Month: February 2023

ਅਸ਼ੋਕ ਗਹਿਲੋਤ ਨੇ ਪੜ੍ਹਿਆ ਪੁਰਾਣਾ ਬਜਟ, ‘ਦੇਸ਼ ਦੇ ਇਤਿਹਾਸ ‘ਚ ਪਹਿਲੀ ਵਾਰ ਹੋਇਆ ਅਜਿਹਾ’

ਜੈਪੁਰ- ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲਤ ਵਲੋਂ ਬਜਟ ਭਾਸ਼ਣ ਦੀ ਸ਼ੁਰੂਆਤ ‘ਚ ਪੁਰਾਣੇ ਬਜਟ ਦੀਆਂ ਕੁਝ ਲਾਈਨਾਂ ਪੜ੍ਹੇ ਜਾਣ ਨੂੰ ਲੈ ਕੇ ਮੁੱਖ ਵਿਰੋਧੀ...

ਬੋਹਰਾ ਭਾਈਚਾਰੇ ਦੇ ਸਮਾਗਮ ‘ਚ ਪੁੱਜੇ ਨਰਿੰਦਰ ਮੋਦੀ, ਕਿਹਾ, “ਮੈਂ ਇੱਥੇ PM ਨਹੀਂ, ਪਰਿਵਾਰਕ ਮੈਂਬਰ ਵਜੋਂ ਆਇਆ ਹਾਂ”

 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਦਾਊਦੀ ਬੋਹਰਾ ਭਾਈਚਾਰੇ ਦੀ ਮੁੱਖ ਵਿਦਿਅਕ ਸੰਸਥਾ ਅਲਜ਼ਾਮੀਆ-ਤੁਸ-ਸੈਫੀਯਾਹ ਅਰਬੀ ਅਕਾਦਮੀ ਦੇ ਮੁੰਬਈ ਕੈਂਪਸ ਦਾ ਉਦਘਾਟਨ ਕੀਤਾ। ਪੀ.ਐੱਮ. ਮੋਦੀ...

ਅੰਤਿਮ ਸੰਸਕਾਰ ‘ਤੇ ਗਏ ਸੀ ਸਾਰੇ ਸਕੂਲੀ ਮੁਲਾਜ਼ਮ, ਅਧਿਆਪਕ ਨੇ ਵਿਦਿਆਰਥਣ ਨਾਲ ਕੀਤੀ ਬਦਸਲੂਕੀ

ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿਚ ਇਕ ਵਿਦਿਆਰਥਣ ਦੇ ਨਾਲ ਕਥਿਤ ਤੌਰ ‘ਤੇ ਬਦਸਲੂਕੀ ਕਰਨ ਦੇ ਦੋਸ਼ ਹੇਠ ਪੁਲਸ ਨੇ ਇਕ ਸਰਕਾਰੀ ਸਕੂਲ ਦੇ ਅਧਿਆਪਕ ਨੂੰ...

ਕਾਂਗਰਸ ਨੇ ਮੰਨਿਆ ਕਿ ਉਸ ਦੇ ਸੰਸਦ ਮੈਂਬਰ ਨੇ ਨੇਮਾਂ ਦੀ ਉਲੰਘਣਾ ਕੀਤੀ: ਸਮ੍ਰਿਤੀ ਇਰਾਨੀ

ਨਵੀਂ ਦਿੱਲੀ, 10 ਫਰਵਰੀ-: ਕੇਂਦਰੀ ਮੰਤਰੀ ਤੇ ਸੀਨੀਅਰ ਭਾਜਪਾ ਆਗੂ ਸਮ੍ਰਿਤੀ ਇਰਾਨੀ ਨੇ ਅੱਜ ਰਾਜ ਸਭਾ ਵਿੱਚੋਂ ਕਾਂਗਰਸੀ ਸੰਸਦ ਮੈਂਬਰ ਰਜਨੀ ਅਸ਼ੋਕਰਾਓ ਪਾਟਿਲ ਨੂੰ ਮੁਅੱਤਲ...

ਰਾਜ ਸਭਾ ’ਚ ਵੀਡੀਓ ਬਣਾਉਣ ’ਤੇ ਕਾਂਗਰਸੀ ਮੈਂਬਰ ਰਜਨੀ ਪਾਟਿਲ ਮੁਅੱਤਲ

ਨਵੀਂ ਦਿੱਲੀ, 10 ਫਰਵਰੀ-: ਉਪ ਰਾਸ਼ਟਰਪਤੀ ਜਗਦੀਪ ਧਨਖੜ ਦੇ ਰਾਜ ਸਭਾ ਦੇ ਸਭਾਪਤੀ ਬਣਨ ਤੋਂ ਬਾਅਦ ਵਿਰੋਧੀ ਧਿਰ ਦੇ ਸੰਸਦ ਮੈਂਬਰ ਖ਼ਿਲਾਫ਼ ਕੀਤੀ ਗਈ ਪਹਿਲੀ...

ਵੰਦੇ ਭਾਰਤ ਐਕਸਪ੍ਰੈੱਸ ‘ਤੇ ਫਿਰ ਹੋਇਆ ਪਥਰਾਅ, ਸਿਕੰਦਰਾਬਾਦ ਤੋਂ ਵਿਸ਼ਾਖਾਪਟਨਮ ਜਾ ਰਹੀ ਸੀ ਰੇਲ

ਤੇਲੰਗਾਨਾ ਦੇ ਮਹਿਬੂਬਾਬਾਦ ਜ਼ਿਲ੍ਹੇ ਵਿਚ ਅਣਪਛਾਤੇ ਲੋਕਾਂ ਵੱਲੋਂ ਸਿਕੰਦਰਾਬਾਦ ਤੋਂ ਵਿਸ਼ਾਖਾਪਟਨਮ ਜਾ ਰਹੀ ਵੰਦੇ ਭਾਰਤ ਐਕਸਪ੍ਰੈੱਸ ‘ਤੇ ਸ਼ੁੱਕਰਵਾਰ ਨੂੰ ਪਥਰਾਅ ਕਰਨ ਦੀ ਘਟਨਾ ਸਾਹਮਣੇ ਆਈ...

ਅਮਰੀਕਾ ਨੂੰ ਭਾਰਤ ਦੇ ਰੂਸ ਨਾਲ ਸਬੰਧਾਂ ‘ਤੇ ਧਿਆਨ ਦੇਣ ਦੀ ਲੋੜ : ਰਿਪੋਰਟ

ਵਾਸ਼ਿੰਗਟਨ : ਵਿਦੇਸ਼ ਮਾਮਲਿਆਂ ਬਾਰੇ ਸੈਨੇਟ ਦੀ ਕਮੇਟੀ ਦੀ ਇਕ ਰਿਪੋਰਟ ‘ਚ ਕਿਹਾ ਗਿਆ ਹੈ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਪ੍ਰਸ਼ਾਸਨ ਨੂੰ ਰੂਸ ਨਾਲ ਭਾਰਤ...

‘ਜਾਸੂਸੀ ਗੁਬਾਰੇ’ ਤੋਂ ਬਾਅਦ ਅਮਰੀਕਾ ਦੇ ਆਸਮਾਨ ‘ਚ ਦਿਖਾਈ ਦਿੱਤੀ ‘ਨਵੀਂ ਚੀਜ਼’, ਫਾਈਟਰ ਜੈੱਟ ਨੇ ਕੀਤਾ ਢੇਰ

ਚੀਨ ਦੇ ਜਾਸੂਸੀ ਗੁਬਾਰੇ ਨੂੰ ਮਾਰਨ ਤੋਂ ਬਾਅਦ ਅਮਰੀਕਾ ਦੇ ਆਸਮਾਨ ਵਿੱਚ ਇਕ ਹੋਰ ਉੱਡਦੀ ਚੀਜ਼ ਦਿਖਾਈ ਦਿੱਤੀ, ਜਿਸ ਨੂੰ ਅਮਰੀਕਾ ਦੇ ਲੜਾਕੂ ਜਹਾਜ਼ (ਫਾਈਟਰ...

ਇਮਰਾਨ ਖ਼ਾਨ ਦਾ ਦਾਅਵਾ, TTP ਮੇਰੀ ਹੱਤਿਆ ਦੀ ਬਣਾ ਰਿਹਾ ਯੋਜਨਾ

ਪਾਬੰਦੀਸ਼ੁਦਾ ਸੰਗਠਨ ਪਾਕਿਸਤਾਨੀ ਤਾਲਿਬਾਨ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ ਹੈ ਕਿ ਸੰਗਠਨ ਦੇ ਦੱਖਣੀ ਵਜ਼ੀਰੀਸਤਾਨ ਸੂਬੇ ਦੇ...

ਆਰਥਿਕ ਤੰਗੀ ਨਾਲ ਜੂਝ ਰਹੇ ਪਾਕਿਸਤਾਨ ‘ਚ ਨਵਾਂ ਸੰਕਟ, ਬੰਦ ਹੋਣ ਲੱਗੇ ਪੈਟਰੋਲ ਪੰਪ

ਲਾਹੌਰ – ਖਰਾਬ ਆਰਥਿਕਤਾ ਕਾਰਨ ਈਂਧਣ ਦੀ ਭਾਰੀ ਕਮੀ ਦਰਮਿਆਨ ਪਾਕਿਸਤਾਨ ਪੰਜਾਬ ਦੇ ਮੁੱਖ ਅਤੇ ਛੋਟੇ ਸ਼ਹਿਰਾਂ ਵਿਚ ਕਈ ਪੈਟਰੋਲ ਪੰਪ ਬੰਦ ਕਰ ਦਿੱਤੇ ਗਏ...

ਬਲੋਚਿਸਤਾਨ ’ਚ ਅੱਤਵਾਦੀ ਹਮਲਾ, 2 ਸੁਰੱਖਿਆ ਮੁਲਾਜ਼ਮਾਂ ਦੀ ਮੌਤ

ਬਲੋਚਿਸਤਾਨ –ਪਾਕਿਸਤਾਨ ਦੇ ਬਲੋਚਿਸਤਾਨ ਦੇ ਕੋਹਲੂ ’ਚ ਸ਼ੁੱਕਰਵਾਰ ਨੂੰ ਇਕ ਧਮਾਕੇ ’ਚ ਦੋ ਸੁਰੱਖਿਆ ਮੁਲਾਜ਼ਮਾਂ ਦੀ ਮੌਤ ਹੋ ਗਈ ਅਤੇ 3 ਜ਼ਖ਼ਮੀ ਹੋ ਗਏ। ਸੁਰੱਖਿਆ...

ਨਿਊਜ਼ੀਲੈਂਡ ‘ਚ ਚੱਕਰਵਾਤੀ ਤੂਫ਼ਾਨ ‘ਗੈਬਰੀਏਲ’ ਦਾ ਖਦਸ਼ਾ, ਵਸਨੀਕਾਂ ਲਈ ਚੇਤਾਵਨੀ ਜਾਰੀ

ਵੈਲਿੰਗਟਨ : ਨਿਊਜ਼ੀਲੈਂਡ ਸਰਕਾਰ ਨੇ ਸ਼ੁੱਕਰਵਾਰ ਨੂੰ ਦੇਸ਼ ਭਰ ਦੇ ਵਸਨੀਕਾਂ ਨੂੰ ਸ਼੍ਰੇਣੀ 3 ਦੇ ਚੱਕਰਵਾਤੀ ਤੂਫਾਨ ‘ਗੈਬਰੀਏਲ’ ਲਈ ਤਿਆਰ ਰਹਿਣ ਦੀ ਅਪੀਲ ਕੀਤੀ। ਇਸ ਤੋਂ...

NDRF ਟੀਮ ਨੇ ਤੁਰਕੀ ’ਚ 6 ਸਾਲਾ ਬੱਚੀ ਨੂੰ ਮਲਬੇ ’ਚੋਂ ਜ਼ਿੰਦਾ ਕੱਢਿਆ ਬਾਹਰ

ਨਵੀਂ ਦਿੱਲੀ- ਤੁਰਕੀ ਅਤੇ ਸੀਰੀਆ ’ਚ ਆਏ ਵਿਨਾਸ਼ਕਾਰੀ ਭੂਚਾਲ ਨਾਲ ਪ੍ਰਭਾਵਿਤ ਖੇਤਰ ’ਚ ਢਹਿ-ਢੇਰੀ ਹੋਏ ਮਕਾਨਾਂ ਦੇ ਮਲਬੇ ’ਚੋਂ ਹੋਰ ਲਾਸ਼ਾਂ ਕੱਢਣ ਤੋਂ ਬਾਅਦ ਮਰਨ...

ਜਬਰ-ਜ਼ਿਨਾਹ ਮਾਮਲੇ ‘ਚ ਜਮ਼ਾਨਤ ਮਗਰੋਂ ਸਿਮਰਜੀਤ ਬੈਂਸ ਅੱਜ ਹੋਣਗੇ ਜੇਲ੍ਹ ‘ਚੋਂ ਰਿਹਾਅ

ਲੁਧਿਆਣਾ : ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ 10 ਫਰਵਰੀ ਮਤਲਬ ਕਿ ਅੱਜ ਬਰਨਾਲਾ ਜੇਲ੍ਹ ਤੋਂ ਰਿਹਾਅ ਹੋ ਜਾਣਗੇ। ਇਸ...

ਲਿਖਣ ਅਤੇ ਪੜ੍ਹਨ ਦੀ ਸੀਮਤ ਸਮਰੱਥਾ ਵਾਲੇ ਲੋਕਾਂ ਲਈ ਬੈਂਕਿੰਗ ਐਪ ‘ਹੈਲੋ ਉੱਜੀਵਨ’

ਬੇਂਗਲੁਰੂ  – ਉੱਜੀਵਨ ਸਮਾਲ ਫਾਈਨਾਂਸ ਬੈਂਕ ਨੇ ਮੋਬਾਇਲ ਬੈਂਕਿੰਗ ਐਪਲੀਕੇਸ਼ਨ ਹੈਲੋ ਉੱਜੀਵਨ ਲਾਂਚ ਕੀਤਾ ਹੈ, ਜਿਸ ’ਚ ਤਿੰਨ ਵੀ-ਵੁਆਇਸ, ਵਿਜ਼ੁਅਲ, ਵਰੇਨਕੁਲਰ ਇਨੇਬਲਡ ਫੀਚਰਸ ਵਲੋਂ ਉਨ੍ਹਾਂ...

ਹੁਣ Disney ਦੇ ਮੁਲਾਜ਼ਮਾਂ ‘ਤੇ ਡਿੱਗੇਗੀ ਗਾਜ਼, ਕੰਪਨੀ ਨੇ 7,000 ਮੁਲਾਜ਼ਮਾਂ ਨੂੰ ਕੱਢਣ ਦਾ ਲਿਆ ਫ਼ੈਸਲਾ

ਨਵੀਂ ਦਿੱਲੀ – ਦੁਨੀਆ ਭਰ ਦੀਆਂ ਸਾਰੀਆਂ ਕੰਪਨੀਆਂ ਲਈ ਪੈਦਾ ਹੋਈ ਆਰਥਿਕ ਸੰਕਟ ਦੀ ਸਥਿਤੀ ਦਰਮਿਆਨ ਹੁਣ ਵਾਲਟ ਡਿਜ਼ਨੀ ਵੀ ਆਪਣੇ ਖ਼ਰਚੇ ਘਟਾਉਣ ਲਈ ਆਪਣੇ...

ਖੇਤਾਂ ‘ਚ ਟਰੈਕਟਰ ਚਲਾਉਂਦੇ ਦਿਖੇ ਧੋਨੀ, ਤੁਹਾਨੂੰ ਵੀ ਪਸੰਦ ਆਵੇਗਾ ਕੈਪਟਨ ਕੂਲ ਦਾ ਇਹ ਅੰਦਾਜ਼

ਰਾਂਚੀ – ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਐੱਮ.ਐੱਸ. ਧੋਨੀ ਨੇ ਆਪਣੇ ਜੱਦੀ ਸ਼ਹਿਰ ਰਾਂਚੀ ਵਿੱਚ ਆਪਣੇ ਖੇਤਾਂ ਵਿੱਚ ਟਰੈਕਟਰ ਚਲਾਇਆ। ਉਨ੍ਹਾਂ ਨੇ ਟਰੈਕਟਰ ਚਲਾਉਂਦਿਆਂ...

ਪਹਿਲੇ ਦਿਨ ਦੀ ਖੇਡ ਖ਼ਤਮ, ਭਾਰਤ 77/1, ਆਸਟ੍ਰੇਲੀਆ ਕੋਲ 100 ਦੌੜਾਂ ਦੀ ਬੜ੍ਹਤ

ਭਾਰਤ ਤੇ ਆਸਟ੍ਰੇਲੀਆ ਦਰਮਿਆਨ ਚਾਰ ਟੈਸਟ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ ਦੇ ਪਹਿਲੇ ਦਿਨ ਦੀ ਖੇਡ ਭਾਰਤ ਦੇ ਨਾਗਪੁਰ ‘ਚ ਵਿਦਰਭ ਕ੍ਰਿਕਟ ਐਸੋਸੀਏਸ਼ਨ ‘ਚ...

ਕਿਆਰਾ ਦਾ ਸਹੁਰੇ ਘਰ ਢੋਲ ਨਾਲ ਹੋਇਆ ਜ਼ੋਰਦਾਰ ਸੁਆਗਤ, ਪਤੀ ਸਿਡ ਨਾਲ ਕੀਤਾ ਡਾਂਸ

ਮੁੰਬਈ – ਕਿਆਰਾ ਅਡਵਾਨੀ ਤੇ ਸਿਧਾਰਥ ਮਲਹੋਤਰਾ 7 ਫਰਵਰੀ ਨੂੰ ਵਿਆਹ ਦੇ ਬੰਧਨ ’ਚ ਬੱਝਣ ਤੋਂ ਬਾਅਦ ਲਗਾਤਾਰ ਸੁਰਖ਼ੀਆਂ ’ਚ ਹਨ। ਸਿਧਾਰਥ ਬੁੱਧਵਾਰ ਰਾਤ ਨੂੰ ਆਪਣੀ...

ਸੰਸਦ ’ਚ ‘ਪਠਾਨ’ ਫ਼ਿਲਮ ਨੂੰ ਲੈ ਕੇ ਬੋਲੇ ਪੀ. ਐੱਮ. ਮੋਦੀ, ਹੋਣ ਲੱਗੀ ਹਰ ਪਾਸੇ ਚਰਚਾ

ਮੁੰਬਈ – ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਪਠਾਨ’ ਬਾਕਸ ਆਫਿਸ ’ਤੇ ਧਮਾਲ ਮਚਾ ਰਹੀ ਹੈ। ਫ਼ਿਲਮ ਦੁਨੀਆ ਭਰ ’ਚ 1000 ਕਰੋੜ ਦੀ ਕਮਾਈ ਕਰਨ ਵੱਲ ਵੱਧ ਰਹੀ...

ਸੁਨੰਦਾ ਸ਼ਰਮਾ ਦੇ ਪਿਤਾ ਦੀ ਵਿਗੜੀ ਸਿਹਤ, ਗਾਇਕਾ ਨੇ ਲਿਖਿਆ- ਜ਼ਿੰਦਗੀ ਦੀ ਕਿਤਾਬ ਦਾ ਸੋਹਣਾ ਪੰਨਾ ਹੈ ਬਾਪ ਦਾ ਪਿਆਰ

ਜਲੰਧਰ : ਗਾਇਕਾ ਸੁਨੰਦਾ ਸ਼ਰਮਾ ਦੇ ਫੈਨਜ਼ ਲਈ ਇਕ ਬੁਰੀ ਖ਼ਬਰ ਹੈ ਕਿ ਗਾਇਕਾ ਦੇ ਪਿਤਾ ਦੀ ਸਿਹਤ ਠੀਕ ਨਹੀਂ ਹੈ, ਜਿਸ ਦੇ ਚਲਦਿਆਂ ਉਨ੍ਹਾਂ ਨੂੰ...

ਮੂਸੇਵਾਲਾ ਦੇ ਅਕਾਊਂਟ ਤੋਂ ਨਵੀਂ ਪੋਸਟ ਵਾਇਰਲ, ਲਿਖਿਆ- ਅਜਿਹਾ ਗੁਲਾਬ, ਜੋ ਪੱਕੀ ਜ਼ਮੀਨ ਦਾ ਸੀਨਾ ਪਾੜ ਕੇ ਉੱਗਿਆ

ਜਲੰਧਰ : ਮਰਹੂਮ ਸਿੱਧੂ ਮੂਸੇਵਾਲਾ ਨੂੰ ਦੁਨੀਆ ਤੋਂ ਰੁਖਸਤ ਹੋਇਆਂ ਇੱਕ ਸਾਲ ਹੋਣ ਵਾਲਾ ਹੈ ਪਰ ਉਹ ਹਾਲੇ ਤੱਕ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ ‘ਤੇ ਰਾਜ...

ਮੂਸੇ ਵਾਲਾ ਦਾ ਕਰੀਬੀ ਸ਼ਗਨਪ੍ਰੀਤ ਆਉਣਾ ਚਾਹੁੰਦੈ ਪੰਜਾਬ, ਮਾਪਿਆਂ ਨੇ ਕੀਤੀ ਸੁਰੱਖਿਆ ਦੀ ਮੰਗ

ਚੰਡੀਗੜ੍ਹ – ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦਾ ਮੈਨੇਜਰ ਦੱਸਿਆ ਜਾ ਰਿਹਾ ਸ਼ਗਨਪ੍ਰੀਤ ਆਸਟਰੇਲੀਆ ਤੋਂ ਕੁਝ ਸਮੇਂ ਲਈ ਪੰਜਾਬ ਆਉਣਾ ਚਾਹੁੰਦਾ ਹੈ। ਇਸ ਦੇ ਚਲਦਿਆਂ ਸ਼ਗਨਪ੍ਰੀਤ...

ਅਦਾਕਾਰਾ ਨੀਰੂ ਬਾਜਵਾ ਨੇ ਬੇਸੁੱਧ ਹੋ ਕੇ ਕੱਟੇ ਆਪਣੇ ਵਾਲ, ਵੇਖ ਲੋਕਾਂ ਦੇ ਉੱਡੇ ਹੋਸ਼

ਜਲੰਧਰ : ਸੂਫ਼ੀ ਗਾਇਕ ਤੇ ਅਦਾਕਾਰ ਸਤਿੰਦਰ ਸਰਤਾਜ, ਨੀਰੂ ਬਾਜਵਾ ਤੇ ਵਾਮਿਕਾ ਗੱਬੀ ਨੇ ਪੰਜਾਬੀ ਫ਼ਿਲਮਾਂ ਦੇ ਪਲਾਟ ਨੂੰ ਵਿਕਸਿਤ ਕਰਨ ’ਚ ਇਕ ਮਹੱਤਵਪੂਰਨ ਯੋਗਦਾਨ ਪਾਇਆ...

ਸ਼ਾਰਟ ਡਰੈੱਸ ‘ਚ ਅਦਾਕਾਰਾ ਮੌਨੀ ਰਾਏ ਨੇ ਦਿੱਤੇ ਪੋਜ਼, ਫਲਾਂਟ ਕੀਤਾ ਬੋਲਡ ਲੁੱਕ

ਮੁੰਬਈ : ਅਦਾਕਾਰਾ ਮੌਨੀ ਰਾਏ ਆਪਣੀ ਬੋਲਡਨੈੱਸ ਅਤੇ ਸਟਾਈਲਿਸ਼ ਫੈਸ਼ਨ ਸੈਂਸ ਕਾਰਨ ਸੋਸ਼ਲ ਮੀਡੀਆ ‘ਤੇ ਹਮੇਸ਼ਾ ਸੁਰਖੀਆਂ ‘ਚ ਰਹਿੰਦੀ ਹੈ। ਹਾਲ ਹੀ ‘ਚ ਮੌਨੀ ਰਾਏ ਨੇ...

ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ਨੇ ਮੂਸੇ ਵਾਲਾ ਦੇ ਪਿਤਾ ਨਾਲ ਵੰਡਾਇਆ ਦੁੱਖ

ਚੰਡੀਗੜ੍ਹ – ਮਰਹੂਮ ਪੰਜਾਬੀ ਅਦਾਕਾਰ ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ਨੇ ਮਰਹੂਮ ਗਾਇਕ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨਾਲ ਮੁਲਾਕਾਤ ਕੀਤੀ। ਦੋਵਾਂ ਨੇ...

ਪਰਮੀਸ਼ ਵਰਮਾ ਨੇ ਧੀ ਸਦਾ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ, ਪਿਓ-ਧੀ ਦੀ ਜੋੜੀ ਨੇ ਜਿੱਤਿਆ ਲੋਕਾਂ ਦਾ ਦਿਲ

ਜਲੰਧਰ : ਪੰਜਾਬੀ ਗਾਇਕ ਪਰਮੀਸ਼ ਵਰਮਾ ਉਨ੍ਹਾਂ ਸੈਲੀਬ੍ਰਿਟੀਆਂ ‘ਚੋਂ ਇੱਕ ਹਨ, ਜੋ ਸੋਸ਼ਲ ਮੀਡੀਆ ‘ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਉਹ ਆਪਣੀ ਜ਼ਿੰਦਗੀ ਨਾਲ ਜੁੜੀ ਹਰ ਛੋਟੀ...

ਗਾਇਕ ਗੁਰਦਾਸ ਮਾਨ ਸਾਹਮਣੇ ਕਪਿਲ ਸ਼ਰਮਾ ਨੇ ਇੰਝ ਉਡਾਇਆ ਗੁਰੂ ਰੰਧਾਵਾ ਦਾ ਮਜ਼ਾਕ

ਮੁੰਬਈ : ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਹਾਲ ਹੀ ‘ਚ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ‘ਚ ਗੁਰਦਾਸ ਮਾਨ ਤੇ ਗੁਰੂ ਰੰਧਾਵਾ ਵੀ ਪਹੁੰਚੇ, ਜਿੱਥੇ ਉਨ੍ਹਾਂ ਨਾਲ ਕਪਿਲ...

ਅੰਮ੍ਰਿਤਸਰ ਹਵਾਈ ਅੱਡੇ ਨੂੰ ਮਿਲੀ ਕਾਮਯਾਬੀ, ਅੰਤਰਰਾਸ਼ਟਰੀ ਯਾਤਰੀਆਂ ਦੀ ਗਿਣਤੀ ’ਚ ਹੋਇਆ ਇੰਨੇ ਫ਼ੀਸਦੀ ਵਾਧਾ

ਅੰਮ੍ਰਿਤਸਰ : ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਕੋਰੋਨਾ ਮਹਾਮਾਰੀ ਤੋਂ ਬਾਅਦ ਸਾਲ 2022 ‘ਚ ਆਪਣੇ ਅੰਤਰਰਾਸ਼ਟਰੀ ਅਤੇ ਘਰੇਲੂ ਉਡਾਣਾਂ ਦਾ ਵਿਸਤਾਰ ਕਰਨ...

ਆਨਲਾਈਨ ਸਾਈਟ ‘ਤੇ ਲੱਭੀ ਸੀ ਲਾੜੀ, ਬੱਚਾ ਜੰਮਣ ਤੋਂ ਬਾਅਦ ਪੈ ਗਿਆ ਭੜਥੂ

ਹੁਸ਼ਿਆਰਪੁਰ : ਦੇਸ਼ ‘ਚ ਆਏ ਦਿਨ ਲੋਕ ਆਨਲਾਈਨ ਠੱਗੀ ਦਾ ਸ਼ਿਕਾਰ ਹੋ ਰਹੇ ਹਨ। ਆਨਲਾਈਨ ਠੱਗ ਅਲੱਗ-ਅਲੱਗ ਤਰੀਕਿਆਂ ਨਾਲ ਲੋਕਾਂ ਨੂੰ ਠੱਗ ਰਹੇ ਹਨ। ਇਸੇ ਤਰ੍ਹਾਂ...

ਮੰਤਰੀ ਜੌੜਾਮਾਜਰਾ ਨੇ ਆਜ਼ਾਦੀ ਘੁਲਾਟੀਆਂ ਲਈ ਹੈਲਪਲਾਈਨ ਨੰਬਰ ਤੇ ਈਮੇਲ ਕੀਤੀ ਸ਼ੁਰੂ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ਹੀਦ ਭਗਤ ਸਿੰਘ ਨੂੰ ਦਿਲੋਂ ਸਤਿਕਾਰ ਭੇਟ ਕਰਨ ਦਾ ਪ੍ਰਗਟਾਵਾ ਉਨ੍ਹਾਂ ਦੀ ਆਜ਼ਾਦੀ ਸੰਗਰਾਮ ’ਚ ਲਾਸਾਨੀ ਕੁਰਬਾਨੀਆਂ ਦੇਣ ਵਾਲੇ...

ਮੇਘਾਲਿਆ ’ਚ ਕਾਂਗਰਸ ਵੱਲੋਂ ਹਰ ਘਰ ਸਰਕਾਰੀ ਨੌਕਰੀ ਦੇਣ ਦਾ ਐਲਾਨ

ਸ਼ਿਲੌਂਗ, 9 ਫਰਵਰੀ-: ਕਾਂਗਰਸ ਨੇ ਮੇਘਾਲਿਆ ਦੀਆਂ ਵਿਧਾਨ ਸਭਾ ਚੋਣਾਂ ਸਬੰਧੀ ਆਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਹੈ। ਕਾਂਗਰਸ ਨੇ ਸੱਤਾ ਵਿੱਚ ਆਉਣ ’ਤੇ ਗਰੀਬੀ...

ਨਿਵੇਸ਼ ਕਰਨ ਵਾਲੇ ਉਦਯੋਗਪਤੀਆਂ ਨੂੰ 1 ਦਿਨ ’ਚ NOC ਦੇਵੇਗੀ ਹਿਮਾਚਲ ਸਰਕਾਰ : ਸੁੱਖੂ

ਨਵੀਂ ਦਿੱਲੀ –ਆਰਥਿਕ ਸੁਧਾਰਾਂ ਵੱਲ ਵਧ ਰਹੀ ਸੁੱਖੂ ਸਰਕਾਰ ਐਕਸ਼ਨ ਮੋਡ ’ਤੇ ਹੈ। ਇਸੇ ਕੜੀ ਤਹਿਤ ਸਰਕਾਰ ਨੇ ਨਿੱਜੀ ਨਿਵੇਸ਼ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ...

ਜਾਸੂਸੀ ਕਾਂਡ ‘ਚ LG ਨੇ ਸਿਸੋਦੀਆ ਖ਼ਿਲਾਫ਼ ਕੇਸ ਚਲਾਉਣ ਦੀ ਸਿਫਾਰਸ਼ ਕਰ ਫਾਈਲ ਰਾਸ਼ਟਰਪਤੀ ਨੂੰ ਭੇਜੀ

ਨਵੀਂ ਦਿੱਲੀ : ਦਿੱਲੀ ਦੀ ‘ਆਪ’ ਸਰਕਾਰ ’ਤੇ ਸੀਬੀਆਈ ਵੱਲੋਂ ਲਗਾਤਾਰ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਆਬਕਾਰੀ ਨੀਤੀ ਤੋਂ ਬਾਅਦ ਸੀਬੀਆਈ ਨੇ ਹੁਣ ਦਿੱਲੀ ਸਰਕਾਰ ਦੀ...

ਕਰਜ਼ੇ ਤੋਂ ਪਰੇਸ਼ਾਨ ਪਤੀ ਨੇ ਕੀਤਾ ਪਤਨੀ ਦਾ ਕਤਲ, ਫਿਰ ਆਪ ਵੀ ਚੁੱਕ ਲਿਆ ਖ਼ੌਫ਼ਨਾਕ ਕਦਮ

ਮੁੰਬਈ – ਮੁੰਬਈ ਵਿਚ ਕਰਜ਼ੇ ਤੋਂ ਪਰੇਸ਼ਾਨ 43 ਸਾਲਾ ਵਿਅਕਤੀ ਨੇ ਵੀਰਵਾਰ ਨੂੰ ਆਪਣੇ ਘਰ ਵਿਚ ਪਤਨੀ ਦਾ ਕਥਿਤ ਤੌਰ ‘ਤੇ ਕਤਲ ਕਰ ਦਿੱਤਾ ਅਤੇ ਫਿਰ...

ਅਜੀਤ ਡੋਵਾਲ ਨੇ ਵਲਾਦੀਮੀਰ ਪੁਤਿਨ ਨਾਲ ਕੀਤੀ ਮੁਲਾਕਾਤ

ਮਾਸਕੋ : ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (NSA) ਅਜੀਤ ਡੋਵਾਲ ਨੇ ਰੂਸ-ਯੂਕ੍ਰੇਨ ਯੁੱਧ ਵਿਚਕਾਰ ਵੀਰਵਾਰ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕੀਤੀ। ਰੂਸ ਵਿੱਚ ਭਾਰਤੀ...

ਅਮਰੀਕਾ :  H-1B ਵੀਜ਼ਾ ਧਾਰਕਾਂ ਲਈ ਗ੍ਰੇਸ ਪੀਰੀਅਡ ਵਧਾਉਣ ਲਈ ਆਨਲਾਈਨ ਪਟੀਸ਼ਨ ਸ਼ੁਰੂ

ਵਾਸ਼ਿੰਗਟਨ: ਅਮਰੀਕਾ ਦੇ ਤਕਨੀਕੀ ਖੇਤਰ ਵਿੱਚ ਵੱਡੀ ਗਿਣਤੀ ਵਿੱਚ ਛਾਂਟੀ ਕਾਰਨ ਭਾਰਤੀ ਪੇਸ਼ੇਵਰ ਬੇਰੁਜ਼ਗਾਰ ਹੋ ਗਏ ਹਨ। ਇਸ ਮਗਰੋਂ ਦੋ ਭਾਰਤੀ-ਅਮਰੀਕੀ ਸੰਗਠਨਾਂ ਨੇ ਇੱਕ ਆਨਲਾਈਨ...

ਇਸਲਾਮਿਕ ਸਟੇਟ ਨੇ ਅਫ਼ਗਾਨਿਸਤਾਨ ’ਚ ਭਾਰਤ, ਚੀਨ ਅਤੇ ਈਰਾਨ ਦੇ ਦੂਤਘਰਾਂ ’ਤੇ ਹਮਲੇ ਦੀ ਦਿੱਤੀ ਧਮਕੀ

ਸੰਯੁਕਤ ਰਾਸ਼ਟਰ –ਸੰਯੁਕਤ ਰਾਸ਼ਟਰ ਨੇ ਇਕ ਰਿਪੋਰਟ ’ਚ ਕਿਹਾ ਹੈ ਕਿ ‘ਇਸਲਾਮਿਕ ਸਟੇਟ ਇਨ ਇਰਾਕ ਐਂਡ ਦਿ ਲੇਵੈਂਟ-ਖੁਰਾਸਾਨ’ (ਆਈ. ਐੱਸ. ਆਈ. ਐੱਲ.-ਕੇ.) ਨੇ ਅਫ਼ਗਾਨਿਸਤਾਨ ’ਚ...

ਅੰਤਰਰਾਸ਼ਟਰੀ ਪੱਧਰ ‘ਤੇ ਬੇਇੱਜ਼ਤੀ: ਤੁਰਕੀ ਨੇ ਪਾਕਿ PM ਦੀ ਮੇਜ਼ਬਾਨੀ ਕਰਨ ਤੋਂ ਕੀਤਾ ਇਨਕਾਰ

ਇਸਲਾਮਾਬਾਦ : ਤੁਰਕੀ ਪ੍ਰਤੀ ਹਮਦਰਦੀ ਜਤਾਉਣ ਦੇ ਚੱਕਰ ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕੌਮਾਂਤਰੀ ਪੱਧਰ ‘ਤੇ ਬੇਇੱਜ਼ਤੀ ਕਰਵਾ ਲਈ ਹੈ। ਤੁਰਕੀ-ਸੀਰੀਆ ਵਿੱਚ ਭੂਚਾਲ...