Month: December 2023

ਬੰਗਲਾਦੇਸ਼ ਅਤੇ ਨਿਊਜ਼ੀਲੈਂਡ ਵਿਚਾਲੇ ਦੂਜੇ ਟੈਸਟ ਦੇ ਦੂਜੇ ਦਿਨ ਦੀ ਖੇਡ ਮੀਂਹ ਕਾਰਨ ਰੱਦ

ਮੀਰਪੁਰ : ਬੰਗਲਾਦੇਸ਼ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਜਾ ਰਹੇ ਦੂਜੇ ਅਤੇ ਆਖਰੀ ਕ੍ਰਿਕਟ ਟੈਸਟ ਦੇ ਦੂਜੇ ਦਿਨ ਵੀਰਵਾਰ ਨੂੰ ਮੀਂਹ ਕਾਰਨ ਇਕ ਵੀ ਗੇਂਦ ਨਹੀਂ ਸੁੱਟੀ...

T-20 ਵਿਸ਼ਵ ਕੱਪ ਤੋਂ ਬਾਹਰ ਹੋਣਗੇ Virat Kohli !

ਕ੍ਰਿਕਟ ਵਿਸ਼ਵ ਕੱਪ 2023 ‘ਚ ਅਸਫ਼ਲਤਾਂ ਤੋਂ ਬਾਅਦ, ਕ੍ਰਿਕਟ ਪ੍ਰਸ਼ੰਸਕਾਂ ਵਿਚ ਉਤਸੁਕਤਾ ਹੈ ਕਿ ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਹੁਣ ਆਉਣ ਵਾਲੇ ਟੀ-20...

ਜਦੋਂ ਧੀ ਨਾਲ ਰੈਸਟੋਰੈਂਟ ਗਏ ਰੰਜੀਤ ਨੂੰ ਦੇਖ ਲੋਕ ਸਮਝਣ ਲੱਗੇ ਘਟੀਆ ਇਨਸਾਨ

ਮੁੰਬਈ- ਦਿੱਗਜ ਅਦਾਕਾਰ ਰਣਜੀਤ… ਹਿੰਦੀ ਫਿਲਮਾਂ ਦਾ ਖੌਫਨਾਕ ਵਿਲੇਨ, ਲੋਕ ਉਸਦਾ ਚਿਹਰਾ ਦੇਖ ਕੇ ਡਰ ਜਾਂਦੇ ਸਨ ਅਤੇ ਕੁੜੀਆਂ ਲੁਕ ਜਾਂਦੀਆਂ ਸਨ। ਅਦਾਕਾਰ ਨੇ ਫਿਲਮਾਂ ‘ਚ...

ਪੋਰਨੋਗ੍ਰਾਫੀ ਕੇਸ ‘ਚ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਨੂੰ ED ਤੋਂ ਮਿਲੀ ਵੱਡੀ ਰਾਹਤ

ਮੁੰਬਈ– ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਸਾਲ 2021 ਵਿੱਚ ਇੱਕ ਅਸ਼ਲੀਲ ਮਾਮਲੇ ਵਿੱਚ ਫਸ ਗਏ ਸਨ। ਇਸ ਮਾਮਲੇ ਵਿੱਚ ਉਨ੍ਹਾਂ ਨੂੰ ਕਈ ਦਿਨ...

ਸਫ਼ਾਈ ਸੇਵਕ ਤੋਂ ਮਹੀਨਾਵਾਰ ਰਿਸ਼ਵਤ ਮੰਗਣ ਦੇ ਦੋਸ਼ ‘ਚ ਨੰਬਰਦਾਰ ਕਾਬੂ

ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਨਗਰ ਨਿਗਮ ਜ਼ੋਨ ਏ, ਲੁਧਿਆਣਾ ਦੇ ਨੰਬਰਦਾਰ ਪੰਕਜ ਕੁਮਾਰ ਨੂੰ ਇੱਕ ਸਫ਼ਾਈ ਸੇਵਕ ਤੋਂ...

ਜਸਪ੍ਰੀਤ ਸਿੰਘ ਧਾਲੀਵਾਲ ‘ਖੇਲੋ ਇੰਡੀਆ ਪੈਰਾ ਸਪੋਰਟਸ ਪੰਜਾਬ’ ਦੇ ਨੋਡਲ ਅਫ਼ਸਰ ਨਿਯੁਕਤ

ਜੈਤੋ : ਬੋਸ਼ੀਆ ਫੈੱਡਰੇਸ਼ਨ ਆਫ਼ ਇੰਡੀਆ ਦੇ ਪ੍ਰਧਾਨ ਅਤੇ ਪੰਜਾਬ ਪੈਰਾ ਸਪੋਰਟਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਜਸਪ੍ਰੀਤ ਸਿੰਘ ਧਾਲੀਵਾਲ ਜੋ ਕਿ ਕਈ ਦੇਸ਼ਾਂ ‘ਚ ਖਿਡਾਰੀਆਂ ਦੀ...

ਬ੍ਰਿਟੇਨ ਦੇ ਇਮੀਗ੍ਰੇਸ਼ਨ ਮੰਤਰੀ ਨੇ ਦਿੱਤਾ ਅਸਤੀਫ਼ਾ

ਲੰਡਨ : ਬ੍ਰਿਟੇਨ ਦੇ ਇਮੀਗ੍ਰੇਸ਼ਨ ਮੰਤਰੀ ਰਾਬਰਟ ਜੇਨਰਿਕ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਦੀ ਰਵਾਂਡਾ ਸਰਕਾਰ ਦੀ ਨੀਤੀ ਨਾਲ ‘ਡੂੰਘੀ ਅਸਹਿਮਤੀ’ ਜ਼ਾਹਰ ਕਰਦੇ...

ਇਟਲੀ : ਭਾਈ ਦਲਜੀਤ ਸਿੰਘ ਸੋਢੀ ਨੂੰ ਸਦਮਾ, ਪਿਤਾ ਸਖਵਿੰਦਰ ਸਿੰਘ ਦਾ ਦਿਹਾਂਤ

ਰੋਮ/ਇਟਲੀ : ਇਟਲੀ ਦੇ ਜ਼ਿਲ੍ਹਾ ਲਾਤੀਨਾ ਦੇ ਗੁਰਦੁਆਰਾ ਸਿੰਘ ਸਭਾ ਪੁਨਤੀਨੀਆ (ਨਵੀਂ ਇਮਾਰਤ) ਦੇ ਪ੍ਰਧਾਨ ਤੇ ਕਾਰੋਬਾਰੀ ਦਲਜੀਤ ਸਿੰਘ ਸੋਢੀ ਦੇ ਪਿਤਾ ਸੁਖਵਿੰਦਰ ਸਿੰਘ (60) ਦਾ...

ਆਸਟ੍ਰੇਲੀਆ ਨੇ ਪਾਪੂਆ ਨਿਊ ਗਿਨੀ ਨਾਲ ਸੁਰੱਖਿਆ ਸਮਝੌਤੇ ‘ਤੇ ਕੀਤੇ ਹਸਤਾਖਰ

ਕੈਨਬਰਾ – ਆਸਟ੍ਰੇਲੀਆਈ ਸਰਕਾਰ ਨੇ ਵੀਰਵਾਰ ਨੂੰ ਆਪਣੇ ਨੇੜਲੇ ਗੁਆਂਢੀ ਪਾਪੂਆ ਨਿਊ ਗਿਨੀ ਨਾਲ ਇੱਕ ਸੁਰੱਖਿਆ ਸਮਝੌਤਾ ਹਸਤਾਖਰ ਕੀਤਾ, ਜੋ ਉਸ ਖੇਤਰ ਵਿਚ ਪਸੰਦੀਦਾ ਸੁਰੱਖਿਆ...

ਸਕੂਲੀ ਬੱਚਿਆਂ ਦੀ ਯੋਗਤਾ ‘ਚ ਸੁਧਾਰ ਲਈ ਨਿਊਜ਼ੀਲੈਂਡ ਸਰਕਾਰ ਜਲਦ ਲਵੇਗੀ ਅਹਿਮ ਫ਼ੈਸਲਾ

ਵੈਲਿੰਗਟਨ – ਨਿਊਜ਼ੀਲੈਂਡ ਸਰਕਾਰ ਬੁਨਿਆਦੀ ਗੱਲਾਂ ਵਿੱਚ ਸਕੂਲ ਦੀਆਂ ਪ੍ਰਾਪਤੀਆਂ ਨੂੰ ਉੱਚਾ ਚੁੱਕਣ ਲਈ ਕੰਮ ਕਰ ਰਹੀ ਹੈ। ਇਸ ਦੇ ਤਹਿਤ ਸਰਕਾਰ ਨੇ ਸਕੂਲਾਂ ਵਿਚ ਫੋਨ...

ਮੈਲਬੌਰਨ ‘ਚ ਕਰਵਾਇਆ ਗਿਆ ‘ਜਸ਼ਨ ਏ ਦਿਵਾਲੀ’ ਪ੍ਰੋਗਰਾਮ

ਮੈਲਬੌਰਨ – ਬੀਤੇ ਦਿਨੀਂ ਮੈਲਬੌਰਨ ਦੇ ਸਪਰਿੰਗ ਵੇਲ ਇਲਾਕੇ ਵਿੱਚ ਹਿਪ ਹੌਪ ਪ੍ਰੋਡਕਸ਼ਨ ਵੱਲੋਂ ‘ਜਸ਼ਨ ਏ ਦਿਵਾਲੀ’ ਨਾਂ ਹੇਠ ਰੰਗਾਰੰਗ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ...

3 ਸੂਬਿਆਂ ’ਚ ਜਿੱਤ ਪਿੱਛੋਂ ਰਾਜ ਸਭਾ ਚੋਣਾਂ ’ਚ ਭਾਜਪਾ 7 ਸੀਟਾਂ ਨੂੰ ਰੱਖੇਗੀ ਬਰਕਰਾਰ

ਜਲੰਧਰ –3 ਸੂਬਿਆਂ ਵਿਚ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਜਿੱਥੇ ਭਾਜਪਾ ਨੂੰ ਇਨ੍ਹਾਂ ਸੂਬਿਆਂ ਵਿਚ ਅਪ੍ਰੈਲ ’ਚ ਖਾਲੀ ਹੋਣ ਵਾਲੀਆਂ ਰਾਜ ਸਭਾ ਦੀਆਂ 12...

‘ਕੈਪਟਨ ਸਾਹਬ’ ਸ਼ੁਭਮਨ ਗਿੱਲ ਨੇ ਰਾਸ਼ਿਦ ਖਾਨ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ- ਭਾਰਤ ਦੇ ਬੱਲੇਬਾਜ਼ ਸ਼ੁਭਮਨ ਗਿੱਲ ਨੇ ਯੂਕੇ ਵਿੱਚ ਅਫਗਾਨਿਸਤਾਨ ਦੇ ਲੈੱਗ ਸਪਿਨਰ ਰਾਸ਼ਿਦ ਖਾਨ ਨਾਲ ਮੁਲਾਕਾਤ ਕੀਤੀ ਅਤੇ ਉਹ ਆਪਣੇ ਗੁਜਰਾਤ ਟਾਈਟਨਸ (ਜੀ.ਟੀ.) ਟੀਮ...

‘ਦਿ ਆਰਚੀਜ਼’ ਦੇ ਪ੍ਰੀਮੀਅਰ ’ਚ ਮਾਂ ਸ਼੍ਰੀਦੇਵੀ ਦਾ ਗਾਊਨ ਪਾ ਕੇ ਪੁੱਜੀ ਖੁਸ਼ੀ ਕਪੂਰ

ਮੁੰਬਈ  – ਆਪਣੇ ਬਾਲੀਵੁੱਡ ਡੈਬਿਊ ਨਾਲ ਲਾਈਮਲਾਈਟ ’ਚ ਆਈ ਖੁਸ਼ੀ ਕਪੂਰ ਨੇ ਨਾ ਸਿਰਫ ਆਪਣੀ ਐਕਟਿੰਗ ਨਾਲ ਸਗੋਂ ਆਪਣੇ ਫੈਸ਼ਨ ਸਟੇਟਮੈਂਟਸ ਨਾਲ ਵੀ ਸਾਰਿਆਂ ਦਾ...

ਵਿਜੀਲੈਂਸ ਨੇ ਮਿਲਕ ਪਲਾਂਟ ਮੈਨੇਜਰ ‘ਤੇ ਕੱਸਿਆ ਸ਼ਿਕੰਜਾ, ਲੱਖਾਂ ਰੁਪਏ ਦੀ ਨਗਦੀ

ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਮਿਲਕ ਪਲਾਂਟ ਮੋਹਾਲੀ ਵਿਖੇ ਤਾਇਨਾਤ ਮੈਨੇਜਰ (ਦੁੱਧ ਇਕੱਤਰਨ) ਮਨੋਜ ਕੁਮਾਰ ਸ੍ਰੀਵਾਸਤਵਾ ਦੇ ਘਰੋਂ ਲੱਖਾਂ ਦੀ ਨਗਦੀ ਸਮੇਤ ਕਈ ਕੀਮਤੀ ਜਾਇਦਾਦਾਂ ਅਤੇ...

ਰਿਸ਼ਤੇਦਾਰਾਂ ਨਾਲ ਹੋਏ ਵਿਵਾਦ ‘ਚ ਲੁਧਿਆਣਾ ਦੇ ਕਾਰੋਬਾਰੀ ਦੀ ਹੋਈ ਮੌਤ

ਲੁਧਿਆਣਾ – 2 ਧਿਰਾਂ ਵਿਚਕਾਰ ਚੱਲ ਰਹੇ ਸਮਝੌਤੇ ਦੌਰਾਨ ਹੋਈ ਮਾਮੂਲੀ ਧੱਕਾ-ਮੁੱਕੀ ਕਾਰਨ ਯਾਰਨ ਕਾਰੋਬਾਰੀ ਦੀ ਮੌਤ ਹੋ ਗਈ। ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੀ ਥਾਣਾ...

ਅੰਮ੍ਰਿਤਸਰ ‘ਚ ਫਿਰ ਚੱਲੀਆਂ ਗੋਲ਼ੀਆਂ, ਪੁੱਤ ਨੂੰ ਹਮਲਾਵਰਾਂ ਤੋਂ ਬਚਾਉਣ ਆਏ ਪਿਓ ਦੀ ਹੋਈ ਮੌਤ

ਅੰਮ੍ਰਿਤਸਰ: ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ‘ਚ ਫਾਇਰਿੰਗ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਅੱਜ ਵੀ ਇਕ ਨੌਜਵਾਨ ‘ਤੇ ਕੁਝ ਹਮਲਾਵਰਾਂ ਨੇ ਹਮਲਾ ਕਰ ਦਿੱਤਾ। ਜਦੋਂ...

100 ਸਭ ਤੋਂ ਸ਼ਕਤੀਸ਼ਾਲੀ ਔਰਤਾਂ ‘ਚ 4 ਭਾਰਤੀ, 5ਵੀਂ ਵਾਰ ਸੂਚੀ ‘ਚ ਸ਼ਾਮਲ ਨਿਰਮਲਾ ਸੀਤਾਰਮਨ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਫੋਰਬਸ ਦੀ ਸਭ ਤੋਂ ਤਾਕਤਵਰ ਔਰਤਾਂ ਦੀ ਸੂਚੀ ਵਿੱਚ ਥਾਂ ਬਣਾ ਲਈ ਹੈ। ਉਹ 32ਵੇਂ ਸਥਾਨ ‘ਤੇ ਹੈ, ਜਿਸ ਵਿਚ...

ਨਹਿਰੂ ਦੀ ਗ਼ਲਤੀ ਕਾਰਨ ਬਣਿਆ PoK, ਨਹੀਂ ਤਾਂ ਅੱਜ ਭਾਰਤ ਦਾ ਹਿੱਸਾ ਹੁੰਦਾ: ਅਮਿਤ ਸ਼ਾਹ

ਨਵੀਂ ਦਿੱਲੀ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਲੋਕ ਸਭਾ ਵਿਚ ਕਿਹਾ ਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ...

ਨਾਵਲਕਾਰ ਮੀਰਾ ਚੰਦ ਸਿੰਗਾਪੁਰ ‘ਚ ‘ਕਲਚਰਲ ਮੈਡੇਲੀਅਨ’ ਨਾਲ ਸਨਮਾਨਿਤ

ਸਿੰਗਾਪੁਰ- ਭਾਰਤੀ ਮੂਲ ਦੀ ਲੇਖਿਕਾ ਮੀਰਾ ਚੰਦ ਨੂੰ ਸਿੰਗਾਪੁਰ ਦੇ ਸਭ ਤੋਂ ਵੱਡੇ ਕਲਾ ਸਨਮਾਨ ‘ਕਲਚਰਲ ਮੈਡੇਲੀਅਨ’ ਨਾਲ ਸਨਮਾਨਿਤ ਕੀਤਾ ਗਿਆ ਹੈ। ਉਹ ਤਿੰਨ ਸਿੰਗਾਪੁਰੀਆਂ ਵਿੱਚੋਂ...

ਗਾਇਕ ਨਿਰਮਲ ਸਿੱਧੂ ਦਾ ਲੰਡਨ ‘ਚ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਵੱਲੋਂ ਵਿਸ਼ੇਸ਼ ਸਨਮਾਨ

ਲੰਡਨ : ਪੰਜਾਬੀ ਸੰਗੀਤ ਤੇ ਗਾਇਕੀ ਵਿਚ ਨਿਰਮਲ ਸਿੱਧੂ ਦਾ ਨਾਮ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ। ਨਿਰਮਲ ਸਿੱਧੂ ਦੀ ਆਵਾਜ ਦੀਆਂ ਬਾਲੀਵੁੱਡ ਤੱਕ ਧੁੰਮਾਂ ਪੈਣ ਦਾ...

ਅਮਰੀਕੀ ‘ਸਿੱਖ ਸੁਪਰਹੀਰੋ’ ’ਤੇ ਬਣੀ ਐਨੀਮੇਟਿਡ ਲਘੂ ਫਿਲਮ

ਨਿਊਯਾਰਕ – ਫਿਲਮ ਨਿਰਮਾਤਾ ਅਤੇ ਸ਼ੈੱਫ ਵਿਕਾਸ ਖੰਨਾ ਅਤੇ ਆਸਕਰ ਜੇਤੂ ਗੁਨੀਤ ਮੋਂਗਾ ਦੀ ਲਘੂ ਫਿਲਮ ‘ਅਮੈਰਿਕਨ ਸਿੱਖ’ ਸਮਾਵੇਸ਼, ਦਿਆਲਤਾ ਤੇ ਲਚਕੀਲੇਪਨ ਨੂੰ ਉਜਾਗਰ ਕਰਦੀ ਹੈ।...

ਅਹਿਮਦਾਬਾਦ ਤੋਂ ਦੁਬਈ ਜਾ ਰਹੇ ਜਹਾਜ਼ ਦੀ ਪਾਕਿਸਤਾਨ ‘ਚ ਹੋਈ ਐਮਰਜੈਂਸੀ ਲੈਂਡਿੰਗ

ਕਰਾਚੀ – ਅਹਿਮਦਾਬਾਦ ਤੋਂ ਦੁਬਈ ਲਈ ਜਾ ਰਹੀ ਸਪਾਈਸ ਜੈੱਟ ਦੀ ਉਡਾਣ ਨੂੰ ਮੈਡੀਕਲ ਐਮਰਜੈਂਸੀ ਕਾਰਨ ਕਰਾਚੀ ਦੇ ਜਿਨਾਹ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਾਰਿਆ ਗਿਆ। ਇਸ...

ਆਸਟ੍ਰੇਲੀਆ ਵਿਚ ਭਿਆਨਕ ਹਾਦਸੇ ‘ਚ ਖ਼ੁਸ਼ਦੀਪ ਸਿੰਘ ਦੀ ਮੌਤ

ਮੈਲਬੌਰਨ : ਆਸਟ੍ਰੇਲੀਆ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਦੱਖਣ-ਪੱਛਮੀ ਮੈਲਬੌਰਨ ਵਿੱਚ ਇੱਕ 26 ਸਾਲਾ ਭਾਰਤੀ ਵਿਅਕਤੀ ਦੀ ਕਾਰ ਹਾਦਸੇ ਵਿਚ ਮੌਤ ਹੋ ਜਾਣ...

ਆਸਟ੍ਰੇਲੀਆ: ਡੂੰਘੇ ਪੁਲਾੜ ‘ਚ ਸੰਚਾਰ ਲਈ ਸਮਰੱਥ ‘ਟੈਲੀਸਕੋਪ’ ਸਥਾਪਿਤ

ਕੈਨਬਰਾ : ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਵਿਚ ਬੁੱਧਵਾਰ ਨੂੰ ਪੁਲਾੜ ਯਾਤਰੀਆਂ ਨਾਲ ਸੰਚਾਰ ਕਰਨ ਦੇ ਸਮਰੱਥ ਇਕ ਨਵੀਂ ਦੂਰਬੀਨ ਸਥਾਪਿਤ ਕੀਤੀ ਗਈ। ਅਧਿਕਾਰਤ ਤੌਰ ‘ਤੇ ਆਸਟ੍ਰੇਲੀਅਨ...

ਪ੍ਰਵਾਸੀਆਂ ਨੂੰ ਲੈ ਕੇ ਆਸਟ੍ਰੇਲੀਆ ਸਰਕਾਰ ਜਲਦ ਬਣਾਏਗੀ ਸਖ਼ਤ ਕਾਨੂੰਨ

ਕੈਨਬਰਾ – ਆਸਟ੍ਰੇਲੀਆਈ ਸਰਕਾਰ ਬੁੱਧਵਾਰ ਨੂੰ ਸੰਸਦ ਰਾਹੀਂ ਇਕ ਕਾਨੂੰਨ ਬਣਾਉਣ ਦੀ ਉਮੀਦ ਕਰਦੀ ਹੈ ਜੋ ਹਾਈ ਕੋਰਟ ਦੁਆਰਾ ਅਣਮਿੱਥੇ ਸਮੇਂ ਲਈ ਨਜ਼ਰਬੰਦੀ ਨੂੰ ਗੈਰ-ਸੰਵਿਧਾਨਕ ਕਰਾਰ...

ਕੈਨੇਡਾ ਤੋਂ ਭਾਰਤੀਆਂ ਦਾ ਮੋਹ ਹੋਇਆ ਭੰਗ, ਸਟੱਡੀ ਵੀਜ਼ਾ ‘ਚ ਭਾਰੀ ਗਿਰਾਵਟ ਦਰਜ

ਭਾਰਤ-ਕੈਨੇਡਾ ਵਿਚਾਲੇ ਪੈਦਾ ਹੋਏ ਤਣਾਅ ਦਾ ਅਸਰ ਹੁਣ ਭਾਰਤੀ ਵਿਦਿਆਰਥੀਆਂ ‘ਤੇ ਨਜ਼ਰ ਆ ਰਿਹਾ ਹੈ। ਇਸ ਸਾਲ ਦੇ ਦੂਜੇ ਅੱਧ ਵਿੱਚ ਕੈਨੇਡਾ ਵਿੱਚ ਪੜ੍ਹਨ ਲਈ...

ਪ੍ਰਾਈਮ ਏਸ਼ੀਆ ਵਾਲੇ ਸਵਰਨ ਟਹਿਣਾ ਤੇ ਹਰਮਨ ਥਿੰਦ ਦਾ ਸੋਨੇ ਦੇ ਖੰਡੇ ਨਾਲ ਸਨਮਾਨ

ਆਕਲੈਂਡ – ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਬੀਤੀ 26 ਨਵੰਬਰ ਨੂੰ ਹੋਏ ਵਰਲਡ ਕਬੱਡੀ ਮੌਕੇ ਪ੍ਰਾਈਮ ਏਸ਼ੀਆ ਦੇ ਸਵਰਨ ਟਹਿਣਾ ਤੇ ਹਰਮਨ ਥਿੰਦ ਦਾ ਸੁਪਰੀਮ...

ਏਅਰ ਨਿਊਜ਼ੀਲੈਂਡ ਖਰੀਦੇਗਾ ਬੈਟਰੀ ਨਾਲ ਚੱਲਣ ਵਾਲਾ ਇਲੈਕਟ੍ਰਿਕ ਏਅਰਕ੍ਰਾਫਟ

ਆਕਲੈਂਡ- ਏਅਰ ਨਿਊਜ਼ੀਲੈਂਡ ਨੇ ਆਪਣਾ ਪਹਿਲਾ ਬੈਟਰੀ ਨਾਲ ਚੱਲਣ ਵਾਲਾ ਇਲੈਕਟ੍ਰਿਕ ਏਅਰਕ੍ਰਾਫਟ – ਬੀਟਾ ਦਾ ALIA CTOL ਖਰੀਦਣ ਦਾ ਐਲਾਨ ਕੀਤਾ ਹੈ। ਆਲ-ਇਲੈਕਟ੍ਰਿਕ ਬੈਟਰੀ ਨਾਲ...

ਆਸਟ੍ਰੇਲੀਆ ਟੈਸਟ ਸੀਰੀਜ਼ ਤੋਂ ਆਪਣਾ ਨਾਂ ਵਾਪਸ ਲੈਣ ‘ਤੇ PCB ਦਾ ਰਊਫ ਨੂੰ ਨੋਟਿਸ

ਲਾਹੌਰ – ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੇ ਹਾਰਿਸ ਰਾਊਫ, ਉਸਾਮਾ ਮੀਰ ਅਤੇ ਜ਼ਮਾਨ ਖਾਨ ਨੂੰ ਆਸਟ੍ਰੇਲੀਆ ਖਿਲਾਫ ਬੀ.ਬੀ.ਐੱਲ.’ਚ ਖੇਡਣ ਨੂੰ ਲੈ ਕੇ ਐੱਨ. ਓ. ਸੀ. ਦਿੰਦੇ...

ਟੀ-20 ਵਿਸ਼ਵ ਕੱਪ ਨੂੰ ਦੇਖਦੇ ਹੋਏ ਭਾਰਤ ਦੇ ਖ਼ਿਲਾਫ਼ ਸੀਰੀਜ਼ ਮਹੱਤਵਪੂਰਨ : ਹੀਥਰ ਨਾਈਟ

ਮੁੰਬਈ — ਇੰਗਲੈਂਡ ਦੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹੀਥਰ ਨਾਈਟ ਨੇ ਭਾਰਤ ਖ਼ਿਲਾਫ਼ ਟੀ-20 ਸੀਰੀਜ਼ ਨੂੰ ਬਹੁਤ ਮਹੱਤਵਪੂਰਨ ਕਰਾਰ ਦਿੱਤਾ ਕਿਉਂਕਿ ਉਨ੍ਹਾਂ ਨੂੰ ਅਗਲੇ ਸਾਲ...

ਦੀਪਕ ਚਾਹਰ ਦੇ ਪਿਤਾ ਦੀ ਬ੍ਰੇਨ ਸਟ੍ਰੋਕ ਤੋਂ ਬਾਅਦ ਹਾਲਤ ਗੰਭੀਰ

ਭਾਰਤ ਦੇ ਹਰਫਨਮੌਲਾ ਖਿਡਾਰੀ ਦੀਪਕ ਚਾਹਰ ਦੇ ਪਿਤਾ ਲੋਕੇਂਦਰ ਸਿੰਘ ਚਾਹਰ ਨੂੰ ਬ੍ਰੇਨ ਸਟ੍ਰੋਕ ਹੋਇਆ ਹੈ ਅਤੇ ਉਨ੍ਹਾਂ ਨੂੰ ਅਲੀਗੜ੍ਹ ਦੇ ਮਿਥਰਾਜ ਹਸਪਤਾਲ ‘ਚ ਭਰਤੀ...