Month: July 2023

ਸਿੱਧੂ ਮੂਸੇਵਾਲਾ ਕਤਲਕਾਂਡ ਦਾ ਮਾਸਟਰਮਾਈਂਡ ਵਿਦੇਸ਼ ‘ਚ ਗ੍ਰਿਫ਼ਤਾਰ

ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਕਤਲਕਾਂਡ ਦੇ ਮਾਸਟਰਮਾਈਂਡ ਤੇ ਲਾਰੈਂਸ ਬਿਸ਼ਨੋਈ ਦੇ ਭਾਣਜੇ ਗੈਂਗਸਟਰ ਸਚਿਨ ਬਿਸ਼ਨੋਈ ਨੂੰ ਅਜ਼ਰਬੈਜਾਨ...

ਬੇਗਮਪੁਰਾ ਏਡ ਇੰਟਰਨੈਸ਼ਨਲ ਟੀਮ ਨੇ ਫੜੀ ਪੰਜਾਬ ਦੇ ਹੜ੍ਹ ਪੀੜਤਾਂ ਦੀ ਬਾਂਹ

ਰੋਮ : ਬੇਗਮਪੁਰਾ ਏਡ ਇੰਟਰਨੈਸ਼ਨਲ ਟੀਮ ਫਰਾਂਸ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ’ਤੇ ਚੱਲ ਕੇ ਮਾਨਵਤਾਵਾਦੀ ਭਲਾਈ ਦੇ ਕਾਰਜ ਕਰਨ ਲਈ ਹਰ ਸਮੇਂ ਤਿਆਰ ਰਹਿੰਦੀ...

ਭਾਰਤੀ ਟੈਨਿਸ ਖਿਡਾਰਣ ਕਰਮਨ ਕੌਰ ਥਾਂਦੀ ਨੇ ਅਮਰੀਕਾ ‘ਚ ਜਿੱਤਿਆ ਖਿਤਾਬ

ਵਾਸ਼ਿੰਗਟਨ – ਬੀਤੇ ਦਿਨ ਅਮਰੀਕਾ ਦੇ ਇੰਡੀਆਨਾ ਸੂਬੇ ਦੇ ਸ਼ਹਿਰ ਇਵਾਨਸਵਿਲੇ ਵਿੱਚ ਇਨਾਮੀ ਆਈਟੀਐਫ ਵੂਮੈਨ ਵਰਲਡ ਟੈਨਿਸ ਟੂਰਨਾਮੈਂਟ ਵਿੱਚ ਭਾਰਤ ਦੀ ਟੈਨਿਸ ਖਿਡਾਰਣ ਕਰਮਨ ਕੌਰ...

ਮਣੀਪੁਰ ‘ਚ ਦੋ ਔਰਤਾਂ ਨਾਲ ਹੋਈ ਹੈਵਾਨੀਅਤ ਦੀ ਅਮਰੀਕਾ ਨੇ ਕੀਤੀ ਨਿੰਦਾ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਇਕ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਨੇ ਕਿਹਾ ਹੈ ਕਿ ਮਣੀਪੁਰ ਵਿਚ ਦੋ ਔਰਤਾਂ ‘ਤੇ ਹੋਏ ਹਮਲੇ ਦੀ ਵੀਡੀਓ ਤੋਂ ਅਮਰੀਕਾ...

ਬ੍ਰਿਸਬੇਨ ‘ਚ ਸੁਰਤਾਲ ਭੰਗੜਾ ਅਕੈਡਮੀ ਵੱਲੋਂ ਲੋਕ ਨਾਚ ਵਰਕਸ਼ਾਪ ਆਯੋਜਿਤ

ਬ੍ਰਿਸਬੇਨ – ਸੁਰਤਾਲ ਭੰਗੜਾ ਅਕੈਡਮੀ ਵੱਲੋਂ ਇਕ ਦਿਨਾਂ ਭੰਗੜਾ ਟਰੇਨਿੰਗ ਵਰਕਸ਼ਾਪ ਬ੍ਰਿਸਬੇਨ ਵਿਖੇ ਆਯੋਜਿਤ ਕੀਤੀ ਗਈ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ‘ਤੇ ਲੋਕ ਕਲਾ ਰਤਨ...

ਨਿਊਜ਼ੀਲੈਂਡ, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕੀਤੀ ਮੁਲਾਕਾਤ

ਵੈਲਿੰਗਟਨ – ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਜ਼ ਅਤੇ ਉਨ੍ਹਾਂ ਦੇ ਆਸਟ੍ਰੇਲੀਆਈ ਹਮਰੁਤਬਾ ਐਂਥਨੀ ਐਲਬਨੀਜ਼ ਨੇ ਬੁੱਧਵਾਰ ਨੂੰ ਇੱਥੇ ਆਪਣੀ ਪਹਿਲੀ ਸਾਲਾਨਾ ਆਸਟ੍ਰੇਲੀਆ-ਨਿਊਜ਼ੀਲੈਂਡ ਲੀਡਰਾਂ ਦੀ ਮੀਟਿੰਗ...

ਅੰਬਾਨੀ ਦੀ ਡੇਟਾ ਸੈਂਟਰ ਦੇ ਕਾਰੋਬਾਰ ‘ਚ ਐਂਟਰੀ, ਬਰੁਕਫੀਲਡ ਨਾਲ ਕੀਤੀ ਸਾਂਝੇਦਾਰੀ

ਨਵੀਂ ਦਿੱਲੀ: ਰਿਲਾਇੰਸ ਇੰਡਸਟਰੀਜ਼ ਨੇ ਭਾਰਤ ਵਿੱਚ ਡਾਟਾ ਸੈਂਟਰ ਵਿਕਸਤ ਕਰਨ ਲਈ ਬਰੁਕਫੀਲਡ ਬੁਨਿਆਦੀ ਢਾਂਚੇ ਅਤੇ ਡਿਜੀਟਲ ਰਿਐਲਟੀ ਵਿੱਚ ਨਿਵੇਸ਼ ਦਾ ਐਲਾਨ ਕੀਤਾ ਹੈ। ਰਿਲਾਇੰਸ ਭਾਰਤ...

ਦਿੱਲੀ ਏਅਰਪੋਰਟ ’ਤੇ ਸਪਾਈਸਜੈੱਟ ਜਹਾਜ਼ ਦੇ ਇੰਜਣ ’ਚ ਲੱਗੀ ਅੱਗ

ਨਵੀਂ ਦਿੱਲੀ– ਦਿੱਲੀ ਹਵਾਈ ਅੱਡੇ ’ਤੇ ਖੜ੍ਹੇ ਸਪਾਈਸਜੈੱਟ ਦੇ ਇਕ ਜਹਾਜ਼ ਕਿਊ-400 ਦੇ ਇੰਜਣ ਵਿੱਚ ਬੀਤੀ ਸ਼ਾਮ ਨੂੰ ਅੱਗ ਲੱਗ ਜਾਣ ਦੀ ਸੂਚਨਾ ਮਿਲਣ ਨਾਲ ਹਫ਼ੜਾ-ਦਫ਼ੜੀ...

ਹਰਮਨਪ੍ਰੀਤ ਕੌਰ ਵਿਰੁੱਧ ICC ਦੀ ਸਖ਼ਤ ਕਾਰਵਾਈ

ਦੁਬਈ : ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਮੰਗਲਵਾਰ ਨੂੰ ਢਾਕਾ ਵਿਚ ਬੰਗਲਾਦੇਸ਼ ਖ਼ਿਲਾਫ਼ ਆਈ.ਸੀ.ਸੀ. ਮਹਿਲਾ ਚੈਂਪੀਅਨਸ਼ਿਪ ਲੜੀ ਦੇ ਤੀਜੇ ਮੈਚ ਦੌਰਾਨ ਆਈ.ਸੀ.ਸੀ. ਆਚਾਰ ਸੰਹਿਤਾ ਦੀ ਦੋ...

ਵਪਾਰਕ ਤੇ ਪਰਿਵਾਰਕ ਮਨੋਰੰਜਨ ਕਰਨ ਵਾਲੀਆਂ ਫ਼ਿਲਮਾਂ ਹਨ ਪਸੰਦੀਦਾ ਬਦਲ : ਸੋਨਮ ਕਪੂਰ

ਮੁੰਬਈ  – ਬਾਲੀਵੁੱਡ ਸਟਾਰ ਸੋਨਮ ਕਪੂਰ ਪ੍ਰੈਗਨੈਂਸੀ ਤੋਂ ਬਾਅਦ ਫ਼ਿਲਮਾਂ ’ਚ ਵਾਪਸੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਉਹ ਹਰ ਸਾਲ ਦੋ ਪ੍ਰਾਜੈਕਟ ਕਰਨਾ ਚਾਹੁੰਦੀ...

ਦਿਮਾਗ ਦੀ ਤੀਜੀ ਸਟੇਜ ਦੇ ਕੈਂਸਰ ਨੂੰ ਇਸ ਪੰਜਾਬੀ ਗਾਇਕ ਨੇ ਦਿੱਤੀ ਮਾਤ

ਜਲੰਧਰ : ਪੰਜਾਬੀ ਗਾਇਕ ਅਮਨ ਯਾਰ  ‘ਸੋਹਣੀ ਨੱਡੀ’, ‘ਵੈਲੀ’, ‘ਲੈਂਡਲੋਰਡ’, ‘ਅਮੇਰੀਕਨ ਗੱਡੀ’ ਵਰਗੇ ਗੀਤਾਂ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਗਾਇਕ ਅਮਨ ਯਾਰ ਨੇ ਹਾਲ ਹੀ...

ਗਾਇਕ ਦਿਲਜੀਤ ਦੋਸਾਂਝ ਨੇ ਮੁੜ ਵਧਾਇਆ ਪੰਜਾਬੀਆਂ ਦਾ ਮਾਣ

ਜਲੰਧਰ : ਇੰਨੀਂ ਦਿਨੀਂ ਪੰਜਾਬੀ ਕਲਾਕਾਰਾਂ ਦੀ ਹਰ ਪਾਸੇ ਬੱਲੇ-ਬੱਲੇ ਹੋ ਰਹੀ ਹੈ। ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਪਿਛਲੇ ਮਹੀਨੇ ਹੀ ’ਚ ‘ਕੋਚੈਲਾ ਮਿਊਜ਼ਿਕ...

10 ਸਾਲਾ ਧੀ ਨੂੰ ‘ਬਾਰਬੀ’ ਦਿਖਾਉਣ ਲੈ ਗਈ ਜੂਹੀ ਪਰਮਾਰ

ਮੁੰਬਈ – ਬੱਚਿਆਂ ਨਾਲ ਹਾਲੀਵੁੱਡ ਫ਼ਿਲਮ ‘ਬਾਰਬੀ’ ਦੇਖਣ ਦੀ ਯੋਜਨਾ ਬਣਾ ਰਹੇ ਹੋ? ਤਾਂ ਰੁਕ ਜਾਓ। ਉਂਝ ਗ੍ਰੇਟਾ ਗੇਰਵਿਗ ਵਲੋਂ ਨਿਰਦੇਸ਼ਿਤ ਫ਼ਿਲਮ ‘ਬਾਰਬੀ’ ਇਸ ਸਮੇਂ ਸਿਨੇਮਾਘਰਾਂ...

ਤਮਗਾ ਜਿੱਤ ਕੇ ਪਰਤੇ ਅੰਤਰਰਾਸ਼ਟਰੀ ਖਿਡਾਰੀ ਦਾ ਅਪਮਾਨ, ਗੁੱਸੇ ‘ਚ ਲੈ ਲਿਆ ਸੰਨਿਆਸ

ਖੰਨਾ : ਖੰਨਾ ‘ਚ ਅੰਤਰਰਾਸ਼ਟਰੀ ਪੈਰਾ ਕਰਾਟੇ ਖਿਡਾਰੀ ਦਾ ਅਪਮਾਨ ਹੋਇਆ ਹੈ। ਮਲੇਸ਼ੀਆ ਤੋਂ ਭਾਰਤ ਲਈ ਕਾਂਸੀ ਦਾ ਤਮਗਾ ਜਿੱਤ ਕੇ ਸ਼ਹਿਰ ਪਰਤੇ ਇਸ ਖਿਡਾਰੀ ਦਾ...

ਮਣੀਪੁਰ ਘਟਨਾ: ਪੀੜਤ ਔਰਤਾਂ ਦੇ ਪਰਿਵਾਰਾਂ ਨਾਲ ਸਵਾਤੀ ਮਾਲੀਵਾਲ ਨੇ ਕੀਤੀ ਮੁਲਾਕਾਤ

ਇੰਫਾਲ- ਦਿੱਲੀ ਮਹਿਲਾ ਕਮਿਸ਼ਨ (DCW) ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਮੰਗਲਵਾਰ ਨੂੰ ਮਣੀਪੁਰ ਦੇ ਮੁੱਖ ਮੰਤਰੀ ਬੀਰੇਨ ਸਿੰਘ ਦੇ ਅਸਤੀਫ਼ੇ ਦੀ ਮੰਗ ਕੀਤੀ ਅਤੇ ਪੁੱਛਿਆ...

ਰਾਹੁਲ ਦਾ PM ‘ਤੇ ਤੰਜ਼- ਮੋਦੀ ਜੀ, ਜੋ ਚਾਹੇ ਸਾਨੂੰ ਬੁਲਾਓ, ਅਸੀਂ ‘INDIA’ ਹਾਂ

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਵਿਰੋਧੀ ਧਿਰ ਦੇ ਗਠਜੋੜ ‘ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ’ (ਇੰਡੀਆ) ‘ਤੇ...

PM ਮੋਦੀ ਨੇ ਕਾਰਗਿਲ ਵਿਜੇ ਦਿਵਸ ‘ਤੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਰਗਿਲ ਵਿਜੇ ਦਿਵਸ ਮੌਕੇ ਬੁੱਧਵਾਰ ਨੂੰ ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ, ਜਿਨ੍ਹਾਂ ਨੇ 1999 ‘ਚ ਕਾਰਗਿਲ ਯੁੱਧ ਦੌਰਾਨ...

ਸੁਖਜਿੰਦਰ ਰੰਧਾਵਾ ਦੇ ਪ੍ਰਧਾਨ ਮੰਤਰੀ ਮੋਦੀ ਬਾਰੇ ਬਿਆਨ ਨੇ ਖੜ੍ਹਾ ਕੀਤਾ ਨਵਾਂ ਵਿਵਾਦ

ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਇਕ ਵਾਰ ਫ਼ਿਰ ਵਿਵਾਦਾਂ ਵਿਚ ਘਿਰ ਗਏ ਹਨ। ਕਾਂਗਰਸ ਪਾਰਟੀ ਦੇ ਰਾਜਸਥਾਨ ਦੇ ਇੰਚਾਰਜ ਸੁਖਜਿੰਦਰ ਰੰਧਾਵਾ...

ਯੂਕੇ ਨੇ ਭਾਰਤੀ ਨੌਜਵਾਨਾਂ ਨੂੰ ਦਿੱਤੀ ਵੱਡੀ ਖ਼ੁਸ਼ਖ਼ਬਰੀ, ‘ਯੰਗ ਪ੍ਰੋਫੈਸ਼ਨਲ ਵੀਜ਼ਾ ਸਕੀਮ’ 

ਲੰਡਨ – ਬ੍ਰਿਟੇਨ ਤੋਂ ਇਕ ਚੰਗੀ ਖ਼ਬਰ ਸਾਹਮਣੇ ਆਈ ਹੈ। ਬ੍ਰਿਟੇਨ ਸਰਕਾਰ ਨੇ 18 ਤੋਂ 30 ਸਾਲ ਦੀ ਉਮਰ ਦੇ ਭਾਰਤੀ ਨਾਗਰਿਕਾਂ ਲਈ ‘ਯੰਗ ਪ੍ਰੋਫੈਸ਼ਨਲ ਸਕੀਮ’...

ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨੇ ਮਣੀਪੁਰ ‘ਚ ਵਾਪਰੀ ਘਟਨਾ ਦੀ ਕੀਤੀ ਨਿਖੇਧੀ

ਰੋਮ : ਮਣੀਪੁਰ ਦੀ ਘਟਨਾ ਨਾਲ ਇਨਸਾਨੀਅਤ ਹੋਈ ਸ਼ਰਮਸਾਰ ਪਰ ਕੀ ਕੀਤਾ ਜਾਵੇ। ਸ਼ੋਸ਼ਲ ਮੀਡੀਆ ਰਾਹੀਂ ਜੰਗਲ ਦੀ ਅੱਗ ਵਾਂਗ ਫੈਲੀ ਦਰਿੰਦਗੀ ਦੇ ਨੰਗੇ ਨਾਚ ਦੀ...

ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਸ਼ੈੱਫ ਦੀ ਸ਼ੱਕੀ ਹਾਲਾਤ ‘ਚ ਮੌਤ

ਵਾਸ਼ਿੰਗਟਨ – ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਉਨ੍ਹਾਂ ਦੀ ਪਤਨੀ ਮਿਸ਼ੇਲ ਓਬਾਮਾ ਨੇ ਆਪਣੇ ਨਿੱਜੀ ਸ਼ੈੱਫ ਦੀ ਮੌਤ ‘ਤੇ ਗਹਿਰਾ ਦੁੱਖ ਪ੍ਰਗਟ ਕੀਤਾ। ਜਿਸ...

ਸ਼ੁਵਾਂਜ਼ਾ ਗੌਫ ਵ੍ਹਾਈਟ ਹਾਊਸ ਦੇ ਵਿਧਾਨਿਕ ਮਾਮਲਿਆਂ ਦੀ ਬਣੀ ਡਾਇਰੈਕਟਰ

ਵਾਸ਼ਿੰਗਟਨ : ਹਾਊਸ ਫਲੋਰ ਦੀ ਸਾਬਕਾ ਡਾਇਰੈਕਟਰ ਸ਼ੁਵਾਂਜ਼ਾ ਗੌਫ ਬੀਤੇ ਸੋਮਵਾਰ ਵ੍ਹਾਈਟ ਹਾਊਸ ਦੇ ਵਿਧਾਨਿਕ ਮਾਮਲਿਆਂ ਦੀ ਡਾਇਰੈਕਟਰ ਵਜੋਂ ਸੇਵਾ ਕਰਨ ਵਾਲੀ ਪਹਿਲੀ ਕਾਲੇ ਮੂਲ ਦੀ...

ਆਸਟ੍ਰੇਲੀਅਨ ਪ੍ਰੋਡਕਸ਼ਨਜ ਦੀ ਫ਼ਿਲਮ ‘ਮਿਸਟਰ ਸ਼ੁਦਾਈ’ ਦਾ ਪੋਸਟਰ ਰਿਲੀਜ

ਮੈਲਬੌਰਨ : ਆਸਟ੍ਰੇਲੀਆ ਦੇ ਇਤਿਹਾਸ ਵਿੱਚ ਪੰਜਾਬੀ ਫ਼ਿਲਮਾਂ ਲਈ ਇੱਕ ਮੀਲ ਪੱਥਰ ਸਥਾਪਤ ਕਰਦਿਆਂ ਬੱਲ ਪ੍ਰੋਡਕਸ਼ਨਜ ਤੋਂ ਮੋਹਨਬੀਰ ਸਿੰਘ ਬੱਲ ਤੇ ਫਿਲਮੀਲੋਕ ਨੇ ਵੱਡੇ ਬਜਟ ਅਤੇ...

Ray-Ban ਦੇ ਨਿਰਮਾਤਾ ‘ਤੇ 1,000 ਫ਼ੀਸਦੀ ਤੱਕ ਕੀਮਤਾਂ ਵਧਾਉਣ ਦਾ ਇਲਜ਼ਾਮ

ਨਵੀਂ ਦਿੱਲੀ – Ray-Ban ਅਤੇ ਓਕਲੇ ਆਈਵੀਅਰ ਬ੍ਰਾਂਡਾਂ ਦੇ ਫ੍ਰੈਂਚ-ਇਤਾਲਵੀ ਮਾਲਕ ‘ਤੇ ਕਥਿਤ ਤੌਰ ‘ਤੇ ਪ੍ਰਤੀਯੋਗੀਆਂ ਨਾਲ 1,000% ਤੱਕ ਕੀਮਤਾਂ ਵਧਾਉਣ ਦੀ ਸਾਜ਼ਿਸ਼ ਰਚਣ ਲਈ...

ਸੈਮੀਕੰਡਕਟਰ ਬਣਾਉਣ ‘ਤੇ Foxconn ਦਾ ਜ਼ੋਰ, AI ‘ਚ ਵਧੇਗੀ ਚਿਪਸ ਦੀ ਮੰਗ

ਨਵੀਂ ਦਿੱਲੀ – ਤਾਈਵਾਨੀ ਇਲੈਕਟ੍ਰੋਨਿਕਸ ਕੰਪਨੀ Foxconn ਐਪਲ ਦੇ ਆਈਫੋਨ ਦੀ ਇੱਕ ਪ੍ਰਮੁੱਖ ਅਸੈਂਬਲਰ ਹੈ। ਤਾਈਵਾਨੀ ਫਰਮ ਪਿਛਲੇ ਕੁਝ ਸਾਲਾਂ ਤੋਂ ਸੈਮੀਕੰਡਕਟਰ ਬਣਾਉਣ ‘ਤੇ ਧਿਆਨ...

ਓਪਨਹਾਈਮਰ’ ਫ਼ਿਲਮ ਤੋਂ ਹਟਾਇਆ ਜਾਵੇ ‘ਭਗਵਦ ਗੀਤ’ ਤੇ ‘ਇੰਟੀਮੇਟ ਸੀਨ’

ਮੁੰਬਈ – ਕ੍ਰਿਸਟੋਫਰ ਨੋਲਨ ਦੀ ਫ਼ਿਲਮ ‘ਓਪਨਹਾਈਮਰ’ ਜਿਥੇ ਬਾਕਸ ਆਫਿਸ ’ਤੇ ਧਮਾਕੇਦਾਰ ਕਮਾਈ ਕਰ ਰਹੀ ਹੈ, ਉਥੇ ਹੀ ਇਸ ਫ਼ਿਲਮ ਨੂੰ ਲੈ ਕੇ ਭਗਵਦ ਗੀਤਾ ਨਾਲ...

ਰੇਖਾ ਦੀ ਬਾਇਓਗ੍ਰਾਫੀ ‘ਚ ਹੈਰਾਨਕੁੰਨ ਦਾਅਵਾ, ਸੈਕਟਰੀ ਫਰਜ਼ਾਨਾ ਨਾਲ ਹੈ ਲਿਵ-ਇਨ ਰਿਲੇਸ਼ਨਸ਼ਿਪ ‘ਚ

ਨਵੀਂ ਦਿੱਲੀ : ਭਾਰਤੀ ਸਿਨੇਮਾ ਦੀ ਸਦਾਬਹਾਰ ਅਦਾਕਾਰਾ ਰੇਖਾ ਆਪਣੇ ਸਮੇਂ ਦੌਰਾਨ ਹਮੇਸ਼ਾ ਆਪਣੇ ਅਫੇਅਰ ਨੂੰ ਲੈ ਕੇ ਚਰਚਾ ‘ਚ ਰਹੀ ਹੈ। ਉਨ੍ਹਾਂ ਦਾ ਨਾਂ ਕਈ...

ਪਿਓ ਤੋਂ ਚੋਰੀ ਹਿਮਾਂਸ਼ੀ ਖੁਰਾਣਾ ਮਾਂ ਨਾਲ ਮਿਲ ਕਰਦੀ ਸੀ ਇਹ ਕੰਮ

ਜਲੰਧਰ— ਕਈ ਹਿੱਟ ਪੰਜਾਬੀ ਮਿਊਜ਼ਿਕ ਵੀਡੀਓਜ਼ ‘ਚ ਕੰਮ ਕਰ ਚੁੱਕੀ ਮਾਡਲ ਹਿਮਾਂਸ਼ੀ ਖੁਰਾਣਾ ਪੰਜਾਬੀ ਇੰਡਸਟਰੀ ਦਾ ਜਾਣਿਆ ਮਾਣਿਆ ਨਾਂ ਹੈ। ਹਿਮਾਂਸ਼ੀ ਨੇ ਆਪਣੀ ਖੂਬਸੂਰਤੀ ਤੇ ਟੈਲੇਂਟ...

ਸਕੂਲੀ ਵਿਦਿਆਰਥੀਆਂ ਦੀ ਲੜਾਈ ‘ਚ ਚੱਲੀਆਂ ਗੋਲ਼ੀਆਂ

ਨਵਾਂਸ਼ਹਿਰ – ਨਵਾਂਸ਼ਹਿਰ ਦੇ ਬੇਗਮਪੁਰ-ਸਲੋਹ ਰੋਡ ’ਤੇ ਨਾਬਾਲਗ ਵਿਦਿਆਰਥੀ ਵੱਲੋਂ ਰਿਵਾਲਵਰ ਨਾਲ ਕਰੀਬ ਅੱਧਾ ਦਰਜਨ ਫਾਇਰ ਕਰਨ ਅਤੇ ਦੂਜੇ ਵਿਦਿਆਰਥੀ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ...

6 ਸਾਲਾ ਬੱਚੀ ਦੀ ਮੌਤ ਤੋਂ ਬਾਅਦ ਮਾਪਿਆਂ ਨੇ ਹਸਪਤਾਲ ਮੂਹਰੇ ਕੀਤਾ ਰੋਸ ਪ੍ਰਦਰਸ਼ਨ

ਮੋਗਾ : ਫਿਰੋਜ਼ਪੁਰ ਰੋਡ ‘ਤੇ ਸਥਿਤ ਇਕ ਨਿੱਜੀ ਹਸਪਤਾਲ ’ਚ ਉਦੋਂ ਮਾਹੌਲ ਗਰਮਾ ਗਿਆ, ਜਦੋਂ ਫਰੀਦਕੋਟ ਨਿਵਾਸੀ ਇਕ 6 ਸਾਲਾ ਬੱਚੀ ਰਿਧੀ, ਜਿਸ ਦਾ ਪੀ. ਜੀ....

ਅਮਿਤ ਠਾਕਰੇ ਨੂੰ ਨਾਸਿਕ ਟੋਲ ਪਲਾਜ਼ਾ ’ਤੇ ਰੋਕੇ ਜਾਣ ਤੋਂ ਬਾਅਦ ਭੰਨ-ਤੋੜ

ਨਾਸਿਕ – ਮਹਾਰਾਸ਼ਟਰ ਨਵਨਿਰਮਾਣ ਸੈਨਾ ਦੇ ਨੇਤਾ ਅਮਿਤ ਠਾਕਰੇ ਨੂੰ ਨਾਸਿਕ ਟੋਲ ਪਲਾਜ਼ਾ ’ਤੇ ਰੋਕੇ ਜਾਣ ਤੋਂ ਬਾਅਦ ਐਤਵਾਰ ਤੜਕੇ ਮਨਸੇ ਵਰਕਰਾਂ ਨੇ ਉਥੇ ਕਥਿਤ ਤੌਰ...