Month: September 2023

ਲੇਖਿਕਾ ਚੇਤਨਾ ਮਾਰੂ ਦਾ ਪਹਿਲਾ ਨਾਵਲ ਬੁਕਰ ਪੁਰਸਕਾਰ 2023 ਦੀ ਅੰਤਿਮ ਸੂਚੀ ‘ਚ ਸ਼ਾਮਲ

ਲੰਡਨ – ਲੰਡਨ ਵਿਚ ਭਾਰਤੀ ਮੂਲ ਦੀ ਲੇਖਿਕਾ ਚੇਤਨਾ ਮਾਰੂ ਦੇ ਪਹਿਲੇ ਨਾਵਲ ‘ਵੈਸਟਰਨ ਲੇਨ’ ਨੂੰ 2023 ਦੇ ਬੁਕਰ ਪੁਰਸਕਾਰ ਲਈ ਅੰਤਿਮ ਸੂਚੀ ਵਿੱਚ ਸ਼ਾਮਲ...

ਅਮਰੀਕਾ ‘ਚ ਦਸਤਾਰ ਪਹਿਨਣ ਵਾਲੀ ਬਣੀ ਪਹਿਲੀ ਭਾਰਤੀ ਸਿੱਖ ਪਾਇਲਟ

ਵਾਸ਼ਿੰਗਟਨ — ਆਪਣੀ ਚਮੜੀ ਵਿੱਚ ਅਰਾਮਦੇਹ ਅਤੇ ਆਤਮ-ਵਿਸ਼ਵਾਸ ਹੋਣਾ ਹਰ ਕਿਸੇ ਦੇ ਵਿੱਚ ਇਹ ਵਿਸ਼ੇਸ਼ਤਾ ਨਹੀਂ ਹੁੰਦੀ। ਯਕੀਨੀ ਤੌਰ ‘ਤੇ ਨਹੀਂ, ਜਦੋਂ ਉਨ੍ਹਾਂ ਦੇ ਸੁਪਨਿਆਂ ਦੀਆਂ...

ਆਸਟ੍ਰੇਲੀਆਈ ਸਰਕਾਰ ਨੇ ਦੇਸ਼ ‘ਤੇ ਕੋਵਿਡ-19 ਦੇ ਪ੍ਰਭਾਵ ਦੀ ਜਾਂਚ ਦਾ ਕੀਤਾ ਐਲਾਨ

ਕੈਨਬਰਾ: ਆਸਟ੍ਰੇਲੀਆਈ ਸਰਕਾਰ ਨੇ ਦੇਸ਼ ‘ਤੇ ਕੋਰੋਨਾ ਵਾਇਰਸ ਮਹਾਮਾਰੀ ਦੇ ਪ੍ਰਭਾਵ ਦੀ ਜਾਂਚ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਅਤੇ ਸਿਹਤ ਅਤੇ ਬਜ਼ੁਰਗ...

ਨਿਊਜ਼ੀਲੈਂਡ ‘ਚ ਭਾਰੀ ਮੀਂਹ ਕਾਰਨ 7 ਦਿਨਾਂ ਦੀ ਐਮਰਜੈਂਸੀ ਦਾ ਐਲਾਨ 

ਵੈਲਿੰਗਟਨ: ਨਿਊਜ਼ੀਲੈਂਡ ਵਿਚ ਭਾਰੀ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਹੈ। ਇਸ ਮਗਰੋਂ ਕਵੀਂਸਟਾਊਨ ਸੂਬੇ ਨੇ ਤਿਲਕਣ ਅਤੇ ਹੜ੍ਹ ਦੇ ਖਤਰਿਆਂ ਨਾਲ ਨਜਿੱਠਣ ਦੇ ਹਿੱਸੇ ਵਜੋਂ...

ਆਸਟਰੇਲੀਆ ਹਾਈ ਕਮਿਸ਼ਨਰ ਨੇ ਦਿੱਲੀ ਮਹਿਲਾ ਕਮਿਸ਼ਨ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ – ਭਾਰਤ ਵਿਚ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਫਿਲਿਪ ਗ੍ਰੀਨ ਨੇ ਸ਼ੁੱਕਰਵਾਰ ਨੂੰ ਇੱਥੇ ਦਿੱਲੀ ਮਹਿਲਾ ਕਮਿਸ਼ਨ (ਡੀ.ਸੀ.ਡਬਲਿਊ.) ਦੇ ਦਫਤਰ ਦਾ ਦੌਰਾ ਕੀਤਾ। ਇਸ...

ਕੈਨੇਡਾ ‘ਚ ਲੱਖਾਂ ਪੰਜਾਬੀ ਵਿਦਿਆਰਥੀਆਂ ‘ਤੇ ਲਟਕੀ PR ਨਾ ਮਿਲਣ ਦੀ ਤਲਵਾਰ

ਚੰਡੀਗੜ੍ਹ : ਭਾਰਤ ਨੇ ਕੈਨੇਡੀਅਨ ਨਾਗਰਿਕਾਂ ਨੂੰ ਵੀਜ਼ਾ ਦੇਣ ‘ਤੇ ਰੋਕ ਲਗਾ ਦਿੱਤੀ ਹੈ। ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੇ ਵਿਵਾਦ ਕਾਰਨ ਕੈਨੇਡਾ ‘ਚ ਰਹਿੰਦੇ ਅਤੇ ਭਾਰਤ...

ਨਵੀਆਂ ਫ੍ਰੈਂਚਾਈਜ਼ਾਂ ਤੇ ਰੈਸਟੋਰੈਂਟਾਂ ਤੋਂ ਵੱਧ ਰਾਇਲਟੀ ਫ਼ੀਸ ਵਸੂਲ ਕਰੇਗਾ McDonald’s

 McDonald’s ਹੁਣ ਨਵੀਆਂ ਖੁੱਲ੍ਹੀਆਂ ਫ੍ਰੈਂਚਾਈਜ਼ਾਂ ਅਤੇ ਰੈਸਟੋਰੈਂਟਾਂ ਤੋਂ ਵੱਧ ਰਾਇਲਟੀ ਫ਼ੀਸ ਵਸੂਲ ਕਰਨ ਵਾਲਾ ਹੈ। ਫ਼ਾਸਟ-ਫ਼ੂਡ ਸੈਕਟਰ ਦੀ ਇਹ ਦਿੱਗਜ ਕੰਪਨੀ ਅਗਲੇ ਸਾਲ ਇਕ ਜਨਵਰੀ,...

ਗਾਇਕ ਸ਼ੁੱਭ ਦੇ ਹੱਕ ‘ਚ ਆਏ ਏਪੀ ਢਿੱਲੋਂ, ਤਲਖ ਲਹਿਜ਼ੇ ‘ਚ ਵਿਰੋਧੀਆਂ ਨੂੰ ਕਹੀਆਂ ਵੱਡੀਆਂ ਗੱਲਾਂ

 ਸੋਸ਼ਲ ਮੀਡੀਆ ‘ਤੇ ਭਾਰਤ ਦਾ ਵਿਵਾਦਤ ਨਕਸ਼ਾ ਸਾਂਝਾ ਕਰਨ ਤੋਂ ਬਾਅਦ ਪੰਜਾਬੀ ਗਾਇਕ ਸ਼ੁੱਭ ਦਾ ਵੱਡੇ ਪੱਧਰ ‘ਤੇ ਵਿਰੋਧ ਕੀਤਾ ਜਾ ਰਿਹਾ ਹੈ।  ਸ਼ੁੱਭ ਦਾ...

ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ

ਸ੍ਰੀ ਚਮਕੌਰ ਸਾਹਿਬ: ਬੀਤੀ ਰਾਤ ਪਿੰਡ ਧੋਲਰਾਂ ਦੇ ਪੁਲ ਨਜ਼ਦੀਕ ਦੋ ਨੌਜਵਾਨਾਂ ’ਤੇ ਕੁਝ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਇਕ ਨੂੰ ਮੌਤ ਦੇ...

ਚੀਨ ਦੇ ਇਸ ਕਦਮ ਨਾਲ ਅਰੁਣਾਚਲ ਦੀ ਸਥਿਤੀ ਨਹੀਂ ਬਦਲੇਗੀ : ਕਿਰੇਨ ਰਿਜਿਜੂ

ਨਵੀਂ ਦਿੱਲੀ – ਕੇਂਦਰੀ ਮੰਤਰੀ ਕਿਰੇਨ ਰਿਜਿਜੂ ਨੇ ਕਿਹਾ ਕਿ ਮੈਂ ਚੀਨ ਦੇ ਇਸ ਫੈਸਲੇ ਦੀ ਨਿੰਦਾ ਕਰਦਾ ਹਾਂ। ਅਰੁਣਾਚਲ ਪ੍ਰਦੇਸ਼ ਵਿਵਾਦਪੂਰਨ ਖੇਤਰ ਨਹੀਂ ਹੈ ਸਗੋਂ...

ਭਾਜਪਾ ਨੇ ਆਪਣੇ ਸੰਸਦ ਮੈਂਬਰ ਬਿਧੂੜੀ ਨੂੰ ਦਿੱਤਾ ਕਾਰਨ ਦੱਸੋ ਨੋਟਿਸ

ਨਵੀਂ ਦਿੱਲੀ- ਭਾਜਪਾ ਨੇ ਭਾਰਤ ਦੇ ਚੰਦਰ ਮਿਸ਼ਨ ‘ਚੰਦਰਯਾਨ-3’ ਦੀ ਸਫ਼ਲਤਾ ’ਤੇ ਚਰਚਾ ’ਚ ਲੋਕ ਸਭਾ ’ਚ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਮੈਂਬਰ ਦਾਨਿਸ਼ ਅਲੀ...

ਕੈਨੇਡਾ ‘ਚ ਭਾਰਤੀ ਕੌਂਸਲੇਟ ਦਾ ਭਾਰਤੀ ਨਾਗਰਿਕਾਂ ਨੂੰ ਭਰੋਸਾ

ਟੋਰਾਂਟੋ – ਭਾਰਤ-ਕੈਨੇਡਾ ਲਗਾਤਾਰ ਵੱਧ ਰਹੀ ਕੁੜੱਤਣ ਵਿਚਕਾਰ, ਭਾਰਤ ਦੇ ਕੌਂਸਲੇਟ ਜਨਰਲ ਨੇ ਸ਼ੁੱਕਰਵਾਰ ਨੂੰ ਕੈਨੇਡਾ ਵਿੱਚ ਭਾਰਤੀ ਨਾਗਰਿਕਾਂ ਲਈ ਕੌਂਸਲਰ ਸੇਵਾਵਾਂ ਦਾ ਵਿਸਥਾਰ ਕੀਤਾ।...

ਪਾਕਿਸਤਾਨ ਦੇ ਰੈਟੋਰੈਂਟਾਂ ਤੋਂ 22 ਲੱਖ ਲੋਕਾਂ ਦਾ ਡਾਟਾ ਹੈਕ

ਪਾਕਿਸਤਾਨ – ਪਾਕਿਸਤਾਨ ’ਚ ਕੁਝ ਹੈਕਰਾਂ ਨੇ ਸੈਂਕੜੇ ਰੈਸਟੋਰੈਂਟਾਂ ਵੱਲੋਂ ਇਸਤੇਮਾਲ ਕੀਤੇ ਜਾਣ ਵਾਲੇ ਨਿੱਜੀ ਕੰਪਨੀ-ਨਿਰਮਿਤ ਡਾਟਾਬੇਸ ਤੱਕ ਪਹੁੰਚ ਬਣਾ ਕੇ 22 ਲੱਖ ਲੋਕਾਂ ਦਾ...

ਵਾਇਕਾਟੋ ਦੇ ਬਹਾਦੁਰ ਸਿੰਘ ਨੂੰ ਬਿਮਾਰ ਮਹਿਲਾ ਦੇ ਬਲਾਤਕਾਰ ਮਾਮਲੇ ‘ਚ ਹੋਈ 5 ਸਾਲ ਦੀ ਕੈਦ

ਆਕਲੈਂਡ- ਹਮਿਲਟਨ ਜਿਲ੍ਹਾ ਅਦਾਲਤ ਵੱਲੋਂ ਵਾਇਕਾਟੋ ਦੇ ਬਹਾਦੁਰ ਸਿੰਘ ਨੂੰ ਇੱਕ ਬਿਮਾਰ ਮਹਿਲਾ ਦੇ ਬਲਾਤਕਾਰ ਮਾਮਲੇ ਵਿੱਚ 5 ਸਾਲ 3 ਮਹੀਨੇ ਸਜਾ ਸੁਣਾਈ ਗਈ ਹੈ।...

ਭਾਰਤ-ਕੈਨੇਡਾ ਵਿਵਾਦ ਕਾਰਨ ਵਧੇਗੀ ਮਹਿੰਗਾਈ, ਵਿਗੜ ਸਕਦੈ ਰਸੋਈ ਦਾ ਬਜਟ

ਨਵੀਂ ਦਿੱਲੀ – ਭਾਰਤ-ਕੈਨੇਡਾ ਦਰਮਿਆਨ ਵਧਦਾ ਤਣਾਅ ਘੱਟ ਹੋਣ ਦਾ ਨਾਂ ਹੀ ਨਹੀਂ ਲੈ ਰਿਹਾ ਹੈ ਸਗੋਂ ਦਿਨ-ਪ੍ਰਤੀ-ਦਿਨ ਹੋਰ ਵਧਦਾ ਹੀ ਜਾ ਰਿਹਾ ਹੈ। ਦੋਵੇਂ ਦੇਸ਼ਾਂ...

ਪ੍ਰਧਾਨ ਮੰਤਰੀ ਭਲਕੇ ਵਾਰਾਣਸੀ ਦੌਰੇ ਦੌਰਾਨ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਦਾ ਰੱਖਣਗੇ  ਨੀਂਹ ਪੱਥਰ

ਜੈਤੋ : ਪ੍ਰਧਾਨ ਮੰਤਰੀ ਦਫ਼ਤਰ ਨੇ ਵੀਰਵਾਰ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ 23 ਸਤੰਬਰ, 2023 ਨੂੰ ਵਾਰਾਣਸੀ ਦਾ ਦੌਰਾ ਕਰਨਗੇ। ਦੁਪਹਿਰ ਕਰੀਬ 1:30...

ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ : ਅੰਤਿਮ ਪੰਘਾਲ ਨੇ ਜਿੱਤਿਆ ਕਾਂਸੀ ਤਗਮਾ

ਬੇਲਗ੍ਰੇਡ: ਭਾਰਤੀ ਮਹਿਲਾ ਪਹਿਲਵਾਨ ਅੰਤਿਮ ਪੰਘਾਲ ਨੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 2023 ਵਿੱਚ ਮਹਿਲਾਵਾਂ ਦੇ 53 ਕਿਲੋ ਵਰਗ ਵਿੱਚ ਦੋ ਵਾਰ ਦੀ ਯੂਰਪੀਅਨ ਚੈਂਪੀਅਨ ਸਵੀਡਨ ਦੀ ਐਮਾ...

ਅੱਜ ਮੋਹਾਲੀ ‘ਚ ਹੋਵੇਗਾ ਭਾਰਤ ਅਤੇ ਆਸਟ੍ਰੇਲੀਆ ਦਾ ਮੁਕਾਬਲਾ

 ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਮੈਚ ਅੱਜ 22 ਸਤੰਬਰ ਨੂੰ ਦੁਪਹਿਰ 1.30 ਵਜੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਆਈ.ਐਸ. ਬਿੰਦਰਾ ਸਟੇਡੀਅਮ ਮੋਹਾਲੀ...

ਭਾਰਤ ’ਚ ਆਸਕਰ 2024 ਦੀਆਂ ਤਿਆਰੀਆਂ ਸ਼ੁਰੂ

ਮੁੰਬਈ – ਆਸਕਰ 2024 ਲਈ ਭਾਰਤ ਤੋਂ ਅਧਿਕਾਰਤ ਐਂਟਰੀ ਭੇਜਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਨ੍ਹਾਂ ’ਚ ‘ਦਿ ਕੇਰਲਾ ਸਟੋਰੀ’, ‘ਜ਼ਵਿਗਾਟੋ’, ‘ਰੌਕੀ ਔਰ ਰਾਣੀ ਕੀ...

 ਕਰੋੜਾਂ ‘ਚ ਕਮਾਉਂਦੀ ‘ਪਟੌਦੀ ਪਰਿਵਾਰ’ ਦੀ ਨੂੰਹ ਕਰੀਨਾ ਕਪੂਰ

ਨਵੀਂ ਦਿੱਲੀ— ਬਾਲੀਵੁੱਡ ਮਸ਼ਹੂਰ ਅਦਾਕਾਰਾ ਕਰੀਨਾ ਕਪੂਰ ਦਾ ਜਨਮ 21 ਸਤੰਬਰ 1980 ਨੂੰ ਹੋਇਆ ਸੀ। ਫ਼ਿਲਮ ‘ਰਫਿਊਜੀ’  ‘ਚ ਆਪਣੀ ਅਦਾਕਾਰੀ ਲਈ ਕਰੀਨਾ ਕਪੂਰ ਨੂੰ ਬੈਸਟ ‘ਫਿਲਮਫੇਅਰ...

ਫ਼ਿਲਮ ‘3 ਇਡੀਅਟਸ’ ਦੇ ਅਦਾਕਾਰ ਅਖਿਲ ਮਿਸ਼ਰਾ ਦੀ ਉੱਚੀ ਇਮਾਰਤ ਤੋਂ ਡਿੱਗਣ ਕਾਰਨ ਮੌਤ

ਮੁੰਬਈ– ਆਮਿਰ ਖ਼ਾਨ ਦੀ ਫ਼ਿਲਮ ‘3 ਇਡੀਅਟਸ’ ’ਚ ਲਾਇਬ੍ਰੇਰੀਅਨ ਦੂਬੇ ਦੀ ਭੂਮਿਕਾ ਨਿਭਾਅ ਕੇ ਮਸ਼ਹੂਰ ਹੋਏ ਅਦਾਕਾਰ ਅਖਿਲ ਮਿਸ਼ਰਾ ਦਾ ਦਿਹਾਂਤ ਹੋ ਗਿਆ ਹੈ। ਇਕ ਰਿਪੋਰਟ...

ਗਾਇਕ ਸ਼ੁੱਭ ਦੇ ਹੱਕ ‘ਚ ਮੂਸੇਵਾਲਾ ਦੇ ਅਕਾਊਂਟ ਤੋਂ ਸਾਂਝੀ ਕੀਤੀ ਪੋਸਟ

ਪੰਜਾਬੀ ਗਾਇਕ ਸ਼ੁੱਭ ਦਾ ਵਿਵਾਦ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਭਾਰਤ ਦਾ ਵਿਵਾਦਤ ਨਕਸ਼ਾ ਸਾਂਝਾ ਕਰਨ ਤੋਂ ਬਾਅਦ ਪੰਜਾਬੀ ਗਾਇਕ ਸ਼ੁੱਭ...

ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਚਰਨਜੀਤ ਸਿੰਘ ਚੰਨੀ

ਅੰਮ੍ਰਿਤਸਰ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਦੌਰਾਨ ਜਿੱਥੇ ਉਨ੍ਹਾਂ ਗੁਰੂ ਘਰ ਵਿਖੇ ਮੱਥਾ ਟੇਕ...

‘ਆਪ’ ਨਾਲ ਗੱਠਜੋੜ ‘ਤੇ ਪੰਜਾਬ ਕਾਂਗਰਸ ਨੂੰ ਹਾਈ ਕਮਾਂਡ ਦੀ ਘੁਰਕੀ

ਜਲੰਧਰ : ਕਾਂਗਰਸ ਵਰਕਿੰਗ ਕਮੇਟੀ ਨੇ ਪੰਜਾਬ ਕਾਂਗਰਸ ਦੀ ਮੰਗ ਨੂੰ ਅੱਖੋਂ-ਪਰੋਖੇ ਕਰ ਦਿੱਤਾ ਹੈ। ਹੈਦਰਾਬਾਦ ’ਚ ਹੋਏ ਕਾਂਗਰਸ ਵਰਕਿੰਗ ਕਮੇਟੀ ਦੇ ਸੈਸ਼ਨ ਵਿਚ ਪੰਜਾਬ...

ਆਨੰਦ ਵਿਹਾਰ ਰੇਲਵੇ ਸਟੇਸ਼ਨ ’ਤੇ ਕੁਲੀਆਂ ਨੂੰ ਮਿਲੇ ਰਾਹੁਲ ਗਾਂਧੀ

ਨਵੀਂ ਦਿੱਲੀ, 21 ਸਤੰਬਰ-ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਇੱਥੇ ਆਨੰਦ ਵਿਹਾਰ ਰੇਲਵੇ ਸਟੇਸ਼ਨ ’ਤੇ ਪਹੁੰਚ ਕੇ ਕੁਲੀਆਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦੀਆਂ ਮੁਸ਼ਕਲਾਂ...

ਲੋਕਾਂ ਨੂੰ ਧਰਮ ਤੇ ਜਾਤ ਦੇ ਨਾਂ ’ਤੇ ਗੁਮਰਾਹ ਕੀਤਾ ਜਾ ਰਿਹੈ: ਪ੍ਰਿਯੰਕਾ

(ਛੱਤੀਸਗੜ੍ਹ)– ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਅੱਜ ਮਹਿਲਾ ਸਮ੍ਰਿਧੀ ਸੰਮੇਲਨ ਦੌਰਾਨ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕਾਂ ਦੇ ਜਜ਼ਬਾਤਾਂ ਦੀ ਸਿਆਸੀ ਮੰਤਵਾਂ...

ਭਾਰਤ ਨੇ ਵੀਜ਼ਾ ਸੇਵਾਵਾਂ ‘ਤੇ ਲਗਾਈ ਪਾਬੰਦੀ

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀਰਵਾਰ ਨੂੰ ਨਿਊਯਾਰਕ ‘ਚ ਇਕ ਮੀਡੀਆ ਬ੍ਰੀਫਿੰਗ ਵਿੱਚ ਭਾਰਤ ਦੁਆਰਾ ਮੁਅੱਤਲ ਵੀਜ਼ਾ ਸੇਵਾਵਾਂ ਬਾਰੇ ਸਵਾਲਾਂ ਤੋਂ ਬਚਦੇ ਦਿਖਾਈ ਦਿੱਤੇ। ਜਦੋਂ...

ਅਮਰੀਕਾ-ਕੈਨੇਡਾ ‘ਚ ਪ੍ਰੈਕਟਿਸ ਕਰ ਸਕਣਗੇ ਭਾਰਤੀ ਮੈਡੀਕਲ ਗ੍ਰੈਜੂਏਟ

ਨਵੀਂ ਦਿੱਲੀ: ਭਾਰਤ ਵਿਚ ਮੈਡੀਕਲ ਵਿਸ਼ਿਆਂ ਵਿਚ ਗ੍ਰੈਜੂਏਟ ਹੋਣ ਵਾਲੇ ਵਿਦਿਆਰਥੀਆਂ ਲਈ ਹੁਣ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਰਗੇ ਦੇਸ਼ਾਂ ਵਿਚ ਇਲਾਜ ਜਾਂ ਪੋਸਟ-ਗ੍ਰੈਜੂਏਸ਼ਨ ਕਰਨਾ ਆਸਾਨ...

ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਕੌਂਸਲ ਵੱਲੋਂ ਗੱਤਕੇ ਨੂੰ ਵਿਸ਼ਵ ਭਰ ‘ਚ ਅੱਗੇ ਵਧਾਉਣ ਦਾ ਅਹਿਦ

ਲੰਡਨ : ਵਿਸ਼ਵ ਭਰ ‘ਚ ਸਿੱਖ ਮਾਰਸ਼ਲ ਆਰਟ ਗੱਤਕੇ ਨੂੰ ਪ੍ਰਫੁੱਲਤ ਕਰਨ, ਪ੍ਰਚਾਰ-ਪ੍ਰਸਾਰ ਅਤੇ ਸੰਭਾਲਣ ਦੇ ਉਦੇਸ਼ ਨਾਲ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਕੌਂਸਲ (ਕੌਮਾਂਤਰੀ ਸਿੱਖ ਸ਼ਸਤਰ...

ਆਸਟ੍ਰੇਲੀਆਈ ਸਰਕਾਰ ਨੇ ਦੇਸ਼ ‘ਤੇ ਕੋਵਿਡ-19 ਦੇ ਪ੍ਰਭਾਵ ਦੀ ਜਾਂਚ ਦਾ ਕੀਤਾ ਐਲਾਨ

ਕੈਨਬਰਾ : ਆਸਟ੍ਰੇਲੀਆਈ ਸਰਕਾਰ ਨੇ ਦੇਸ਼ ‘ਤੇ ਕੋਰੋਨਾ ਵਾਇਰਸ ਮਹਾਮਾਰੀ ਦੇ ਪ੍ਰਭਾਵ ਦੀ ਜਾਂਚ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਅਤੇ ਸਿਹਤ ਅਤੇ ਬਜ਼ੁਰਗ...

ਪੰਜਾਬ ਦੇ ਅੱਤਵਾਦੀ ਦਾ ਕੈਨੇਡਾ ਵਿਚ ਕਤਲ ਹੋਣ ਬਾਰੇ Winnipeg ਪੁਲਸ ਦਾ ਪਹਿਲਾ ਬਿਆਨ

ਚੰਡੀਗੜ੍ਹ: ਪੰਜਾਬ ਦੇ ਮੋਸਟ ਵਾਂਟੇਡ ਅਪਰਾਧੀਆਂ ‘ਚੋਂ ਇਕ ਗੈਂਗਸਟਰ ਸੁਖਦੁਲ ਸਿੰਘ ਉਰਫ ਸੁੱਖਾ ਦੁੱਨੇਕੇ ਦਾ ਕੈਨੇਡਾ ਦੇ ਵਿਨੀਪੈਗ ਸ਼ਹਿਰ ਵਿਚ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ...

ਭਾਰਤ ’ਚ ਘੱਟ ਹੋਵੇਗਾ ਕੈਨੇਡਾ ਦੂਤਘਰ ਦਾ ਸਟਾਫ਼, ਵੱਧ ਸਕਦੀ ਹੈ ਵੀਜ਼ਾ ਰਿਫਊਜ਼ ਦਰ

ਜਲੰਧਰ : ਭਾਰਤ ਅਤੇ ਕੈਨੇਡਾ ਵਿਚਾਲੇ ਚੱਲ ਰਹੇ ਤਣਾਅ ਦਰਮਿਆਨ ਕੈਨੇਡਾ ਭਾਰਤ ਵਿਚ ਆਪਣੀ ਕੂਟਨੀਤਕ ਮੌਜੂਦਗੀ ਨੂੰ ਘਟਾ ਸਕਦਾ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ...

ਘਾਨਾ ‘ਚ ਬੰਦੂਕਧਾਰੀਆਂ ਨੇ ਬੱਸਾਂ ‘ਤੇ ਕੀਤੀ ਗੋਲੀਬਾਰੀ

ਅਕਰਾ : ਪੱਛਮੀ ਅਫਰੀਕੀ ਦੇਸ਼ ਘਾਨਾ ਦੇ ਉਪਰਲੇ ਪੂਰਬੀ ਖੇਤਰ ਵਿਚ ਵਪਾਰਕ ਕਾਫਲੇ ਦੀਆਂ ਬੱਸਾਂ ‘ਤੇ ਅਣਪਛਾਤੇ ਬੰਦੂਕਧਾਰੀਆਂ ਦੇ ਇਕ ਸਮੂਹ ਦੀ ਗੋਲੀਬਾਰੀ ਵਿਚ ਘੱਟੋ-ਘੱਟ 9...