Month: June 2023

ਰਾਹੁਲ ਗਾਂਧੀ ਨੂੰ ਵਿਰੋਧੀ ਧਿਰ ਦੇ ਇਕਜੁੱਟ ਹੋਣ ਦੀ ਆਸ

ਵਾਸ਼ਿੰਗਟਨ, 3 ਜੂਨ-: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਇੱਥੇ ਭਾਰਤੀ-ਅਮਰੀਕੀ ਭਾਈਚਾਰੇ ਦੇ ਮੈਂਬਰਾਂ ਨੂੰ ਦੱਸਿਆ ਕਿ ਭਾਰਤ ਇਸ ਵੇਲੇ ਦੋ ਵੱਖ-ਵੱਖ ਵਿਚਾਰਧਾਰਾਵਾਂ ਵਿਚਾਲੇ ‘ਜੰਗ’...

ਓਡੀਸ਼ਾ ਰੇਲ ਹਾਦਸੇ ਮਗਰੋਂ ਅਸਤੀਫ਼ੇ ਦੀ ਮੰਗ ‘ਤੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦਾ ਜਵਾਬ

ਓਡੀਸ਼ਾ ਦੇ ਬਾਲਾਸੋਰ ਵਿਚ ਸ਼ੁੱਕਰਵਾਰ ਨੂੰ ਵਾਪਰੇ ਰੇਲ ਹਾਦਸੇ ਵਿਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ 288 ਹੋ ਗਈ ਹੈ। ਇਸ ਹਾਦਸੇ ਨੇ ਦੇਸ਼ ਨੂੰ ਹਿਲਾ...

SGPC ਵਫ਼ਦ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ

ਜੈਤੋ – ਸ਼ਨੀਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC ) ਦੇ ਵਫ਼ਦ ਨੇ ਨਵੀਂ ਦਿੱਲੀ ’ਚ ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ...

ਨੇਪਾਲ ਦੇ ਪ੍ਰਧਾਨ ਮੰਤਰੀ ਨੇ PM ਮੋਦੀ ਨਾਲ ਮੁਲਾਕਾਤ ਨੂੰ ਭਾਰਤ ਦੌਰੇ ਦਾ ਦੱਸਿਆ ‘ਸਭ ਤੋਂ ਮਹੱਤਵਪੂਰਨ ਪਹਿਲੂ’

ਕਾਠਮੰਡੂ : ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ ‘ਪ੍ਰਚੰਡ’ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਹਮਰੁਤਬਾ ਨਰਿੰਦਰ ਮੋਦੀ ਨਾਲ ਮੁਲਾਕਾਤ ਉਨ੍ਹਾਂ ਦੀ 4 ਦਿਨਾ...

ਰਾਸ਼ਟਰਪਤੀ ਦ੍ਰੌਪਦੀ ਮੁਰਮੂ ਸੂਰੀਨਾਮ ਤੇ ਸਰਬੀਆ ਲਈ ਰਵਾਨਾ

ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸੂਰੀਨਾਮ ਤੇ ਸਰਬੀਆ ਦੀ ਪਹਿਲੀ ਰਾਜਸੀ ਯਾਤਰਾ ਲਈ ਰਵਾਨਾ ਹੋਈ। ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਰਾਜਸੀ...

ਇਟਲੀ ‘ਚ ਸ਼ਹੀਦ ਹੋਏ ਸਿੱਖ ਫ਼ੌਜੀਆਂ ਦੀ ਯਾਦ ‘ਚ ਸ਼ਰਧਾਂਜਲੀ ਸਮਾਗਮ ਕਰਵਾਇਆ

ਮਿਲਾਨ : ਇਟਲੀ ‘ਚ ਦੂਸਰੀ ਸੰਸਾਰ ਜੰਗ ਦੌਰਾਨ ਸ਼ਹੀਦ ਸਿੱਖ ਫ਼ੌਜੀਆਂ ਦੀ ਯਾਦ ‘ਚ ਸ਼ਰਧਾਂਜਲੀ ਸਮਾਗਮ ਕਰਵਾਏ ਜਾਂਦੇ ਹਨ। ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ (ਰਜਿ.)...

2 ਦਿਨਾ ਭਾਰਤ ਦੌਰੇ ‘ਤੇ ਆਉਣਗੇ ਅਮਰੀਕੀ ਰੱਖਿਆ ਮੰਤਰੀ ਆਸਟਿਨ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਾਸ਼ਿੰਗਟਨ ਦੌਰੇ ਤੋਂ ਪਹਿਲਾਂ ਅਮਰੀਕੀ ਰੱਖਿਆ ਮੰਤਰੀ ਲੋਇਡ ਆਸਟਿਨ ਐਤਵਾਰ ਤੋਂ ਭਾਰਤ ਦੇ 2 ਦਿਨਾ ਦੌਰੇ ‘ਤੇ ਹੋਣਗੇ।...

ਓਡੀਸ਼ਾ ਟ੍ਰਿਪਲ ਰੇਲ ਹਾਦਸਾ: ਆਸਟ੍ਰੇਲੀਆ, ਸ਼੍ਰੀਲੰਕਾ ਦੇ ਵਿਦੇਸ਼ ਮੰਤਰੀਆਂ ਨੇ ਪ੍ਰਗਟਾਇਆ ਦੁੱਖ

ਕੈਨਬਰਾ : ਆਸਟ੍ਰੇਲੀਆ ਅਤੇ ਸ੍ਰੀਲੰਕਾ ਦੇ ਵਿਦੇਸ਼ ਮੰਤਰੀਆਂ ਨੇ ਸ਼ਨੀਵਾਰ ਨੂੰ ਓਡੀਸ਼ਾ ਦੇ ਬਾਲਾਸੋਰ ਵਿਚ ਤੀਹਰੇ ਰੇਲ ਹਾਦਸੇ ਵਿਚ ਹੋਈਆਂ ਮੌਤਾਂ ‘ਤੇ ਸੋਗ ਪ੍ਰਗਟ ਕੀਤਾ...

ਸਿੱਖਿਆ ਦੇ ਮਹਾਕੁੰਭ ਲਈ ਬਲਰਾਮ ਕਿਸ਼ਨ ਨੇ ਡਾ. ਰਾਜ ਜਗਪਾਲ ਨੂੰ ਦਿੱਤਾ ਸੱਦਾ-ਪੱਤਰ

ਕੈਨੇਡਾ : ਵਿੱਦਿਆ ਭਾਰਤੀ ਵੱਲੋਂ ਜਲੰਧਰ ਦੇ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ (ਐੱਨ. ਆਈ. ਟੀ.) ਵਿਖੇ 9 ਤੋਂ 11 ਜੂਨ ਤੱਕ ਕਰਵਾਏ ਜਾ ਰਹੇ ਸਿੱਖਿਆ ਦੇ ਮਹਾਕੁੰਭ...

ਓਡੀਸ਼ਾ ਰੇਲ ਹਾਦਸਾ, ਮ੍ਰਿਤਕਾਂ ਦੀ ਗਿਣਤੀ ਹੋਈ 233, ਸਰਕਾਰ ਨੇ ਇੱਕ ਦਿਨ ਦੇ ਸੋਗ ਦਾ ਕੀਤਾ ਐਲਾਨ

ਭੁਵਨੇਸ਼ਵਰ – ਓਡੀਸ਼ਾ ਦੇ ਬਾਲਾਸੋਰ ਦੇ ਬਹਾਨਾਗਾ ‘ਚ ਸ਼ੁੱਕਰਵਾਰ ਸ਼ਾਮ ਨੂੰ ਵਾਪਰੇ ਰੇਲ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 233 ਹੋ ਗਈ ਹੈ।...

UPI ਨੇ ਕਾਇਮ ਕੀਤਾ ਨਵਾਂ ਰਿਕਾਰਡ, ਮਈ ‘ਚ ਹੋਇਆ 14.30 ਲੱਖ ਕਰੋੜ ਰੁਪਏ ਦਾ ਲੈਣ-ਦੇਣ

 ਯੂਨੀਫਾਈਡ ਪੇਮੈਂਟ ਇੰਟਰਫੇਸ (UPI) ਰਾਹੀਂ ਲੈਣ-ਦੇਣ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ। ਇਸ ਨੇ ਭਾਰਤ ਨੂੰ ਡਿਜੀਟਲ ਲੈਣ-ਦੇਣ ਦੇ ਮਾਮਲੇ ਵਿੱਚ ਇੱਕ ਗਲੋਬਲ ਲੀਡਰ ਬਣਾ...

ਹਾਰ ਕੇ ਨਹੀਂ ਜਾਣਗੇ ਪਹਿਲਵਾਨ! ਅੱਜ ਵੱਡਾ ਫ਼ੈਸਲਾ ਲੈ ਸਕਦੀ ਹੈ ਖਾਪ ਮਹਾਪੰਚਾਇਤ

ਮੁਜ਼ੱਫਰਨਗਰ : ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਬੀਤੇ ਦਿਨ ਕਿਹਾ ਕਿ ਖਾਪ ਮਹਾਪੰਚਾਇਤ ਦੇ ਮੈਂਬਰ ਮਹਿਲਾ ਪਹਿਲਵਾਨਾਂ ਦੇ ਯੋਨ ਸ਼ੋਸ਼ਣ ਦੇ ਦੋਸ਼ ਦਾ ਸਾਹਮਣਾ ਕਰ ਰਹੇ...

ਪਹਿਲਵਾਨਾਂ ਲਈ ਇਨਸਾਫ ਚਾਹੁੰਦੇ ਹਾਂ ਪਰ ਕਾਨੂੰਨੀ ਪ੍ਰਕਿਰਿਆ ਰਾਹੀਂ : ਅਨੁਰਾਗ ਠਾਕੁਰ

ਨਵੀਂ ਦਿੱਲੀ- ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਹਰ ਕੋਈ ਚਾਹੁੰਦਾ ਹੈ, ਭਾਰਤੀ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਸਾਬਕਾ ਪ੍ਰਧਾਨ ਬ੍ਰਿਜ...

ਪਹਿਲਵਾਨਾਂ ਦੇ ਸਮਰਥਨ ’ਚ ਉੱਤਰੇ 1983 ਵਿਸ਼ਵ ਕੱਪ ਦੇ ਚੈਂਪੀਅਨਜ਼

1983 ਵਿਸ਼ਵ ਕੱਪ ਜੇਤੂ ਭਾਰਤੀ ਕ੍ਰਿਕਟ ਟੀਮ ਦੇ ਮੈਂਬਰਾਂ ਨੇ ਸ਼ੁੱਕਰਵਾਰ ਨੂੰ ਪਹਿਲਵਾਨਾਂ ਨੂੰ ਆਪਣਾ ਸਮਰਥਨ ਦਿੱਤਾ ਹੈ। ਉਨ੍ਹਾਂ ਨੇ ਪਹਿਲਵਾਨਾਂ ਨੂੰ ਜਲਦਬਾਜ਼ੀ ਵਿਚ ਕੋਈ...

ਮਨਜੀਤ ਨੇ UWW ਰੈਂਕਿੰਗ ਸੀਰੀਜ਼ ਕੁਸ਼ਤੀ ’ਚ ਜਿੱਤਿਆ ਕਾਂਸੀ ਤਮਗਾ

ਬਿਸ਼ਕੇਕ/ਕਿਗਰਿਸਤਾਨ – ਭਾਰਤੀ ਪਹਿਲਵਾਨ ਮਨਜੀਤ ਨੇ ਯੂ. ਡਬਲਯੂ. ਡਬਲਯੂ. (ਯੂਨਾਈਟਿਡ ਵਰਲਡ ਰੈਸਲਿੰਗ) ਰੈਂਕਿੰਗ ਸੀਰੀਜ਼ ਪ੍ਰਤੀਯੋਗਿਤਾ ’ਚ ਵੀਰਵਾਰ ਨੂੰ ਇਥੇ ਪੁਰਸ਼ਾਂ ਦੇ ਗ੍ਰੀਕੋ ਰੋਮਨ 55 ਕਿ....

ਫ਼ਿਲਮ‘ਲੈਂਬਰਗਿੰਨੀ’ ਦੇ ਗੀਤ ‘ਰੰਗ ਮਾਲਕ ਦੇ’ ਨੂੰ ਮਿਲ ਰਿਹਾ ਲੋਕਾਂ ਵਲੋਂ ਰੱਜਵਾਂ ਪਿਆਰ

ਚੰਡੀਗੜ੍ਹ – ਪੰਜਾਬੀ ਫ਼ਿਲਮ ‘ਲੈਂਬਰਗਿੰਨੀ’ ਦਾ ਨਵਾਂ ਗੀਤ ‘ਰੰਗ ਮਾਲਕ ਦੇ’ ਰਿਲੀਜ਼ ਹੋ ਗਿਆ ਹੈ। ਇਹ ਇਕ ਮੋਟੀਵੇਟ ਕਰਨ ਵਾਲਾ ਗੀਤ ਹੈ, ਜਿਸ ਨੂੰ ਸੁਣ ਤੁਸੀਂ...

ਕਬੀਰ ਖ਼ਾਨ ਨਾਲ ਕੰਮ ਕਰਨ ਲਈ ਉਤਸ਼ਾਹਿਤ ਹੈ ਭੁਵਨ ਅਰੋੜਾ

ਮੁੰਬਈ – ਭੁਵਨ ਅਰੋੜਾ ਇਕ ਪ੍ਰਤਿਭਾਸ਼ਾਲੀ ਅਭਿਨੇਤਾ ਹੈ, ਜਿਸ ਨੇ ਪ੍ਰਾਈਮ ਵੀਡੀਓ ਦੀ ਹਿੱਟ ਵੈੱਬ ਸੀਰੀਜ਼ ‘ਫਰਜ਼ੀ’ ’ਚ ਸ਼ਾਹਿਦ ਕਪੂਰ ਦੇ ਨਾਲ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ...

ਨਿਖਿਲ ਸਚਾਨ ਦੇ ਹਿੰਦੀ ਨਾਵਲ ‘ਯੂ. ਪੀ. 65’ ਨੂੰ ਵੈੱਬ ਸੀਰੀਜ਼ ’ਚ ਲਿਆਉਣ ਨੂੰ ਤਿਆਰ ਜੀਓ ਸਟੂਡੀਓਜ਼

ਮੁੰਬਈ – ਜੀਓ ਸਟੂਡੀਓਜ਼, ਨਿਖਿਲ ਸਚਾਨ ਦੇ ਬੈਸਟ ਸੈਲਿੰਗ ਹਿੰਦੀ ਨਾਵਲ ‘ਯੂ.ਪੀ. 65’ ਨੂੰ ਇਕ ਵੈੱਬ-ਸੀਰੀਜ਼ ’ਚ ਲਿਆਉਣ ਲਈ ਪੂਰੀ ਤਰ੍ਹਾਂ ਤਿਆਰ ਹੈ, ਜੋ 8 ਜੂਨ...

ਪੰਜਾਬ ਕਾਂਗਰਸ ’ਚ ਮਚਿਆ ਘਮਸਾਣ, ਰਾਜਾ ਵੜਿੰਗ ਤੇ ਜਾਖੜ ’ਚ ਤਕਰਾਰ

ਜਲੰਧਰ : ਵੀਰਵਾਰ ਨੂੰ ਜਲੰਧਰ ’ਚ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਜੱਫੀ ਪਾਉਣ ਦੀ ਵੀਡੀਓ ਖ਼ੂਬ...

ਪਾਕਿਸਤਾਨ ਵੱਲੋਂ ਰਿਹਾਅ ਕੀਤੇ 203 ਭਾਰਤੀ ਕੈਦੀ ਵਤਨ ਪੁੱਜੇ

ਅੰਮ੍ਰਿਤਸਰ : ਭਾਰਤ-ਪਾਕਿਸਤਾਨ ਦੇਸ਼ਾਂ ਦਰਮਿਆਨ ਹੋਏ ਸਮਝੌਤਿਆਂ ਤਹਿਤ ਅੱਜ ਗੁਆਂਢੀ ਦੇਸ਼ ਪਾਕਿਸਤਾਨ ਨੇ ਆਪਣੀਆਂ ਜੇਲ੍ਹਾਂ ਵਿਚ ਪਿਛਲੇ ਲੰਮੇ ਸਮੇਂ ਤੋਂ ਬੰਦ ਸਜ਼ਾਵਾਂ ਪੂਰੀਆਂ ਕਰ ਚੁੱਕੇ 203...

ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੇ CM ਮਾਨ ਤੇ ਸਿੱਖਿਆ ਮੰਤਰੀ ਨੂੰ ਪੱਤਰ 

ਲੁਧਿਆਣਾ : ਸਿੱਖਿਆ ਵਿਭਾਗ ‘ਚ ਤਬਾਦਲਿਆਂ ਦਾ ਦੌਰ ਚੱਲ ਰਿਹਾ ਹੈ ਅਤੇ ਕਈ ਅਧਿਆਪਕ ਆਪਣੀ ਮਰਜ਼ੀ ਨਾਲ ਬਦਲੀਆਂ ਕਰਵਾ ਕੇ ਆਪਣੇ ਚਹੇਤੇ ਸਟੇਸ਼ਨ ਜੁਆਇਨ ਕਰ ਰਹੇ...

ਮਹਾਰਾਸ਼ਟਰ ਪੁਲਸ ਦੀ ਵੱਡੀ ਕਾਰਵਾਈ, 5 ਹਜ਼ਾਰ ਕਰੋੜ ਰੁਪਏ ਦਾ ਨਸ਼ਾ ਕੀਤਾ ਨਸ਼ਟ

ਮੁੰਬਈ : ਮਹਾਰਾਸ਼ਟਰ ਪੁਲਸ ਨੇ ਜ਼ਬਤ ਕੀਤੇ ਗਏ 2,400 ਕਿਲੋਗ੍ਰਾਮ ਤੋਂ ਵੱਧ ਮੈਫੇਡ੍ਰੋਨ ਨੂੰ ਨਵੀਂ ਮੁੰਬਈ ਦੇ ਨਾਲ ਲੱਗਦੇ ਮੁੰਬਈ ਵੇਸਟ ਮੈਨੇਜਮੈਂਟ ਡਿਸਪੋਜ਼ਲ ਸੈਂਟਰ ‘ਤੇ ਨਸ਼ਟ...

ਓਡੀਸ਼ਾ ਰੇਲ ਹਾਦਸੇ ਕਾਰਨ ਸੋਗ ‘ਚ ਡੁੱਬਿਆ ਦੇਸ਼, ਵੱਖ-ਵੱਖ ਸਿਆਸੀ ਆਗੂਆਂ ਵੱਲੋਂ ਦੁੱਖ ਦਾ ਪ੍ਰਗਟਾਵਾ

ਸ਼ੁੱਕਰਵਾਰ ਸ਼ਾਮ 7 ਵਜੇ ਦੇ ਕਰੀਬ ਹਾਵੜਾ ਜਾ ਰਹੀ ਬੈਂਗਲੁਰੂ-ਹਾਵੜਾ ਸੁਪਰ ਫਾਸਟ ਐਕਸਪ੍ਰੈੱਸ ਦੇ ਕਈ ਡੱਬਾ ਬਾਹਾਨਗਾ ਬਾਜ਼ਾਰ ਵਿਚ ਪਟੜੀ ਤੋਂ ਉਤਰ ਗਏ ਤੇ ਦੂਜੀ...

9 ਜੂਨ ਤਕ ਬ੍ਰਿਜਭੂਸ਼ਣ ਸ਼ਰਨ ਸਿੰਘ ਨੂੰ ਗ੍ਰਿਫ਼ਤਾਰ ਕਰੇ ਸਰਕਾਰ

ਹਰਿਆਣਾ ਦੇ ਕੁਰੂਕਸ਼ੇਤਰ ਵਿਚ ਖਾਪ ਮਹਾਪੰਚਾਇਤ ਨੇ ਸ਼ੁੱਕਰਵਾਰ ਨੂੰ ਭਾਰਤੀ ਕੁਸ਼ਤੀ ਮਹਾਸੰਘ ਦੇ ਸਾਬਕਾ ਪ੍ਰਧਾਨ ਤੇ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਬ੍ਰਿਜਭੂਸ਼ਣ ਸ਼ਰਨ ਸਿੰਘ...

ਸਿੰਗਾਪੁਰ ‘ਚ ਪ੍ਰਾਚੀਨ ਮੰਦਰ ਦੀ ਹੋਈ ਅਭਿਸ਼ੇਕ ਪੂਜਾ, ਸ਼ਾਮਲ ਹੋਏ 12000 ਹਿੰਦੂ ਸ਼ਰਧਾਲੂ

ਸਿੰਗਾਪੁਰ: ਸਿੰਗਾਪੁਰ ਦੇ ਸਭ ਤੋਂ ਪੁਰਾਣੇ ਮੰਦਰਾਂ ਵਿੱਚੋਂ ਇੱਕ ਸ਼੍ਰੀ ਥੇਂਡਯੁਥਾਪਾਨੀ ਮੰਦਿਰ ਵਿੱਚ ਵੀਰਵਾਰ ਨੂੰ ਪਵਿੱਤਰ ਅਭਿਸ਼ੇਕ ਸਮਾਰੋਹ ਵਿੱਚ ਲਗਭਗ 12,000 ਹਿੰਦੂ ਸ਼ਰਧਾਲੂ ਸ਼ਾਮਲ ਹੋਏ। ਇਸ...

ਥੋੜ੍ਹਾ Left ਥੋੜ੍ਹਾ Right… ਜਦੋਂ ਫੋਟੋਗ੍ਰਾਫਰ ਦੇ ਇਸ਼ਾਰੇ ‘ਤੇ ਫਾਈਟਰ ਜੈੱਟ ਨੇ ਹਵਾ ‘ਚ ਦਿੱਤੇ ਪੋਜ਼

ਤੁਸੀਂ ਲੋਕਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਪੋਜ਼ ਦਿੰਦਿਆਂ ਤਸਵੀਰਾਂ ਖਿਚਵਾਉਂਦਿਆਂ ਦੇਖਿਆ ਹੋਵੇਗਾ ਪਰ ਕੀ ਤੁਸੀਂ ਕਦੇ ਕਿਸੇ ਲੜਾਕੂ ਜਹਾਜ਼ ਦੀ ਫੋਟੋ ਖਿਚਵਾਉਂਦੇ ਦੇਖਿਆ ਹੈ? ਤੁਸੀਂ...

4 ਜੂਨ ਨੂੰ ਰਾਹੁਲ ਗਾਂਧੀ ਦੀ ਨਿਊਯਾਰਕ ਫੇਰੀ

ਨਿਊਜਰਸੀ – ਪੇਨਸਿਲਵੇਨੀਆ ਸੂਬੇ ਤੇ ਸ਼ਹਿਰ ਬੇਨਸਲਮ ਵਿੱਖੇ ਆਈ.ਐਨ.ੳ.ਸੀ. ਦੇ ਵਰਕਰਾਂ ਦੀ ਇਕ ਮੀਟਿੰਗ ਇੱਥੋਂ ਦੇ ਨਾਮਵਰ ਸ਼ਗਨ ਪੈਲੇਸ ਭਾਰਤੀ ਰੈਸਟੋਰੇਂਟ ਵਿੱਚ ਪਾਰਟੀ ਦੇ ਪੰਜਾਬ...

…ਜਦੋਂ ਮੰਚ ‘ਤੇ ਲੜਖੜਾ ਕੇ ਡਿੱਗੇ ਅਮਰੀਕੀ ਰਾਸ਼ਟਰਪਤੀ ਬਾਈਡੇਨ

ਕੋਲੋਰਾਡੋ – ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਅਮਰੀਕੀ ਹਵਾਈ ਫ਼ੌਜ ਦੇ ਇਕ ਪ੍ਰੋਗਰਾਮ ਦੌਰਾਨ ਮੰਚ ‘ਤੇ ਲੜਖੜਾ ਕੇ ਡਿੱਗੇ ਪਏ। ਹਾਲਾਂਕਿ ਇਸ ਦੌਰਾਨ ਉਨ੍ਹਾਂ ਨੂੰ...

ਮੈਰੀਲੈਂਡ ਗਵਰਨਰ ਹਾਊਸ ’ਚ 8 ਸਾਲਾਂ ਬਾਅਦ ਮਨਾਈ ਗਈ ਵਿਸਾਖੀ

ਮੈਰੀਲੈਂਡ : ਮੈਰੀਲੈਂਡ ਵਸਦੇ ਪੰਜਾਬੀ ਭਾਈਚਾਰੇ ਲਈ ਬਹੁਤ ਹੀ ਖੁਸ਼ੀ ਦੀ ਖ਼ਬਰ ਹੈ ਕਿ ਮੈਰੀਲੈਂਡ ਗਵਰਨਰ ਹਾਊਸ ‘ਚ 8 ਸਾਲਾਂ ਬਾਅਦ ਵਿਸਾਖੀ ਮਨਾਈ ਗਈ। ਚੇਅਰਮੈਨ ਜਸਦੀਪ...

ਪਾਕਿਸਤਾਨ 200 ਭਾਰਤੀ ਮਛੇਰੇ ਅਤੇ ਤਿੰਨ ਨਾਗਰਿਕ ਕੈਦੀ ਕਰੇਗਾ ਰਿਹਾਅ : ਬਿਲਾਵਲ ਭੁੱਟੋ

ਇਸਲਾਮਾਬਾਦ – ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਐਲਾਨ ਕੀਤਾ ਹੈ ਕਿ ਪਾਕਿਸਤਾਨ ਮਨੁੱਖੀ ਹਿੱਤਾਂ ਦੇ ਇਸ਼ਾਰੇ ਵਜੋਂ ਸ਼ੁੱਕਰਵਾਰ ਨੂੰ 200 ਭਾਰਤੀ ਮਛੇਰੇ...

ਕਰਾਚੀ ’ਚ ਮਨੁੱਖੀ ਅਧਿਕਾਰ ਵਕੀਲ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ

ਕਰਾਚੀ –ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿਚ ਪ੍ਰਦਰਸ਼ਨਕਾਰੀਆਂ ਨੇ ਸ਼ੁੱਕਰਵਾਰ ਨੂੰ ਇਕ ਚੋਟੀ ਦੇ ਮਨੁੱਖੀ ਅਧਿਕਾਰ ਵਕੀਲ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਇਕ ਰੈਲੀ...

ਨਿਊਜ਼ੀਲੈਂਡ ਏਅਰਲਾਈਨ ਨੇ ਅੰਤਰਰਾਸ਼ਟਰੀ ਯਾਤਰੀਆਂ ਦਾ ਵਜ਼ਨ ਕਰਨਾ ਕੀਤਾ ਸ਼ੁਰੂ

ਆਕਲੈਂਡ- ਨਿਊਜ਼ੀਲੈਂਡ ਏਅਰਲਾਈਨ ਇੱਕ ਅਨੋਖਾ ਪ੍ਰਯੋਗ ਕਰ ਰਹੀ ਹੈ। ਜਿਸ ਦੇ ਤਹਿਤ ਇੱਥੇ ਹਵਾਈ ਸਫਰ ਕਰਨ ਤੋਂ ਪਹਿਲਾਂ ਸਾਰੇ ਯਾਤਰੀਆਂ ਦੇ ਭਾਰ ਦੀ ਜਾਂਚ ਕੀਤੀ ਜਾ...

ਕੈਨੇਡਾ ‘ਚ ਵਧਦੀ ਬੰਦੂਕ ਹਿੰਸਾ ਖ਼ਿਲਾਫ਼ PM ਟਰੂਡੋ ਨੇ ਕੀਤਾ ਅਹਿਮ ਐਲਾਨ

ਓਟਾਵਾ-: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟੋਰਾਂਟੋ ਰੈਪਟਰਸ ਦੀ ਅਭਿਆਸ ਸਹੂਲਤ ਵਿੱਚ ਮਹੱਤਵਪੂਰਨ ਐਲਾਨ ਕੀਤਾ। ਐਲਾਨ ਮੁਤਾਬਕ ਟਰੂਡੋ ਨੇ ਜੂਨ ਦੇ ਹਰ ਪਹਿਲੇ...

ਕੈਨੇਡਾ -ਨਿਆਗਰਾ ਫਾਲ ‘ਚ ਡਿੱਗਣ ਕਾਰਨ ਲੋਹੀਆਂ ਖ਼ਾਸ ਦੀ ਕੁੜੀ ਦੀ ਮੌਤ

ਲੋਹੀਆਂ ਖ਼ਾਸ/ਕੈਨੇਡਾ – ਕੈਨੇਡਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇਥੇ ਨਿਆਗਰਾ ਫਾਲ ਵਿਚ ਡਿੱਗਣ ਕਾਰਨ ਜਲੰਧਰ ਦੇ ਲੋਹੀਆਂ ਖ਼ਾਸ ਦੀ ਰਹਿਣ ਵਾਲੀ 21 ਸਾਲਾ...

US ‘ਚ AI ਨਾਲ ਲੈਸ ਡਰੋਨ ਨੇ ਆਦੇਸ਼ ਦੇਣ ‘ਤੇ ਆਪਣੇ ਹੀ ਆਪ੍ਰੇਟਰ ਨੂੰ ਦਿੱਤਾ ਮਾਰ

ਵਾਸ਼ਿੰਗਟਨ : ਅਮਰੀਕਾ ਤੋਂ ਆਈ ਇਕ ਖ਼ਬਰ ਨੇ ਪੂਰੀ ਦੁਨੀਆ ਦਾ ਤਣਾਅ ਵਧਾ ਦਿੱਤਾ ਹੈ। ਦਰਅਸਲ, ਅਮਰੀਕਾ ਦੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਨਾਲ ਲੈਸ ਡਰੋਨ ਨੇ ਸਿਮੂਲੇਟਿਡ...

US ‘ਚ ਲੋਨ ਡਿਫਾਲਟ ਦਾ ਖ਼ਤਰਾ ਟਲਿਆ, ਕਾਂਗਰਸ ਨੇ ਕਰਜ਼ਾ ਸੀਲਿੰਗ ਬਿੱਲ ਨੂੰ ਦਿੱਤੀ ਮਨਜ਼ੂਰੀ

ਨਵੀਂ ਦਿੱਲੀ : ਲੋਨ ਡਿਫਾਲਟ ਵੱਲ ਵਧ ਰਹੇ ਅਮਰੀਕਾ ਲਈ ਰਾਹਤ ਦੀ ਖ਼ਬਰ ਹੈ। ਅਮਰੀਕਾ ਵਿੱਚ ਕਰਜ਼ਾ ਸੀਲਿੰਗ ਬਿੱਲ ਨੂੰ ਮਨਜ਼ੂਰੀ ਮਿਲ ਗਈ ਹੈ। ਅਮਰੀਕਾ...