Month: February 2023

ਬਾਈਡੇਨ ਨੇ ਪੁਤਿਨ ਨੂੰ ਦਿੱਤੀ ਧਮਕੀ, ਕਿਹਾ- ਅਮਰੀਕਾ ਨਾਲ ‘ਆਰਮ ਸੰਧੀ’ ਤੋੜ ਕੇ ਚੰਗਾ ਨਹੀਂ ਕੀਤਾ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਬੁੱਧਵਾਰ ਨੂੰ ਕਿਹਾ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਅਮਰੀਕਾ ਅਤੇ ਰੂਸ ਵਿਚਾਲੇ ਪ੍ਰਮਾਣੂ ਹਥਿਆਰ ਕੰਟਰੋਲ ਸੰਧੀ ਦੇ ਆਖਰੀ...

ਭਾਰਤ ਵਲੋਂ ਅੱਤਵਾਦੀ ਐਲਾਨੇ ਹਿਜ਼ਬੁਲ ਕਮਾਂਡਰ ਬਸ਼ੀਰ ਦਾ ਪਾਕਿਸਤਾਨ ਦੇ ਰਾਵਲਪਿੰਡੀ ‘ਚ ਕਤਲ

ਸ਼੍ਰੀਨਗਰ- ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹੀਦੀਨ ਦੇ ਕਮਾਂਡਰ ਬਸ਼ੀਰ ਅਹਿਮਦ ਪੀਰ ਦਾ ਪਾਕਿਸਤਾਨ ਦੇ ਰਾਵਲਪਿੰਡੀ ‘ਚ ਅਣਜਾਣ ਹਮਲਾਵਰਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਖੁਫ਼ੀਆ...

ਪਾਕਿਸਤਾਨ ‘ਚ ਅੱਤਵਾਦੀ ਹਮਲਿਆਂ ਨੂੰ ਕਵਰ ਕਰਨ ਵਾਲੇ ਟੀਵੀ ਚੈਨਲਾਂ ‘ਤੇ ਲੱਗੀ ਪਾਬੰਦੀ

ਇਸਲਾਮਾਬਾਦ : ਪਾਕਿਸਤਾਨ ਦੀ ਸਰਕਾਰ ਨੇ ਆਪਣੀਆਂ ਕਰਤੂਤਾਂ ਨੂੰ ਲੁਕਾਉਣ ਲਈ ਅੱਤਵਾਦੀ ਹਮਲਿਆਂ ਨੂੰ ਕਵਰ ਕਰਨ ਵਾਲੇ ਟੀਵੀ ਚੈਨਲਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਮੀਡੀਆ ਰਿਪੋਰਟਾਂ...

ਆਸਟ੍ਰੇਲੀਆਈ ਪੀ.ਐੱਮ. ਨੇ US, UK ਨਾਲ ਪਣਡੁੱਬੀ ਸਮਝੌਤੇ ਨੂੰ ਲੈ ਕੇ ਕਹੀਆਂ ਇਹ ਗੱਲਾਂ

ਕੈਨਬਰਾ – ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਨੂੰ ਪ੍ਰਮਾਣੂ ਸ਼ਕਤੀ ਨਾਲ ਚੱਲਣ ਵਾਲੀਆਂ ਪਣਡੁੱਬੀਆਂ ਪ੍ਰਦਾਨ ਕਰਨ ਦਾ ਸੌਦਾ ਦੇਸ਼ ਦੇ ਇਤਿਹਾਸ...

ਭਾਰਤੀ ਮੂਲ ਦੀ ਆਸਟ੍ਰੇਲੀਆਈ ਲੇਖਕਾ 12ਵੀਂ ਵਿਸ਼ਵ ਹਿੰਦੀ ਕਾਨਫਰੰਸ ‘ਚ ਸਨਮਾਨਿਤ

ਮੈਲਬੌਰਨ: ਭਾਰਤ ਵਿੱਚ ਜਨਮੀ ਹਿੰਦੀ ਅਤੇ ਸੰਸਕ੍ਰਿਤ ਲੇਖਕਾ-ਅਨੁਵਾਦਕ ਡਾਕਟਰ ਮ੍ਰਿਦੁਲ ਕੀਰਤੀ ਨੂੰ ਹਾਲ ਹੀ ਵਿੱਚ ਸਮਾਪਤ ਹੋਏ 12ਵੇਂ ਵਿਸ਼ਵ ਹਿੰਦੀ ਸੰਮੇਲਨ ਵਿੱਚ ਵਿਦੇਸ਼ ਮੰਤਰੀ ਐਸ....

ਕੈਨੇਡਾ ‘ਚ ਸਾਬਕਾ ਰਿਹਾਇਸ਼ੀ ਸਕੂਲ ਨੇੜੇ ਮਿਲੀਆਂ 17 ਸ਼ੱਕੀ ਕਬਰਾਂ

ਓਟਾਵਾ: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਸਾਬਕਾ ਅਲਬਰਨੀ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਦੀ ਸੰਪਤੀ ਦੇ ਆਲੇ-ਦੁਆਲੇ ਜ਼ਮੀਨੀ ਅੰਦਰ ਜਾਣ ਵਾਲੇ ਰਾਡਾਰ ਨੇ 17 ਸ਼ੱਕੀ ਕਬਰਾਂ ਦਾ...

LNJP ਹਸਪਤਾਲ ‘ਚ ‘ਮ੍ਰਿਤਕ ਐਲਾਨ’ ਕੀਤੇ ਜਾਣ ਮਗਰੋਂ ਜਿਊਂਦੀ ਮਿਲੀ ਬੱਚੀ

ਨਵੀਂ ਦਿੱਲੀ- ਦਿੱਲੀ ਦੇ ਸਰਕਾਰੀ ਲੋਕਨਾਇਕ ਜੈਪ੍ਰਕਾਸ਼ (LNJP) ਹਸਪਤਾਲ ‘ਚ ਜਨਮ ਦੇ ਤੁਰੰਤ ਬਾਅਦ ਬੱਚੀ ਮ੍ਰਿਤਕ ਐਲਾਨ ਕੀਤੀ ਗਈ। ਹਾਲਾਂਕਿ ਮ੍ਰਿਤਕ ਐਲਾਨ ਕੀਤੇ ਜਾਣ ਮਗਰੋਂ...

Tata Motors ਤੇ Uber ਦਰਮਿਆਨ ਹੋਈ ਵੱਡੀ ਡੀਲ, 25000 EV ਕਾਰਾਂ ਦਾ ਦਿੱਤਾ ਆਰਡਰ

ਨਵੀਂ ਦਿੱਲੀ : ਟਾਟਾ ਮੋਟਰਜ਼ ਨੇ ਸੋਮਵਾਰ ਨੂੰ ਕਿਹਾ ਕਿ ਉਹ ਉਬੇਰ ਨੂੰ 25,000 ਐਕਸਪ੍ਰੈਸ-ਟੀ ਇਲੈਕਟ੍ਰਿਕ ਵਾਹਨਾਂ ਦੀ ਸਪਲਾਈ ਕਰੇਗੀ। ਇੱਕ ਸੰਯੁਕਤ ਬਿਆਨ ਵਿੱਚ ਕਿਹਾ...

2047 ਤੱਕ ਸਾਰਿਆਂ ਦਾ ਬੀਮਾ ਕਰਨ ਲਈ ਜ਼ਿਆਦਾ ਬੀਮਾ ਕੰਪਨੀਆਂ, ਉਤਪਾਦਾਂ ਦੀ ਜ਼ਰੂਰਤ : IRDA

ਮੁੰਬਈ : ਸਾਲ 2047 ਤੱਕ ਸਭ ਦਾ ਬੀਮਾ ਕਰਨ ਲਈ, ਭਾਰਤ ਨੂੰ ਹੋਰ ਬੀਮਾ ਕੰਪਨੀਆਂ, ਉਤਪਾਦਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਅਤੇ ਹੋਰ ਵੰਡ ਭਾਈਵਾਲਾਂ ਦੀ...

ਵਿਕਣ ਜਾ ਰਹੀ ਹੈ ਅਨਿਲ ਅੰਬਾਨੀ ਦੀ ਇਹ ਕੰਪਨੀ, 40,000 ਕਰੋੜ ਦਾ  ਹੈ ਕਰਜ਼ਾ

ਮੁੰਬਈ :  ਉਦਯੋਗਪਤੀ ਅਨਿਲ ਅੰਬਾਨੀ ਦੀ ਕੰਪਨੀ ਰਿਲਾਇੰਸ ਕੈਪੀਟਲ (RCap) ਵਿਕਣ ਜਾ ਰਹੀ ਹੈ। ਨੈਸ਼ਨਲ ਕੰਪਨੀ ਲਾਅ ਐਪੀਲੇਟ ਟ੍ਰਿਬਿਊਨਲ (ਐਨਸੀਐਲਏਟੀ) ਨੇ ਮੰਗਲਵਾਰ ਨੂੰ ਰਿਲਾਇੰਸ ਕੈਪੀਟਲ...

ਸੈਮੀਫਾਈਨਲ ‘ਚ ਪਹੁੰਚਣ ਤੋਂ ਬਾਅਦ ਮੰਧਾਨਾ ਨੇ ਕਿਹਾ, ਇਹ ਮੇਰੀ ਸਭ ਤੋਂ ਮੁਸ਼ਕਿਲ ਪਾਰੀ ਸੀ

ਗੇਕਬਰਾਹਾ : ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ ਆਇਰਲੈਂਡ ਖ਼ਿਲਾਫ਼ 56 ਗੇਂਦਾਂ ’ਤੇ 87 ਦੌੜਾਂ ਦੀ ਸ਼ਾਨਦਾਰ ਪਾਰੀ ਨੂੰ ਉਸ ਦੀ ਸਭ...

ਅਦਾਕਾਰਾ ਸਰਗੁਣ ਮਹਿਤਾ ਦਾ ਕਿਊਟ ਅੰਦਾਜ਼, ਭੰਗੜਾ ਪਾ ਲੁੱਟਿਆ ਲੋਕਾਂ ਦਾ ਦਿਲ

ਜਲੰਧਰ : ਪੰਜਾਬੀ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰ ਸਰਗੁਣ ਮਹਿਤਾ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਨਿਗਾਹ ਮਾਰਦਾ ਆਈਂ ਵੇ’ ਨੂੰ ਲੈ ਕੇ ਖ਼ੂਬ ਸੁਰਖੀਆਂ ਬਟੋਰ ਰਹੀ ਹੈ।...

ਵਿਆਹ ’ਤੇ ਪਹਿਲੀ ਵਾਰ ਤੋੜੀ ਸ਼ਹਿਨਾਜ਼ ਗਿੱਲ ਨੇ ਚੁੱਪੀ, ਕਿਹਾ- ‘ਹੁਣ ਇਨ੍ਹਾਂ ਚੀਜ਼ਾਂ ’ਤੇ…’

ਮੁੰਬਈ – ਸ਼ਹਿਨਾਜ਼ ਗਿੱਲ ਨੇ ਜਦੋਂ ਤੋਂ ਆਪਣਾ ਸ਼ੋਅ ‘ਦੇਸੀ ਵਾਈਬਸ ਵਿਦ ਸ਼ਹਿਨਾਜ਼ ਗਿੱਲ’ ਸ਼ੁਰੂ ਕੀਤਾ ਹੈ, ਉਦੋਂ ਤੋਂ ਹੀ ਲਗਾਤਾਰ ਚਰਚਾ ’ਚ ਹੈ। ਸ਼ਹਿਨਾਜ਼ ਹੁਣ...

ਸ਼ਹਿਨਾਜ਼ ਕੌਰ ਗਿੱਲ ਦਾ ਬੋਲਡ ਅੰਦਾਜ਼, ਵੇਖ ਲੋਕਾਂ ਕਿਹਾ- ਕੁੜੀ ਕਿੰਨੀ ਸੋਹਣੀ ਹੈ

ਮੁੰਬਈ : ਖ਼ੁਦ ਨੂੰ ਪੰਜਾਬ ਦੀ ਕੈਟਰੀਨਾ ਕੈਫ ਅਖਵਾਉਣ ਵਾਲੀ ਅਦਾਕਾਰਾ ਸ਼ਹਿਨਾਜ਼ ਗਿੱਲ ਹਮੇਸ਼ਾ ਹੀ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਨੂੰ ਲੈ ਕੇ ਸੁਰਖੀਆਂ ਬਟੋਰਦੀ ਰਹਿੰਦੀ ਹੈ।...

ਮੂਸੇਵਾਲਾ ਨੂੰ ਯਾਦ ਕਰ ਚੱਲਦੇ ਇੰਟਰਵਿਊ ‘ਚ ਭੁੱਬਾਂ ਮਾਰ ਰੋਇਆ ਸੰਨੀ ਮਾਲਟਨ

ਜਲੰਧਰ: ਰੈਪਰ ਸੰਨੀ ਮਾਲਟਨ ਤੇ ਮਰਹੂਮ ਸਿੱਧੂ ਮੂਸੇਵਾਲਾ ਦੀ ਦੋਸਤੀ ਬਾਰੇ ਤਾਂ ਸਭ ਜਾਣਦੇ ਹੀ ਹਨ ਕਿ ਇਹ ਦੋਵੇਂ ਬੈਸਟ ਫਰੈਂਡ ਸਨ। ਸੰਨੀ ਮਾਲਟਨ ਅਕਸਰ ਹੀ...

ਗਾਇਕ ਤਰਸੇਮ ਜੱਸੜ ਦਾ ਫੈਨਜ਼ ਨੂੰ ਖ਼ਾਸ ਤੋਹਫ਼ਾ, ਸਾਂਝੀ ਕੀਤੀ ਪਹਿਲੀ ਝਲਕ

ਜਲੰਧਰ : ਗਾਇਕ ਤੇ ਅਦਾਕਾਰ ਤਰਸੇਮ ਜੱਸੜ ਜਿੰਨੇ ਵਧੀਆ ਗਾਇਕ ਹਨ, ਉਨ੍ਹਾਂ ਹੀ ਬੇਹਤਰੀਨ ਅਦਾਕਾਰ ਵੀ ਹਨ। ਤਰਸੇਮ ਜੱਸੜ ਨੇ ਆਪਣੇ ਕਰੀਅਰ ‘ਚ ਪੰਜਾਬੀ ਸੰਗੀਤ ਇੰਡਸਟਰੀ...

Phalke Award : ‘ਦਿ ਕਸ਼ਮੀਰ ਫਾਈਲਜ਼’ ਨੇ ਮਾਰੀ ਬਾਜ਼ੀ, ਰਣਬੀਰ-ਆਲੀਆ ਵੀ ਨਹੀਂ ਰਹੇ ਪਿੱਛੇ

ਨਵੀਂ ਦਿੱਲੀ : ‘ਦਾਦਾ ਸਾਹਿਬ ਫਾਲਕੇ ਐਵਾਰਡ’ ਸਮਾਰੋਹ ਬੀਤੀ ਸ਼ਾਮ ਮੁੰਬਈ ‘ਚ ਆਯੋਜਿਤ ਕੀਤਾ ਗਿਆ, ਜਿੱਥੇ ਇੱਕ ਤੋਂ ਵੱਧ ਪ੍ਰਦਰਸ਼ਨ ਲਈ ਨਾਮਵਰ ਸਿਤਾਰਿਆਂ ਅਤੇ ਫ਼ਿਲਮਾਂ ਨੂੰ...

ਫ਼ਿਲਮ ‘ਹੇਰਾ ਫੇਰੀ 3’ ਦੀ ਸ਼ੂਟਿੰਗ ਹੋਈ ਸ਼ੁਰੂ, ਕਾਰਤਿਕ ਨਹੀਂ ਅਕਸ਼ੇ ਕੁਮਾਰ ਹੀ ਆਉਣਗੇ ਨਜ਼ਰ

ਮੁੰਬਈ : ਫ਼ਿਲਮ ‘ਹੇਰਾ ਫੇਰੀ 3’ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ‘ਭੂਲ ਭੁਲਾਇਆ 2’ ਤੋਂ ਬਾਅਦ ਸੁਣਨ ‘ਚ ਆ ਰਿਹਾ ਸੀ ਕਿ ‘ਹੇਰਾ ਫੇਰੀ 3’...

ਹਮਲੇ ਤੋਂ ਬਾਅਦ ਏਅਰਪੋਰਟ ’ਤੇ ਪਿਤਾ ਦਾ ਹੱਥ ਫੜੀ ਨਜ਼ਰ ਆਏ ਸੋਨੂੰ ਨਿਗਮ, ਕਿਹਾ- ‘ਸਭ ਠੀਕ ਹੈ’

ਮੁੰਬਈ – ਬਾਲੀਵੁੱਡ ਗਾਇਕ ਸੋਨੂੰ ਨਿਗਮ ’ਤੇ ਬੀਤੀ ਰਾਤ ਇਕ ਇਵੈਂਟ ਦੌਰਾਨ ਹਮਲਾ ਕੀਤਾ ਗਿਆ ਸੀ। ਗਾਇਕ ਨਾਲ ਧੱਕਾ-ਮੁੱਕੀ ਹੋਈ। ਘਟਨਾ ਸਮੇਂ ਗਾਇਕ ਨਾਲ ਉਨ੍ਹਾਂ ਦੇ...

“ਪਠਾਨ” ਨੇ ਬਣਾਇਆ ਰਿਕਾਰਡ, ਹਜ਼ਾਰ ਕਰੋੜ ਕਲੱਬ ‘ਚ ਸ਼ਾਮਲ ਹੋਣ ਵਾਲੀ 5ਵੀਂ ਭਾਰਤੀ ਫ਼ਿਲਮ

ਮੁੰਬਈ : ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁੱਖ ਖ਼ਾਨ ਦੀ ਫ਼ਿਲਮ ਪਠਾਨ 1000 ਕਰੋੜ ਕਲੱਬ ਵਿਚ ਸ਼ਾਮਲ ਹੋਣ ਵਾਲੀ 5ਵੀਂ ਭਾਰਤੀ ਫ਼ਿਲਮ ਬਣ ਗਈ ਹੈ। ਯਸ਼ਰਾਜ ਬੈਨਰ...

ਬੰਦੀ ਸਿੰਘਾਂ ਦੀ ਰਿਹਾਈ ‘ਤੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦਾ ਵੱਡਾ ਬਿਆਨ

ਜਲੰਧਰ : ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਵਿਚਾਲੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦੇ ਬਿਆਨ ਕਾਰਨ ਪੰਜਾਬ ਦੀ ਸਿਆਸਤ ਭੱਖ ਗਈ ਹੈ। ਬੀਤੇ ਦਿਨ ਕੇਂਦਰੀ ਜਲ ਸ਼ਕਤੀ...

ਪੰਜਾਬੀ ਯੂਨੀਵਰਸਿਟੀ ਬਚਾਉਣ ਲਈ ਡਟਿਆ ਵਿਦਿਆਰਥੀ ਮੋਰਚਾ

ਪਟਿਆਲਾ, 21 ਫਰਵਰੀ– ਸਾਢੇ ਚਾਰ ਅਰਬ ਦੇ ਵਿੱਤੀ ਸੰਕਟ ਨਾਲ ਜੂਝ ਰਹੀ ਪੰਜਾਬੀ ਯੂਨੀਵਰਸਿਟੀ ਨੂੰ ਬਚਾਉਣ ਦਾ ਹੰਭਲਾ ਮਾਰਦਿਆਂ ਇੱਥੋਂ ਦੇ ਵਿਦਿਆਰਥੀਆਂ ਨੇ ਅੱਜ ‘ਕੌਮਾਂਤਰੀ...

2024 ’ਚ ਮੁੜ ਨਰਿੰਦਰ ਮੋਦੀ ਹੀ ਬਣਨਗੇ ਦੇਸ਼ ਦੇ ਪ੍ਰਧਾਨ ਮੰਤਰੀ : ਡਾ. ਵਿਜੇ ਸੋਨਕਰ ਸ਼ਾਸਤਰੀ

ਲੁਧਿਆਣਾ – ਭਾਜਪਾ ਦੇ ਰਾਸ਼ਟਰੀ ਬੁਲਾਰੇ ਅਤੇ ਬਨਾਰਸ ਦੇ ਸਾਬਕਾ ਐੱਮ.ਪੀ. ਡਾ. ਵਿਜੇ ਸੋਨਕਰ ਸ਼ਾਸਤਰੀ ਨੇ ਕਿਹਾ ਕਿ ਵਿਰੋਧੀ ਚਾਹੇ ਜਿੰਨਾ ਵੀ ਜ਼ੋਰ ਲਾ ਲੈਣ ਪਰ...

ਹਰਿਆਣਾ ਗੁਰਦੁਆਰਾ ਸਾਹਿਬ ਵਿਵਾਦ ‘ਤੇ ਬੋਲੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ

ਅੰਮ੍ਰਿਤਸਰ : ਹਰਿਆਣਾ ‘ਚ ਗੁਰਦੁਆਰਾ ਸਾਹਿਬ ਦੇ ਚੱਲ ਰਹੇ ਵਿਵਾਦ ‘ਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਹੈ। ਜਥੇਦਾਰ ਗਿਆਨੀ ਹਰਪ੍ਰੀਤ...

ਕਾਂਗਰਸ ਦੀ ਅਗਵਾਈ ਹੇਠਲਾ ਗੱਠਜੋੜ 2024 ’ਚ ਭਾਜਪਾ ਨੂੰ ਮਾਤ ਦੇਵੇਗਾ: ਖੜਗੇ

ਦੀਮਾਪੁਰ , 21 ਫਰਵਰੀ-: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਕਿਹਾ ਕਿ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਵਿੱਚ ਉੁਨ੍ਹਾਂ ਦੀ ਪਾਰਟੀ ਹੋਰਨਾਂ ਹਮਖਿਆਲੀ ਪਾਰਟੀਆਂ...

DRI ਨੂੰ ਮਿਲੀ ਵੱਡੀ ਸਫ਼ਲਤਾ, 51 ਕਰੋੜ ਦੇ ਸੋਨੇ ਨਾਲ 10 ਮੁਲਜ਼ਮ ਗ੍ਰਿਫ਼ਤਾਰ

ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ ਨੇ ਇਕ ਦੇਸ਼ ਪੱਧਰੀ ਮੁਹਿੰਮ ਤਹਿਤ ਭਾਰਤ-ਨੇਪਾਲ ਸਰਹੱਦ ਤੋਂ ਚੱਲਣ ਵਾਲੀ ਸੋਨੇ ਦੀ ਤਸਕਰੀ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਤੇ ਤਕਰੀਬਨ...

ਲਾਹੌਰ ‘ਚ ਜਾ ਕੇ ਪਾਕਿਸਤਾਨ ਖ਼ਿਲਾਫ਼ ਬੋਲੇ ਜਾਵੇਦ ਅਖ਼ਤਰ

ਮਸ਼ਹੂਰ ਗੀਤਕਾਰ ਜਾਵੇਦ ਅਖ਼ਤਰ ਅਕਸਰ ਆਪਣੇ ਬੇਖ਼ੌਫ਼ ਬਿਆਨਾਂ ਦੇ ਚਲਦਿਆਂ ਸੁਰਖੀਆਂ ‘ਚ ਰਹਿੰਦੇ ਹਨ। ਇੰਨ੍ਹੀਂ ਦਿਨੀਂ ਉਨ੍ਹਾਂ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ...

ਸਿੱਖ ਧਰਮ ਦੇ ਪਵਿੱਤਰ ਅਸਥਾਨਾਂ ਲਈ ਸ਼ੁਰੂ ਹੋਵੇਗੀ ‘ਭਾਰਤ ਗੌਰਵ ਟੂਰਿਸਟ ਟਰੇਨ’

ਨਵੀਂ ਦਿੱਲੀ- ਰੇਲਵੇ ਨੇ ਵਿਸਾਖੀ ਦੇ ਮੌਕੇ ’ਤੇ ਸਿੱਖ ਧਰਮ ਦੇ ਕਈ ਪਵਿੱਤਰ ਅਸਥਾਨਾਂ ਦੇ ਦਰਸ਼ਨਾਂ ਲਈ ਆਪਣੀ ‘ਭਾਰਤ ਗੌਰਵ ਟੂਰਿਸਟ ਟਰੇਨ’ ਗੁਰੂ ਕ੍ਰਿਪਾ ਯਾਤਰਾ ਸ਼ੁਰੂ...

ਡੈੱਨਮਾਰਕ ਦਾ “ਸ਼ਹਿਜ਼ਾਦਾ ਜੋੜਾ” ਆਵੇਗਾ ਭਾਰਤ, ਮੰਤਰੀਆਂ ਸਣੇ 5 ਦਿਨ ਕਰਨਗੇ ਦੇਸ਼ ਦੀ ਯਾਤਰਾ

ਨਵੀਂ ਦਿੱਲੀ : ਡੈੱਨਮਾਰਕ ਦੇ ਸ਼ਹਿਜ਼ਾਦੇ ਫਰੈਡਰਿਕ ਆਂਦਰੇ ਹੈਨਰਿਕ ਕ੍ਰਿਸ਼ਚੀਅਨ ਤੇ ਸ਼ਹਿਜ਼ਾਦੀ ਮੈਰੀ ਐਲਿਜ਼ਾਬੇਥ ਐਤਵਾਰ ਨੂੰ ਭਾਰਤ ਦੀ 5 ਦਿਨਾ ਯਾਤਰਾ ‘ਤੇ ਆ ਰਹੇ ਹਨ। ਵਿਦੇਸ਼...

ਇਟਲੀ ‘ਚ ਢੋਲ ਤੇ ਸਿੱਧੂ ਮੂਸੇਵਾਲਾ ਦੇ ਗੀਤਾਂ ‘ਤੇ ਪੰਜਾਬੀਆਂ ਨਾਲ ਰੱਜਕੇ ਨੱਚੇ ਗੋਰੇ-ਗੋਰੀਆਂ

ਮਿਲਾਨ/ਇਟਲੀ : ਇੱਥੋ ਦੇ ਸ਼ਹਿਰ ਅਪ੍ਰੀਲੀਆ ਦੀ ਨਗਰ ਕੌਂਸਲ ਵੱਲੋਂ ਕਰਵਾਏ ਪ੍ਰੋਗਰਾਮ ਵਿੱਚ ਅਨੇਕਾਂ ਗੋਰੇ-ਗੋਰੀਆਂ ਨੂੰ ਸਿੱਧੂ ਮੂਸੇਵਾਲਾ ਦੇ ਗੀਤਾਂ ‘ਤੇ ਪੰਜਾਬੀਆਂ ਨਾਲ ਰੱਜਕੇ ਭੰਗੜਾ...

ਭਾਰਤੀ ਮੂਲ ਦੇ ਸਾਫਟਵੇਅਰ ਇੰਜੀਨੀਅਰ ਨੇ ਜਿੱਤਿਆ ਨੈਸ਼ਨਲ ਜੀਓਗ੍ਰਾਫਿਕ ਦਾ ‘ਪਿਕਚਰਜ਼ ਆਫ ਦਿ ਈਅਰ’ ਐਵਾਰਡ

ਨਿਊਯਾਰਕ – ਅਮਰੀਕਾ ਵਿੱਚ ਭਾਰਤੀ ਮੂਲ ਦੇ ਸਾਫਟਵੇਅਰ ਇੰਜੀਨੀਅਰ ਅਤੇ ਸ਼ੁਕੀਨ ਫੋਟੋਗ੍ਰਾਫਰ ਕਾਰਤਿਕ ਸੁਬਰਾਮਨੀਅਮ ਨੇ ‘ਡਾਂਸ ਆਫ ਈਗਲਜ਼’ ਨਾਂ ਦੀ ਆਪਣੀ ਫੋਟੋ ਲਈ ਨੈਸ਼ਨਲ ਜੀਓਗ੍ਰਾਫਿਕ...

ਲਾਹੌਰ : ਯੂਨੀਵਰਸਿਟੀ ’ਚ ‘ਬਾਲੀਵੁੱਡ ਦਿਵਸ’ ਮਨਾਉਣ ‘ਤੇ ਪਾਕਿਸਤਾਨ ’ਚ ਛਿੜੀ ਬਹਿਸ

ਲਾਹੌਰ : ਲਾਹੌਰ ਦੀ ਐੱਲ. ਯੂ. ਐੱਮ. ਐੱਸ. ਯੂਨੀਵਰਸਿਟੀ ‘ਚ ਸੀਨੀਅਰ ਬੈਚ ਦੀ ਫੇਅਰਵੈੱਲ ਪਾਰਟੀ ਵਿੱਚ ‘ਬਾਲੀਵੁੱਡ ਦਿਵਸ’ ਮਨਾਇਆ ਗਿਆ, ਜਿਸ ਨੂੰ ਲੈ ਕੇ ਇੰਟਰਨੈੱਟ ’ਤੇ...

ਨਿਊਜ਼ੀਲੈਂਡ ‘ਚ ‘ਚੱਕਰਵਾਤ’ ਨਾਲ ਭਾਰੀ ਤਬਾਹੀ, ਸਰਕਾਰ ਨੇ ਵਧਾਈ ਰਾਸ਼ਟਰੀ ਐਮਰਜੈਂਸੀ ਦੀ ਮਿਆਦ

ਵੈਲਿੰਗਟਨ -:ਨਿਊਜ਼ੀਲੈਂਡ ਸਰਕਾਰ ਨੇ ਚੱਕਰਵਾਤ ਗੈਬਰੀਏਲ ਕਾਰਨ ਹੋਈ ਭਿਆਨਕ ਤਬਾਹੀ ਦੇ ਬਾਅਦ 14 ਫਰਵਰੀ ਨੂੰ ਘੋਸ਼ਿਤ ਰਾਸ਼ਟਰੀ ਐਮਰਜੈਂਸੀ ਦੀ ਸਥਿਤੀ ਨੂੰ ਹੋਰ ਸੱਤ ਦਿਨਾਂ ਲਈ...

ਆਸਟ੍ਰੇਲੀਆ : ਸ਼ੱਕੀ ਕੁੱਤੇ ਦੇ ਹਮਲੇ ਮਗਰੋਂ ਪੰਜ ਹਫ਼ਤਿਆਂ ਦੀ ਬੱਚੀ ਦੀ ਮੌਤ

ਸਿਡਨੀ : ਆਸਟ੍ਰੇਲੀਆ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਨਿਊ ਸਾਊਥ ਵੇਲਜ਼ ਦੇ ਦੱਖਣੀ ਤੱਟ ‘ਤੇ ਕੁੱਤੇ ਦੇ ਸ਼ੱਕੀ ਹਮਲੇ ‘ਚ...

ਆਸਟ੍ਰੇਲੀਆਈ ਖੁਫੀਆ ਏਜੰਸੀ ਦੇ ਮੁਖੀ ਨੇ ਜਾਸੂਸੀ ਖਤਰੇ ਦੀ ਦਿੱਤੀ ਚੇਤਾਵਨੀ

ਕੈਨਬਰਾ – ਆਸਟ੍ਰੇਲੀਆ ਦੀ ਮੁੱਖ ਖੁਫੀਆ ਏਜੰਸੀ ਦੇ ਮੁਖੀ ਨੇ ਮੰਗਲਵਾਰ ਨੂੰ ਕਿਹਾ ਕਿ ਪਹਿਲਾਂ ਨਾਲੋਂ ਜ਼ਿਆਦਾ ਹੁਣ ਹੋਰ ਵੱਧ ਆਸਟ੍ਰੇਲੀਆਈ ਲੋਕਾਂ ਨੂੰ ਏਜੰਟਾਂ ਦੁਆਰਾ ਆਪਣਾ...

ਪਾਕਿਸਤਾਨ ‘ਚ ਅੱਤਵਾਦੀ ਹਮਲੇ ਦਾ ਖਤਰਾ, ਲਾਹੌਰ ‘ਚ 7 ਦਿਨਾਂ ਲਈ ਧਾਰਾ 144 ਲਾਗੂ

ਇਸਲਾਮਾਬਾਦ : ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਵਿਰੋਧ ਪ੍ਰਦਰਸ਼ਨਾਂ ਅਤੇ ਰੈਲੀਆਂ ਦੇ ਵਿਚਕਾਰ ਪਾਕਿਸਤਾਨੀ ਪੰਜਾਬ ਦੀ ਕਾਰਜਕਾਰੀ ਸਰਕਾਰ ਨੇ ਅੱਤਵਾਦੀ ਖਤਰੇ ਦੇ ਡਰੋਂ...

ਤੁਰਕੀ ਅਤੇ ਸੀਰੀਆ ‘ਚ ਮੁੜ ਲੱਗੇ ਭੂਚਾਲ ਦੇ ਝਟਕੇ, 3 ਲੋਕਾਂ ਦੀ ਮੌਤ, 200 ਤੋਂ ਵਧੇਰੇ ਜ਼ਖ਼ਮੀ

ਅੰਕਾਰਾ – ਤੁਰਕੀ ਵਿਚ ਸੋਮਵਾਰ ਨੂੰ ਮੁੜ ਭੂਚਾਲ ਦੇ ਝਟਕੇ ਮਹਿਸੂਸ ਕੀਤੀ ਗਏ। ਦੇਸ਼ ਦੇ ਗ੍ਰਹਿ ਮੰਤਰੀ ਸੁਲੇਮਾਨ ਸੋਇਲੂ ਨੇ ਕਿਹਾ ਹੈ ਕਿ ਕੱਲ੍ਹ ਤੁਰਕੀ...

ਸੂਬਾ ਸਰਕਾਰਾਂ ਨੂੰ ਵਾਪਸ ਨਹੀਂ ਕੀਤਾ ਜਾ ਸਕਦਾ NPS ਤਹਿਤ ਜਮ੍ਹਾ ਪੈਸਾ – ਵਿੱਤ ਮੰਤਰੀ

ਜੈਪੁਰ : ਰਾਜਸਥਾਨ ਸਮੇਤ ਕਈ ਸੂਬਿਆਂ ਵਲੋਂ ਆਪਣੇ ਕਰਮਚਾਰੀਆਂ ਲਈ ਪੁਰਾਣੀ ਪੈਨਸ਼ਨ ਸਕੀਮ (ਓਪੀਐਸ) ਨੂੰ ਬਹਾਲ ਕੀਤੇ ਜਾਣ ਦਰਮਿਆਨ ਕੇਂਦਰ ਸਰਕਾਰ ਨੇ ਸੋਮਵਾਰ ਨੂੰ ਸਪੱਸ਼ਟ...

T20 Women’s World Cup: ਭਾਰਤ ਸੈਮੀਫਾਈਨਲ ‘ਚ, DLS ਰਾਹੀਂ 5 ਦੌੜਾਂ ਨਾਲ ਜਿੱਤ ਕੀਤੀ ਦਰਜ

ਗਕਬੇਹਰਾ : ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਦੇ ਹਮਲਾਵਰ ਅਰਧ ਸੈਂਕੜੇ ਦੇ ਦਮ ’ਤੇ ਭਾਰਤ ਨੇ ਮਹਿਲਾ ਟੀ-20 ਵਿਸ਼ਵ ਕੱਪ ਦੇ ਗਰੁੱਪ-2 ਦੇ ਮੀਂਹ ਪ੍ਰਭਾਵਿਤ ਆਪਣੇ ਆਖਰੀ...

ਕੇ. ਐੱਲ. ਰਾਹੁਲ ਤੋਂ ਖੋਹੀ ਗਈ ਕਪਤਾਨੀ! ਹੁਣ ਤੀਜੇ ਟੈਸਟ ਤੋਂ ਵੀ ਹੋ ਸਕਦੇ ਨੇ ਬਾਹਰ

 ਰੋਹਿਤ ਸ਼ਰਮਾ ਦੀ ਅਗਵਾਈ ਵਿੱਚ ਬਾਰਡਰ-ਗਾਵਸਕਰ ਟਰਾਫੀ ਦੇ ਦੂਜੇ ਮੈਚ ਵਿੱਚ ਭਾਰਤ ਨੇ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ।ਇਸ ਤੋਂ ਪਹਿਲਾਂ ਪਹਿਲੇ ਟੈਸਟ ਮੈਚ ‘ਚ...

ਫ਼ਿਲਮ ‘ਭੋਲਾ’ ਦਾ ਪਹਿਲਾ ਰੋਮਾਂਟਿਕ ਟਰੈਕ ‘ਨਜ਼ਰ ਲੱਗ ਜਾਏਗੀ’ ਹੋਇਆ ਰਿਲੀਜ਼ 

ਮੁੰਬਈ – ਫ਼ਿਲਮ ‘ਭੋਲਾ’ ਦੇ ਰੋਮਾਂਟਿਕ ਟਰੈਕ ‘ਨਜ਼ਰ ਲੱਗ ਜਾਏਗੀ’ ਨੇ ਆਪਣੀ ਅਧਿਕਾਰਤ ਰਿਲੀਜ਼ਿੰਗ ਤੋਂ ਪਹਿਲਾਂ ਹੀ ਹਲਚਲ ਮਚਾ ਦਿੱਤੀ ਸੀ। ਹਾਲ ਹੀ ‘ਚ ਫ਼ਿਲਮ...

ਬਾਕਸ ਆਫਿਸ : ਭਾਰਤ ‘ਚ ‘ਐਂਟ ਮੈਨ ਐਂਡ ਦ ਵਾਸਪ’ ਦਾ ਕਮਾਲ, ਸ਼ਹਿਜ਼ਾਦਾ ਨੂੰ ਪਿੱਛੇ ਛੱਡਿਆ

ਮੁੰਬਈ : ਮਾਰਵਲ ਯੂਨੀਵਰਸ ਦੀ ਫ਼ਿਲਮ ‘ਐਂਟ ਮੈਨ ਐਂਡ ਵੇਸਪ ਕੁਆਂਟਮੇਨੀਆ’ ਇਨ੍ਹੀਂ ਦਿਨੀਂ ਸਿਨੇਮਾਘਰਾਂ ‘ਚ ਧਮਾਲ ਮਚਾ ਰਹੀ ਹੈ। ਭਾਰਤ ‘ਚ ‘ਐਂਟ-ਮੈਨ ਐਂਡ ਦਿ ਵੈਸਪ ਕੁਆਂਟਮੇਨੀਆ’...

ਅਕਸ਼ੇ ਕੁਮਾਰ ਨੂੰ ਮਿਲਣ ਲਈ ਫੈਨ ਨੇ ਤੋੜ ਦਿੱਤੇ ਬੈਰੀਕੇਡ

ਮੁੰਬਈ – ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਤੇ ਇਮਰਾਨ ਹਾਸ਼ਮੀ ਆਪਣੀ ਆਉਣ ਵਾਲੀ ਫ਼ਿਲਮ ‘ਸੈਲਫੀ’ ਦਾ ਜ਼ੋਰਦਾਰ ਪ੍ਰਚਾਰ ਕਰ ਰਹੇ ਹਨ। ਹਾਲ ਹੀ ’ਚ ਦੋਵੇਂ ਸਿਤਾਰੇ ਆਪਣੀ...