀ ਕਾਉਂਟੀ ਮੈਨੂਕਾਉ...

ਪੂਲ ’ਚ ਡੁੱਬਣ ਵਾਲੇ ਮ੍ਰਿਤਕਾਂ ਦੇ ਮਾਤਾ-ਪਿਤਾ ਨੂੰ ਐਡਵੈਂਚਰ ਰਿਜ਼ਾਰਟ ਦੇਵੇਗਾ 1.99 ਕਰੋੜ ਦਾ ਮੁਆਵਜ਼ਾ

ਜਲੰਧਰ – ਤਿੰਨ ਸਾਲ ਬੀਤ ਚੁੱਕੇ ਹਨ ਪਰ ਕੇਰਲ ਦੇ ਏਰਨਾਕੁਲਸ ਦੇ ਅੰਬਲੂਰ ਦੇ ਪੀ. ਵੀ. ਪ੍ਰਕਾਸ਼ਨ ਅਤੇ ਉਨ੍ਹਾਂ ਦੀ ਪਤਨੀ ਵਨਜਾ ਪ੍ਰਕਾਸ਼ਨ ਹਾਲੇ ਵੀ ਪੁਣੇ...

ਘਰੇਲੂ ਸ਼ੇਅਰ ਬਾਜ਼ਾਰਾਂ ਨੇ ਸ਼ੁਰੂਆਤੀ ਕਾਰੋਬਾਰ ‘ਚ ਹਾਸਲ ਕੀਤਾ ਲਾਭ ਗੁਆਇਆ

ਮੁੰਬਈ – ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ‘ਚ ਘਰੇਲੂ ਬਾਜ਼ਾਰਾਂ ‘ਚ ਤੇਜ਼ੀ ਰਹੀ, ਪਰ ਬਾਅਦ ‘ਚ ਦੋਵੇਂ ਸੂਚਕਾਂਕ ਸੈਂਸੈਕਸ ਅਤੇ ਨਿਫਟੀ ਨੇ ਸ਼ੁਰੂਆਤੀ ਲਾਭ ਗੁਆ ਦਿੱਤਾ ਅਤੇ...

ਆਸਟ੍ਰੇਲੀਆ ਨੇ ਪਾਕਿਸਤਾਨ ਨਾਲ ਹੋਣ ਵਾਲੇ ਦੂਜੇ ਟੈਸਟ ਲਈ ਟੀਮ ਐਲਾਨੀ

ਮੈਲਬੋਰਨ– ਆਸਟ੍ਰੇਲੀਆ ਨੇ 26 ਦਸੰਬਰ ਨੂੰ ਪਾਕਿਸਤਾਨ ਵਿਰੁੱਧ ਹੋਣ ਵਾਲੇ ਦੂਜੇ ਟੈਸਟ ਮੁਕਾਬਲੇ ਲਈ ਆਪਣੇ 13 ਖਿਡਾਰੀਆਂ ਦੀ ਟੀਮ ਦਾ ਐਲਾਨ ਕਰ ਦਿੱਤਾ ਹੈ। ਚੋਣਕਾਰਾਂ ਨੇ...

ਮੁੰਬਈ ਇੰਡੀਅਨਸ ਦਾ ਕਪਤਾਨ ਬਣਨ ਤੋਂ ਬਾਅਦ ਜਿੰਮ ਪਹੁੰਚੇ ਹਾਰਦਿਕ

ਮੁੰਬਈ ਇੰਡੀਅਨਜ਼ ਦੇ ਨਵੇਂ ਕਪਤਾਨ ਹਾਰਦਿਕ ਪੰਡਿਆ ਨੇ ਆਉਣ ਵਾਲੇ ਆਈਪੀਐੱਲ 2024 ਤੋਂ ਪਹਿਲਾਂ ਆਪਣੀ ਟ੍ਰੇਨਿੰਗ ਸ਼ੁਰੂ ਕਰ ਦਿੱਤੀ ਹੈ। ਗਿੱਟੇ ਦੀ ਸੱਟ ਤੋਂ ਉਭਰਨ...

ਰਣਬੀਰ ਕਪੂਰ ਵੀ ਹੋਏ ਕਰਨ ਔਜਲਾ ਦੇ ਮੁਰੀਦ

ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਇਨ੍ਹੀਂ ਦਿਨੀਂ ਫ਼ਿਲਮ ‘ਐਨੀਮਲ’ ਕਾਰਨ ਸੁਰਖ਼ੀਆਂ ’ਚ ਬਣੇ ਹੋਏ ਹਨ। ‘ਐਨੀਮਲ’ ਫ਼ਿਲਮ ਦੁਨੀਆ ਭਰ ’ਚ ਧੁੰਮਾਂ ਪਾ ਰਹੀ ਹੈ, ਜਿਸ ਨੇ...

ਤੇਜ਼ ਰਫ਼ਤਾਰ ਵਾਹਨ ਦੀ ਟੱਕਰ ਨਾਲ ਉਦਯੋਗਪਤੀ ਮੁਨੀਸ਼ ਗੁਪਤਾ ਦੀ ਮੌਤ

ਫਗਵਾੜਾ – ਫਗਵਾੜਾ ‘ਚ ਨੈਸ਼ਨਲ ਹਾਈਵੇ ਨੰਬਰ 10 ‘ਤੇ ਜੇ.ਸੀ.ਟੀ. ਮਿੱਲ ਨੇੜੇ ਹੋਏ ਸੜਕ ਹਾਦਸੇ ‘ਚ ਉੱਘੇ ਸਨਅਤਕਾਰ ਮੁਨੀਸ਼ ਗੁਪਤਾ (ਮਨੂ) ਪੁੱਤਰ ਸਵ. ਮਹਾਵੀਰ ਗੁਪਤਾ (ਮੈ....

NIA ਨੇ 19 ਥਾਵਾਂ ‘ਤੇ ਕੀਤੀ ਛਾਪੇਮਾਰੀ, ISIS ਦੇ 8 ਅੱਤਵਾਦੀ ਗ੍ਰਿਫ਼ਤਾਰ

ਨਵੀਂ ਦਿੱਲੀ – ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਆਫ ਇਰਾਕ ਐਂਡ ਸੀਰੀਆ (ਆਈ.ਐੱਸ.ਆਈ.ਐੱਸ.) ਨਾਲ ਜੁੜੇ ਪਾਬੰਦੀਸ਼ੁਦਾ ਬੱਲਾਰੀ ਅੱਤਵਾਦੀ ਮਾਡਿਊਲ ਮਾਮਲੇ ’ਚ ਦੇਸ਼ ਦੇ 4 ਸੂਬਿਆਂ ਵਿਚ...

ਪਤੀ ਦੇ ਸ਼ਰਾਬ ਪੀਣ ਦੀ ਆਦਤ ਤੋਂ ਤੰਗ ਆ ਕੇ ਪਤਨੀ ਨੇ ਚੁੱਕਿਆ ਖ਼ੌਫ਼ਨਾਕ ਕਦਮ

 ਆਗਰਾ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਪਤਨੀ ਵੱਲੋਂ ਆਪਣੇ ਪਤੀ ਨਾਲ ਹੀ ਇਕ ਖ਼ਤਰਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਜਾਣਕਾਰੀ...

ਨਿਊਜ਼ੀਲੈਂਡ ‘ਚ ਪੰਜਾਬੀ ਨੌਜਵਾਨ ਦਾ ਕਤਲ

ਗੁਰਦਾਸਪੁਰ – ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਇਕ ਨੌਜਵਾਨ ਦਾ ਨਿਊਜ਼ੀਲੈਂਡ ਦੇ ਆਕਲੈਂਡ ’ਚ ਭੇਦਭਰੀ ਹਾਲਤ ’ਚ ਕਤਲ ਹੋਣ ਦਾ ਸਮਾਚਾਰ ਮਿਲਿਆ ਹੈ। ਉਕਤ ਨੌਜਵਾਨ ਦੀ ਉਮਰ...

ਪੱਤਰਕਾਰ ਨੇ ਬ੍ਰਿਟੇਨ ‘ਚ ਸਿਹਤ ਸੰਭਾਲ ਕਰਮਚਾਰੀਆਂ ਦੇ ਸ਼ੋਸ਼ਣ ਦਾ ਕੀਤਾ ਪਰਦਾਫਾਸ਼

ਲੰਡਨ : ਭਾਰਤੀ ਮੂਲ ਦੇ ਇਕ ਬ੍ਰਿਟਿਸ਼ ਪੱਤਰਕਾਰ ਨੇ ਉੱਤਰ-ਪੂਰਬੀ ਇੰਗਲੈਂਡ ਵਿਚ ਬਜ਼ੁਰਗਾਂ ਦੀ ਸਿਹਤ ਸੰਭਾਲ ਲਈ ਚਲਾਏ ਜਾ ਰਹੇ ਇਕ ਕੇਂਦਰ ਵਿਚ ਦੇਖਭਾਲ ਕਰਮਚਾਰੀਆਂ ਦੇ...

ਆਸਟ੍ਰੇਲੀਆ ‘ਚ ਹੜ੍ਹ ਨੇ ਮਚਾਈ ਤਬਾਹੀ

ਬ੍ਰਿਸਬੇਨ – ਆਸਟ੍ਰੇਲੀਆ ਦੇ ਉੱਤਰ-ਪੂਰਬੀ ਹਿੱਸੇ ਵਿੱਚ ਭਾਰੀ ਮੀਂਹ ਮਗਰੋਂ ਹੜ੍ਹ ਆ ਗਿਆ। ਇਸ ਦੌਰਾਨ ਰਾਤੋ-ਰਾਤ 300 ਤੋਂ ਵਧੇਰੇ ਲੋਕਾਂ ਨੂੰ ਬਚਾਇਆ ਗਿਆ। ਇਨ੍ਹਾਂ ‘ਚੋਂ ਦਰਜਨਾਂ...

ਨਿਊਜ਼ੀਲੈਂਡ ‘ਚ ਤਿੰਨ ਔਰਤਾਂ ‘ਤੇ ਹਮਲਾ ਕਰਨ ਵਾਲੇ ਭਾਰਤੀ ਨਾਗਰਿਕ ਨੂੰ ਸੁਣਾਈ ਗਈ ਸਜ਼ਾ

ਵੈਲਿੰਗਟਨ – ਨਿਊਜ਼ੀਲੈਂਡ ਵਿਚ ਸੋਮਵਾਰ ਨੂੰ ਇਕ ਭਾਰਤੀ ਨਾਗਰਿਕ ਨੂੰ ਸਜ਼ਾ ਸੁਣਾਈ ਗਈ। ਸਜ਼ਾ ਵਿਚ ਨਿਊਜ਼ੀਲੈਂਡ ਦੇ ਬੀਚ ‘ਤੇ ਤਿੰਨ ਔਰਤਾਂ ਨਾਲ ਫੋਟੋ ਖਿਚਵਾਉਣ ਦੇ ਬਹਾਨੇ...

ਆਸਟ੍ਰੇਲੀਆ ‘ਚ ਸਭ ਤੋਂ ਵੱਧ ਪਸੰਦੀਦਾ ਨੰਬਰ ਪਲੇਟ ਲਈ ਬੋਲੀ $10 ਮਿਲੀਅਨ ਤੋਂ ਪਾਰ

ਆਕਲੈਂਡ- ਇੱਕ ਪ੍ਰਸਿੱਧ ਆਸਟ੍ਰੇਲੀਅਨ ਲਾਇਸੈਂਸ ਪਲੇਟ ਨੇ ਨਿਲਾਮੀ ਵਿੱਚ ਤਿੰਨ ਹਫ਼ਤਿਆਂ ਤੋਂ ਵੱਧ ਬਾਕੀ ਰਹਿੰਦਿਆਂ, ਬੋਲੀ ਵਿੱਚ AU$10 ਮਿਲੀਅਨ ($NZ10,793,609) ਦਾ ਅੰਕੜਾ ਪਾਰ ਕਰ ਲਿਆ...

ਸ਼ੇਅਰ ਬਾਜ਼ਾਰ ‘ਚ ਗਿਰਾਵਟ : 341 ਅੰਕ ਟੁੱਟ ਕੇ ਖੁੱਲ੍ਹਿਆ ਸੈਂਸੈਕਸ

ਮੁੰਬਈ –  ਪਿਛਲੇ ਹਫਤੇ ਘਰੇਲੂ ਸ਼ੇਅਰ ਬਾਜ਼ਾਰਾਂ ‘ਚ ਰਿਕਾਰਡ ਤੋੜ ਵਾਧੇ ਤੋਂ ਬਾਅਦ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ‘ਚ ਗਿਰਾਵਟ ਦੇਖਣ ਨੂੰ ਮਿਲੀ। ਏਸ਼ੀਆਈ ਬਾਜ਼ਾਰਾਂ ਦੇ ਕਮਜ਼ੋਰ...

ਸਤੀਸ਼ ਕੁਮਾਰ ਨੂੰ ਓਡਿਸ਼ਾ ਮਾਸਟਰਸ ਦਾ ਪੁਰਸ਼ ਸਿੰਗਲਜ਼ ਖਿਤਾਬ

ਕਟਕ– ਭਾਰਤ ਦੇ ਸਤੀਸ਼ ਕੁਮਾਰ ਕਰੁਣਾਕਰਨ ਨੇ ਐਤਵਾਰ ਨੂੰ ਇੱਥੇ ਓਡਿਸ਼ਾ ਮਾਸਟਰਸ ਦੇ ਆਲ ਇੰਡੀਅਨ ਪੁਰਸ਼ ਸਿੰਗਲਜ਼ ਫਾਈਨਲ ਵਿਚ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਦੇ ਕਾਂਸੀ ਤਮਗਾ...

ਟੀ. ਵੀ. ਦੀ ਮਸ਼ਹੂਰ ਅਦਾਕਾਰਾ ਤੇ ‘ਬਿੱਗ ਬੌਸ’ ਜੇਤੂ ਬਣੀ ਮਾਂ

ਮੁੰਬਈ – ਟੀ. ਵੀ. ਅਦਾਕਾਰਾ ਰੁਬੀਨਾ ਦਿਲਾਇਕ ਤੇ ਅਭਿਨਵ ਸ਼ੁਕਲਾ ਲੰਬੇ ਸਮੇਂ ਤੋਂ ਆਪਣੇ ਪਹਿਲੇ ਬੱਚੇ ਨੂੰ ਲੈ ਕੇ ਸੁਰਖ਼ੀਆਂ ’ਚ ਸਨ। ਅਦਾਕਾਰਾ ਆਪਣੇ ਪਹਿਲੇ ਬੱਚੇ...

‘ਅਰਜਨ ਵੈਲੀ’ ਦੇ ਗਾਇਕ ਭੁਪਿੰਦਰ ਬੱਬਲ ਨੇ ਮੂਸੇ ਵਾਲਾ ਨੂੰ ਇੰਝ ਦਿੱਤੀ ਸ਼ਰਧਾਂਜਲੀ

ਪੰਜਾਬੀ ਗਾਇਕ ਭੁਪਿੰਦਰ ਬੱਬਲ ਇਨ੍ਹੀਂ ਦਿਨੀਂ ਦੁਨੀਆ ਭਰ ’ਚ ਮਸ਼ਹੂਰ ਹੋ ਚੁੱਕੇ ਹਨ। ‘ਐਨੀਮਲ’ ਫ਼ਿਲਮ ’ਚ ‘ਅਰਜਨ ਵੈਲੀ’ ਗੀਤ ਨੇ ਉਨ੍ਹਾਂ ਨੂੰ ਰਾਤੋਂ-ਰਾਤ ਸਟਾਰ ਬਣਾ...

ਦੇਸ਼ ਖਾਤਿਰ ਜਾਨਾਂ ਵਾਰਨ ਵਾਲੇ ਸ਼ਹੀਦਾਂ ਦਾ ਸਮੁੱਚਾ ਮੁਲਕ ਕਰਜ਼ਦਾਰ ਰਹੇਗਾ: ਭਗਵੰਤ ਮਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਡਿਊਟੀ ਦੌਰਾਨ ਸ਼ਹੀਦੀ ਪ੍ਰਾਪਤ ਕਰਨ ਵਾਲੇ ਭਾਰਤੀ ਫ਼ੌਜ ਦੇ ਜਵਾਨ...

ਮੈਕਸੀਕੋ: ਕ੍ਰਿਸਮਸ ਪਾਰਟੀ ਦੌਰਾਨ ਗੋਲੀਬਾਰੀ, 16 ਲੋਕਾਂ ਦੀ ਮੌਤ

ਮੈਕਸੀਕੋ ਸਿਟੀ : ਮੈਕਸੀਕੋ ਦੇ ਉੱਤਰੀ-ਮੱਧ ਰਾਜ ਗੁਆਨਾਜੁਆਟੋ ਦੇ ਸਾਲਵਾਟੀਏਰਾ ਸ਼ਹਿਰ ਵਿਚ ਐਤਵਾਰ ਤੜਕੇ ਕ੍ਰਿਸਮਸ ਪਾਰਟੀ ਦੌਰਾਨ ਬੰਦੂਕਧਾਰੀਆਂ ਵੱਲੋਂ ਕੀਤੇ ਗਏ ਹਮਲੇ ਵਿਚ 16 ਲੋਕਾਂ ਦੀ...

ਆਸਟ੍ਰੇਲੀਆਈ ਟੂਰੀਸਟਾਂ ਦੀ ਪਹਿਲੀ ਪਸੰਦ ਬਣਿਆ ਨਿਊਜੀਲੈਂਡ

ਆਕਲੈਂਡ – ਇਸ ਵਾਰ ਦੀਆਂ ਗਰਮੀਆਂ ਵਿੱਚ ਨਿਊਜੀਲੈਂਡ ਵਿੱਚ ਰਿਕਾਰਡਤੋੜ ਆਸਟ੍ਰੇਲੀਆਈ ਟੂਰੀਸਟਾਂ ਦੇ ਪੁੱਜਣ ਦੀ ਆਸ ਹੈ। ਟੂਰੀਜ਼ਮ ਐਂਡ ਟ੍ਰਾਂਸਪੋਰਟ ਫੌਰਮ ਆਸਟ੍ਰੇਲੀਆ ਵਲੋਂ ਇਸ ਹਫਤੇ...

ਟ੍ਰੈਵਲ ਏਜੰਟ ਦੀ ਗੱਡੀ ‘ਤੇ ਗੋਲ਼ੀਆਂ ਚਲਾਉਣ ਦੇ ਮਾਮਲੇ ‘ਚ ਨਵਾਂ ਖ਼ੁਲਾਸਾ

ਜਲੰਧਰ –ਬੱਸ ਸਟੈਂਡ ਦੇ ਸਾਹਮਣੇ ਡੈਲਟਾ ਚੈਂਬਰ ਦੀ ਪਾਰਕਿੰਗ ਵਿਚ ਟ੍ਰੈਵਲ ਏਜੰਟ ਦੀ ਗੱਡੀ ’ਤੇ ਗੋਲ਼ੀਆਂ ਚੱਲਣ ਦੇ ਮਾਮਲੇ ਵਿਚ ਸ਼ਨੀਵਾਰ ਨੂੰ ਗੈਂਗਸਟਰ ਕੌਸ਼ਲ ਚੌਧਰੀ...

ਆਜ਼ਾਦੀ ਦੇ 76 ਸਾਲਾਂ ਬਾਅਦ ਵੀ ਦੇਸ਼ ਦੀ 95 ਫ਼ੀਸਦੀ ਆਬਾਦੀ ਕੋਲ ਨਹੀਂ ਹੈ ‘ਇੰਸ਼ੋਰੈਂਸ’

ਨਵੀਂ ਦਿੱਲੀ – ਤੁਹਾਨੂੰ ਇਹ ਜਾਣ ਕੇ ਸ਼ਾਇਦ ਹੈਰਾਨੀ ਹੋਈ ਹੋਵੇਗੀ ਕਿ ਦੇਸ਼ ਦੀ ਆਜ਼ਾਦੀ ਦੇ 76 ਸਾਲਾਂ ਬਾਅਦ ਵੀ ਦੇਸ਼ ਦੀ 95 ਫ਼ੀਸਦੀ ਆਬਾਦੀ ਦੀ...